Winner (Official Video) Baaghi | Jassi X | Latest Punjabi Songs 2024

Поделиться
HTML-код
  • Опубликовано: 28 дек 2024

Комментарии • 7 тыс.

  • @Baaghiofficial451
    @Baaghiofficial451 8 месяцев назад +5273

    ਮੇਰੀ ਜਿੰਦਗੀ ਦੀ ਸੱਚਾਈ ਆ ਇਹ ਗੀਤ ਹੋਰ ਵੀ ਮੇਰੇ ਵਰਗੇ ਬਹੁਤ ਸਾਰੇ ਹੋਣ ਗੇ ਜਿੰਨਾ ਦੀ ਜਿੰਦਗੀ ਨਾ ਜੁੜਿਆ ਹੋਇਆ ਆ ❤

  • @13jagmeetdeol
    @13jagmeetdeol 8 месяцев назад +97

    ਬਾਗੀ ਕੋਈ ਅੱਖਰ ਨਹੀਂ ਬਣਿਆਂ ਜਿਹਦੇ ਨਾਲ ਮੈਂ ਗਾਣੇ ਦੀ ਸਿਫਤ ਕਰਾਂ love you jatta❤❤

    • @NikhilSahota-eb3bx
      @NikhilSahota-eb3bx Месяц назад +2

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤nikhkl

    • @NikhilSahota-eb3bx
      @NikhilSahota-eb3bx Месяц назад +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤NikHiL

  • @Deep_chauhan
    @Deep_chauhan 7 месяцев назад +267

    ਜਿਹਨੇ ਜਿੰਦਗੀ ਵਿੱਚ ਗਰੀਬੀ ਦੇਖੀ ਆ ਨਾ ,ਓਹ ਬੰਦਾ ਕਦੇ ਗ਼ਲਤ ਰਾਹ ਤੇ ਨੀ ਪੈਂਦਾ💯 ਬਹੁਤ ਵਧੀਆ song ❤

    • @pardeepsingh5560
      @pardeepsingh5560 7 месяцев назад +8

      Veer ji jihne gribi ਦੂਰ karni hundi oh ni galat rah ty pendaa nahi ta mai kai garib baneya nu dekheya jehde apne gharde ਦਾਣੇ vi dech dinde rehde v rent wale ghar ty aa

    • @gyanielecteicalandplumber3656
      @gyanielecteicalandplumber3656 6 месяцев назад +5

      Belkul bhai oh rab te wish wash rakh me b rakhya va

    • @jaspreethansjass4955
      @jaspreethansjass4955 6 месяцев назад +2

      Hnji schi gl aa

    • @rimpymallhi8532
      @rimpymallhi8532 6 месяцев назад +1

      Right bro

  • @GurudhipiSingh
    @GurudhipiSingh 5 месяцев назад +108

    ਜੇ ਮੂਸੇ ਆਲੇ ਬਾਈ ਤੋਂ ਬਾਦ ਕਿਸੇ ਨੂੰ ਸੁਣਿਆ ਓ ਜੱਟਾ ਤੂੰ ਆਂ❤❤

  • @Animation3d479
    @Animation3d479 8 месяцев назад +301

    ਜ਼ਿੰਦਗੀ ਚ ਪਹਿਲੀ ਵਾਰ ਕਿਸੇ ਗੀਤ ਨੂੰ ਲਾਈਕ ਕੀਤਾ ਵੀਰੇ ❤❤️ Reality❤🙂

  • @surindersinghuppal2892
    @surindersinghuppal2892 8 месяцев назад +63

    ਜਦੋਂ ਕਾਮਯਾਬ ਹੋ ਜਾਈਏ ਸਬ ਭੁੱਲ ਜਾਂਦਾ ਪਰਮਾਤਮਾ ਕਿਰਪਾ ਕਰੇ ਵੀਰ ਤੇ

  • @Shayar775
    @Shayar775 8 месяцев назад +155

    ਸੱਚੀ ਯਾਰ ਸਾਡੇ ਨਾਲ ਇਹਦੇ ਹੋਇਆ ਸੀ ਪਿਆਰ ਵੀ ਹੱਥੋ ਗਿਆ ਪੈਸੇ ਕਰਕੇ ਹਾਲਾਤ ਦੇਖ ਕੇ ਪਰ ਅੱਜ ਵੀ ਜ਼ਿੰਦਗੀ ਨਾਲ ਜੰਗ ਜਾਰੀ ਏ ਇੱਕ ਦਿਨ ਮਾਂ ਨੂੰ ਖੁਸ਼ ਕਰਨ ਕਰਨ ਏ 😢

    • @beats-d4x
      @beats-d4x 8 месяцев назад +1

      Koi na bai kara ge mukam hasil ❤😢

    • @gurpreetsinghkamboj92
      @gurpreetsinghkamboj92 8 месяцев назад

      Same

    • @HarpreetSingh-ib1kk
      @HarpreetSingh-ib1kk 8 месяцев назад

      ਰੁਕਣਾ ਨੀ ਖਿੱਚ ਕੇ ਰੱਖੋ ਕੰਮ ਬਾਈ

  • @jassijalandria509
    @jassijalandria509 Месяц назад +11

    Leave it, Luck, Winner
    ਪਤੰਦਰਾ ਜਾਨ ਪਾ ਦਿੱਤੀ ਗਾਣਿਆਂ ਵਿੱਚ ਜੇ ਸਿੱਧੂ ਬਾਈ ਤੋਂ ਬਾਅਦ ਕਿਸੇ ਦੇ ਗਾਣੇ repeat ਤੇ ਸੁਣੇ ਉਹ ਤੂੰ ਆ ਬਾਈ, ਲਵ ਯੂ aa ਭਰਾ ਤੈਂਨੂੰ ਵਾਹਿਗੁਰੂ ਜੀ ਤੈਂਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।❤😊
    @baghi

  • @ArunKumar-ks7ji
    @ArunKumar-ks7ji 8 месяцев назад +413

    ਹੀਰਿਆਂ ਤੋਂ ਮਹਿੰਗੀ ਮੇਰੀ ਮਾਂ ਨੇ ਕਦੇ ਨੀ ਸੋਨਾ ਪਾ ਕੇ ਦੇਖਿਆ❤ ਅੱਖਾਂ ਗਿੱਲੀਆਂ ਕਰ ਗਿਆ ਬਾਗੀ❤

