O tera parmatma hai kithay jis ne eh kujh wekh he nahi sakia???????????????? Ke affeen kha ke sutta piya? First hersself, second parents, third society has to take responsibility for her miserable life? A big salute to this guy!
Sardar kom is the only one kom hepling everywhere and for every peoples i salute of this greatest work by this team🙏👍👍👍 wahe guru ji da khalsa 🙏wahe guru ji di fateh 🙏
Wehguru Wehguru g Mehar Karo es. Sister Oper. # Rab kise nhi Dehkyaa. Par. Eho Hi Rab ne. Jo. Insaan di SEVA karde ne. Wehguru Chardi kala baksan app Sab nu 🙏🙏🙏🌹🌹🌹🌹
Aunty ji di halt vekh ke rona aa gya jdo una ne apni beti nu dekhya buri halt vich.waheguru🙏 eho jihe dinn na kise nu dikhayi.baki baba nanak ji 🙏mehr hi rakheyo sade veer sardar Gurpreet Singh te unaa di saari team te.
This is a true Public selfless service. I salute the society and it's soldiers. If such soldiers increase in numbers, I am sure Kalyug is to go and Satyug to come. I appreciate the so good activities.
Mene apki bohot sari videos dekhi h or mujhe bohot acha lagta h jab ap manvta di seva karte ho asa lagta h ki sach me ap rab da hi roop ho ajj ke time me koi kisi ko dekh kar bhi help nhi karta lekin ap logo ko dhund kar unki help karte ho kash mujhe bhi rab ap jesa hi banye or me bhi logo ki help kar saku
Veer ji waheguru ji aap nu chardiyaklla ch rakhan. Tusi manavta layi bahut vddi sewa nibha rhe o. Is Navneet bhain te waheguru ji mehar bhrya hath rakhan
