ਮੈਂ ਕਿਹਦੇ ਨਾਲ ਠੱਗੀ ਮਾਰ ਲਈ? Vinay Hari Replied | Mexico -USA Donk*ey ਲਈ ਕੀ ਕਰਦੇ ਨੇ Agents।Aman Aujla

Поделиться
HTML-код
  • Опубликовано: 24 ноя 2024

Комментарии • 517

  • @raj44sabharwal
    @raj44sabharwal 14 дней назад +3

    Vinay hari ਜੀ ਦਾ PODCAST ਵੇਖਣ ਤੋਂ ਬਾਦ ਇਕ ਗੱਲ ਪੱਕੀ ਹੋ ਗਈ ! ਕਿ ਕਈ ਵਾਰ ਅਸੀਂ ਇਧਰੋਂ ਉਧਰੋਂ ਸੁਣ ਕੇ ਕਿਸੇ ਇਨਸਾਨ ਬਾਰੇ ਗਲਤ ਅੰਦਾਜੇ ਲਾ ਲੈਦੇ ਆ Viny Hari Great personality , GOD BLESS YOU FOR YOUR MISSION VINAY HARI JI !

  • @Harveenkaur773
    @Harveenkaur773 25 дней назад +22

    Am from Australia, I totally agree with him.

  • @inderbains9887
    @inderbains9887 Месяц назад +22

    From Australia 🇦🇺 Humble person Vinay paid God Bless All 🙏🫡

  • @sangatbirsingh1157
    @sangatbirsingh1157 29 дней назад +24

    One of the best podcast of you .. i never commented on any podcast ..this is the first tym .. mazaa aa gya .. 👍

  • @ravibanghardravi4770
    @ravibanghardravi4770 День назад +1

    ਵੀਰ ਸੁਣ ਕੇ ਵਧੀਆ ਲੱਗਾ ਵਿਨੈ ਹੈਰੀ sir ਖੁੱਲ੍ਹੇ ਦਿਲ ਦੇ ਬੰਦੇ ਨੇ ਲੱਗਦਾ ਨਹੀ ਸੀ ਵੀ ਇਸ ਤਰ੍ਹਾਂ ਦੇ ਹੋਣਗੇ

  • @KamalRana-d8i
    @KamalRana-d8i 24 дня назад +12

    ਅੱਜ ਤੱਕ ਮੈਂ ਵਿਨੇ ਹਰੀ ਭਾਜੀ ਵਾਰੇ ਸਿਰਫ ਗ਼ਲਤ ਹੀ ਸੁਣਿਆ, ਪਰ ਅੱਜ ਮੇਰਾ ਨਜ਼ਰੀਆ ਹੀ ਬਦਲ ਗਿਆ। ਮੈਂ ਅੱਜ ਤੱਕ ਕਦੀ ਵੀ ਕਿਸੇ ਯੂਟਿਊਬ ਵੀਡੀਓ ਤੇ ਕਮੇਂਟ ਨੀ ਕਰਿਆ ਪਰ ਅੱਜ ਮੈਂ ਮੰਜਬੂਰ ਹੋ ਗਿਆ ਕਮੇਂਟ ਕਰਨ ਲਈ। ਅਮਨ ਵੀਰ ਜੀ ਤੁਸੀ ਵੀ ਵਧਾਈ ਦੇ ਪਾਤਰ ਹੋ। ਕਿਰਪਾ ਕਰਕੇ ਇਹੋ ਜੇ ਪੋਡਕਾਸਟ ਕਰਿਆ ਕਰੋ। ਮੈਂ ਤੁਹਾਡਾ ਹਰ ਕੋਈ ਪੋਡਕਾਸਟ ਸੁਣਿਆ ਪਰ ਅੱਜ ਜਿਨ੍ਹਾਂ ਮਜ਼ਾ ਨੀ ਆਇਆ। ਬਹੁਤ ਬਹੁਤ ਧੰਨਵਾਦ ਅਮਨ ਵੀਰੇ ਤੁਹਾਡਾ।

