Chajj Da Vichar (1098) || ਲੱਖਾਂ 'ਚ ਖੇਡਦਾ ਗਾਇਕ ਕਿਉਂ ਗੰਢ ਰਿਹਾ ਜੁੱਤੀਆਂ

Поделиться
HTML-код
  • Опубликовано: 10 сен 2024
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 1 тыс.

  • @kabiraris6981
    @kabiraris6981 4 года назад +53

    ਯਮਲਾ ਜੀ ਦਾ ਦੂਜਾ ਰੂਪ ਆ ਚਮਨ ਲਾਲ ਜੀ ਰੁਹ ਖੁੱਸ਼ ਕਰਤੀ ਬਾਬਾ ਜੀ
    ਜਿੰਦਾ ਦਿਲ ਇੰਨਸਾਨ ਆ

  • @jagdishlal5735
    @jagdishlal5735 4 года назад +34

    ਪਰਾਇਮ ਏਸ਼ੀਆ ਦਾ ਬਹੁਤ ਵਧੀਆ ਉਪਰਾਲਾ ਜੋ ਗਰੀਬ ਕਲਾਕਾਰਾਂ ਨੂੰ ਮੁੜ ਸੁਰਜੀਤ ਕਰਦੇ ਹਨ ਤੇ ਚੰਗੇ ਲੋਕ ਉਨ੍ਹਾਂ ਦੀ ਬਾਂਹ ਫੜਦੇ ਹਨ ।

  • @ramkishanchaudharyludhiana2932
    @ramkishanchaudharyludhiana2932 11 месяцев назад +10

    ਬਹੁਤ ਹੀ ਸਤਿਕਾਰਤ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਬਹੁਤ ਬਹੁਤ ਧੰਨਵਾਦ, ਇਹੋ ਜਿਹੇ ਸਿਸਟਮ ਦੇ ਵਿਸਾਰੇ ਹੋਏ ਕਲਾਕਾਰ ਨੂੰ ਸਮਾਜ ਦੇ ਰੂਬਰੂ ਕਰਨ ਵਾਸਤੇ,ਚਮਨ ਲਾਲ ਚਾਂਦੀ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ।

  • @baghasunil3929
    @baghasunil3929 4 года назад +73

    ਵੀਰੇ ਯਾਰ ਮੈ ਤੇ ਨਹੀ ਇਨੇ ਜੋਗਾ
    ਜੋ ਹੈ ਇਸ ਜੋਗਾ ਇਹਨਾ ਦੀ ਮਦਦ ਜਰੂਰ ਕਰਿਉ

  • @jsingh8633
    @jsingh8633 4 года назад +13

    🙏ਅੱਖਾਂ ਨਮ,,
    ਜਿੰਦਗੀ ਦੇ ਸੰਜੀਦਾ ਲਮਹੇ,
    ਤਿੰਨ ਖ਼ੁਸ਼ ਮਿਜ਼ਾਜ ਰੂਹਾਂ 😊
    ਜ਼ਿੰਦਾਦਿਲੀ, ਚਮਨ ਜੀ💐

  • @kamalsidhana9452
    @kamalsidhana9452 4 года назад +73

    ਬਿਲਕੁੱਲ ਯਮਲਾ ਹੈ ਇਸ ਦੀ ਰਿਕਾਰਡਿੰਗ ਕਰਵਾਓ ਜੀ

  • @bhagsingh3909
    @bhagsingh3909 4 года назад +45

    ਟਹਿਣਾ ਜੀ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਉਨ੍ਹਾਂ ਲੋਕਾਂ ਕੋਲ ਜਾਂਦੇ ਹੋ।ਜਿਨ੍ਹਾਂ ਗਰੀਬਾਂ ਲੋਕਾਂ ਦੀ ਕੋਈ ਬਾਹ ਨਹੀਁ ਫੜਦਾ । ਬਹੁਤ ਵਧੀਆ👍💯

  • @SukhjinderSingh-yl8sl
    @SukhjinderSingh-yl8sl 2 года назад +9

    ਚਾਂਦੀ ਸਾਹਿਬ ਜੀ ਰਬ ਸਭ ਨੂੰ ਦਿੰਦਾ ਹੈ ਅਤੇ ਆਪ ਜੀ ਨੂੰ ਵੀ ਜਰੂਰ ਦੇਣਗੇ ਹੌਸਲਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਸਤਿ ਸ੍ਰੀ ਅਕਾਲ ਮੇਰੇ ਵੀਰੇ ਤੁਹਾਡਾ ਆਪਣਾ ਸੁਖਜਿੰਦਰ ਸਿੰਘ ਧਨੋਆ ਅਤੇ ਪਰਿਵਾਰ

  • @kulwindersinghkulwinder5981
    @kulwindersinghkulwinder5981 4 года назад +148

    ਟਹਿਣਾ ਸਾਬ ਤੁਸੀਂ ਪਰਮਾਤਮਾ ਦੇ ਦੂਤ ਹੋ ਕਿਉਂ ਕਿ ਤੁਸੀਂ ਹਮੇਸ਼ਾ ਗਰੀਬ ਲੋਕਾਂ ਨੂੰ ਪਰਮੋਟ ਕਰਦੇ ਹੋ

  • @sidhuanoop
    @sidhuanoop 4 года назад +82

    ਬਹੁਤ ਵਧੀਆ ਮੁਲਾਕਾਤ । ਜ਼ਿੰਦਾਦਿਲ ਇਨਸਾਨ ਵਧੀਆ ਗਾਇਕ । ਸਲੂਟ ਇਹਨਾਂ ਨੂੰ । ਵਾਹਿਗੁਰੂ ਦੀ ਰਜ਼ਾ ਆ ਕੀਹਨੂੰ ਕਿੱਥੇ ਰੱਖੇ ਉਹਦੀ ਮਰਜ਼ੀ ਐ ।

