Amrita Pritam ਮੁੱਹਬਤ ਦਾ ਮੁਜੱਸਮਾ ਸੀ || Manjit Indira Interview Part 1 || Upinder Randhawa

Поделиться
HTML-код

Комментарии • 271

  • @ajaykumar-ti2pi
    @ajaykumar-ti2pi 3 года назад +7

    Who is watching Part I after watching Part II?....both r amazing.......❣️

  • @manjeetkaursidhu94
    @manjeetkaursidhu94 4 года назад +4

    ਮਨਜੀਤ ਇੰਦਰਾ ਜੀ , ਧੁਰ ਅੰਦਰ ਤੱਕ ਵਾਰ ਹੋਇਆ ਰੂਹ ਪਸੀਜ ਗਈ ਦਿਲ ਕਹਿੰਦਾ ਵਾਹ -ਵਾਹ ।ਪੰਜਾਬੀ ਸਾਹਿਤ ਦੇ ਸਿਰਮੌਰ ਕਵਿੱਤਰੀ ਹਮੇਸ਼ਾ ਬੁਲੰਦੀਆਂ ਨੂੰ ਛੂੰਹਣ।ਸ਼ੁਕਰੀਆਂ ਜੀ

    • @manjitindira4661
      @manjitindira4661 4 года назад +2

      Thank you

    • @arvinderkaur6665
      @arvinderkaur6665 3 года назад

      @@manjitindira4661 thanks g u give our society lots of things ,tuse apney aap g vich river ho samundra ho

  • @harjinderjaura177
    @harjinderjaura177 Год назад +3

    ਮਨਜੀਤ ਜੀ ਇਉਂ ਲਗਦਾ ਜਿਵੇਂ ਤੁਸੀਂ ਆਪਣੀ ਆਤਮਾ ਕਥਾ ਸੁਣਾ ਰਹੇ ਹੋ, 🙏❤️ very nice

  • @mlocham4680
    @mlocham4680 4 года назад +20

    Msnjit indira was our best lecturer in GCG -11, Chd. She is very talented. Love you mam

  • @BaljitSingh-ze9fy
    @BaljitSingh-ze9fy 4 года назад +19

    Manjeet Indra your confession about your first love yr attraction towards other person, yr father's love towards as a daughter, speak about the level of thought u r going through in a teen age and other attribution of personality with whom u moved in literature world speak itself about yr personality as a woman. Hat of u for speaking the truth which is very rare in man or woman.

  • @arvinderkaur270
    @arvinderkaur270 4 года назад +13

    ਅਮਿ੍ਤਾ ਜੀ ਨੂੰ ਮੈਂ ਬਹੁਤ ਪਸੰਦ ਕਰਦੀ ਹਾਂ। ਬਹੁਤ ਪੜਿਆ ਹੈ ਉਨ੍ਹਾਂ ਨੂੰ। ਇੱਕ ਵਾਰ ਨਾਗਮਣੀ ਦੇ ਦਫਤਰ ਮਿਲੀ ਸੀ ਦੋਨਾਂ ਨੂੰ। ਪ੍ਰੋ. ਰੰਧਾਵਾ ਦੀ ਅਜ ਵੀ ਫੈਨ ਹਾਂ। ਕੁਦਰਤ ਨੂੰ ਪਿਆਰ ਕਰਨ ਵਾਲੇ ਸਨ। agriculture University lud. ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ। ਮਨਜੀਤ ਜੀ ਆਪ ਦੇ ਪਿਤਾ ਜੀ ਫਗਵਾੜਾ ਕਿਸ ਕਾਲਜ ਚ principal ਸਨ। ਮੇਰੇ ਪੇਕੇ ਫਗਵਾੜਾ ਹਨ।

    • @manjitindira4661
      @manjitindira4661 4 года назад +2

      Shukria
      Mere Pita College ch nahi Govt Hr/Sc School de Principal c

    • @arvinderkaur270
      @arvinderkaur270 4 года назад

      Ok.. thanks for reply..

    • @manjindersingh5008
      @manjindersingh5008 4 года назад

      @@manjitindira4661 mam m ur big fan
      Manpreer kaur

    • @manjitindira4661
      @manjitindira4661 4 года назад

      @@manjindersingh5008 ਸ਼ੁਕਰੀਆ ਜੀ

    • @charnjeetmiancharnjeetmian6367
      @charnjeetmiancharnjeetmian6367 Год назад

      @@manjitindira4661 ma'am ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ, ਮੈਂ ਪਹਿਲੀ ਵਾਰ ਤੁਹਾਨੂੰ ਸੁਣਿਆ,ਅਜੇ ਤੱਕ ਪੜ੍ਹਿਆ ਨਹੀਂ,ਹੁਣ ਪੜਾਂਗੀ।ਤੁਹਾਡੀ ਮੁਲਾਕ਼ਾਤ ਸੁਣਕੇ ਤੁਹਾਨੂੰ ਮਿਲਣ ਦਾ ਜੀਅ ਕਰ ਆਇਆ। ਕੀ ਤੁਹਾਡਾ ਨੰਬਰ ਮਿਲ ਸਕਦਾ ਹੈ ਜੀ?

