Chajj Da Vichar (963) || ਹੈਰਾਨ ਕਰਦੇ ਖੁਲਾਸੇ ਤੱਤੇ ਗੀਤ ਨਾ ਲਿਖਦਾ ਤਾਂ ਮੈਨੂੰ ਪੁੱਛਦਾ ਕੌਣ
HTML-код
- Опубликовано: 23 ноя 2024
- #PrimeAsiaTV #ChajjDaVichar #ChanGorayaWala
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕਿਰਪਾ ਕਰਨ।
Very good brother
ਗੁਰੂ ਰਵਿਦਾਸ ਜੀ ਦੀ ਅਪਾਰ ਕਿਰਪਾ ਰਹੀ ਏ ਚੰਨ ਜੀ ਤੇ
ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ ਗੀਤ ਚੰਨ ਸਾਬ ਦੀ ਕਲਮ ਚੋਂ ਉਪਜਿਆ ਜਿਹਨੇ ਮਲਕੀਤ ਦੀ ਪਛਾਣ ਦੁਨੀਆ ਚ ਬਣਾਈ
ਨਾਂਅ ਹੀ ਭੋਲਾ ।ਪਰ ਹੈ ਬੜਾ ਬੰਬ ਚੀਜ਼ ।ਕਹਿੰਦਾ ਮਾੜਾ ਕੋਈ ਗੀਤ ਲਿਖਿਆ ਹੀ ਨਹੀਂ ,ਫਿਰ ਪਛਤਾਵਾ ਕਾਹਦਾ ।ਸ਼ੌਂਕੀਆਂ ਲੇਖਕ ਤੇ ਐਕਟਰ ।ਟਹਿਣਾ ਹੋਣਾ ਨੂੰ ਸਵਾ ਸ਼ੇਰ ਬਣ ਕੇ ਟੱਕਰਿਆ ।ਦੋਹਾਂ ਨੂੰ ਆਪਣੇ ਤੇ ਭਾਰੂ ਨਹੀਂ ਹੋਣ ਦਿੱਤਾ ।ਸੈਲੂਟ ਚੰਨ ਜੀ ਨੂੰ ,ਇਹ ਚੰਨ ਸਦਾ ਚਮਕਦਾ ਰਹੇ।
Hanji hanji...gal ni aun dinda ageo...
The
ਚੰਨ ਗੁਰਾਇਆਂ ਵਾਲਾ ਗੀਤਕਾਰੀ ਚ੍ ਬਾਬਾ ਬੋਹੜ ਜੀ ਸਾਡੇ ਲਾਗਲੇ ਪਿੰਡਾ ਤੋਂ ਹੱਨ ਪੰਜਾਬ ਦੀ ਸ਼ਾਨ ਨੇ
🙏🙏🙏🙏🙏🙏
ਅਸੀ ਪੇਡੂ ਨਹੀਂ ਦਿਲਾ ਦੇ ਮਾੜੇ
ਬਹੁਤ ਵਧੀਆ ਗੀਤ ਆ
ਇਹ ਗੀਤ ਵਰਿਦਰ ਬਾਈ ਦੀ ਫਿਲਮ ਸਰਪੰਚ ਵਿਚ ਵਰਿੰਦਰ ਜੀ ਅਤੇ ਪ੍ਰੀਤੀ ਸਪਰੂ ਨੇ ਜੀ ਫਿਲਮਾਇਆ ਸੀ
ਚੰਨ ਗੁਰਾਇਆਂ ਵਾਲਾ ਜੀ ਦਾ ਚੰਨ ਦੀ ਤਰ੍ਹਾਂ ਰਹਿੰਦੀ ਦੁਨੀਆਂ ਤੱਕ ਰਹੇਗਾ ਉਹਨਾਂ ਦੇ ਗੀਤਾਂ ਵਿਚ ਗੂੰਜਦਾ।
ਸਾਕਾ ਸਰਹਿੰਦ ਦਾ ਬਹੁਤ ਖੂਬਸੂਰਤ ਹੈ।
ਬਾਕਿਆ ਹੀ ਨਰਿੰਦਰ ਬੀਬਾ ਵਰਗੀ ਆਵਾਜ਼ ਮੁੜ ਕੇ ਨੀ ਮਿਲੀ ਚੰਨ ਗੁਰਾਇਆਂ ਵਾਲੇ ਦੇ ਗੀਤਾਂ ਨੂੰ।