  • @gurjantsidhu1708
    @gurjantsidhu1708 4 года назад +85

    ਮਨ ਅੰਦਰੋਂ ਨਿਕਲੀਆਂ ਗੱਲਾਂ ਪੁਰਾਣੇ ਜਮਾਨੇ ਔਰ ਹੁਣ ਦੇ ਸਮੇਂ ਵਿੱਚ ਫਰਕ ਮਹਿਸੂਸ ਕਰਾਉੰਦੀਆਂ ਹਨ

  • @kamalsidhana9452
    @kamalsidhana9452 4 года назад +39

    ਹੀਰਾ ਬੰਦਾ ਹੈ ਕਲਾ ਦਾ ਹੀਰਾ

  • @JAGMOHANsandhwan
    @JAGMOHANsandhwan 4 года назад +30

    ਅੱਜ Prime Asia ਦਾ ਕੱਦ ਤੇ ਸਨਮਾਨ ਬਹੁਤ ਉੱਚਾ ਹੋ ਗਿਆ । ਸ਼ਬਦ ਹੀ ਨਹੀਂ ਸੁੱਝ ਰਹੇ । ਚੱਜ ਦਾ ਵਿਚਾਰ ਦੀ ਟੀਮ ਰੁੱਲ ਚੁੱਕੇ ਮੋਤੀਆਂ ਨੂੰ ਲੱਭ ਕੇ ਪਤਾ ਨਹੀਂ ਕਿਵੇਂ ਲੱਭ ਹੀ ਲੈਂਦੇ ਹਨ। ਇਹ ਪ੍ਰੋਗਰਾਮ ਇੱਕ ਅਜਿਹੀ ਸਟੇਜ ਹੈ ਜਿੱਥੇ ਮਸ਼ਹੂਰ ਤੋਂ ਮਸ਼ਹੂਰ ਅਤੇ ਗਰੀਬ ਤੋਂ ਗਰੀਬ ਸਭ ਬਰਾਬਰ ਹਨ। ਸਲਾਮ ਹੈ ਿੲਸ ਚੈਨਲ ਦੀ ਸੋਚ ਨੂੰ।
    ਜਗਮੋਹਨ ਸਿੰਘ ਸੰਧਵਾਂ

  • @gurisandhu8516
    @gurisandhu8516 4 года назад +179

    ਬਹੁਤ ਵਧੀਆ ਉਪਰਾਲਾ ਟਹਿਣਾ ਸਾਬ ਜੋ ਤੁਸੀਂ ਗੁਮਨਾਮੀ ਦੀ ਜਿੰਦਗੀ ਹੰਢਾ ਰਹੇ ਕਲਾਕਾਰਾਂ ਨਾਲ ਮੁਲਾਕਾਤ ਕਰਕੇ ਉਹਨਾ ਨੂੰ ਅੱਗੇ ਲਿਆਉਣ ਦੀ ਬਹੁਤ ਵਧੀਆ ਕੋਸ਼ਿਸ ਕਰਦੇ ਹੋ

  • @kuldipsingh3393
    @kuldipsingh3393 4 года назад +18

    ਟਹਿਣਾ ਸਾਹਿਬ, ਇਕ ਪ੍ਰੋਗਰਾਮ ਵਰਦੀ ਵਿਚ ਕਰਿਓ ਜੀ👌👍🌹🌹🌹🌹🌹

  • @user-rj5dc2nu5s
    @user-rj5dc2nu5s 4 года назад +36

    ਚਾਂਦੀ ਸਾਬ ਦੀ ਜਿੰਦਾ ਦਿਲੀ ਨੂੰ ਸਲਾਮ ਐ
    ਬਾਕੀ ਲੋਕਡੰਡ ਸ਼ਬਦ ਬੜਾ ਵਧੀਆ ਦਿੱਤਾ ਬਾਕੇ ਹੀ ਢੁਕਵਾਂ ਸ਼ਬਦ ਆ।
    ਹੈ ਲੋਕਡੰਡ ਹੀ

    • @shingarasingh7884
      @shingarasingh7884 3 года назад +1

      ਬਹੁਤ ਵਧੀਆ ਉਪਰਾਲਾ ਭੈਣ ਹਰਮਨ ਧਿੰਦ ਅਤੇ ਵੀਰ ਟੈਹਣਾ ਸਾਹਿਬ. ਕਲਾਕਾਰ ਦਾ ਅਐਡਰਸ ਜਰੂਰ ਦੱਸ ਦਿਆ ਕਰੋ

    • @jagjitsinghsidhu7951
      @jagjitsinghsidhu7951 3 года назад +1

      ਬਿਲਕੁੱਲ ਸਹੀ ਗੱਲ ਐ ਤੁਹਾਡੀ ਲੌਕ ਡਾਊਨ ਨਹੀਂ ਲੋਕ ਡੰਡ ਈ ਐ

  • @kamalsidhana9452
    @kamalsidhana9452 4 года назад +18

    ਟਹਿਣਾ ਸਾਹਿਬ ਜੀ ਬਹੁਤ ਧੰਨਵਾਦ ਬਹੁਤ ਵਧੀਆ ਮੁੱਦਾ ਚੁਕਿਆ ਹੈ ਜੀ ਧੰਨਵਾਦ

  • @gurpreetsinghgopi2155
    @gurpreetsinghgopi2155 4 года назад +34

    ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਜੀ ਤੇ ਹਰਮਨ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਚਾਂਦੀ ਜੀ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ਣ ਮੇਹਰਬਾਨੀ ਜੀ

  • @dhaliwalbalram8373
    @dhaliwalbalram8373 4 года назад +86

    ਟਹਿਣਾ ਸਹਿਬ ਪਤਾ ਨਹੀਂ ਕਿਵੇਂ ਲੱਭ ਲੈਂਦੇ ਹਨ ਪੁਰਾਣੇ ਤੋ ਪੁਰਾਣੇ ਲੀਹੋ ਲੱਥੇ ਵਿਸਾਰੇ ਵਿਸਾਰੇਂ ਹੋਏ ਕਲਾਕਾਰਾਂ ਨੂੰ

  • @BALLIBAINSTIBBEWALA
    @BALLIBAINSTIBBEWALA 4 года назад +12

    ਬਹੁਤ ਵਧੀਆ ਤਰੀਕੇ ਨਾਲ਼ ਗੱਲ ਕੀਤੀ ਹੈ ਪ੍ਮਾਤਮਾ ਚਾਂਦੀ ਜੀ ਨੂੰ ਚੜ੍ਹਦੀ ਕਲਾ ਵਿੱਚ ਰਖੇ

  • @nachhatarsingh261
    @nachhatarsingh261 4 года назад +23

    ਟੇਹਣਾ ਸਾਹਿਬ ਅਤੇ ਬੀਬਾ ਥਿੰਦ ਜੀ ਇਸ ਤਰ੍ਹਾਂ ਗਰੀਬੀ ਹੰਢਾ ਰਹੇ ਗਾਇਕਾਂ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰਨ ਦਾ ਬਹੁਤ ਵਧੀਆ ਵਸੀਲਾ ਕਰ ਰਹੇ ਹੋ ਇਸ ਕਾਰਜ ਕਰਨ ਕਰਕੇ ਵਧਾਈ ਦੇ ਪਾਤਰ ਹੋ।

    • @colbynash5949
      @colbynash5949 3 года назад

      I know Im kind of randomly asking but do anyone know of a good site to watch new movies online ?