ਇਹ ਤੁਹਾਡਾ ਮਨੁੱਖਤਾ ਵਾਸਤੇ ਲੇਖਾ ਤਾਂ ਵਾਹਿਗੁਰੂ ਹੀ ਜਾਣਦਾ,ਕੋਈ ਸ਼ਬਦ ਹੀ ਨਹੀਂ ਤੁਹਾਡੀ ਸਿਫ਼ਤ ਲਈ,
❤️ਰੱਬ ਦਾ ਦੂਜਾ ਨਾਂ ਵੀਰ ਗੁਰਪ੍ਰੀਤ ਮਿੰਟੂ🙏🙏🙏
ਗੁਰਪੀਤ ਸਿੰਘ ਵੀਰ ਜੀ ਮਨੁੱਖਤਾ ਦੀ ਸੇਵਾ ਲੲੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਵਾਹਿਗੁਰ ਹੇਮਸ਼ਾ ਚੜਦੀ ਕਲਾ ਵਿੱਚ ਰਖੇ
🙏 ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਾਡੇ ਵੀਰ ਜੀ ਨੂੰ 🙏 ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ 🙏
ਰੱਬ ਦਾ ਦੂਜਾ ਰੂਪ ਆ ਬਾਈ ਗੁਰਪ੍ਰੀਤ ਸਿੰਘ ਜੀ 🙏
ਕੋਈ ਮਾੜ ਕੰਮ ਕੀਤਾ ਹੋਇਆ ਹੁਣ ਜੌ ਅੱਜ਼ ਇਹ ਕੁੱਝ ਦੇਖਣਾ ਪੇ ਰਹਿਆ ਏਨਾ ਨੂੰ ਵਾਹਿਗਰੂ ਜੀ
ਮਨੁੱਖਤਾ ਦੀ ਸੇਵਾ ਹਮੇਸ਼ਾ ਜਿੰਦਾਬਾਦ ਰਹੇ ਅਤੇ ਵਹਿਗੁਰੂ ਜੀ ਰੱਬ ਜੀ ਹਮੇਸ਼ਾ ਸਭਨਾਂ ਉਤੇ ਮੇਹਰ ਕਰੇ
ਵੀਰ ਇਸ ਭੈਣ ਨੇ ਕੀ ਮਾੜੀ ਕਰੀ ਹਉਗੀ ਜੋ ਅੱਜ ਸਜਾ ਭੋਗ ਰਹੀ ਆ ਰੱਬ ਇਸ ਭੈਣ ਨੂੰ ਜਲਦੀ ਠੀਕ ਕਰੇ ,,ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Only Real Sikhs can Save Punjab❤
Salute to Sardar ji
Ryt ji 💯
@@sultansingh7138😊😊😊😊😊😊
11 1:10:40 qty p fr😂🎉😢😮😅
ਇਹੋ ਜਿਏ ਵੀਰ ਧਰਤੀ ਤੇ ਰਬ ਨੇ,
ਨਹੀ ਦੁਨੀਆਂ ਤੁਰੀ ਫਿਰਦੀ ਆ ,ਤੀਰਥਾਂ ਤੇ ਇਹ ਸੇਵਾ ਅਜ ਦੇ ਇਨਸਾਨ ਦੇ ਬਸ ਦੀ ਗਲ ਨਹੀਂ,ਇਹ ਰਬ ਈ ਕਰ ਸਕਦੈ,
ਧਰਮਾਂ ਦੇ ਠੇਕੇਦਾਰ ਐਵੇਂ ਰਬ ਰਬ ਕਰਦੇ ਫਿਰਦੇ, ਦਿਲ ਨਮਸਕਾਰ ਐ ਏਸ ਵੀਰਾਂ ਨੂੰ ਮਨ ਭਰ ਆਇਆ ਦੇਖ
ਪਰਮਾਤਮਾ ਇਨਾਂ ਵੀਰਾਂ ਨੂੰ ਲੰਬੀ ਉਮਰ ,ਸਿਹਤਯਾਬੀ ਬਖਸੇ,,,ਸਭ ਤੌਂ ਵੱਡੀ ਸੇਵਾ ਕਰ ਰਹੇ ਵੀਰਾਂ ਦੇ ਚਰਨਾਂ ਵਿਚ ਸਿਰ ਝੁਕਾ ਕੇ ਨਮਨ ਹੈ।
ਵੀਰੇ ਤੁਹਾਨੂੰ ਮਾਲਕ ਚੜ੍ਹਦੀ ਕਲ੍ਹਾ ਵਿੱਚ ਰੱਖੇ ਏਦਾਂ ਹੀ ਸੇਵਾ ਕਰਦੇ ਰਹੋ🙏🏼🙏🏼
Rabb is aunty di umer lami kre bachi di zindgi bnje rabb kre
ਪਤਾ ਨਹੀਂ ਰੱਬ ਕਿਹੜਿਆ ਰੰਗਾ ਵਿੱਚ ਰਾਜੀ ਧੰਨ ਹੋ ਗੁਰਪ੍ਰੀਤ ਸਿੰਘ ਵੀਰ ਜੀ ਤੁਸੀਂ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🙏🙏🙏
ਮੁੱਨਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ , ਬਾਈ ਜੀ ਗੁਰਪ੍ਰੀਤ ਤੁਸੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਤੁਸੀ ਬਹੁਤ ਲੋਕਾ ਦੀ ਜਾਨ ਬਚਾਉਨੇ ਓ
