ਸੁਖਬੀਰ ਬਾਦਲ ਦੀ ਜਾਊਗੀ ਪ੍ਰਧਾਨਗੀ ! | ਮਾਨ ਮੀਟਿੰਗ ‘ਚੋਂ ਗਾਇਬ ! | EP 142 | Punjabi Podcast
HTML-код
- Опубликовано: 12 сен 2024
- #sukhbirbadal #punjabipodcast #bhagwantmann
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
ALL RIGHTS RESERVED 2023 © PUNJABI PODCAST
ਅੱਜ ਬਹੁਤ ਸੋਹਣੇ ਲੱਗ ਰਹੇ ਦੋਵੇਂ ਭਰਾ ❤
ਮਾਹਰਾਜ ਤਰੱਕੀਆਂ ਬਖਸ਼ਣ
ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤
ਬਿਲਕੁਲ ਜੀ
@@jagdevsingh2675😊😊😊
qa
Dilo Pyar Tuhanu Veer Uk To Tuhanu Follow Krde Aa Dilo Pyar Aa Sche Patrkar Oo Tuci Punjab De Heere Aa Tuci ❤
ਰਤਨ ਵੀਰ ਜੀ ਅੱਜ ਦੋਨੋ ਬਹੁਤ ਸੋਹਣੇ ਲੱਗ ਰਹੇ ਓਹ ਡਰੈੱਸ ਏਕੋ ਜਿਹੀ ਪੱਗਾਂ ਵੀ ਏਕੋ ਜਿਹੀਆਂ ਏਦਾਂ ਹੀ ਪੋਡਕਾਸਟ ਕਰਿਆ ਕਰੋ ਜੀ
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਰਤਨ ਵੀਰੇ ਬਹੁਤ ਵਧੀਆ ਹੁੰਦਾ ਥੋਡਾ ਪੋਡਕਾਸਟ… ਬਸ ਪਰਮੀਤ ਬਾਈ ਨੂ ਕਹੋ ਖਬਰ ਜਲਦੀ ਸੁਨਾ ਦਿਆ ਕਰੇ। ਇਕ ਇਕ ਗਲ ਦਾ ਪੂਰਾ ਜਲੂਸ ਕੱਢ ਦਿੰਦਾ ਬਾਈ
ਪੰਜਾਬ ਪੰਥ ਅਤੇ ਅਕਾਲੀ ਸਿਆਸਤ ਨੂੰ ਮੁੜ ਪ੍ਰਭਾਸ਼ਿਤ ਕਰਨਾ ਚਾਹੀਦਾ ਹੈ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸਰਬਰਾਹ ਹਨ ਅਤੇ ਬਣਨੇ ਚਾਹੀਦੇ ਨੇ ਅਤੇ ਪੰਥਕ ਸਫਾਂ ਵਿੱਚ ਅਕਾਲੀ ਸਿਆਸਤ ਦਾ ਪਿੱਠ-ਅੰਕਣ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਕਰੇ ਤਾਂ ਕਿ ਸਿੱਖ ਸੰਗਤ ਦੀ ਸਮਝ ਨੂੰ consolidate ਕੀਤਾ ਜਾ ਸਕੇ, ਜੇਕਰ ਹਰ ਗਲਤੀ ਲਈ ਮੁਆਫ਼ੀ ਮਿਲ ਹੀ ਜਾਣੀ ਹੈ ਤਾਂ ਗਲਤੀਆਂ ਰੁਕ ਨਹੀਂ ਸਕਦੀਆਂ….ਵਾਹਿਗੁਰੂ ਸਾਨੂੰ ਸੁਮੱਤ ਬਖ਼ਸ਼ਣ