    • @alfonsolucas6908
      @alfonsolucas6908 3 года назад

      @Colby Nash flixportal :)

    • @colbynash5949
      @colbynash5949 3 года назад

      @Alfonso Lucas Thanks, I went there and it seems to work :D Appreciate it!

    • @alfonsolucas6908
      @alfonsolucas6908 3 года назад

      @Colby Nash happy to help :)

  • @brahmandjyotishbanifoundat7886
    @brahmandjyotishbanifoundat7886 3 года назад +5

    ਵਾਹ ਸੋਨੇ ਦਇਆ ਕੰਗਣਾਂ ਨਹੀਂ ਰੀਸਾਂ ਮੇਰੇ ਛੋਟੇ ਵੀਰ ਸਵਰਨ ਟੇਹਣੇ ਦੀਆਂ। ਅੱਜ ਇਸ ਅਲੋਪ ਹੋ ਚੁੱਕੇ ਪੰਜਾਬੀ ਗਾਇਕ ਨੂੰ ਲੋਕਾਂ ਦੇ ਰੁਬੂਰੂ ਕਰਕੇ ਜੋ ਮੁਲਾਕਾਤ ਕਰਵਾਈ ਮੈਂ ਤੁਹਾਡੀ ਇਸ ਘਾਲਣਾ ਨੂੰ ਲੱਖ ਲੱਖ ਵਾਰ ਸਿਜਦੇ ਕਰਦਾ ਹਾਂ। ਹਰਮਨ ਮੇਰੀ ਛੋਟੀ ਭੈਣ ਵਰਗੀ ਹੈ ਸਹੁਤ ਸਮਝ ਦਾਰ ਦਾਨੀ ਸਾਨੀ ਸੱਭਿਆਚਾਰਕ ਸਭਦਾਂ ਦੀ ਵਰਤੋਂ ਕਰਕੇ ਸਵਾਲ ਜਵਾਬ ਕਰਦੀ ਹੈ। ਮੈ ਗੜ ਸ਼ੰਕਰ ਜਾਵ੍ਹਾਂਗਾ ਇਸ ਗਾਇਕ ਨੂੰ ਆਪਣੀ ਕੰਪਨੀ ਵਲੋਂ ਰਿਕਾਰਡ ਕਰਕੇ ਪੰਜਾਬ ਸੱਭਿਆਚਾਰਕ ਗੀਤਾਂ ਵਿੱਚ ਜਿਉਂਦਾ ਰੱਖਾਂਗਾ।
    ਆਪਜੀ ਦਾ ਸ਼ੁਭਚਿੰਤਕ
    ਡਾਕਟਰ ਬਲਵੰਤ ਧਾਲੀਵਾਲ
    ਬੌਲੀਵੁੱਡ ਫਿਲਮ ਐਕਟਰ ਗੀਤਕਾਰ ਫਿਲਮ ਫਾਈਨਾਂਸਰ ਫਿਲਮ ਪ੍ਰੋਡਿਊਸਰ ਫਿਲਮ ਡਾਇਰੈਕਟਰ
    ਚੰਡੀਗੜ੍ਹ ਭਾਰਤ ਫੋਨ 90410-71715

  • @RoopSingh-zo4xl
    @RoopSingh-zo4xl 4 года назад +71

    ਬੜਾ ਚੰਗਾ ਲਗਦੈ ਵਿਚਾਰ ਚੱਜ ਦਾ,
    ਸੁਣ ਸੁਣ ਸਾਡਾ ਨਹੀਓਂ ਦਿਲ ਰੱਜਦਾ।
    ਰੂਹ ਖਿੜੇ ਚੱਜ ਦਾ ਵਿਚਾਰ ਸੁਣਕੇ,
    ਵਾਰ-ਵਾਰ ਸੁਣਨੇ ਨੂੰ ਦਿਲ ਭੱਜਦਾ।
    ਭੈਣੀ ਫੱਤਾ (ਬਰਨਾਲਾ)।

  • @parmjotgill4292
    @parmjotgill4292 4 года назад +16

    ਚਮਨ ਲਾਲ ਨੂੰ ਸਲੂਟ , ਸਲਾਮ , ਅਦਬ।।

  • @baljindersinghlongowal4097
    @baljindersinghlongowal4097 4 года назад +116

    ਪਰੋਗਰਾਮ ਡੇਲੀ ਦੇ ਦਿਆ ਕਰੋ ਸਾਡਾ ਦੇਖੇ ਬਿਨਾ ਨੀ ਸਰਦਾ ਦਸ ਦਸ ਮਿੰਟ ਬਾਅਦ ਦੇਖੀਦਾ ਹੁਣ ਆਉ ਹੁਣ ਆਉ ਪਰ ਟਾਈਮ ਪੱਕਾ ਰੱਖੋ ਜੀ

  • @gurjantsidhu1708
    @gurjantsidhu1708 4 года назад +83

    ਮਿਹਰ ਮਿੱਤਲ ਦੀ ਯਾਦ ਵੀ ਦਵਾਉੰਦਾ ਹੈ ਬੰਦਾ 👍🙏

  • @baljitsinghsandhusandhu4070
    @baljitsinghsandhusandhu4070 4 года назад +12

    ਧੰਨਵਾਦ ਪ੍ਰਾਈਮ ਏਸ਼ੀਆ ਟੀ ਵੀ ਦੀ ਪੂਰੀ ਟੀਮ ਨੂੰ ਦਿਲੋਂ ਪਿਆਰ ਸਤਿਕਾਰ ਸਹਿਤ ਸਲੂਟ ਆ ਜੀ ,ਬਹੁਤ ਵਧੀਆ ਕੰਮ ਕਰ ਰਹੇ ਹੋ ਜੀ।

