Maa (Official Music Video) | R Nait | Young Army | Punjabi Song 2024
HTML-код
- Опубликовано: 21 сен 2024
- Through tender vocals and evocative imagery, R Nait eloquently expresses the deep gratitude and reverence felt towards a mother, acknowledging her pivotal role in shaping one's life journey. The track resonates with a sense of nostalgia and introspection, inviting listeners to reflect on the profound impact of maternal love and guidance. "Maa" is a musical masterpiece that beautifully encapsulates the essence of a mother's love, offering solace.
To Stream & Download Full Song:-
♫ Spotify: rnait.bfan.lin...
♫ Apple Music: rnait.bfan.lin...
♫ JioSaavn: rnait.bfan.lin...
♫ Wynk: rnait.bfan.lin...
♫ Gaana: rnait.bfan.lin...
♫ Amazon: rnait.bfan.lin...
♫ RUclips Music: rnait.bfan.lin...
🔔 Subscribe to the channel for more updates: / r nait - topic
Track Credits
Singer & Lyrics: R Nait
Music: Young Army
Ft: Love Gill & Jaivik Wadhwa
Video: R Nait & Rajchet Sharma
Director: Hitesh Arora
Dop: Mintu Plafa
Video Editor: Gurjaan Rukh
Project By: Satkaranvir Singh Khosa
Conceived By: Virvinder Singh Kaku
Makeup Artist: Aanchal
Team Believe Artist Services:- linktr.ee/beli...
Enjoy & stay connected with us!
► Like us on Facebook: / officialrnait1
► Follow us on Twitter: / rnaitofficial
► Follow us on Instagram: / official_rnait
► Follow on Snapchat: / r-nait
Digital Partner :- Believe Artist Services
For Licensing inquiries:
Email:- sync-india@believedigital.com
#Maa #RNait #MothersDaySpecial #punjabisong #maasong
HAJI KIDA LAGYA MAA SONG COMMENTS KR K DSEO ❤
R Nait sir ab movie bnado please
R Nait sir movie bnado please ❤❤
nyce song❤.
SALUTE A R NAIT NU💯🥺🔊
❤ nice bro
Bout vadia vere ❤❤❤❤😊😊😊
❤ਆਪਣੀ ਮਾਂ ਨੂੰ ਕੌਣ ਕੌਣ ਪਿਆਰ ਕਰਦਾ ਇਕ ਲਾਇਕ ਉਹ ਮਾਂ ਲੲਈ😊😊😊😊❤❤❤
me❤
ਮਾਂ ਦੇ ਨਾ ਤੇ like ਮੰਗਦਾ ਚੰਗਾ ਨੀਂ ਲੱਗਦਾ
❤❤
5u6u❤@@gurpreetgurpreet1990
Maa😯🙏🥰
❤ਆਪਣੀ ਮਾਂ ਨੂੰ ਕੌਣ ਕੌਣ ਪਿਆਰ ਕਰਦਾ ,,, ਇੱਕ ਲਾਇਕ ਉਹ ਮਾਂ ਦੇ ਲਈ 😊😊
Kya kar rhe ho❤❤❤❤
Ma.ne.labdi.j.chaje..mai.ma.nu.labda
❤❤❤@@AnkitGujjarkamar
Meri maa de death ho g bhuldi ne kde
Hello
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
Nice ❤
Rab kre tuhadi mom nu v lambiyan umran la de🎉
😊 Nice
Same to you
Miss you ਮਾਂ 😢😢
ਵਾਹਿਗੁਰੂ ਇਸ ਧਰਤੀ ਦੀ ਸਭ ਤੋਂ ਖੂਬਸੂਰਤ ਅਕਿਰਤੀ ਮਾਂਵਾ ਨੂੰ ਲੰਬੀ ਉਮਰ ਬਖਸ਼ੇ❤❤
