ਪੇਕਿਆਂ ਦੀ ਨਾ ਸਹੁਰਿਆਂ ਦੀ ep 180 |new punjabi movie |Punjabi Natak | Sukhpal Video

Поделиться
HTML-код
  • Опубликовано: 7 сен 2024
  • ਪੇਕਿਆਂ ਦੀ ਨਾ ਸਹੁਰਿਆਂ ਦੀ ep 180 |new punjabi movie |Punjabi Natak | Sukhpal Video @PenduVirsaMansa
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਖਾੜਕੂ ਦਾ ਪੁੱਤ -
    • ਖਾੜਕੂ ਦਾ ਪੁੱਤ ep 131 |...
    ਭੈਣ ਵਕੀਲ ਪ੍ਰਹੌਣਾ ਜੱਜ -
    • ਭੈਣ ਵਕੀਲ ਪ੍ਰਹੌਣਾ ਜੱਜ e...
    ਸਰੀਫ਼ ਹੌਲਦਾਰ -
    • ਸਰੀਫ਼ ਹੌਲਦਾਰ ep 129 |​⁠...
    ਜੇਠ ਦੀ ਸਕੀਮ -
    • ਜੇਠ ਦੀ ਸਕੀਮ ep 128 | n...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਸੁਖਪਾਲ ਦੀ ਗਲਤ ਉਮੀਦ -
    • ਸੁਖਪਾਲ ਦੀ ਗਲਤ ਉਮੀਦ | E...
    ਸਾਲੀ ਦੀ ਕਰਤੂਤ -
    • ਸਾਲੀ ਦੀ ਕਰਤੂਤ | Sali d...
    ਤਰੇੜ -
    • ਤਰੇੜ ep 121 | New punj...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਨੂੰਹ ਸਰਦਾਰਾਂ ਦੀ -
    • ਨੂੰਹ ਸਰਦਾਰਾਂ ਦੀ ep 118...
    ਫੌਜੀ ਦੀ ਦੁੱਖਭਰੀ ਕਹਾਣੀ -
    • ਫੌਜੀ ਦੀ ਦੁੱਖਭਰੀ ਕਹਾਣੀ ...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

Комментарии • 882

  • @karmitakaur3390
    @karmitakaur3390 5 месяцев назад +176

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @manjeetsinghsukhanand2473
    @manjeetsinghsukhanand2473 5 месяцев назад +35

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਪੇਕਿਆਂ ਦੀ ਤੇ ਸਹੁਰਿਆਂ ਦੀ ਇੱਜ਼ਤ ਇਕ ਔਰਤ ਦੇ ਹੱਥ ਵਿੱਚ ਉਹ ਚਾਹੇ ਤਾਂ ਘਰ ਸਵਰਗ ਬਣਾ ਸਕਦੀ ਐ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ ਰੱਬ ਰਾਖਾ ਵਾਹਿਗੁਰੂ ਜੀ 🙏🙏🙏🙏👍

  • @rajindrasond9657
    @rajindrasond9657 5 месяцев назад +2

    👏👏👏👏👏👏👏👏👏👏❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹⚘️⚘️⚘️⚘️⚘️⚘️⚘️⚘️⚘️⚘️⚘️⚘️⚘️⚘️⚘️⚘️⚘️⚘️⚘️⚘️⚘️⚘️⚘️AMAZING as always, Waheguru Bless and Watch over this hard working team always Lots of Love and Respect from your sister in England.🙏🏽

  • @sukhboparai6991
    @sukhboparai6991 5 месяцев назад +3

    Very very nice video ji ❤❤❤❤🎉😊😊😊😊god bless you ❤love you ❤🎉all family 😊😊rabb tahanu hmesha khush rekhe ❤😊

  • @toorfamilyvlog617
    @toorfamilyvlog617 5 месяцев назад +2

    ਵੀਡੀਓ ਬਹੁਤ ਸੋਹਣੀ ਹੈ ਜੀ, ਬਹੁਤ ਵਧੀਆ ਸੁਨੇਹਾ ਦਿੱਤਾ

  • @manjeetsinghsukhanand2473
    @manjeetsinghsukhanand2473 5 месяцев назад +27

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਇਕ ਔਰਤ ਹੀ ਘਰ ਨੂੰ ਵਿਗਾੜ ਸਕਦੀ ਐ ਤੇ ਔਰਤ ਹੀ ਸਵਰਗ ਬਣਾ ਸਕਦੀ ਐ ਧੰਨ ਗੁਰੂ ਰਾਮਦਾਸ ਜੀ ਕਿਰਪਾ ਬਣਾਈ ਰੱਖਣ ਸਭਨਾਂ ਤੇ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍

