Special Interview with Manjit Indira l Rupinder Kaur Sandhu l Part 2 l B Social

Поделиться
HTML-код
  • Опубликовано: 6 сен 2024
  • ਜਦੋਂ ਮੈਂ ਆਪਣੇ ਤਲਾਕ ਬਾਰੇ ਸੋਚਦੀ ਸੀ ਮੈਨੂੰ ਮੇਰੇ ਪਿਓ ਦਾ ਚਿਹਰਾ ਯਾਦ ਆਉਂਦਾ ਸੀ l Special Interview with Manjit Indira l Rupinder Kaur Sandhu l Part 2 l B Social
    #ManjitIndira
    #BSocial
    #rupinderkaursandhu
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial
    Host : Rupinder Kaur Sandhu
    Guest : Manjit Indira
    Cameramen : Harmanpreet Singh & Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social

Комментарии • 206

  • @satinderkaur7317
    @satinderkaur7317 2 года назад +6

    ਬਿਲਕੁਲ ਸਹੀ ਕਿਹਾ ਇੰਦਰਾ ਜੀ ਮਰਦ ਪ੍ਰਧਾਨ ਸਮਾਜ ਬਾਰੇ ਕਈ ਵਾਰ ਔਰਤਾਂ ਆਪਣੇ ਮਾਂ ਪਿਓ ਤੇ ਬੱਚਿਆਂ ਬਾਰੇ ਸੋਚ ਕੇ ਬਰਦਾਸ਼ਤ ਕਰਦੀਆਂ ਨੇ ਮੈਂ ਇਹ ਹੰਢਾਇਆ ਏ

  • @prabjit7425
    @prabjit7425 2 года назад +26

    ਮਨਜੀਤ ਇੰਦਰਾ ਜੀ ਤੁਸੀਂ ਬਹੁਤ ਹੀ ਹਿੰਮਤ ਵਾਲੇ ਹੋ ਅਤੇ ਤੁਸੀਂ ਬਹੁਤ ਬਿਹਤਰ ਤਰੀਕੇ ਨਾਲ਼ ਸੱਚਾਈ ਨੂੰ ਪੇਸ਼ ਕੀਤਾ ਹੈ । ਇਸ ਤੋਂ ਪਹਿਲੇ ਭਾਗ ਵਿੱਚ ਤੁਸੀਂ ਆਪਣੇ ਪਾਰਟਨਰ ਬਾਰੇ ਦੱਸਿਆ ਸੀ ਕਿ ਤੁਸੀਂ ਉਸ ਨੂੰ ਇਹ ਕਿਹਾ ਸੀ ਕਿ " ਬਾਹਰ ਤੂੰ ਜਿੰਨੀਆਂ ਮਰਜ਼ੀ ਔਰਤਾਂ ਨਾਲ ਰਹੀ ਜਾ ਪਰ ਜਦੋਂ ਤੂੰ ਘਰ ਆਵੇਂ ਤਾਂ ਤੂੰ ਸਿਰਫ ਮੇਰਾ ਹੀ ਹੋਣਾ ਚਾਹੀਦਾ ਹੈ " । ਇਹ ਸੁਣਕੇ ਬਿੱਲਕੁਲ ਵੀ ਚੰਗਾ ਨਹੀਂ ਲੱਗਾ ਕਿਉਂਕਿ ਤੁਸੀਂ ਉਸ ਪ੍ਰਤੀ ਬਹੁਤ ਇਮਾਨਦਾਰ ਸੀ ।
    ਤੁਸੀਂ ਉਸ ਬੰਦੇ ਨੂੰ ਘਰ ਦੇ ਅੰਦਰ ਸਿਰਫ ਤੁਹਾਡਾ ਹੀ ਹੋ ਕੇ ਰਹਿਣ ਲਈ ਕਿਹਾ ਅਤੇ ਨਾਲ ਹੀ ਤੁਸੀਂ ਉਸ ਬੰਦੇ ਨੂੰ ਬਾਹਰ ਔਰਤਾਂ ਨਾਲ ਰਹਿਣ ਦੀ ਇਜਾਜ਼ਤ ਵੀ ਦੇ ਦਿੱਤੀ ਸੀ । ਹਾਲਾਂਕਿ ਜਦੋਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਤੁਹਾਡਾ ਸਾਥੀ ਤੁਹਾਡੇ ਤੋਂ ਚੋਰੀਂ ਬਾਹਰ ਖੇਹ ਖਾ ਰਿਹਾ ਹੈ ਤਾਂ ਤੁਹਾਨੂੰ ਚਾਹੀਦਾ ਸੀ ਕਿ ਉਸੇ ਵਕਤ ਉਸ ਬੰਦੇ ਲਈ ਘਰ ਦੇ ਦਰਵਾਜ਼ੇ ਬੰਦ ਕਰਕੇ ਆਪ ਉਸ ਨੂੰ ਘਰੋਂ ਨਿੱਕਲ ਜਾਣ ਲਈ ਕਹਿ ਦਿੰਦੇ ਅਤੇ ਬਾਕੀ ਔਰਤਾਂ ਨੂੰ ਵੀ ਹੌਂਸਲਾ ਮਿਲਦਾ ਅਤੇ ਮਰਦਾਂ ਨੂੰ ਸਬਕ ਮਿਲਦਾ । ਉਸ ਬੰਦੇ ਨੂੰ ਦੱਸ ਦਿੰਦੇ ਕਿ ਉਹ ਤੁਹਾਡੇ ਕਾਬਲ ਨਹੀਂ ਹੈ ਅਤੇ ਆਪਣਾ ਕਿਰਦਾਰ ਉੱਚਾ ਰੱਖਦੇ।
    ਤੁਸੀਂ ਕਿਉਂ ਉਸ ਨੂੰ ਬਾਹਰਲੀਆਂ ਔਰਤਾਂ ਦਾ ਬਚਿਆ ਖੁਚਿਆ ਸਵੀਕਾਰ ਕਰਨ ਲਈ ਕਿਹਾ ਸੀ ਜਦਕਿ ਜਦੋਂ ਕੋਈ ਔਰਤ ਅਫੇਅਰ ਲੈਂਦੀ ਹੈ ਤਾਂ ਬੰਦਾ ਕਦੀ ਵੀ ਔਰਤ ਨੂੰ ਸਵੀਕਾਰ ਨਹੀਂ ਕਰਦਾ । ਉਹ ਬੰਦਾ ਹੀ ਤੁਹਾਡੇ ਕਾਬਲ ਨਹੀਂ ਸੀ ਕਿ ਤੁਹਾਨੂੰ ਉਸ ਨਾਲ ਸਮਝੌਤਾ ਕਰਨ ਲਈ ਤਿਆਰ ਹੋਣਾ ਪੈਂਦਾ । ਤੁਹਾਡੇ ਵੱਲੋਂ ਇਸ ਤਰ੍ਹਾਂ ਦੇ ਬੰਦੇ ਨੂੰ ਬਾਹਰ ਔਰਤਾਂ ਨਾਲ ਫਿਰਨ ਦੀ ਇਜਾਜ਼ਤ ਦੇਣ ਨਾਲ ਔਰਤ ਦਾ ਡੀਗਰੇਡ ਹੋਣਾ ਲੱਗਿਆ । ਮੈਂ ਜੋ ਆਲੇ ਦੁਆਲੇ ਵਿੱਚ ਵੇਖਿਆ ਹੈ, ਉਹ ਇਹ ਹੈ ਕਿ ਔਰਤ ਜਿੰਨਾਂ ਵੀ ਸਬਰ ਅਤੇ ਚੁੱਪ ਕਰਕੇ ਰਹਿੰਦੀ ਹੈ, ਬੰਦੇ ਵੱਲੋਂ ਔਰਤ ਦੇ ਸਬਰ ਅਤੇ ਚੁੱਪ ਨੂੰ ਔਰਤ ਦੀ ਕਮਜ਼ੋਰੀ ਵੇਖ ਕੇ ਉਸ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਮਿਲ ਜਾਂਦੀ ਹੈ । ਜਦਕਿ ਮਰਦ ਪ੍ਰਧਾਨ ਸਮਾਜ ਵਿੱਚ ਮਰਦ ਨੂੰ ਤਾਂ ਸਦੀਆਂ ਤੋਂ ਹੀ ਇਜਾਜ਼ਤ ਮਿਲੀ ਹੋਈ ਹੈ ।