ਬੀਬਾ ਜੀ ਦਾ ਗਾਇਆ ਸਾਕਾ ਸਰਹੰਦ ਚਰਨ ਸਿੰਘ ਸਫਰੀ ਦਾ ਲਿਖਿਆ ਹੋਇਆ ਹੈ ਚੰਨ ਜੀ ਦਾ ਲਿਖਿਆ ਹੋਇਆ ਨਹੀਂ
ਸਤਿ ਸਿਰੀ ਅਕਾਲ ਟਹਿਣਾਂ ਵੀਰ ਜੀ ਤੇ ਭੈਂਣ ਹਰਮਨ ਜੀ ਚੰਨ ਗੁਰਾਂਇਆਂ ਵਾਲੇ ਨਾਲ ਤੁਹਾਡੀ ਗੱਲ-ਬਾਤ ਬਹੁਤ ਚੰਗੀ ਲੱਗੀ ਮੇਰੇ ਕੋਲ ਇਨਾਂ ਦੇ ਗਾਣਿਆਂ ਦੀ ਕਾਫ਼ੀ ਕੌਲੈਕਸ਼ਨ ਹੈ ਮੇਰਾ ਪਿੰਡ ਵੀ ਗੁਰਾਇਆਂ ਦੇ ਨੇੜੇ ਹੈ ਤੇ ਗੁਰਾਈਂ ਦਸਵੀਂ ਪਾਸ ਕੀਤੀ ਹੈ 🙏👍
🌺🙏🏻ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ🙏🏻🌺
ਬਹੁਤ ਵਧੀਆ ਮੁਲਾਕਾਤ ਕੀਤੀ ਇਸ ਉਮਰ ਵਿਚ ਵੀ ਦਿਲੋਂ ਨਿਕਲੇ ਸ਼ਬਦਾਂ ਨਾਲ ਜਵਾਬ ਦਿੱਤੇ।
ਸਾਡੀ ਮਿੱਟੀ ਵਿੱਚ ਰੋਲ ਕੇ ਜਵਾਨੀ, ਇਹ ਗੀਤ ਸਵਰਗੀ ਨਰਿੰਦਰ ਬੀਬਾ ਜੀ ਆਵਾਜ਼ ਵਿਚ ਰਿਕਾਰਡ ਹੋਇਆ ਹੈ
Er Gurjant Singh
“ਸਾਡੀ ਮਿੱਟੀ ਵਿੱਚ ਰੋਲਕੇ ਜਵਾਨੀ” ਗੀਤ ਰਿਕਾਰਡ ਹੋ ਚੁੱਕਿਆ, 10-12 ਸਾਲ ਪਹਿਲਾਂ ਸੁਰਜੀਤ ਖਾਨ ਨੇ ਵੀ ਗਾਇਆ ਹੈ, ਯੂ ਟਿਊਬ ਤੇ ਵੀ ਪਿਆ ਹੈ ਮੈਂ ਹੁਣੇ ਚੈੱਕ ਕੀਤਾ। ਚੰਨ ਸਾਬ ਨੂੰ ਭੁਲੇਖਾ ਲੱਗ ਗਿਆ ! ਅਖੀਰਲੇ ਟੱਪੇ ਚ’ ਨਾਮ ਵੀ ਹੈ ਇਹਨਾਂ ਦਾ।
ਬਾਪੂ ਜੀ ਇਹ ਕਿਤਾਬਾਂ ਕਿਸ ਦੁਕਾਨ ਤੋਂ ਮਿਲਣ ਗਿਆ ਜੀ ਮੈਂ ਪੜਨਾ ਹੈ ਜੀ ਆਪ ਜੀ ਦਾ ਲਿਖਿਆ ਹੋਇਆ ਜੀ ਧੰਨਵਾਦ ਜੀ
ਟਹਿਣਾ ਜੀ, ਚੰਨ ਜੀ ਨੇ ਅੱਜ ਜਿੰਦਗੀ ਦੇ ਕਈ ਰਹੱਸ,ਭਰਮ ਭੁਲੇਖੇ ਕੱਢਕੇ ਰੱਖ ਦਿੱਤੇ ਹਨ ਅਤੇ ਜਿੰਦਗੀ ਮਾਨਣ ਦੇ ਅਸਲ ਢੰਗ ਤਰੀਕੇ ਦੱਸ ਦਿੱਤੇ ਬਾਕੀ ਕੋਈ ਮੰਨੇ ਜਾ ਮੰਨੇ। ਮੁਲਾਕਾਤ ਬਹੁਤ ਹੀ ਅੱਛੀ ਲੱਗੀ ਜੀ।
🙏🏻ਪੁੱਤ ਰਵਿਦਾਸ ਗੁਰੂ ਦੇ🙏🏻
ਬੜੇ ਮਨਮੌਜੀ ਸੁਭਾਅ ਦੇ ਮਾਲਕ ਨੇ ਚੰਨ ਗੁਰਾੲਿਅਾਂ ਜੀ.