  • @bakhshisinghsidhu8350
    @bakhshisinghsidhu8350 2 года назад +1

    ਤਿੰਨ ਮੁਲਾਕਾਤਾਂ ਦੇਖਣ ਤੋਂ ਬਾਅਦ ਬਹੁਤ ਪਛਤਾਵਾ ਹੋ ਰਿਹਾ ਹੈ ਕਿ ਪਹਿਲਾਂ ਇਸ ਚੈਨਲ ਨੂੰ ਕਿਉਂ ਨਹੀਂ ਦੇਖਿਆ।

  • @swaranchuhan4296
    @swaranchuhan4296 4 года назад +24

    ,ਬਹੁਤ ਖ਼ੂਬਸੂਰਤ ....ਬੋਲਣ ਦਾ ਅੰਦਾਜ਼,ਹਾਵ ਭਾਵ .ਭਾਗ2 ਦਾ ਇੰਤਜ਼ਰ👍

    • @rattunaresh8579
      @rattunaresh8579 4 года назад

      ਕੀ ਲਿੱਖਾ ਕੀ ਬੋਲਾ,ੳੁਹ ਸਮਾ ਗੁਅਾਚ ਗਿਅਾ...12 ਸਾਲ ਹੋ ਪਰਦੇਸਾ ਵਿੱਚ.ਕਿਸੇ ਤੇ ਵਿਸ਼ਵਾਸ਼ ਕਿਤਾ ਸੀ.ਸੱਡ ਗੲੀ.........ਹੁਣ ਤਾ ਬਸ ਸ਼ਰਾਬ ਹੀ ਜਿੰਦਗੀ ਬਣਾ ਲੲੀ.......

  • @sukhminderkaurmann1271
    @sukhminderkaurmann1271 Год назад +1

    Thankyou Randwa Shiab you invite very renowned lady Manjeet Mam God bless 🙌 you

  • @honeysekhon7885
    @honeysekhon7885 4 года назад +5

    bohat vadhia interview. thanks upinder Randhawa ji.

  • @harpreetkaur5022
    @harpreetkaur5022 2 месяца назад +2

    ਆਧੁਨਿਕ ਰੋਮਾਂਟਿਕ ਕਾਵਿ ਪ੍ਰੋਫੈਸਰ ਮੋਹਨ ਸਿੰਘ ਨਾਲ ਸ਼ੁਰੂ ਹੁੰਦਾਂ ਹੈ ❤❤❤❤❤

  • @harjinderbal8784
    @harjinderbal8784 4 года назад +49

    ਨਾਵਲ ਨੂੰ ਚੋਰੀ ਪੜਨਾ ਮੈਨੂੰ ਆਪਨਾ ਵਕਤ ਯਾਦ ਆ ਗਿਆ ਮੈਂ ਸ਼ਾਇਦ ਅੱਠਵੀ ਵਿੱਚ ਪੜਦੀ ਸੀ ਮੈਂ ਨਾਵਲ ਕਿਤਾਬ ਵਿੱਚ ਲਕੋਇਆ ਪਰ ਵੇਖਣਾ ਭੁੱਲ ਗਈ ਕਿ ਬਾਹਰ ਵਾਲੀ ਕਿਤਾਬ ਪੁੱਠੀ ਸੀ ਮੇਰੇ ਭਰਾ ਨੇ ਪੁੱਠੀ ਕਿਤਾਬ ਵੇਖਕੇ ਮੈਨੂੰ ਪੁਛਿਆ ਕਿ ਕੀ ਪੜਦੀ ਹੈ ਮੈਂ ਡਰ ਗਈ ਕਿਹਾ ਸਾਮਾਜਿਕ ਭਰਾ ਨੇ ਕਿਤਾਬ ਖਿੱਚ ਕੇ ਮੈਨੂੰ ਵਿਖਾਈ ਤੇ ਨਾਵਲ ਭੂੰਜੇ ਗਿਰ ਗਿਆ ਤੇ ਿੲਕ ਖੜਾਕ ਥੱਪੜ 😂😂😂😂😂😂

  • @tacticalbravo4834
    @tacticalbravo4834 4 года назад +8

    You are an excellent anchor Upinder Randhawa 👍

  • @avtarsinghmangat6017
    @avtarsinghmangat6017 4 года назад +3

    ਤੁਹਾਡੀ ਇੰਟਰਵਿਊ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਜੀ,ਵਧੀਆ ਲਗਾ ,ਧੰਨਵਾਦ

  • @Sawarngrewal
    @Sawarngrewal 4 года назад +21

    ਸਾਡੀ ਮਨਜੀਤ ਇੰਦਰਾ ਹਮੇਸ਼ਾ ਨਿੱਡਰ, ਨਿਧੜਕ ਤੇ ਬੇਬਾਕ ਸੀ, ਹੈ ਤੇ ਸਦਾ ਰਹੇਗੀ ! ਸਾਡਾ ਮਾਣ, ਸਾਡੀ ਸ਼ਾਨ- ਮਨਜੀਤ ਇੰਦਰਾ ! 🥰

  • @Jasdrawing
    @Jasdrawing 4 года назад +2

    Thank god ini Wadia personality nal rubru hon lai.nd ini Wadia interview lain lai upinder da v.well done sir

  • @sukhibawabawa8196
    @sukhibawabawa8196 4 года назад +7

    ਇਕ ਇਹ ਵੀ ਬੇਨਤੀ ਐ ਕਿ ਸਾਡੇ ਮਹਾਨ ਅਣਗੌਲੇ ਪੰਜਾਬੀ ਸਾਹਿਤਕਾਰਾਂ
    ਵਾਰੇ ਵੀ ਪ੍ਰੋਗਰਾਮ ਕਰੋ

  • @rajwantkaur3139
    @rajwantkaur3139 4 года назад +2

    ਬਹੁਤ ਵਧੀਆ ਗੱਲਾਂ
    ਬਾਰ ਬਾਰ ਸੁਣਨ ਨੂੰ ਦਿਲ ਕਰਦਾ

  • @abba3629
    @abba3629 3 года назад +2

    This came by chance in my RUclips, Manjeet Indra ji's Interview is Very Impressive. Much Respect 🙏🏼 and Love ❤ to her From USA 🇺🇸 Manjeet Indra ji is Speaking from her Heart. Dil Se.💞🌹

  • @randeepsingh5129
    @randeepsingh5129 4 года назад +3

    Randhawa saab... kayal ho gya tuhada... bhut ghaint conduct karde o interview

  • @arshdeepmattu1068
    @arshdeepmattu1068 4 года назад +9

    bahut vadia interview bai, kirpa karke kade press reporter de layi "majithia act" baare & channel owner waloon hon wale soshan baare bhi interview karo, me bahut lokan nu janda han apne channels toh bahut dukhi ne, even they are working without pay bro.
    please do something you are good anchor.