  • @HUNTERXMAAN
    @HUNTERXMAAN Месяц назад +162

    ਭਰਾ ਅਰਜਨ ਢਿੱਲੌ ਨਾਲ ਪੋਡਕਾਸਟ ਕਰੋ ❤

    • @kavagoodancing3004
      @kavagoodancing3004 Месяц назад +11

      Us ehna nal kithe krne vaa podcast

    • @Majhail022
      @Majhail022 Месяц назад +5

      Arjan kehnda ehna nu podcast da mtlb ni😂kehnda podcast te naam te interview kri jande aa,Arjan aap ni aunda ehna kol

    • @Adeptgamerz
      @Adeptgamerz Месяц назад +3

      ​@@Majhail022arjan dhillon who ??😂

    • @INDER888
      @INDER888 Месяц назад +2

      ਬੱਸ ਯਾਰ ਕੀਤਾ ਸੀ ਫੋਨ ਉਸਨੂੰ ਉਸਨੇ ਕਿਹਾ ਸਮਾਂ ਨਹੀਂ ਮੇਰੇ ਕੋਲ ਮੈਂ ਨਹੀਂ ਆਉਣਾ ਨਾਲ ਉਸਨੇ ਕਿਹਾ ਇਸ cmnt ਵਾਲੇ ਨੂੰ ਕਹੀ ਮੇਰੇ ਬਾਰੇ cmnt ਨਾ ਕਰਿਆ ਕਰ ਨਹੀਂ ਤਾਂ ਪਰਚਾ ਦਰਜ ਕਰਵਾ ਦੇਣਾ ਤੇਰੇ ਤੇ

    • @Majhail022
      @Majhail022 Месяц назад +1

      @@INDER888 ਪਰਚੇ ਦਾ ਤਾਂ ਪਤਾ ਨਹੀਂ,ਗਾਣੇ ਵਿੱਚ ਜਰੂਰ ਕੁੱਤੀ ਰੋਲ ਸਕਦਾ 😂

  • @princeduggal9803
    @princeduggal9803 28 дней назад +16

    ajj tak di best PODCAST 😂😂 VINAY HARI JINDABAAD 🎉🎉

  • @manpreetgill4645
    @manpreetgill4645 4 дня назад +1

    Bnde baare jo suneya c , bnda zma ee ultt nikkleya uston...... Respect Vinay Hari bai

  • @mohitsaab-u3d
    @mohitsaab-u3d 28 дней назад +3

    bhut bhut gaint podcast dil khus ho gya vinay hari ji tuhnu milan nu dil karan lagg gya sachi tusi bhut sach sach gallan kittyia jo ajj tak kde nhi dsda❤

  • @gsingh3496
    @gsingh3496 Месяц назад +12

    1:24:30 magical blessed moments 🙏🙏 hats off to u @ vinay hari ji

  • @pardeep84
    @pardeep84 Месяц назад +9

    ਬੰਦਾ ਦਿਲ ਦਾ ਹੀਰਾ ਹਰਿ ਵਿਨੈ, big fan and big respect ਹੋ ਗਈ, ਬਹੁਤ ਉੱਚੀ ਸੋਚ ਹੈ, ਤਾਹੀਂ ਇੰਨੇ ਵੱਡੇ ਕਦ ਦਾ ਬਣਿਆ, i means richest Migration agent 🎉, genuine advise ਆ ਸਾਰੇ, ਸੱਚੀਆ ਤੇ ਕੌੜੀਆਂ ਦੋਨੋ touch ਕਰ ਗਿਆ 22

  • @suiiiiiiiiiii0707
    @suiiiiiiiiiii0707 Месяц назад +9

    ਭਾਜੀ ਤੁਹਾਡੇ ਇਸ ਪੋਡਕਾਸਟ ਨੇ ਦਿਲ ਜਿੱਤ ਲਿਆ ਯਾਰ। ❤ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ❤

  • @JaswinderSingh-od7hw
    @JaswinderSingh-od7hw 27 дней назад +4

    Bhot bhot wadia motivation Galla khrya jis meri life vich chang ayy sunda sunda he bohot bhot thnx full Aman veer ❤❤❤

  • @ਗਿੱਲਸਾਬ7400
    @ਗਿੱਲਸਾਬ7400 Месяц назад +11

    ਜੀਵਵੇ ਮਰਜੀ ਆ ਪੂਰਾ ਘੈਂਟ ਬੰਦਾ ਵਿਨੈ ਹੈਰੀ ਪੂਰਾ ਰੋਣਕੀ ਆ ਯਰ ਬੰਦਾ ਏਜੇਂਟ ਨੂੰ ਇੱਕ ਸਾਈਡ ਤੇ ਰੱਖ ਕੇ ਬੰਦੇ ਦਾ nature ਬਹੁਤ ਵਦੀਆ ਆ ❤❤