🔥
Sat shri akaal dowe veer g 🎉
ਰਤਨ ਤੇਰੀ ਦਿਲ ਦੀ ਪੂਰੀ ਹੋਣੀ ਨੀ ਵੀਰ ਪੜਧਾਨ ਤਾਂ ਸੁੱਖਾ ਗੱਪੀ ਹੀ ਰਹਿਣਾ ਕੰਮੈਂਟ ਸੰਭਾਲ ਕੇ ਰੱਖੀਂ
ਦੋਵਾਂ ਵੀਰਾਂ ਦੇ ਇੱਕੋ ਜਿਹੀਆਂ ਪੱਗਾਂ ਬੁਹਤ ਸੋਹਣੀਆ ਲੱਗਦੀਆ ਪਾਈਆਂ।🙏🏻
ਧਾਲੀਵਾਲ ਸਾਹਿਬ ਪਰਮਾਤਮਾ ਦੀਆਂ ਖੇਡਾਂ ਅਸੀਂ ਨਹੀਂ ਸਮਝ ਸਕਦੇ ਅਸੀਂ ਲੋਕਾਂ ਨੂ ਬੂਧੂ ਬਣਾ ਸਕਦੇ ਪਰਮਾਤਮਾ ਨੁ ਨਹੀ ਅਗੇ ਦੇਖੋ ਰੰਬ ਦੇ ਰੰਗ ਕੀ ਮਨਜੂਰ ਹੈ ਪਰਮਾਤਮਾ ਨੂ।
Waheguru ji ❤️🙏🏻
Gud Brother 🙏🏻❤️
Ssa ji 🙏🏻 🙏🏻🙏🏻🙏🏻🙏🏻🙏🏻🙏🙏🙏🙏
Good
Great 👍
0:57 😂😂😂😂😂 Nikl geya
Pink & pink💓💓💓💓💓💓
ਅਕਾਲੀ ਦਲ ਤਾਂ ❤ ਵੱਡਾ ਬਾਦਲ ਹੀ ਚੱਲਾ 😇 ਗਿਆ ਬਾਈ ਹੁਣ ਤਾ ਖਾਲੀ 😂 ਦਲ ਬਣ ਗਿਆ ਬੱਸ 🤣
ਓ ਭਾਈ ਕਿਹਦੀ ਬਰਾਤ ਭੁਗਤਾ ਕੇ ਬੈਠੇ ਹੋ ਅੱਜ 😂😂 ਗੁਲਾਬੀ ਪੱਗਾ਼ 👍🙏🏻
Lots of blessings for you guys from Melbourne Australia 🇦🇺
ਗੱਲ, ਕਰਨੀ ਸੌਖੀ ਹੈ
Bhaji sat Sri akal veeran dia Pagga Rang bhut sohna h Sanu v Daso kitho kharid krde ho g Baki Tuhade Program bahut vdia hude ne
Veer g boht sohne lagde o iko jehiya pagga te ikko jehiya jhagge bohot sohne lagde Veer g
ਆਹ ਚੱਕੋ
👍👍👍
Jld to haryana duty lga diti os din meeting ch Pathak ne
❤❤❤❤
Beedowali saab aj smaan jiada shak lia lgda, ratan veer nu ta bolan da moka hi nhi milea, bai ta hu-ha jee hi krda riha😂😂😂
ਪਰਨੀਤ ਜੀ ਪੱਤਰਕਾਰੀ ਫੇਲ ਹੈ tthuadi ਕਿਉਕਿ ਪਹਲਾ ਮੀਟਿੰਗ chd. ਵਿਚ ਸੀ ਫਿਰ ਜਲੰਧਰ ਸ਼ਿਫਟ ਕੀਤੀ.......