  • @beantsinghbhatia1611
    @beantsinghbhatia1611 4 года назад +3

    Excellent interview. Beautiful anchoring by Upinder

  • @harpreetsigh9271
    @harpreetsigh9271 4 года назад +7

    MANJIT JI,,,,, LONG LIFE BEST OF LUCK 🌹🌹

  • @sectarypb2922
    @sectarypb2922 4 года назад +3

    ਮੈਂ ਰੰਧਾਵਾ ਜੀ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋਇਆਂ ਬਾਈ ਜੀ

  • @sadhusingh6171
    @sadhusingh6171 4 года назад +30

    ਮੈਡਮ ਜੀ ਰੰਧਾਵਾ ਸਹਿਬ ਵਰਗੇ ਦੂਰ ਦਰਸੀ ਕਦੇ ਕਦੇ ਜਨੱਮ ਲ਼ੈਦੇ ਹਨ ? ਰੰਧਾਵਾ ਸਾਹਿਬ ਸੱਚ ਮੁੱਚ ਤਿਆਗੀ ਪੁਰਸ਼ ਸ਼ੀ ਉਂਨਾਂ ਨੇ ਹਰ ਬੰਦੇ ਨੂੰ ਚੰਡੀਗੜ ਘਰ,ਫ਼ਲੈਟ ,ਪਲਾਟ ਦਿੱਤੇ ? ਭਾਰਤ ਵੰਡ ਦੇ ਸਮੇ ਉਹ ਮੁੜ ਵਸਾਊ ਵਿਭਾਗ ਦੇ ਮਾਲਕ ਸੀ ਪਕਿ ਤੋ ਉੱਜੜ ਕਿ ਆਏ ਲੋਕਾ ਨੂੰ ਟੈਂਟਾਂ ਵਿੱਚ ਜਾ ਜਾ ਕੇ ,ਉਂਨਾਂ ਦੀ ਸ਼ਨਾਖ਼ਤ ਕਰਕੇ ਜਮੀਨਾ ਦਾ ਅਲਾਟਮੈਂਟ ਵੀ ਦੇਵਤੇ ਨੇ ਕੀਤੀਆਂ ? ਪਰ ਉਸ ਸ਼ਖ਼ਸੀਅਤ ਨੇ ਆਪਣੇ ਲਈ ਚੰਡੀਗੜ ਵਿੱਚ ਨਾ ਕੋਈ ਪਲਾਟ ਨਾ ਫ਼ਲੈਟ ਬਨਾਇਆ ਹਾ ਖਰੜ ਦੇ ਨੇੜੇ ਖੁਲੇ ਵਾਤਾਵਰਣ ਵਿੱਚ ਥੋੜੀ ਜਹੀ ਭੋਇਆਂ ਉੱਪਰ ਅਲਣਾ ਜ਼ਰੂਰ ਪਾ ਲਿਆ ? ਜੇਕਰ ਅੱਜ ਦੇ ਅਵਸਰ ਹੁੰਦੇ ਜਾ ਸਿਆਸੀ ਲੋਕ ਹੁੰਦੇ ਤਾ ਆਮ ਬੰਦਾ ਇੱਥੇ ਘਰ ਸਾਇਦ ਨਾ ਬਨਾ ਸਕਦਾ ? ਇੰਨਾ ਨੇ ਤਾ ਤਾਰ ਵਗਲ ਦੇਣੀ ਸੀ ੁੱਖੇ ਲੋਕਾ ਨੇ ? ਮੈਡਮ ਤੁਹਾਡੀ ਇਟਰਵਿਊ ਵੀ ਸੁਣ ਕੇ ਮੈਨੰੂ ਇੰਜ ਲੱਗਿਆ ਜਿਵੇ ਮੈ ਕੌਈ ਨਾਵਲ ਪੜ ਲਿਆ ਹੋਵੇ ? ਬੇਬਾਕ ,,ਬੇੳਧੜਕ ,ਜਿੰਦਾਦਿਲ ਮਹਾਨ ਭੈਣ,ਧੀ, ਅੋਰਤ ਦਾ ਨਾ ਮਨਜੀਤ ਇੰਦਰਾ ਹੈ !ਤੁਸੀ ਕਿੰਨੇ। ਭਾਗਸਾਲੀ ਹੋ ਜਿੰਨਾ ਨੇ ਭਰ ਮੋਹਨ ਸਿੰਘ,ਅੰਮਰਿਤਾ। ਪ੍ਰੀਤਮ,ਅਤੇ ਰੰਧਾਵਾ ਸਹਿਬ ਵਰਗੀਆਂ ਸਖਸੀਅਤਾ ਦਾ ਨੂੰ ਨੇੜੇ ਹੀ ਕੇ ਮਿਲਣ ਦਾ ਸੁਭਾਗ ਪ੍ਰਾਪਤ ਹੋਇਆਂ ? ਤੁਹਾਡੇ ਵਰਗੀਆਂ ਸਖਸੀਅਤਾ ਵੀ ਧਰਤੀ ਉਤੇ ,ਰੰਧਾਵਾ ਸਾਹਿਬ ਦੀ ਤਰਾ ਕਦੇ ਕਦੇ ਆਉਂਦੀਆ ਹਨ ? ਇਹ ਖ਼ਜ਼ਾਨਾ ਮੁੜ ਲੱਭਣਾ ਨਹੀ ਸਾਂਭ ਲਵੋ ਵਾਰਸੋ ?