    • @manjitindira4661
      @manjitindira4661 Год назад +2

      ਬਹੁਤੀ ਵਾਰੀ ਪਤਾ ਨਹੀਂ ਲਗਦਾ ਜਾਂ ਤੁਹਾਡਾ ਪਾਰਟਨਰ ਏਨਾ ਸ਼ਾਤਰ ਹੁੰਦਾ ਹੈ ਕਿ ਤੁਹਾਨੂੰ ਮਹਿਸੂਸ ਹੀ ਨਹੀਂ ਹੋਣ ਦਿੰਦਾ। ਲਿਵ ਇੰਨ ਰਿਲੇਸ਼ਨ ਵਿੱਚ ਜ਼ਿੰਮੇਵਾਰੀ ਕੋਈ ਨਹੀਂ ਹੁੰਦੀ। ਕਦੀ ਆਉਣਾ ਤੇ ਕਦੀ‌‌ ਨਹੀਂ। ਲੰਮੇ ਰਿਲੇਸ਼ਨ ਪਿਛੋਂ ਵਿਆਹ ਹੋਣ ਤੇ‌ਵੀ ਜਦੋਂ ਮਰਦ ਉਹ ਸਭ ਕੁਝ ਜਾਰੀ ਰਖਦਾ ਹੈ ਤਦ ਸਮੱਸਿਆ ਸ਼ੁਰੂ ਹੁੰਦੀ ਹੈ। ਕਈ ਵਾਰ ਬਾਹਰਲੀਆਂ ਔਰਤਾਂ ਹੀ ਪਿੱਛਾ ਨਹੀਂ ਛੱਡਦੀਆਂ। ਪਰ ਮੇਰੇ ਕੇਸ ਵਿੱਚ ਨਾ ਬੰਦਾ ਸੰਭਲਿਆ ਤੇ‌ਨਾ ਉਨ੍ਹਾਂ ਔਰਤਾਂ ਨੇ ਓਹਦਾ ਪਿੱਛਾ ਛੱਡਿਆ। ਉਹ ਨਾ ਘਰ ਸੰਭਾਲ ਸਕਿਆ ਨਾ ਬਾਹਰ ਨਾ ਆਪਣਾ ਆਪ। ਛੇਤੀ ਦੁਨੀਆਂ ਨੂੰ good bye ਕਹਿ ਗਿਆ।
      ਬਾਕੀ ਸੋਚ ਆਪੋ ਆਪਣੀ

    • @prabjit7425
      @prabjit7425 Год назад +1

      @@manjitindira4661 ਮਨਜੀਤ ਇੰਦਰਾ ਜੀ ਤੁਸੀਂ ਬਹੁਤ ਹੀ ਹੌਂਸਲੇ ਵਾਲੇ ਅਤੇ ਸੱਚ ਬੋਲਣ ਵਾਲੇ ਹੋ ਅਤੇ ਸਾਡੇ ਮਾਂ ਬਾਪ ਦੀ ਉਮਰ ਦੇ ਹੋ । ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਅਤੇ ਸਾਰਾ ਪਰਿਵਾਰ ਤੁਹਾਨੂੰ ਬਹੁਤ ਪਸੰਦ ਕਰਦੇ ਹਾਂ। ਆਦਮੀ ਘਰ ਨੂੰ ਤੋੜਨ ਲੱਗਾ ਜ਼ਰਾ ਵੀ ਨਹੀਂ ਸੋਚਦਾ । ਇਸ ਦੇ ਉਲਟ ਔਰਤ ਜਿੰਨਾ ਸਬਰ ਕਿਸੇ ਕੋਲ ਨਹੀਂ ਹੈ ਅਤੇ ਔਰਤ ਆਪਣਾ ਘਰ ਬਚਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀ ਹੈ । ਜਦੋਂ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਬੰਦਾ ਉਸਨੂੰ ਉਸ ਦਾ ਬਣਦਾ ਮਾਣ ਸਤਿਕਾਰ ਤੇ ਕਦਰ ਨਹੀਂ ਕਰਦਾ ਤਾਂ ਉਹ ਔਰਤ ਅਖੀਰ ਤੇ , ਅੱਕ ਕੇ ਅਲਿਹਦਾ ਹੋਣ ਦਾ ਫੈਸਲਾ ਕਰਦੀ ਹੈ ਅਤੇ ਜਦੋਂ ਉਹ ਇਹ ਫੈਸਲਾ ਕਰ ਲੈਂਦੀ ਹੈ ਤਾਂ ਫਿਰ ਉਹ ਕਦੀ ਪਿੱਛੇ ਮੁੜਕੇ ਨਹੀਂ ਵੇਖਦੀ ਕਿਉਂਕਿ ਉਸ ਨੇ ਉਹ ਫੈਸਲਾ ਕਾਹਲੀ ਵਿੱਚ ਨਹੀਂ ਕੀਤਾ ਹੁੰਦਾ ਬਲਕਿ ਬਹੁਤ ਅਰਸਾ ਗੁਜਾਰਨ ਅਤੇ ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ ਹੀ ਫੈਸਲਾ ਲਿਆ ਹੁੰਦਾ ਹੈ । ਮਨਜੀਤ ਇੰਦਰਾ ਜੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਤੁਹਾਡਾ ਫੋਨ ਨੰਬਰ ਮਿਲ ਜਾਵੇ ਤਾਂ ਕਿ ਇੱਕ ਵਾਰੀ ਤੁਹਾਡੇ ਨਾਲ ਗੱਲਬਾਤ ਜਰੂਰ ਕਰਨੀ ਹੈ ਅਤੇ ਜਿੰਨਾ ਚਿਰ ਤੱਕ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਜਾਂਦੀ, ਉਨ੍ਹਾਂ ਚਿਰ ਤੱਕ ਸਾਡੀ ਕੋਸ਼ਿਸ਼ ਜਾਰੀ ਰਹੇਗੀ । ਤੁਹਾਡੀ ਗੱਲਬਾਤ ਅਤੇ ਤੁਹਾਡੀ ਵੱਲੋਂ ਜ਼ਿੰਦਗੀ ਦੇ ਦੱਸੇ ਜਾਂਦੇ ਤਜ਼ਰਬਿਆਂ ਤੋਂ ਬਹੁਤ ਕੁੱਝ ਸਿੱਖਣ ਲਈ ਮਿਲਦਾ ਹੈ । ਤੁਹਾਡੇ ਲਈ ਸਾਡੀ ਸੋਚ ਬਹੁਤ ਚੰਗੀ ਹੈ ਕਿਉਂਕਿ ਤੁਸੀਂ ਬਹੁਤ ਚੰਗੇ ਇੰਨਸਾਨ ਹੋ ਜੀ 🙏🙏 ।