😂😂😂😂ਅਸਲ ਚ ਅੱਜ ਸੁਖਬੀਰ ਤਾਂ ਪੰਜਾਬ ਪੰਥ ਦੇ ਮੁਦਿਆਂ ਤੇ ਅੜਿਆ ਹੋਇਆ ਪਰ ਪੰਜਾਬੀ ਸਿੱਖ ਆਪ ਦਿੱਲੀ ਆਲਿਆਂ ਨਾਲ ਖੜਦੇ ਦਿਸਦੇ ਨੇਂ ਵਿਕਾਊ ਮਾਲ ਐ ਨਾਂ
Ajj tan matching Kari farda o bai
ਆਹੋ ਇਹਨੂੰ ਸਿਆਸਤ ਤੋਂ ਲਾਂਭੇ ਕਰਕੇ ਦਿੱਲੀ ਆਲਿਆਂ ਨੂੰ ਦੇਵੋ ਪੰਜਾਬ ਦੀ ਬਾਗ ਡੋਰ ਜਿਹਨਾਂ ਨੇ ਗੁਰੂ ਘਰ ਤੇ ਗੋਲੀਆਂ ਚਲਾਈਆਂ ਇੱਕ ਨੇਂ ਟੈਂਕ ਚਾੜੇ ਉਹਨਾਂ ਨੂੰ ਮੰਨੋਂ ਬਾਪ ਲਾਹਨਤ ਆ ਤਾਂਹੀ ਅੱਜ ਆ ਹਾਲਤ ਆ
ਅੰਦਾਜ਼ੇ ਤੇ ਟਿੱਪਣੀਆਂ ਬਹੁਤੇ ਨਹੀਂ ਲਗਾਉਣੇ ਚਾਹੀਦੇ।ਇਹ ਵਿਵਾਦ ਦਾ ਵਿਸ਼ਾ ਬਣਾਉਣਾ ਜਾਇਜ਼ ਨਹੀਂ
Kise Veer ne comment ch likhiya k ikko jehiya pagga payiya nahi g pagg Banni jandi aa veer g
ਯਰ ਇੱਕ ਤਾਂ ਸੁੱਖੇ ਦੇ ਭਾਪੇ ਆਲਾ ਐਵਾਰਡ ਫ਼ਕਰ -ਏ-ਕੌਮ ਵਾਪਸ ਕਰਵਾਓ ਲਾਹਨਤ-ਏ-ਕੌਮ ਐਵਾਰਡ ਦਵੋ
ਬੱਸ ਕਰੋ ਅਕਾਲੀ ਦਲ ਪਿੱਛੇ ਕਿਉ ਸਮਾਂ ਖਰਾਬ ਕਰਦੇ ਰਹਿੰਦੇ ਹੋ ਖਤਮ ਆ ਇਹ
ਪਤਰਕਾਰ ਵੀਰ ਕੋਣ ਬਾਗੀ ਸਾਰੇ ਬਾਗੀ bjp,ਦੇ ਦਲਾਲ ਨੇ
ratanveerji. dona. veera. nu. bahut. bahut. sat. siri. akaal. hun. gal. ehh. hai. ji. hun. akkale. sukhbir. badal. doshi. nahi. maluka. chandu. chima. rakhda. ki. jehde. ehh. sab. leader. lok. hai. ehh. sab. gunah. gar. hai. ehna. bahut. nuksan. kitta. kom. da. ehh. sab. doshi. hai. hun. ehh. sab. muafi. mangan. sangat. aur. panth. kolo. jo. sajja. mille. parwan. karan. eh. sarkar. vich. hundeya. ehna. sab. leadra. nai. pura. naas. mareya. kom. da. bahut. dukh. hunda. si. sada. etihas. ji. kitBa. vich. badli. kar. ditta. chima. sikhiya. mantri. hundeya. ehh. ki. ralhi. milli. si. sab. kush. waheguruji
ਨੀਵ ਕੇ ਆਏ ਨੂੰ ਦੇਗ
ਚੜ੍ਹ ਕੇ ਆਏ ਨੂੰ ਤੇਗ
Akali badal revive hoju...j bakian nu 10 saal..te badal tabbar nu 15 saal siasi sanyaas di sza laawe akaal takht jathedaar...