  • @shamabhati9845
    @shamabhati9845 4 года назад +1

    Ap k es interview ko dekhny k pechye wajha bhi amrita pritam hi hain mam kunk main un k bary main search kar rhi thi k ap ka yeh interview dekhny ka moqa mila by the way khusi hui ap sy mil kar. Amrita pritam ki book raseedi ticket parhi hy main ny our kai baar pari hy our yeh andaza hua hy k unhoon ny b ourat hony k nate koi bohat asaan zindagi nahi guzari

    • @kumarvinod962
      @kumarvinod962 3 года назад

      Hello online book kes tea buy karedi ha and kene price Hundi ha

  • @manjaapkaur2635
    @manjaapkaur2635 4 года назад +10

    ਸਰਦਾਰ ਮਹਿੰਦਰ ਸਿੰਘ ਰੰਧਾਵਾ ਸਾਡੇ ( ਚੰਡੀਗੜ ) ਚੀਫ ਕਮਿਸ਼ਨਰ ਰਹੇ ਹਨ ਤੇ ਉਨ੍ਹਾਂ ਨੇ ਸਾਡੇ ਚੰਡੀਗੜ ਸਾਰੇ ਪਿੰਡਾ ( ਸਾਰੇ 22 ਪਿੰਡ ) ਵਾਸਤੇ ਬਹੁਤ ਵਧੀਆ ਕੰਮ ਵੀ ਕੀਤੇ ਸਨ ਤੇ ਅੱਜ ਕੱਲ੍ਹ ਤਾਂ ਇਹ ਚੀਫ ਕਮਿਸ਼ਨਰ ਦਾ ਉਹਦਾ ਹੀ ਚੰਡੀਗੜ ਵਿਚ ਖਤਮ ਕਰ ਦਿੱਤਾ ਗਿਆ ਹੈ

  • @abba3629
    @abba3629 3 года назад

    Bahut Pyaari aur yaadgar Interview.
    Punjab di yaad Aagayee aur Aankon mein Ansoo ((Tears))💧💧

    • @manjitindira4661
      @manjitindira4661 3 года назад

      ਪੰਜਾਬ ਤੇ ਪੰਜਾਬੀ ਤਾਂ ਹਰ ਪੰਜਾਬੀ ਦੇ ਦਿਲ ਵਿੱਚ ਵਸਦੇ ਨੇ
      ਫ਼ਿਕਰ ਨਾ ਕਰੋ

  • @dilsanjhsingh1513
    @dilsanjhsingh1513 3 года назад +1

    Interview dekhde sunde tym sab film wang dimag ch chal reha c... Awesome 👌

  • @hardeepkaur9872
    @hardeepkaur9872 4 года назад +5

    ਬਹੁਤ ਖੂਬ

  • @amandeep5751
    @amandeep5751 4 года назад +3

    Ssa mam....tuc bhut vdiya gallan kitiya aj to phla m ni jandi c thonu......bcz m rajsthan to aa....but hun lgda thodiya gallan jiniya v suniya jan ohi ght aa.......u r best writer mam

  • @jassbhullarofficial
    @jassbhullarofficial 4 года назад +6

    ਬਾਕਮਾਲ ਲਿਖਿਆ ਜੀ ਤੁਸੀਂ🙏🙏🙏

  • @1mehra
    @1mehra 4 года назад +4

    manjit very talented lady . Must gain more exposure .

  • @gurisharma2254
    @gurisharma2254 3 года назад

    Waah Ji Waah kya baat hai, haryanvi me baat krnni.. Ghanni khubb laago ho madam ji.. Luv madam ji, I really respect you ji

  • @user-sq4ig7fk9x
    @user-sq4ig7fk9x 4 года назад +3

    ਮੈਂ ਵੀ ਇਸ ਤਰ੍ਹਾਂ ਗੱਲਾਂ ਕਰਨਾ ਚਾਹੁੰਦੀ ਹਾਂ ਪਰ ਮੈਂ ਤਾਂ 7 ਜਮਾਤ ਹੀ ਪੜੀ ਹਾ ਮੈ ਤਾਂ ਹੁਣ ਤੱਕ ਗਰੀਬੀ ਨਾਲ ਹੀ ਲਾਡ ਲਡਾਏ ਨੇ ਪਰ ਮੈਨੂੰ ਕੋਈ ਅਫਸੋਸ ਨਹੀਂ ਕਿ ਗਰੀਬੀ ਕਿਉ ਸੀ ਗਰੀਬੀ ਦੇ ਵਿੱਚ ਬਹੁਤ
    ਕੁਝ ਛਪਿਆ ਹੁੰਦਾ ਹੈ ਪਰ ਲੱਭਦਾ ਉਸ ਨੂੰ ਹੈ ਜੋ ਲੱਭਦਾ ਹੈ

    • @jaggibihla9535
      @jaggibihla9535 4 года назад

      Jaggi Billa 8 7 Tu 9 zero 3 sex ce4 5 zero please call me

    • @jaggibihla9535
      @jaggibihla9535 4 года назад

      8729036450 Jaggi Leela Billa

  • @gurleensahota6892
    @gurleensahota6892 4 года назад +2

    ਮਨਜੀਤ ਜੀ ਮੈਂ ਵੀ ਹੁਸਿਆਰਪੁਰ ਤੋਂ ਹਾਂ ਬਹੁਤ ਚੰਗਾ ਲਗਾ ਤੁਹਾਨੂੰ ਸੁਣ ਕੇ। ਨਰਿੰਦਰ ਸਿੰਘ ਸਾਧਰਾ