ਟਹਿਣਾ ਸਰ ਜੀ ਧੰਨਵਾਦ
ਅੱਜ ਤਾਂ ਜਵਾਂ ਸਿਰਾ ਇੰਟਰਵਿਊ ਅਾ , ਲਾਜਵਾਬ
ਮੇਹਰਬਾਨੀ,,A Banda ਨਹੀਂ ਪੂਰੀ ਸੰਸਥਾ ਹੈ ਜੀ
ਸਭ.ਵਧੀੇਅਾ.ਗॅਲ.ਬਾਤ.ਜੀ.ਬਹੁਤ.ੲिਤਜਾਰ.ਕੀਤਾ.ਨੀ.ਮੈ.ਚॅਨ.ਗिਰਾिੲਅਾ.ਵਾਲਾ.ਹੁਣੇ.ਕॅਙੁ.ਰੜਕਾ
ਚੰਨ.ਜੀ.ਉਹ.ਗੀਤ.ਕਿਸ.ਨੇ.ਗਾਂਇਆ.ਦੋ.ਤਿੰਨ.ਚਾਰ.ਆਸਾ.ਪੰਜ.ਨੀ.ਭਰਾ.ਜਿਹੜਾ.ਚੰਗਾ.ਲਗਦਾ.ਏ..ਨੀ.ਤੰ.ਕਰ.ਲੈ.ਵਿਆਹ.।
@ 34:07 “ਸਾਡੀ ਮਿੱਟੀ ਵਿੱਚ ਰੋਲਕੇ ਜਵਾਨੀ” ਗੀਤ ਰਿਕਾਰਡ ਹੋ ਚੁੱਕਿਆ, 10-12 ਸਾਲ ਪਹਿਲਾਂ ਸੁਰਜੀਤ ਖਾਨ ਨੇ ਗਾਇਆ ਹੈ, ਯੂ ਟਿਊਬ ਤੇ ਵੀ ਪਿਆ ਹੈ ਮੈਂ ਹੁਣੇ ਚੈੱਕ ਕੀਤਾ। ਚੰਨ ਸਾਬ ਨੂੰ ਭੁਲੇਖਾ ਲੱਗ ਗਿਆ ! ਅਖੀਰਲੇ ਟੱਪੇ ਚ’ ਨਾਮ ਵੀ ਹੈ ਇਹਨਾਂ ਦਾ।
ਅਸੀ ਜੋਗੀ ਜੰਗਲਾਂ ਦੇ ਨੀ ਸੁੰਦਰਾ ਤੂੰ ਮਹਿਲਾ ਦੀ ਰਾਣੀ 👌👌👌
ਬਹਿਜਾ ਬਹਿਜਾ ਕਰਵਾ ਦਿੱਤੀ ਚੰਨ ਸਾਹਿਬ ਜੀ ...