    • @Sukhdevsingh-hl2sp
      @Sukhdevsingh-hl2sp Месяц назад +1

      ਮੈਂ ਫੇਰ ਘੈਂਟ ਮਨੂੰ ਜਦੋਂ ਮੈਨੂੰ ਅਸਟਰੇਲੀਆ ਭੇਜਕੇ ਵਿਖਾਵੇ ਕਿਊਕਿ ਯਾਰਾਂ ਕੋਲ ਪਾਸਪੋਰਟ ਤੋਂ ਬਿਨਾਂ ਕੁਝ ਨਹੀਂ 😂

    • @goldysandhu4630
      @goldysandhu4630 18 дней назад

      yaar daso lok koi kite da hunda koi kite da ke isne vize lagwaye ne

  • @Ambitious5005
    @Ambitious5005 28 дней назад +3

    Kya baat great person vinay hari boht vadia gallan te sachia gallan kitiya sir ne

  • @jindsingh2382
    @jindsingh2382 18 дней назад +2

    From Australia 🇦🇺 Recently PR hoya ji te bilkul sahi gal aa ...je English vadiya tuc Gore piche Chad de jande oon🎉

  • @HarshOsahan
    @HarshOsahan 3 дня назад

    Well said, Punjab is better then before, Thank you kise ne ta acknowledge kita ❤

  • @HarishSharma-dt5dt
    @HarishSharma-dt5dt Месяц назад +45

    ਗੱਲਾਂ ਜਵਾਂ ਸਹੀ ਕੀਤੀਆਂ,ਸੱਚੀਆਂ ਤੇ ਹਿੱਕ ਠੋਕ k ,ਅਗਲੇ ਨੇ ਸਿੱਧਾ ਕਿਹਾ ਕਿ ਪੈਸੇ ਮਾਰੇ ਕੀਤਾ ਸਭ, ਤੇ ਕੰਮ ਫੇਰ v ਕੋਈ ਗ਼ਲਤ ਨੀ ਕੀਤਾ

    • @JATTPB04WALA
      @JATTPB04WALA Месяц назад +4

      Acha g . Jina forged documents es thug ne use kar innocent loka da future spoil kitta .. rab es nu kade v maaf nahi karoga

  • @deepakkumar-ub7dl
    @deepakkumar-ub7dl Месяц назад +3

    Vinay ਭਾਜੀ ਜੌ ਵੀ ਤੁਸੀ ਦਸਿਆ ਇਹ ਸੱਚੀ ਕਿੱਸੇ ਨੂੰ ਵੀ ਨਹੀਂ ਪਤਾ ਸੀ ਮੈਨੂੰ ਇਹ ਪੋਡਕਾਸਟ ਬੁਹਤ ਵਧੀਆ ਲੱਗਾ ਦੋ ਦਿਨ ਲੱਗ ਗਏ ਦੇਖਣ ਲਈ ਬੁਹਤ ਬੁਹਤ ਧੰਨਵਾਦ ਤੁਹਾਡਾ ਔਰ ਅਮਨ ਬਾਜੀ ਤੁਹਾਡਾ ਵੀ ਬੁਹਤ ਧੰਨਵਾਦ ਮਾਲਕ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ।

  • @INDER888
    @INDER888 Месяц назад +10

    Sira ਕਰਵਾ ਦਿੱਤਾ ਅੱਜ ਤਾਂ ਦਿੱਲ ਹੈ ਹੁਣ ਵਿਨਯ ਜੀ ਨਾਲ ਕੰਮ ਕਰਨਾ janab ਬੇਨਤੀ ਹੈ ਮੇਰਾ reply ਕਰਨਾ ❤

  • @SukhdeepKotli09
    @SukhdeepKotli09 27 дней назад +1

    ਵਿਨੈ ਪਾਜੀ ਬਹੁਤ ਹੀ ਵਧੀਆ ਬੰਦਾ ਵਿਧੀਆਂ ਗੱਲਾਂ ਕਰਦਾ

  • @NPB9513
    @NPB9513 11 дней назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @dilkiratmakkar
    @dilkiratmakkar 17 дней назад

