ਖੁੱਲ ਗਏ ਭੇਦ ! ਸਾਹਮਣੇ ਆਇਆ ਸਿਆਹ ਸੱਚ ਸਿਆਸਤ ਦਾ ! ਚੱਕਤੇ ਪਰਦੇ ਚਸ਼ਮਦੀਦ ਨੇ… Punjab Television

Поделиться
HTML-код
  • Опубликовано: 2 окт 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 274

  • @baljitsingh6957
    @baljitsingh6957 3 месяца назад +33

    ਰੰਧਾਵਾ ਸਾਹਿਬ ਇਹ ਮੁਲਾਕਾਤ ਕਦੋਂ ਦੀ ਹੈ, ਤੁਹਾਡੇ ਪਹਿਨੇ ਹੋਏ ਕੱਪੜਿਆਂ ਤੋਂ ਲੱਗਦਾ ਹੈ ਕਿ ਸਰਦੀਆਂ ਵਿੱਚ ਕੀਤੀ ਗਈ ਲੱਗ ਰਹੀ ਹੈ। ਫੇਰ ਇਹ ਏਨੀ ਪੁਰਾਣੀ ਮੁਲਾਕਾਤ ਅੱਜ ਕਿਉਂ ਜਾਰੀ ਕੀਤੀ ਗਈ ਹੈ ਜੀ।

    • @sidhu2945
      @sidhu2945 3 месяца назад +4

      Je eh video election to pehlan ah jandi ta Bathinda seat v nahi c auni , editor Punjab Television , Mukh bulara akali dal Badal , Sardar Hamir Singh ji dassan , morality di gal karn wale , ethical journalism val dhiyan den , anti government agenda he chalunde ne 🙏🙏

  • @JagtarWander
    @JagtarWander 3 месяца назад +36

    ਜੇ ਤੁਹਾਡੀ ਐਨੀ ਪਾਵਰ ਸੀ ਤਾ ਆਪ ਜੀ ਨੇ ਚੰਡੀਗੜ ਪੰਜਾਬ ਨੂੰ ਕਿਉ ਨਹੀ ਦਵਾਇਆ

    • @romeshkumar7908
      @romeshkumar7908 3 месяца назад

      Sahi gall hei tuhadi...per pher bhi bahut kuchh keeta ei inhaan ne...
      en.wikipedia.org/wiki/Tarlochan_Singh

    • @vishaldogra3834
      @vishaldogra3834 3 месяца назад

      ਵਾਈ ਜੀ ਸਬ ਅਪਣਾ ਸੋਚਦੇ ਤਾਹੀ ਪੰਜਾਬ ਇਹਨਾ ਹਲਾਤਾ ਚ ਆ

    • @aslamkhaan7914
      @aslamkhaan7914 3 месяца назад

      ਪੂਰੀ ਇੰਟਰਵਿਊ ਸੁਣੋਂ! ਤਲਖ਼ੀ ਨਾ ਕਰੋ ,, ਇੱਕ ਘੰਟੇ ਦੀ ਵਾਰਤਾਲਾਪ ਐ
      ਆਪਣੇ ਪੰਜਾਬੀ ਲੋਕਾਂ ਦੀ ਇਕ ਮਾਨਸਿਕਤਾ ਬਣ ਗਿਆ ਏ ਕਿ ਅਸੀ ਸਥਿਤੀਆਂ ਨੂ ਨਹੀ ਸਮਝਦੇ ਬੱਸ ਤਾਅਨੇ ਸ਼ੁਰੂ/ਇਹਹ ਗੱਲ ਸਮਝਿਓ ਇਸ ਮੁਲਾਕਾਤ ਚ ਕਿ ਲੀਡਰੀ ਤਾਂ ਹੈ ਹੀ ਸੀ ਪਰ ਸਭ ਤੋਂ ਜ਼ਿਆਦਾ ਦੋਖੀ ਅਫ਼ਸਰ ਰਹੇ ਨੇ

  • @balwindercheema5147
    @balwindercheema5147 3 месяца назад +27

    ਇਸ ਦਾ ਮਤਲਬ ਪੰਜਾਬ ਦੀਆ ਜੜਾ ਵੇਚ ਤੇਲ ਇਹਨਾਂ ਭੀ ਦੇਤਾ

    • @aslamkhaan7914
      @aslamkhaan7914 3 месяца назад

      ਪੂਰੀ ਸੁਣਿਓ ਮੀਆਂ ਜੀ,, ਪਤਾ ਲੱਗਾ ਕਿ ਅਫ਼ਸਰ ਵੱਡੇ ਪੱਧਰ ਤੇ ਗੇਮ ਪਾਉਂਦੇ ਰਹੇ 😮

  • @avtarsinghbilling4580
    @avtarsinghbilling4580 3 месяца назад +18

    ਸ੍ਰ ਤਰਲੋਚਨ ਸਿੰਘ ਜੀ, ਤੁਸੀਂ ਕਈ ਪ੍ਰਧਾਨ ਮੰਤਰੀ, ਰਾਸ਼ਟਰਪਤੀ ਦੇ ਏਨੇ ਨੇੜੇ ਰਹੇ ਨੇੜੇ ਰਹੇ। ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਲਈ ਕੁਝ ਕਿਉਂ ਨਹੀਂ ਕੀਤਾ?

    • @gurbaxsinghkassowal1300
      @gurbaxsinghkassowal1300 3 месяца назад +5

      Eh nu Sirf Apne naal SE .eh kise da Saka Nahi Hai na SE.eh ta Apnia Rotia Sekda Firda SE.eh Bureacrates ta jis da Raj hove Use de Chamche hunde han.ohna vicho eh bhi ik Chamcha SE.

    • @amrindersingh9572
      @amrindersingh9572 3 месяца назад

      Isdia galla to pata eh lagda eh bahut takda chaploos si... idar di gal udar, udar di gal aidar kar ke chaploosi karda reha.

    • @aslamkhaan7914
      @aslamkhaan7914 3 месяца назад

      ਯਰ ਪੂਰੀ ਇੰਟਰਵਿਊ ਤਾਂ ਸੁਣ ਲਵੋ '' ਕਾਹਲ ਵਿਚ ਪੰਜ ਸੱਤ ਮਿੰਟ ਸੁਣ ਕੇ ਕਮੈਂਟਸ ਕਰ ਦਿੰਦੇ ਓ

  • @malvindermali7698
    @malvindermali7698 3 месяца назад +26

    ਅਮਿੰਤਸਰ ਵਿਖੇ ਨਿਰੰਕਾਰੀ ਸਮਾਗਮ ਦੀ ਆਗਿਆ ਦੇਣ ਬਾਰੇ ਤਰਲੋਚਨ ਸਿੰਘ ਕੁਫ਼ਰ ਤੋਲ ਰਿਹਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਇਸ ਬਾਰੇ ਵਿਧਾਨ ਸਭਾ ਦੇ ਅੰਦਰ ਇਹ ਇੰਕਸਾਫ ਕੀਤਾ ਹੈ ਕਿ ਪੰਜਾਬ ਦੀ ਸੀਆਈਡੀ, ਇੰਟੈਲੀਜੈੰਸ ਤੇ ਪੁਲਸ ਨੇ ਬਾਦਲ ਸਰਕਾਰ ਨੂੰ ਇਹ ਰਿਪੋਟ ਕੀਤੀ ਸੀ ਕਿ ਅੰਮ੍ਰਿਤਸਰ ਵਿਖੇ ਨਿਰੰਕਾਰੀ ਸਮਾਗਮ ਦੀ ਆਗਿਆ ਨਹੀਂ ਦੇਣੀ ਚਾਹੀਦੀ। ਪਰ ਬਾਦਲ ਨੇ ਇਹ ਰਾਇ ਨੂੰ ਰੱਦ ਕਰਕੇ ਇਹ ਸਮਾਗਮ ਕਰਨ ਦੀ ਆਗਿਆ ਦਿੱਤੀ।
    ਤਰਲੋਚਨ ਝੂਠ ਬੋਲ ਰਿਹਾ ਹੈ।

  • @RajinderSingh-nr6wl
    @RajinderSingh-nr6wl 3 месяца назад +53

    ਸਰਦਾਰ ਤਿਰਲੋਚਨ ਸਿੰਘ ਜੀ ਜੇ ਕਿਤੇ ਤੁਸੀਂ ਕਿਤੇ ਉਦੋਂ ਪੰਜਾਬ ਬਾਰੇ ਸੋਚਿਆ ਹੁੰਦਾ। ਥੋੜਾ ਬਹੁਤ ਪੰਜਾਬ ਦਾ ਭਲਾ ਕਰ ਦਿੰਦੇਂ।

    • @SatpalSingh-gw6zo
      @SatpalSingh-gw6zo 3 месяца назад +4

      ਇਹ ਬੰਦਾ ਪੰਜਾਬ ਅਤੇ ਅਕਾਲੀ ਦਲ ਦਾ ਬੇੜਾ ਗ਼ਰਕ ਕਰਨ ਵਾਲਾ।

    • @balwindersidhusidhu6932
      @balwindersidhusidhu6932 3 месяца назад +1

      ਰੰਧਾਵਾ ਜੀ ਅਜ ਤਾਂ ਕਬਾੜ ਹੀ ਖੋਲਤੇ ਬਹੁਤ ਵਧੀਆ ਜੀ

  • @Ranglapunjab103
    @Ranglapunjab103 3 месяца назад +9

    ਕਿੱਸਾ ਕੋਤਾ ਇਹ ਕਿ ਪਤੀਲਾ ਭਾਵੇਂ ਬਾਦਲ ਰੂਪੀ ਹੋਵੇ ਜਾਂ ਗਿਆਨੀ ਜੈਲ ਸਿੰਘ ਰੂਪੀ ਕੜਛ ਇਹੀ ਬੰਦਾ ਹੁੰਦਾ ਸੀ।