ਜਿਸ ਤਰ੍ਹਾਂ ਰੱਬ ਦਾ ਦੂਜਾ ਨਾਂ ਗੁਰਪ੍ਰੀਤ ਵੀਰ (ਤੁਸੀਂ )ਹੋਂ ।ਇਸ ਤਰ੍ਹਾਂ ਡਾਕੂਆਂ, ਲੁਟੇਰਿਆਂ ਦਾ ਦੂਜਾ ਨਾਂ ਪ੍ਰਸ਼ਾਸਨ ਹੈ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। 🙏🙏🙏🙏🙏
🙏🏼🙏🏼
Waheguru g mahar kr
Kese dukhi Manush de devs kerna he Sab too vada Udham he ki ese US’s ensan nu bather ban kefir too society ch vichern jogs bans cakiye🙏❤
weeèeeeèeeeeèeèeeeeeeeeeeèeeèèèeèeèeeèeèeèeeèeeeeeèeeeeeèeeeeeeeeeèeeèèèeèeeèeeeeweeeeeèeeeeweeeeeèeeeeèeèeèeèeèèweeèèeèeèeeeeeeweeeèeeeeeeeeeeee3eweèeèèeeeeeeeeeeeeseeeeèeeeeeeeeeeeeeèèeèeeeeeeeeeèeeeeeeeeeeeeeeeeeweeeeeeeeeeèeeeeeeeeeeeeeeeèee
Eeèèeeeèeèeeèeeèèèeèèèèweèèeeèeeèèeeeèèèèèeeeeèèèeèeeèeèe
eeeeèeee
Èeeeeeeeeèèeeeeeew😊❤❤
🙏👏ਵਾਹਿਗੁਰੂ ਇਸ ਅਕਾਲ ਪੁਰੱਖ ਵੱਲੋਂ ਭੇਜੇ ਮਸੀਹਾ ਰੂਪੀ ਵੀਰ ਦੀ ਮਨੁੱਖਤਾ ਦੀ ਸੇਵਾ ਜੋ ਮਾਨਸਿੱਕ ਰੋਗੀਆਂ ਲਾਵਾਰਸ ਨ੍ਰਿਤ ਵਰਗੀ ਅਤਿਘਨੌਣੀ ਜ਼ਿੰਦਗੀ ਜੀ ਰਹੇ ਰੋਗੀਆਂ ਨੂੰ ਸੇਵਾ ਅਤੇ ਸਹੀ ਇਲਾਜ ਦੇ ਕੇ ਅਸਲ ਚੰਗੀ ਜ਼ਿੰਦਗੀ ਦੇਰਹੇ ਹਨ ਦੀ ਵੱਡੀ ਮਿਹਨੱਤ , ਦਰਿੜਤਾ ਨੂੰ ਲੱਖ ਪਰਣਾਮ । ਵਾਹਿਗੁਰੂ ਇਹਨਾਂ ਵੀਰਾਂ ਨੂੰ ਸਦਾ ਸੁੱਖੀ ਚੜਦੀਕਲਾ ਵਿੱਚ ਰੱਖਣ ।
ਖੰਡਾਂ ਬ੍ਰਹਮੰਡਾਂ ਦੇ ਮਾਲਿਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਹੋ ਬਾਬਾ ਜੀ ਸਰਬੱਤ ਦਾ ਭਲਾ ਕਰਨਾ ਜੀ
1111 as
God is you veer ji thanks so much ❤️
ਬੈਬੈ ਦੈ ਪੋਤੈ ਨੂੰ ਲੈਕੇ ਆਓ ਬੈਬੈ ਦਾ ਅਸਲੀ ਵਾਰਸ ਓ ਹੈ ਇਹ ਘਰ ਦਾ ਅਸਲੀ ਵਾਰਸ ਬੈਬੈ ਦੀ ਸੇਵਾ ਕਰੂ 🙏🙏🙏🙏
ਪੋਤਾ ਦੀ ਵੀ ਮੌਤ ਹੋ ਗਈ ਹੈ।
@@user-jw3pq9li1v 🤔😲
@@user-jw3pq9li1v nhi veer usnu nanke leke gye a usde dad di mout to bad
ਵੀਰ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵੱਡੀ ਸੇਵਾ ਤੁਹਾਡੀ ਵੀਰ ਜੀ ਇਕ ਬੇਨਤੀ ਆ ਭੈਣਾਂ ਦਾ ਸਿਰ ਜਰੂਰ ਟੱਕਰ