    • @prabjit7425
      @prabjit7425 Год назад

      @@manjitindira4661 ਮਨਜੀਤ ਇੰਦਰਾ ਜੀ ਜਿਹੜਾ ਬੰਦਾ ਆਪਣੇ ਪਰਿਵਾਰ ਦਾ ਨਹੀਂ ਬਣ ਸਕਦਾ ਉਹ ਹੋਰ ਕਿਸੇ ਦਾ ਵੀ ਨਹੀਂ ਹੋ ਸਕਦਾ। ਜਿਹੜਾ ਬੰਦਾ ਆਪਣੀ ਅਯਾਸ਼ੀ ਲਈ ਕਿਸੇ ਦੀਆਂ ਸੱਧਰਾਂ ਅਤੇ ਖੁਸ਼ੀਆਂ ਦਾ ਖੂਨ ਕਰ ਦੇਵੇ ,ਉਹ ਬੰਦਾ ਪਾਪੀ ਅਤੇ ਅਕ੍ਰਿਤਘਣ ਹੁੰਦਾ ਹੈ ।

    • @manjitindira4661
      @manjitindira4661 Год назад

      @@prabjit7425
      ਤੁਸੀਂ ਬਿਲਕੁਲ ਠੀਕ ਕਿਹਾ ਹੈ ।

    • @manjitindira4661
      @manjitindira4661 Год назад +2

      ਇਹ ਸਮਝੌਤੇ ਬਹੁਤੀ ਦੇਰ ਨਹੀਂ ਚਲਦੇ। ਏਸੇ ਲਈ ਮੈਂ ਆਪਣੇ ਖਾਵੰਦ ਨੂੰ ਰੀਜੈਕਟ ਕੀਤਾ

  • @Indu_Thakur
    @Indu_Thakur 2 года назад +14

    ਮੈਂ ਤੁਹਾਡੀ ਪਹਿਲੀ ਇੰਟਰਵਿਊ ਵੀ ਦੇਖੀ ਸੀ ਤੇ ਮੈਂ ਓਦੋ ਤੋ ਇਸ ਦੂਜੀ ਦੀ ਇੰਤਜਾਰ ਵਿੱਚ ਸੀ... ਮੈਨੂੰ ਤੁਹਾਡਾ ਬੇਬਾਕੀ ਨਾਲ ਬੋਲਣ ਦਾ ਅੰਦਾਜ਼ ਬਹੁਤ ਪਸੰਦ ਹੈ.... ਤੇ ਮੈਂ ਇੱਥੇ ਗਵਾਹਗਾਰ ਹਾ ਇਸ ਗੱਲ ਲਈ ਜੋ ਯੂਨੀਵਰਸਿਟੀਆਂ ਚ ਹੋ ਰਿਹਾ.. ਤੇ ਦੂਜਾ ਇੱਕ ਦੂਜੇ ਦੇ ਮੋਢੇ ਤੇ ਚੜ ਕੇ ਨਾਮ ਕਮਾ ਰਹੀਆਂ ਔਰਤਾ ਦੇ ਬਾਰੇ ਵਿੱਚ...ਇੱਥੋ ਤੱਕ ਕੀ ਮੈਨੂੰ ਤੁਹਾਡੇ ਕਹੇ ਹਰ ਲਫਜ ਵਿੱਚੋਂ ਸੱਚ ਨਜਰ ਆਉਦਾ... ਜਿਸ ਨੂੰ ਕੇ ਅੱਜ ਦਾ ਇਨਸਾਨ ਸਵੀਕਾਰ ਨਹੀ ਕਰਦਾ..... ਪਰ ਇਹ ਸੱਚ ਹਰ ਅਦਾਰਿਆਂ ਚ ਇਹ ਸਭ ਆਮ ਚੱਲ ਰਿਹਾ!।
    ਮਰਦ ਨੂੰ ਜੇਕਰ ਔਰਤ ਕਹਿੰਦੀ ਹੈ ਕੇ ਤੂੰ ਮੇਰਾ ਦੋਸਤ ਹੈ ਤੇ ਸਭ ਤੋ ਚੰਗਾ ਦੋਸਤ ਹੈ.. ਤੇ ਉਸ ਮਰਦ ਨੂੰ ਜੋ ਕੇ ਅੱਜ ਕੱਲ ਦੀ ਮਨੋਸਥਿਤੀ ਨੂੰ ਲੈ ਕੇ ਚੱਲ ਰਿਹਾ ਨੂੰ ਇਹ ਗੱਲ ਸਮਝ ਹੀ ਨਹੀ ਆਉਦੀ ਕੇ ਔਰਤ ਦੀ ਕਹੀ ਹੋਈ ਦੋਸਤੀ ਹੈ ਕੀ ਹੈ... ਉਹ ਆਪਣੀ ਸੋਚ ਦੇ ਬੱਦਲਾ ਨੂੰ ਉਸਾਰ ਕੇ ਉਸ ਔਰਤ ਨੂੰ ਆਪਣੀਆਂ ਵਹਾ ਦੇ ਵੱਲ ਵਲੇਵਿਆ ਚ ਦੇਖਦਾ ਹੈ.. ਕਿਉਂਕਿ ਕਿ ਮਰਦ ਦੀ ਸੋਚ ਟਿਕੀ ਹੀ ਇਨੀ ਕੁ ਗੱਲ ਤੇ ਹੈ.... ਔਰਤ ਦੀ ਚਾਹਤ ਨੂੰ ਗੱਲਤ ਸਮਝ ਲਿਆ ਜਾਦਾ... ਸਿਰਫ ਮਰਦ ਨਾਲ ਸੋਣਾ ਹਰੇਕ ਔਰਤ ਦੀ ਚਾਹਤ ਨਹੀ ਹੁੰਦੀ.. ਪਰ ਮਰਦ ਦੀ ਚਾਹਤ ਸਿਰਫ਼ ਉਸ ਨਾਲ ਹਮਬਿਸਤਰ ਹੋ ਜਾਣ ਤੱਕ ਦੀ ਹੁੰਦੀ ਹੈ..... ਇਸ ਤੋ ਇਲਾਵਾ ਕੁਝ ਵੀ ਨਹੀ..... ਇਹ ਵਿਸਾ ਇੰਨਾ ਖਿਲਰਿਆ ਹੋਇਆ ਹੈ ਜਿਸ ਨੂੰ ਜਿੰਨਾ ਮਰਜੀ ਸਮੇਟ ਲੋ ਇਹ ਇੱਕਠਾ ਨਹੀ ਹੋ ਸੱਕਦਾ।