  • @deepklryicst7617
    @deepklryicst7617 4 года назад +2

    I love you manjit indira best writer

  • @manjitindira4661
    @manjitindira4661 4 года назад +3

    Hindi Translation of "Tarian da Chhajj" as "Safar Bin Manzil" Published by Authers Press, Delhi is in Press, it will be available on Amazon in Jan 2020

    • @ritusoni1106
      @ritusoni1106 4 года назад +1

      woww i have been looking for it

  • @partapram6740
    @partapram6740 4 года назад +8

    So much glowing face,very impressive personality

  • @deepiwrites366
    @deepiwrites366 3 года назад +1

    ਬੇਬਾਕ ❣️❣️❣️❣️ ਬਕਮਾਲ ਅੱਜ ਦੀਆਂ ਕੁੜੀਆਂ ਲਈ ਪ੍ਰੇਰਨਾ❣️❣️

  • @Gurlalsingh-uc9ir
    @Gurlalsingh-uc9ir 4 года назад +1

    Vv nice mam bohut vdiyaa lagyaa thohada interview sun k.i like it very much.

  • @harpreetambkotli1864
    @harpreetambkotli1864 4 года назад +4

    ਮੈਂ ਇੰਟਰਵਿਊ ਸੁਣਕੇ ਮਨਜੀਤ ਇੰਦਰਾ ਜੀ ਨੂੰ
    ਮਿਲਨਾ ਚਾਹੁੰਦਾ ਹਾਂ।
    ਉਪਿੰਦਰ ਰੰਧਾਵਾ ਜੀ ਮੈਨੂੰ ਮਨਜੀਤ ਇੰਦਰਾ ਜੀ
    ਦਾ ਪਤਾ ਜਰੂਰ ਦੱਸਿਓ।

  • @sukhdevkaur3948
    @sukhdevkaur3948 3 года назад +1

    Manjit indra is great lady koai words nahi🙏❤

  • @bhupindersingh9602
    @bhupindersingh9602 4 года назад +2

    Very bold talks ,nice to hear bitter blanced views

  • @deepmandeepdhillon8874
    @deepmandeepdhillon8874 4 года назад +2

    Manjit ji Long Life Best of luck 🌹🌹🌹🌹🌹

    • @mannusran3053
      @mannusran3053 4 года назад

      Payar bare. Jo tuci bolya. Sach bhut Sach. Ci. You are amazing

  • @sarbjeetkaur3208
    @sarbjeetkaur3208 4 года назад +3

    Very very good .

  • @VamikaGlamTips
    @VamikaGlamTips 4 года назад +2

    I love you really

  • @vsbukkan9147
    @vsbukkan9147 4 года назад +4

    Waaah👌

  • @user-fp1nb7hr1c
    @user-fp1nb7hr1c 4 года назад +11

    ਕਲਮ ਉਹ ਹੁੰਦੀ ਜੋ ਸੱਚ ਬਿਆਨ ਕਰੇ ਅਮ੍ਰਿਤਾ ਵਾਂਗੂ ਨਹੀਂ 84ਚੋਂ ਗੂਗੀ ਹੋ ਜਾਵੇ !

  • @kaursandhu7348
    @kaursandhu7348 4 года назад +2

    ਬਹੁਤ ਈ ਵਧੀਆ ਸ਼ਖਸੀਅਤ 🙏👍

  • @robinsabharwal7558
    @robinsabharwal7558 4 года назад +2

    Bhut Khul k bole appreciating 🙌🏼

  • @ksbagga7506
    @ksbagga7506 Год назад

    Well explained and praiseworthy discussion

  • @charanjitaujla2798
    @charanjitaujla2798 3 года назад +1

    Beautiful Interviews 🙏

  • @ramarani2388
    @ramarani2388 Год назад +1

    ਮੇਰੇ ਸ਼ਹਿਰ ਦੀ।ਬਹੁਤ ਚੰਗ਼ਾ ਲੱਗਿਆ।

    • @ramarani2388
      @ramarani2388 Год назад

      ਸੋਹਣੀ ਇੰਟਰਵਿਊ।

  • @sarajmanes4505
    @sarajmanes4505 4 года назад +2

    Very Nice Interview Thanks News Number

  • @satnamsohi7930
    @satnamsohi7930 3 года назад +1

    I Love this interview !

  • @sjmahal5
    @sjmahal5 4 года назад +19

    ਓਅ ਅਮ੍ਰਿਤਾ ਜੋ 47 ਦੀ ਦੋਹਾਈ ਦੇਣ ਵਾਲ੍ਹੀ 84 ਚ ਬੂਹੇ ਮੋਹਰੇ ਲਾਸ਼ਾਂ ਵੇਖ ਦੁਬਕ ਗਈ …..ਪ੍ਰੋ ਮੋਹਣ ਸਿੰਘ ਨੂੰ ਜੱਟ ਕਹਿਣ ਵਾਲੀ ਕਵਿੱਤ੍ਰੀ ਪੁੱਤ ਦੇ ਰਿੱਸ਼ਤੇ ਤੇ ਉਬਲ੍ਹ ਪਈ ਜ਼ਾਹਿਰ ਆ ,ਖਾਰ ਖਾਂਦੀ ਸੀ ਓਸਦੀ ਸਫਲ੍ਹਤਾ ਤੇ ਵਿਦਿਆਰਥ੍ਹੀ ਵੱਰਗ ਚ ਹਰਮੰਨ ਪਿਆਰਤਾ ਤੋ ! ਏਦੇ ਮੱਗਰ ਸਾਹਿਰ ਤੇ ਪੋ੍ਫੈਸਰ ਐਵੇ ਝੱਖ੍ਹ ਮਾਰਦੇ ਰਹੇ । ਭਾਗ 2 ਇੰਤਜ਼ਾਰ ਰਹੂਗਾ