ਵਾਹਿਗੁਰੂ ਜੀ ਆਪ ਨੂੰ ਤੇ ਆਪ ਦੇ ਬਾਕੀ ਸਹਿਯੋਗੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ
ਰਾੲਿਟ ਸਿਸਟਰ
ਵਾਹਿਗੁਰੂ ਤੁਹਾਡੀ ਟੀਮ ਤੇ ਤੁਹਾਡੀ ਸੰਸਥਾ ਨੂੰ ਚੜ੍ਹਦੀ ਕਲਾ ਬਕਸੇ keep it up sardar ji good job sr ji
😭😭😭ਵਾਹਿਗੁਰੂ ਮੇਹਰ ਕਰ ਪੰਜਾਬ ਤੇ, ਇਨਾਂ ਸਰਕਾਰਾਂ ਨੇ ਤਾਂ ਬੇੜਾ ਗਰਕ ਕਰ ਦਿੱਤਾ ਹੈ ਪੰਜਾਬ ਦਾ ਆਪ ਜੀ ਬਹੁੜੀ ਕਰੋ ਸੱਚੇ ਪਾਤਸ਼ਾਹ ਜੀ ।ਗੁਰਪ੍ਰੀਤ ਸਿੰਘ ਵਰਗੇ ਵੀਰ ਭੇਜੋ ਤੇ ਇਨ੍ਹਾਂ ਦੀ ਵੀ ਰਖਿਆ ਕਰਿਓ, ਨਸ਼ੇ ਖਾਣ ਤੇ ਵੇਚਣ ਵਾਲਿਆਂ ਨੇ ਭਲੀ ਨੀ ਗੁਜਾਰਨੀ,ਸਾਰੇ ਇਕੱਠੇ ਹੋ ਕੇ ਲੜਨ ਨਸ਼ੇ ਦੇ ਖਿਲਾਫ ।ਨਹੀ ਤਾਂ ਫਿਰ ਇਹ ਦੂਜੀ ਲਹਿਰ ਨਸ਼ੇ ਦੀ ਨੇ ਕੁਝ ਨੀ ਛਡਣਾ ਬਾਕੀ ਵੀਰ ਜੀ ਇਨਾ ਨੂੰ ਗੁਰਬਾਣੀ ਦਾ ਵਧ ਤੋਂ ਵਧ ਕੀਰਤਨ ਤੇ ਪਾਠ ਸਰਵਣ ਕਰਵਾਇਆ ਕਰੋ ਸਾਰੇ ਜੀ ਸਤਿਗੁਰੂ ਨਾਨਕ ਮੇਹਰ ਕਰੇ ਪੰਜਾਬ ਤੇ ਹੁਣ ਤਾਂ ਪਰਮਾਤਮਾ ਹੀ ਬਖਸ਼ਣ
ਗੁਰਪ੍ਰੀਤ ਵੀਰ ਤਾਂ ਰੱਬ ਰੂਪ ਬੰਦਾ ਏ
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਮੇਰੇ ਵੱਡੇ ਵੀਰ ਨੂੰ 🙏 🙏 🙏 🙏 🙏 🙏 🙏 ii
ਵੀਰ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵੱਡੀ ਸੇਵਾ ਵਾ ਤੁਹਾਡੀ ਵੀਰ ਜੀ ਬੇਨਤੀ ਆ ਭੈਣਾਂ ਦਾ ਸਿਰ ਜਰੂਰ ਟਿਕਾ ਲਿਆ ਕਰੋ ਲੱਗ ਗਿਆ ਆਪਣੇ ਇਸ ਤਰਾਂ ਸੋਹਣੇ ਨਹੀਂ ਲੱਗੀਦਾ ਬੇਨਤੀ ਇਹ ਪ੍ਰਵਾਨ ਕਰਨੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਆਪ ਜੀ ਦੀ ਲੰਬੀ ਉਮਰ ਕਰੇ ਤਾਂ ਜੋ ਤੁਸੀਂ ਦੁਖੀ ਆ ਦੀ ਸੇਵਾ ਕਰਦੇ ਰਹੋ🙏🙏🙏🙏
ਜਦ ਸਰਕਾਰੀ ਤੰਤਰ ਦਾ ਇਹ ਹਾਲ ਬਾਈ ਜੀ ਸਰਕਾਰੀ ਆਸਰਮਾਂ ਵਿਚ ਕੀ ਕੁਛ ਹੁੰਦਾਂ ਹੋਓ ਤੁਹਾਡੀ ਬਹੁਤ ਵਡੀ ਸੇਵਾ ਬਾਈ
ਕਾਸ਼! ਇਸ ਦੇਸ ਦੇ ਸਾਰੇ ਲੀਡਰਾਂ ਦੀ ਸੋਚ ਵੀ ਤੁਹਾਡੇ ਵਾਲੀ ਹੋ ਜਾਵੇ। ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿਚ ਰਖਣ ਜੀ ।
Manukhta di sewa society ਸਾਡੇ ਲਈ ਇੱਕ ਸਵਰਗੀ ਰੱਬ ਵਾਂਗ ਹੈ..
ਸ੍ਰੀਮਤੀ ਗੁਰਬਚਨ ਕੌਰ ਅਤੇ ਉਸਦੀ ਪੋਤੀ ਤਨਵੀ ਜੋ ਇਸ ਸਮੇਂ ਸਾਡੇ ਗੁਆਂਢ ਵਿੱਚ ਰਹਿ ਰਹੀ ਹੈ, ਮੇਰੀ ਪਤਨੀ ਉਸ ਬਦਕਿਸਮਤ ਪਰ ਬਹਾਦਰ ਔਰਤ ਨਾਲ ਬਹੁਤ ਦੋਸਤਾਨਾ ਹੈ
ਮੈਂ ਖੁਦ ਤਨਵੀ ਲਈ ਬਹੁਤ ਚਿੰਤਤ ਹਾਂ, ਉਹ ਬਹੁਤ ਬੁੱਧੀਮਾਨ ਹੈ, ਬਹੁਤ ਤੇਜ਼ ਦਿਮਾਗ ਵਾਲੀ ਬੱਚੀ ਹੈ...