ruclips.net/video/JrH4-v_lnV0/видео.htmlsi=QtNOu_PRp_uvb6GZ
ਕੌਣ ਕੌਣ ਆਪਣੀ ਮਾਂ ਨਾਲ ਪਿਆਰ ਕਰਦਾ like karo
ਮਾਂ ਹੀ ਸੀ ਜਿਹਨੇ ਇਹ
ਸੰਸਾਰ ਦਿਖਾਇਆ ਮੈਨੂੰ
ਮਾਂ ਹੀ ਸੀ ਜਿਹਨੇ ਉਗਲੀ ਫੜ
ਚਲਣਾ ਸਿਖਾਇਆ ਮੈਨੂੰ
ਕਿਵੇ ਭੁੱਲ ਜਾ ਕਿਸੇ ਪਿੱਛੇ ਲੱਗ
ਮਾਂ ਦੇ ਉਪਕਾਰਾ ਨੂੰ
ਕਿਉਕਿ ਮਾਂ ਨੇ ਈ ਇੱਥੋ ਤੱਕ ਪਹੁੰਚਾਇਆ ਮੈਨੂੰ
ਮਾਂ ਨੇ ਹੀ ਸੱਚ ਤੇ ਖੜਣਾ ਸਿਖਾਇਆ ਮੈਨੂੰ
ਲਵ ਯੂ ਬੇਬੇ 😘😘😘😘😘 ❣️🥰🥰🥳🥳
ਕੀ ਗਾ ਦਿੱਤਾ ਭਰਾ ਸੱਚੀ ਸੁੱਚੀ ਇੱਕ ਚੀਜ਼ ਹੈ ਮਾਂ ਜਦੋਂ ਮੇਰੀ ਮਾਂ
Maa rhi ni 😣
❤❤❤❤❤❤
MAA ❤❤❤❤❤
ruclips.net/video/JrH4-v_lnV0/видео.htmlsi=QtNOu_PRp_uvb6GZ
ਵਾਹਿਗੁਰੂ ਸਾਰੇ ਭੈਣਾਂ ਭਰਾਵਾਂ ਦੇ ਮਾਂ ਬਾਪ ਨੂੰ ਸਦਾ ਸਲਾਮਤ ਰੱਖੇ
Kinu kinu apni maa rabb lgdiaa maa nu dekh k sakoon bht milda a
ਅੱਖਾਂ ਭਰ ਆਈਆਂ ਇਹ ਗਾਣਾ ਸੁਣ ਕੇ...😊❤ ਰੱਬਾ ਹਰ ਮਾਂ ਦੀ ਲੰਬੀ ਉਮਰ ਕਰੇ.... ਹਸਦੇ ਵਸਦੇ ਰਹੋ ਸੱਭ....😊❤🙏
Seriously brother baahr reh k maa nu miss krna
ruclips.net/video/JrH4-v_lnV0/видео.htmlsi=QtNOu_PRp_uvb6GZ
ਆਰ ਨੇਤ ਦੀ ਬੇਬੇ ਨੂੰ ਕੌਣ ਕੌਣ ਆਪਣੀ ਬੇਬੇ ਮੰਨਦਾ
ਵੀਰੇ ਸੱਚੀ ਤੇਰੀ ਫੈਮਲੀ ਤੇ ਤੇਰੇ ਨਾਲ ਦਿਲੋਂ ਪਿਆਰ ਆ
ਲਵ ਯੂ
ਕਿ ਗਾਣਾ ਗਿਆ ਵੀਰੇ ਦਿਲ ਨੂੰ ਛੋਹ ਕੇ ਜਾਂਦਾ । ਸਭ ਦੀ ਮਾ ਜਿਊਂਦੀ ਰਹੇ । ਸਭ ਨੂੰ ਮਾ ਦਾ ਪਿਆਰ ਮਿਲੇ।
ਮਾਂ ਇੰਨਾ ਪਿਆਰ ਕਰਦੀ ਹੈ ਕਿ ਮਾਂ ਦਾ ਦੇਣ ਅਸੀਂ ਦੇ ਹੀ ਨਹੀਂ ਸਕਦੇ ਸਾਰੀ ਉਮਰ ਵੀ ਥੋੜੀ ਹੈ ❤❤🎉🎉💗💙💚💛💜🧡🌹🌺🌼🌻❤❤
ruclips.net/video/JrH4-v_lnV0/видео.htmlsi=QtNOu_PRp_uvb6GZ
🎉🎉❤❤ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਜਿਸ ਨੇ ਵੀ ਇਸ ਗੀਤ ਨੂੰ ਲਿਖਿਆਂ,,, ਗੌਂਡ ਬਲੈਂਸ ਯੂ,,,,ਰੂਹ ਨੂੰ ਸਕੂਨ ਮਿਲਿਆਂ ਰੱਬ ਜੀ ਤੁਹਾਨੂੰ ਬਹੁਤ ਤਰੱਕੀ ਬਖਸ਼ਣ 😊
ruclips.net/video/JrH4-v_lnV0/видео.htmlsi=QtNOu_PRp_uvb6GZ
ਵਾਹਿਗੁਰੂ ਹਰ ਕਿਸੇ ਮਾਂ ਦੀ ਉਮਰ ਲੰਬੀ ਕਰੇ ❤ ਮਾਵਾਂ ਦੀ ਲੰਬੀ ਉਮਰ ਲਈ ਸਾਰੇ ਲਾਈਕ ਕਰੋ ਜੀ 😘🙏
Ardas tta ki likhna kehnde like kro sale swadi
We1
ruclips.net/video/HMB94h13PSE/видео.htmlsi=0_3GLOlmemY3By99
nood
ਬਾਈ ਜੀ ਬਹੁਤ ਜ਼ਿਆਦਾ ਵਧੀਆ ਗੀਤ ਆ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਬਾਈ ਤੇ 🙏🙏🙏
ਮਾਵਾਂ ਸਭ ਦੀਆਂ ਖੁਸ਼ ਰਹਿਣ ਬਾਈ ਜੀ 🙏🙏🙏
ਬਹੁਤ ਸੋਹਣਾ ਗੀਤ ਗਾਇਆ ਵੀਰੇ ਵਾਹਿਗੁਰੂ ਸੱਭ ਦੀਆਂ ਮਾਵਾਂ ਨੂੰ ਖੁਸ਼ ਰੱਖਣ 🙏🙏🙏🙏🙏
❤❤ ਜਿੰਦਗੀ ਵਿੱਚ ਸਭ ਕੁਸ਼ ਮਿਲ ਜੂ ਗਾ ਪਰ ਮਾਪੇ ਦੋਬਾਰਾ ਨੀ ਮਿਲਦੇ ❤❤ love you maa 😘😘
🙏
❤❤
ruclips.net/video/JrH4-v_lnV0/видео.htmlsi=QtNOu_PRp_uvb6GZ
ਜਿਊਦੀਆ ਵੱਸਦੀਆ ਰਹਿਣ ਸਭਨਾਂ ਦੀਆਂ ਮਾਵਾਂ ❤❤
Ryt❤😊
😊@@anmolsuman-up8vn
Song ta bohat sohna 22 ji ਬਸ ਇੱਕੋ ਅਰਦਾਸ ਆ ਰੱਬ ਅੱਗੇ ਕਿ ਰੱਬਾ ਕਦੇ ਵੀ ਕਿਸੇ ਦੀ ਮਾਂ ਕਿਸੇ ਤੋਂ ਦੂਰ ਨਾ ਕਰੀ ਮਾਂ ਕਿਉਂਕਿ ਬੰਦਾ ਸਭ ਕੁਝ ਹਾਸਿਲ ਕਰ ਸਕਦਾ ਪਰ ਇੱਕ ਮਾਂ ਬਾਪ ਦੁਬਾਰਾ ਨਹੀਂ ਮਿਲਦੇ ਦੁਨੀਆਂ ਦੇ ਵਿੱਚ 😭😭😭😭😭😭😭😭😭😭😭
ਭੰਡਣ ਵਾਲਿਆਂ ਤੇ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ , ਤੈਨੂੰ ਕਿਵੇਂ ਬਖਸ਼ ਦੇਈਏ ਵੀਰੇ?