  • @manmohansingh1956
    @manmohansingh1956 4 года назад +56

    ਇਹ ਪ੍ਰੋਗਰਾਮ ਦੇਖ ਕੇ ਮੀਡੀਆ ਦੀ ਪਾਵਰ ਦਾ ਪਤਾ ਲਗਦਾ।

  • @HardeepSingh-ox8sl
    @HardeepSingh-ox8sl 4 года назад +8

    ਕਿਆ ਬਾਤ ਏ ਜੀ ਟਹਿਣਾ ਸਾਬ ਜੀ ਤੁਸੀਂ ਚੰਗੇ ਇਨਸਾਨਾਂ ਦੀ ਭਾਲ ਕਰਦੇ ਓ

  • @kirtikhalsachannel8516
    @kirtikhalsachannel8516 5 месяцев назад

    ਟਹਿਣਾ ਜੀ ਅਤੇ ਹਰਮਨ ਥਿੰਦ ਜੀ ਦਾ ਦਾਸ ਜਸਵਿੰਦਰ ਸਿੰਘ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਵਲੋਂ ਬਹੁਤ ਹੀ ਧੰਨਵਾਦ ਜੀ ਤੁਸੀਂ ਮਹਾਨ ਕਲਾਕਾਰਾਂ ਨੂੰ ਸੰਗਤਾਂ ਨਾਲ ਜਾਣ ਪਛਾਣ ਕਰਵੌਂਦੇਂ ਕੋ❤❤❤❤❤

  • @sporstmanekambrar4499
    @sporstmanekambrar4499 4 года назад +13

    ਮੈਨੂੰ ਬਹੁਤ ਚੰਗੀ ਲੱਗੀ ਹੈ ਕੇ ਸਾਰੇ ਹੀ ਲੋਕ ਪੰਜਾਬੀ ਵਿੱਚ ਕੁਮੈਟ ਕਰ ਰਹੇ ਨੇ
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @parmjitclair3467
    @parmjitclair3467 4 года назад +19

    Very good artist, thanx for bring him in the show.

  • @somraj7137
    @somraj7137 4 года назад +5

    ਸਤਿ ਸ੍ਰੀ ਆਕਾਲ ਜੀ
    ਮੇਰੇ ਕੋਲ ਲਫ਼ਜ਼ ਨਹੀਂ ਹੈ ਕਿ ਮੈਂ ਤੂਹਾਡੀ ਤਾਰੀਫ਼ ਕਰਾ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦਾ ਕਿ ੳੁਹ ਆਪ ਤੁਹਾਡੇ ਅੰਗ ਸੰਗ ਰਹਿਣ ਕਿਉਂਕਿ ਤੁਸੀਂ ਕਿਤਾਬ ਦੇ ੳੁਹ ਪੰਨੇ ਫਰੋਲ਼ਦੇ ਹੋ ਜਿਨ੍ਹਾਂ ਨੂੰ ਸਮੇਂ ਦੀ ਧੂੜ ਨੇਂ ਆਦਿਖ ਕੀਤਾ ਹੋਇਆ ਹੈ

  • @virenderkaur2944
    @virenderkaur2944 4 года назад +29

    ਬਹੁਤ ਖ਼ੂਬ ,ਅਵਾਜ਼ ਗੀਤ ਤੇ ਪੇਸ਼ਕਾਰੀ ਸਬ ਕੁਛ ਬਹੁਤ ਵਧੀਆ
    ਕੋਈ ਉਪਰਾਲਾ ਕਰੋ ਇਸ ਕਲਾਕਾਰ ਦੀ ਮਦਦ ਕਰਨ ਲਈ ਸਾਡੇਵਲੋ ਹੁੰਗਾਰਾ ਮਿਲੇਗਾ

  • @gurmeetjossan1653
    @gurmeetjossan1653 4 года назад +10

    ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਜੀਓ ਜੀਓ ਜੀਓ ਜੀਓ ਜੀਓ ਜੀਓ ਜੀਓ

  • @jarnailsigh8643
    @jarnailsigh8643 4 года назад +20

    ਵਿਚਾਰਾ ਚਾਂਦੀ ਤੋਂ ਸੋਨਾ ਬਣਨਾ ਸੀ ਪਰ ਲੋਹਾ ਵੀ ਜੰਗ ਲੱਗ ਗਿਆ।ਰੱਬ ਰਹਿਮਤ ਕਰੇ

  • @gabr0o
    @gabr0o 4 года назад +8

    Asli Kalakaar, Asal Aadmi, Lokan nu sheht denn wala insaan.
    Parnaam 🙏

  • @protejasinghdhandra8025
    @protejasinghdhandra8025 5 месяцев назад

    ਸਲਾਮ ਟਹਿਣਾ ਜੀ ਤੇ ਬੀਬਾ ਹਰਮਨ। ਚਾਂਦੀ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੀਤ ਬੇਹੱਦ ਪਸੰਦ ਆਇਆ। ❤

  • @BaljinderKaur-db8yl
    @BaljinderKaur-db8yl 3 года назад +3

    🙏ਟਹਿਣਾ ਵੀਰ, ਥਿੰਦ ਛੋਟੀ ਭੈਣ,🙏ਸਿਰ ਝੁਕਦਾ ਤੁਹਾਡੀ ਅਸਲ ਪੱਤਰਕਾਰੀ ਤੇ ਸੋਚ ਉਤੇ 🙏🙏।

  • @VirsaCreations
    @VirsaCreations 4 года назад +65

    ਬਹੁਤ ਹੀ ਵਧੀਆ ਲੱਗਿਆ ਚਾਂਦੀ ਸਾਬ ਨੂੰ ਵੇਖ ਸੁੱਣ ਕੇ। Prime asia ਦਾ ਤਹਿ ਦਿਲੋਂ ਧੰਨਵਾਦ। ਜੋ ਕਿ ਇੱਹੋਂ ਜਿਹੇ ਕਲਾਕਾਰਾਂ ਨੂੰ ਜਨਤਾ ਦੇ ਸਾਹਮਣੇ ਲਿਆਂਦੇ ਨੇ।।

    • @rajagill6988
      @rajagill6988 4 года назад +1

      Nice tahna sab

    • @SukhjinderSingh-yl8sl
      @SukhjinderSingh-yl8sl 2 года назад +1

      ਸਚਾਈ ਚਾਂਦੀ ਸਾਹਿਬ ਜੀ ਦੇ ਵਿਚ ਨਿਰਮਲ ਚਮਕਦੀ ਹੈ

  • @RanjeetSingh-ts3kf
    @RanjeetSingh-ts3kf 4 года назад +6

    ਇਹੀ ਤਾਂ ਪੰਜਾਬ ਦੀ ਤ੍ਰਾਸਦੀ ਆ ਜੀ ਕਿ ਅਸੀਂ ਚੰਗੇ ਗਾਇਕਾਂ ਨੂੰ ਸਾਂਭਿਆ ਹੀ ਨਹੀਂ ਜੀ।
    ਟਹਿਣਾ ਸਾਹਿਬ ਜੀ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤਾਂ ਆਪ ਚਾਹੁੰਦੀ ਆ ਕਿ ਨੌਜਵਾਨ ਪੀੜ੍ਹੀ ਲੰਡਰ ਗਾਇਕਾਂ ਪਿੱਛੇ ਲੱਗ ਕੇ ਆਪਣੇ ਅਸਲੀ ਮੁੱਦੇ ਤੇ ਫਰਜ਼ਾਂ ਤੋਂ ਵਾਂਝੀ ਰਹੇ। ਤੇ ਆ ਸਭ ਕੁਝ ਹੁਣ ਹੋ ਹੀ ਰਿਹਾ ਏ ਜੀ।

    • @balwinderchhawla5737
      @balwinderchhawla5737 4 года назад

      Right veer ji.

