ਵੱਡੀ ਨਦੀ 'ਚ ਨੱਥ ਚੂੜਾ ਚੜਾਉਣ ਦਾ ਕੀ ਹੈ ਮਕਸਦ, ਇਸ ਬਜੁਰਗ ਨੇ ਦੱਸੀ ਸਾਰੀ ਗੱਲ ਖੋਲ੍ਹ ਕੇ...| Patiala Flood

Поделиться
HTML-код
  • Опубликовано: 11 сен 2024

Комментарии • 143

  • @ranjitbrar2449
    @ranjitbrar2449 Год назад +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜਦੋਂ ਮਾਹਾਰਾਣੀ ਇਸ ਗਲ ਦਾ ਪਤਾ ਹੈ ਤਾਂ ਇਹ ਕੰਮ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ ਧੰਨਵਾਦ ਸਹੀ ਗਲ ਦਸਣ

  • @JaswinderKaur-ei8wm
    @JaswinderKaur-ei8wm Год назад +10

    ਸਾਡੇ ਅਰਬਨ ਅਸਟੇਟ ਫੇਸ 2 ਵਿਚ ਤਾ ਸਾਡੀ ਕਿਸੇ ਨੇ ਸਾਰ ਨਹੀਂ ਲਈ ਸਿਰਫ ਖਾਲਸਾਏਡ ਜਾ ਪਿੰਡ ਦੇ ਲੋਕਾਂ ਨੇ ਆ ਕੇ ਲੋਕਾਂ ਦੀ ਮਦਦ ਕੀਤੀ ਹੈ ਅਸੀ ਉਨ੍ਹਾਂ ਦੇ ਬਹੁਤ ਧੰਨਵਾਦੀ ਹਾ।

  • @damandeepsinghwaraich7716
    @damandeepsinghwaraich7716 Год назад +54

    ਹਰੀਕੇ ਪੱਤਣ ਵਿਖੇ ਦੋ ਨੈਹਰਾ ਜੋ ਰਾਜਸਥਾਨ ਨੂੰ ਜਾਂਦੀਆਂ ਹਨ ਉਹ ਖਾਲੀ ਕਿਉਂ ਹਨ , ਉਨ੍ਹਾਂ ਵਿੱਚ ਪਾਣੀ ਕਿਉਂ ਨਹੀਂ ਛੱਡ ਰਹੇ

  • @avtarsinghseerha6853
    @avtarsinghseerha6853 Год назад +22

    ਨੱਥ ਚੂੜਾ ਤਾਂ ਇੱਕ ਦਖਾਵਾ ਹੀ ਹੈ ਇਹ ਲੋਕ ਬਾਬਾ ਆਲਾ ਸਿੰਘ ਨੂੰ ਭੁੱਲ ਗਏ ਹਨ ਇਹ ਲੋਕ ਹੀ ਪੰਜਾਬ ਤੇ ਰਾਜ ਕਰਦੇ ਰਹੇ ਹਨ ਜੇਕਰ ਸਹੀ ਢੰਗ ਨਾਲ ਨਦੀ ਤੇ ਪੈਸਾ ਲਾਇਆ ਹੁੰਦਾ ਤਾਂ ਇਹ ਹਾਲਾਤ ਪੈਦਾ ਨਾ ਹੁੰਦੇ ਜੋਂ ਵੀ ਗਰਾਂਟ ਸਰਕਾਰ ਵਲੋਂ ਆਉਂਦੀ ਹੈ ਉਸ ਦਾ ਕੁਝ ਹਿਸਾ ਹੀ ਨਦੀ ਤੇ ਲਗਦਾ ਹੈ ਬਾਕੀ ਤਾਂ ਇਨ੍ਹਾਂ ਦੇ ਢਿੱਡ ਵਿੱਚ ਹੀ ਜਾਂਦਾ ਹੈ

    • @gurwindersidhu6542
      @gurwindersidhu6542 Год назад +5

      Eh riwaaj sade sidhu khandan, dekhava ta har riwaaj hai, hun doli vali car te tyar te Paani keuon pya janda, riwaaj ta purane time ch ghade de pahiye te Tel paun da ce fer be unsu mna rahe a, sarbala keyon bnaya janda, Paani keuon varya,ke sache maa duara Paani vaar ke peen naal putt de dukh door ho jande a, riwaaj ta rewaaj hunda,