    Best podcast
    Watched full podcast
    Boht vadia kam kar rahe ho tusi Aman aujla veere🙏🏻😊
    Baba ji tuhanu hor tarakiyan bakshan💐

  • @dilipsahani312
    @dilipsahani312 21 день назад

    Maine aaj pura podcast dekh liya aur achha laga ,vinay ji ki bate sun kar ab mujhe bhi lag raha hai ki mai bhi Europe ja sakata hu agar vinay ji ki kripa hui to filhal mai Bahrain me hu electrician ka kaam karta hu 7 sal se almoyyed contracting group company me

  • @Sharry-mu3pv
    @Sharry-mu3pv 23 дня назад

    Jst because of vinay hari i have seen so many people blessing NOT SINGLE PERSON hates him ❤❤❤

  • @Ar.GurpreetShimar
    @Ar.GurpreetShimar 3 дня назад

    bai ji satshri akal pehla tan second podcast ghaint e bs kite kite mistakes ne jida 1:56:18 te left side check kro koi camere agge aa reha te background ch kuj tik tik da sound v aa reha thofi hor improvement kro baki topic wagira sab all good and future lai all the very best bro🎉🎉

  • @sanchitdharwal3615
    @sanchitdharwal3615 Месяц назад +5

    ਫਰੋਡ ਫਰੂਟ ਦਾ ਤਾਂ ਪਤਾ ਨਹੀਂ ਪਰ ਇਹ ਗੱਲਾਂ ਵਧੀਆ ਕਰ ਲੈਂਦਾ 😂❤

  • @sonumbaeng
    @sonumbaeng 24 дня назад

    Best Podcast in recent times. 👌. USA, Canada , Australia vich sirf skilled lokan di kadar hai. Baki vehle lokan lai koi future nahin.

  • @jeevansingh8373
    @jeevansingh8373 27 дней назад

    ਵਧੀਆ ਲਗਾ ਅੱਜ ਦਾ pardcast

  • @amitsharma3348
    @amitsharma3348 27 дней назад +1

    Very rear talk nd imandar agent...gareeban da lwa rhe te baaki agent paise bina gal ni karde.....

  • @ArvinderSingh1111
    @ArvinderSingh1111 18 дней назад

    ਬਹੁਤ ਵਧੀਆ ਪਰ ਉਹ ਵੀ ਦੱਸੋ ਜਿਹੜੇ ਫਰੀ ਗਏ ਆ ਕਾਂਮੇਟ ਕਰ ਕੇ ❤❤

  • @mehakpreetsingh6423
    @mehakpreetsingh6423 15 дней назад

    Bai Melbourne toh Adelaide ah reha c truck .. bhut wadia lgga podcast sun k ❤

  • @aliirfan7471
    @aliirfan7471 23 дня назад

    Great job, Vine Hari 👍🏻love you from 🇩🇪

  • @HairartistRajan
    @HairartistRajan 23 дня назад +1

    Bai ajj pehli var comment kita te pura podcast dekhya 3 din vich dekhya ❤❤❤❤❤❤

  • @lovedeepsharma5562
    @lovedeepsharma5562 Месяц назад +6

    Hi everyone mai apni story dasni chaunda mai Vinay hari toh 2014 vich USA da visa lgwaya si ehne mainu keha package dewange tenu 15 lakh da te fees dewange tere college di sirf $ 100 lgda si itwenty ( offer letter ) da te 11000 rs embassy fees hundi si te ene 4885 $ fees diti ik semester di total khrcha aya 3 lakh 10 hazaar ene mere toh lye 15 lakh 60 hazaar sarıya interview and immigration process with biometrics mai app clear kite eh plane di ticket toh v mukkarr geya anyways mai ithe ake enu phone kita ki tuc fees wagera proper ni pay kitiya na accommodation na school supplies na baki di fees diti ehde ik madam hundi si reena oh ena jda galt boli te murke eh galt Boleya hun bn geya eh jda bhagat rabb da mai first student si os time jehda visa lga si US da murke ene baki students toh 30 30 lakh v leya galan karda gareeba diya after I got here I brought like 18 students just under 20 thousand rupees including embassy fees and offer letter fees he was such a corrupt and arrogant person