  • @SherSingh-df4ui
    @SherSingh-df4ui 5 месяцев назад +1

    Very good 👍 VERY NICE looking brother 👌

  • @sukhwantgrewal9722
    @sukhwantgrewal9722 5 месяцев назад +17

    ਤੁਹਾਡੀਆਂ ਸਾਰੀਆਂ ਵੀਡੀਉ ਬਹੁਤ ਵਧੀਆ ਹੁੰਦੀਆਂ ਨੇ ਹਮੇਸ਼ਾ ਤੁਹਾਡੀ ਵੀਡੀਉ ਸਾ ਇੰਤਜ਼ਾਰ ਰਹਿੰਦੇ ਏ ਜੀ,

  • @palwinderkaur7270
    @palwinderkaur7270 5 месяцев назад +3

    Verynic 🎉verg

  • @iqbalrai
    @iqbalrai 4 месяца назад +2

    ਬਹੁਤ ਵਧੀਆ ਫਿਲਮਾਂ ਹੁੰਦੀਆਂ ਨੇ ਥੋਡੀਆਂ

  • @nandanmann1879
    @nandanmann1879 5 месяцев назад +5

    ਬਾਈ ਜੱਸੇ ਮੈ ਇਕ ਗੱਲ ਨੋਟ ਕੀਤੀ ਆ ਕਿ ਚੁੰਨੀਆ ਦੀਆ ਬੁਕਲਾ ਸਭ
    ਦੇ ਖੱਬੀਆ ਮਾਰੀਆ ਕਿ ਰਿਵਾਜ ਆ ਤੁਹਾਡੇ ਵੱਲ ❤
    ਮਾਨ ਮੌੜ ਕਨੇਡਾ।
    ਧੰਨਵਾਦ ਜੀ

  • @Brar516
    @Brar516 5 месяцев назад +10

    ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ❤❤❤❤❤❤❤❤❤❤🎉🎉🎉🎉🎉🎉🎉🎉🎉🎉

  • @GURSHAN_RAMGHARIA
    @GURSHAN_RAMGHARIA 5 месяцев назад +3

    You are all doing very best.Gorgeous vdo.👌🏻♥️

  • @mandeepgrewal1451
    @mandeepgrewal1451 5 месяцев назад +2

    ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ

  • @jagubhari
    @jagubhari 5 месяцев назад +5

    ਨਾਮ_ਜਗਨੰਦਨ ਸਿੰਘ🤘🤘 pind ਅਮਰ ਸਿੰਘ ਵਾਲਾ ਹਨੂੰਮਾਨਗੜ੍ਹ ਰਾਜਸਥਾਨ
    🤘🤘22 thodiya video bahut vadiaa na jis din da dekhna lag ha us din to sade dish tv of ha ta RUclips ta pendu virsa on 🤘🤘🤘🤘🤘

  • @user-ix3yc1vg6m
    @user-ix3yc1vg6m 5 месяцев назад +4

    Very nice video ji 👍👍❤️❤️💕💕💯💯🎉🎉🎉❤❤❤🎉🎉

  • @GurmeetSingh-jp6ey
    @GurmeetSingh-jp6ey 4 месяца назад +3

    ਬਹੁਤ ਵਧੀਆ ਵੀਡੀਓ ਜੀ ❤❤❤🎉🎉🎉

  • @KuldeepSingh-yy6lm
    @KuldeepSingh-yy6lm 5 месяцев назад +5

    Nice video veer ji God bless you

  • @satishbhardwaj6822
    @satishbhardwaj6822 5 месяцев назад +1

    Very Nice, Thanks

  • @sonubajwa2108
    @sonubajwa2108 5 месяцев назад +2

    God bless you all team.