  • @Royalman7
    @Royalman7 8 месяцев назад +56

    ਹੀਰੇਆ ਤੋਂ ਮੰਹਿਗੀ ਮੇਰੀ ਮਾਂ ਨੇ ਨਾ ਸੋਨਾ ਕਦੇ ਪਾ ਕੇ ਵੇਖਿਆ ~ ਵਾਹ ਬਾਗੀ ਕਿਆ ਗੀਤ ਲਿਖਿਆ 🙏❤

  • @simranpalsingh584
    @simranpalsingh584 8 месяцев назад +193

    ਇਹ ਸਮਾ ਜਰੂਰ ਹੰਢਾਇਆ ਸਬ ਨੇ ਜਜ਼ਬਾਤ ਹੀ ਲਿਖੇ ਬਾਗੀ ਵੀਰ ਬਹੁਤ ਸੋਹਣਾ ਲਿਖਿਆ ਤੇ ਗਾਇਆ

    • @BinduSingh-io6jk
      @BinduSingh-io6jk 8 месяцев назад +1

    • @ManjinderKaur-qp4gx
      @ManjinderKaur-qp4gx 8 месяцев назад +3

      Right g

    • @chandershekhar687
      @chandershekhar687 3 месяца назад +2

      22 yar ਆਪਾਂ ਤੇ ਹੁਣ ਵੀ ਆਹੀ ਸਮਾਂ ਹੱਡਾਂ ਰਹੇ ਆ।

    • @SatnamSingh-sp3wp
      @SatnamSingh-sp3wp 2 месяца назад

      @@ManjinderKaur-qp4gx (dry g-

    • @vatishsunny5244
      @vatishsunny5244 27 дней назад

      ​@@chandershekhar687 Koi na veer Time kade bhi ikk jiha nhi rehnda Padhai bahut jaruri hundi aa Gareebi todne lyi ya fir apna Hunar Labhna painda....
      Baki Rab te Bharosa Rakho Sabh kuch ho janda veer

  • @behniwaldeep3957
    @behniwaldeep3957 4 месяца назад +7

    ਦੁਰਗਾ ਰੰਗੀਲਾ ਦਾ ਗਾਣਾ ਪਿਛਲੇ ਸਾਲ ਆਇਆ ਸੀ ਤੇਰੀ ਮੇਰੀ ਟੁੱਟ ਜਾਣੀ ਏ ਉਸ ਗਾਣੇ ਦਾ ਮਿਊਜਿਕ ਵੀ ਥੋੜਾ ਜਿਹਾ ਇਸ ਗਾਣੇ ਵਿੱਚ ਹੈ ਬਹੁਤ ਚੰਗਾ ਲੱਗਾ❤ ਬਾਕੀ ਗਾਣਾ ਬਾ ਕਮਾਲ ਧੰਨਵਾਦ ਬਾਗੀ ❤ ਬਾਈ

  • @sandhustatus.13
    @sandhustatus.13 8 месяцев назад +610

    ਜੇ ਮੂਸੇ ਆਲੇ ਤੋਂ ਬਾਅਦ ਕਿਸੇ ਨੂੰ ਸੁਣਿਆ ਓ ਜੱਟਾ ਤੂੰ ਆ❤❤

  • @shamshersingh5033
    @shamshersingh5033 8 месяцев назад +86

    ਜੱਟਾਂ ਤੇਰੀ ਕਲਮ ਦੀ ਕੋਈ ਰੀਸ ਨਹੀਂ ਕਰ ਸਕਦਾ ਵਾਹਿਗੁਰੂ ਜੀ ਵੀਰ ਨੂੰ ਹੋਰ ਤਰੱਕੀਆਂ ਬਖਸ਼ਣ ❤

  • @sampuransinghsampuransingh6366
    @sampuransinghsampuransingh6366 8 месяцев назад +144

    ਸੱਚੀ ਇਹੀ ਦਿਨ ਦੇਖ ਦੇਖ ਕੇ ਮੇਰੇ ਮਾਂ ਪਿਓ ਉਮਰ ਤੋ ਪਹਿਲਾਂ ਬਜ਼ੁਰਗ ਹੋ ਗਏ ਕਿੰਨੇ ਸਾਲਾ ਬਾਦ ਅੱਜ ਉਹਨਾਂ ਨੂੰ ਖੁਸ਼ ਕਰਨ ਦੀ ਹਿੰਮਤ ਬਖਸ਼ੀ ਆਂ ਗੁਰੂ ਰਾਮਦਾਸ ਜੀ ਦੀ ਮੇਹਰ ਨਾਲ ਅੱਜ ਸਭ ਕੁਜ ਬਦਲ ਰਿਹਾ ਹੌਲੀ ਹੌਲੀ 🙏🏻🙏🏻🙏🏻🙏🏻🙏🏻🙏🏻🙏🏻

    • @Meharrai05
      @Meharrai05 8 месяцев назад +2

      Waheguru Jii ❤

    • @pardeepsingh4326
      @pardeepsingh4326 8 месяцев назад +1

      WAHEGURU JII TUHANU HOR TRAAKIYAA BAKSHAN VEERE🙏🏻🙏🏻🥰🥰.....

    • @KaranbirSingh-i3k
      @KaranbirSingh-i3k 8 месяцев назад +2

      ਕਿਰਪਾ ਕਰੁ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏

    • @MalkitSingh-et8it
      @MalkitSingh-et8it Месяц назад

      ❤❤❤

  • @armypower4650
    @armypower4650 2 месяца назад +1

    ਬਹੁਤ ਸੋਹਣਾ ਲਿਖਿਆ ਕੋਈ ਤੋੜ ਨਹੀਂ ਇਹਦਾ ਯਾਰ ਹੁਣ ਤੱਕ ਦਾ Life ਦੇ ਅਸਲ ਜਜ਼ਬਾਤਾਂ ਦਾ ਸਭ ਤੋਹ ਸੋਹਣਾ ਗੀਤ ਆ ਯਾਰ ❤❤❤

  • @aulakh8515
    @aulakh8515 8 месяцев назад +53

    ਢਿੱਲੋਂ ਭਰਾ ਨੇ ਕਿਹਾ ਸੀ ਗਾਣਾ ਸੁਣ ਕੇ ਰੋਣਾ ਆਓ ਤੇ ਆਇਆ ਵੀ wmk more song's like this ❤

  • @harjotsingh6270
    @harjotsingh6270 8 месяцев назад +278

    ਬਾਈ ਲਾਸਟ ਵਾਲ਼ੀ ਲਾਈਨ ਨੇ ਕੀਲ ਕੇ ਰੱਖ ਤਾਂ,, ਸੋਨੇ ਵਰਗੀ ਮਾਂ ਨੇ,,, ਕਦੇ ਨਾਂ ਸੋਨਾ ਪਾਕੇ ਦੇਖਿਆ 😢😢😢😢😢 🙏🙏