ਬਿਲਕੁਲ ਸਹੀ ਗੱਲ ਹੈ ਜੀ ਟਹਿਣਾ ਸਾਬ ਤੇ ਹਰਮਨ ਜੀ ਦੇ ਗੱਲ ਕਰਨ ਦੇ ਅੰਦਾਜ ਨੂੰ ਸਲਾਮ ਜੀ ਤੇ ਨਾਲ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ...
ਖੁਸ਼ ਮਿਜਾਜ਼ ਇਨਸਾਨ ਤੇ ਪਰਪੱਕ ਲੇਖਕ ਨੂੰ ਸਲਾਮ।
ਉਮਰ ਉਮਰ ਹੁੰਦੀ ਆ , ਬਾਬੇ ਨੇ ਮੋੜੇ ਪਾਤੇ 👌
ਬਹੁਤ ਵਧੀਆ ਲੱਗਾ ਜੀ
ਟਹਿਣਾ ਸਾਹਿਬ ਜੀ ਚੰਨ ਤੁਹਾਡੀਆਂ ਗੱਲਾਂ ਵਿਚ ਫ਼ਸਿਆ ਇਹ ਪੁਰਾਣਾ ਲਿਖਾਰੀ ਹੈ ਬਹੁਤ ਵਧੀਆ ਕਲਾਂ ਦਾ ਖਜ਼ਾਨਾ ਹੈ ਵੈਰੀ ਗੁੱਡ ਬਹੁਤ ਵਧੀਆ ਜੀ
ਸਤਿਕਾਰਯੋਗ ਵੀਰ ਟਹਿਣਾ ਜੀ ਤੁਸੀਂ ਸਾਰੀ ਇੰਟਰਵਿਊ ਵਿੱਚ ਚੰਨ ਗੁਰਾਇਆਂ ਵਾਲਾ ਦੇ ਬਹੁਤ ਹੀ ਨਜ਼ਦੀਕੀ ਰਹੇ ਕਲਾਕਾਰ ਗੁਰਚਰਨ ਪੋਹਲੀ ਅਤੇ ਪ੍ਰੋਮਿਲਾ ਪੰਮੀ ਬਾਰੇ ਕੋਈ ਜ਼ਿਕਰ ਕਿਉਂ ਨਹੀਂ ਕੀਤਾ
SsA boht boht vadhya gal baat va kamaal chan gurayan wala ji
ਪ੍ਰਾਇਮ ਏਸ਼ੀਆ ਟੀ.ਵੀ ਕਨੇਡਾ ਦਾ ਦਿਲੋਂ ਧੰਨਵਾਦੀ ਹਾਂ, ਚੰਨ ਜੀ ਦਾ ਇੰਟਰਵਿਊ ਲੈਣ ਲਈ ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਗੁਰੂ ਰਵਿਦਾਸ ਜੀ ਮਿਹਰ ਕਰਨ
ਸਹੀ ਜ਼ੁਬਾਨ ਹੈ
ਏਹ ਗੀਤ ਬੀਬਾ ਜੀ ਰਿਕਾਰਡ ਕੀਤਾ ਹੋਇਆ ਹੈ ਜੀ
ਗੀਤਕਾਰ ਚੰਨ ਗੁਰਾਇਆ ਵਾਲਾ ਜੀ ਹੁਰਾਂ ਦੀ ਕਲਮ ਵਾਹ ਕਮਾਲ ਹੈ ਜੀ, ਰੱਬ ਇਹਨਾਂ ਨੂੰ ਲੰਮੀ ਉਮਰ ਦੇਵੇ....🙏🙏🙏🙏🙏
❤, Hmv, ਦਾ ਦਾਦਾ ❤
ਦਿਲ ਕਰੇ ਧੱਕ ਧੱਕ ਸੀਤਲ ਸੀਮਾਂ
ਥਹੁਤ ਵਧੀਆ ਜੀ ਲੇਖਕ ਦੀ ਜਨਮ ਭੂਮੀ ਤੇ ਤਰੀਕ ਅਤੇ ਪੌਛਕੜ ਬਾਰੇ ਜਰੂਰ ਪਛੋ
ਚੰਨ ਜੀ ਟਹਿਣਾ ਤੇ ਥਿੰਦ ਜੀ ਦੇ ਉਤੋ ਦੀ ਪੈ ਗਏ ਗਲ ਨੀ ਕਰਨ ਦਿੰਦੇ ਦੋਵਾਂ ਨੂੰ
ਚੰਨ ਸਾਹਿਬ ਤੁਹਾਡਾ ਮਤਲਬ ਕੋਈ ਵੀ ਕੰਮ ਸ਼ੁਰੂ ਕਰਨ ਵਾਸਤੇ ਜੋ ਮਰਜੀ ਕਰ ਲਉ ਸਭ ਜਾਇਜ਼ ਆ ਅਫਸੋਸ ਨਹੀਂ ਹੋਣਾ ਚਾਹੀਦਾ
ਤੀਵੀਂਆਂ ਦੋ ਬੂਰੀਆਂ ਵਧੀਆ ਗੀਤ ਇਹਨਾਂ ਦੇ