  • @BSBrar-by2bz
    @BSBrar-by2bz 3 месяца назад +41

    ਇਹ ਬਾਦਲ ਪਰਿਵਾਰ ਨੇ ਸਿਰਫ ਆਪਣੇ ਘਰ ਬਾਬਤ ਸੋਚਿਆ ਪੰਜਾਬ ਬਾਬਤ ਕਦੇ ਨਹੀਂ ਸੋਚਿਆ

    • @ninderkaurdhindsa8656
      @ninderkaurdhindsa8656 3 месяца назад

      Mai Badal de hakk wich nahi, pruntoo ih te dasso k Punjab lai kisne sochia.Kewal Badlan nu doshi krarke tusi bakian nu clean chit de rahe ho.Ih jihre interview de rahe han, ihna de apne dassan de mutabik ihna ne ki kita, apne aap nu agge wadhaun ton bina

  • @sahibsingh4988
    @sahibsingh4988 3 месяца назад +16

    ਇਹ ਸਭ ਲੋਕ ਕੁਰਸੀ ਦੇ ਯਾਰ ਹਨ

  • @charanjitsinghkhalsa1273
    @charanjitsinghkhalsa1273 3 месяца назад +8

    ਇਹ ਤਰਲੋਚਨ ਸਿੰਘ, ਸਿਖਾਂ ਨੂੰ ਮਖਣ ਦੇ ਪੇੜੇ ਚ ਜਹਿਰ ਦੇਣ ਦਾ ਮਾਹਰ ਹੈ।

  • @BalkarSingh-jb3wv
    @BalkarSingh-jb3wv 3 месяца назад +9

    ਪੰਜਾਬ ਸਿਆਂ,, ਤੈਨੂੰ ਸਭ ਨੇ ਖ਼ਾਦਾ,,

  • @BalkarSingh-jb3wv
    @BalkarSingh-jb3wv 3 месяца назад +22

    ਬਾਦਲ ਨੇ ਪੰਜਾਬ, ਸੁਖਬੀਰ ਪਿੱਛੇ ਉਜਾੜਤਾ

    • @RajSingh-lj2ti
      @RajSingh-lj2ti 3 месяца назад +1

      Badal’s ne Punjab khatam hi kar ditta 1996 to baad hor v ,,

  • @avnindersinghkhangura518
    @avnindersinghkhangura518 3 месяца назад +18

    ਤਿਰਲੋਚਨ ਸਿੰਘ ਝੂਠ ਬੋਲ ਰਹੇ ਆ .ਪੱਤਰਕਾਰ ਦਲਬੀਰ ਸਿੰਘ ਕਹਿੰਦੇ ਹਨ ਕਿ ਮੈ ਉਸ ਦਿਨ ਵੈਸਾਖੀ ਵਾਲੇ ਦਿਨ ਨਿਰੰਕਾਰੀ ਵਾਲੇ ਘਟਨਾਕ੍ਰਮ ਤੋਂ ਤੁਰੰਤ ਬਾਦ cm ਬਾਦਲ ਨੂੰ ਲੱਭਦੇ ਹੋਏ circuit house ਅੰਮ੍ਰਿਤਸਰ ਗਯਾ ਉਥੇ ਬਾਦਲ ਬਾਥਰੂਮ ਚ ਬੜੇਆ ਹੋਇਆ ਸੀ

    • @romysandhusandhu3359
      @romysandhusandhu3359 3 месяца назад +1

      ਪੱਤਰਕਾਰ ਕਪੂਰ ਸਿੰਘ ਨਿਰੰਕਾਰੀ ਕਾਂਡ ਵਾਲੇ ਦਿਨ,,, ਸਰਕਟ ਹਾਊਸ ਅ਼ਮਰਤਸਰ ਹੀ,,,,, ਕਹਿੰਦਾ ਕਾਕਾ ਬੈਠ ਜਾ ਚਾਹ ਪਾਣੀ ਪੀਉ,,,,,

  • @G.S.Sidhu13
    @G.S.Sidhu13 3 месяца назад +9

    ਇਹ ਵੀ ਹਰਾਮੀ ਹੈ ਸਿਰੇ ਦਾ

    • @aslamkhaan7914
      @aslamkhaan7914 3 месяца назад

      ਤੂੰ ਵੀ ਮਹਾਂ ਹਰਾਮੀ ਏਂ

  • @pappubrar8006
    @pappubrar8006 3 месяца назад +4

    ਸਾਨੂੰ ਮਾਰ ਪਈ ਗਦਾਰਾ ਦੀ
    ਅੱਖ ਮੈਲੀ ਸੀ ਸਰਕਾਰਾਂ ਦੀ
    : ਸਾਡੇ ਘਰ ਫੂਕੇ ਹੋਏ ਅੱਗਾ ਨੇ
    ਕੁਝ ਯਾਰ ਬਣੇ ਹੋਏ ਠੱਗਾ ਨੇ

  • @parmjitvirk5343
    @parmjitvirk5343 3 месяца назад +4

    ਤਰਲੋਚਨ ਜੀ ਸਮੇਂ ਤੇ ਬੋਲਣਾ ਸੀ ਹੁਣ ਤਾਂ ਫਿੱਟੇ ਮੂੰਹ ਤੇਰੇ ਸਮੇਤ ਰੰਧਾਵਾ ਦੇ

  • @narinderpalsingh5349
    @narinderpalsingh5349 3 месяца назад +49

    ਸੱਚ ਇਹ ਹੈ ਕਿ ਪੰਜਾਬ ਨਾਲ ਸਭ ਨੇ ਧਰੋਹ ਕਮਾਇਆ ਹੈ,ਕਿਸੇ ਵੱਡੇ ਬਿਉਰੋਕਰੇਟ ਨੇ ਵੀ ਪੰਜਾਬ ਵਾਸਤੇ ਕੁੱਝ ਨਹੀਂ ਕੀਤਾ 😢😢😢😢😢

    • @jaswantsingh-xj6dk
      @jaswantsingh-xj6dk 3 месяца назад +16

      ਸਭ ਤੋਂ ਵੱਧ ਧਰੋ ਇਸ ਨੇ ਕਮਾਇਆ ਹਰੇਕ ਗੱਲ ਚ ਮੈਂ ਮੈਂ

    • @khehrakhehra2744
      @khehrakhehra2744 3 месяца назад +8

      ਇਹ ਗੱਲਾ ਛੁਪਾ ਰਿਹਾ d.c saab ne kiha c badal nu nirnkari pb ch n liao .badal le ke aia c fr badal ne us nu safe kaddia pb cho

    • @Truelife05
      @Truelife05 3 месяца назад +1

      Veer ji ik bnda c jo ics officer reh k sikha di madad krna chahunda c ohne koshish v bahut kri sardar kapoor singh naam da officer.Usne eh sab ik punjabi kitab ch sachi Sakhi ch likhya hai azadi to baad ki ki sikha naal vadhiki hoyi te kehda kehda sikh leader c jisne sikha di state na banan ch congress di help kri.Te sikha naal dhroh kita c sab to pehla bnda c sardar Baldev singh oh aap us ch book de lekhak kol manya c eh gall.Baldev singh oh bnda jisnu angreza ne uk bulaya c Nehru naal azadi den de time k sikha de haq v sikha nu milan jiwen k muslim te hindus nu mil rahe ne

    • @Truelife05
      @Truelife05 3 месяца назад +1

      Us ics officer nu v bahut dbaya gya te usdi naukri v khagye c uppr wale sarkar de log

    • @Grouplac_crore3704
      @Grouplac_crore3704 3 месяца назад

      Bureaucracy ne policy making te implementation , schemes denia nhi ,baki je Sonu nhi pta eh na kho ki kuj nhi dita

  • @BaljitSingh-bj4vm
    @BaljitSingh-bj4vm 3 месяца назад +13

    ਬਾਦਲ ਪਰਿਵਾਰ ਮਹਾਂ ਗਦਾਰ ਖਾਨਦਾਨੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 3 месяца назад +18

    ਪੰਜਾਬ ਦੇ ਕਿਹੜੇ ਮਸਲੇ ਹੱਲ ਕੀਤੇ ਹਨ ਇਹ ਤਾ ਦੱਸਿਆ ਨਹੀ
    ਰਾਜ ਸਭਾ ਦੀ ਸੀਟ ਤੋ ਇਲਾਵਾ

    • @jaswantsingh-xj6dk
      @jaswantsingh-xj6dk 3 месяца назад +3

      ਇਹ ਹਜੇ ਵੀ ਚਾਹ ਵਾਨ ਚਮਚੀਆ ਮਾਰ ਕੇ ਕੋਈ ਸੀਟ ਭਾਲਦਾ ਪਰ ਗੱਲ ਬਣਨੀ ਨਹੀਂ

    • @harbanssingh2167
      @harbanssingh2167 3 месяца назад +1

      He was elected RS seat from Haryana

  • @HARJINDERSINGH-bx7gt
    @HARJINDERSINGH-bx7gt 3 месяца назад +6

    Randhawa ji. .. ਤੁਸੀਂ ਮਿਹਨਤੀ ਤੇ ਇਮਾਨਦਾਰ interviewer ਹੋ, ਪਰ ਕਾਫੀ ਗੱਲਾਂ ਤੇ ਇਹ ਸਰਦਾਰ ਝੂਠ ਬੋਲ ਰਿਹਾ, ਖੁਦ ਸੀਨੀਅਰ ਤੇ ਬੌਸ ਬਣ ਕੇ ਸਭ ਨੂੰ ਤੂੰ ,ਉਹ ਕਰਦਾ, ਆਦਿ ਕਹਿ ਰਿਹਾ ਤੁਸੀਂ ਹੱਸ ਕੇ accept ਕਰ ਰਹੇ ਹੋ