    • @HappyLadhar-i4n
      @HappyLadhar-i4n 8 месяцев назад +4

      Shi gal aa Bai ❤

    • @veerpalkaur3839
      @veerpalkaur3839 8 месяцев назад +3

      Sachi gall aa veere

    • @Anmol_Ramgarhia
      @Anmol_Ramgarhia 8 месяцев назад +4

      ਹੀਰਿਆਂ ਤੋ ਮਹਿਂਗੀ ਮੇਰੀ ਮਾਂ ਨੇ ਸੋਨਾ ਨੀ ਕਦੇ ਪਾ ਕੇ ਵੇਖਿਆ ❤

    • @rajwantkaursandhu4069
      @rajwantkaursandhu4069 8 месяцев назад +4

      ਮਾਂ ਦਾ ਗਹਿਣਾ ਤਾਂ ਸਾਰੀ ਉਮਰ ਗਹਿਣੇ ਪਾਉਣ ਦੇ ਕੰਮ ਹੀ ਆਇਆ।😢

    • @ajaygujjar5940
      @ajaygujjar5940 7 месяцев назад +1

      ❤❤

  • @gaganmehra663
    @gaganmehra663 8 месяцев назад +90

    ਸਾਰਾ ਘਰ ਫੋਲੇ ਜਿਥੋ ਨਾ ਰੁਪਇਆ ਲੱਭ ਦਾ ਨੀ, ਅਸੀਂ ਏਹੋ ਜੇਹੇ ਘਰਾਂ ਚੋਂ ਉੱਠੇ ਹੋਏ ਆ ❤️⛳

  • @JagdeepSingh-l7r
    @JagdeepSingh-l7r 5 месяцев назад +13

    ਬਾਈ ਸੱਚ ਦਸਾ ਤਾਂ ਪਹਲੀ ਵਾਰ ਗੀਤ ਸੁਣ ਕੇ 😢🥹 ਰੌਣਾ ਆ ਗਿਆ ਸੀ। ਮੇਰੀ ਜ਼ਿੰਦਗੀ ਦਾ ਵੀ ਇਹੀ ਹਾਲ ਹੈ 🥹

    • @beantkaur5110
      @beantkaur5110 Месяц назад

      Koi gll ne veer..ek din waheguru jrur sunu

  • @diljitkaur994
    @diljitkaur994 7 месяцев назад +53

    ਸਚ 22 ਅਸੀਂ ਆਪਣੀ ਜਿੰਦਗੀ ਵਿੱਚ ਏ ਟਾਈਮ ਵੇਖਿਆ ਆ,ਪਰਮਾਤਮਾ ਇਕ ਦਿਨ ਸਭ ਤੇ ਕਿਰਪਾ ਕਰਦਾ!ਪਹਿਲੀ ਵਾਰ ਗੀਤ ਸੁਣਿਆ ਬਹੁਤ ਚੰਗਾ ਲੱਗਿਆ। 🙌🙌😍😍

  • @khushdeepsingh4508
    @khushdeepsingh4508 8 месяцев назад +938

    ਕਿਹਨੂ ਕਿਹਨੂ ਬਾਈ ਦਾ ਗੀਤ ਵਦੀਆ ਲਗਿਆ ਇਕ ਲਾਇਕ ਕਰਿਓ ✅❤️✅

  • @PASSIBOI
    @PASSIBOI 7 месяцев назад +218

    ਕੀ ਲਿਖਤਾ ਈ ਯਾਰ, ਸਵੇਰੇ ਸਵੇਰੇ ਰਵਾਤਾ ਈ ❤

  • @AnmolSohal-k3w
    @AnmolSohal-k3w 16 дней назад +1

    Heerya toh mehngi meri maa ne ni Shona kade apke dekhya 🥺❣️ kya baat 🙌

  • @majheaaladeep
    @majheaaladeep 8 месяцев назад +60

    ਉਡੀਕ ਦਾ ਮੁੱਲ ਮੋੜਤਾ ਈ ਕਲਾਕਾਰਾ ਮਾਝੇ ਆਲੇਆ ❤

  • @InnocentBob-je7jx
    @InnocentBob-je7jx 8 месяцев назад +280

    ਆ ਕੀ ਲਿਖਤਾ ਪਤੰਦਰਾ ਚੀਸ ਹੀ ਪੈਦੀ ਆ ਦਿਲ ਨੂੰ ਇਹੋ ਜਿਹੇ ਹਲਾਤ ਹੀ ਚਲ ਰਹੇ ਆ ਹਜੇ ਪਰ ਕੋਈ ਨਾ ਵਾਹਿਗੁਰੂ ਜਰੂਰ ਸੁਣੂਗਾ ਸਾਡੀ ਵੀ 🙏

    • @sandeepubhi4131
      @sandeepubhi4131 7 месяцев назад +5

      Sahi kiha Bai ji

    • @amrindersingh7708
      @amrindersingh7708 7 месяцев назад +5

      Koi ni virr rbb jrur sunuga ...mehnat kro rbb te bhrosa rkho himat rkho halat nal ldn di.... waheguru ji jrur sun lenge 🙏🙏

    • @NagarSingh-ep1er
      @NagarSingh-ep1er 6 месяцев назад +2

      Sem to u wai ji

    • @rajbir669
      @rajbir669 6 месяцев назад

      zindgi de 18 saal ae hallata vich riha mai veer

    • @official_footballer
      @official_footballer 6 месяцев назад

  • @kuldeepmalkana1303
    @kuldeepmalkana1303 8 месяцев назад +109

    ਕੱਲੀ ਕੱਲੀ line ਵਿੱਚ ਇੰਝ ਲਗਦਾ ਜਿਵੇਂ ਮੇਰੇ ਵਰਗੇ ਕਿੰਨੇ ਹੀ ਲੋਕਾਂ ਦਾ ਦਰਦ ਲਿਖਿਆ ਹੋਵੇ ਬਾਗੀ ਨੇ,,,

  • @AmritpalSinghbatth-g5t
    @AmritpalSinghbatth-g5t 5 месяцев назад +24

    ਬਾਗੀ ਉਸਤਾਦ ਮੇਰੇ ਨਾ ਤੇ ਮਾ ਤੇ ਨਾ ਹੀ ਪਿਤਾ ਹੈਗੇ ਤੇ ਮੈ ਤੇ ਮੇਰਾ ਦਾਦਾ ਜੀ ਹੀ ਰਹਿੰਦੇ ਹਾਂ ਤੇ ਮੇਰੇ ਦਾਦਾ ਜੀ ਦੇ ਲੱਕ ਹਿਲਿਆ ਹੋਇਆ ਹੈ ਤੇ ਮੇਰੀ ਉਮਰ 15 ਸਾਲ ਹੈ ਤੇ ਮੈ ਦਿਹਾੜੀ ਕਰਦਾ ਹਾਂ