  • @RomanSingla07
    @RomanSingla07 5 месяцев назад +5

    ਬਹੁਤ ਵਧੀਆ ਵੀਡੀਓ ਹੈ ਜੀ ਉੱਤਮ ਸਿੰਗਲਾ ਅਕਲੀਆ ਮਾਨਸਾ

  • @RanaShahzadRanaShahzad-wz8fe
    @RanaShahzadRanaShahzad-wz8fe 5 месяцев назад +5

    Very nice 👍👍❤❤❤🎉🎉 video Rana Shahzad Shikhpura Pakistan

  • @user-cg6lz2fu2c
    @user-cg6lz2fu2c 5 месяцев назад +2

    nice 👍

  • @user-rq5dm7jb2k
    @user-rq5dm7jb2k 5 месяцев назад +3

    nice video bai g

  • @user-vm6wx7db5z
    @user-vm6wx7db5z 5 месяцев назад +2

    Very nice message. God bless all team waheguru chaddi kala vich rakhe

  • @paramjitsinghgill2677
    @paramjitsinghgill2677 5 месяцев назад +2

    Nice video veer ji

  • @ParamjeetKaur-r1b
    @ParamjeetKaur-r1b Месяц назад +1

    Bahut vadia vidio jase bai sukhpal bhen waheguru chardikala chu rakhe sari time nu ❤❤❤❤❤

  • @pammybraich3186
    @pammybraich3186 5 месяцев назад +2

    ਬਹੁਤ ਵਧੀਆ ਵੀਡੀਓ ਜੀ

  • @hardevsingh8913
    @hardevsingh8913 5 месяцев назад +1

    Good message ❤❤❤❤🎉🎉🎉🎉🎉

  • @user-zn7tz8nu1g
    @user-zn7tz8nu1g 5 месяцев назад +2

    Nice ❤

  • @poojagomti9219
    @poojagomti9219 5 месяцев назад +2

    Very Nice👍 video

  • @sukhmindersingh85
    @sukhmindersingh85 5 месяцев назад +3

    Sab to best vedio ❤❤❤❤👍👍👍👍👍👍👍💯

  • @maheenhussain105
    @maheenhussain105 5 месяцев назад +4

    Her videos ACHA lesson deti sukhpal pen very nice 😊

  • @gurjeetk4524
    @gurjeetk4524 5 месяцев назад +4

    Very very nice video❤❤🎉

  • @SukhpalSingh-ln7xu
    @SukhpalSingh-ln7xu 5 месяцев назад +2

    Nice video

  • @satishbhardwaj6822
    @satishbhardwaj6822 5 месяцев назад +2

    All Episode is lajawab

  • @madhusabharwal3449
    @madhusabharwal3449 5 месяцев назад +3

    ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਜੀ ਮੇਹਰ ਕਰਨ 🧿🙏ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ🙏👍💞💞❤❤❤ਜੱਸੇ ਵੀਰ ਖੇਤ ਜਾਉ ਖੇਤ ਬਿਨਾ ਨੀ ਸਰਦਾ ਨਾ ਭਾਈ ਸੁਖਪਾਲ ਭੈਣ ਨੂੰ ਫੋਨ ਲੇ ਕੇ ਦਿਉ ਜੇ ਬਦਨਾਮੀ ਦਾ ਡਰ ਹੈ ਤਾਂ ਫੋਨ ਲੇ ਦਿਉ ਵੀਡੀਓ ਵਿੱਚ ਬਹੁਤ ਵਧੀਆ ਸਿਖਸ਼ਾ ਦਿਤੀ ਹੈ 💖💖☺❤❤