ਹੁਣ ਕੀ update aa ਵੀਰੇ
ਵਾਹਿਗੁਰੂ ਜੀ ਤੇਰੇ ਰੰਗ ਨਿਅਾਰੇ । ਰੱਬ ਦਾ ਦੂਜਾ ਰੂਪ ਗੁਰਪਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ ।
Good afternoon afternoon
Good boy
who are
are
Good boy who
Aisi Seva Sikh ke dil mein hi hai Dharm to bahut hai Adharm ke Thekedar bhi bahut hai Waheguru aapko aapke Parivar ko Khush Rakhe
ਵਾਹਿਗੂਰੁ ਸਾਹਿਬ ਜੀ ਗੁਰਪ੍ਰੀਤ ਵੀਰ ਜੀ ਤੁਹਾਡੀ ਮਹਿਨਤ ਨੂੰ ਭਾਗ ਲਗਾਉਂਣ,,,,ਇਸ ਭੇਣ ਨੂੰ ਜਲਦੀ ਠੀਕ ਕਰਨ
ਰੱਬ ਦਾ ਦੂਜਾ ਰੂਪ ਨੇ ਗੁਰਪ੍ਰੀਤ ਸਿੰਘ ਜੀ ਮੁੱਨਖਤਾ ਦੀ ਸੇਵਾ ਵਾਲੀ ਟੀਮ ਵਾਹਿਗੁਰੂ ਜੀ ਲੰਮੀਆਂ ਉਮਰਾਂ ਦੇਵੇ ਸਾਰੀ ਟੀਮ ਨੂੰ ਤੇ ਸਾਡੀ ਭੈਣ ਨਵਨੀਤ ਨੂੰ ਜਲਦੀ ਠੀਕ ਕਰੇ 🙏
ਵਾਹਿਗੁਰੂ ਜੀ ਤੂੰਹਾਨੂ ਚੜਦੀਕਲਾ ਵਿੱਚ ਰੱਖਣ
ਵੱਡੀ ਸੇਵਾ ਹੇ ਵੀਰ ਜੀ ਪਹਿਲਾ ਤਾ ਕੋਈ ਹੱਥ ਨਹੀ ਲਾ ਸਕਦਾ ਏਨੀ ਗੰਦਗੀ ਵਿਚ ਅੱਦਰ ਬੜਨਾ ਅੋਖਾ ਹੇ ਧੰਨਵਾਦ 👏👏👏👏😭😭😠
ਇਥੋਂ ਪਤਾ ਲਗਦਾ ਪਰਮਾਤਮਾ ਕੀ ਤੋ ਕੀ ਕਰ ਸਕਦਾ। ਆਦਮੀ ਹੰਕਾਰ ਪਤਾ ਨਹੀਂ ਕਿਹੜੀ ਗੱਲ ਦਾ ਚੱਕੀ ਫਿਰਦਾ ਆ। ਵਾਹਿਗੁਰੂ ਜੀ ਭੈਣ ਤੇ ਮੇਹਰ ਕਰਿਓ🙏🙏🙏
O tera parmatma hai kithay jis ne eh kujh wekh he nahi sakia???????????????? Ke affeen kha ke sutta piya? First hersself, second parents, third society has to take responsibility for her miserable life? A big salute to this guy!
@@1tuhitu ਤੂੰ ਇਸ ਚੀਜ ਨੂੰ ਕਦੇ ਨੀ ਸਮਝ ਸਕਦਾ। ਜੋ ਪਰਮਾਤਮਾ ਨੂੰ ਮੰਨਦਾ ਉਹ ਹੀ ਇਹ ਗੱਲ ਸਮਝ ਸਕਦਾ।
Pehla prmatma insaaan prkhda..jd kise ch insaniyat nhi jaagdi tn oh prmatma hi hunda jo eho jehe veeran nu bhejda help krn lyi...
Right
Right 💯
ਵਾਹਿਗੁਰੂ ਇਸ ਭੈਣ ਨੂੰ ਜਲਦੀ ਠੀਕ ਕਰੇ ਤੇ ਠੀਕ ਹੋਣ ਵਾਲੀ ਵੀਡੀਓ ਜਲਦੀ ਦੇਖੀਏ
ਰੱਬ ਬਣ ਕੇ ਬਹੁੜਦੇ ਹੋ ਤੁਸੀਂ ਵੀਰ.. ਅਸੀਂ ਤੁਹਾਡੇ ਵਿੱਚੋਂ ਬਾਬਾ ਨਾਨਕ ਨੂੰ ਦੇਖਦੇ ਹਾਂ
Bilkul sahi kia ji apne
Sahi Gall a
@@cheema4278 9
ਲਾਹਨਤ ਭੇਜੋ ਇਹੋ ਜਿਹੇ ਮਨੇਸਟਰਾ ਨੂੰ ਜ਼ਿਹਨਾਂ ਨੂੰ ਜ਼ਰੂਰਤ ਮੰਦ ਲੋਗ ਨਹੀਂ ਦਿਸਦੇ ਲਾਹਨਤ
ਪਰਮਾਤਮਾ ਗੁਰਪ੍ਰੀਤ ਬਾਈ ਨੂੰ ਤੰਦਰੁਸਤ ਰੱਖਣ ਲੰਮੀ ਉਮਰ ਬਖਸ਼ੇ
I like you and proud to be manukhta di seva
ਵੀਰ ਜੀ ਵਾਹਿਗੁਰੂ ਤੁਹਾਡਾ ਭਲਾ ਕਰੇ।
Request ਹੈ ਕਿ ਇਸ ਭੈਣ ਦੇ recovery ਵੀ update ਕਰਿੳ ਜੀ।
,
, Ok
god bless you sir well done manukhta di seva👌👍👌👍
ਵੀਰ ਜੀ ਤੁਸੀਂ ਰੱਬ ਰੂਪ ਹੋਊ,,ਰੱਬ ਤੁਹਾਡੀ ਉਮਰ ਲੰਮੀ ਕਰੇ,,