Shriomni Akali Dal (shiromani Akali Sal Badal) kiven te kado'n ban gaya?
ਬੱਸ ਹੁਣ ਥੋਨੂੰ ਭਗਵੰਤ ਮਾਨ ਕੁੱਝ ਨਹੀਂ ਕਹਿੰਦਾ ਨਾਲੇ ਲੱਖੇ ਹੋਰੀਂ ਤੁਸੀਂ ਬਹੁਤ ਨਿੰਦਤੇ ਬਾਦਲ
ਹਜੇ ਫੈਸਲਾ ਨਹੀਂ ਦਿੱਤਾ ਜਥੇਦਾਰਾਂ ਨੇਂ ਹਜੇ ਬਾਦਲ ਨੂੰ ਤਲਬ ਏ ਕੀਤਾ ਤੁਸੀਂ ਪਤਰਕਾਰ ਮਹਿਕਮਾ ਪਹਿਲਾਂ ਈ ਜਥੇਦਾਰ ਡਰਦੇ ਨੇਂ ਕਹਿਣ ਲਾਗੇ ਥੂ ਸਿੱਖਾਂ ਦੇ ਆ ਜਿਹੜੇ ਥੋਡੇ ਮਹਿਕਮੇ ਪਿੱਛੇ ਲਗਦੇ ਨੇਂ
U need viewers
ਬੰਦਾ ਸੁੱਖਾ ਮਾੜਾ ਜਾ ਚੰਗਾ ਪਰ ਪੰਜਾਬ ਚ ਬਿਜਲੀ ਦੇ ਕੱਟ ਸੁੱਖੇ ਨੇ ਹੀ ਦੂਰ ਕੀਤੇ ਸੀ ਜਰਨੇਟਰ ਅੰਦਰ ਲਵਾਤੇ ਸੀ
ਕਮਾਲ ਤਾਂ ਇਹੇ ਆ ਵੀ ਅਕਾਲੀ ਦਲ ਦੇ ਹੋਰ ਲੀਡਰਾਂ ਤੋਂ ਦੂਜੀਆਂ ਪਾਰਟੀਆਂ ਨੂੰ ਕੋਈ ਡਰ ਨੀ ਡਰ ਇੱਕਲੇ ਸੁੱਖੇ ਜੱਟ ਦਾ ਈਆ ਤਾਹੀਂ ਸਿਰਫ ਉਹਦੇ ਤੇ ਈ ਅਟੈਕ ਆ ਓਏ ਸਿੱਖ ਬੂਜੜਾਂ ਨੂੰ ਇਹੇ ਵੀਨੀ ਸਮਝ ਆ ਰਿਹਾ ਤਾਹੀਂ ਨਚਾਰਾਂ ਵੱਸ ਪੈਗੇ
ਪਰ 2027 ਵਿੱਚ ਵੀ ਵੋਟਾਂ ਭਗਵੰਤ ਮਾਨ ਦੇ ਨਾਂ ਤੇ ਪੈ ਜਾਣ ਗੀਆਂ? ਇਹ ਗੱਲ ਭੁੱਲ ਜਾਉ।
Fivty v pagg di ikko jehi
Bhai Amritpal khalsa 🚩
ਭੰਡ ਬੁੱਚੜ ਨੁ ਬੰਨ ਲਓ ਪੰਜਾਬੀਓ 🙏
ਨ੍ਹੀਂ ਇਹ ਸਾਰਿਆ ਨਾਲੋਂ ਜਾਲਮ ਸਿੱਧ ਹੋਊ!