  • @ekamgaming7665
    @ekamgaming7665 5 месяцев назад +1

    Wah ji nice video vir ji

  • @GurmeetSingh-jp6ey
    @GurmeetSingh-jp6ey 4 месяца назад +2

    Very very very nice story ❤❤

  • @JaswinderKaur-rw3te
    @JaswinderKaur-rw3te 5 месяцев назад +2

    ਬਹੁਤ ਵਧੀਆ ਮੈਸੇਜ ਸੁਖਪਾਲ ਭੈਣ❤❤❤❤❤ਤੁਹਾਡੀਆਂ ਸਾਰੀਆਂ ਵੀਡੀਓ

  • @HarjinderKaur-ej6ny
    @HarjinderKaur-ej6ny 5 месяцев назад +4

    Very nice video ji

  • @haroonrashid6601
    @haroonrashid6601 5 месяцев назад +1

    Bohat Achi video hai good luck

  • @baldevkhokhar2080
    @baldevkhokhar2080 5 месяцев назад +4

    Good movie

  • @swaransingh2540
    @swaransingh2540 5 месяцев назад +4

    Excellent film all members, Swaran Singh chak salarian Jammu

    • @ankusht2789
      @ankusht2789 5 месяцев назад

      Sade Jammu ale bhi sare dekhde ne

    • @PenduVirsaMansa
      @PenduVirsaMansa  5 месяцев назад

      ਧੰਨਵਾਦ ਜੀ🙏

  • @darshansharma9284
    @darshansharma9284 5 месяцев назад +1

    Pummi and binder so nice 👍👏👍👏👍 🎉❤👌👌🌹💞👌

  • @ParwinderDhaliwal-ug4yr
    @ParwinderDhaliwal-ug4yr 5 месяцев назад +4

    Very nice ji👍👍👍

  • @sukhwantgrewal9722
    @sukhwantgrewal9722 5 месяцев назад +12

    👌👌👌👌ਸੁੱਖ ਗਰੇਵਾਲ

  • @rajveerguru147
    @rajveerguru147 5 месяцев назад +7

    ਸੁਖਵਿੰਦਰ ਸਿੱਧੂ ਪਿੰਡ ਕਿੱਲਿਆਂਵਾਲੀ ਬਹੁਤ ਸੋਹਣੀ ਵੀਡੀਓ ਜੀ ਸੁਖਪਾਲ ਭੈਣ ਜੀ😊😊

    • @rajveerguru147
      @rajveerguru147 5 месяцев назад +1

      ਰੱਬ ਤੁਹਾਡੀ ਲੰਮੀ ਉਮਰ ਕਰੇ🙏🙏

    • @PenduVirsaMansa
      @PenduVirsaMansa  5 месяцев назад +1

      ਧੰਨਵਾਦ ਜੀ🙏

  • @NavjotKaurD4
    @NavjotKaurD4 5 месяцев назад +2

    ❤❤❤❤❤😂😂😂😂😂😂🎉🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ

  • @jasmeetkaur4051
    @jasmeetkaur4051 5 месяцев назад +2

    Nice story ❤

  • @paramjeet5932
    @paramjeet5932 5 месяцев назад +4

    Very good video 🇳🇿

  • @mandeepgrewal4673
    @mandeepgrewal4673 5 месяцев назад +2

    Good 👍

  • @user-dg4hr6tx6w
    @user-dg4hr6tx6w 5 месяцев назад +4

    Very very nice story ji Jassi kaur ਰੰਗੀ

    • @user-de3io3xx6v
      @user-de3io3xx6v 5 месяцев назад

      ਬਹੁਤ ਵਧੀਆ ਵੀਡੀਓ ਹੈ 🎉❤🎉🎉 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

    • @PenduVirsaMansa
      @PenduVirsaMansa  5 месяцев назад

      ਧੰਨਵਾਦ ਜੀ🙏

  • @singhrayat450
    @singhrayat450 5 месяцев назад +5

    pummi or binder v boht sohne lgde ne 👌

  • @gurdassingh7360
    @gurdassingh7360 5 месяцев назад +2

    ਬਹੁਤ ਵਧੀਆ ਵੀਡੀਓ ❤❤❤❤❤

  • @GurjantsinghsandhuGurjants-q7e
    @GurjantsinghsandhuGurjants-q7e Месяц назад +1

    Very nice video of.all.tem

  • @user-vf5gu8po1m
    @user-vf5gu8po1m 5 месяцев назад +9

    ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼 ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🎉🎉🎉🎉