    • @ArshdeepSingh-ex8ps
      @ArshdeepSingh-ex8ps Месяц назад

      😢😢 koi gll ni veer tnsn ni leni rabb haega ikk dinn vdiya tym v aauga tu apna number de prra jinni ho ski sare teri help krnge tu honsla rakh chote prra❤

    • @seetasharma6929
      @seetasharma6929 Месяц назад

      Don't worry beta , bhagwan ji jaroor bah fadange

    • @deepchoudhary3912
      @deepchoudhary3912 Месяц назад

      bro duniya hiloni aa wmk ✅🙏

  • @Sanz_Recordz
    @Sanz_Recordz 8 месяцев назад +11

    ਹਲਾਤ ਹੁਣ ਵੀ ਐਵੇਂ ਦੇ ਮਿਹਨਤ ਕਰ ਰਹੇ ਪਾਸਾ ਪਲਟ ਦੇਵਾਂਗੇ ਜ਼ਰੂਰ ❤️❤️

  • @kakashergill
    @kakashergill 7 месяцев назад +354

    ਉਹ ਸਾਰੇ ਪਰਿਵਾਰ ਜਿਨਾ ਨੇ ਇਹ ਸਮਾਂ ਦੇਖਿਆ, ਪੂਰਾ ਗਾਣਾ ਮਹਿਸੂਸ ਕੀਤਾ ਹੋਣਾ 😢

  • @VishalSingh-zj1uq
    @VishalSingh-zj1uq 8 месяцев назад +37

    ਲੋੜ ਤੋ ਜਿਆਦਾ ਬਾਗੀ ਛਿੰਦੇ ਆਲਾ ਸੱਚ ਲਿਖਦਾ✍💯💯

  • @sirabande744
    @sirabande744 4 месяца назад +18

    ਅੱਖਾਂ ਚ ਪਾਣੀ ਭਰ ਗਿਆ ਬਾਗੀ❤

  • @Alien_Artist0
    @Alien_Artist0 8 месяцев назад +23

    🦅🌍ਅਸਤਾਦ ਤੇਰੇ ਇਹੋ ਜਿਹੇ ਗਾਣਿਆ ਵਿੱਚੋ ਅਸੀਂ ਆਪਣਾ ਆਪ ਦੇਖਿਆ bro, ਦੂਜਾ tu ਦਿੱਲ❤ਦਾ clear banda ਆ,ਤੀਜਾ ਇਸੇ ਕਰਕੇ ਤੇਰੇ Fan ਆ jn, ਵਾਹਿਗੁਰੂ ਤਰੱਕੀਆਂ ਬਕਸ਼ੇ dila⛳🛰️

  • @Sanjana.sahota07
    @Sanjana.sahota07 8 месяцев назад +28

    ਬਹੁਤ ਵਧਿਆ ਗੀਤ ਆ ਵੀਰੇ ਸੱਚੀ ਐਵੇਂ ਦੀ ਹੀ ਜ਼ਿਦੰਗੀ ਸੀ ਲਵ ਯੂ ਵੀਰੇ ❤

  • @ArshdeepSingh-ru3wv
    @ArshdeepSingh-ru3wv 7 месяцев назад +33

    ਬਾਈ ਕੋਈ ਸ਼ਬਦ ਨਹੀ ਨਹੀ ਤਰੀਫ ਨੂੰ ਬਸ ਇਹਨਾਂ ਵੀ ਬੇਰੁਖੀ ਜਿਹੀ ਤੇ ਔਪਰੀ ਜਿਹੀ ਜਿੰਦਗੀ ਵਿੱਚ ਤੇਰਾ ਗਾਣਾ ਅਪਣਾ ਜਿਹਾ ਲੱਗਾ❤ ਪਿਆਰ ਬਾਈ ਦਿਲੋਂ ,ਵਾਹਿਗੁਰੂ ਜੀ ਮੇਹਿਰ ਕਰਨ

  • @Panjab77
    @Panjab77 Месяц назад +2

    Wah salute mehnat nu❤
    Raab Rakha❤😊

  • @710manpreetsingh5
    @710manpreetsingh5 8 месяцев назад +93

    ਬਾਈ ਬਚਪਨ ਦੇ ਦਿਨ ਯਾਦ ਕਰਵਾ ਦਿੱਤਾ ਜਮਾ ਏਹੇ ਹਾਲ ਸੀ ❤

  • @yaar06wala95
    @yaar06wala95 8 месяцев назад +21

    ਸਹੀ ਗੱਲ ਆ ਬਾਗੀ ਵੀਰ ਬਹੁਤ ਮਾੜਾ ਟਾਇਮ ਦੇਖੇਆ ਆ
    ਇੱਕ ਇੱਕ ਰੁਪਿਆ ਵੀ ਨਹੀ ਸੀ ਹੁੰਦਾ ਸਾਡੇ ਘਰ ਚ ਹੁਣ ਰੱਬ ਦੀ ਬਹੁਤ ਕਿਰਪਾ 2-3 ਟਾਇਮ ਦੀ ਵਧੀਆ ਰੋਟੀ ਚੱਲ ਰਹੀ ਸੀ ❤❤
    Rabb Sukh Rakhe ❤❤

  • @Harjinder-q6s
    @Harjinder-q6s 8 месяцев назад +33

    ਉਏ ਬਾਗੀ ਤਾ ਫ਼ਿਰ ਬਾਗੀ ਆ, ਆ ਗਾਨਾ ਨੀ ਮੇਰੇ ਵਰਗੇ ਗਰੀਬਾਂ ਦੀ ਜਿਂਦਗੀ ਲਿਖੀਆਂ ਵੀਰ ਬਹੁਤ ਵਧੀਆ ਵੀਰੇ ਖੁਸ਼ ਰਿਹਾ ਕਰ❤❤❤❤

  • @rinkunigah2
    @rinkunigah2 12 дней назад +1

    ਬਾਗੀ ਵੀਰ ਗੀਤ ਸੁਣ ਕੇ ਸਕੂਨ ਬਹੁਤ ਮਿਲਦਾ😭

  • @officialrajindersingh1654
    @officialrajindersingh1654 8 месяцев назад +90

    ਰੋਗਾ ਵਿਚੋ ਰੋਗ ਬੁਰਾ ਏ ਗਰੀਬੀ,
    ਪਿੱਠ ਦਿਖਾ ਕੇ ਲੰਗ ਜਾਂਦੇ ਨੇ
    ਰਿਸ਼ਤੇਦਾਰ ਕਰੀਬ💯
    Rajinder 🖊️