  • @gurmukhsingh6126
    @gurmukhsingh6126 3 месяца назад +19

    ਬਾਦਲ ਉਸ ਦਿਨ ਅੰਮ੍ਰਿਤਸਰ ਵਿੱਚ ਸੀ ਜਿਸ ਦਿਨ ਨਿਰੰਕਾਰੀ ਕਾਂਡ ਹੋਇਆ ਪਤਰਕਾਰ ਦਲਬੀਰ ਸਿੰਘ ਦੀ ਜੋ ਮੌਕੇ ਤੇ ਹਾਜਰ ਸੀ ਇੰਟਰਵਿਊ ਨੈੱਟ ਤੇ ਮੌਜੂਦ ਹੈ ਰੰਧਾਵਾ ਸਾਬ ਏਥੇ ਤਰਲੋਚਨ ਸਿੰਘ ਝੂਠ ਬੋਲ ਰਹੇ ਹਨ

    • @AvtarSingh-gh3es
      @AvtarSingh-gh3es 3 месяца назад +2

      ਨਹੀ ਜੀ। ਪ੍ਰਕਾਸ਼ ਸਿੰਘ ਬਾਦਲ ਉਸ ਦਿਨ ਬੰਬਈ ਵਿੱਚ ਪੰਜਾਬੀ ਫ਼ਿਲਮੀ ਐਕਟਰਾਂ ਵੱਲੋਂ ਮਨਾਏ ਜਾ ਰਹੇ ਵਿਸਾਖੀ ਦੇ ਫੰਕਸ਼ਨ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ।

    • @ShamsherSingh-k6b
      @ShamsherSingh-k6b 3 месяца назад +3

      ਬਿਲਕੁਲ,ਬਾਦਲ ਇੱਕ ਤਰ੍ਹਾਂ ਨਾਲ ਲੁਕ ਕੇ ਬੈਠਾ ਸੀ,ਸਰਕਟ ਹਾਊਸ ਦੇ ਬਾਹਰ ਸਕਿਓਰਟੀ ਵੀ ਸਾਰੀ ਹਟਾ ਦਿੱਤੀ ਸੀ ਕਿ ਪਤਾ ਨਾ ਲੱਗੇ ਕਿ ਮੁੱਖ ਮੰਤਰੀ ਸ਼ਹਿਰ ਵਿਚ ਆ

  • @amrindersingh1965
    @amrindersingh1965 3 месяца назад +7

    ਤਰਲੋਚਨ ਸਿੰਘ ਕਿਹੋ ਜਿਹਾ ਸਿੱਖ ਹੈ ਜਿਹੜਾ ਜੈਲ ਸਿੰਘ ਇਸਤੋ ਪੁੱਛੇ ਬਿਨਾ ਕੋਈ ਕੰਮ ਨੀ ਕਰਦਾ ਸੀ ਤੇ ਬਾਦਲ ਨਾਲ ਬੁਰਕੀ ਸਾਂਝੀ ਸੀ ਫਿਰ ਇਹ ਸਾਹਮਣੇ ਪੰਜਾਬ ਤੇ ਸਿੱਖਾਂ ਦਾ ਘਾਣ ਹੁੰਦਾ ਵੇਖਦਾ ਰਿਹਾ ਤੇ ਚੁੱਪ ਰਿਹਾ ।ਥੂਹ ਹੈ ਏਸੇ ਸਿੱਖ ਹੋਣ ਤੇ ।

  • @BalbirSingh-pu7uc
    @BalbirSingh-pu7uc 3 месяца назад +3

    ਰੰਧਾਵਾ ਸਾਬ ਇਹਨਾ ਦੀਆ ਗਲਾ ਵਿੱਚ ਬਹੂਤੀ ਸਚਾਈ ਨਹੀ ਲਗਦੀ ਠਿਰੰਕਾਰੀ ਬਾਬਾ ਜੀ ਬਾਦਲ ਸਾਹਿਬ ਨੇ ਖੁਦ ਆਪਣੀ ਗੱਡੀ ਰਾਹੀ ਪੰਜਾਬ ਵਿਚੋ ਬਾਹਰ ਕਡਿਆ ਭਾਈ ਰਣਜੀਤ ਸਿੰਘ ਤਾ ਨਿਰੰਕਾਰੀ ਬਾਬੇ ਦੇ ਕਤਲ ਤੋ ਪਹਿਲਾ ਤਾ ਸੰਤ ਜਰਨੈਲ ਸਿਂਘ ਜੀ ਠੂੰ ਜਾਣਦਾ ਹੀ ਠਹੀ ਸੀ ਖੁਦ ਭਾਈ ਰਣਜੀਤ ਸਿੰਘ ਨੇ ਕਈ ਇੰਟਰਵਿਊ ਵਿੱਚ ਮੰਨਿਆ ਹੈ

  • @navjotsinghsandhu6096
    @navjotsinghsandhu6096 3 месяца назад +6

    Tarlochan singh ae v das den ki gurbachan singh nu safe panjab ton bahar kinne kadya.
    Jeker her gal tarlochan singh nu puchh k kitti jandi c fer gurbachan nu kidda kad a ae v salah tuhade ton layi gyi hove gi

  • @jaswantsekhon2083
    @jaswantsekhon2083 3 месяца назад +3

    ਸ: ਸਾਹਿਬ ਜੇ ਤੁਸੀ' ਤੇ ਬਾਦਲ ਸਾਹਿਬ ਬੰਬੲੀ ਸੀ, ਫਿਰ ਸਰਕਟ ਹਾੳੁਸ ਦਰਵਾਜੇ ਦੇ ਪਿਛਲੇ ਬਾਦਲ, ਤੇ ਡੀ : ਸੀ ਅੰਮਿ੍ਰਤ ਸਰ ਦੇ ਬੁਤ ਕਿਵੇ' ਬੈਠੇ ਸੀ! ਅਖਬਾਰ ਦੀ ਕਟਿੰਗ ਵੀ ਕੲੀ ਲੋਕਾਂ ਨੇ ਸਾਂਭ ਕੇ ਰਖੀ ਹੋੲੀ ਹੈ! ਬੰਬੇ ਵਾਲੀ ਗਲ ੧੦੦ % ਝੂਠ ਜਾਪਦੀ ਹੈ!

  • @narindersandhu8298
    @narindersandhu8298 3 месяца назад +5

    ਇਹ ਵੀ ਨਾਲੇ ਸੀ

  • @GurpalSingh-jr2sr
    @GurpalSingh-jr2sr 3 месяца назад +1

    ਰੰਧਾਵਾ ਸਾਹਿਬ ਜਿਨ੍ਹਾਂ ਨੇ ਪੰਜਾਬ ਰਬੜ ਦਾ ਬਾਵਾ ਬਣਾ ਕੇ ਰੱਖਿਆ ਵੱਧ ਤੋਂ ਵੱਧ ਰਿਕਾਰਡ ਹੋਣੇ ਚਾਹੀਦੇ ਸਨ ਪਰ ਉਹਨਾਂ ਦਾ ਦਬਦਬਾ ਹੀ ਏਨਾ ਸੀਂ ਕਿਸੇ ਨੇ ਉਹਨਾਂ ਤੋਂ ਜ਼ਿਆਦਾ ਸਵਾਲ ਪੁੱਛ ਕੇ ਰਿਕਾਰਡ ਨਹੀਂ ਕੀਤਾ ਪਰ ਇਸ ਵਕਤ ਜੇਹੜੇ ਸਾਡੇ ਵਿੱਚ ਮੌਜੂਦ ਹਨ ਤੇ ਪਿਛਲੇ ਸਮੇਂ ਵਿੱਚ ਮਹੱਤਵਪੂਰਨ ਸਮਝੇ ਜਾਂਦੇ ਅਹੁਦੇ ਤੇ ਰਹੇ ਹਨ ਉਹਨਾਂ ਨੂੰ ਜ਼ਰੂਰ ਰਿਕਾਰਡ ਕਰ ਲਵੋ ਜਿਵੇਂ ਕਿ ਸਰਦਾਰ ਤਿਰਲੋਚਨ ਸਿੰਘ ਕਾਫੀ ਗੁੱਝੀਆਂ ਗੱਲਾਂ ਤਾਂ ਦੱਸ ਹੀ ਰਹੇ ਹਨ ਏਵੇਂ ਕੈਪਟਨ ਅਮਰਿੰਦਰ ਸਿੰਘ, ਜਗਮੀਤ ਸਿੰਘ ਬਰਾੜ, ਰਵੀਇੰਦਰ ਸਿੰਘ, ਬਰਜਿੰਦਰ ਸਿੰਘ ਹਮਦਰਦ, ਵਿਜੇ ਕੁਮਾਰ ਚੋਪੜਾ ਹਿੰਦ ਸਮਾਚਾਰ ਇਹਨਾਂ ਸੱਭ ਸ਼ਖ਼ਸੀਅਤ ਤੋਂ ਕਾਫੀ ਸਵਾਲ ਪੁੱਛੋ ਸਵਾਲ ਵੀ ਉਹ ਪੁੱਛੋ ਜੀਹਦੇ ਨਾਲ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਗੁੱਸਾ ਚੜ੍ਹਦਾ ਦਿਖਾਈ ਦੇਵੇ ਕਿਉਂਕਿ ਪੱਤਰਕਾਰ ਕੋਲੋਂ ਲੋਕ ਕਾਫ਼ੀ ਕੌੜੇ ਮਿੱਠੇ ਖੱਟੇ ਤੇ ਸੁਆਦਲੇ ਸੁਆਲਾਂ ਦੀ ਉਮੀਦ ਰੱਖਦੇ ਹਨ ਸਵਾਲ ਹੋਵੇ ਤਾਂ ਕੋਈ ਵੀ ਰੱਬ ਦਾ ਬੰਦਾ ਪੂਰੀ ਸਚਾਈ ਲਕੋ ਨਹੀਂ ਰੱਖਣਾ ਚਾਹੁੰਦਾ ਹੁੰਦਾ।