  • @GursharnSingh-zd7fq
    @GursharnSingh-zd7fq 5 месяцев назад +1

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉

  • @user-nx4up1ij2w
    @user-nx4up1ij2w 5 месяцев назад +2

    So good 🙏🙏🙏🙏🙏🙏

  • @SunitaRani-yx7mv
    @SunitaRani-yx7mv 5 месяцев назад +3

    Nice video god bless you Ricky Singh gill Sunita gill Fridabad

  • @user-bv2sr8ug7v
    @user-bv2sr8ug7v 5 месяцев назад +3

    Very nice video bro .Ashok kumar village Gobindgarh

  • @GURJEETSINGH-ky1je
    @GURJEETSINGH-ky1je 5 месяцев назад +6

    ਬਹੁਤ ਵਧੀਆ

  • @kuldeepkaur307
    @kuldeepkaur307 5 месяцев назад +4

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ। ਕੁਲਦੀਪ ਕੌਰ ਬੀਕਾਨੇਰ

  • @ButtaSingh-bx1sr
    @ButtaSingh-bx1sr 4 месяца назад +3

    ❤❤❤❤❤❤

  • @AmarjeetKaur-nf9dp
    @AmarjeetKaur-nf9dp 5 месяцев назад +4

    ਬਹੁਤ ਵਧੀਆ ਵੀਡੀਓ ਲੱਗੀ ਸਾਨੂੰ ਤੁਹਾਡੀ

  • @user-sp9ff6rr7c
    @user-sp9ff6rr7c 5 месяцев назад +2

    ਬਹੁਤ ਸੋਹਣੀ ਵੀਡੀਓ ਚਾਚਾ ਚਾਚੀ ਜੀ ਬਹੁਤ ਬਹੁਤ ਮੁਬਾਰਕਾਂ ਪੂਰੀ ਟੀਮ ਨੂੰ

  • @jatinderkaur4685
    @jatinderkaur4685 5 месяцев назад +1

    Very nice video good Message congratulations jatinder kaur pind sivian🙏🙏👌👌❤❤

  • @sukhasinghsarari6699
    @sukhasinghsarari6699 5 месяцев назад +3

    ਬਾਈ ਜੱਸ ਤੇ ਭੈਣ ਸੁਖਪਾਲ ਕੌਰ ਜੀ ਪਰਮਾਤਮਾ ਲੰਬੀਆਂ ਉਮਰਾ ਕਰੇ

  • @Karandhalio
    @Karandhalio 5 месяцев назад +3

    Bohot vadiya bai

  • @pallvikour459
    @pallvikour459 5 месяцев назад +1

    All family 👪 members is good 👍

  • @kaursukhidhillon9272
    @kaursukhidhillon9272 5 месяцев назад +1

    Very nice video ji God bless you ❤

  • @HarjinderKaur2971
    @HarjinderKaur2971 5 месяцев назад +3

    Paji tuhde saria viedo 👌👌👌👍👍👍❤️❤️god bless you all family am harjinder nawashar

  • @sukhpreetsarao7177
    @sukhpreetsarao7177 5 месяцев назад +10

    Sangrur jile wale kro like😊

  • @sarabjeetkaur-rd8kd
    @sarabjeetkaur-rd8kd 5 месяцев назад +1

    ਬਹੁਤ ਵਧੀਆ ਵੀਡੳ ਹੈ ਸੁਖਪਾਲ ਦੀਦੀ ਵਾਹਿਗੁਰੂ ਜੀ ਸਭ ਤੇ ਕਿਰਪਾ ਬੁਣਾਈ ਰੱਖਣ ਚੜ੍ਹਦੀ ਕਲਾ ਵਿਚ ਰੱਖਣ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤❤❤❤🎉🎉🎉🎉🎉

  • @SukhwinderSingh-wq5ip
    @SukhwinderSingh-wq5ip 5 месяцев назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SatnamSingh-zi8kj
    @SatnamSingh-zi8kj 5 месяцев назад +1

    ਬਹੁਤ ਵਧੀਆ ਵੀਡੀਓ ਜੱਸੇ ਬਾਈ ❤❤❤❤ ❤

  • @GW_PUNJAB
    @GW_PUNJAB 5 месяцев назад +3

    💜💜💜💜

  • @mohabbataliashrafi7366
    @mohabbataliashrafi7366 5 месяцев назад +3

    ❤❤HEENA ASHRAFI ❤❤
    ❤❤ HANUMANGARH ❤❤
    Rab tarkiyan bakshe pendu virsa team nu

  • @KalaSingh-cx4ol
    @KalaSingh-cx4ol 5 месяцев назад +1

    ਸਾਰੇ ਭੈਣ ਸੁਖਪਾਲ ਵਰਗੇ ਨੀਂ ਹੁੰਦੇ ਨਾਂ ਹੀ ਬਾਈ ਜਿਹੇ ਸਾਰੇ ਸਿਆਪੇ ਦੀ ਜੜ੍ਹ ਫੋਨ ਹੀ ਹੈ 100 ਵਿੱਚੋ
    80 ਘਰ ਇਹਨਾਂ ਫੋਨਾਂ ਦੀ ਪਟੇ ਹੋਏ ਨੇ