  • @sameerkumar8852
    @sameerkumar8852 Месяц назад +12

    Sab to vadia hoya podcast thanks ❤❤❤

    • @Sukhdevsingh-hl2sp
      @Sukhdevsingh-hl2sp Месяц назад

      ਭਾਊ ਪੰਜਾਬ ਦੀ ਅਰਥ ਵਿਵਸਥਾ ਚ ਬੜਾ ਵੱਡਾ ਯੋਗਦਾਨ ਆ ਵਿਨੈ ਹਰੀ ਦਾ

  • @saurabhchawla1466
    @saurabhchawla1466 22 дня назад

    Bro its the best podcast i ever heard in my life loved it so much

  • @rupesh8527
    @rupesh8527 Месяц назад +2

    Best podcast . Vinay Hari is the best 👏👏

  • @buntybhatti1485
    @buntybhatti1485 Месяц назад +23

    ਅਸੀਂ ਵਿਨੈ ਹਰੀ ਦੀ ਕੰਪਨੀ ਤੋਂ 16 ਵੀਜ਼ੇ ਲਵਾਏ ਆ ਜਮਾ ਇੱਕ ਨੰਬਰ ਕੰਮ ਆ ਜੀ 100% ❤

    • @Sukhdevsingh-hl2sp
      @Sukhdevsingh-hl2sp Месяц назад

      ਪਰ ਇਕ ਗੱਲ ਹੈਗੀ ਪੰਜਾਬ ਛੱਡ ਇੰਡਿਆ ਚ ਭਲੇ ਬੰਦੇ ਨੂੰ ਦੁਨੀਆਂ ਜੀਣ ਨਹੀਂ ਦਿੰਦੀ ਲੋਕ ਖੁਦ ਕੁੱਤੇ ਦੇ ਹੱਡ ਨੇ ਜਿਹੜੇ ਨੈਗੇਟਿਵ ਪਬਲਿਸਿਟੀ ਕਰਦੇ ਨੇ ਬੁਰਕੀ ਨਹੀਂ ਪਾਈ ਭੌਕਣ ਡੈਅ ਪਏ ਹਾਏ ਵਿਨੇ ਹਰੀ ਨੇ ਐਂ ਕਰਤਾ ਜੌਂ ਕਰਤਾ

    • @GursewakSingh-ch9he
      @GursewakSingh-ch9he Месяц назад

      Kisdi gal krda bro

    • @amandeepsingh7831
      @amandeepsingh7831 16 дней назад

      True a 22 j😂

    • @majhafun06
      @majhafun06 7 дней назад

      Office kithe a ji ina da

  • @sahilverma5257
    @sahilverma5257 5 дней назад

    great podcast

  • @ravibanghardravi4770
    @ravibanghardravi4770 2 дня назад

    ਪਹਿਲਾ ਇੰਟਰਵਿਊ ਕਰਨ ਔਜਲਾ ਕਰਦਾਂ ਫੇਰ same ਉਹੀ same ਅਨਮੋਲ ਕਵਾਤਰਾ ਵੀ ਥੋਡੇ ਦਿਨ ਦਾ gap ਤਾਂ ਪਾਂ ਲਿਆ ਕਰੋ ਵੀਰੋ
    ਵੈਸੇ ਕਰਨ ਔਜਲਾ ਗੱਲ੍ਹਾਂ ਵਧੀਆ ਕਰਦੇ ਹੋ ਤੁਸੀਂ ਅਗਲਾ ਪੋਡਕਾਸਟ ਕਿਸੇ ਗਰੀਬ ਬੰਦੇ ਦਾ ਕਰੋ ਵੀ ਗਰੀਬੀ ਨਾਲ ਕਿਵੇ ਲੜ ਹੁੰਦਾ

  • @VijayKumar-w9o5p
    @VijayKumar-w9o5p 29 дней назад

    Bhai mai 2hours 40 min da mai sara boadcast sunya yr galan bhot kaint ne bhai vinay hari diya

  • @harmanbatth6031
    @harmanbatth6031 4 дня назад

    Haha yaar vdia banda ah vinay Hari podcast kaint 😂😂

  • @TusharKamra-c1b
    @TusharKamra-c1b 18 дней назад

    Knt podcast
    End galbaat
    Endless

  • @rajatgrover4928
    @rajatgrover4928 19 дней назад

    I totally agree with him...