  • @gurjeetsinghsingh9228
    @gurjeetsinghsingh9228 3 месяца назад +2

    ਆਹ ਵੇਖੋ ਫਰੀ ਤੋਲੀ ਜਾਣ ਲਿਆ

  • @dharamveersingh7627
    @dharamveersingh7627 3 месяца назад +1

    11:11…ਜੈਲ ਸਿੰਘ….ਇੰਦਰਾ+ ਰਾਜੀਵ ਗਾਂਧੀ..,🔴
    16:16….ਬੰਬਈ…ਬਾਦਲ….੧੩ਅਪਰੈਲ ੧੯੭੮….ਪੱਤਰਕਾਰ ਦਲਜੀਤ ਸਿੰਘ ਬਨਾਮ ਤ੍ਰਿਲੋਚਨ ਸਿੰਘ..

  • @ragipartapsinghji
    @ragipartapsinghji 3 месяца назад +1

    ਇਸਦਾ ਮਤਲਬ ਸਿਖਾਂ ਦੀ ਨਸ਼ਲਕੁਸ਼ੀ ਕਰਵਉਣ ਵਾਲੇ ਇਹੀ ਦੋ ਸਿੱਖ ਸਨ।

  • @amardeepsingh8338
    @amardeepsingh8338 3 месяца назад +1

    ਸਾਰੇ ਦੇਸ਼ ਵਿਦੇਸ਼ ਵਿੱਚ ਇਸ ਵੀਡੀਓ ਨੂੰ ਸੁਣਨ ਵਾਲੇ ਸਰੋਤੇ ਜਨੋ ਇਹ ਗੱਲ ਬੜੀ ਚਿੱਥਣ ਵਾਲੀ ਆ ਕੇ ਪੰਜਾਬ ਦੇ ਮਸਲਿਆਂ ਪ੍ਰਤੀ ਕਿੰਨੇ ਕੁ ਸਜੀਦਾ ਨੇ ਇਹ ਲੀਡਰ ਸਭ ਆਪਣੀਆਂ ਕੁਰਸੀਆਂ ਨੂੰ ਰੋਂਦੇ ਆ ।ਜੇ ਇਹਦੀ ਇਹਨੀਂ ਮੰਨੀ ਦੀ ਸੀ ਫਿਰ ਪੰਜਾਬ ਦੇ ਇੱਕ ਵੀ ਮਸਲੇ ਨੂੰ ਹੱਲ ਕਰਾ ਕੇ ਦੁਨੀਆਂ ਨੂੰ ਦੱਸਦਾ ਕੇ ਮੈ ਇਹ ਮਸਲਾ ਪੰਜਾਬ ਦਾ ਹੱਲ ਕਰਾਇਆ।ਇਹ ਕਾਹਦਾ ਇਤਿਹਾਸ ਵਾ ਲੱਖ ਦੀ ਲਾਹਣਤ।।

  • @bakhshishsinghvirk1055
    @bakhshishsinghvirk1055 3 месяца назад +3

    ਜੇਕਰ ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਹੀ ਦਿਵਾ ਦਿੰਦੇ ਤੁਸੀਂ ਗਿਆਨੀ ਜ਼ੈਲ ਸਿੰਘ ਤੋ ਜੀ ਤਾਂ ਲੋਕਾਂ ਨੇ ਯਾਦ ਰੱਖਣਾ ਸੀ ਤੁਹਾਨੂੰ ਵੀ

  • @sarajmanes4505
    @sarajmanes4505 3 месяца назад +2

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਇਹ ਸਾਫ ਝੂਠ ਬੋਲ ਰਹੇ ਹਨ ਤਰਲੋਚਨ ਸਿੰਘ ਜੀ ਚੋਟਾਲਾ ਸਾਹਿਬ ਦੀ ਮੇਹਰਬਾਨੀ ਕਰਕੇ ਤੁਸੀ MP ਬਣੇ ਸੀ ਬਾਕੀ ਤੁਸੀ ਏਨੇ ਪਾਵਰਫੁਲ ਸੀ ਫੇਰ ਸਿੱਖਾ ਲਈ ਕੁੱਝ ਨਹੀ ਕੀਤੀ ਜੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏🙏🙏🙏

  • @BalwinderKaur-qu9ls
    @BalwinderKaur-qu9ls 3 месяца назад +5

    Tarlochan ji if u were so influential then why don’t u raise the issue of Chandigarh?

  • @prabhsandhu9404
    @prabhsandhu9404 3 месяца назад +2

    ਤਰਲੋਚਨ ਸਿੰਘ ਜੀ ਤੁਸੀਂ ਜੈਲੂ ਨੂੰ ਸਮਝਾ ਸਕਦੇ ਸੀ ਜਦੋਂ ਨਾਲ ਦੇ ਹਿੰਦੂ ਇਸ ਫੈਸਲੇ ਦੇ ਵਿਰੁੱਧ ਸੀ ਤਾਂ ਇਸ ਦੇ ਬਾਵਜੂਦ ਜੇਕਰ ਜੈਲੂ ਨੇ ਰਾਜੀਵ ਕੁਤੇ ਨੂੰ pm ਬਨਾਉਂਦੇ ਹੋ ਤਾਂ ਜੈਲੂ ਕਿਸ ਤਰ੍ਹਾਂ ਠੀਕ ਹੈ

  • @avtarsinghbilling4580
    @avtarsinghbilling4580 3 месяца назад +3

    ਮੁਲਾਕਾਤ ਬੜੀ ਮੁੱਲਵਾਨ ਤੇ ਦਿਲਚਸਪ ਹੈ ਰੰਧਾਵਾ ਸਾਹਿਬ।

  • @romysandhusandhu3359
    @romysandhusandhu3359 3 месяца назад +1

    ਬੰਬਈ ਵਾਲੀ ਗੱਲ ਇਸ ਦੀ ਬਿਲਕੁਲ ਝੂਠੀ ਹੈ,,,,

  • @sjmahal5
    @sjmahal5 3 месяца назад +1

    ਆਪਣਾ ਅਹਿਸਾਂਣ ਲਾਹੁੰਦਾ ਅੰਨਪੜ੍ਹ ਜੈਲਾ ਕੌਮ ਹਲਾਲ੍ਹ ਕਰਵਾਅ ਗਿਆ ?

  • @avtarsingh1062
    @avtarsingh1062 3 месяца назад +1

    ਸਹੀ ਗੱਲ ਹੈ ਜਿਸ ਦੀ ਸਾਰਿਆਂ ਨਾਲ ਬਣਦੀ ਹੋਵੇ ਉਹ ਭਰੋਸੇ ਦੇ ਕਾਬਲ ਨੀਂ ਹੁੰਦਾ

  • @AvtarSingh-vx5pg
    @AvtarSingh-vx5pg 3 месяца назад +15

    ਤੇਰੇ ਬਿਨਾ ਬਾਦਲ ਟੁਰਦਾ ਨਹੀਂ ਸੀ। ਵਾਜਪਾਈ /ਅਡਵਾਨੀ ਵੀ ਤੁਹਾਡੇ ਬਿਨਾਂ ਤੁਰਦੇ ਨਹੀਂ ਸੀ। ਪੰਜਾਬ ਦੇ ਹੱਕੀ ਮਸਲੇ ਜਿਉਂ ਦੇ ਤਿਉਂ ਕਿਉਂ ਰਹਿਗੇ ?
    ਸਿੱਖਾਂ ਅਤੇ ਪੰਜਾਬ ਦੀ ਬਦਕਿਸਮਤੀ ਏਹੋ ਰਹੀ ਐ ਕਿ ਇਸਦੇ ਸਿਰੋਂ ਸਭ ਨੇ ਆਪਣੇ ਸਵਾਰਥ ਈ ਸਿੱਧ ਕੀਤੇ ਨੇ। ਬਾਅਦ ਵਿੱਚ ਚੈਨਲਾਂ ਉੱਤੇ ਬਹਿ ਕੇ ਆਪਣੀ ਪਿੱਠ ਥਾਪੜਨੀ ਕਿੱਧਰ ਦੀ ਸਿਆਣਪ ਹੈ

  • @FilmyVilla2.0
    @FilmyVilla2.0 3 месяца назад +2

    Eh sab panjab de dushman,kursi de yaar..