ਸੁਖਬੀਰ ਬਾਦਲ ਨਿਮਾਣੇ ਸਿੱਖ ਵਾਂਗ ਜਾਣ ਗੇ,ਪਰ ਬਹੁੱਤ ਲੋਕਾਂ ਨੇ satisifaye ਨਹੀ ਹੋਣਾ...... ਸਾਰੇ ਬਾਗ਼ੀ ਇਹ khean ਅਸੀ ਗਲਤੀ ਮੰਨ ਕੇ ਸੰਨਯਾਸ ਲੈਂਦੇ ਆ ਸਾਡੇ ਪੁੱਤ ਤੇ ਦੀਯਾ ਆਮ ਵਰਕਰ ਬਣ ਕੇ ਕੰਮ ਕਰਨਗੇ, ਫਿਰ ਸਵਾਦ ਦੀ ਗੱਲ ਪਰ ਸੱਚਾਈ ਉੱਲਟ ਚੰਦੂਮਾਜਰਾ ਨੂੰ ਤਾਂ ਇਹੋ ਦੁੱਖ ਹੈ ਕਿ ਬਿੱਟੂ ਮੰਤਰੀ ਬਣ ਗਿਆ ਮ ਰਹਿ ਗਿਆ........
ਅਕਾਲੀ ਲੀਡਰ ਹੁਣ ਦੇ ਅਕਲ ਤੇ ਕਿਰਦਾਰ ਦੇ ਬਹੁਤ ਨੀਵੇਂ ਬੰਦੇ ਨੇ
Bai sade pind kudi suicide krgi ohde sohre pariwar ne boht tang kita c oh suicide ton pehla 9 pages da letter likh k gyi tusi oh cover kro please kll nu ohde phull chugne a
Masand treatment.
Tel dde Karrahe
ਸੁਖਬੀਰ ਬਾਦਲ ਦੇ ਨਾਲ ਸਾਰੇ ਚਾਪਲੂਸ ਵੀ ਕੱਢਣੇ ਪੈਣੇ ਨੇ “
ਚਾਪਲੂਸ ਦਲਜੀਤ ਚੀਮਾ ਊਰਫ ਸਿਰਸਾ ਡੇਰਾ ਪ੍ਰੇਮੀ , ਜ਼ਿੰਦਾ ਲਾਸ਼ ਬਲਵਿੰਦਰ ਭੂੰਦੜ,
ਮਹਾਂ ਬੇਸ਼ਰਮ ਚਾਪਲੂਸ ਮਹੇਸ਼ਇੰਦਰ ਗਰੇਵਾਲ਼ “ ਮਹਾਂ ਬੇਵਕੂਫ ਚਾਪਲੂਸ ਵਿਰਸਾ ਵਲਟੋਹਾ, ਚਾਪਲੂਸ ਇਕਬਾਲ ਝੂੰਦਾ, ( ਸੁਖਬੀਰ ਬਾਦਲ ਦੇ ਡੰਗਰਾਂ ਦੇ ਨਾਮ ਵਾਲੇ ਚਾਪਲੂਸ ਜੱਥੇਦਾਰ ਬੰਟੀ ਰੋਮਾਣਾ, ਨੋਨੀ , ਬੰਰਕੰਦੀ) “ ਇਹ ਸਾਰੇ ਜਾਨਵਰ ਵੀ ਕੱਢਣੇ ਪੈਣੇ ਨੇ “ ਤਾਂ ਕਿਤੇ 5-10 ਸਾਲਾ ਬਾਅਦ ਸ਼੍ਰੋਮਣੀ ਅਕਾਲ ਦਲ revive ਹੋ ਸਕਦਾ, ਕਿਉਂਕਿ ਇਸ ਬਾਦਲ ਜੁੰਡਲੀ ਨੇ ਪਾਰਟੀ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ,