  • @jodhrandhawa4204
    @jodhrandhawa4204 8 месяцев назад +17

    ਹੀਰਿਆ ਤੋਂ ਮਹਿੰਗੀ ਮੇਰੀ ਮਾਂ ਨੇ ਸੋਨਾ ਕਦੇ ਨਾ ਪਾ ਕੇ ਵੇਖਿਆ ।🙏🙏
    ਕਿੰਨੇ ਸੋਹਣੇ ਤੇ ਸੱਚੇ ਬੋਲ ਨੇ ਗਾਣੇ ਦੇ ਜ਼ਿੰਦਗੀ ਦੇ ਨਾਲ ਰਲਦੇ ਮਿਲਦੇ ਹੀ ਆ।ਜ਼ਿੰਦਗੀ ਦੀ ਅਸਲ ਸੱਚਾਈ ਪੇਸ਼ ਕੀਤੀ ਬਾਗ਼ੀ ਵੀਰ ਨੇ। ਰੱਬ ਹੋਰ ਤਰੱਕੀਆਂ ਬਖਸ਼ੇ ਵੀਰ ਨੂੰ ❤🙏🙏

  • @balrajkhehra9768
    @balrajkhehra9768 8 месяцев назад +222

    ਚੀਕਾ ਮਰਾ ਦਿਤੀਆਂ ਯਾਰ 😭😭😭😭😭😭😭😭😭😭😭💯💯💯💯💯💯💯ਜਿੰਦਗੀ ਦੀ ਸਚਾਈ ਲਿਖ ਦਿੱਤੀ ਯਾਰਾ ਸੱਚੀ ਏਹੁ ਜਏ ਘਰਾਂ ਵਿਚੋਂ ਉੱਠੇ ਹੌਏ ਯਾਰ 😭💯

    • @ashuu158
      @ashuu158 8 месяцев назад +2

      ❤❤❤

    • @AbhishekKumar-dy9we
      @AbhishekKumar-dy9we 8 месяцев назад +2

      Ev😮
      Bxjdjdoebxoe

    • @heeramiani4580
      @heeramiani4580 8 месяцев назад +5

      ਵੀਰ ਇਹ ਗਾਣਾ ਸੁਣ ਕੇ ਮੈਨੂੰ ਮੈਰੀ ਉਕਾਤ ਯਾਦ ਰਹਿਦੀ ਏ ❤❤ ਬਹੁਤ ਵਧੀਆ ਗੀਤ ਏ❤❤

    • @BilluChan-q3d
      @BilluChan-q3d 7 месяцев назад +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @SharanjitKaur-xo9zc
      @SharanjitKaur-xo9zc 7 месяцев назад

      As jao 09a0987654223qwertyuioplkjhggdszxxçvbnm,

  • @KulwinderSingh-ks6ym
    @KulwinderSingh-ks6ym 2 месяца назад +2

    ਬਾਗੀ ਵੀਰ ਬੁਹਤ ਹਿਂਮਤ ਮਿਲੀ ਯਾਰ ਮੈ ਤਾ ਹਿਂਮਤ ਹੀ ਹਾਰੀ ਬੈਠਾ ਸੀ ❤

  • @AdityaEditor-hn2tm
    @AdityaEditor-hn2tm 8 месяцев назад +122

    Baaghi support karne wale jrur like karoge ❤. 👉👉👉

  • @HarpreetSingh-f7g5e
    @HarpreetSingh-f7g5e 8 месяцев назад +11

    ਦਿਲ ❤ ਤੇ ਲੱਗਿਆਂ ਗੀਤ ਰੋਣਾ ਆ ਗਿਆਂ 😢 Love u ਬੇਬੇ ਬਾਪੂ ਜੀ 😘🥰

  • @lakhwindersingh-gq8cn
    @lakhwindersingh-gq8cn 8 месяцев назад +29

    ਜ਼ਿੰਦਗੀ ਵਿਚ ਦੋ ਹੀ ਬੰਦਿਆ ਦਾ ਫੈਨ ਹੋਇਆ
    ਪਹਿਲਾ =ਮੂਸੇ ਆਲੇ ਦਾ
    ਦੂਜਾ = baghi
    love you bro god bless u khich k rakh kam

  • @Hanyjatt
    @Hanyjatt Месяц назад +3

    Love you from sailkot 🇵🇰
    My life=this song 😢😢

  • @armaansadiq
    @armaansadiq 8 месяцев назад +57

    ਸੱਚੀ ਬਾਈ ਮੇਰੇ ਦਿਲ ਨੂੰ ਛੋ ਗਿਆ ਗੀਤ ਇਕ ਹਿੰਮਤ ਵੀ ਦਿੱਤੀ ਕੁੱਝ ਕਰਨ ਦੀ
    ਦਿਲੋਂ ਸਲੂਟ ਹੈ ਬਾਈ ਨੂੰ❤❤❤

  • @PagalShayar-o8y
    @PagalShayar-o8y 8 месяцев назад +31

    ਕੌਣ ਕਹਿੰਦਾ ਕਿ ਬਾਈ ਬਾਘੀ ।
    ਦਿਲ ਦਾ ਮਾੜਾ ਆ।
    ਦੁਨੀਆਂ ਤੋਂ ਕੀ ਲੈਣਾ।
    ਇਹ ਤਾਂ ਸਾਲੀ ਕਰਦੀ ਹਰੇਕ ਤੋਂ ਸਾੜਾ ਆ।😊😊😊😊

  • @tonysandhu5911
    @tonysandhu5911 8 месяцев назад +26

    ਜੋ ਵੀ ਲਿਖਿਆ ਸੱਚ ਲਿਖਿਆ ਬਾਗੀ ਵੀਰ ਨੇ ਦਿਲ ਜਿੱਤ ਲਿਆ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਵੀਰ ਤੇ ਛੇਤੀ ਮਿਲਦੇ ਆ ਵੀਰ ਤੈਨੂੰ ਘਰ ਆ ਕੇ ਬਹੁਤ ਕੁਝ ਸਾਡੇ ਉੱਤੇ ਗੁਜਰਿਆ ਇਹੋ ਜਿਹਾ