  • @JaswantSingh-qz4ij
    @JaswantSingh-qz4ij 3 месяца назад +2

    ਸਰਦਾਰ ਤਰਲੋਚਨ ਸਿੰਘ ਜੇ ਇਨਾਂ ਪਾਵਰਫੁਲ ਸੀ ਫਿਰ ਇਹਨਾ ਨੇ ਪੰਜਾਬ ਦੇ ਮਸਲੇ ਹੱਲ ਕਿਉਂ ਨਹੀਂ ਕਰਵਾਏ।

  • @sarupsingh4790
    @sarupsingh4790 3 месяца назад +2

    ਜਿਨੀਆਂ ਮਰਜ਼ੀ ਗੱਲਾਂ ਕਰੀ ਜਾਉ ਰੰਧਾਵਾ ਸਾਬ ਹੁਣ ਕੀ ਫਾਇਦਾ ਹੈ

  • @sahibsinghcheema4151
    @sahibsinghcheema4151 3 месяца назад +1

    ਤਿਰਲੋਚਨ ਸਿੰਘ ਜੀ ਨੇ ਗਯਾਨੀ ਜ਼ੈਲ ਸਿੰਘ ਤੋਂ ਬਿਨਾਂ ਦੱਸੇ ਨਿਲਾ ਤਾਰਾ ੳਪਰੇਸਨ ਵਾਲੀ ਫਾਈਲ ਤੇ ਦਸਤਕ ਕਰਵਾਏ ਸਨ ਇਸ ਗਦਾਰ ਨੇ ❤❤❤

  • @BalkarSingh-jb3wv
    @BalkarSingh-jb3wv 3 месяца назад +2

    ਵੀਰ ਰੰਧਾਵੇ,, ਦੀ ਅੱਜ ਗੁੱਡੀ ਸਿਰੇ ਤੇ ਚੜ੍ਹੀ ਆ,,

  • @premjitsingh2962
    @premjitsingh2962 3 месяца назад +1

    ਤਹਿ ਦਿਲੋ ਸਰਦਾਰ ਜਗਮੀਤ ਸਿੰਘ ਬਰਾੜ ਨੇ ਪੰਜਾਬ ਦੇ ਮੁੱਦੇ ਪਾਰਲੀਮੈਟ ਵਿੱਚ ਚੁੱਕੇ ।

    • @aslamkhaan7914
      @aslamkhaan7914 3 месяца назад

      ਫਿਰ ਹੱਲ ਹੋ ਗੲਏ ,,😡?? ਮੁੱਦੇ ਚੱਕੇ _ਮੁੱਦੇ ਚੱਕੇ। ਕਰੀ ਜਾਂਦੇ ਓ,,, ਖਹਿਰਾ ਵੀ ਕਰੀ ਜਾਊ ਕਿ ਮੁੱਦੇ ਚੱਕੇ! ਪਰ ਹੱਲ ਹੋਈਆਂ ਕੋਈ ? ਐਵੇਂ ਯਬਲੀਆਂ ਨਾ ਮਾਰਿਆ ਕਰੋ

  • @sahibsinghcheema4151
    @sahibsinghcheema4151 3 месяца назад +1

    ਤਿਰਲੋਚਨ ਸਿੰਘ ਪੰਜਾਬ ਦਾ ਸਭ ਤੋਂ ਵੱਡਾ ਗਦਾਰ ਹੈ ❤

    • @SatpalSingh-gw6zo
      @SatpalSingh-gw6zo 3 месяца назад

      ਬਿਲਕੁਲ ਸਹੀ ਇਸ ਬੰਦੇ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ

  • @harjindersinghsidhu9213
    @harjindersinghsidhu9213 3 месяца назад +1

    ਗਿਆਨੀ ਜੈਲ ਸਿੰਘ ਦੇ ਸਭ ਤੋਂ ਨੇੜੇ ?
    ਆਪਣਾ ਜੀ ਇੰਕਸਾਫ ਕੇ ਮੇਰੇ ਤੋ ਪੁੱਛੇ ਬਿਨਾਂ ਕੰਮ ਨਹੀਂ ਸੀ ਕਰਦੇ ,,ਤਰਲੋਚਨ ਸਿੰਘ
    ਵਾਜਪਾਈ ਸਾਬ੍ਹ ਦੇ ਸਭ ਤੋਂ ਨੇੜੇ ?
    ਵਾਜਪਾਈ ਸਾਬ੍ਹ ਮੇਰੇ ਤੋਂ ਪੁੱਛੇ ਬਿਨਾਂ ਕੰਮ ਨਹੀਂ ਸੀ ਕਰਦੇ ,,ਤਰਲੋਚਨ ਸਿੰਘ
    ਫੇਰ ਮਰਹੂਮ ਸਰਦਾਰ ਜੀ ਲੱਖ ਦੀ ਲਾਹਨਤਾਂ ਥੋਡੇ ਤੇ ਕੇ ਪੰਜਾਬ ਦੇ ਭੱਖਦੇ ਮਸਲੇ ਤੁਸੀਂ ਹੱਲ ਨਹੀਂ ਕਰਵਾਏ

    • @SatpalSingh-gw6zo
      @SatpalSingh-gw6zo 3 месяца назад +1

      ਇਸ ਇਨਸਾਨ ਨੇ ਪੰਜਾਬ ਨਾਲ ਬਹੁਤ ਧ੍ਰੋਹ ਕਮਾਇਆ।1996 ਵਿਚ ਬਸਪਾ, ਅਕਾਲੀ ਦਲ ਦਾ ਸਮਝੌਤਾ ਹੋਇਆ 11 ਮੈਂਬਰ ਪਾਰਲੀਮੈਂਟ ਜਿੱਤੇ ਇਸ ਦੇ ਬਾਵਜੂਦ ਵੀ ਅਕਾਲੀ ਦਲ ਭਾਜਪਾ ਕੋਲ ਵਿਕਣ ਲਈ ਗਈ ਏ। ਅਗਰ ਬਸਪਾ ਅਕਾਲੀ ਦਲ ਸਮਝੌਤਾ ਨਾ ਟੋਟਦਾ ਤਾਂ ਅੱਜ ਪੰਜਾਬ ਦੇ ਹਲਾਤ ਇਹ ਨਹੀਂ ਸੀ ਹੋਣਾ। ਇਹ ਅਸਲੀ ਸਮਝੌਤਾ ਸੀ ਇਸ ਨਾਲ ਪੰਜਾਬ ਬਹੁਤ ਮਜ਼ਬੂਤ ਹੋਣਾ ਸੀ।❤❤❤

  • @bakhshishsinghvirk1055
    @bakhshishsinghvirk1055 3 месяца назад +2

    ਜ਼ੋ ਗੱਲਾਂ ਤੁਸੀਂ ਦੱਸ ਰਹੇ ਹੋ ਉਸ ਨਾਲ ਉਂਗਲ ਆਪ ਤੇ ਹੀ ਉੱਡਦੀ ਹੈ ਜੀ

  • @paramjitsinghkhalsa4066
    @paramjitsinghkhalsa4066 3 месяца назад +3

    Tribune de Patarkar NE dasya si badal us din Amritsar hi si jis din golikand hoya si us din usdi badal naal Amritsar ch galbaat hoi si internaly he support badal

  • @KuldeepSingh-ob9cw
    @KuldeepSingh-ob9cw 3 месяца назад +1

    ਰਣਧਾਵਾ ਸਾਹਿਬ ਜੀ ਬਹੁਤ ਹੀ ਕੀਮਤੀ ਤੇ ਸੱਚਾ ਇਤਹਾਸ ਹੈ ਸਰਦਾਰ ਸਾਹਿਬ ਜੀ ਤੋਂ ਪੂਰੇ ਇਤਿਹਾਸ ਦੀਆਂ ਇੰਟਰਵਿਊ ਜਰੂਰ ਕਰੋ।

  • @harindersingh5297
    @harindersingh5297 3 месяца назад +3

    ਮੈਨੂੰ ਤਾ ਇਹ ਲਗਦਾ ਕਿ ਪੰਜਾਬ ਦਾ ਸਭ ਤੋ ਵੱਡਾ ਗਦਾਰ ਇਹ ਹੀ ਹੈ

  • @jagjitsingh7647
    @jagjitsingh7647 3 месяца назад +1

    Asian games jo 1982 near hoian c us vich tuhada ki roll c

  • @rishldharan622
    @rishldharan622 3 месяца назад +2

    Kursi de yaar
    Patrkari nu slamm

  • @RamSingh-en6bo
    @RamSingh-en6bo 3 месяца назад

    ਸਾਰੇ।ਪੰਜਾਬ।ਦੇ।ਗਦਾਰ। ਨੇ।ਇਹਦੀ।ਪੰਜਾਬ। ਨੂੰ। ਕੀ।ਦੇਣਅਆ।ਇਹ।ਤਾਕਤ।ਦਾ।ਭੁਖਾ।ਝੂਠ।ਬੋਲਦਾ

  • @harjinderkaur3978
    @harjinderkaur3978 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @manjitpal1156
    @manjitpal1156 3 месяца назад +3