💯💯
ਵਾਹਿਗੁਰੂ ਜੀ 🙏🏼🙏🏼 ਮੇਰਾ ਤੇ ਭੈਣ ਨੂੰ ਦੇਖ ਕੇ ਦਿੱਲ ਬਹੁਤ ਦੁਖੀ ਹੋਇਆ ਪ੍ਰਮਾਤਮਾ ਕਰੇ ਭੈਣ ਜਲਦੀ ਠੀਕ ਹੋ ਕੇ ਆਪਣੇ ਘਰ ਵਾਪਸ ਆਵੇ , ਹੱਸਦੀ ਵੱਸਦੀ ਰਵ੍ਹੇ ਆਪਣੇ ਪਰਵਾਰ ਵਿੱਚ ,🙏🏼🙏🏼🙏🏼🙏🏼🙏🏼
ਵਾਹਿਗੁਰੂ ਮਹੇਰ ਭਰਿਆ ਹਁਥ ਰਁਖੀ ਇਸ ਵੀਰੇ ਤੇ ਬਹੁਤ ਹੀ ਸੇਵਾ ਕਰਦਾ ਏ ਧਨੋ ਮਨੋ ਸਲੂਟ ਆ ..ਗੁਰਪਰੀਤ ਵੀਰ ਜੀ
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
ਵਾਹਿਗੁਰੂ,ਸਾਹਿਬ,ਜੀ,ਆਪਣੇ,ਸੋਹਣੇ,ਦੇਸ,ਪੰਜਾਬ,ਵਿਚੋਂ,ਨਸੇ,ਦੇ,ਕੋਹੜ,ਨੂੰ,ਬਿਲਕੁਲ,ਹੀ,ਖਤਮ,ਕਰ,ਦਿਉ
Salute to the entire team of Manukhata di sewa society...great work by bai ji, serving since very long time. Waheguru mehar kare.
Right. Sbhi inki help kre
Baba ji thnu hmesha eda hi sewa Karan da bal bakshan...🙏
ਵਾਹਿਗੁਰੂ ਜੀ ਬਖ਼ਸ਼ ਲਈ ਇਸ ਤਰ੍ਹਾਂ ਦੀ ਸਜ਼ਾ ਕਿਸੇ ਨੂੰ ਵੀ ਨਾ ਦੇਵੀਂ ਰੱਬਾ।
,,,, ਕੁਦਰਤ,,,,
,, ਬੱਲੂ ਰਟੈਂਡਾ,,
Waheguru ji waheguru ji waheguru ji waheguru ji waheguru ji waheguru ji waheguru ji 🙏
ਵੀਰ ਜੀ ਵਾਹਿਗੁਰੂ ਮੇਰੀ ਉਮਰ ਵੀ ਆਪ ਜੀ ਨੂੰ ਲਾ ਦੇਵੇ, ਅਤੇ ਆਪ ਜੀ ਏਸੇ ਤਰ੍ਹਾਂ ਸੇਵਾ ਕਰਦੇ ਰਹੋ
Do in
ਹੇ ਪ੍ਰਮਾਤਮਾ ਜੀ ਅਾਪਣੇ ਸੋਹਣੇ ਦੇਸ ਪੰਜਾਬ ਵਿਚੋ..ਨਸੇ..ਦੇ..ਕੋਹੜ..ਨੂੰ ਬਿਲਕੁਲ ਹੀ ਖਤਮ ਕਰ ਦਿੳੁ?;()ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Sardar kom is the only one kom hepling everywhere and for every peoples i salute of this greatest work by this team🙏👍👍👍 wahe guru ji da khalsa 🙏wahe guru ji di fateh 🙏
❤
Wehguru Wehguru g Mehar Karo es. Sister Oper. # Rab kise nhi Dehkyaa. Par. Eho Hi Rab ne. Jo. Insaan di SEVA karde ne. Wehguru Chardi kala baksan app Sab nu 🙏🙏🙏🌹🌹🌹🌹
Gurpreet veerji wahe guru Tuhadi umar lambi kra
🙏🙏🙏🙏🙏🙏
@@sukhpreet8615 y
@@reetsharma4668 ਯਂ
ਤੁਹਾਨੂੰ ਸਲਾਮ ਕਰਦੇ ਹਾਂ ਵੀਰ g
Aunty ji di halt vekh ke rona aa gya jdo una ne apni beti nu dekhya buri halt vich.waheguru🙏 eho jihe dinn na kise nu dikhayi.baki baba nanak ji 🙏mehr hi rakheyo sade veer sardar Gurpreet Singh te unaa di saari team te.
Gurpreet ji tusi Rab de doot ho...............................................sada salute.