  • @parmvirkhaira5826
    @parmvirkhaira5826 5 месяцев назад +7

    ਘਰ ਘਰ ਦੀ ਕਹਾਣੀ ਆ ਇਹ ਵੀਰ ਕਦੇ ਸਾਰਾ ਘਰ ਫਰੋਲੇ ਤੋਂ 1 ਰੁਪਿਆ ਨੀ ਮਿਲਦਾ ਤੀ😢ਅੱਜ ਪਤਾ ਨੀ ਲੱਗਦਾ ਪਤਾ ਨੀ ਕਿੱਥੇ ਕਿਥੇ ਰੱਖ ਕੇ ਭੁੱਲ ਜਾਨੇਆ ❤️

  • @SukhwinderSingh-ck4je
    @SukhwinderSingh-ck4je 8 месяцев назад +23

    ਬਹੁਤ ਵਧੀਆ ਵੀਰ ਗੀਤ ❤❤❤❤❤❤❤ ਆਪਣੀ ਵੀ ਘਰ ਦੀ ਹਾਲਤ ਕੁਝ ਏਦਾਂ ਦੀ ਸੀ ਹੌਲੀ ਸਭ ਠੀਕ ਕਰ ਲਏ ਆ ਬਾਬੇ ਦੀ ਕਿਰਪਾ ਨਾਲ ਬਹੁਤ ਮਾੜੇ ਸੀਂ ਦੇਖੇ ਆ ਸਕੂਲ ਦੀ ਵਰਦੀ ਵਿੱਚ ਵੀ ਵਿਆਹ ਦੇਖੇ ਆ ਬਾਈ

  • @AlfazFF007
    @AlfazFF007 8 месяцев назад +48

    Bar bar song sunne vale like kare 😢

  • @SUKHN143
    @SUKHN143 8 месяцев назад +22

    ਬਾਈ ਜੀ ਸੋਹ ਲੱਗੇ ਇਹਦਾ ਲੱਗਾ ਜਿਵੇਂ ਮੇਰੇ ਤੇ ਹੀ ਗਾਣਾ ਬਣਾ ਤਾ ਵੀਰ ਤੂੰ ਅੱਖਾਂ ਵਿੱਚ ਪਾਣੀ ਆ ਗਿਆ ਸੋਂਗ ਸੁਣ ਕੇ 😢

  • @vikrambazigar7284
    @vikrambazigar7284 7 месяцев назад +35

    ਸੱਚੀ ਬਾਈ ਗਰੀਬੀ ਦਸਤੀ ਸਾਰੀ
    ਯਾਦ ਕਰਾਤਾ ਸਾਰਾ ਸਮਾ 🥺🥺🥺

  • @Chaklo_Dharlo271
    @Chaklo_Dharlo271 8 месяцев назад +14

    Hr middle class Munde da supna hunda maa baap lyi ghr ponaa etc ❤ ganaa bht sohnaa c baai

  • @Gurmannat14198
    @Gurmannat14198 8 месяцев назад +7

    Sachi baaghi ਬਹੁਤ ਵਧੀਆ ਗਾਣਾ ਗੁਰੂ ਰਾਮਦਾਸ ਜੀ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਬਖ਼ਸ਼ੇ ❤❤❤

  • @ramaneaalaKaka
    @ramaneaalaKaka 29 дней назад +1

    holi holi puri filam ee banaa ti ❤❤❤

  • @ramandeepkaur4713
    @ramandeepkaur4713 7 месяцев назад +31

    ਹੀਰਿਆ ਤੋ ਮਹਿਗੀ ਮੇਰੀ ❤️❤️❤️ਮਾਂ ❤️❤️❤️ ਨੇ ਨਾ ਕਦੇ ਸੋਨਾ ਪਾ ਕੇ ਦੇਖਿਆ

  • @sawindersingh2329
    @sawindersingh2329 7 месяцев назад +20

    ਬਹੁਤ ਸੋਹਣਾ ਗੀਤ ਲਿਖਿਆ ਇੱਕ ਵਾਰ ਤਾਂ ਸਾਨੂੰ ਵੀ ਫਲੈਸ਼ ਬੈਕ ਚ ਲੈ ਗਿਆ ਇਹ ਸਿਰਫ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਗਰੀਬੀ ਚੋਂ ਉੱਠ ਕੇ ਹੁਣ ਮਸਾਂ ਥੋੜੇ ਬਹੁਤ ਉੱਪਰ ਆਏ ਆ

  • @dildeepsinghpb0367
    @dildeepsinghpb0367 7 месяцев назад +23

    ਦਿਲ ਨੂੰ ਲੱਗਿਆ ਬਾਗੀ ਸੌਂਗ ਬਹੁਤ ਘੈਂਟ ਸੌਗ ਜੱਟਾ ਆਈ ਤਰੱਕੀ ਕਰਦਾ ਰਹੇ❤❤

  • @ShubhamTiwari-s1r
    @ShubhamTiwari-s1r 4 месяца назад +3

    Upcoming future of panjab industry ❤✨
    Lv uhh veere ❤

  • @bikramsingh7344
    @bikramsingh7344 6 месяцев назад +18

    ਹੀਰੇਆ ਤੋਂ ਮਹਿੰਗੀ ਮੇਰੀ ਮਾਂ ਨੇ ‌,
    ਸੋਨਾ ਨੀ ਕਦੇ ਪਾ ਕੇ ਵੇਖਿਆ ,
    ਆਖਰੀ ਲਾਇਨ ਨੇ ਕੀਲ ਤਾਂ ਯਾਰ❤❤

  • @gagandeepmasih12
    @gagandeepmasih12 7 месяцев назад +8

    ਮੈਨੂੰ ਤਾ ਗਾਣਾ ਸੁਣਕੇ ਰੋਨ ਆ ਗਿਆ 😢 ਬਹੁਤ ਸੋਹਣਾ ਗੀਤ ਵੀਰ ❤❤

  • @Jiven-d2l
    @Jiven-d2l 8 месяцев назад +22

    ਦਿਲ ਨੂੰ ਛੂਹ ਲੈਣ ਵਾਲਾ ਗੀਤ❤❤ keep it up veere 😊

  • @md07channel
    @md07channel 8 месяцев назад +9

    Baaghi ਬਾਈ ਵਾਹਿਗੁਰੂ ਜੀ ਤੈਨੂੰ ਲੰਮੀ ਉਮਰ, ਤੰਦਰੁਸਤੀ ਅਤੇ ਚੜ੍ਹਦੀਕਲਾ ਦੇਣ

  • @QAli-lj5vg
    @QAli-lj5vg 7 месяцев назад +7

    Bro main Pakistan 🇵🇰 Tu wa AJ first time thudy Gana sun k Roya 😢😢😢 Heart touching song bcz asi v do 22 AAn Ty story ch v 2❤❤❤❤❤ main comment v first time hi kita hai kisy youtube video Ty ❤❤❤