  • @WaheguruJi-hn3gp
    @WaheguruJi-hn3gp Год назад +15

    ਜੈ ਹੜ ਔਂਦੇ ਸਾਰ ਹੀ ਇਹ ਕੰਮ ਕਰ ਦਿੱਤਾ ਜਾਵੇ ਫੇਰ ਨੀ ਠੀਕ ਰਹੂ

  • @gurpritsinghgrewal3245
    @gurpritsinghgrewal3245 Год назад +7

    ਚੂੜਾ ਚੜ੍ਹਾਉਣ ਕਰਕੇ ਮੀਡੀਆ ਵਿੱਚ ਆ ਗਏ ਨਹੀਂ ਕਿਸਨੇ ਪੁੱਛਣਾ ਸੀ।

  • @amanjeetsingh730
    @amanjeetsingh730 Год назад +27

    ਤੁਸੀ ਇਹ ਮੰਨਦੇ ਹੋ ਕਿ ਅਕਾਲਪੁਰਖ ਦੇ ਹਥ ਵਿਚ ਸਭ ਕੁਛ ਹੈ। ਕਿਸੇ ਹੋਰ ਦੇ ਹਥ ਦੇ ਵਿਚ ਨੀ

    • @gurwindersidhu6542
      @gurwindersidhu6542 Год назад

      Edha ta fer putt de life ch dukh honge ja nhi eh parmatma de Mehar hai fer maa keuon Paani vaar ke dukh keuon peende a

    • @gurmeetvirk7334
      @gurmeetvirk7334 Год назад

      Akaal purakh naal kise insaan di tulna karna murkhta ha...

    • @gurwindersidhu6542
      @gurwindersidhu6542 Год назад +2

      @@gurmeetvirk7334 ethe kon tulna kar reha, punjab tusi alag he line fd ly, gl eh hai ke punjab ch pehla tribes hunde ce, unna de aapne riwaaj a, hun saade pind de Bhullar khadan de lok gugga Maadi ja ke puja karde a,

    • @gurmeetvirk7334
      @gurmeetvirk7334 Год назад +1

      Bhadki da nai hunda shant rahi da akaal purakh age kise da jor nai chalda chae koi vi hoe....

    • @gurwindersidhu6542
      @gurwindersidhu6542 Год назад

      @@gurmeetvirk7334 fer Teri ohi gl ethe parmatma de gl ho he nhi tu vaar vaar usnu lai auna gl ethe riwaaj de ho rahi hai, punjab ch ke duniya ch lok kinne riwaj follow karde a, har family de aapne riwaaj a,

  • @singhsukhwinderbajwa9684
    @singhsukhwinderbajwa9684 Год назад +11

    ਕਿਉਂ ਵਹਿਮਾਂ ਭਰਮਾਂ ਵਿੱਚ ਪਏ ਹੋ ਜੇਕਰ ਨੱਥ ਚੂੜਾ ਚੜ੍ਹਾਉਣ ਨਦੀ ਸ਼ਾਂਤੀ ਨਾਲ ਲੰਘ ਜਾਂਦੀ ਹੈ ਪਾਣੀ ਆਉਣ ਤੋਂ ਪਹਿਲਾਂ ਹੀ ਨੱਥ ਚੂੜਾ ਚੜ੍ਹਾ ਦਿੱਤਾ ਜਾਣਾ ਚਾਹੀਦਾ ਹੈ ਜਦੋਂ ਨਦੀ ਵਿੱਚ ਪਾਣੀ ਘੱਟ ਜਾਂਦਾ ਓਦੋਂ ਸਾਹੀ ਘਰਾਣਾ ਪਖੰਡ ਕਰਨ ਆ ਜਾਂਦਾ ਹੈ ਇਸ ਤਰ੍ਹਾਂ ਹੀ 93 ਦੇ ਹੜ੍ਹ ਵੇਲੇ ਕੀਤਾ ਸੀ ਹਫਤੇ ਬਾਅਦ ਨੱਥ ਚੂੜਾ ਚੜ੍ਹਾਉਣ ਕੈਪਟਨ ਆ ਗਿਆ ਸੀ

    • @gurwindersidhu6542
      @gurwindersidhu6542 Год назад +5

      Oh keh ta rahe a ke jd Nadi chad ke aunde a udo he chadaya janda eh family da riwaj, Malwa ch lok kinne Tarah de riwaaj manunde a, asi be Maharaj pind to aye a , sindu khadan cho a, eh riwaaj bare jande a, hun nath chod naal kuch hunda hove ja na pr riwaaj ta rewaaj hunda