    ਸੋ ਅਖੀਰ ਮਨਜੀਤ ਇੰਦਰਾ ਜੀ ਮੈ ਇੱਕ ਵਿੱਦਿਆਰਥਣ ਵੀ ਆ ਤੇ ਇੱਕ ਸਕੂਲ ਵਿੱਚ ਅਧਿਆਪਕ ਵੀ... ਵਿਦਿਆਰਥਣ ਇਸ ਲਈ ਕਹਿ ਰਹੀ ਹਾ ਕਿਉਂ ਕੇ ਫਿਲਹਾਲ ਆਪਣੇ ਅਸਲ ਮੁਕਾਮ ਤੇ ਨਹੀ ਪਹੁੰਚੀ.. ਤੇ ਜਿਸ ਦਿਨ ਪਹੁੰਚ ਗਈ ਤੇ ਸਫਲ ਹੋਈ ਤੇ ਮੇਰੀ ਪਹਿਲੀ ਖੂਆਇਸ ਇਹੀ ਹੈ ਕੇ ਮੈ ਤਾਨੂੰ ਮਿਲਣਾ ਚਾਹਾਗੀ..... ਤੇ ਮੈਨੂੰ ਉਸ ਪਲ ਦਾ ਬੇਸਬਰੀ ਨਾਲ ਇੰਤਜਾਰ ਹੈ.. ਪਰਮਾਤਮਾ ਤੁਹਾਨੂੰ ਲੰਮਿਆਂ ਉਮਰਾ ਬਖਸਿਸ ਕਰਨ.... ਮੈ ਤੁਹਾਡੇ ਕੋਲ ਬੈਹ ਕੇ ਜਿੰਦਗੀ ਦੇ ਸਬਕਾ ਨੂੰ ਸੁਣਨਾ ਚਾਹਣੀ ਆ.... ਮੈ ਤੁਹਾਡੇ ਜਵਾਬ ਦੇ ਇੰਤਜਾਰ ਚ ਰਹਾ ਗੀ.. 🙏🏻 ਇੰਦੂਠਾਕੂਰ✍️

  • @manjitkaur2362
    @manjitkaur2362 2 года назад +6

    ਮਨਜੀਤ ਇੰਦਰਾ ਜੀ ਦਾ ਦਿਲ ਬਹੁਤ ਵਡਾ ਇਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਹੀ ਵਧੀਆ ਲੱਗਿਆ

  • @satinderkaur7317
    @satinderkaur7317 2 года назад +7

    ਇੰਦਰਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਇੰਝ ਲਗਿਆ ਜਿਵੇੰ ਤੁਸੀਂ ਮੇਰੀ ਜ਼ਿੰਦਗੀ ਦੀ ਕਹਾਣੀ ਸੁਣਾ ਰਹੇ ਹੋ ਫਤਹਿ ਸਾਂਝੀ ਕਰਦੀ ਆਂ

    • @manjitindira4661
      @manjitindira4661 2 года назад +1

      ਸ਼ੁਕਰੀਆ
      ਸਤਿ ਸ੍ਰੀ ਆਕਾਲ।

    • @gdhaliwal4minian
      @gdhaliwal4minian 2 года назад +2

      Teri hi nahi sister bhut hi ladies di same story a

  • @prabjit7425
    @prabjit7425 2 года назад +9

    ਮਨਜੀਤ ਇੰਦਰਾ ਜੀ, ਉਹ ਲੋਕ ਬਹੁਤ ਹੀ ਪਾਪੀ ਅਤੇ ਅਕ੍ਰਿਤਘਣ ਹੁੰਦੇ ਹਨ ਜੋ ਕਿਸੇ ਦੀਆਂ ਸੱਧਰਾਂ ਦਾ ਖੂਨ ਕਰਕੇ ਉਹਨਾਂ ਦੀਆਂ ਜਿੰਦਗੀਆਂ ਨਾਲ ਖੇਡ ਜਾਂਦੇ ਹਨ । ਇਹੋ ਜਿਹੇ ਲੋਕ ਕਦੀ ਵੀ ਕਿਸੇ ਦੇ ਹੋ ਕੇ ਨਹੀਂ ਰਹਿ ਸਕਦੇ ।

    • @manjitindira4661
      @manjitindira4661 2 года назад

      ਬਿਲਕੁਲ ਸਹੀ ਕਿਹਾ

    • @prabjit7425
      @prabjit7425 2 года назад

      @@manjitindira4661 I subscribed your channel today 🙏.

  • @sgill3575
    @sgill3575 Год назад +7

    Emotional cheating is worse than physical cheating. Sort out or walk out of a relationship if you are unhappy. It's not a good path to follow. It will leave you discontented, full of guilt and most importantly it is harmful to your family and kids.