    • @nickprabh6707
      @nickprabh6707 3 года назад

      Besure te bonge mohri , na kadar peer deya chandya di
      Such likhya c Chamkile ne

  • @GurjeetSingh-ux4dx
    @GurjeetSingh-ux4dx 24 дня назад

    ਬਹੁਤ ਸੋਹਣੀ ਆਵਾਜ਼ ਹੈ ਬਾਈ ਜੀ ਦੀ ਅੱਜ ਦੇ ‌ ਸਮੇਂ ਨੇ ਬਾਈ ਦੀ ਕਦਰ ਨਹੀ ਪਾਈ ਬਾਈ ਜੀ‌ ਨੇ ਆਪਣਾ ਜਦੀ ਕੰਮ ਸ਼ੁਰੂ‌ ਕਰ ਲਿਆ‌ ਮੇਹਨਤ ਕਰਦੇ ਨੇ ਕੰਮ ਕੋਈ ਮਾੜਾ ਨਹੀ ‌ਹੁੰਦਾ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ‌ਇਟਵਿਉ ਕਰਦੀ ਸਮੁਚੀ ਟੀਮ ਦਾ ਦਿਲੋ ਧੰਨਵਾਦ

  • @GurdeepSingh-ed3zl
    @GurdeepSingh-ed3zl 4 года назад +8

    ਟਹਿਣਾ ਸਾਹਿਬ ਜੀ ਕਮਾਲ ਦਾ ਪ੍ਰੋਗਰਾਮ ਪੇਸ਼ ਕੀਤਾ 👌👌👌👌

  • @dskahlon6872
    @dskahlon6872 3 года назад

    ਟਿਵਾਣਾ ਜੀ ਜਿਹੋ ਜਹੀ ਜਿੰਦਗੀ ਨਾਲ ਤੁਸੀਂ ਸੰਘਰਸ਼ ਕਰਕੇ ਲੋਕਾਂ ਦੀ ਅਵਾਜ ਬਣੇ ਓਹੋ ਜਿਹੇ ਵਿਅਕਤੀ ਤੁਸੀਂ ਸਮਾਜ ਵਿੱਚੋ ਲੱਭਕੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦਰਦ ਸਮਝਦੇ ਹੋ ਅਤੇ ਜਨਤਾ ਦੇ ਸਾਹਮਣੇ ਪੈਸ਼ ਕਰਕੇ ਵਾਹਵਾ ਖੱਟਦੇ ਹੋ ਅਤੇ ਖੱਟਦੇ ਰਹੋ ਸ਼ੁਕਰੀਆਂ ਸ਼ੁਕਰੀਆਂ ਸ਼ੁਕਰੀਆ.

  • @GursewakSingh-hj3gu
    @GursewakSingh-hj3gu 4 года назад +22

    ਅੱਜ ਦਾ ਕੋਈ ਗਾਇਕ ਇਸ ਬਾਪੂ ਨਾਲ ਦੀ ਤੂੰਬੀ ਵਜਾ ਕੇ ਦਿਖਾਵੇ।

  • @gurdeep393
    @gurdeep393 3 года назад

    ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ ਮੈਂ ਤੁਹਾਡੇ ਦੋਨਾਂ ਦਾ ਹੈ ਬਹੁਤ ਫੈਨ ਆ, ਪਰ ਟਹਿਣਾ ਸਾਹਿਬ ਜੀ ਜੇ ਕਿਤੇ ਤੁਸੀਂ ਇਹਨਾਂ ਨੂੰ ਆਪਣੇ ਸਟੂਡੀਓ ਵਿੱਚ ਬੁਲਾਉਂਦੇ ਤਾਂ ਇਹਨਾਂ ਦੀ ਖੁਸ਼ੀ ਦੁਗਣੀ ਹੋ ਜਾਣੀ ਸੀ। ਬਾਕੀ ਤੁਹਾਡੀ ਇੰਟਰਵਿਊ ਦਾ ਤਾਂ ਕੋਈ ਜਵਾਬ ਹੀ ਨੀ ਤੇ ਨਾ ਹੀ ਕੋਈ ਫੇਰ ਬਦਲ ਆ।

  • @surjitbrar5926
    @surjitbrar5926 4 года назад +12

    ਬਾਈ ਜੀ ਸਰਕਾਰ ਦੇ ਕਿਸੇ m l a ਜਾ ਮਨਤਰੀ ਨੂੰ ਵੀ ਬਲਾਉ ਥਾ ਥਾ ਤੇ ਪੁਲਿਸ ਨਾਕੇ ਵੱਡੇ ਬਿਜਲੀ ਦੇ ਬਿੱਲ ਪੰਜਾਬ ਦਾ ਬੁਰਾ ਹਾਲ

  • @SatnamSingh-ey3bg
    @SatnamSingh-ey3bg 4 года назад +2

    ਟਹਿਣਾਂ ਸਾਹਿਬ ਵੀਰੇ ਤੇ ਹਰਮਨ ਭੈਣ ਜੀ ਲੋੜਵੰਦ ਬੰਦੇ ਹਰ ਕਿਸੇ ਦਾ ਆਪ ਹਾਲ ਪੁਛਦੇ ਓ,ਤੇ ਹਾਅ ਦਾ ਨਾਅਰਾ ਵੀ ਮਾਰਦੇ ਓ ਤੇ ਇਸ ਸਮਾਜ ਨੂੰ ਕਿਸੇ ਤਰੀਕੇ ਨਾਲ ਮੱਦਦ ਕਰਾਊਣ ਵਾਸਤੇ ਮਜਬੂਰ ਕਰਦੇ ਓ, ਜਿਨ੍ਹਾਂ ਕਲਾਕਾਰਾਂ ਦਾ ਜਾਂ ਲਿਖਾਰੀਆਂ ਦਾ ਪਤਾ ਵੀ ਨਹੀਂ ਹੁੰਦਾ ਤੁਸੀਂ ਉਹਨੂੰ ਸਾਹਮਣੇ ਪੇਸ ਕਰਦੇ ਓ ਤੇ ਚਲੋ ਕਿਸੇ ਨਾ ਕਿਸੇ ਦੇ ਮੰਨ ਮੇਹਰ ਪੈ ਜਾਂਦੀ ਵਿਚਾਰੇ ਲੋੜਵੰਦ ਦੀ ਲੋੜ ਪੂਰੀ ਕਰਵਾ ਦਿੰਦੇ ਓ ਆਪ ਜੀ ਦਾ ਵੀ ਬਹੁਤ ਧੰਨਵਾਦ।