ਗਾਣਾ ਬੇਹੱਦ ਖੂਬਸੂਰਤ ਆ। ਗਾਣਾ ਸੁਣਦਿਆਂ ਸਾਰ ਸੁਰਤੀ ਮਾਂ ਦਿਆਂ ਪੈਰਾਂ ਉੱਤੇ ਜਾ ਟਿਕੀ। ਸਾਰਾ ਗਾਣਾ ਮਾਂ /ਪੁੱਤ ਦੇ ਪਿਆਰ ਉੱਪਰ ਘੁੰਮ ਰਿਹਾ। ਕਮੀ ਇਹ ਖਟਕ ਰਹੀ ਵੀਰੇ ਕਿ ਮਾਂ ਸਿਰਫ ਪੁੱਤ ਦੀ ਨਹੀਂ, ਮਾਂ ਤਾਂ ਧੀਆਂ ਦੀ ਵੀ ਹੁੰਦੀ। ਜੇਕਰ ਮਾਂ/ਧੀ ਬਾਰੇ ਵੀ ਇੱਕ ਲਾਈਨ ਪਿਰੋ ਦਿੰਦੇ ਤਾਂ ਗਾਣਾ ਸੰਪੂਰਨ ਸੀ। 😊❤️
G sahi kaha
❤❤❤❤❤❤❤❤❤❤❤
ਵੈਸੇ ਆਰ ਨੇਤ ਵੀਰ ਦੀਆਂ ਸਾਰੀਆਂ ਵੀਡੀਓ ਸੋਹਣੀਆ ਹੀ ਹੁੰਦੀਆਂ ਨੇ ਪਰ ਵੀਰ ਨੇ ਆਪਣੀ ਮਾਂ ਨੂੰ ਵੀਡਿਓ ਵਿੱਚ ਲੈਕੇ ਹੋਰ ਵੀ ਸੋਹਣਾ ਬਣਾ ਦਿੱਤਾ ਹੈ ਜਿਉਂਦਾ ਰਹਿ ਵੀਰ ਰੱਬ ਤੇਰੀ ਤੇਰੀ ਤੇ ਮਾਤਾ ਜੀ ਦੀ ਉਮਰ ਲੰਬੀ ਬਖਸ਼ੇ 🙏🙏
I love you maa❤ very nice veere heart touching ❤❤ jenu aa song vadiya lageya 1 like ji🙏😘💥🔥
🇮🇳 ਰੱਬ ਵੀ ਜੈਲਸ😂 ਕਰਦਾ ਮਾਂ 🙏ਤੈਨੂੰ ਮਾਂ ਬਣਾ ਕੇ---! ਅੰਤਰ ਆਤਮਾ ਨੂੰ ਠਾਰਦੇ ਮਨ ਮੂੰਹ ਦੇ ਇਹ ਸ਼ਬਦਾਂ ਸਮਰਪਿਤ। ਤੁਹਾਡਾ ਪ੍ਰਸ਼ਾਸਕ ਸੁਸ਼ੀਲ ਅਨੁਭਵੀ 🌲🥀✍️
ਜਿਹੜੇ ਵੀ ਇਸ ਕਮੈਂਟ ਨੂੰ ਪੜ ਰਹੇ ਹਨ ਰੱਬ ਉਹਨਾਂ ਦੀਆਂ ਮਾਵਾਂ ਨੂੰ ਸਲਾਮਤ ਰੱਖੇ, ਲੰਬੀਆ ਉਮਰਾ ਬਖਸ਼ੇ
Maa hi kho lyi rab ne ta meri😭
❤
ਨਾ ਸਿਰਫ਼ ਆਵਾਜ਼, ਨਾ ਸਿਰਫ਼ ਲਿਖਤ ,ਭਰਾਵਾਂ ਤੇਰੀ ਤਾਂ ਅਦਾਕਾਰੀ ਵੀ ਪੰਜ ਤਾਰਾ❤
ਪਰਿਵਾਰਕ ਗੀਤ ਬੁਹਤ ਘੱਟ ਸੁਣਨ ਨੂੰ ਮਿਲਦੇ ਆ ਵੀਰ ❤❤❤🎉🎉
ਸਭ ਤੋਂ ਉੱਚ ਤੇ ਸੱਚਾ ਨਾ ਮਾਂ 🙏🙏🙏
ਜਿਹੜੇ ਲੋਕ ਆਪਣੀ ਮਾਂ ਨੂੰ ਪਿਆਰ ਨਹੀਂ ਕਰਦੇ ਕਿਰਪਾ ਕਰਕੇ ਇਸ ਵੀਡੀਓ ਤੋਂ ਦੂਰ ਰਹਿਣ ਮਾਂ ਤਾਂ ਮਾਂ ਹੀ ਹੁੰਦੀ ਹੈ ❤❤❤❤ ਆਰਨੇਤ ਬਾਈ ਤੁਹਾਡੇ ਗਾਣੇ ਵਧੀਆ ਨੇ
Maa❤❤
🎉🎉🎉
Maa
Maa
Maa
ਵੀਰੇ ਮੈਨੂੰ ਸਮਝ ਨੀ ਆਓਂਦੀ ਮੈ ਕੀ ਲਿਖਾਂ ਪਰ ਇਸ ਗੀਤ ਵਿੱਚ ਜੋ ਮਾਤਾ ਉਹ ਬਹੁਤ ਪਿਆਰੇ ਲੱਗਦੇ ਆ ਮਾਤਾ ਨੇ ਸਾਰੇ ਸਟਾਰ ਫੇਲ ਕਰਤੇ ਲਵਯੂ ਮਾਤਾ ਜੀ ਗੀਤ ਤੇਰੇ ਬੋਲ ਵੀਰ ਸਲੂਟ ਆ
ruclips.net/video/JrH4-v_lnV0/видео.htmlsi=QtNOu_PRp_uvb6GZ
ਵਾਹਿਗੁਰੂ ਜੀ ਸਾਰਿਆਂ ਦੇ ਮਾਵਾਂ ਨੂੰ ਖੁਸ਼ ਰੱਖਣ ਲੰਮੀ ਉਮਰ ਕਰਨ ਹਰ ਇੱਕ ਨੂੰ ਪੂਰਾ ਪਿਆਰ ਮਿਲੇ ਮਾਂ ਦਾ ❤❤❤❤
Ye song sun k meri aakha ch hanju aa gye 😢schi dil nu chu gya maa😊nice song 🎵 ❤️ 💖
ਮਾਂ ਹੈਨੀ ਫਿਰ ਵੀ ਉਹ ਦੇ ਹੌਸਲੇ ਨਾਲ ਤੁਰੇ ਫਿਰ ਦੇ ਆ 😭😭😭😭
😭😭😭😭😭😭😭😭😭😭😭😭😭😭😭😭🙏🙏🙏🙏🙏
😭😭Meri v haini veer 26 july nu 2 year ho janne ah sachi maa thon badh koe ni puchda hun 😭😭😭😭😭
Shi kiha veer
Right aa ji 🙏❤️❤️
😢
ਹਰ ਪਲ ਧਿਆਨ ਰੱਖਦੀ ਉਹ ਐ ਮੇਰੀ ਮਾਂ,
ਬਿਨਾਂ ਕਹਿ ਤੋਂ ਸਭ ਬੁੱਝ ਲੈਂਦੀ ਉਹ ਐ ਮੇਰੀ ਮਾਂ।