  • @jaspreetsra7684
    @jaspreetsra7684 2 года назад +4

    Her way of talking is classsy.pta lgda v eh vdiya writer te zindagi de tarjabe bhut ne ehna nu.punjabi bhut sohni hai mam indira di

  • @inderjitkaur2225
    @inderjitkaur2225 2 года назад +2

    Manjit Indra ji de vichar sun k bahut achha laga .. bahut khul k unna ne apne vichar rahe ne ..Hats off to Manjit ji

  • @JarnailSingh-fi7tg
    @JarnailSingh-fi7tg 2 года назад +2

    ਭੈਣ ਮਨਜੀਤ ਇੰਦਰਾ ਤੁਸੀਂ ਬਹੁਤ ਵਧੀਆ ਲੇਖਕ ਹੋ ਅਤੇ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ ਹੋ ਇੱਕ ਮਰਦਾਂ ਵਰਗੇ ਹੋ ਕੋਈ ਪੁੰਨ ਪਾਪ ਨਹੀਂ ਲਗਦਾ ਬੇਸ਼ਕ ਭੈਣ ਮੇਰੀਏ ਅਸੀਂ ਇੱਕ ਅਨਪੜ੍ਹ ਦੇ ਬਰਾਬਰ ਹਾਂ ਪਰ ਜੋ ਕੁਝ ਇੰਟਰਵਿਊ ਵਿਚ ਸੁਣੀਆਂ ਸੁਣਕੇ ਬਹੁਤ ਕੁਝ ਪਤਾ ਲੱਗੀਆਂ ਹੁਣ ਮੈਂ ਤਾਰੀਆਂ ਦਾ ਸੱਜ ਕਿਤਾਬ ਪੜ੍ਹਨੀਆਂ ਪਰ ਮਿਲੇਗੀ ਕਿਥੋਂ ਸਾਡੇ ਸ਼ਹਿਰ ਨਹੀਂ ਮਿਲੀ ਮੇਰਾ ਸ਼ਹਿਰ ਬੁਢਲਾਡਾ ਜ਼ਿਲ੍ਹਾ ਮਾਨਸਾ ਜ਼ੇਕਰ ਤੁਹਾਡਾ ਮੋਬਾਇਲ ਨੰਬਰ ਦੱਸ ਦਿਉ ਤਾਂ ਅਸੀਂ ਕੁਝ ਹੋਰ ਕਿਤਾਬਾਂ ਪੁੱਛਕੇ ਖ੍ਰੀਦ ਸਕੀਏ ਧੰਨਵਾਦ

  • @YadKomalShahi
    @YadKomalShahi 2 года назад +10

    thank u b social... lots of respect to Madam MANJIT INDRA ji

  • @Daljeetgahla
    @Daljeetgahla Год назад +3

    ਪੂਰਾ ਇੰਟਰਵਿਊ ਹੀ ਬਹੁਤ ਵੱਢਾ ਸੁਨੇਹਾ ਹੈ| ਮਨਜੀਤ ਇੰਦਰਾ ਜੀ ਦਾ ਬਹੁਤ ਬਹੁਤ ਧੰਨਵਾਦ 🙏🙏🙏🙏

  • @AmandeepKaur-nv2hz
    @AmandeepKaur-nv2hz 2 года назад +7

    Dil karda ehna dia gallan suni jawa.Thank you so much.

  • @meetgurbhullar8581
    @meetgurbhullar8581 2 года назад +3

    Respected both of sat sari akal ji . Ajj mam m bhut khush te satisfied a thuhadi interview sun k ki m bhut vadia decision Lata. Mam meri age 29 a mera divorce ho chukyia two reason c ikk drug te second duji aurt but m drug accept kar lyia c but ohnu wand ni saki te m apna decision la lyia alag Hon tn menu sadi relatives ton nd society ton sunn nu milyia c v tu ihh ki kita mard da ki a ghore de Roop hunda kuj v kar sak da ajj skoon ja milyia sun k thanxx a lot

  • @jasbirgill7806
    @jasbirgill7806 10 месяцев назад +2

    ਪਰਮਾਤਮਾਂ ਮਰਦਾਂ ਨੂੰ ਸੁਮੱਤ ਬਖਸ਼ੇ

  • @charnkaurkaur9149
    @charnkaurkaur9149 2 года назад +6

    ਮੈ ਖੁਦ ਹੀ ਸਮਜੋਤਾ ਕੀਤਾ ਮੇਰੇ ਘਰ ਵਾਲਾ ਕਿਸੇ ਨਾਲ ਰਹਿੰਦਾ ਸੀ ਮੈਂ ਆਪਣੇ ਬਾਪ ਲਈ ਤੇ ਬੇਟੇ ਲਈ ਸਮਜੌਤਾ ਕੀਤਾ 11ਸਾਲ ਹੋ ਗਏ ਮੇਰਾ ਅੱਜ ਵੀ ਘਰ ਨਹੀਂ husband ਹੋਣ ਵੀ ਕਹਿ ਦਿੰਦਾ ਮੇਰੇ ਘਰੋ ਨਿਕਲ ਜਾ

    • @manjitindira4661
      @manjitindira4661 Год назад +2

      ਜੇ ਬੇਟਾ ਛੋਟਾ ਹੈ ਤਾਂ ਉਹਨੂੰ ਰੱਜਕੇ ਪਿਆਰ ਕਰੋ। ਆਪਣੇ ਨਾਲ ਜੋੜੀ ਰੱਖੋ। ਦੇ ਪੜ੍ਹੇ ਲਿਖੇ ਓ ਤਾਂ ਕੋਈ ਰੁਜ਼ਗਾਰ ਲੱਭੋ ਦੇ ਨੌਕਰੀ ਕਰਦੇ ਓ ਤਾਂ ਅਲੱਗ ਹੋ ਜਾਣ ਵਿੱਚ ਹੀ ਬਿਹਤਰੀ ਹੈ।

    • @prabjit7425
      @prabjit7425 Год назад

      ​@@manjitindira4661 I agree with you .

  • @jaswantchahal
    @jaswantchahal 2 года назад +4

    Indira Ji respect you proud of you . Rupinder Ji Thanks so much to interview Manjit ji.

  • @forevereternally1858
    @forevereternally1858 2 года назад +5

    35:00 finally someone raised my inner voice...
    I even felt the same for this movie

  • @daljitsingh9829
    @daljitsingh9829 Год назад +3

    ਬਹੁਤ ਖੂਬ ਜੀ

  • @manpreetraman8089
    @manpreetraman8089 2 года назад +3

    Such a great personality manjeet Indra ma'am.. ✨

  • @pawanjot8982
    @pawanjot8982 2 года назад +16

    ਅਸੀਂ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਸਨਮੁੱਖ ਹੋ ਕੇ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਦੇ ਹਾਂ। ਲਾਂਵਾਂ ਦਾ ਪਾਠ ਪੜਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੁਝ ਵੀ ਨਹੀਂ । ਫਿਰ ਵੀ ਇਨਸਾਨ ਨੂੰ ਸਮਝ ਨਾ ਆਵੇ ਤਾਂ ਕੀ ਕਹਿ ਸਕਦੇ ਹਾਂ।

    • @deepindernilvi7189
      @deepindernilvi7189 2 года назад +2

      ਫੇਰ ਵੀ ਇਨਸਾਨ, ਡੰਗਰ ਹੀ ਰਹੇ ਤਾਂ ਕੀ ਕੀਤਾ ਜਾ ਸਕਦਾ ਹੈ ?