  • @Ryan_mechanical
    @Ryan_mechanical Год назад +1

    ਜਿਹੜੇ ਹਿਸਾਬ ਨਾਲ ਲੋਕ ਕਹਿ ਰਹੇ ਇਆ ਵੀ ਨਾਥ ਚੂੜਾ ਚੜਨ ਦੀ ਰਸਮ ਕੁਸ਼ਨੀ ਹੈਗੀ। ਫੇਰ ਇਹ ਲੋਕ ਆਪਣੇ ਰੀਤੀ ਰਿਵਾਜ ਨਾਲ ਕਿਉ ਮੰਦਿਰ ਚ ਜਾਕੇ ਪੂਰਾ ਕਰਦੇ। ਜੈ ਸੁਰ 6ਤੋਂ ਬਚਨ ਹੋਏ ਪੈ ਇਆ ਤਾਹਿ ਨਦੀ ਨੱਥ ਚੂੜਾ ਮੰਗ ਦੀ ਇਆ ਬੇਸ਼ੱਕ ਸਮਾ ਬਦਲ ਗਿਆ ਪਰ ਏਹੇ ਗੱਲ ਸੱਚ ਨੇ

  • @GurdeepSingh-qv3yt
    @GurdeepSingh-qv3yt Год назад +27

    ਵੀਰ ਨੱਥ ਚੂੜਾ ਜੇ ਪਾਣੀ ਮੋੜਦਾ ਫ਼ੇਰ ਪਹਿਲਾਂ ਕਿਊ ਨੀ ਦਿੱਦੇ ਡੁੱਬਣ ਪਿਛੋ ਤੁਰ ਪੈਦੇ ਨੇ ਵੀ ਪਾਣੀ ਆਸੀ ਮੋੜਦਾ ਜਦ ਮੀਹ ਹੱਟ ਗਿਆ ਪਾਣੀ ਤਾ ਮੁੜਨਾ ਹੀ ਸੀ

  • @vinylRECORDS0522
    @vinylRECORDS0522 Год назад +19

    ਕਿਹੜਾ ਚੂੜਾ, ਕਿਹੜੀ ਨੱਥ ਪਾਣੀ ਦੇ ਵਹਿਣਾਂ ਨੂੰ ਡੱਕ ਲਊ। ਪਰਮਾਤਮਾ ਹੀ ਕਿਰਪਾ ਕਰੇ। ਇਹ ਸਭ ਅੰਧ ਵਿਸ਼ਵਾਸ ਹੈ।

    • @gurdeeproyalpatialvi349
      @gurdeeproyalpatialvi349 Год назад +6

      Bai g eh sahi gal eh jis din patiala Dube ga sirf Pani naal ok bai g eh Nath chuda Chad da ga tusi lagda patiala to bahr rende oh es karke tuhanu pta nahi es baare

    • @ArshDeep-jr9tj
      @ArshDeep-jr9tj Год назад +1

      @@gurdeeproyalpatialvi349 hanji bilkul sahi,,
      Par lok kithe samjhde ohta bus ult hi chalde ne

  • @JARNAILSINGH-mj2pb
    @JARNAILSINGH-mj2pb Год назад +1

    ਜਿਹੋ ਜਿਹੇ ਆਲੇ ਉਹੋ ਜਿਹੇ ਕੁੱਝੇ ,ਜੇਕਰ ਇਹੋ ਜਿਹੀ ਗੱਲ ਹੈ ਤਾਂ ਪਹਿਲਾਂ ਹੀ ਨਥਾ ਚੂੜਾ ਦੇ ਦੇਣਾ ਸੀ ।

  • @jagtarkhaira0006
    @jagtarkhaira0006 Год назад +3

    ਜੇ ਚੂੜਾ ਚੜਾਉਣ ਨਾਲ ਨਦੀ ਸਾਂਤ ਹੁੰਦੀ ਹੈ ਤਾਂ ਫਿਰ ਚੂੜਾ ਜਿਆਦਾ ਚੜਨ ਤੋਂ ਪਹਿਲਾਂ ਕਿਊਂ ਨਹੀ ਦਿਤਾ ਜਾਂਦਾ ?