  • @deepumonu4010
    @deepumonu4010 28 дней назад

    Good bro...Changa banda hamesha sidhiya galla karda hai...I think hun ta mainu Viney sir nu milna hi paina aa....❤

  • @duties_root
    @duties_root 15 дней назад +1

    6×4=36✅ 6×6=36❎ 😂😂😂😂just for fun 😂😂
    Baki sira podcast aman brother ❤

  • @AmitKumar-eu4yj
    @AmitKumar-eu4yj 27 дней назад

    Paji bhut vadiya kita podcast leya Hari paji da❤

  • @classywheels4936
    @classywheels4936 24 дня назад +1

    paji tusi kise din ek middle class person de ve podcast kriyo

  • @sukhdev7345
    @sukhdev7345 21 день назад

    What a personality "vinay hari ji" l

  • @vinodgodara2011
    @vinodgodara2011 22 дня назад

    Best podcast...

  • @sameerrana289
    @sameerrana289 Месяц назад +1

    Bilkul sachi galla kahiya

  • @shubhambassi4243
    @shubhambassi4243 26 дней назад

    Watching from australia total facts good podcast👍

  • @SomyaBajaj-z6h
    @SomyaBajaj-z6h Месяц назад +2

    Full episode dekhiya hai Mazza gye
    Ek gal hor vinay sir meri thinking tuhade layi pahela hor si par aaj tuhanu sun k bilkul change ho gyi tusi great bande ho ek din tuhanu jarur milna chahuga sir

  • @gurprwansingh-y1r
    @gurprwansingh-y1r 9 дней назад

    Bilkul sehi gall aaa bhaji

  • @angsat4956
    @angsat4956 Месяц назад +1

    Genuine knowledgeable podcast
    Keep it up brother

  • @taranvohra438
    @taranvohra438 29 дней назад

    Kisi ne ..time pass te kisi ne kuj samaj ke dekhya hoyega ..main 100 gala cho 10 gala o pale ban liya vinay ji diya ..jo zindgi ch kam aan giya❤❤❤

  • @karanpalsingh1859
    @karanpalsingh1859 Месяц назад +2

    Listening from Canada 🇨🇦 and true words of wisdom by sir. We contribute big time to the world economy and punjabis are truly inspiring. Proud to have born a Punjabi. Chardi Kala 🪯

  • @amrendersingh7515
    @amrendersingh7515 28 дней назад

    Awsome podcast paaji

  • @ajaysarhali8156
    @ajaysarhali8156 27 дней назад

    ਬੰਦਾ ਝੂਠਾ ਆ ਜਾਂ ਸੱਚਾ ਇਸ ਗੱਲ ਦਾ ਤੇ ਪਤਾ ਨਹੀਂ,ਪਰ ਬੰਦਾ ਆਪ ਨਹੀ ਬੋਲ ਰਿਹਾ ਉਸਦਾ ਤਜ਼ਰਬਾ ਬੋਲ ਰਿਹਾ ਆ,ਗੱਲਾ ਦਾ ਮਾਹਿਰ ਬੰਦਾ ਆ ਚੰਗੇ ਤੋਂ ਚੰਗੇ ਜਿਹੜੇ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਆ ਉਹਨਾਂ ਨੂੰ ਖੜੇ ਖੜੋਤੇ ਵੇਚ ਸਕਦਾ ਆ ,ਜਿਸ ਬੰਦੇ ਨੇ ਧੱਕੇ ਖਾਧੇ ਹੋਣ ਤਜਰਬਾ ਆਪਣੇ ਆਪ ਹੋ ਜਾਂਦਾ ਆ

  • @amansaini3550
    @amansaini3550 Месяц назад

    ਗੱਲ ਜਮਾਂ ਸਹੀ ਹੈ ......

  • @Reels-sj6km
    @Reels-sj6km Месяц назад +3

    Watching from Canada . Mathematics ali gall bilkul true ae. Gore lok nahi kr sakde calculations stores te, Oh bina calculator te softwares, 12+12= 24 v ni dass sakde. Nice podcast ❤️.