ਸਾਰੇ ਪਰਿਵਾਰ ਨੂੰ maintain ਕਰਦੀ
ਉਹ ਐ ਮੇਰੀ ਮਾਂ।
ਜਿੰਨੀ ਸਿਫ਼ਤ ਕਰਾਂ ਉਨੀ ਘੱਟ ਤੂੰ ਐ real ਮਾਂ।
ਦੀਪ ਸੈਦੇਵਾਲਾ।
Nice ❤❤
ਵਾਹਿਗੂਰ ਜੀ Nait ਦੀ mummy ਨੂੰ ਹਰ ਖੁਸ਼ੀ ਦਿਉ ਜੇ ਉਹਨਾ ਦੀ ਲੰਮੀ ਉਮਰ ਕਰਉ ਜੇ ਰੱਬ ਜੀ 🤗🤗l Love you Maa
sarea di mawa nu labi omar deve
Waheguru ji v miss you mom
ਬਹੁਤ ਵਧੀਆ ਗੀਤ ਆ ਵੀਰੇ ਮਾਂ ਪਿਉ ਦੇ ਬਿਨਾਂ ਧੀਆਂ ਨੂੰ ਕੋਈ ਵੀ ਨਹੀਂ ਪੁੱਛਦਾ ਵੀਰੇ ਮੇਰੇ ਕੋਲ ਤਾਂ ਦੋਵਾਂ ਵਿੱਚੋ ਕੋਈ ਵੀ ਨਹੀਂ ਆ ਮੈਨੂੰ ਬਹੁਤ ਯਾਦ ਆਉਂਦੀ ਐ 😢😢😢😢😢😢😢😢😢😢l miss you babe bapu 😢😢😢😢😢😢😢😢😢😢😢 Thank you R Nait veere
ਰੱਬ ਤੁਹਾਡੀ ਬੇਬੇ ਨੂੰ ਹਮੇਸ਼ਾ ਤੰਦਰੁਸਤ ਰੱਖੇ 😊😊😊 God bless you veer 🙏🙏🙏 jo v bhen bhai mera comment padd reha ohna De bebe bapu v hamesha khush te tandrust rehn 🙏🙏🙏
ਆਰ ਨੇਤ ੨੨ ਗਾਣਾ 10 ਮਿੰਟ ਹੋਣਾ ਚਾਹੀਦਾ ਸੀ ਦਿਲ ਕਰਦਾ ਸੁਣੀਂ ਜਾਵਾ ❤❤l love you ਮਾਂ ❤😂😂
Sahi gal veer ji
Point
Haji veer ji
Shi gall aw veere sukkon milda ❤
ਗੀਤ ਵਿੱਚ ਮੰਦਿਰ ਮਾਤਾ ਸੀਤਲਾ ਜਰਗ ਵਾਲੀ ਮਾਈ ਮੈੰ ਮੰਗਲਵਾਰ ਨੂੰ ਜਾ ਨਾ ਮੇਰਾ ਹੈਡੋ 50ਕਿਲੋਮੀਟਰ ਤੇ ਆ❤ਜੈ ਜੈ ਜੈ ਜੈ ਜੈ ਮਾਂ ਮਦਾਨਨਾ ਦੀ
Mere toh Maa baap bhai koi nhi.h duniya mein veer ji 😭😭😭😭😭
Koi Ni bhn m hu apka vadda bhai❤
Bhi mara be nhi ha😢
Aur sunao mere bhai🤗 U can count on me
😢same
Same 😢😢
ਮਾਂ ਤਾਂ ਦਿਲ ਦਾ ਟੁੱਕੜਾ ਐ❤❤I love you ਮੰਮੀ ਪਾਪਾ ❤
Love you maa ਸੌਹ ਲੱਗੇ ਰੂਹ ਨੂੰ ਸਕੂਨ ਮਿਲਦਾ ਜਦੋਂ ਮੇਰੀ ਮਾਂ ਨੂੰ ਫੈਨ ਮੇਰੇ ਮਾਂ ਆਖਦੇ ਕੌਣ ਕੌਣ ਆਰ ਨੇਤ ਜੀ ਦੀ ਮਾਤਾ ਨੂੰ ਮਾ ਮੰਨਦਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
❤
Sare samjde nae maa❤❤
ਪੁੱਤ ਓਹਦਾ ਕਿਸੇ ਮੁਕਾਮ ਉੱਤੇ ਪਹੁੰਚੇ
ਇਕੋ ਹੁੰਦੀ ਏ ਮਾਵਾਂ ਦੇ ਦਿਲਾਂ ਚ ਆਸ
ਬਾਬੇ ਨਾਨਕ ਦੀ ਫੋਟੋ ਅੱਗੇ ਹੱਥ ਜੋੜ
ਮਾਵਾਂ ਕਰਦੀਆਂ ਨੇ ਪੁੱਤ ਦੇ
bright future ਲਈ ਅਰਦਾਸ
ਇਕੋ ਅ dream ਮੇਰਾ
ਕਰਾਉਣੀ ਬੇਬੇ ਨੂੰ ਅ ਪੂਰੇ world ਦੀ Ride
Aura ਹੁੰਦਾ ਮਾਵਾਂ ਦਾ ਜਾਦੂ ਭਰਿਆ
ਤਾਹੀਓਂ ਆਉਂਦੀ ਏ postive vibe
ਸੱਚੀ ਓਹਦੋਂ ਜਨਤ ਜਹੀ ਜਾਪੇ ਦੁਨੀਆ
ਜਦੋ ਮਾਂ ਖਾਵਉਂਦੀ ਏ ਅਪਦੇ ਹੱਥ ਨਾਲ ਰੋਟੀ
ਓ ਰਹਿ ਨਹੀਂ ਸਕਦੀ ਗੁੱਸੇ ਪੁੱਤ ਨਾਲ
ਉੰਝ ਲਾਡ ਵਿੱਚ ਚੱਕ ਲਵੇ ਭਾਵੇਂ ਸੋਟੀ
ਜੋ ਵੇਖਿਆ ਓਹਨੇ dream ਮੇਰੇ ਲਈ
ਜਦ ਪੂਰਾ ਹੋਊ ਕਰੂਗੀ ਬਹੁਤ Pride
Aura ਹੁੰਦਾ ਮਾਵਾਂ ਦਾ ਜਾਦੂ ਭਰਿਆ