ਚੰਨ ਗੁਰਾਇਆ ਵਾਲਾ ਵੀਰ ਜੀ ਸਤਿ ਸੀ੍ ਅਕਾਲ ਬਹੁਤ ਵਧੀਆ ਗੀਤ ਹਨ ਧਾਰਮਿਕ ਵੱਲੋਂ ਜਰਨੈਲ ਸਿੰਘ ਵਜੀਦਪੁਰੀ ਗੀਤਕਾਰ
ਟਹਿਣਾ ਵੀਰ ਜੀ ਕਦੇ ਦਵਿੰਦਰ ਕੋਹੇਨੂਰ ਜੀ ਨਾਲ ਵੀ ਮੁਲਾਕਾਤ ਕਰੋ ਜੀ
aa gi ji vekh lo u tube te ja k
Chanji
Is
Great
Twitter
May
He
Live
Long
ਚੰਨ ਗੁਰਾਇਆ ਵਾਲੇ ਨੇ ਇਨਕਲਾਬੀ ਗੀਤ ਵੀ ਲਿਖੇ ਸੀ
ਚੰਨ ਗੁਰਾਇਆ ਵਾਲਾ ਸੱਚੀ ਆ ਗੱਲਾਂ ਕਰ ਰਹੇ ਨੇ hmv ਕੰਪਨੀ ਵਾਲੇ ਤੱਤੇ ਗੀਤ ਲਿਖਣ ਨੂੰ ਕਹਿੰਦੇ ਸੀ ਚਮਕੀਲਾ ਜੀ ਨੂੰ ਵੀ hmv ਵਾਲੇ ਮਜਬੂਰ ਕਰਦੇ ਸੀ ਤੱਤੇ ਗੀਤ ਲਿਖਣ ਨੂੰ ਪੈਸੇ ਆਪ ਕਮਾ ਗਏ ਵੀਚਾਰਾ ਮਰਾਤਾ
ਬਹੁਤ ਵਧੀਆ ਪੋ੍ਗਰਾਮ ਜੀ
ਬਹੁਤ ਵਧੀਆ
Very nice good writer 👍 ❤❤❤❤❤
ਅਜ ਲੁਧਿਆਣਾ ਜਾ ਰਿਹਾ ਸੀ ਗੁਰਾਇਆ ਆ ਗਿਆ ਤੇ ਨਾਲ ਹੀ ਦਿਮਾਗ ਚ ਚੰਨ ਗੁਰਾਇਆਂ ਆਗਿਆ।
"ਦੁਨੀਆਂ ਸਿਫ਼ਤਾਂ ਕਰਦੀ ਐਂ ਕਲਸਾਂ ਦੇ ਲਾਲ ਦੀਆਂ"
Chan Goraya wala very famous and honest writer thanks tehna sahib jee god bless your all team members. FROM RAI FARM BOPARAI GORAYA / RAI BROS INVESTMENTS CALIFORNIA
ਮੈਂ ਚੈਕਰ ਸਤਲੁਜ ਕੰਪਨੀ ਦਾ ਸੀਤਲ ਸਿੰਘ ਸੀਤਲ ਤੇ ਸੀਮਾਂ ਜੀ
ਇਕ ਅਨਮੋਲ ਹੀਰਾ
ਗੁਰਾਇਆ ਵਾਲਾ chan
Supper geetkar
ਚੰਨ ਹੁਣਾਂ ਦੀ ਆਵਾਜ਼ ਵੀ ਪਲੇਅਬੈਕ ਸਿੰਗਰਾਂ ਵਾਲੀ ਹੈ ਜੀ
good luck. ji
ਟਹਿਣਾ ਜੀ ਸਤਿਸ੍ਰੀਕਾਲ ਬਹੁਤ ਵਦੀਆ ਸੀ ਚੰਨ ਜੀ ਇੰਟਰਵਿਊ ਜਿਸ ਕਲਾਕਾਰ ਜਾ ਗੀਤਕਾਰ ਦੀ ਜਾਣਪਛਾਣ ਕਰਾਉਦੇ ਜੇ ਉਹਣਾ ਦਾ ਫੋਨ ਨੰਬਰ ਜਰੂਰ ਦਿਆ ਕਰੋ
ਗੱਲ ਸੁਣ ਵੇ ਠਾਣੇਦਾਰਾ ਸੀਤਲ ਸਿੰਘ ਸੀਤਲ ਤੇ ਸੀਮਾਂ ਜੀ
ਪੰਡਤ ਜੀ ਹੱਥ ਦੇਖਿਓ ਮੇਰਾ ਸੀਤਲ ਸਿੰਘ ਸੀਤਲ ਤੇ ਸੀਮਾਂ ਜੀ