  • @satinderkaur6382
    @satinderkaur6382 Год назад +2

    Villages de lok sewa kar rhe han,they are unsung heroes

  • @Mandeepsingh-ls7qc
    @Mandeepsingh-ls7qc Год назад +5

    Amrinder singh v aa rhe pjami tight c ta krke tym lg gya😂

  • @RajVeer-dm2iu
    @RajVeer-dm2iu Год назад +5

    Bude budea nu sbh pta hunda ohna de dunia dekhi a koi reet honi

  • @pardeepkular2460
    @pardeepkular2460 Год назад +1

    ਤੁਸੀ ਨਦੀ ਦੇ ਵਹਾ िਵਚ ਕਲੌਨੀ िਕਉ ਬਣਾਈ ਸੀ ਨਜਾਈਜ ਕਬਜੇ िਕਉ ਕੀਤੇ

  • @NirmallSingh-yu8bq
    @NirmallSingh-yu8bq Год назад +23

    ਸੌਕਣ ਅਰੂਸਾ ਨੂੰ ਵੀ ਨਾਲ ਲਿਆਉਂਦੀ ਤਾਂ ਹੋਰ ਵੀ ਵਧੀਆ ਹੁੰਦਾ

  • @harpreetkaur-hv9mj
    @harpreetkaur-hv9mj Год назад +3

    Naath chooda da riwaz chahe purna hoi but jad waqt painda tad sab sai hunda ki pata esda koi link really hoi

  • @jashpalsingh1875
    @jashpalsingh1875 Год назад +15

    Je kite ਅਰੂਸਾ chauraundi ਤਾਂ ਗੱਲ ਹੋਰ ਹੁੰਦੀ 😂😂😂😂😂

  • @Preetman48
    @Preetman48 Год назад +4

    Loka nu vi chida river kole kyu jnde aa salute army police nu jehre smjade ne loka nu per lok fir vi ni smjde vi dsu river kole ki krn jnde tamasa bna lede ne lok video bnoun di hundi aa 🙏 waheguru g

  • @17083
    @17083 Год назад +4

    ਵਹਿਮਾ ਭਰਮਾ ਚ ਨਿਕਲੋ ਗੁਰੂ ਦੇ ਘਰ ਇਨ੍ਹਾਂ ਨੂੰ ਕੋਈ ਥਾ ਨਹੀ ਬਾਕੀ ਸਿੰਘ ਜੀ ਤੁਸੀ ਠੀਕ ਕਰ ਰਹੇ ਹੋ

  • @GurcharanSingh-ux3xp
    @GurcharanSingh-ux3xp Год назад +20

    ਇਸ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ।
    ਸਿੱਖ ਐਸੇ ਵਹਿਮਾਂ ਭਰਮਾਂ ਵਿੱਚ ਨਹੀਂ ਵਿਸ਼ਵਾਸ ਕਰਦੇ।

    • @gurwindersidhu6542
      @gurwindersidhu6542 Год назад +3

      Keoun jhoot bolde ho, Sikh maa paani vaar keuon peende a, ke sache putt de dukh door ho jande, Sikh marriage te satiea khed de a, car de tayer te paani puna sarbala bnona, nim bnana sb Sikh he karde a,

    • @gurwindersidhu6542
      @gurwindersidhu6542 Год назад +3

      Ethe Sikhi gl kitho as gye eh unna family da riwaaj hai

    • @ArshDeep-jr9tj
      @ArshDeep-jr9tj Год назад +1

      @@gurwindersidhu6542 veer tuci har ek nu riply na kro,,
      Kina marji dasi jao fer bhi ehi comment aunge,, aj to saal bad bhi,,