  • @GursewakSingh-hj3gu
    @GursewakSingh-hj3gu 4 года назад +11

    ਗਰੀਬੀ ਮਾਰ ਗਈ ਬਾਪੂ ਨੂੰ

  • @rajindergupta2113
    @rajindergupta2113 3 года назад +2

    ਟਹਿਣਾ ਸਾਹਿਬ ਅੱਜ ਪਹਿਲੀ ਵਾਰ ਸਤ ਸ੍ਰੀ ਅਕਾਲ ਜੀ ਹਰਮਨ ਥਿੰਦ ਤੇ ਆਪ ਜੀ ਦਾ ਪਹਿਲਾ ਕਾਇਲ ਸੀ ਹੁਣ ਤੁਹਾਡੀ ਇੱਜ਼ਤ ਸਾਡੇ ਮਨ ਬਹੁਤ ਵੱਧ ਗਈ ਕਿਰਪਾ ਕਰਕੇ ਜਦੋਂ ਕਦੇ ਵੀ ਮੁਹਾਲੀ ਆਉ ਤਾਂ ਸੇਵਾ ਕਰਨ ਦਾ ਮੌਕਾ ਦਿਉ ਅਤੇ ਚਾਂਦੀ ਜੀ ਦਾ ਕੋਈ ਅਕਾਊਂਟ ਹੋਵੇ ਤਾਂ ਪ੍ਰੋਗਰਾਮ ਵਿੱਚ ਸਾਂਝ ਪਾਉ

  • @reshamlal7058
    @reshamlal7058 4 года назад +4

    ਜਿਹਨਾਂ ਨੇ ਡਿਸਲਾਇਕ ਕੀਤਾ ਉਹਨਾਂ ਨੂੰ ਇਸ ਕਲਾ ਦੀ ਸਮਝ ਨਹੀਂ ਹੈ

  • @JaswinderSingh-oi7wf
    @JaswinderSingh-oi7wf 6 месяцев назад +1

    Bahut bahut dhanvad tehna sahib ji and Harman rab thodhi chadthi kala kare tusi sadhi chandi ji nal mulakat karvake bahut hi vadia kita

  • @amnindermangat4350
    @amnindermangat4350 4 года назад +55

    ਪਤਾ ਨੀ ਰੱਬ ਕੇਹੜੇਆ ਰੰਗਾਂ ਵਿੱਚ ਰਾਜੀ

  • @harbansaulakh2811
    @harbansaulakh2811 10 месяцев назад

    ਟਹਿਣਾ ਸਾਬ ਅਤੇ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚਜਦਾ ਵਾਸਤੇ ,ਹਰਬੰਸ ਸਿੰਘ ਕੋਟ ਈਸੇ ਖਾਂ

  • @GurdeepSingh-ed3zl
    @GurdeepSingh-ed3zl 4 года назад +7

    ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ

  • @RupinderKaur-yy5yu
    @RupinderKaur-yy5yu 2 года назад +1

    Waheguru. Ji. 🙏🙏🙏🙏🙏🙏

  • @dharmindersra6174
    @dharmindersra6174 4 года назад +9

    ਵਾਹ ਜੀ ਵਾਹ। ਮੇਰੇ ਯਾਰ ਮੁਸਾਬਿਰਾ,, ਇੱਕ ਤਸਵੀਰ ਬਣਾ ਦੇ,,,,,,, ਬਾਪੂ ਜੀ ਜੇ ਮੈਂ ਨੇੜੇ ਹੁੰਦਾ ਤੁਹਾਡੇ ਪੈਰ ਚੁੰਮ ਲੈਂਦਾ।

  • @pmtindia6245
    @pmtindia6245 2 года назад +1

    Salam hai tuhadi awaj noo Salam hai tuhade sirhrh noo
    Salam bahain Harman tevveer Taihna Sahib noo jina ne tuhanoo duvara raushan kita

  • @baljitsidhu9089
    @baljitsidhu9089 4 года назад +12

    Buhat badi sewa ji tuhadi Punjab punjabi te punjabiatt layi

  • @nasticpapu1396
    @nasticpapu1396 2 года назад +2

    ऐ मेहनती, ईमानदार और सच्चा इंसान किथे रहदे ने 🙏

  • @gurmailsingh2776
    @gurmailsingh2776 4 года назад +19

    ਟਹਿਣਾ ਵੀਰ ਜੀ, ਗੰਦੇ ਸਿਸਟਮ ਨੇ ਅਨੇਕਾਂ ਹੀਰੇ ਰੋਲਤੇ। ਕਲਾਕਾਰ ਕਿਸੇ ਕੌਂਮ ਦਾ ਸਰਮਾਇਆ ਹੁੰਦੇ ਨੇ। ਬਾਪੂ ਜੀ ਦੀ ਅਵਾਜ਼ ਜਵਾਨੀ ਸਮੇਂ ਕਮਾਲ ਹੋਵੇਗੀ।

  • @user-gv3ww9lg6t
    @user-gv3ww9lg6t 3 года назад +2

    ਬਹੁਤ ਵਧੀਆ ਟਹਿਣਾ ਸਾਬ ਤੇ ਹਰਮਨ ਭੈਣ ਜੀ

  • @Sahil_Dav
    @Sahil_Dav 4 года назад +8

    ਬਹੁਤ ਹੀ ਸੋਹਣਾ🙌🙌🙌🙌

  • @gurcharansingh1660
    @gurcharansingh1660 2 года назад

    ਬਹੁਤ ਵਧੀਆ ਸੌ ਪ੍ਰਤੀਸ਼ਤ ਠੀਕ ਹੁਣ ਦੇ ਗੀਤ ਗੰਦੇ ਕਿ ਪ੍ਰੀਵਾਰ ਨਾਲ ਬੈਠ ਕੇ ਸੁਣ ਨਹੀਂ ਸਕਦੇ ਪ੍ਰਣਾਮ ਬਾਪੂ ਜੀ ਨੂੰ ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਟਹਿਣਾ ਸਾਬ ਅਤੇ ਥਿੰਦ ਬੀਬੀ ਲੋਕਾਂ ਨੂੰ ਬੇਨਤੀ ਕਰੋ ਇਹਨਾਂ ਦੀ ਮਦਦ ਪੈਸੇ ਨਾਲ ਸਿਧਾ ਕਰਨ ਬਚੋਲਾ ਵਿਚ ਨਾ ਹੋਵੇ