ਚੰਨ ਗੁਰਾਇਆ ਵਾਲੇ ਜੀ ਬਹੁਤ ਬਦੀਆ ਗੀਤ ਕਾਰ ਹੈ
Bਬਹੁਤ ਵਧੀਆ ਪ੍ਰੋਗਰਾਮ ਸੀ
ਸਾਡੀ ਮਿੱਟੀ ਵਿੱਚ ਰੋਲ ਕੇ ਜਵਾਨੀ। ਇਹ ਗਾਣਾ ਸੁਰਜੀਤ ਖਾਨ ਦਾ
ਬਹੁਤ ਵਧੀਆ ਇੰਟਰਵਿਊ ਜੀ
ਸੀਤਲ ਸਿੰਘ ਸੀਤਲ ਤੇ ਸੀਮਾਂ ਜੀ ਨੇ ਇਹਨਾਂ ਦੇ ਕਾਫੀ ਗੀਤ ਗਾਏ ਹਨ
ਜਿਆਦਾ ਛੱਡ ਗਿਆ ਬਜੁਰਗ। ਹੋਲਡਾਨ ਬਾਬਿਓ।
Chan ve guraiya waliya tenu yaad karegi duniya. I also love you. I want to know the song written for Bizli board punjab for saving of electricity.
ਰਾਤ ਨੂੰ ਮਾਰੀ ਗੇੜਾ ਸੀਤਲ ਸੀਮਾਂ
ਪੜੀ ਲਿਖੀ ਨਾਲ਼ ਫਸ ਗਿਆ ਪੇਂਡੂ ਜੱਟ ਨਿਮਾਣਾ ਮੈਂ ਸੀਤਲ ਸਿੰਘ ਸੀਤਲ ਤੇ ਸੀਮਾਂ ਜੀ
ਚੰਨ ਜੀ ਵਾਕਿਆ ਹੀ ਚੰਨ ਜੀ ਹਨ ਕੋਕੇ ਜੜ ਦਿੱਤੇ 👌🙏ਟਹਿਨਾ ਜੀ ਥਿੰਦ ਜੀ ਸਲੂਟ ਪੂਰੀ ਟੀਮ ਨੂੰ
ਬਹੁਤ ਵਧੀਆ ਵਿਚਾਰ
ਬਹੁਤੇ ਵਧੀਆ ਬਾਈਜੀ।
ਅੱਜ ਟੇਹਣੇ ਨੂੰ ਮੂਹਰੋ ਠਲਿਆ ਕਿਸੇ ਨੇ
Ha ha ha... Nice
ਯਾਦ ਵੇ ਡਰਾਈਵਰਾ ਕਰਦੀਆਂ ਸੀਤਲ ਸੀਮਾਂ
ਦੰਦ ਘਟ ਕਢਿਆ ਕਰੋ
Jai Guru Ravidass Ji Maharaj 🙏🙏
ਬਹੁਤ ਵਧੀਆ 5-5-2020
ਵਾਹ ਜੀ ਵਾਹ ਕਿਆ ਬਾਤ ਆ ਜੀ
Birji Chan guraya nal galbat bahut Changi lagi wahe Guru hor chaddi klla bakshe lakhveer chahal pilibangan Raj
Very nice chan geraya wala Sare geet boht hi vadiya ne thanks
Chan goraya is a great writer... Love u sir
Dil khush ho gya interview sunn k..Jinda dil bajurg ne ...jeo and hasde wasde raho
My favourite... Chan guraya wala +gurcharan pohli... Complete.. Jodi...