    • @SandeepKaur-hq3hn
      @SandeepKaur-hq3hn Год назад

      ​@@deepindernilvi7189 ❤

    • @harwinderdeol94
      @harwinderdeol94 Год назад

      ਲਾਵਾਂ ਦਾ ਟਾਈਮ 10 ਵਜੇ ਤੋਂ ਪਹਿਲਾ ਦਾ ਸੂਹੀ ਰਾਗ ਚ ਲਾਵਾਂ ਨੇ ਪਰ ਅੱਜ ਕਲ ਅਸੀਂ ਓਦੋਂ ਲਾਵਾਂ ਕਰਦੇ ਆ ਜਦੋਂ ਮਾਰੂ ਰਾਗ ਦਾ ਟਾਈਮ ਹੁੰਦਾ ਇਸੇ ਕਰ ਕੇ ਵਿਆਹ ਕਲੇਸ਼ ਦਾ ਘਰ ਬਣ ਗਏ ਆ ਹੁਣ
      ਏਸੇ ਲਈ ਕਹਾਵਤ ਬਾਣੀ ਆ ਵੇਲੇ ਦਾ ਰਾਗ ਕੁਵੇਲੇ ਦੀਆਂ ਟੱਕਰਾਂ

  • @akshaysingh9442
    @akshaysingh9442 2 года назад +2

    Dona nu Salam,Indira ji jeondey vadde raho

  • @guriguri5760
    @guriguri5760 2 года назад +4

    I just wanna say listen you parents she is saying rightnow my father was cried when we use to living in living relationships. So that is the result before your parents cried now you do. 🙏🏻

    • @forevereternally1858
      @forevereternally1858 2 года назад +1

      This can be controversial ... in our society maximum marriages are arranged by parents and even then many suffering and crying. so how you would justify that?
      Also I guess her father cried talk was during Divorce..

    • @manjitindira4661
      @manjitindira4661 Год назад

      My father did not cried. He was my best friend, but he suggested me to get married than live in relationship. And he was certainly right.

  • @deeprataindia1170
    @deeprataindia1170 Год назад +1

    ਭੈਣਜੀ ਆਪਜੀ ਸੱਚੀਆ ਗੱਲਾ ਕਰ ਰਹੋ ਹੋ ਇਹ ਸਭ ਇਸ।ਦੁਨੀਆ ਚ ਹੋ ਰਿਹਾ ਹੈ।
    ਸੱਚ ਕੌੜਾ ਹੁੰਦਾ ਲੱਗੀ ਜਾਵੇ ਪਰ ਸੱਚ ਇਹ ਹੀ ਹੈ ਧੰਨਵਾਦ ਜੁਰਤ ਨਾਲ ਗੱਲ ਕਰ ਰਿਹੈ ਹੋ ਜੀ।
    ,,Ballu ਰਟੈਂਡਾ,,

  • @indersingh2239
    @indersingh2239 2 года назад +3

    ਹਁਡਾਰੋੜੀ ਦੇ ਰਾਹ ਪਿਆ ਕੁਁਤਾ ਕਦੇ ਪਿੰਡ ਨੀ ਮੁੜਦਾ ਏ ਜੀ।

  • @HarjinderKaur-lu7ef
    @HarjinderKaur-lu7ef 2 года назад +2

    Thank you Rupinder for bringing out a good discussions on such a sensitivein relations I have not read Manjitji par kujh satraan ton Hi uunahdi poetry da kad Napia Jaana sambhav hai par interview vich repition bahut hai uh aapne pita da thought saamhne rakh Rahel han aapni chhat di gal Kar rahai han ki eh khyaal pehlaan nahi si eh kis ishaq di baat hai Shaira nu aapni Niji zindagi public Karna thik nahi eh dohri zindagi lagdi hai je eh mistake soch samajh ke Kiti ya hogai taan us dard nu chup handauna hi ishaq hai ya aapne kalam raahin viakt Karna Sojhi hai Shaina bebaak nahi zamaane di den hai, aapne aap nal rehna iK vaddi soch te sikhya hai🙏🌻

  • @gurtejDhillon-q9c
    @gurtejDhillon-q9c 3 дня назад

    She has done well touching on vey sensitive issues but Manjit Indra Ji must know more about the real lives of ਕੋਠੇ ਵਾਲੀਆ, some of Hindi movies have done well on that issue including Devdas

  • @JaswinderKaur-yv2qc
    @JaswinderKaur-yv2qc 2 года назад +3

    ਤੀਜੇ ਭਾਗ ਦੀ ਉਡੀਕ ਕਰਾਂਗੀ ਮੈਡਮ ਸ਼ੇਤੀ ਪੇਸ਼ ਕਰਨਾ

  • @sukhminderkaurmann1271
    @sukhminderkaurmann1271 Год назад +1

    Very bold mam all reality God bless 🙌 you 🙌 🙏 ❤

  • @minakshisharma7744
    @minakshisharma7744 5 месяцев назад +1

    Bhut bhut bhut vadiya interview.....❤❤❤❤❤❤❤❤❤❤❤❤❤❤ Sachiya Galla....

  • @sarassinghjoy9734
    @sarassinghjoy9734 2 года назад +5

    Thank you didi ji for the part 2 with mam....🙏🙏

  • @narinderbhaperjhabelwali5253
    @narinderbhaperjhabelwali5253 2 года назад +2

    ਭੈਣ ਮਨਜੀਤ ਇੰਦਰਾ ਬਿਲਕੁਲ ਖ਼ਰੀਆਂ ਖ਼ਰੀਆਂ ਗੱਲਾਂ ਕਰਦੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ

  • @rankaur9057
    @rankaur9057 Год назад

    Sahi khya Manjit g.....avde ਘਰਵਾਲੀ samne ਮਰਦ ਕੁੱਤਾ hunda ta ghrwali da picho pyar dikounda...mera naal v eve hoya

  • @surinderpalkaur5782
    @surinderpalkaur5782 3 месяца назад

    Great lady

  • @armylover5546
    @armylover5546 2 года назад

    ik gl ਬਹੁਤ ਵਧੀਆ ਲੱਗੀ ਕੇ ਸੌਕਣ ਵਰਗੀ ਫ਼ਿਲਮ ਚ ਕਮੇਡੀ ਨਹੀਂ ਚੰਗੀ ਲੱਗਦੀ... ਮੈਂ ਦੇਖੀ movie ਪਰ ਮੈਂ ਕਈ ਸੀਨ ਚ ਰੋਈ c