  • @harjindersingh8906
    @harjindersingh8906 4 года назад +56

    ਇੱਕ ਦਰ ਝੁੱਗੀਆ ਇੱਕ ਦਰ ਬੰਗਲੇ
    ਦੇਤੇ ਹੁਸਨ ਕਈਆਂ ਨੂੰ ਰੰਗਲੇ
    ਇਥੇ ਲੁਲੇ ਲਗੜੇ ਕੰਗਲੇ
    ਗਿਣ ਗਿਣ ਕਰਦਾਂ ਅਰਕ ਕਿਵੇ
    ਜੀ ਇੱਕ ਦਾਤਾ ਇੱਕ ਭਿਖਾਰੀ ਐਨਾ ਪਾਤਾ ਫਰਕ ਕਿਵੇ

  • @binder1400
    @binder1400 5 месяцев назад

    ਬਹੁਤ ਵਧੀਆ ਜੀ ਬਿੰਦਰ ਮੁਕਤਸਰ ਸਾਹਿਬ c/o ਗੁੱਗੂ ਗਿੱਲ ਸਾਹਿਬ

  • @kulwindergobindpuria2809
    @kulwindergobindpuria2809 4 года назад +8

    ਬਾਈ ਜੀ ਬਹੁਤ ਹੀ ਵਧੀਆ ਪੇਸ਼ਕਾਰੀ

  • @RajKumar-nb8vi
    @RajKumar-nb8vi 3 года назад +1

    Bhut vdhia lga .asli gaek eh Han jinha Sade Punjab da virsa sambal rkhya Bhut mithia Yada dsia. Dhan wad. Ji 🙏🙏🌹🌹🌹🌹🌹

  • @deepcheema9774
    @deepcheema9774 4 года назад +14

    Jeeyo prime Asia tv .. 🙏🏼🙏🏼

  • @BalbirSingh-se2mo
    @BalbirSingh-se2mo Год назад

    Purane gayak sachmuch Punjab de hire ne Chaman Lal gayak Sahab nu Dilo salute

  • @pushwindersingh4009
    @pushwindersingh4009 4 года назад +10

    ਮੈਂ ਚਾਦੀ ਨੂੰ ਬਹੁਤ ਵਾਰ ਸੁਣਿਆ, ਸਾਡੇ ਇਲਾਕੇ ਦਾ ਬਹੁਤ ਵਧੀਆ ਕਲਾਕਾਰ ਹੈ ਰਿਸਤੇਦਾਰ ਵੀ ਹੈ ਸਾਡੇ ਪਿੰਡਾ ਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੁੰਦਾ ਸੀ।ਦੂਸਰੇ ਤੀਸਰੇ ਦਿਨ ਮਿਲਦੇ ਰਹਿੰਦੇ ਆ।

    • @ManishKumar-rg8kz
      @ManishKumar-rg8kz 3 года назад

      ਚਾਚਾ ਜੀ ਕਿਹੜਾ ਪਿੰਡ ਅਾ ਿੲਹਨਾ ਦਾ

    • @user-dl5kt3oz6q
      @user-dl5kt3oz6q 6 месяцев назад

      ❤5​@@ManishKumar-rg8kz

    • @ManjitSingh-yq7nz
      @ManjitSingh-yq7nz 5 месяцев назад

      P
      ❤❤❤❤❤🎉❤❤❤❤❤🎉😷✌️✌️🙏🙏

  • @gurdeepsinghbhullar3033
    @gurdeepsinghbhullar3033 3 года назад +2

    Tehna Saab,,Aap g da Dunian Wichon Heere Labh Labh ke Pesh Karan lyi Dhanwad. Bahut Wadhia geet Gaya. Ih te Yamla e he.

  • @geetkarkalakhanpuri7625
    @geetkarkalakhanpuri7625 4 года назад +8

    ਜਿੰਨਾ ਦੁੱਖ ਝੱਲੇ ਹੋਣ ੳੁਹੀ ਕਿਸੇ ਦਾ ਦੁੱਖ ਸਮਝਦੇ ਹਨ

  • @AmandeepSingh-lc6jl
    @AmandeepSingh-lc6jl 3 года назад +1

    Bahut badhiya Galbaat sar ji ❤️❤️❤️❤️❤️❤️❤️🙏🏼🙏🏼🙏🏼🙏🏼🙏🏼🙏🏼🙏🏼🙏🏼

  • @LakhwinderSingh-jq3mq
    @LakhwinderSingh-jq3mq 4 года назад +4

    ਸੁਖਵੰਤ ਸੁਖੀ ਜੀ ਦੀ ਮੁਲਾਕਾਤ ਕਰੋ ਟਹਿਣਾ ਸਾਹਿਬ ਹਰਮਨ ਮੈਡਮ ਜੀ

  • @bsliveanmolstudio4344
    @bsliveanmolstudio4344 5 месяцев назад

    ਨਾਮਵਰ ਕਲਾਕਾਰ ਦੁਨੀਆ ਚ ਗੁਮਨਾਮ ਹੋਏ ਲੋਕਾਂ ਨੂੰ ਅੱਗੇ ਲਿਆਉਣਾ ਚੰਗੀ ਗੱਲ ਏ...ਸਰਕਾਰਾਂ ਤਾਂ ਟਾਈਮ ਪਾਸ

  • @somdevsaini970
    @somdevsaini970 3 года назад +3

    In poverty talent dies silently

  • @NareshKumar-bc8xw
    @NareshKumar-bc8xw 4 года назад +1

    ਚਮਨ ਲਾਲ ਚਾਂਦੀ ਬਾਪੂ ਜੀ ਨੂੰ ਪਰਮਾਤਮਾ ਹਮੇਸ਼ਾਂ ਤੰਦਰੁਸਤ ਤੇ ਖੁਸ਼ ਰੱਖੇ।🙏🙏
    ਟਹਿਣਾ ਸਾਹਿਬ ਤੇ ਹਰਮਨ ਜੀ ਨੂੰ ਵੀ ਪਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।🙏🙏