ਦੇਸੀ ਘਿਉ ਦੇ ਪਰੌਠੇ ਸੀਤਲ ਸਿੰਘ ਸੀਤਲ ਤੇ ਸੀਮਾਂ ਜੀ
ਯੂਪੀ ਚੋਂ ਜਨਾਂਨੀ ਲੈ ਆਊਗਾ ਸੀਤਲ ਸੀਮਾਂ
ਬਹੁਤ ਵਧੀਆ ਜੀ
Nice g🙏🙏🙏🙏🙏🙏
Swaran bhaji main Dubai vich Driving kardaa a sanu koi ehh pushaa k app daa kehraa pind a main khendaa Gurayaa fr aglaa boldaa k chann Gurayaa valaa bhooooot anukel fames a
ਮਿੱਤਰਾਂ ਦਾ ਚੱਲੇ ਵੇਲਣਾ ਸੀਤਲ ਸੀਮਾਂ
wah ji wah tehna saab harman thind g te chan gurayean wala buhat wadia subah de malik ho theth punjabi jionde raho
ਨਿੱਤ ਨਵੇਂ ਲਾਰੇ ਲਾਉਣ ਸੀਤਲ ਸਿੰਘ ਸੀਤਲ ਤੇ ਸੀਮਾਂ ਜੀ
Thank u sir ji ap ney sir nal melya ji tey guryia wala ji bo vadyia gal vaat karda..
ਕੱਟੇ ਕਟੀ ਵਾਲਾ ਗੀਤ ਬੇਸਰਮੀ ਦੀ ਹੱਦ ਤੋ ਵੀ ਬਾਹਰ ਸੀ
ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਲੱਗੀ ਜੀ ਬਿਲਕੁਲ ਤਰੋਤਾਜ ਸੁਭਾਸ਼ ਦੇ ਮਾਲਕ ਚੰਨ ਗੁਰਾਇਆ ਜੀ ਨਾਲ ਹੋਈ ਗੱਲਬਾਤ ਦੇ
ਚੰਡੀਗੜ ਰਹਿਣ ਵਾਲੀਆ ਮਾਸਟਰ ਐੱਚ ਐੱਸ ਦੇਵ ਨੇ ਗਾਇਆ ਅਮੀਰ ਰਾਣਾ ਨੇ ਨਹੀ ਗਾਇਆ
wahhh punjabi sangeet da ik heera 👌👌
Ehna nu thand pati a sidhu ne janniyan
ਚੜਿਆ ਚੁਬਾਰੇ ਗੋਰੀਏ ਤੈਨੂੰ ਫਿਲਮ ਦਿਖਾਵਾਂ ਸੀਤਲ ਸੀਮਾਂ
Very nice tehna sahib or Harman ji Chan ji great old is gold
ਮੈਂ ਤਾਂ ਪੀਣੀ ਆਂ ਜਰੂਰ ਸੀਤਲ ਸੀਮਾਂ
Thanks tehna sahab te bhen harman ji.
ਅਖੀਰ ਤੇ ਜਵਾ ਐਂਡ ਕਰਤਾ
Very good sir
Old is gold bahut hi vadhia interview he ji
Assu de mahine chhuti aye fogi ve good song