ਤਾਹੀਓਂ ਆਉਂਦੀ ਏ postive vibe
ਹੁੰਦੇ ਮਾਵਾਂ ਦੇ ਦਿਲ ਦਰਿਆਵਾਂ ਤੋਂ ਵੀ ਵੱਡੇ
ਤਾਹੀਓ ਅਖਦੇ ਅ ਲੋਕੀ ਬੋਹੜ ਵਾਲੀ ਛਾਂ
ਓ ਛੋਟਾ ਬੱਚਾ ਸਭ ਤੋਂ ਜੋ ਪਹਿਲਾਂ ਬੋਲਦਾ
ਓਹ ਹੁੰਦਾ ਸਬਦ ਮਾਂ
ਇੱਕ ਨੀਲੀ ਛੱਤ ਵਾਲੇ ਦੀ ਕਿਰਪਾ ਦੂਜੀ ਬੇਬੇ ਦੀ ਅਰਦਾਸ
ਵਧਾਉਣਗੇ ਸਾਹਿਲ ਦੇ ਗਾਣਿਆ ਦੀ Hype
Aura ਹੁੰਦਾ ਮਾਵਾਂ ਦਾ ਜਾਦੂ ਭਰਿਆ
ਤਾਹੀਓਂ ਆਉਂਦੀ ਏ postive vibe
ਓ ਜਿਹੜੇ ਕਰਦੇ ਨ੍ਹੀ ਕਦਰ ਮਾਪਿਆ ਦੀ
ਹੁੰਦੀ ਏ ਸੋਚ ਉਹਨਾਂ ਦੀ Thin
ਓ ਸੱਚੀ ਹੁੰਦਾ ਰੱਬ ਦਾ ਹੀ ਵਾਸ ਮਾਵਾਂ ਚ
ਤਾਹੀਓਂ ਕੰਮ ਕਰਦੀਆਂ ਨੇ ਹਫਤੇ ਦੇ ਸਤੇ ਦਿਨ
ਦੇਕੇ ਸਿੱਖਿਆ ਅ ਪੁੱਤਾਂ ਨੂੰ
ਕਰਦਿਆਂ ਨੇ Life ਵਿੱਚ Guide
Aura ਹੁੰਦਾ ਮਾਵਾਂ ਦਾ ਜਾਦੂ ਭਰਿਆ
ਤਾਹੀਓਂ ਆਉਂਦੀ ਏ Positive Vibe
My Song For Maa Please Do Comments If You Like
Veere bhut sohna likhhya 😍🫶
@@DavinderkaurJammu thanks 🙏
❤❤❤❤
Bhut sohna likhya putt
www.youtube.com/@EntertainmentSOHIL
jo jo apni maa ko pyar krta h jaldi isss video ko like kro trending mai leke aaoo isss song ko
Jehda jehda apni maa nu pyar krda like kro ji ❤❤
ਕਿੰਨਾ ਸੋਹਣਾ ਦਰਸਾਇਆ ਬਾਕੇਈ ਸਚਾਈ ਆ ਗੀਤ ਵਿੱਚ ਮਾਂ ਕਦੇ ਪੁੱਤ ਤੋਂ ਮੁੱਖ ਨੀ ਮੋੜਦੀ ਪੁੱਤ ਚਾਹੇ ਲੱਖ ਹੋਵੇ ਜਾਂ ਕੱਖ ਦਾ
Duniya ch sabh toh jyda pyr ik maa apne bache nu krdi aa Bina sawarth toh love u all mother ❤❤❤❤
ਵਾਹਿਗੁਰੂ ਜੀ ਸਭ ਦੀਆਂ ਮਾਵਾਂ ਨੂੰ ਲੰਬੀ ਉਮਰ ਬਕਸ਼ੇ...❤❤
Love you Maa 😘😘❣️❣️
ਦੱਸੀਂ ਧਰਮਪੁਰੇ ਵਾਲਿਆਂ ਵੇ ਕੀ ਖਾ ਕੇ ਲਿਖਦਾਂ ਐ ❤❤❤❤❤
ਸਹੀ ਗੱਲ ਆ ਮਾਂ ਤਾਂ ਮਾਂ ਹੁੰਦੀ ਆ ਦੁਨੀਆਂ ਤੇ ਲੱਖ ਰਿਸ਼ਤੇ ਹੋਣ ਪਰ ਮਾਂ ਜਿੰਨਾਂ ਕੋਈ ਪਿਆਰ ਨਹੀ ਕਰਦਾ ਵਾਹਿਗੁਰੂ ਜੀ ਸਭ ਦੀਆਂ ਮਾਵਾਂ ਨੂੰ ਖੁਸ਼ ਰੱਖੀ love you mom ❤❤❤😘😘😘
Uv
ਵਾਹਿਗੁਰੂ ਜੀ ਹਰ ਕਿਸੇ ਮਾਂ ਦੀ ਉਮਰ ਲੰਬੀ ਕਰੇ❤ ਮਾਵਾ ਠੰਡੀਆ ਛਾਵਾ ❤❤
ਦਿਲ ਨੂੰ ਸਕੂਨ ਮਿਲਦਾ ਗਾਣਾ ਸੁਣ ਕੇ ❤😘🤞
ਮਾਂ ਵਰਗੀ ਅਸੀਸ ਨਹੀ ਕੋਈ
ਮਾਂ ਵਰਗਾ ਮੀਤ ਨਹੀ ਕੋਈ!!... ਮਾਂ ❤
ਮੇਰੀ ਮਾਂ ਦੇ ਕੱਦਮਾ ਵਿੱਚ ਰੱਬ ਵੱਸਦਾ ਮੈ ਹੋਰ ਨੂੰ ਸੱਜਦਾ ਕੀ ਕਰਨਾ love you maa 🌹😘🥰
ਪ੍ਰਮਾਤਮਾ ਸਾਰਿਆਂ ਦੀਆਂ ਮਾਵਾਂ ਭੈਣਾਂ ਨੂੰ ਖੁਸ਼ ਰੱਖੇ ❤❤❤❤❤
⭐⭐⭐⭐⭐
Gal ta sahi maa ke liye , super song with lyrics and singer ⭐Rnait⭐🎁🎁🎁🎁🎁🎉🎉🎉
❤ ਵਾਹਿਗੁਰੂ ਜੀ ਸਾਰੀਆਂ ਦੇ ਮਾਵਾਂ ਪਿਓ ਨੂੰ ਤੁਦੰਰਸਤੀ ਬਖਸ਼ਿਓ ਜੀ ❤