Gurpreet bhaji salute to you we salute your all team members waheguru ji chadi klaa rakhe ♥️🙏🙏🌹💐🙏🙏🌹
ਵਾਹਿਗੁਰੂ ਜੀ ਕ੍ਰਿਪਾ ਕਰਣ ਨਵਨੀਤ ਭੈਣ ਤੇ... ਇਹ ਜਲਦੀ ਨਾਲ ਠੀਕ ਹੋਕੇ ਆਪਣੇ ਪਰਿਵਾਰ ਵਿੱਚ ਆਵੇ..... ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਸਦਾ ਚੜ੍ਹਦੀਕਲਾ ਬਖਸ਼ਣ..... ਧੰਨ ਆ ਉਹ ਮਾਂ ਜਿਸਨੇ ਗੁਰਪ੍ਰੀਤ ਵਰਗੇ ਵੀਰ ਨੂੰ ਜਨਮ ਦਿੱਤਾ.... ਜੁੱਗ ਜੁੱਗ ਜੀਓ ਵੀਰ ਜੀ ❤️❤️🙏🏻🙏🏻🙏🏻🙏🏻....... ਵਾਹਿਗੁਰੂ ਜੀ ਸਭ ਦਾ ਭਲਾ ਕਰਣ 👏👏👏👏👏👏👏👏👏
Bhai Sahib ji you are doing a great social service since long time.. God bless you.
I am from Jammu "manukhta" is not less than a house of god.waheguru Da Khalsa waheguru ji ki Fateh
Great sir waheguru ji thonu bhut trkiya bkshe 🙏🏻🙏🏻
Waheguru ji mehar karo ji MANUKHTA DI SEWA SAB TON BADI SEWA PARIVAR TE. 🙏🏽
ਜੇ ਕਿਸੇ ਰੱਬ ਦੇਖਣਾ ਤਾ ਗੁਰਪ੍ਰੀਤ ਵੀਰ ਚ ਦੇਖ ਲਓ
ਏਦਾਂ ਰੱਬ ਜਿਸ ਦੇ ਸਿਰ ਤੇ ਹੱਥ ਰੱਖ ਕੇ ਆਪਣੇ ਸੇਵਕਾਂ ਤੋਂ ਸੇਵਾ ਲੈ ਸਕਦਾ ਜੀ
Salute salute salute to gurpreet veer from Canada 🇨🇦
Veer ji wehaguru chardikla bakse tuhanu his da koi Nahi us devtuse ho wehaguru chardikla bakse tuhanu 🙏
WAHEGURU NAVNEET NU GOOD KRDE ARDAS HAI SADI & BAI GURPREET NU WAHEGURU CHARDI KLA CH RAKHAN 🌹🙏🏻🌹
BHT vda BHT vda Kam karda ho tusi veerji. Thonu BHT BHT salute ha sada wmk
God bless every body who are helping these kind of people.
God Bless You for helping this innocent Soul 🙏🙏🙏🙏🙏🙏🙏🙏🙏🙏🙏🙏
This is a true Public selfless service. I salute the society and it's soldiers. If such soldiers increase in numbers, I am sure Kalyug is to go and Satyug to come. I appreciate the so good activities.
💯💯🙏🙏🙏🙏 RESPECT 🙏 👏 and waheguru chardikala ch rakhe sub thik ho je jaldi
What a great man he is 🙏🏻
How compassionate and generous attitude you’re holding.
Amazing work, enormous blessings sir ❤️❤️❤️
In zz,
@@mohinderram8974 for
@@nirmalkaur2795 in
K Rani kar seva karn wali de thanks 🙏🙏🙏🙏god bless you always 👍👍👍
ਰੋਣਾ ਆ ਗਿਆ ਦੇਖ ਕੇ ਭੈਣ ਨੂੰ ਰੱਬਾ ,, ਇਦਾ ਨਾ ਕਰੀ ਕਿਸੇ ਨਾਲ oye
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ। ਵੀਰ ਗੁਰਪ੍ਰੀਤ ਸਿੰਘ। ਫੂਡ ਸਪਲਾਈ ਵਿਭਾਗ ਦੀ ਖਾਤਰ ਲੋਕਾਂ ਨਸੁੱਖ ਸਹੂਲਤਾਂ
ਦੇਣ ਲਈ ਕੰਮ ਕੀਤਾ ਸੀ ਪਰ ਉਸ ਪ੍ਰਮਾਤਮਾ। ਨੇ ਪਤਾ। ਇਸ ਪਰਿਵਾਰ ਇਜਹਾ। ਕਿਓਂ ਕੀਤਾ ਗਿਆ ਅਰਦਾਸ ਕਰੀਏ ਪਰਮਾਤਮਾ ਇਸ ਪਰਿਵਾਰ ਤੇ। ਇਸ ਭੈਣ ਤਦਰੂਸਤੀ ਬਖਸ਼ੇ
ਵੀਰ ਜੀ ਮੈਂ ਮੰਨਦਾ ਰੱਬ ਮੰਦਿਰ ਮਸਜਿਦ ਵਿੱਚ ਨਹੀਂ ਤੁਹਾਡੇ ਵਿੱਚ ਵਸਦਾ🙏🙏🙏🙏🙏
Veer sachmuch lggda vv baba nanak dekhda dharti nu te dukhiya layii thode vrge insaan bhejda........rabb mere hisse diya sariya khushiya v thonu dede
ਸਮਾਂ ਬਹੁਤ ਬਲਵਾਨ ਹੈ। ਵਾਹਿਗੁਰੂ ਜੀ ਭਲਾ ਕਰਨਾ ਜੀ 👏👏
Mene apki bohot sari videos dekhi h or mujhe bohot acha lagta h jab ap manvta di seva karte ho asa lagta h ki sach me ap rab da hi roop ho ajj ke time me koi kisi ko dekh kar bhi help nhi karta lekin ap logo ko dhund kar unki help karte ho kash mujhe bhi rab ap jesa hi banye or me bhi logo ki help kar saku
U r doing the best deed .