  • @VamikaGlamTips
    @VamikaGlamTips 4 года назад +3

    Wah mam majha aa gya thudi glla sun kee

  • @harbanskaur5195
    @harbanskaur5195 4 года назад +2

    So nice interview

  • @joginderkaur7063
    @joginderkaur7063 4 года назад +4

    ਬੀਬੀ ਮਨਜੀਤ ਇੰਦਰਾ ਜੀ ਬਹੁਤ ਅਛੇ ਤੁਸਾਂ ਨੇ ਬੜੀ ਖੁਲ ਦਿਲੀ ਨਾਲ ਵਿਚਾਰ ਕੀਤੀ ਹੈ। ਮੇਰੇ ਮਨ ਵਿੱਚ ਇਕ ਸਵਾਲ ਆਇਆ ਹੈ ਜੇਕਰ ਠੀਕ ਸਮਝੋ ਤਾਂ ਜਵਾਬ ਜਰੂਰ ਦੇਣਾ।ਕਿ ਤੁਹਾਡੇ ਨਾਮ ਵਿੱਚ ਮਨਜੀਤ ਦੇ ਨਾਲ ਇੰਦਰਾ ਕਿਉਂ/ ਕਿਵੇਂ ਆਇਆ ਹੈ।

    • @manjitindira4661
      @manjitindira4661 4 года назад +8

      Main Sikh Pariwar di dhee han Bajwarha (Hoshiarpur) mera Nanka Pind hai. Mere Nana ji Retd SDO, barhi Dharmik c. Ohna ne Guru Garanth Sahib chon vaak lai ke mera naam rakhia. Waak da Pahila akhar 'M' c. Meri mom da nam Narinjan Kaur c, so mere Nana ji ne mera naam Manoranjan Kaur rakhia, jehrha k mere Pita nu pasand nahi aaia. Us pichhon M te barhe naam rakhe gae. Per koi parwan nahi charhia. Ohni dini mere pita Science Master c, ohna di transfer Kotkapura (Faridkot) ho gai. Us school da naam Kanwar Manjit Indera High School c, so ose nam ton mere pita ne mera naam Manjit Indira rakhia.
      Tusi eh vi Jan sakde o k mere pita kinne secular c, dharaman ton par...

    • @sarvjeetkaur7585
      @sarvjeetkaur7585 4 года назад +1

      @@manjitindira4661 kinna sohna naamkaran hoya manjit indera ji

  • @sohan.2110
    @sohan.2110 3 месяца назад

    ਬਹੁਤ ਵਧੀਆ ਵਾਰਤਾਲਾਪ

  • @karva59
    @karva59 3 года назад +1

    First time aapki interview dekha.....
    Uske baad RUclips pr baki vidios bhi aapke dekhe.....
    Aapki awaj bhut hi achhi hai...
    Aapki likhi books pdna chahti hu...
    Kya aapki books ki hindi ya English addition bhi hai ...i can't read punjabi..
    Aap punjabi bhi bhut achha bolti hai..
    I also lives in new Chandigarh.

  • @supreetkaur2351
    @supreetkaur2351 3 года назад

    Very talented lady... Mam Manjeet Indira ji 🙏🙏

  • @JagseerSingh-ck8bm
    @JagseerSingh-ck8bm 4 года назад +3

    V nice video ji

  • @satvindersahni5386
    @satvindersahni5386 4 года назад +2

    Very nice Mam

  • @wariskamboj7549
    @wariskamboj7549 4 года назад +1

    ਬਹੁਤ ਖੂਬ ਮੈੰ ਇਨ੍ਹਾਂ ਦੀ ਫੈਨ ਹਾਂ

  • @pardeepkainth
    @pardeepkainth 3 года назад +3

    What a interview...1st time watch her and fan of her what a point of view...

  • @parkashnandra3013
    @parkashnandra3013 3 года назад +1

    I wish I can see you face to face Manjit Indra ji 🙏🏼🌹

  • @yashpreetdhiman5819
    @yashpreetdhiman5819 Год назад

    Bi ji ruh khush Ho gai

  • @avinashsharma7331
    @avinashsharma7331 Год назад

    Avinash .Thanks for refreshing my memories of childhood very similar to you as my father was Headmaster at village Jaura near Kairon and house full of literature Mother was teacher Father was my best friend and I was extremely fond of reading like Chitta Lahoo, Roop Kanwal was not allowed but I was rebel to read these as well as Chanderkanta

  • @surjitsingh6134
    @surjitsingh6134 2 месяца назад

    ਵਧੀਆ ਵਾਰਤਾਲਾਪ ਦੋਵਾਂ ਦੀ ਜੀ, ਸਤਿਕਾਰ ਜੀ।

  • @sunandakaushalsharma7933
    @sunandakaushalsharma7933 Год назад

    Very bold and intellectual lady.

  • @gurbachansingh1452
    @gurbachansingh1452 4 года назад +3

    I remember the days when I was a student of 10th class in 1958. Piare Lal Beri was our English teacher. Unfortunately, I did not have any book. I could not memorize some kind of home work. When I could not answer the question, I was slapped by the teacher. It was the only incident in my life and I still remember the day.