  • @kulwinderkaur2466
    @kulwinderkaur2466 2 года назад +2

    Respect to mam Rupinder and manjit inder mam! Bindu mam kyo ni aa raa g Hun bahut din to

  • @krishnagarg3356
    @krishnagarg3356 Месяц назад

    Thanks Ma'am

  • @maticheema8392
    @maticheema8392 Год назад

    Bhut bdia vichar….Rupinder bhain saunkn saunke di gal krni .. great 🙏🏻🙏🏻🙏🏻

  • @arkamalkaur7857
    @arkamalkaur7857 2 года назад +1

    Wow, dearest Di...beautiful conversation n beautiful presentation...God bless....❤️❤️

  • @Dhamiprabhjot
    @Dhamiprabhjot Год назад

    Vv important topik mam no body talks likebindra mam vv brave i also live 25 year this bad married life now iive with my son i left our house all things marriage wale clothes which i wear for society he has many women relation never ending u said true this type lust person my inner died but now I feel good last one year i left thanks you sandu g u say good to drop this relationships

  • @ikattarkaurgill5960
    @ikattarkaurgill5960 Год назад

    Nice interview of manjit indra rupinder Sandhu dill krda suni javan to days happenings and serious discussions about men and women relationships thanks u very much God bless both of you

  • @yxshnoor02
    @yxshnoor02 Год назад

    Aj di sachayi nu bhut sohne tarike naal khul k boleya ji 👍👍👍

  • @DilDiligent
    @DilDiligent 2 года назад +1

    Really important discussion,Thank you very much Manjit Indra Bhenji and Rupinder Bhenji 🙏🙏

  • @harbhajankaur4405
    @harbhajankaur4405 2 года назад +1

    ਬਹੁਤ ਖੂਬ ਇੰਟਰਵਿਉ 🙏🙏

  • @sachpreetkaur6351
    @sachpreetkaur6351 2 года назад

    Bohot vaddiya, Bebaak gallan kitian Manjeet Indra Bhainji enni Daleri tusi hi vekha sakde ho 🙏🙏

  • @banipreetkaur3472
    @banipreetkaur3472 2 года назад +3

    Mam kehde politician Di gal kiti jaa rahi aa koi hint ?? Btw I am very big fan Manjit Indira Ma’am !! Want to meet you some day , I am just 20 years old and reading your books from 3 years!!

  • @baljitkaur4277
    @baljitkaur4277 Месяц назад

    Right

  • @p_kgaming6392
    @p_kgaming6392 2 года назад +2

    Manjit indera g very nice information and I'm face this situation I think this information is like my same life thanks

  • @JasKaur-i3w
    @JasKaur-i3w Месяц назад

    Good" for women men relation in marriage life.

  • @kamaljeetkaur1711
    @kamaljeetkaur1711 2 года назад +1

    Very very very very nice 🥰🥰 very good interview

  • @sandeepkaur7765
    @sandeepkaur7765 2 года назад +1

    Buhut vadiya interview 🙏🙏

  • @armanmehmi6070
    @armanmehmi6070 2 года назад +1

    Bht vadia vichar madam Indra ji you are really appreciable

  • @thevideomakernaman
    @thevideomakernaman 6 месяцев назад

    ❤love you manjit indra G

  • @pgstreetvlog919
    @pgstreetvlog919 3 месяца назад

    ਮੈਡਮ ਜੀ ਜਿਸ ਤਰ੍ਹਾਂ ਖਾਣੇ ਪੀਣੇ ਆਜ਼ਾਦ ਹੋ ਗਏ ਕਿਉਂਕਿ ਪਹਿਲਾਂ ਘਰ ਦੀ ਰੋਟੀ ਹੀ ਖਾਈ ਜਾਇਆ ਕਰਦੀ ਸੀ ਘਰਦੇ ਹੀ ਖਾਣੇ ਖਾਇਆ ਜਾਏ ਜਾਂਦੇ ਸਨ ਪਰ ਹੁਣ ਰੇੜੀਆਂ ਦੇ ਖਾਣੇ ਤੇ ਆਜ਼ਾਦੀ ਤੇ ਇਸੇ ਤਰ੍ਹਾਂ ਇੱਕ ਦੂਸਰੇ ਨੂੰ ਦੇਖ ਕੇ,,, ਇੱਕ ਦੂਸਰੇ ਨੂੰ ਦੇਖ ਕੇ ਕਿ ਮੈਂ ਵੀ ਇਹ ਸਵਾਦ ਚੱਕ ਕੇ ਵੇਖਾਂ ਤੇ ਜਿਆਦਾ ਉਲਝਣ ਦੀ ਲੋੜ ਨਹੀਂ,,,

  • @user-ry8pr1qs3f
    @user-ry8pr1qs3f 4 дня назад

    So nice 👍

  • @harwindergrewal6679
    @harwindergrewal6679 2 года назад

    The way she talk, I really like it…👍

  • @theindividual839
    @theindividual839 2 года назад +2

    Very tough topic to discuss...thanks for bringing it up for discussion. Moral education should be a requirement in schools to curb this degeneration of people’s character.

  • @yxshnoor02
    @yxshnoor02 Год назад +1

    Hnji ... Mam bahut aukha hunda. Bache krakre majburi ban jandi aa ik aurat di. me v es problam vich gujar rahi aa par me hun ikali rahh Rahi aa apni beti naal .

  • @nutrition4fitness614
    @nutrition4fitness614 2 года назад +2

    Kee sade smaj vich arranged marriages, bahut wadhia trha ho rahia?? Larka chahe kinda galat.... sab chhipa ke, dhokhe naal us di marriage keeti jandi....
    So when foundation of a so important relationship is based on lots of lies.... How can we expect gd future of such relationship?????

  • @tejinderhayer8325
    @tejinderhayer8325 2 года назад +2

    see pakistani drama---'mera pass tum ho' Ra wonderfulhat fateh ali khan's title song really written by Khalil ur Rahman Must watch,madam

  • @OnkarSingh-im2cm
    @OnkarSingh-im2cm 9 месяцев назад

    Thanks ji

  • @itsexpertwith_mind7076
    @itsexpertwith_mind7076 2 года назад

    🙏both of you..pehla de tra eh interview v bhut vdia..sachiituc bhut great personality ho 👍👍👍.