    Punjab. Punjabi. Punjabiat. Zindabad

  • @charanjitsinghkhalsa1273
    @charanjitsinghkhalsa1273 3 месяца назад +6

    ਸ਼੍ਰੋਮਣੀ ਕਮੇਟੀ ਨੇ,
    90ਦੇ ਦਹਾਕੇ ਤੋਂ ਬਾਅਦ ਸੰਸਾਰ ਚ ਆਏ ਗੁਰਸਿੱਖ ਪਿਆਰਿਆ ਤੇ ਸਿੱਖ ਨੋਜਵਾਨਾ ਨੂੰ,
    ਇੰਦਰਾਂ ਗਧੀ ਦੀ ਕਾਂਗਰਸ ਸਰਕਾਰ ਵੱਲੋਂ ਦਰਬਾਰ ਸਾਹਿਬ ਉਪਰ ਕੀਤੇ ਹਮਲੇ ਦੀ ਜਾਣਕਾਰੀ ਦੇਣ ਲਈ ਦਰਬਾਰ ਸਾਹਿਬ ਦੇ ਬਾਹਰ ਫਟੜ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਤਸਵੀਰ ਲਾਈ ਹੋਈ ਹੈ।
    ਸ਼੍ਰੋਮਣੀ ਕਮੇਟੀ ਦਾ ਇਹ ਵੀ ਫਰਜ ਬਣਦਾ ਸੀ ਕਿ ਉਹ 90ਦੇ ਦਹਾਕੇ ਚ ਪੈਦਾ ਹੋਈ ਤੇ ਅਜ ਪੰਥ ਦੇ ਬਾਗ ਦੀ ਰਾਖੀ ਲਈ ਜੂਝ ਰਹੀ ਨੋਜਵਾਨ ਪੀੜੀ ਨੂੰ ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਵਾਲਿਆ ਬਾਦਲਕਿਆ ਤੇ ਹਮਲਾ ਕਰਨ ਲਈ ਉਕਸਾਉਣ ਤੇ ਹਮਲੇ ਦੀ ਹਮਾਇਤ ਕਰਨ ਵਾਲਿਆ ਭਾਜਪਾਈਆ ਬਾਰੇ ਵੀ ਜਾਣਕਾਰੀ ਦੇਂਦੀ।
    ਅਜ 6 ਜੂਨ ਹਮਲੇ ਦੀ 40ਵੀਂ ਵਰੇਗੰਢ ਤੇ ਸ਼੍ਰੋਮਣੀ ਕਮੇਟੀ ਦਾ ਫਰਜ ਅਸੀ ਖਾਲਸਾ ਪੰਚਾਇਤ ਜੱਥੇਬੰਦੀ ਵੱਜੋਂ ਨਿਭਾਉਣ ਦੀ ਸੇਵਾ ਲੈ ਰਹੇ ਹਾਂ।
    facebook.com/share/p/gc2Ry6c8Tdwgrcyc/?mibextid=oFDknk
    ਸਿੱਖ ਨੋਜਵਾਨ👆ਲਿੰਕ ਨੂੰ ਖੋਲ ਕੇ🙏ਪੂਰੀ ਜਾਣਕਾਰੀ ਲੈਣ ਕਿ ਕਿਸ ਤਰਾ ਕਾਲੀਆ ਦੇ ਸਿਧਾਂਤਹੀਣ ਸਿਆਸੀ ਭਾਈਵਾਲ ਭਾਜਪਾਈ, ਦਰਬਾਰ ਸਾਹਿਬ ਉਪਰ ਅਟੈਕ ਕਰਨ ਲਈ ਇੰਦਰਾਂ ਗਧੀ ਨੂੰ ਉਕਸਾ ਰਹੇ ਹਨ ਤੇ ਅਟੈਕ ਦੀ ਹਮਾਇਤ ਕਰ ਰਹੇ ਹਨ🙏
    ☬☬☬☬☬☬☬☬☬☬☬
    ਮੈ ਆਪਣੀ ਜਥੇਬੰਦੀ ਖਾਲਸਾ ਪੰਚਾਇਤ ਵੱਲੋਂ ਵਿਦੇਸ਼ਾ ਚ ਪੰਥਕ ਜਥੇਬੰਦੀਆ ਨੂੰ ਬੇਨਤੀ ਕਰਾਂਗਾ ਕਿ ਉਹ ਉਪਰੋਕਤ ਇਤਹਾਸਕ ਤਥਾ ਦੇ ਅਧਾਰ ਤੇ ਅਡਵਾਨੀ ਵਾਜਪਾਈ ਉਤੇ uno ਵਿੱਚ 25000 ਨਿਰਦੋਸ਼ ਸਿੱਖਾਂ ਦੇ ਕਤਲ ਦਾ ਕੇਸ ਦਰਜ ਕਰਵਾਉਣ।
    ਕਬੀਰ ਮਨ ਜਾਨੈਂ ਸਭ ਬਾਤ ਜਾਨਤ ਹੀ ਅਉਗਨੁ ਕਰੈ।।
    ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।।

  • @thenature-giftofGod
    @thenature-giftofGod 3 месяца назад +1

    Punjab Television ਵਾਲਿਆ ਨੂੰ ਬਾਦਲ ਫੋਬੀਆ ਹੋ ਗਿਆ - ☹️

  • @JagdeepSinghDhillon-nt1gv
    @JagdeepSinghDhillon-nt1gv 3 месяца назад +1

    ਰੰਧਾਵਾ ਤਾ ਬਾਦਲ ਸਾਹਬ ਨੂੰ ਮਾੜਾ ਬਣਾਉਣ ਦੀ ਕਸਰ ਨਹੀ ਛੱੜਦਾ

    • @kuldeepsinghdhiman2759
      @kuldeepsinghdhiman2759 3 месяца назад

      ਸਚਾਈਆਂ ਸੌ ਪਰਦੇ ਪਾਕੇ ਵੀ ਕਦੇ ਛੁਪਾਈਆਂ ਨਹੀਂ ਜਾ ਸਕਦੀਆਂ। ਅੰਤ ਨੂੰ ਸਾਹਮਣੇ ਆ ਹੀ ਜਾਂਦੀਆਂ ਹਨ।

  • @sidhu2945
    @sidhu2945 3 месяца назад +1

    Randhawa saab eh kis time di gal kar rahe ne ,, tohra saab vele mobile di gal kari jande ne, tuhanu ta pta c tusi correct kar dena c , next video di udeek jarur karange , Ajj takk di sab to shandaar , informative video by Punjab Television keep it up 👍
    Eagerly waiting next part

  • @JaswinderSingh-d6x
    @JaswinderSingh-d6x 3 месяца назад +12

    ਪੰਜਾਬ ਪੰਜਾਬੀਅਤ ਜਿੰਦਾ ਬਾਦ

  • @navjotsinghsandhu6096
    @navjotsinghsandhu6096 3 месяца назад +4

    Tarlochan singh tusi minority commission de chairman ban k “GHANTA PUT LEYA” c.

  • @BhupinderSingh-ev3qb
    @BhupinderSingh-ev3qb 3 месяца назад +1

    Ajj tak inha polytions karke punjabia da nuksaan hoya ajj j punjabi ajj apni language punjabi likhwan South indian jis tarh telgu ya kannar nu mande han ate guru granth sahib nu follow karan jis ch roj ardass hundi hai Nank Nam Chardi kala tere bane Sarbat da bhalla sarbat mean Hindu Muslim sikh etc Higher caste low caste etc

  • @ajaibsingh3873
    @ajaibsingh3873 3 месяца назад +3

    ਨਵੀਂ ਪੀੜ੍ਹੀ ਨੂੰ ਇਹ ਸਭ ਪਤਾ ਹੋਣਾ ਚਾਹੀਦਾ ਹੈ।

  • @kuljindersingh8282
    @kuljindersingh8282 3 месяца назад

    ਤਰਲੋਚਨ ਸਿੰਘ ਤੁਸੀਂ ਪੰਜਾਬ ਲਈ ਕੀ ਕੀਤਾ ਉਹ ਕੰਮ ਦੱਸੈ ।।।।।

  • @ginderkaur6274
    @ginderkaur6274 3 месяца назад +1

    ਪੰਜਾਬ ਦਾ ਸਭ ਨੇ ਇਸਤੇਮਾਲ ਕੀਤਾ ਹੁਣ ਹੀ ਰਲਮਿਲ ਕੇ ਪੰਜਾਬ ਨੂੰ ਬਚਾ ਲਓ

  • @gurdeepsran7888
    @gurdeepsran7888 3 месяца назад

    ਪੁਰਾਣੀਆਂ ਇੰਟਰਬੂਆ ਦਿਖਾਈ ਜਾਦੇ।

  • @Akbansal-sw8bn
    @Akbansal-sw8bn 3 месяца назад +1

    all telling stories as they like. does not matter if true or not. quite typical of them.

  • @RaviKant-lu8hu
    @RaviKant-lu8hu 3 месяца назад +1

    Comment pad ki pata lag janda hai ki punjab vich ki soch chal rahi hai te agge ki halaat banan ge .