“ ਇਸ ਵਾਰ ਅਕਾਲੀ ਦਲ ਪਾਰਟੀ ਪੰਜਾਬ ਵਿੱਚੋਂ ਹੀ ਜ਼ਮਾਨਤ ਜ਼ਬਤ ਹੋ ਗਈ “ ਬਾਦਲ ਜੁੰਡਲੀ ਨੂੰ ਪਾਰਟੀ ਦੀ ਜ਼ਮਾਨਤ ਬਚਾਉਣ ਲਈ ਪੰਜਾਬ ਵਿੱਚੋਂ 16% ਵੋਟ ਸ਼ੇਅਰ ਚਾਹੀਦਾ ਸੀ “ ਪਰ ਇੰਨਾਂ ਬੇਸ਼ਰਮਾ ਦੀ ਪੰਜਾਬ ਵਿੱਚੋ ਵੋਟ ਸ਼ੇਅਰ 13% ਰਿਹ ਗਈ “ ਬਾਕੀ ਸੁਖਬੀਰ ਬਾਦਲ ਦਾ ਸਭ ਤੋ ਵੱਡੇ ਚਾਪਲੂਸ ਦਲਜੀਤ ਚੀਮੇ ਊਰਫ ਸਿਰਸਾ ਡੇਰਾ ਪ੍ਰੇਮੀ ਦੀ ਗੁਰਦਾਸਪੁਰ ਤੋ ਆਪਣੀ ਜ਼ਮਾਨਤ ਜ਼ਬਤ ਹੋ ਗਈ “ ਚੀਮਾ ਚਾਪਲੂਸ ਗੁਰਦਾਸਪੁਰ ਤੋ 5 ਨੰਬਰ ਤੇ ਆਇਆ “ ਸ਼੍ਰੀ ਖਡੂਰ ਸਾਹਿਬ ਤੋ ਮਹਾਂ ਮੂਰਖ ਵਿਰਸੇ ਵਲਟੋਹੇ ਦੀ ਜ਼ਮਾਨਤ ਜ਼ਬਤ ਹੋ ਗਈ " ਉਹ ਬੇਸ਼ਰਮ ਵੀ ਖਡੂਰ ਸਾਹਿਬ ਤੋ ਚੋਥੇ ਨੰਬਰ ਤੇ ਆਇਆ “ ਸੰਗਰੂਰ ਤੋ ਚਾਪਲੂਸ ਇਕਬਾਲ ਝੂੰਦੇ ਦੀ ਜ਼ਮਾਨਤ ਜ਼ਬਤ ਹੋ ਗਈ “ ਝੂੰਦਾ ਚਾਪਲੂਸ ਵੀ ਸੰਗਰੂਰ ਤੋ ਪੰਜਵੇਂ ਨੰਬਰ ਤੇ ਰਿਹਾ,
“ ਫਿਰ ਵੱਡੇ ਵੱਡੇ ਗੱਪ ਛੱਡਣ ਵਾਲੇ ਮਹਾਂ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਆਪਣੇ ਹਲਕੇ ਲੁਧਿਆਣੇ ਪੱਛਮੀ ਵਿੱਚੋ ਅਕਾਲੀ ਦਲ ਨੂੰ ਸਿਰਫ 5500 ਸੌ ਵੋਟਾ ਪਈ,
“ 2024 ਦੀ ਚੋਣ ਵਿੱਚ ਪੰਜਾਬ ਦੇ ਲੋਕਾਂ ਨੇ ਇੰਨਾਂ ਚਾਪਲੂਸਾਂ ਦਾ ਏ ਹਾਲ ਕੀਤਾ “ ਪਰ ਇਹ ਬੇਸ਼ਰਮ ਚਾਪਲੂਸ ਟੋਲਾ ਅਜੇ ਵੀ ਬਾਦਲ ਬਾਦਲ ਬਾਦਲ ਕਰੀ ਜਾਂਦਾ,
ਜੋੜੇ ਨੇ ਕਿੱਦਾ ਗੁਲਾਬੀ ਪੱਗਾਂ....... ਸੁੱਖ.......੧੦ ਸਾਲ ਵਜ਼ੀਰੀ ਆ ਤੇ ਚਰਮੇਨੀਆ ਦਾ ਆਨੰਦ ਲਿੱਤਾ, ਹੁਣ ਵੀ ਧੀਆ ਪੁਤਾ ਨੂੰ ਸੈੱਟ ਕਰਨ ਦੀ ਪਈ ਹ ਪੰਥ ਦਾ ਕੁੱਝ ਨਹੀਂ.....