  • @surindersingh-tj2vb
    @surindersingh-tj2vb Год назад +3

    Pinda. Day. Loka. Da. Sara. Sehyog. Aa

  • @AnchalMehra-oh7yo
    @AnchalMehra-oh7yo Год назад

    WAHEGURU JI WAHEGURU JI KA KHALSA WAHEGURU JI KI FATEH❤❤🌹🌹💖💖⚜️⚜️🌼🌼🔱🔱🙏🙏❤❤🌹🌹💖💖⚜️⚜️🌼🌼🔱🔱🔱🙏🙏

  • @RajwinderKaur-ty7dl
    @RajwinderKaur-ty7dl Год назад +5

    ਪਹਿਲਾਂ ਕਿਉਂ ਨਹੀਂ ਕੀਤਾ ਇਹ ਕੰਮ ਜਿਹੜੇ ਲੋਕ ਗਰੀਬਾਂ ਦੇ ਹੱਕਾਂ ਦਾ ਪੈਸਾ ਖਾ ਗਏ ਸਿਆਸਤ ਦੀਆਂ ਕੁਰਸੀਆਂ ਤੇ ਬੈਠ ਕੇ ਇਹਨਾਂ ਦੀ ਮੰਨਤ ਰੱਬ ਪੂਰੀ ਕਰੇਗਾ ਪਾਣੀ ਤਾਂ ਫੌਜ ਦੀ ਮੱਦਦ ਨਾਲ ਹੀ ਠੱਲ ਪਾਵੇਗਾ

  • @prabhdyalsingh4722
    @prabhdyalsingh4722 Год назад +11

    ਨਦੀ ਦੇ ਬੰਨ੍ਹ ਉੱਚੇ ਕਰੋ, ਨੱਥ ਚੂੜੇ ਵਾਲੇ ਪਾਖੰਡ ਲੋਕਾ ਦਾ ਧਿਆਨ ਪਾਸੇ ਕਰਨ ਲਈ ਕੀਤੇ ਜਾ ਰਹੇ ਹਨ। ਇਸ ਸਥਿਤੀ ਚ ਲੋਕ ਪੰਜਾਬ ਪੱਖੀ ਸਰਕਾਰ ਕਿਵੇ ਚੁਣਨਗੇ।

    • @gurwindersidhu6542
      @gurwindersidhu6542 Год назад +1

      Tere family ch be pakhand hunde honge, marrige te srabala bnona, dukh peen ly maa da paani vaar ke peena te doli vali car de tayer te paani puna eh pakhand hunde a ke riwaaj hunde a, thode varge loka nu eh be nhi pta, eh Sidhu khandan de riwaaj a, tusi kon hunde ho ke kise de riwaaj nu pakandh kehan vaale, je enna ta fer married couples da satiea khedan vala rewaaj, teyaan de sandhare, susakh eh sb band karva,

    • @jatinder924
      @jatinder924 Год назад +1

      Gud bai ji 🙏

  • @sardarni4781
    @sardarni4781 Год назад +5

    Waheguru ji 🙏

  • @KK-gh1dj
    @KK-gh1dj Год назад +1

    meeh pain to pehla eh nath wala kithe si. saleya pehla hi kar denda hun taa nuksaan ho geya hun ghee see karan da ki faida

  • @happydhillon1166
    @happydhillon1166 Год назад +2

    Thx maharani g

  • @jagdishsaini4212
    @jagdishsaini4212 Год назад +1

    ghaggar nadi jo patiale vich aundi hn oh himachal de parwanoo to nikaldi hn. eh kewal barsati nadi hye. Baba ji mye himachal ha te ghaggar da glacier de naal koi samband nahi hye

  • @surindersingh-tj2vb
    @surindersingh-tj2vb Год назад +1

    By. I. Am. Nay. Sara. Din. Hira. Baag. Rishi. Kloni. Vicho. Tractor. Day. 10chakar.laa.kay.300.bandaa.kadhay.

  • @KuldeepKaur-oc8cn
    @KuldeepKaur-oc8cn Год назад +1

    Parneet Kaur Hi Maharani Ha Ta Maharani Hi Rahaygi. ARUSA Nay Maharani Nhi Ban Jana ARUSA Jo Ha Uhi Rhaygi Amrinder Di Shali

  • @chamkauraulakh8036
    @chamkauraulakh8036 Год назад +15

    ਅਰੂਸਾ ਤਾਂ ਆਈ ਨਹੀਂ ।

  • @balsahota3884
    @balsahota3884 Год назад

    V nice

  • @CanadaKD
    @CanadaKD Год назад +1

    ਅੰਧ ਵਿਸ਼ਵਾਸ ਆ 21 ਵੀਂ ਸਦੀ ਆ ਬਾਪੂ ਜੀ

  • @fatehsingh8829
    @fatehsingh8829 Год назад +2

    Aa pink pagg wala kuj jayda hi seyana lgda...
    O bai jdo rabb ne maar krni hundi aa... Kudrat ne maar krni hundi aa odo kine mrji bnn bnalo.... O v paad dene aa..... Rabb kise de yaad ni ajj de time fr kuj na kuj ta hona hi aa