ਸਭ ਪਹਿਲਾ ਤਾਂ r nait ਜਿਉਂਦਾ ਰਹਿ ਵੀਰ ਪਰਮਾਤਮਾ ਤਹਾਡੇ ਮਾਂ ਪਿਉ ਤੇ ਤਹਾਡੀ ਵਾਹਿਗੁਰੂ ਲੰਮੀ ਉਮਰ ਕਰਨ ਵੀਰ ਬਹੁਤ ਸਹੋਣ ਗੀਤ ਤਹਾਡਾ ਲਿਖਣ ਵਾਲੇ ਨੇ ਮਨ ਜਿੱਤ ਮੇਰੀ ਏਨੀ ਉਕਾਤ ਨੀ ਵੀਰ ਗੀਤ ਸੁਣ ਕੇ ਮਨ ਕੀਤਾ ਕੇ ਲਿਖਣ ਵਾਲੇ ਤਹਾਡੇ ਪੈਰ ਚੁੰਮ ਲਾਵਾਂ love you veer ਪਰਮਾਤਮਾ ਤਹਾਨੂੰ ਹੋਰ ਤਰੱਕੀਆ ਬਕਸਣ
ਕੋਈ ਜਵਾਬ ਨਹੀਂ ਤੇਰੀ ਕਲਮ ਦਾ ਵੀ ਧਰਮਪੁਰ ਵਾਲਿਆ।। ਰੱਬ ਦਾ ਦੂਜਾ ਰੂਪ ਮਾਂ ਸੱਭ ਤੋਂ ਵੱਡੀ ਮਲਕੀਅਤ ਹੁੰਦੀ ਹੈ,, ਸਾਡੀ ਮਾਂ ਬਹੁਤ ਵਧੀਆ ਗੀਤ ਗਾਇਆ nait ਵੀਰੇ, ਸੱਭ ਦੀਆਂ ਮਾਵਾਂ ਸਲਾਮਤ ਰਹਿਣ। God bless you
Bilkul sahi song aa meri maa meri raab❤❤❤❤
Love You Maaa 😘😘❣️🙏❣️Jai Shree Ram Jiiiii🚩🚩❣️😘❣️🙏🙏
ਬਹੁਤ ਵਧੀਆ ਮਾਂ ਗੀਤ ❤😍🥰🌹❤ ਰੱਬ ਸਭ ਦੇ ਮਾਪਿਆਂ ਨੂੰ ਲੰਮੀ ਉਮਰ ਵਖਸ਼ੇ 🌺🤩
ਆਰ nait ਦੀ ਕਲਮ ਦਾ ਕੋਈ ਤੋੜ ਨੀ ਸੀਰਾ song ਗਾਣਾ ਸੁਣ ਕੇ ਹੰਝੂ ਆ ਗਏ 😢
ਮਾਂ ਵਰਗਾ ਉਰਜਾ ਦੁਨੀਆ ਵਿਚ ਕੋਈ ਨਹੀਂ ਹੋ ਸਕਦਾ❤
Veere bahut hi sona song asi bhulle jaa rhe ne apne maa pyo nu tuc eh gana bna ke kai bachyan nu ehsaas dila dita ki maaa maaa hundi aa
मां वह देवी है जो पिता के जाने के बाद भी अपने बच्चों को अपना पूरा जीवन संघर्ष करते हुए अपने बच्चों का पालन पोषण करती है
उन मां को मेरा दिल ❤😢 से बहुत बहुत आभार 🙏 आप सभी अपनी मां पिता की पूरी जिंदगी ख्याल रखना चाहिए । उनके जाने के बाद हमें उनकी अहमियत का पता चलता है❤❤🙏
ਮਾਵਾ ਠੰਢੀਆ ਛਾਵਾ ਏ ਛਾਵਾ ਓਨਾ ਚਿਰ ਹੁੰਦੀਆ ਜਿੰਨਾ ਚਿਰ ਮਾਵਾ ਦਾ ਹੱਥ ਸਿਰ ਰਹਿੰਦਾ ਰੱਬਾ ਸਭ ਦੇ ਮਾਪੇ ਲੰਬੀਆ ਉਮਰਾ ਮਾਨਰ ਰੱਬ ਰਾਖਾ 🙏❤️
ਵਾਹ ਆਰਨੇਤ ਬਾਈ ਤੇਰੀ ਕਲਮ ਤੇ ਤੇਰੇ ਗੀਤ ਜੇਕਰ ਵੀਰੇ ਮੈਂ ਬਹੁਤ ਅਮੀਰ ਹੁੰਦਾ ਤਾਂ ਮੈਂ ਤੈਨੂੰ ਬੈਸਟ ਸਿੰਗਰ ਅਵਾਰਡ ਦੇ ਦਿੰਦਾ ਪਰ ਮੇਰੇ ਦਿਲ ਵਿੱਚ ਤੇਰੇ ਲਈ ਅੱਜ ਬਹੁਤ ਜ਼ਿਆਦਾ ਹੋ ਗਈ ਵੀਰੇ ਤੈਨੂੰ ਲਿਖਣਾ ਕਿਹਨੇ ਸਿਖਾਇਆ ਇੰਨਾ ਸੋਹਣਾ
ਜੇਕਰ ਕੋਈ ਵੀ ਇਹ ਸੋਂਗ ਸੁਣ ਰਿਹਾ ਰਬ ਉਨ੍ਹਾਂ ਦਿਆਂ ਮਾਵਾਂ ਦੀਆਂ ਉਮਰਾ ਲੰਬੀਆ ਕਰੇ 🙌🙏🙏🌏 ਲਵ ਯੂ ਮਾਂ ❤️
ਸਲਾਮਤ ਰਹਿਣ ਸਭ ਦੇ ਮਾਪੇ 🤗
ਲੱਖ ਸਹਿ ਲਉ ਮਾਂ ਦੁਖੜੇ ਪੁੱਤਾਂ ਦਾ ਦੁੱਖ ਸਹਿੰਦੀ ਨੀ❤❤❤ਲੱਖ ਹੋਣ ਪੁੱਤ ਮਾੜੇ ❤ ਮਾਂ ਕਦੇ ਵੀ ਮਾੜਾ ਕੇਹਂਦੀ ਨੀ❤❤❤❤❤❤❤love you maa❤❤❤😘💕💕💕
R nait veer❤ Kamal kr diti waheguru ji aap nu chrdi kala ch rakhe sachi kal a maa maa he hunde a jado kuch hunda sachi meri maaa he niklda muh cho wowwww❤ r nait veer tusi great ho bahut vadia duniya ch is tera da song kise nhi benyian ❤❤