Tusi ta la lya ci joor am admi nu degan ch badni karan ch koi kasar ni chadi ci sut veche ye vo .. aagleya ne kam kita te jitt gye ....
Bro tuhada podcast sunnida aa almost har war. Par tusi aa bekar di debate kr rahe ho. Wadala de gal ch serropa v ohi bnndiya ne payia jo sukhbir badal de gal ch paunde c. Matlab samjho bss sardar badl jau group ohi aa. Ess li naven sirriyoun koi wadala ni koi kujh ni. Amritpal warge nve bnde nu pardhan bnouna chahida o aape chunnu kinu rakhna kinu kuddhna. Te sab toan waddi gal lokan nu apna dimaag use krna start krna pau. Te questions krne jida Aam aadmi aaliya nu krde aa ajj kal. Phir hi power lokan de huth rahu pardhan te wiggru hi wiggru chahe koi v hove
ਸਹੀ ਗੱਲ ਆ ਸੱਚ ਸਾਹਮਣੇ ਆਉਣਾ ਚਾਹੀਦਾ ਇਸੇ ਚੰਦੂ ਮਾਜਰੇ ਤੇ ਸੁਖਦੇਵ ਲੀਂਡਸੇ ਨੇ ਪੂਰਾ ਜੋਰ ਲਾ ਕੇ ਮੁਆਫੀ ਦੁਆਈ ਸੀ ਲੰਡਰ ਕਤੀੜ ਸਰਸੇ ਆਲੇ ਨੂੰ ।।। ਇਹਨਾਂ ਬਾਗੀਆਂ ਦੀਆਂ ਕਰਤੂਤਾਂ ਵੀ ਸਾਹਮਣੇ ਆੳਣਗੀਆਂ ਸੁੱਖੇ ਦੇ ਨਾਲ
ਇਹੇ ਸਾਰਾ ਬੇੜਾ ਪੱਤਰਕਾਰਾਂ ਦਾ ਬੈਠਿਆਂ ਜਿਹੜੇ ਦੂਜਿਆਂ ਤੋਂ ਪੈਸੇ ਲੈਕੇ ਅਕਾਲੀ ਦਲ ਦੇ ਲੀਡਰਾਂ ਖਿਲਾਫ ਬਹੁਤ ਝੂਠ ਫਲਾਇਆ
Vichara honest Sukhbir Paise afford nahin karr sakda.
@@kanwaljitsingh3248ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਬੇੜਾ ਗਰਕ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਅਕਾਲ ਤਖ਼ਤ ਸਾਹਿਬ ਢਾਹੁਣ ਲਈ ਪਾਪਣ ਇੰਦਰਾ ਗਾਂਧੀ ਅਤੇ ਬਾਦਲ ਬਰਾਬਰ ਦੇ ਦੋਸ਼ੀ ਹਨ।
Ratan nu ta bolna he dida ea 🐒🐒ja bolda he bhut 😂😂 podcast wich bhut jada bolda ea 😂😂
❤❤❤
ਰਤਨ ਵੀਰੇ ਬਹੁਤ ਵਧੀਆ ਹੁੰਦਾ ਥੋਡਾ ਪੋਡਕਾਸਟ… ਬਸ ਪਰਮੀਤ ਬਾਈ ਨੂ ਕਹੋ ਖਬਰ ਜਲਦੀ ਸੁਨਾ ਦਿਆ ਕਰੇ। ਇਕ ਇਕ ਗਲ ਦਾ ਪੂਰਾ ਜਲੂਸ ਕੱਢ ਦਿੰਦਾ ਬਾਈ