  • @Westerncarrier2003
    @Westerncarrier2003 27 дней назад

    Amn bai ssa me sare podcast dekhdi but viny harry sir ne siraa la dita sadi egant line da oun bale month vh I wish ki me v podcast kra

  • @inderjitbajwa4320
    @inderjitbajwa4320 Месяц назад

    Plz bhaji nu ok wari phir le k ayo ,Sachi very motivated video c

  • @mohitarora662
    @mohitarora662 Месяц назад +1

    Bot Sohna podcast veere bilkul sachia galla

  • @MeetChouhan-0786
    @MeetChouhan-0786 23 дня назад +1

    Love you 😊

  • @BhanuPartapPathankot
    @BhanuPartapPathankot 26 дней назад

    First tym pehla koi pura dekheya great personality

  • @PrabhjotSingh-ku5nv
    @PrabhjotSingh-ku5nv 21 день назад

    Kuch vi kaho.. Vinay Hari.. Da way of Communication kamaal da hai... Great personality ... He should go in politics... Manji thok ke rakh den ge... Saare leadraan di...

  • @PrincepalSingh-q3v
    @PrincepalSingh-q3v 28 дней назад

    vir ji j ma jindgi ch pehli var koi video ovi 3 Kante reej nal dekhi te kush sikheya es postcard to ja ma ktha reej nal sunda bai sarbajeet singh ji di ja aaj eh postcard suneya love bro good blas you ❤

  • @amandeepdhaliwal3968
    @amandeepdhaliwal3968 28 дней назад

    Shi keha ji sabb ❤❤ thanks motivation lyii🙏🙏

  • @satishchandermishra-st3cb
    @satishchandermishra-st3cb 18 дней назад

    🎉 good job

  • @SandhuJatinder-q1m
    @SandhuJatinder-q1m Месяц назад +4

    Punjab daa ikalha immigration agent aa Jo sab gallan Sachian kar gia .Real man koi mukabla vinay hari daa❤️❤️❤️❤️🎉🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿

  • @harveygrewal6752
    @harveygrewal6752 Месяц назад +1

    Very good podcast good job Aman 👍👍

  • @sukhvirsingh8003
    @sukhvirsingh8003 17 дней назад

    Jihnu anmol kwatra sd lenda ohnu e aman aujla sd lenda

  • @CrazyKhalsa9
    @CrazyKhalsa9 Месяц назад +1

    Very good podcast, learnt lessons for life 🙏🙏

  • @sahibverma1427
    @sahibverma1427 21 день назад

    Bhut maja aya pira port cast suniya menu ni pta c koi eme da insan hunda ❤ kend aa bhut harry paji love umai ajj to one year pehla call kiti c ehna nu bahr jan layi

  • @kangsewak6135
    @kangsewak6135 20 дней назад

    ਸਹੀ ਆ ਬੰਦਾ

  • @rajan8693
    @rajan8693 Месяц назад +2

    im watching this coz of vinay hari he is interesting person

  • @PAGALHUNA2
    @PAGALHUNA2 23 дня назад

    Good podcast

  • @jasmeengrewal7965
    @jasmeengrewal7965 Месяц назад +9

    One of the best Podcasts ❤❤

  • @nawabayaan3446
    @nawabayaan3446 Месяц назад +1

    Full knowledge c episode ch ❤

  • @daljitsingh9342
    @daljitsingh9342 28 дней назад +1

    Jalandhar City office ch kis din milde ne vinay Harry sir ?

  • @pendupodcastmks
    @pendupodcastmks Месяц назад +7

    jdo ph kro odo keh deinge sir sadi fees after visa college di fees, embessy fees, biometric fees, GIC tn thonu e dena paina oh tn thodi file lyi documents aa frr fees v poore saal lainge nhi fil file kehnge NON-SDS jau visa chnces ght jnge ik saal di fees + GIC certificate + Embassy Fees + Biometric ehh sara kharcha student da sadi fees visa lagn toh baad dedo ehh wording hundi aa eh social te hor te jdo office jao odo hor hunde aa sirf vinay hari ni sarea di gll krda main bina paise koi hall ni hunda

    • @freshtadka6844
      @freshtadka6844 Месяц назад +1

      Hahahaha… ik saal di fees $16000-$20000. Gic - $20000. Biometric $85. Kul 24-25 lakh ban janda. Hun tere 50-60 hazar layi oh 25 lakh palyo laave. Tere varge fudua nu gal samaj hi ni auni.