  • @AmarjitSingh-dv7gc
    @AmarjitSingh-dv7gc 3 месяца назад +1

    Punjab lai kita tusi
    Sb gadar ne

  • @ranjitbaidwan2122
    @ranjitbaidwan2122 3 месяца назад +2

    ਇਹ ਇੰਟਰਵਿਊ ਸ਼ਾਇਦ ਪਹਿਲਾਂ ਵੀ ਆ ਚੁੱਕੀ ਹੈ।

    • @harjeetkaur1511
      @harjeetkaur1511 3 месяца назад

      Hanji shaid hun Tarlochan singh ta live hi nahi

  • @088surjit
    @088surjit 3 месяца назад +1

    Bjp da sath de ke tusi ghat ginti kmishan ban gae te badlan punjab lutna shuru kar dita

  • @JaswinderSingh-ux1vz
    @JaswinderSingh-ux1vz 3 месяца назад

    ਬਾਦਲ ਪੰਪ ਦੇ ਕੇ ਤਰਲੋਚਨ ਸਿਆਂ ਤੈਨੂੰ ਵਰਤਦਾ ਰਿਹਾ ਅੰਦਰੋਂ ਤੈਨੂੰ ਚੰਗਾ ਨੀ ਸੀ ਸਮਝਦਾ

  • @satnamuppal7801
    @satnamuppal7801 3 месяца назад +1

    Sab Delhi day chaple chate

  • @kuldeepsinghdhiman2759
    @kuldeepsinghdhiman2759 3 месяца назад

    ਇਸ ਦੀਆਂ ਆਪਣੀਆਂ ਗੱਲਾਂ ਤੋਂ ਸਾਬਤ ਹੋ ਰਿਹਾ ਹੈ ਕਿ ਪੰਜਾਬ ਦੀਆਂ ਬੇੜੀਆਂ ਵਿਚ ਵੱਟੇ ਪਾਉਣ ਵਿਚ ਵੱਟੇ ਪਾਉਣ ਵਿਚ ਇਸ ਮੱਕਾਰ ਗ਼ਦਾਰ ਦਾ ਵੀ ਪੂਰਾ ਹੱਥ ਰਿਹਾ ਹੈ।

  • @GurnekSingh-l6c
    @GurnekSingh-l6c 3 месяца назад

    ਸ, ਤਰਲੋਚਨ ਸਿੰਘ ਜੀ ਤੇ ਵੀਰ ਹਰਜਿੰਦਰ ਸਿੰਘ ਰੰਧਾਵਾ ਜੀ 💚🙏🙏 ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯👏

  • @davindersingh7586
    @davindersingh7586 3 месяца назад

    Best interview to update first hand account of the events. The views may be personal and coloured, but the narration is vivid,informative and absorbing . Sh Tarlochan Singh remained in the corridors of power for the best part of his career. Most of the facts are credible. Sh Randhawa has the art of steering the discussion.

  • @gurmailsinghakkanwali9833
    @gurmailsinghakkanwali9833 3 месяца назад

    ਇਤਿਹਾਸਕ ਮਿਲਣੀ ਬਹੁਤ ਹੀ ਉਨਦਾ ਜਾਣਕਾਰੀ ਮਿਲੀ ਹੈ ਇਸ ਗੱਲ ਬਾਤ ਵਿਚੋਂ!

  • @Villagers_lives
    @Villagers_lives 3 месяца назад +1

    Eh bhapa aapni ma ma krda.
    What he did to avoid blood shed in Punjab, however he was personal secretary to President of India.
    He is also responsible for Blue star operation.
    Now he is manipulating the fact to hide the poor face of congress, Gandhi family, Gianin Jail singh and himself.

  • @harbhajanjandiala8724
    @harbhajanjandiala8724 3 месяца назад +1

    Bakvaas karda pia

  • @singhjagtar9788
    @singhjagtar9788 3 месяца назад

    ਰੰਧਾਵਾ ਸਹਿਬ, ਸ. ਤਰਲੋਚਨ ਸਿੰਘ ਵਾਲਾ ਪ੍ਰੋਗਰਾਮ ਸਾਰਾ ਸੁਣਿਆ, ਇਕ ਗੱਲ ਸਾਫ਼ ਕਰਨ ਵਾਲੀ ਹੈ, ਐਮਰਜੈਂਸੀ ਵੇਲੇ ਟੋਹੜਾ ਸਾਹਿਬ ਤੇ ਜੱਥੇਦਾਰ ਸੰਤੋਖ ਸਿੰਘ ਨੇ ਇੰਦਰਾ ਗਾਂਧੀ ਨਾਲ ਮੀਟਿੰਗ ਕੀਤੀ ਸੀ, ਉਸ ਵੇਲੇ ਸਰਕਾਰ ਪਾਣੀਆਂ, ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਨੂੰ ਤਿਆਰ ਸੀ, ਜੀ ਕੇ ਨੇ ਪ੍ਰਾਇਮ ਏਸ਼ੀਆ ਦੀ ਇੰਟਰਵਿਊ ਚ ਕਾਫੀ ਕੁੱਝ ਦੱਸਿਆ। ਇਹ ਸੱਚ ਵੀ ਪਤਾ ਕਰੋ।

  • @sewasinghsidhu8687
    @sewasinghsidhu8687 3 месяца назад

    ਇਹ ਸਾਰਿਆਂ ਦਾ ਦਲਾਲ ਸੀ। ਜਦੋਂ ਇਹ ਜਲੰਧਰ ਪਬਲਿਕ ਰਿਲੇਸ਼ਨ ਅਫ਼ਸਰ ਸੀ ਮੈਂ ਇਸ ਨੂੰ ਉਦੋਂ ਤੋਂ ਹੀ ਜਾਣਦਾ ਹਾਂ।

  • @Harjinderbrar-j2e
    @Harjinderbrar-j2e 3 месяца назад

    ਪਰ ਇਹ ਬਾਦਲ ਪਰਿਵਾਰ ਨੂੰ ਤਾਂ ਆਪ ਜੀ ਦੇ ਬਹੁਤ ਹੀ ਅਹਿਸਾਨਮੰਦ ਬਣਕੇ ਰਹਿਣ ਦੀ ਜਰੂਰਤ ਹੈ।ਪਰ ਆਪ ਜੀ ਦੇ ਵੱਲੋੰ ਖਾਸ ਕਰ ਕੇ ਬਾਦਲ ਪਰਿਵਾਰ ਨੂੰ ਹੁਣ ਤੱਕ ਜੋ ਸਿਆਸਤ ਦੇ ਖੇਤਰ ਵਿੱਚ ਐਨੀ ਵੱਡੀ ਪੱਧਰ ਦੇ ਅਹੁੱਦੇਦਾਰ ਬਣਵਾਇਆ ਗਿਆ ਹੈ।ਪਰ ਫਿਰ ਇਹ ਦੁੱਖ ਦੀ ਗੱਲ ਹੈ ਜੋ ਐਨੇ ਵੱਡੇ ਕੰਮਾਂ ਦੇ ਲਈ ਆਪ ਜੀ ਵੱਲੋ ਨਿਭਾਏ ਗਏ ਅਹਿਮ ਯੋਗਦਾਨ ਪਾਉਣ ਦੇ ਬਾਵਜੂਦ ਫਿਰ ਅਹਿਸਾਨਾਂ ਨੂੰ ਹੁਣ ਖਾਸ ਕਰ ਕੇ ਬਾਦਲ ਸਾਹਿਬ ਦੇ ਪਰਿਵਾਰਕ ਮੈਂਬਰ ਖੁਦ ਆਪ ਕਿਉੰ ਭੁੱਲ ਹੀ ਗਏ ਹਨ।
    ਧੰਨਵਾਦ ਜੀਉ।

  • @balrajsingh3323
    @balrajsingh3323 3 месяца назад

    ਤੇਰਾ ਬਹਿ ਜੇ ਬੇੜਾ ਜੇ ਤੇਰੀ ਏਨੀ ਅਪ੍ਰੋਚ ਸੀ ਕੋਈ ਪੰਜਾਬ ਦਾ ਮਸਲਾ ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਦਿਵਾ ਦਿੰਦਾ, ਪਾਣੀਆਂ ਦੇ ਮਸਲੇ ਪੰਜਾਬ ਦੇ ਹੱਕ ਕਰਵਾ ਦਿੰਦਾ। ਬਾਦਲਾਂ ਦੇ,,,,ਚੁੰਮਦਾ ਰਿਹਾ ਇਹਨਾਂ ਨੂੰ ਕੇਂਦਰ ਵਿਚ ਕੁਰਸੀਆਂ ਦਿਵੳਉਦਾ ਰਿਹਾ ਕੀ ਇਹਨਾਂ ਨੇ ਪੰਜਾਬ ਨਾਲ਼ ਗਦਾਰੀ ਕਰਨ ਤੋਂ ਸਿਵਾਏ ਕੁੱਝ ਕੀਤਾ? ਕਾਲੇ ਕਿਸਾਨੀ ਕਨੂੰਨ ਵੱਲ ਵੇਖਲੈ । ਰੰਧਾਵਾ ਜੀ ਤੁਸੀਂ ਇਸਤੇ ਇਹ ਸਵਾਲ ਕਿਉਂ ਨਹੀਂ ਕਰਦੇ ਕਿ ਜੇ ਤੇਰੀ ਏਨੀ ਪਹੁੰਚ ਸੀ ਤਾਂ ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਦਿਵਾ ਦਿੰਦਾ ਕਿ ਜਾਂ ਇਸਦੀਆਂ ਵਡਿਆਈਆਂ ਸੁਣਨ ਲਈ ਇਸ ਨਾਲ ਲੋਕਾਂ ਦਾ ਸਮਾਂ ਖਰਾਬ ਕਰ ਰਿਹਾ