  • @nihalsingh1681
    @nihalsingh1681 2 года назад

    God bless you mam🙏🙏🙏

  • @nasirmehmood669
    @nasirmehmood669 Год назад

    You are bold,I love u mam

  • @sukhwinderrehill9590
    @sukhwinderrehill9590 2 года назад

    Very good swal medam aapji de jo dne raat dunian de es bhebiar de lai auratn nhi bol skdian Tussi us har gal da jbab dita aj midia ne sare gharan de ghar todke rakh dite eh faltu glla ne apne ghar aap hi smalne painge agar aurat shia apne bcchia lai eq msaal ban skdiane lekin apni mansikta noo pura strong rkkho aurat koi pagal nhi hundi admian noo v chahida apneaap noo apne ghar lai bfadaar hon medam aapji da dhanbaad very good bissha ji 🙏🙏🙏🙏 waheguru sabnoo sumatbxe

  • @amardhillone08
    @amardhillone08 2 года назад

    Beautiful very nice interview manjit bhenji
    Kaurra sach aa g
    Jug jug jio 😘
    Thank u Rupinder 💓

  • @singhdikour9135
    @singhdikour9135 Год назад

    She is genius 👏 😍

  • @opeljas
    @opeljas 2 года назад

    Too good interview. Forces us to introspect

  • @harkiratsingh6948
    @harkiratsingh6948 2 года назад +1

    Great keep it up

  • @thevideomakernaman
    @thevideomakernaman 6 месяцев назад

    ❤❤❤❤❤

  • @rupindersaini6483
    @rupindersaini6483 2 года назад +2

    So nice

  • @dr.jagtarsinghkhokhar3536
    @dr.jagtarsinghkhokhar3536 2 года назад

    great writer

  • @parmjitkaurpami462
    @parmjitkaurpami462 2 года назад

    Sahi gal Koi ghar ni today.

  • @amitamangotra5301
    @amitamangotra5301 Год назад

    Har gal sacchi hai manjeet indre jee diya

  • @simarkaur9486
    @simarkaur9486 2 года назад +1

    Bahut sohniya gallan karde ho tusi hor kariya karo

  • @harwindergrewal6679
    @harwindergrewal6679 2 года назад

    Very nice interview …

  • @kaurgurdeepuppal626
    @kaurgurdeepuppal626 2 года назад

    Thnx manjeet mam🙏

  • @jugmohankaur7282
    @jugmohankaur7282 2 года назад

    topic baut vadia si

  • @gaganwadhwa9535
    @gaganwadhwa9535 2 года назад +1

    Very nice interview 👌👌
    Harsh reality of the society discussed in great conversation 👍👍

  • @indersingh2239
    @indersingh2239 2 года назад +2

    Many peaples are afraiding to speak that such situation, But very boldfully conversation from both respected ladies. 👍👌
    .

  • @robinmangla8246
    @robinmangla8246 2 года назад

    Bhot vdiya mam

  • @anantverybeautifulsongsbyn7035
    @anantverybeautifulsongsbyn7035 2 года назад

    Wonderful

  • @lovesandhuvlogs630
    @lovesandhuvlogs630 2 года назад

    Hlo Rupinder Mam tci Sari videos de Short reels paya karo ta jo asi Whatapp status pa k loga nu Samjhe Sekee....
    ....kyuki bhut log puri video nhi dekhde plzzzz....

  • @Pocastclips28
    @Pocastclips28 2 года назад +1

    Bhut hi sohni gallbat parmata kre saria aurtan enia k self depend hon k har mod te a k eho jhe partner nu chadd skan

    • @prabjit7425
      @prabjit7425 2 года назад

      I agree with you. Due to lack of financial conditions most of ladies are suffering in marriage life . They can not look after their children without their partners . Due to only this condition they are forcing themselves to live woth their bad and careless partners.

  • @AmandeepKaur-nv2hz
    @AmandeepKaur-nv2hz 2 года назад

    Tusi ek treasure ho.

  • @kirankaur4504
    @kirankaur4504 2 года назад +1

    ਸਤਿ ਸ੍ਰੀ ਅਕਾਲ ਜੀ 🙏🙏

  • @harwinderdeol94
    @harwinderdeol94 Год назад

    pawan jot ji
    ਲਾਵਾਂ ਦਾ ਟਾਈਮ 10 ਵਜੇ ਤੋਂ ਪਹਿਲਾ ਦਾ ਸੂਹੀ ਰਾਗ ਚ ਲਾਵਾਂ ਨੇ ਪਰ ਅੱਜ ਕਲ ਅਸੀਂ ਓਦੋਂ ਲਾਵਾਂ ਕਰਦੇ ਆ ਜਦੋਂ ਮਾਰੂ ਰਾਗ ਦਾ ਟਾਈਮ ਹੁੰਦਾ ਇਸੇ ਕਰ ਕੇ ਵਿਆਹ ਕਲੇਸ਼ ਦਾ ਘਰ ਬਣ ਗਏ ਆ ਹੁਣ
    ਏਸੇ ਲਈ ਕਹਾਵਤ ਬਾਣੀ ਆ ਵੇਲੇ ਦਾ ਰਾਗ ਕੁਵੇਲੇ ਦੀਆਂ ਟੱਕਰਾਂ

  • @rajkaur2749
    @rajkaur2749 2 года назад

    Bohat wadia d

  • @parmjitkaurpami462
    @parmjitkaurpami462 2 года назад

    Ghar ni todna par. Waheguru ji

  • @AshokKumar-hn6qp
    @AshokKumar-hn6qp 2 года назад

    Nice galbaat

  • @urmilarani5963
    @urmilarani5963 Год назад

    Same story😢😢

  • @rupindersaini6483
    @rupindersaini6483 2 года назад

    Ye hee Sach h

  • @sarbjeetsinghropar3888
    @sarbjeetsinghropar3888 2 года назад

    ਸਤਿ ਸ੍ਰੀ ਆਕਾਲ ਜੀ

  • @drnkdsingh4143
    @drnkdsingh4143 2 года назад

    👍

  • @gurijatti9604
    @gurijatti9604 2 года назад

    Indra mam tuci keh rahe ho ladies nu bhar rishte ni nibhaune chahide ...but jdo husbnd sadi koi lod v ni puri kr skda whether its physicl or mentally ....then what should we do...tell me

    • @gurlalsarao4082
      @gurlalsarao4082 2 года назад +1

      Kise na kise din pastona penda
      bahar de riste vich v dhokha milda ek din

  • @massamassa7894
    @massamassa7894 2 года назад

    🙏🙏🙏🙏🙏

  • @harvinderbaby8846
    @harvinderbaby8846 2 года назад

    Very nice 👌 👍

  • @rupinder3007
    @rupinder3007 2 года назад

    💯

  • @jaswantkaur5815
    @jaswantkaur5815 2 года назад

    🙏🙏

  • @karamjitkaur384
    @karamjitkaur384 2 года назад

    🙏👌