God bless u
Tuhada varga sher putr punjab ch janam laindey rehn te samaj da bhala kar sakan
Gurpreet veer ser te hath rakhda mohre aale da dimag shant ho janda sachi 22 thonu babe nanak ne hi bhejeya ❤❤
ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ🙏🏻🙏🏻🙏🏻
Sab hi chad di kla vich rakhe veere
Maa phirr bii apne daughter nu kinna pyaar krdii aa 😅😅🎉❤❤Both mothers ❤🎉Alws respect 🙏 plz
Dhan ho veerji tusi daily watching video wahe guru hmesha kush rakha sab nu
Veer ji waheguru ji aap nu chardiyaklla ch rakhan. Tusi manavta layi bahut vddi sewa nibha rhe o.
Is Navneet bhain te waheguru ji mehar bhrya hath rakhan
ਬਾਈ ਜੀ ਤੁਹਾਡੀ ਬਿਡੀਊ ਦੇਖ ਕੇ ਰੋਣਾ ਆ ਜਾਂਦਾ ਹੈ
ਵੀਰਜੀ ਤੁਹਾਡਾ ਧੰਨਵਾਦ ਜੀ
ਦੇਵੋ ਕਹੇ ਪਰਿਵਾਰ ਨੇ ਬਚੋ
Gurpreet veer te sari team nu chardikala ch rakhe
Sahi gal sada Gurpreet Veer Rab hi aa Loka lai..jo apniya adata ja papa krke life ch dukh bhuat rhe ne
"Rabb aap te nai aande pr Rabb apne wrge insan bhejde ne" Dear sir ,THANKYOU FOR THE HUMANTIY YOU SERVE.❤
ਵਾਹਿਗੁਰੂ। ਜੀ। ਭਲਾ। ਕਰੇ। ਭੈਣ। ਪਹਿਲਾ। ਵਰਗੀ। ਹੌ। ਜਾਵੇ
ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ ਇਸ ਨੇਕ ਕੰਮ ਨੂੰ ਕਰਦੇ ਰਹਿਣ ਲਈ 🙏
Sat Sri akal ji waheguru tuhadi har wish puri kre ji
ਸ ਗੁਰਪ੍ਰੀਤ ਸਿੰਘ ਜੀ ਤੇਰਾ ਦੇਣ ਕਿਵੇਂ ਦੇਊ ਦੁਨੀਆਂ। ਵਾਹਿਗੁਰੂ ਤੁਹਾਡੀ ਉਮਰ ਬਹੁਤ ਲੰਮੇਰੀ ਕਰੇ।
ਵਾਹਿਗੁਰੂ ਭਲਾ ਕਰੇ ਵਾਹਿਗੁਰੂ ਲੰਬੀ ਉਮਰ ਕਰੇ ਗੁਰਪ੍ਰੀਤ ਸਿੰਘ ਜੀ
God bless you brother TQ brother good 👍👍👍👍👍😊 job brother good 👍👍 very good 👍 TQ u and ur family and your team
Manukhta Di Sewa Zindabaad ,🌟❤
ਵੀਰ ਜੀ ਤੁਸੀ ਰੱਬ ਹੋ , ਕੋਈ ਲਫਜ਼ ਹੀ ਨਹੀਂ ਹੈ ਤੁਹਾਡੀ ਸਿਫਤ ਕਰਨ ਲਈ
ParamAtma bless you all for the kind of service you are doing . Bless you bless you bless you 🙏🙏🙏👍