  • @RajvirSingh-ed9ww
    @RajvirSingh-ed9ww 4 года назад +2

    So nice both

  • @jasvinderkaur49
    @jasvinderkaur49 10 месяцев назад

    Very nice ❤

  • @BabaBaba-lj1ln
    @BabaBaba-lj1ln 4 года назад +1

    With respect.. Namaskaam Mam
    .. 😍

  • @mrkulwantgrewal
    @mrkulwantgrewal 4 года назад +11

    ਕਾਕਾ 'ਬਿਹਤਰ' Better ਤੇ ਬਿਹਤਰੀਨ The Best ਹੈ। ੲਿਸ ਕਰਕੇ ਬਿਹਤਰੀਨ ਨੂੰ ' ਬਹੁਤ ਹੀ ਬਿਹਤਰੀਨ ' ਨਹੀ ਕਿਹਾ ਜਾ ਸਕਦਾ। 'ਬਿਹਤਰੀਨ' ਬੱਸ ' ਬਿਹਤਰੀਨ' ਹੁੰਦੈ।

    • @kenpaulsingh
      @kenpaulsingh 4 года назад

      Ahla v keh sakde aa.

    • @pritpalsingh9591
      @pritpalsingh9591 4 года назад

      @@GurdeepSingh-pl7os ਉਪਿੰਦਰ ਰੰਧਾਵਾ ਸਾਬ੍ਹ ਵਧੀਆ ਹੋਸਟ ਨੇ ਪਰ ਕੁਝ ਸ਼ਬਦ ਊਹਨਾਂ ਨੂੰ ਸੱਪਸ਼ਟ ਨਹੀਂ | ਜਿਵੇਂ ਸਖਸ਼ੀਅਤ ਨਹੀਂ ਹੁੰਦਾ | ਸ਼ਖ਼ਸੀਅਤ ਹੁੰਦਾ ਹੈ | ਸਖਸ਼ ਨਹੀਂ ਬਲਕਿ ਸ਼ਖਸ ਹੁੰਦਾ | ਸ਼ਖਸ ਤੋਂ ਸ਼ਖ਼ਸੀਅਤ | ਪਹਿਲੇ ਸੱਸੇ ਦੇ ਪੈਰ ਵਿਚ ਬਿੰਦੀ ਹੈ ਮਤਲਬ ਸ਼ ਤੇ ਦੂਜਾ ਸੱਸਾ ਹੈ | ਸ਼ਖ਼ਸ ਤੋਂ ਸ਼ਖ਼ਸੀਅਤ ਨਾਂ ਕਿ ਸਖਸ਼ੀਅਤ ||

    • @pritpalsingh9591
      @pritpalsingh9591 4 года назад +2

      @@kenpaulsingh ahla dooji form hai te teeji form azam hai. vazeer e ahla te vazeer e azam. par azam de naal bahut he azam nahin laya ja sakda . azam da matlab he akhri degree hai.

    • @Nirankarrr
      @Nirankarrr 4 года назад

      Thankyou :)

    • @rohitjassal3438
      @rohitjassal3438 4 года назад +1

      Ki farak penda

  • @harpreetkaur5022
    @harpreetkaur5022 2 месяца назад

    ਅੰਮ੍ਰਿਤਾ ਕਿੱਥੇ ਮਰ ਗਈ ਸੀ ਜਦੋ 84 ਦਾ ਕਤਲੇਆਮ ਹੋਇਆ ਕੁੜ੍ਹੀਆ ਦੀਆਂ ਇਜ਼ਤਾ ਲੁੱਟੀਆਂ ਉਹਦੀ ਕਲਮ ਨੂੰ ਕੀ ਹੋ ਗਿਆ 😊

  • @GG09876
    @GG09876 4 года назад +1

    Great Job Opender .

  • @JasbirSingh-qs9oj
    @JasbirSingh-qs9oj 3 месяца назад

    Sir indera ji looking near about 55/60. While all the writers old is that reality

  • @sinatra7407
    @sinatra7407 4 года назад +1

    Nowadays, Punjabi is not complete without interjection of English words. Punjabi is not independent language, it's become a dependent language.

  • @jinderpalsingh1437
    @jinderpalsingh1437 4 года назад +1

    VERY NICE MAM

  • @tejinderbrar2731
    @tejinderbrar2731 11 месяцев назад

    very nice

  • @LakhwinderSingh-ey5oo
    @LakhwinderSingh-ey5oo 4 года назад +5

    ਬਹੁਤ ਚੰਗਾ ਲਗਿਆ ਪੁਰੀ ਇੰਟਰਵਿਊ ਦੇਖ ਕ

  • @deepklryicst7617
    @deepklryicst7617 4 года назад +1

    I love you manjit indira ji

  • @rajindersingh-rp7mh
    @rajindersingh-rp7mh 2 года назад

    Thanks ji

  • @sukhrajwraich1022
    @sukhrajwraich1022 11 месяцев назад

    ਬਹੁਤ ਖੁਬ

  • @kamalgill4722
    @kamalgill4722 4 года назад +3

    Sahir ludhianvi ne kadi v amrita nu mohabbat magi kiti.
    Amrita one sided pyar cardi c ohnu
    Jhooth boldi c
    Sahir surf singer sasha malhotra nu pyar Kardashian c
    He was great

  • @mandeepkaurkaler3037
    @mandeepkaurkaler3037 4 года назад +1

    Mam looks so young as i think she is near 70 of Age

  • @sectarypb2922
    @sectarypb2922 4 года назад +3

    ਮਾਫ਼ ਕਰਿਓ ਮਨਜੀਤ ਜੀ, ਪਰ ਅੰਮ੍ਰਿਤਾ ਬਹੁਤ ਵਧੀਆਂ ਕਵਿੱਤਰੀ ਸੀ ਪਰ ਇਨਸਾਨ ਨਹੀਂ ਵਧੀਆ ਸੀ । ਓਹ ਆਵਦੀਆ ਬਦਫੈਲੀਆਂ ਦੀ ਵਜਾ ਕਰਕੇ ਇੰਦਰਾ ਦਾ ਸਾਥ ਦਿੰਦੀ ਰਹੀ