  • @robanpannu8626
    @robanpannu8626 6 месяцев назад +20

    Pta nhi kinya de zindgi naal match Hoya song❤❤❤❤❤❤❤ bagghi🙏 salute

    • @Rohan-m4r
      @Rohan-m4r 5 месяцев назад

      Bhai sade Ute 😢

  • @Jagdev0008
    @Jagdev0008 5 месяцев назад +3

    ਮੂਸੇਵਾਲੇ ਤੋ ਬਆਦ ਬਾਈ ਅੱਜ ਤੈਨੂੰ ਸੁਣੀਆ ਕਮਾਲ ਦੀ ਲਿਖਤ ਜਲਦੀ ਮਿਲਦੇ ਬਾਈ ਜੀ ਤਹਾਨੂੰ ਬਹੁਤ ਵਧੀਆ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ❤️

  • @Hdprince34
    @Hdprince34 7 месяцев назад +10

    22 sachi yr rwa dita e😢😢sarea di mawan khush te ਤੰਦਰੁਸਤ ਰਹਿਣ waheguru ਅੱਗੇ ਐਹੋ ਅਰਦਾਸ ਕਰਦਾ 😢😢

  • @vehinwal8934
    @vehinwal8934 8 месяцев назад +8

    22 ਬਹੁਤ ਵਧੀਆ ਗੀਤ ਆ ਬਾਂਗੀ ਸਿਰਾ 22 ਬਹੁਤ ਘੈਂਟ ਆ ਤੇਰੀ ਕਲਮ ਸਲਾਂਮ ਆ 22 ਤੈਨੂੰ ਬਾਂਗੀ ਤਾਂ ਬਾਂਗੀ ਫੇਰ ❤❤❤ I love you jtta aaaa

  • @sonudaljit8647
    @sonudaljit8647 8 месяцев назад +17

    Paji yr moose jatt ton bad aaj tere is song da sawad ayaa 🙏🙏🙏🙏lub u aa yaara

  • @rostedyoucarry4237
    @rostedyoucarry4237 2 месяца назад +2

    Bhai tu ta meri real jindgi vikha te aa song chee 🥺🥺

  • @lovejitsingh4456
    @lovejitsingh4456 7 месяцев назад +34

    ਬਾਗੀ ਵੀਰ ਮੇਰੇ ਨਾਲ ਵੀ ਏਦਾਂ ਹੀ ਸੀ ਪਰ ਹੁਣ ਪੂਰੀ ਤੱਕ ਪਾਈ ਆ ❤❤❤

  • @Majhewalajatt02
    @Majhewalajatt02 8 месяцев назад +13

    ਰੋ ਪੈਦੇ ਐਸਾ ਦਰਦ ਵੇਖਕੇ ਪਾਣੀ ਖੂਹਾਂ ਦੇ 🙏

  • @parmjitsingh9181
    @parmjitsingh9181 8 месяцев назад +6

    ਬਾਗੀ ਜਿਊਦਾ ਰਹਿ ਵੀਰ ਸਾਡੀ ਜਿੰਦਗੀ ਦਾ ਸੱਚ ਵੀ ਇਹੋ ਆ ❤❤ love u veer

  • @Ramxn_Trader
    @Ramxn_Trader 2 месяца назад +2

    ਬਾਈ ਦੀ ਲਿਖ਼ਤ ਨੂੰ ਦਿਲੋਂ ਸਲਾਮ 🫡💖

  • @kanwardeepsingh9819
    @kanwardeepsingh9819 7 месяцев назад +12

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @dupindersingh0059
    @dupindersingh0059 8 месяцев назад +11

    ਬਾਗ਼ੀ ਤਾਂ ਫਿਰ ਬੁੱਗੀ 😘aw ❤🎈🥰

  • @karmitakaur3390
    @karmitakaur3390 8 месяцев назад +6

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @Jassapbx6
    @Jassapbx6 4 месяца назад +1

    ਸੱਚ ਦੱਸਾਂ ਤਾਂ ਬਾਗੀ ਯਾਰ ਤੇਰੇ ਆ ਗਾਣੇ ਨੇ ਅੱਜ ਪ੍ਰਦੇਸ਼ ਵਿਚ ਬੈਠੇ ਨੂੰ ਰਵਾ ਦਿੱਤਾ ਬਹੁਤ ਗਰੀਬੀ ਦੇਖੀ ਮੈਂ ਵੀ ਲਵ ਯੂ ਬਾਪੂ ਜਿਹਨੇ ਦਬਣੇ ਆਲਾ ਸ਼ਬਦ ਦੱਸਿਆ ਹੀ ਨੀ ❤

  • @lakhwindersingh9731
    @lakhwindersingh9731 6 месяцев назад +13

    ਵੀਰ ਬਾਗੀ ਮੈਂ ਬਟਾਲੇ ਸ਼ਹਿਰ ਤੋਂ ਤੁਹਾਡਾ ਇਹ ਸੌਂਗ ਮੈਂ ਪਹਿਲੀ ਵਾਰੀ ਸੁਣਿਆ ਪੂੜਾ ਘੜ ਫੋਲੇ ਜਿੱਥੋਂ ਨਾ ਰੁਪਈਆ ਲੱਭ ਦਾ ਤੁਸੀਂ great ਹੋ ਬਿਲਕੁਲ ਗੁਰਦਾਸ ਮਾਨ ਦੀ ਤਰ੍ਹਾਂ ਹੀ ਆ ਤੁਹਾਡਾ ਗੀਤ ਬਹੁਤ ਸਾਫ ਸੁਥਰਾ ਮੈਂ ਪਹਲਾ ਗੀਤ ਤੁਹਾਡਾ ਇਹ ਸੁਣ ਕਿ ਤੁਹਾਡੇ ਤੋਂ ਇਹੋ ਆਸ ਰੱਖਾਂਗਾ ਕਿ ਬਿਲਕੁਲ ਤੁਸੀਂ ਸਾਫ ਸੁਥਰੀ ਗਾਇਕੀ ਕਰੋਗੇ ਜੋ ਕਿ ਪੰਜਾਬ ਨੂੰ ਜੋਰਨ ਵਾਲੀ ਹੋਵੇ ਜੀਨ ਦਾ ਵਲ ਦੱਸਣ ਵਾਲੀ ਹੋਵੇ ਖੁਸ਼ ਰੱਖਣ ਵਾਲੀ ਹੋਵੇ ਮਾੜੇ ਹਾਲਾਤਾਂ ਨਾਲ ਕਿੱਦਾਂ ਲੜਨਾ ਇਹ ਸਿਖਾਉਣ ਵਾਲੀ ਹੋਵੇ thank