  • @NavdeepSingh-xr2cy
    @NavdeepSingh-xr2cy 4 года назад +7

    ਬਹੁਤ ਵਧੀਆ ਲੱਗਾ ਅੱਜ ਦਾ ਪ੍ਰੋਗਰਾਮ

  • @gurpreetmahay6192
    @gurpreetmahay6192 4 года назад +6

    ਬਹੁਤ ਖੂਬ 👏

  • @paramjitmahi8042
    @paramjitmahi8042 4 года назад +6

    Excellent initiative by your team. Thanks. Tena Sahib eh kamm sirf Prime Asia team hi kar sakdi hai. Congratulations both of us. madam ji and Tehna Sahib

  • @rajveermander3217
    @rajveermander3217 4 года назад +2

    Waheguru ji meher krn ji hamesha ji sab te ji

  • @AmardeepSingh-eo4hb
    @AmardeepSingh-eo4hb 4 года назад +3

    ਬਹੁਤ ਬਹੁਤ ਪਿਆਰ ਜੀ, ਤੁਹਾਨੂੰ ਅਤੇ ਤੁਹਾਡੀ ਅਵਾਜ਼ ਨੂੰ। 😍🥰🤩

  • @karanbraich6667
    @karanbraich6667 3 года назад +3

    Waheguru ji mehar kare bai

  • @kamalsidhana9452
    @kamalsidhana9452 4 года назад +12

    ਚਾਂਦੀ ਜੀ ਫੌਨ ਨੰਬਰ ਐਡ ਕਰੌ ਜੀ

  • @rubisran3281
    @rubisran3281 4 года назад +6

    ਧਨਵਾਦ ਹਰਮਨ ਜੀ ਅਤੇ ਟਹਿਣਾ ਵੀਰ ਜੀ🙏

  • @HarpalSingh-zx1gv
    @HarpalSingh-zx1gv 3 года назад +3

    Awaj bht shone a Bapu ji di WAHEGURUJi WAHEGURUJi chardikala ch rakhan ehna da last Wala jiwan saukha nickle

  • @gurinderpandhergrewal2243
    @gurinderpandhergrewal2243 4 года назад +9

    ਟਹਿਣਾ ਤੇ ਥਿੰਦ ਜੀ ਸਤਿ ਸ੍ਰੀ ਅਕਾਲ ਜੀ ।

  • @atwaljasbir
    @atwaljasbir 3 года назад +3

    Waheguru mehar karan

  • @desiviplive1950
    @desiviplive1950 4 года назад +2

    ਰੈਟੀ ਹੱਕ ਦੀ ਖਾਇਏ ਜੀ ਭਵੇ ਬੂਟ ਪਾਲਸਾ ਕਰੀਏ

  • @ranglapunjabgangsar4859
    @ranglapunjabgangsar4859 4 года назад +7

    ਰੱਬ ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ ...🙏
    ਸਦਾ ਇੱਕੋ ਜਾ ਵੇਲਾ ਨਹੀਂ ਰਹਿੰਦਾ ...

    • @deadman7025
      @deadman7025 4 года назад +2

      ਪਰ ਅੰਬਾਨੀ ਹੁਣਾ ਦਾ ਤਾਂ ਹਮੇਸ਼ਾ ਹੀ ਵੇਲਾ ਰਿਹਦਾ ਉਹ ਵੀ ਪੀੜ੍ਹੀ ਦਰ ਪੀੜ੍ਹੀ

  • @Sonu_kakkar591
    @Sonu_kakkar591 2 года назад

    ਲੋਕ ਚੰਗੇ ਗੀਤ ਸੁਣਨ ਦੇ ਆਦੀ ਨਹੀਂ ਹਨ । ਸਿਰਫ਼ ਮਾੜੇ ਗੀਤ ਹੀ ਲੋਕਾਂ ਨੂੰ ਚੰਗੇ ਲੱਗਦੇ ਹਨ।

  • @gurtejpakhikalan
    @gurtejpakhikalan 4 года назад +3

    ਅਜਿਹੇ ਗਾਇਕਾਂ ਗੀਤਕਾਰਾਂ ਨਾਲ ਤੁਹਾਡੀਆਂ ਕੀਤੀਆਂ ਮੁਲਾਕਾਤਾਂ ਵਧੀਆ ਲੱਗਦੀਆਂ ਕੁੱਝ ਕੁ ਨੇ ਤਾਂ ਆਪਣੀ ਜਿੰਦਗੀ ਖੁਦ ਖਰਾਬ ਕਰ ਲਈ , ਕੁੱਝ ਕੁ ਜੁਗਾੜ ਨਾ ਅੱਗੇ ਚਲਗੇ ਤੇ ਉਹਨਾਂ ਨੇ ਆਪਣੀ ਆਪ ਨੂੰ ਸੰਭਾਲ ਲਿਆ ।

    • @hoshiarsingh1520
      @hoshiarsingh1520 4 года назад +1

      veer ji bahout vadhia kalakar hai. help karni chaidi hai.

  • @pawansandhu7853
    @pawansandhu7853 4 года назад +1

    ਵਾਹਿਗੁਰੂ ਜੀ ਮੇਹਰ ਕਰੋ

  • @jarnailsigh8643
    @jarnailsigh8643 4 года назад +10

    ਟੈਹਿਣਾ ਅਤੇ ਹਰਮਨ ਸਤਿ ਸ੍ਰੀ ਅਕਾਲ ਬਹੁਤ ਵਧੀਆ ਇੰਟਰਵਿਊ ਆ ਰੱਬ ਭਲੀ ਕਰੇ

  • @balvirlandra7727
    @balvirlandra7727 6 месяцев назад

    ਵਾਹਿਗੁਰੂ ਜੀ

  • @jaswinderkaursidhu5559
    @jaswinderkaursidhu5559 4 года назад +6

    Hun de singer's aes singing nu kio ni aapnode bahut sohni singing aa ji 👌👌👌👌👌

  • @gurdialram2706
    @gurdialram2706 3 года назад +1

    Gurdial aujla valo god blass you god give you good health &wealth

  • @charansinghcharn4879
    @charansinghcharn4879 4 года назад +7

    ਬਹੁਤ ਵਧੀਆ ਆਵਾਜ਼

  • @pardeepmurrahandkushtilove7247
    @pardeepmurrahandkushtilove7247 2 года назад

    Parmatma Tandrustiya deve Baba tenu kya baat hai 👍🙏🏼🙏🙏🙏🏼