  • @balkarsingh5594
    @balkarsingh5594 Год назад +4

    ਐਵੇਂ ਪਾਖੰਡ ਨਾ ਕਰੋ

  • @simarjeet9733
    @simarjeet9733 Год назад +2

    Pehle hi nath pa Diya karo eh nobat hi na aaye

  • @SukhwinderKaur-yd7qt
    @SukhwinderKaur-yd7qt Год назад

    Please help

  • @kashmirkaur8478
    @kashmirkaur8478 Год назад +2

    ਬਰਸਾਤ ਦੇ ਪੱਜ ਨਾਲ ਡੱਡੂ ਬਾਹਰ ਨਿਕਲ ਕੇ ਆ ਜਾਂਦੇ ਨੱਥ ਸੋਨੇ ਦੀ ਕੇ ਡੁਪਲੀ ਕੇਟ 😄😄😁😂😋

  • @satnamsingh-vi9xj
    @satnamsingh-vi9xj Год назад

    Sukhna lake de Pani Wale gate band kar dya Karo KDE v jurrat na pave nath chure di j picho Pani nahi Ava ga ta nath chure di jurrat na pave Sara Pani sukna lake da aunda nath chure to pehla hi sukhna lake de gate band kite

  • @daljitsingh8832
    @daljitsingh8832 Год назад +3

    ਇਹ ਨੱਥ ਚੂੜਾ ਦੇਣ ਵਾਲੇ ਇਹ ਗ਼ਦਾਰ ਪ੍ਰਵਾਰ ਹਨ ਪੰਥ ਦੇ ਦੋਖੀ ਹਨ ਇਹ ਸਓ ਪ੍ਰਤੀਸ਼ਤ ਪਖੰਡ ਹੈ ਜੇ ਨਾਥ ਚੂੜਾ ਦੇਣ ਦੇ ਨਾਲ ਪਾਣੀ ਰੁਕ ਜਾਂਦਾ ਹੈ ਤਾਂ ਇਹ ਨੱਥ ਚੂੜਾ 8 ਤਰੀਕ ਨੂੰ ਦੇ ਦੇਣਾ ਚਾਹੀਦਾ ਸੀ

  • @bhagsingh9639
    @bhagsingh9639 Год назад +1

    ਨੱਥ ਚੂੜਾ ਜਦੋਂ ਦਿੰਦੇ ਨੇ ਉਦੋਂ ਤੱਕ ਪਾਣੀ ਦੀ ਨਿਕਾਸੀ ਆਪਣੇ ਆਪ ਹੀ ਘੱਟ ਜਾਦੀ ਹੈ ਇਹ ਸਭ ਮਿਥਿਹਾਸ ਹੈ।

  • @home2314
    @home2314 Год назад

    Fer eh nath choorra pehlan hi kyon ni chronde?

  • @kanwaljeetkaur3340
    @kanwaljeetkaur3340 Год назад

    Good ji

  • @harmeshpal2846
    @harmeshpal2846 Год назад

    2024 vich bham Param waheguru ji

  • @raghvirsingh7285
    @raghvirsingh7285 Год назад

    ਪ੍ਰਨੀਤ ਕੌਰ ਤੋਂ ਤਾਂ ਕੈਪਟਨ ਨੀ ਸੰਭਾਲ ਹੋਇਆ

  • @gurmeetvirk7334
    @gurmeetvirk7334 Год назад +1

    Jado pani utrena shuru hoya ode aa gae pelha karde ta mande bakwaas waheguru saheban age kise da jor nai chalda...

  • @akhtiarsingh4554
    @akhtiarsingh4554 Год назад +1

    Nath Chopra? Ki kru kudrat nu

  • @goldymangat468
    @goldymangat468 Год назад

    Akal dé ane boojharlok boothe te dahara mamá bania nath choore da

  • @gaggisingh2239
    @gaggisingh2239 Год назад

    Aa hor he kar gapp site Janda bebe hor he kahne sunaye jande aa

  • @missrampykaur8507
    @missrampykaur8507 Год назад

    😢😢😢😢

  • @surindersingh-tj2vb
    @surindersingh-tj2vb Год назад +1

    Sanu. Ta. Koi. Foji. Ni. Disia. Asi. Sara. Din. Loka. Nu. Bahar. KadhiA

  • @ManjitSingh-wz7hr
    @ManjitSingh-wz7hr Год назад +1

    Kiun andh visvash nu tool de rahe ne.