  • @sukhmahla5861
    @sukhmahla5861 8 месяцев назад +7

    ਬਹੁਤ ਸੋਹਣਾ ਬਾਗੀ ਵੀਰੇ ਰੱਬ ਲੰਮੀਆਂ ਉਮਰਾਂ ਕਰੇ ਵੀਰ ਦੀਆ ਬਹੁਤ ਸੋਹਣੀ ਕਲਮ ਆ bro carry on

  • @aniketmalethiya3504
    @aniketmalethiya3504 8 месяцев назад +7

    Bhai ji ek ek line jma dil pe lagi hai katii goosebumps aawe h bhai sunde hoye tera iss gana ne 🥺💕...lots of love from haryana ❤bhai ji

  • @preetchahal4151
    @preetchahal4151 3 месяца назад

    ਵੀਰੇ ਬੁਹਤ ਵਧਿਆ song ਸੁਣ ਕੇ ਰੋਣਾ ਆ ਗਿਆ 😢😢 God bless u 🙏 bro

  • @KuldeepSingh-j2d
    @KuldeepSingh-j2d 8 месяцев назад +8

    ਦੂਜੀ ਵਾਰ ਕਿਸੇ ਸਿੰਗਰ ਦੇ song ਤੇ camment ਕਰ ਰਿਹਾ ਨਹੀ ਹੁਣ ਤਕ ਸਿਰਫ ਮੂਸੇ ਆਲੇ ਦੇ song ਸੁਣੇ ਆ ਬਹੁਤ ਸੋਹਣਾ ਗੀਤ ਆ ਵੀਰ

  • @Akasharab0786
    @Akasharab0786 8 месяцев назад +6

    ਬਹੁਤ ਬਹੁਤ ਵਧੀਆ ਗਾਣਾ ਬਾਗ਼ੀ ਪਰਾ। ਰਬ ਤੈਨੂੰ ਹੋਰ ਤਰੱਕੀਆ ਦਵੇ।।❤

  • @kuldeep7699
    @kuldeep7699 7 месяцев назад +9

    Vir ron agy song sun ka ਅਸੀਂ ਕੱਲ ਵੀ ਗਰੀਬ ਸੀ ਤੇ ਅੱਜ ਵੀ ਗਰੀਬ ਵਾ😢😢😢😢😢😢😢😢😢😢😢😭😭😭😭😭😭

  • @nehathakur590
    @nehathakur590 4 месяца назад +2

    Bhut jayda emotional song hai... Pata nhi kis kis ghar di ye khani hai te kis kis ne apne halat yaad kite hone ye song sun k .... I am crying from starting to till end of thr song bcz every line emotional

  • @GurdeepSingh-wx9qs
    @GurdeepSingh-wx9qs 7 месяцев назад +14

    ਇਹ ਗੀਤ ਜਦੋਂ ਜਦੋਂ ਵੀ ਸੁਣਿਆ ਅੱਖਾਂ ਵਿੱਚ ਪਾਣੀ ਆ ਗਿਆ

  • @Gursharanpreet133
    @Gursharanpreet133 7 месяцев назад +14

    ਬਹੁਤ ਵਧੀਆ ਲੱਗਾ ਇਹ ਗਾਣਾ ਬਾਈ ਜੀ। ਖਿੱਚ ਕੇ ਰੱਖੋ ਕੰਮ ਨੂੰ ਪਰਮਾਤਮਾ ਤੁਹਾਨੂੰ ਚੜਦੀਕਲਾ ਵਿਚ ਰੱਖੇ

  • @Batala_promotion
    @Batala_promotion 8 месяцев назад +28

    ਖੋਰੇ ਕਿੰਨੀ ਵਾਰ ਬਾਪੂ ਰੋਇਆ ਹੋਣਾ ਦੇਖ ਕਰਜ਼ੇ ਦੇ ਭਾਰ ਨੂੰ 💯💯💯🫡🫡🫡🫡🫡

  • @jasmeetsingh6902
    @jasmeetsingh6902 2 месяца назад

    chapla purania pa vadra handayiaaa ne reeja meri maa ne bhut dil ch dabayiaaa ne ❤ no words for this song i really appriciate 👍 you baagi veere keep it up.

  • @Amritghummanofficial
    @Amritghummanofficial 8 месяцев назад +6

    ਵੀਰ ਸੱਚ ਲਿਖਤਾ 😊ਸਾਰਾ ਸਾਰੇ ਦਿਨ ਯਾਦ ਆ ਗਏ 😇🙏 trakia bakhshe malk tuhadi kalam nu 🙏repeat chli janda jatta song 🎵

  • @pawankaur703
    @pawankaur703 7 месяцев назад +38

    Jisne eh time dekhya ..ohnu hi pta sab 😊

  • @JaipalChouhan-q2v
    @JaipalChouhan-q2v 8 месяцев назад +9

    ਹੀਰਿਆਂ ਤੋ ਮਹਿੰਗੀ ਮੇਰੀ ਮਾਂ ਸੌਨਾ ਨੀ ਕਦੇ ਪਾਕੇ ਦੇਖਿਆ ❤

  • @officialravibheenia
    @officialravibheenia 17 дней назад +1

    ਜੇ ਕਿਸੇ ਸਿੱਧੂ ਮੂਸੇਵਾਲਾ ਨਾਲ ਵੀ ਹੁੰਦਾ ਸਿਰਾ ਲੱਗ ਜਾਣਾ ਸੀ

  • @GurmanRandhawa-wl9fp
    @GurmanRandhawa-wl9fp 8 месяцев назад +18

    101% ਮੇਰੀ ਜ਼ਿੰਦਗੀ ਨਾਲ ਆ ਆ ਸੋਂਗ

  • @sahh_mahanian
    @sahh_mahanian 8 месяцев назад +6

    ਵੀਰੇ ਬਹੁਤ ਬਹੁਤ ਹੀ ਸੋਣਾ ਗੀਤ ਵੀਰ ਬਿਆਨ ਕਰਦਾ ਪਿਆ ਹਲਾਤ ਯਾਰਾ ਸਾਡੇ ਵੀ ਵਾਹਿਗੁਰੂ ਖੁੱਸ਼ ਰੱਖੇ ਤੈਨੂੰ ਹਮੇਸਾ ਵੀਰੇ❤