    • @pendupodcastmks
      @pendupodcastmks Месяц назад +1

      @@freshtadka6844 ohh tn sarea nu e ptaa bhra koi risk kyo lau par fr bolan di ki lod aa sare paise visa lagn toh baad gal ehna de jooth di ho rhi aa baki teri last wali gal jawab tnu de dinda j tu orginal id toh aaya hunda

    • @freshtadka6844
      @freshtadka6844 Месяц назад +1

      @@pendupodcastmks eh original I’d hi aa.. tu kehla jo kehna.. pr gal eh aa k jado tusi kise bande nu bina matlab ton fuddu kehne o odo koi gal ni per apni vaar dukh lgda.. 22 je visa lagn toh baad oh apni fees lainde aa tan v boht waddi gal aa. Hor koi tan ena v ni krda..

    • @pendupodcastmks
      @pendupodcastmks Месяц назад

      @@freshtadka6844 veere main glt word kush ni bolya main sirf ehna ehna da jo process aa step by step oh dsea k eda e chlda koi kise piche avde paise da risk kyo lau ehna di marketing strategy aa aye bol k add krna k sare paise visa lagn toh baad nale vich main v kea k sirf vinay hari ni sare agenets e eda krde ne

  • @amandeepdhaliwal3968
    @amandeepdhaliwal3968 28 дней назад

    I love every podcast ❤️❤️

  • @Kiranbala-xu8sd
    @Kiranbala-xu8sd Месяц назад +1

    Paji ajj dekheya tahada podcasts mein life ch kde podcasts nahi dekheya but sachi aman veere❤ dillon dhanwad tahada te tahadi sari team da jo punjab da big fame sari duniya age show kita bahut kaint gallan kahiya vinay paji ne SLUTE ehda di soch rakhan waleya nu jo ehni andruni ehniya dungiyan gallan paji krke gye ehna kujj ds gye agenty bare open minded keha sab kujh love u veere ❤❤🎉🎉jindgi rahi ta 1 Mulakat aman paji tahade nal jarur krni aa from PB10

  • @shivamthakur-sx3rh
    @shivamthakur-sx3rh 26 дней назад

    So nice amezing pod cast

  • @MianZahid-hu5mn
    @MianZahid-hu5mn 5 дней назад

    Pora podcast wekhya paa g

  • @akashpreetsinghakash8390
    @akashpreetsinghakash8390 3 дня назад

    Waheguru ji

  • @HarmanKairo-i8t
    @HarmanKairo-i8t 27 дней назад +1

    I big fan vinay hari paji i love you ❤❤

  • @MianZahid-hu5mn
    @MianZahid-hu5mn 5 дней назад

    Wah g Wah

  • @sukhrandhawa6017
    @sukhrandhawa6017 28 дней назад

    Sahi gall a paji mai 7 Elevn te Kam krda mostly 7 eleven te manager Indian a and cashier vi Indian hi a jehre mrji 7 Elevn ja restaurant chljo sirf Indian hi miln ge❤

  • @kuwar4277
    @kuwar4277 Месяц назад

    Knowledgeable podcast 🎉

  • @ajaysabharwal3958
    @ajaysabharwal3958 Месяц назад +1

    venny hari sir zindabad love u sir parmatma tuhanu bhut sariya khushiya deve bhut lambi umar deve

  • @kashukumar1452
    @kashukumar1452 Месяц назад

    ਬਿਲਕੁਲ ਸੱਚ ਏ

  • @damanpreetkaur1464
    @damanpreetkaur1464 8 дней назад

    Very nice

  • @AmritpalSidhu-er3ih
    @AmritpalSidhu-er3ih Месяц назад +1

    Waiting for second episode with vinay hari❤❤❤

  • @SandhuHarpreet-p2b
    @SandhuHarpreet-p2b Месяц назад +1

    Speaker singh ulo nl v podcast jror kro vere ❤

  • @Pb09kpt
    @Pb09kpt 22 дня назад

    PAJJI YR IK HOR PODCAST HOJE PAJJI NALL SIRAA GALL BATT HOGI J❤

  • @AnnuGaidhu
    @AnnuGaidhu 15 дней назад

    Love you Aman ❤ paji