  • @HarbhajanSingh-fy4uy
    @HarbhajanSingh-fy4uy Год назад

    Waheguru ji

  • @ramansiddhu
    @ramansiddhu Год назад

    🙏🙏🌹🌹🌹🌹🌹

  • @lakhbirsinghlakhbirsingh7543
    @lakhbirsinghlakhbirsingh7543 Год назад +1

    Tank.sarm.ta.nahi.aunde

  • @jagdevsingh8259
    @jagdevsingh8259 Год назад +1

    Lok pehla ki sunde a

  • @sarbjeetSingh-yn4mt
    @sarbjeetSingh-yn4mt Год назад

    Bilkul right

  • @bhavrosesekhon5318
    @bhavrosesekhon5318 Год назад +1

    Rajasthan walian nehra bhr k hun odr ta ni lok marne pani pakistan wl shd rae aa

  • @BeantSingh-xr6tj
    @BeantSingh-xr6tj Год назад

    Gill 0:11

  • @crazykangff6337
    @crazykangff6337 Год назад

    Aiwe pakhand a nath chure wali gal nuksan ta ho gya bhut gate sukhna de band karwa k nath chura chda dinde a k

  • @rajenderkumarofficial7777
    @rajenderkumarofficial7777 Год назад +2

    Chamca giri na karo, kaam karo😂😢

  • @jassbhinder2028
    @jassbhinder2028 Год назад +2

    Koi smjh ni lggi saanu baba ki khi jaanda

    • @preetpreet6793
      @preetpreet6793 Год назад

      Loka ne naale cho te chotte driea padre kar dite paani kider jaaveBuilding bna liea insaan samj kre kudrt nal khilvaar hoya ta hi eh ho rieha

  • @ff.del-classic_2.0
    @ff.del-classic_2.0 Год назад

    Bus Cup kt

  • @rupinderrupinder8350
    @rupinderrupinder8350 Год назад

    🦌🦌🐒

  • @ksgkingstm3795
    @ksgkingstm3795 Год назад +1

    Hello veer ji me haryana to ha tuwanu ek benti karda ha ki sadya nehra sukya paeya ne tuse haryana Walia nehra vech pane chudwao nahi ta sara Punjab dub jayega reqwest hai

  • @harjitmann917
    @harjitmann917 Год назад +2

    Patiala rajya ne patiala, ambala, sangrur, fatehgarh sahib de bahot sare lokan nu es bharm bhulekhe vich pai beiths ,akhe nath choorha ndi vich sittna hunda, lok kidde bewkoof bnae jande ne rajya vallon jdke hun vigyan te logic da yug hei, asin muktsar ton han te sanu eh backward boli jande rhe ne ,hun vee bolde ne , bhave eh vee sade vang bharm vich fse lok hnn

  • @jagdishsaini4212
    @jagdishsaini4212 Год назад

    jd barish ghtt jandi hn ta natth chuda chadaun aa jande ne

  • @gurwinderdhillon5273
    @gurwinderdhillon5273 Год назад +3

    Ethe positive practical thinking chahedi aa superstitious gallan na kuj v nhi hunda

  • @indreshkumar9615
    @indreshkumar9615 Год назад

    Kudrat de raha na roko dillar Jamin de kanun sakt karo

  • @sunnysingh-wx8to
    @sunnysingh-wx8to Год назад +3

    Juth story duna reha sachi suna ihna ne ki kartute kiti c apni dhotinal te uhne suicide kita c marriage to pehla asi university to ihna di kartute suni c

    • @Poonamkansal379
      @Poonamkansal379 Год назад

      Sahi story ki a fir
      Keu dita janda nath churha

  • @KK-gh1dj
    @KK-gh1dj Год назад +1

    Jinne nath chuda chadaya ohdey paase wala dam tod do hun kehra paani auna.

  • @indreshkumar9615
    @indreshkumar9615 Год назад

    Ye pani ke purene raha hai

  • @JogaRam-eo4iq
    @JogaRam-eo4iq Год назад +1

    Eh a logs nu barbadi to bad chata ondha hai

  • @SandeepSandeep-rd8uf
    @SandeepSandeep-rd8uf Год назад +2

    Aah nath chuda only darama agar piche pani hor chad ta fer nath chuda ki kru

  • @ghosaghosa-si6go
    @ghosaghosa-si6go Год назад +1

    Nath choora sab bakwaas hai.lokan nu fuddu bnaunde han.