  • @AmarjitSingh-ig3wp
    @AmarjitSingh-ig3wp 3 месяца назад

    ਜਿਹੜੀ ਵੀ ਸਮੇਂ ਦੀ ਸਰਕਾਰ ਹੁੰਦੀ ਆ ਇਹ ਤਰਲੋਚਨ ਓਸੇ ਸਰਕਾਰ ਦਾ ਹੱਥ-ਠੋਕਾ ਹੁੰਦਾ ਵਾ

  • @Harjinderbrar-j2e
    @Harjinderbrar-j2e 3 месяца назад

    ਬਾਈ ਰੰਧਾਵਾ ਜੀ।
    ਪਰ ਇਕ ਵਾਰ ਇਸ ਗੱਲ ਦੀ ਸਚਾਈ ਬਾਰੇ ਤਾਂ ਖਾਸ ਕਰ ਕੇ ਖੁਦ ਆਪ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਵੱਲੋ ਜਲੰਧਰ ਦੇ ਇਕ ਸਰਕਾਰੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੌਰਾਨ ਦੱਸਿਆ ਸੀ। ਕਿ ਹੁਣ ਤੱਕ ਮੇਰੇ ਕੋਲੋਂ ਖੁਦ ਪੰਜਾਬ ਦੇ ਮੁੱਖ ਮੰਤਰੀ ਹੋਣ ਵਜੋਂ ਸ.ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣੇ ਸੂਬੇ ਪੰਜਾਬ ਰਾਜ ਦੇ ਲਈ ਤਾਂ ਕਦੇ ਵੀ ਕੋਈ ਇੱਕ ਵਾਰ ਵੀ ਖਾਸ ਮੰਗ ਨਹੀਂ ਕੀਤੀ ਗਈ ਹੈ।ਪਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਖੁਦ ਨਿੱਜੀ ਤੌਰ ਤੇ ਪਰਿਵਾਰ ਲਈ ਬਹੁਤ ਹੀ ਮੰਗਾਂ ਪ੍ਰਾਪਤ ਕਰ ਲਈਆਂ ਹਨ।
    ਧੰਨਵਾਦ ਜੀਉ।

  • @beantsingh6146
    @beantsingh6146 3 месяца назад

    ਪੰਜਾਬ ਤੇ ਸਿੱਖਾਂ ਦੀ ਜੋ ਅੱਜ ਹੋਣੀ ਹੈ ਉਸ ਪਿੱਛੇ ਇਸ ਬੰਦੇ ਦਾ ਵੀ ਬਹੁਤ ਰੋਲ ਲੱਗਦਾ ☹️☹️

  • @Harjinderbrar-j2e
    @Harjinderbrar-j2e 3 месяца назад

    ਬਾਈ ਜੀ।ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਦਸ ਸਾਲ ਤੱਕ ਦੇ ਰਾਜ ਦੌਰਾਨ ਜਿਹੜੇ ਵੀ ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਦੀਆਂ ਜਾਣਬੁੱਝ ਕੇ ਬੇਅਦਬੀਆਂ ਕੀਤੀਆਂ ਸਨ।ਪਰ ਜੇਕਰ ਬਾਦਲ ਸਰਕਾਰ ਖੁਦ ਦੇ ਰਾਜ ਦੌਰਾਨ ਹੀ ਉਨਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਕਾਨੂੰਨ ਅਨੁਸਾਰ ਸਖ਼ਤ ਸ਼ਜਾਵਾਂ ਦਿਵਾ ਦਿੰਦੀ।ਫਿਰ ਤਾਂ ਹੁਣ ਤੱਕ ਪੰਜਾਬ ਵਿੱਚ ਅਕਾਲੀ ਦਲ ਬਾਦਲ ਦਲ ਦਾ ਖਾਸ ਤੌਰ ਤੇ ਸੰਨ 2012 ਤੋੰ ਬਾਅਦ ਪੰਜ ਵਾਰ ਹੋਈਆਂ ਚੋਣਾਂ ਵਿੱਚ ਭਾਂਵੇ ਕਿ ਬਾਦਲ ਦਲ ਦੇ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਦੇ।ਪਰ ਫਿਰ ਕਿਸੇ ਵੀ ਚੋਣ ਦੌਰਾਨ ਬਾਦਲ ਦਲ ਨੂੰ ਐਨੀ ਬੁਰੀ ਤਰਾਂ ਦੇ ਨਾਲ ਹਾਰਾਂ ਹਾਸਲ ਅਤੇ ਖਾਸ ਕਰ ਕੇ ਕਦੇ ਲਈ ਵੀ ਚੋਣ ਦੌਰਾਨ ਜਮਾਨਤਾਂ ਜਬਤ ਵੀ ਨਹੀਂ ਹੋਣੀਆਂ ਸਨ।ਧੰਨਵਾਦ ਜੀ।

  • @vasakhasingh1957
    @vasakhasingh1957 3 месяца назад +1

    Ki power c giani kol
    Rasterpati hundian ohna Kise ne pushia nhi
    Blue star to 15 din badd os De signature karwae c

  • @Surjeet_singh.
    @Surjeet_singh. 3 месяца назад +2

    Mr tirlochan g badal Saab too much cunning so he didn't tell you his internal thinking

  • @reshamsingh5116
    @reshamsingh5116 Месяц назад

    ਵੱਖ ਵੱਖ ਲੀਡਰਾਂ ਦੀ ਸਾਰੀ ਉਮਰ ਦਲਾਲੀ ਤੋਂ ਬਿਨਾਂ ਪੰਜਾਬ ਲਈ ਕੀ ਕੀਤਾ?

  • @sukhwinderbling1330
    @sukhwinderbling1330 3 месяца назад

    ਅਜ ਪਤਾ ਲੱਗਿਆ ਇਹ ਵੀ ਕੌਮ ਦੇ ਸਭ ਤੋਂ ਵਡੇ ਚਾਲ ਬਾਜ ਪੰਜਾਬ ਤੇ ਸਿੱਖਾਂ ਦੀਆਂ ਜੜਾਂ ਵੱਢਣ ਵਾਲੇ ਵਿਅਕਤੀ ਹਨ

  • @singhbhullar7227
    @singhbhullar7227 3 месяца назад

    ਤਰਲੋਚਨ ਸਿੰਘ ਜੀ ਸਾਰੀ ਉਮਰ ਲੱਗਦਾ ਚਮਚਾਗਿਰੀ ਕਰਦੇ ਰਹੇ

  • @jarnailbalamgarh4449
    @jarnailbalamgarh4449 3 месяца назад

    ਸ ਰੰਧਾਵਾ ਜੀ ਇਹਨਾਂ ਨਾਲ ਵੱਧ ਤੋਂ ਵੱਧ ਮੁਲਾਕਾਤਾਂ ਕੀਤੀਆਂ ਜਾਣ ਤੇ ਬਹੁਤ ਸਾਰੀਆਂ ਜਾਣਕਾਰੀਆਂ ਲਈਆਂ ਜਾਣ ਇੱਕ ਗੱਲ ਪੁੱਛੋ ਕਿ ਕੀ ਗਿਆਨੀ ਜੀ ਨੇ 13-4-1978 ਨੂੰ ਬਰਮਿਘਮ ਵਿੱਚ ਦਲ ਖਾਲਸਾ ਦੀ ਨੀਂਹ ਰੱਖੀ ਸੀ ਤੇ ਪਹਿਲਾ ਮੁਖੀ ਬਖਸ਼ੀਸ਼ ਸਿੰਘ ਨੂੰ ਥਾਪਿਆ ਜੇ ਹਾਂ ਤਾਂ ਕਿਓਂ ਕਿਸ ਮਕਸਦ ਲਈ

  • @Surjeet_singh.
    @Surjeet_singh. 3 месяца назад

    ਮੈਨੂੰ ਲੱਗਦਾ ਸਾਰੇ ਕੰਡੇ ਹੀ ਇਸ ਭਾਈ ਸਾਹਿਬ ਦੇ ਬੀਜੇ ਨੇ

  • @parmindergadri1566
    @parmindergadri1566 3 месяца назад

    ਇਸਦਾ ਮਤਲਬ ਪੰਜਾਬ ਦੀ ਬਰਬਾਦੀ ਦਾ ਕਾਰਣ ਦਰਬਾਰਾ ਸਿੰਘ ਸੀਐਮ ਸੀ ਜਿਹੜਾ ਕਿ ਸਿੱਖ ਕੌਮ ਅਤੇ ਪੰਜਾਬ ਦਾ ਅਸਲੀ ਗਦਾਰ ਸੀ

  • @kuldeepsinghdhiman2759
    @kuldeepsinghdhiman2759 3 месяца назад

    ਇੰਟਰਵਿਊ ਦੇਣ ਵਾਲਾ ਤੇ ਲੈਣ ਵਾਲਾ ਦੋਵੇਂ ਹੀ ...ਦੂ ਹਨ ਸਿਰੇ ਦੇ।

  • @jagjitsingh7647
    @jagjitsingh7647 3 месяца назад +1

    Chimcha giri hi mari sari umer kade Giani di kade Atal ji di kade Advani di Phir

  • @prabhsandhu9404
    @prabhsandhu9404 3 месяца назад +1

    ਜੈਲੂ ਦੀ ਤਰੀਫ ਕਰਕੇ ਤਰਲੋਚਨ ਸਿੰਘ ਜੀ ਤੁਸੀਂ ਅਪਣੀ ਇੱਜ਼ਤ ਨ ਘਟਾਉ