ਵਾਹਿਗੁਰੂ ਜੀ ਥੋਡੇ ਤੇ ਹਮੇਸ਼ਾਂ ਏਦਾ ਮੇਹਰ ਬਣਾਈ ਰੱਖੇ ❤❤
ਜਦੋਂ ਵੀ ਕੋਈ ਮਾਂ ਦਾ ਗੀਤ ਜਾਂ ਕਿਤੇ ਮਾਂ ਦੀ ਗੱਲ ਹੁੰਦੀ ਹੋਵੇ ਤਾਂ ਸਾਨੂੰ ਸਾਡੀ ਮਾਂ ਯਾਦ ਆਉਂਦੀ ਐ ਮਾਂ ਸਾਡੇ ਵਾਸਤੇ ਕੀ ਕੀ ਕਰਦੀ ਹੁੰਦੀ ਸੀ ਕਿਵੇਂ ਅਸੀਂ ਨਿੱਕੇ ਹੁੰਦੇ ਮਾਂ ਨੂੰ ਤੰਗ ਪ੍ਰੇਸਾਨ ਵੀ ਕਰਦੇ ਹੁੰਦੇ ਸੀ ਮਾਂ ਪਹਿਲਾਂ ਝਿੜਕਾਂ ਦੇਣੀਆਂ ਤੇ ਕਦੇ ਕਦੇ ਕੁੱਟ ਵੀ ਦੇਣਾਂ ਸਾਨੂੰ ਪਰ ਬਾਅਦ ਵਿੱਚ ਫੇਰ ਪਛਤਾਉਂਦੀ ਸੀ ਵੀ ਮੈਂ ਕਿਉਂ ਮਾਰਿਆ ਇਹੀ ਤਾਂ ਮਾਂ ਦਾ ਪਿਆਰ ਸੀ ਜੋ ਮਰਦੇ ਦਮ ਤੱਕ ਨੀ ਭੁੱਲਣਾਂ, ਭਾਵੇਂ ਮਰ ਜਾਈਏ ਮੀਨਾ ਮਾਂ ਦਾ ਪਿਆਰ ਤੇ ਨੀਂ ਭੁੱਲਣਾਂ, ਮਿਸ ਯੂ ਮਾਂ 😢😢😢😢
Meri maa mera rb miss u maa😭😭
ਮਿਸ ਯੂ ਮਾ😢
ਇਸ ਤੋਂ ਸੋਹਣਾ ਗੀਤ ਕੋਈ ਨੀ ❤
ਟੁੱਟਿਆ ਫੁੱਲ ਕੋਈ ਟਾਹਣੀ ਨਾਲ ਜੋੜ ਨੀ ਸਕਦਾ
ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋਈ ਮੋੜ ਨੀ ਸਕਦਾ ❤❤
ਵੀਰ ਸਹੀ ਕਿਹਾ ਤੁਸੀਂ ਬਾਪੂ ਦਾ ਵੀ ਜ਼ਿਕਰ ਕੀਤਾ ਦਿਲੋ ਸਲੁਟ
Waheguru ji❤Mehar krna sab diyan MAAVA te❤❤
ਮਾਂ ਮੇਰੀ ਸਦਾ ਮੇਰੇ ਲਈ ਕਰੇ ਦੁਆਵਾਂ ਨੂੰ,
ਦੁੱਖ ਝੱਲਕੇ ਮੇਰੀ ਜ਼ਿੰਦਗੀ ਦੇ ਕਰੇ ਠੰਡੀਆਂ ਛਾਵਾਂ ਨੂੰ
ਜਿਸਨੇ ਮੇਰੇ ਲਈ ਲੱਖਾਂ ਹੀ ਕਸ਼ਟ ਉਠਾਏ, ਲੋਕਾਂ ਦੇ ਮਿਹਣੇ ਵੀ ਜੋ ਸਹੀ ਜਾਵੇ, ਮੇਰੇ ਦਿਲ ❤ ਦੇ ਹਰ ਵਰਕੇ ਤੇ ਲਿਖਿਆ ਜਿਹਦਾ ਨਾਂ ਓ ਹੈ ਮੇਰੀ ਮਾਂ ❤Goldy Pasianavi ✍️
R Nait veer ikk maaawa dheeya lai v heart touching song gaayo same iss song varga ❤❤❤❤❤ m iss song nu pata hi ni kinne vaar sun leyaa❤❤
ਦਿਲ ਖੁਸ਼ ਕਰਤਾ ਨੇਤ ਬਾਈ ❤ ਬਹੁਤ ਸੋਹਣਾ ਲਿਖਿਆ ਤੇ ਗਾਇਆ ❤ ਕੋਈ ਸ਼ਬਦ ਨਹੀਂ ਤਾਰੀਫ਼ ਕਰਨ ਲਈ 🥀👌
ਬਹੁਤ ਸੋਹਣੀ ਵੀਡੀਓ ਤੇ ਐਕਟਿੰਗ ਕੀਤੀ ਬੇਬੇ ਜੀ ਨੇ ❤ ਸੱਬ ਦੀਆਂ ਮਾਵਾਂ ਸਲਾਮਤ ਰੱਖੀਂ ਵਾਹਿਗੁਰੂ ਜੀ 🙏
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਾਰੀਆਂ ਮਾਵਾਂ ਨੂੰ ❤
Allah pak sub ki maa ko saro py salamat rky
ਮਾਂ ਮੇਰਾ ਰੱਬ ਮਾਂ ਮੇਰੀ ਜੰਨਤ ਮਾ ਤੂੰ ਸਕੂਨ ਮੇਰਾ ਮਾਂ ਨੀ ਮਾਂ ਮੇਰੀ ਮਾਂ ❤❤❤❤❤❤❤❤❤❤
ਬਹੁਤ ਸੋਹਣਾ ਆ 😢 ਮੇਰੇ ਨਾ ਮਾ ਨਾ ਡੈਡੀ ਦੋਵੇਂ ਨਹੀਂ 😢 ਗੀਤ ਸੁਣ ਕੇ ਬਹੁਤ ਮਨ ਦੁਖੀ ਹੋਇਆ ਮੈਨੂੰ ਜਿਦੰਗੀ ਚ ਦੋਵੇਂ ਦਾ ਪਿਆਰ ਨਹੀ ਮਿਲਿਆ😭
ਬਹੁਤ ਵਧੀਆ ਗਿਆ ਮੇਰੀ ਨਾ ਮਾਂ ਨਾ ਪਿਤਾ 😭😭
ਮਾਂ ਸ਼ਬਦ ਦਿਲ ਦਾ ਸਕੂਨ ਆ ❤❤ ਵੈੱਸੇ ਤਾਂ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਭ ਨੂੰ ਪਤਾ ਹੀ ਆ ਆਪਣੇ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ 🙏🙏