  • @vickykaleka7769
    @vickykaleka7769 Год назад +1

    Oh pehla sutte paye c jo aj chudda leke aye ne

  • @satinderkaur6382
    @satinderkaur6382 Год назад +1

    Superstitions

  • @surindersingh-tj2vb
    @surindersingh-tj2vb Год назад +2

    Aah. Banda. Jhuth. Balda. Sara. Din. Me. Tractor. Tay. Dunia. Bachai

  • @chahalzgaming3772
    @chahalzgaming3772 Год назад

    Gapp Mari Jada

  • @jaswindersingh-zc5sd
    @jaswindersingh-zc5sd Год назад

    rajistan nu pani jaan wali nehar band kyo a 2 din toh Pusho Sharabi Jhande nu hun ni chieda pani ohna nu

  • @BalvirkaurCheema
    @BalvirkaurCheema Год назад +1

    A sale Gudur bna Rahe ne

  • @harbansrahanoo6310
    @harbansrahanoo6310 Год назад

    Bakbaas

  • @harpreetkaur-hv9mj
    @harpreetkaur-hv9mj Год назад

    Loki bewakoof bane a bas fer kehnde sarkar walo koi nhi aya ...aap ja rahe galt passe

  • @jatindersingh-bo1lb
    @jatindersingh-bo1lb Год назад

    oye kine fudu lok ne nath chura wala akal kar loo tah he desh da biragarak ho gya edda hon lg jaye kise desh wich flood na aaya 😂😂😂

  • @RavinderkaurLalia-sw8cu
    @RavinderkaurLalia-sw8cu Год назад

    Nath nath Kari jande oda loka di help karan amrinder Singh kol bathere pase

  • @JaspalSingh-hb8em
    @JaspalSingh-hb8em Год назад

    Bewakoof loog superstition wich khush han

  • @sunnybainsa2679
    @sunnybainsa2679 Год назад

    Chulo krischan Dharm ko kahate Hain ki pakhandwad karte Hain Aaj had a Gaya hai matlab harjas sthiti Bani Hui hai Punjab mein to yah log matlab ki ardas karne ki vajah is tarah ke drama great kar rahe hain are yaar kab tak apni dogli soch ko badhava doge kabhi to matlab ki qudrat ke kahane ke anusar chalo kabhi to sach aur jhoot mein fark karna sikho dusri dharmon Ko pakhandwad ka Naam de Dena snehi Dharm mein Sikh Dharm mein itna kuchh ho raha hai ab yah sab prakhand nahin hai yah to increase Sharda hai Bhavna hai enjaz logon ki vajah se FIR sab sikh kaum badnam Ho jaati hai taraf to kahate Hain ki ham Guru Granth Sahib ke bina kahin nahin jhooth aur ab dekho chuda lekar a gaye to chuda pahle kyon nahin le naat aur juda jab barish hona hona nahin shuru hui thi tabhi lekar a jaate Aaj Garib parivaron ke ghar barbad Na hote aur Punjab mein aisi sthiti na Banti Pani to bus vahi Dharti per hi samaj aata FIR to aage badhta hi Na log pakhand karne mein Sabse aage kisi par ungli utha nahin Hoti hai usmein bhi yah sab se a gaye inko to World Cup record Bana lena hai na ne inko trophy mein Rani shuru ho jayegi Kudrat se koi Na to lad saka hai Na kabhi lad 💯 sakega ✅

  • @KuldipSidhu-ro1wl
    @KuldipSidhu-ro1wl Год назад

    Eh dekho stupid maharaniya kiwe thale ddhak rahiyan han sanu

  • @surindersingh8263
    @surindersingh8263 Год назад

  • @sikhtraveller8860
    @sikhtraveller8860 Год назад +1

    pakhandwaad😅😅😅

    • @YuvrajSingh-fg8sc
      @YuvrajSingh-fg8sc Год назад +1

      Ehh gall 100% sach hai pura Patiala iss gall nu manda hai

  • @suroopdayi6354
    @suroopdayi6354 Год назад

    Waheguru Ji🙏🙏

  • @RavinderSingh-tc7hv
    @RavinderSingh-tc7hv Год назад +2

    Superstitions