    • @manjitsinghexsarpanch21
      @manjitsinghexsarpanch21 2 года назад

      Sectary PB29 ਜੀ..ਇਹ ਜਿਸਨੂੰ ਤੁਸੀ ਅੰਮਿ੍ਤਾ ਬਾਰੇ ਵਧੀਆ ਇਨਸਾਨ ਨਹੀਂ ਹੋਣਦੀ ਜਾਨਕਾਰੀ ਦੇ ਰਹੇ ਹੋ ਉਹ ਆਪ ਕੇਹੜੀ ਦੁੱਧ ਧੋਤੀ ਹੋਈ ਹੈ..ਕਿਸੇ ਨੂੰ ਕੋਈ ਸਰਟੀਫਿਕੇਟ ਦੇਣ ਤੋਂ ਪਹਿਲਾਂ ਕੁਝ ਸੋਚਣਾ ਵੀ ਚਾਹੀਦਾ ਹੈ...thanks

    • @charnjeetmiancharnjeetmian6367
      @charnjeetmiancharnjeetmian6367 Год назад

      ਕਿਸ ਤਰ੍ਹਾਂ ਦਾ ਸਾਥ ਜੀ

  • @bhawanjeetsingh3830
    @bhawanjeetsingh3830 2 года назад

    Nice person indera mam ji

  • @LovePNJAAB
    @LovePNJAAB 4 года назад +8

    ਨਾਲੇ ਸਬ ਕੂਝ ਕਰ ਲਿਆ ਨਾਲੇ ਅੱਖ ਦੀ ਸ਼ਰਮ? ਅਸੀਂ ਸਾਰੇ ਹੀ ਦੋਗਲੇ ਹਾਂ। ਮੰਨੋ ਜਾਂ ਨਾਂ ।

    • @dhainchand1643
      @dhainchand1643 Год назад

      ਗੱਲ ਤਾਂ ਤੁਹਾਡੀ ਵੀ ਠੀਕ ਹੈ ਜੀ।

  • @manjitindira4661
    @manjitindira4661 4 года назад +12

    YOU CAN GET FEW BOOKS OF MINE ON AMAZON

    • @ramindersingh3815
      @ramindersingh3815 4 года назад

      Manjit g,
      Sat Sri akal
      Jindgi nu jeen da tuhada andaz bahut vadia laga. Rab tuhade te mehar kare. Is ton pehla mainu tuhade bare pata nahin si.
      Tuhadi likhiyan books kithon mil sakdian ne?
      SSA. G

    • @manjitindira4661
      @manjitindira4661 4 года назад

      ਸ਼ੁਕਰੀਆ ਜੀ
      ਮੇਰੀਆਂ ਕੁਝ ਕਿਤਾਬਾਂ ਐਮਾਜ਼ੋਨ ਤੋਂ ਲੈ ਸਕਦੇ ਹੋ।
      "ਤੂੰ ਆਵਾਜ਼ ਮਾਰੀ ਹੈ" ਪੁਸਤਕ ਆਰਸੀ ਪਬਲੀਸ਼ਰਜ਼, ਦਿੱਲੀ ਤੋਂ ਮਿਲ ਸਕਦੀ ਹੈ। ਫ਼ੋਨ ਨੰਬਰ -- ਰਣਜੀਤ ਸਿੰਘ -- 09811225357
      "ਤਾਰਿਆਂ ਦਾ ਛੱਜ" ਕਿਤਾਬ ਐਵਿਸ ਪਬਲੀਕੇਸ਼ਨਜ਼, ਮੋਹਾਲੀ ਤੋਂ ਮੰਗਵਾਈ ਜਾ ਸਕਦੀ ਹੈ (ਕਰੋਨਾ ਕਰਕੇ ਅਜੇ ਮਾਰਕੀਟ ਵਿੱਚ ਨਹੀਂ ਆਈ) ਫ਼ੋਨ ਕਰਕੇ ਮੰਗਵਾ ਜਾਂ ਆਪਣੀ ਕਾਪੀ ਰੀਜ਼ਰਵ ਕਰਵਾ ਸਕਦੇ ਹੋ---
      ਗੁਰਪ੍ਰੀਤ ਸਿੰਘ--- 09873237223

  • @HarmeetSinghPak
    @HarmeetSinghPak 4 года назад +3

    upinder paji great job

  • @kreativewriter2567
    @kreativewriter2567 Год назад

    Interviewer is very good

  • @kauravi8443
    @kauravi8443 4 года назад +1

    Is ton agge wali video khri e ji ??

  • @veerpalkaur9583
    @veerpalkaur9583 4 года назад +6

    Part 2 jaldi upload krna

  • @sukhibawabawa8196
    @sukhibawabawa8196 4 года назад +2

    ਗੁਰਬਚਨ ' ਫ਼ਿਲਹਾਲ ' ਦੀ ਇੰਟਰਵਿਊ ਜ਼ਰੂਰ ਕਰੋ

  • @shahnaz807
    @shahnaz807 4 года назад +1

    Jabardast interview

    • @manjitindira4661
      @manjitindira4661 4 года назад

      Thanks

    • @adtrojan169
      @adtrojan169 4 года назад

      @@manjitindira4661 madam tuhadi boom tariyan da shaj kdo release hoyegi .i really need to know

    • @kumarvinod962
      @kumarvinod962 3 года назад

      I am also

  • @gurdevsidhu8164
    @gurdevsidhu8164 4 года назад +3

    Very effective interview.
    Very nice