Sirra laya pya y bhut sohna gaana sariya maavaa layi . It's HEART TOUCHING ❤❤❤❤❤. A beautiful gift for Mother's day.❤❤❤ ਗਰੀਬ ਦੀ ਮਾਂ ਵੀ ਮਾਂ ਹੁੰਦੀ ਏ ਅਤੇ ਅਮੀਰ ਦੀ ਮਾਂ ਵੀ ਮਾਂ ਹੁੰਦੀ ਏ Love you bro .tusi hmesha oh likhde oo jo sirf tuhade naal hi nahi sgo jo saariyaa naal beetya hunda . Dhan hai oh maa GUDDI RANI jisne enni sohni personality and super star lokaa de dilla da KING 👑👑 R NAIT nu jnm ditta . Hats off to that MOTHER ❤❤❤❤❤❤❤❤
Song bht sohna video ne hor v sohna bnata song 👍👍👍👍👍
Dilo respect Bai G Good Lyrics And Voice 🎶 Dilo Love You #maa ❤
ਕਿਆ ਬਾਤ ਹੈ ਬਾਈ ਸਿਰਾ ਲਾਤਾ ਗਾਣੇ ਦਾ ਤੂੰ ਤਾਂ ਦਿਲ ਦੀ ਗੱਲ ਸੁਣ ਲਈ ਵੈਰੀ ਗੁਡ ਬਾਈ ਚੜਾਈ ਹੋ ਗਈ ਤੇਰੀ❤❤❤❤❤❤🎉🎉🎉❤🎉❤ 1:38 ❤🎉🎉❤
ਬਾਈ ਤੁਸੀਂ ਮਾਂ ਦੇ ਪਿਆਰ ਨੂੰ ਏਨਾ ਵਧੀਆ ਪੇਸ਼ ਕੀਤਾ ਆਪਣੇ ਗੀਤ ਵਿੱਚ ਕਿ ਤਾਰੀਫ਼ ਕਰਨ ਲਈ ਕੋਈ ਸ਼ਬਦ ਨਹੀਂ ਹੈ। ਮਾਂ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ, ਵਾਹਿਗੁਰੂ ਜੀ ਸਭਨਾਂ ਦੀਆਂ ਮਾਵਾਂ ਨੂੰ ਸਹੀ ਸਲਾਮਤ ਰੱਖੀਂ।🙏🙏
Mera liya j best song hai.....
#Maa❤❤❤
Love u ❤️ som much maa....🫂🫂🫂🫂🫂🫂🫂🫂🫂🫂🫂🫂
ਵੀਰ ਗਾਣਾ ਸੁਣ ਕੇ ਰੋਣਾ ਆ ਗਿਆ ਜੀ ਮੇਰਾ ਰੂਹ ਨੂੰ ਸਕੂਨ ਦੇਣ ਵਾਲਾ ਗੀਤ । ਰੱਬ ਥੋਨੂੰ ਹੋਰ ਤਰੱਕੀ ਬਖਸ਼ੇ ❤
ਕੋਈ ਤੋੜ ਨਹੀਂ ਬਾਈ ਤੁਹਾਡੀ ਕਲ਼ਮ ਦਾ। ਵਾਹਿਗੁਰੂ ਏਦਾਂ ਹੀ ਖੁਸ਼ ਰੱਖਣ ਤੁਹਾਨੂੰ ❤❤
Mashallha jannat itni aham Jo khuda ne Apne nek bando ke liye Banyi wo bhi maa ke peiro ke niche rakhi h jab jannat jesi cheejh maa ke peiro ke niche h hamri Kiya okat h❤😊😊😊😊
Bahut bahut badhia Gaya Veera
ਰੱਬ ਦਾ ਦੂਜਾ ਰੂਪ ਐ ਮਾ ❤❤❤
2024 ਦਾ ਬੈਸਟ ਸੌਂਗ 🗣️🙌
ਮਿਸ ਯੂ ਮਾਏ 🥺🙇♂️💔
ryt 😔👍🏻 ji ❤😊😊
ਮਾਂ ਪਿਉ ਦੇ ਮਰਨ ਤੇ,
ਤੁਹਾਡੇ ਹੰਝੂ ਜਰੂਰੀ ਨਹੀਂ ਹੁੰਦੇ,
ਉਹਨਾਂ ਦੇ ਜਿਊਂਦੇ ਜੀਅ,
ਤੁਹਾਡੇ hug smile love & carring ਦੀ ਲੋੜ ਹੁੰਦੀ ਆ,
Becuse life is too short
ਬਹੁਤ ਵਧੀਆ ਗੀਤ ਹੈ ਵਾਹਿਗੁਰੂ ਭਰਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉
ਬੁਹਤ ਸੋਹਣਾ ਲਿਖਿਆ ਗਇਆ ਵੀਰ। ਮਾਂ ਬਾਰੇ ਲਿਖਣ ਲੱਗਿਆਂ ਸਬਦ ਮੁੱਕ ਜਾਂਦੇ ਨੇ।ਲਵ ਯੂ