  • @user-jasvirkaur677
    @user-jasvirkaur677 5 месяцев назад +1

    ਬਹੁਤ ਹੀ ਜਿਆਦਾ ਵਧੀਆ ਵੀਡਿਓ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਇੱਦਾ ਹੀ ਵਧੀਆ ਵਧੀਆ ਵੀਡਿਓ ਲੈਕੇ ਆਈ ਜਾਉ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ

  • @SimranKamboj-tu7xo
    @SimranKamboj-tu7xo 5 месяцев назад +4

    Bhot sohni video h ji

  • @BeantSingh-ih1sn
    @BeantSingh-ih1sn 5 месяцев назад +1

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @HarleenKaur-rh6lp
    @HarleenKaur-rh6lp 5 месяцев назад +1

    ਬਹੁਤ ਵਧੀਆ ਵੀਡਿਉ ਹੈ ਜੀ ।ਰੱਬ ਤੁਹਾਨੂੰ ਤਰੱਕੀਆਂ ਬਖਸ਼ੇ। ਗੁਰਮੀਤ ਕੌਰ ਹਿੱਸੋਵਾਲ ਜ਼ਿਲ੍ਹਾ ਲੁਧਿਆਣਾ

  • @SimranSingh-zx4wj
    @SimranSingh-zx4wj 5 месяцев назад +2

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @charanjitgill7307
    @charanjitgill7307 5 месяцев назад +3

    Bhut vdeea message

  • @JagdeepKaur-im8yw
    @JagdeepKaur-im8yw 5 месяцев назад +3

    Bhuat vadia video a veere

  • @naibsinghkhaira6997
    @naibsinghkhaira6997 5 месяцев назад +2

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ਨਾਭਾ ❤❤

  • @arshdeepkaur6895
    @arshdeepkaur6895 5 месяцев назад +1

    Very nice massage👍👍👍👍

  • @PrinceSingh-ix1ny
    @PrinceSingh-ix1ny 2 месяца назад +1

    Bhut badiya video

  • @charanjitkaur9232
    @charanjitkaur9232 5 месяцев назад +3

    Very very nice video brother ☺️ parmatma chardikala ch rakhe ❤komal samrala❤vire tusi sada name ni bolde kise v video ch😮

  • @SumitKumar-jd9vn
    @SumitKumar-jd9vn 5 месяцев назад +3

    Very nice video sukh pal sister ji Parvin kotkapura

  • @M___10____KING514
    @M___10____KING514 5 месяцев назад

    Bohot vadia video Sukhpal bhen , jasi Veer ji vadia massage Dita. Sab de vich ek ogn hunda hi he.............. Ramandeep sandoha

  • @official_sarbjeet5327
    @official_sarbjeet5327 5 месяцев назад +1

    Bhut vadia video a ik bhen ghar nu wighr sakdi a te ghar nu shargh bna sakdi a all team god bless you from (sunam)

  • @Bindertejay
    @Bindertejay 5 месяцев назад +3

    ❤❤❤❤ ਦਿਲਚਸਪ 🎉🎉🎉 ਕਹਾਣੀ ❤❤❤❤

  • @armaansingh1468
    @armaansingh1468 5 месяцев назад +3

    Daljit kaur. USA. Very. Good. Very. Very. Very. Very. Very. Nice. Video.

  • @daljeetjeeti383
    @daljeetjeeti383 5 месяцев назад +1

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 2 / 4

  • @ajaibsingh6069
    @ajaibsingh6069 5 месяцев назад

    🌷🌷🙏🏻🙏🏻🌷🌷VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ🌷🌷🙏🏻🙏🏻🌷🌷

  • @LakhwinderSingh-gd2jk
    @LakhwinderSingh-gd2jk 5 месяцев назад

    Bahot vadia video ji ❤🎉rbb thonu hmesha khush rkhe 😊GBU🌷🙏😌

  • @inderjitkaur4820
    @inderjitkaur4820 5 месяцев назад +2

    Bahut vadhia massage hai ji 👌👌👍👍 inderjit kaur bathinda

  • @ArshDeepSingh-pm9yu
    @ArshDeepSingh-pm9yu 5 месяцев назад +1

    ਕਰਾਂਤੀ ਜੈਤੋ ਵਾਲਾ ਜੱਸੇ ਬਾਈ ਵੀਡੀਉ ਬਹੁਤ ਵਧੀਆ ਜੀ