Punjab Floods: 'ਆਪਣਾ ਘਰ ਛੱਡ ਕੇ ਜਾਣਾ ਬਹੁਤ ਔਖਾ ਹੈ, ਸਾਡੀਆਂ ਪੁਰਾਣੀ ਯਾਦਾਂ ਤਾਜ਼ਾ ਹੋ ਗਈਆਂ' | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 4 окт 2024
  • ਭਰੀਆਂ ਅੱਖ ਤੇ ਸਹਿਮੇ ਹੋਏ ਇਹ ਲੋਕ ਗੁਰਦਾਸਪੁਰ ਜ਼ਿਲ੍ਹੇ ਦੇ ਨੇ।… ਬਿਆਸ ਦਰਿਆ ਦਾ ਪੱਧਰ ਵਧਣ ਨਾਲ ਰਾਤੋ-ਰਾਤ ਪਾਣੀ ਐਨੀ ਤੇਜ਼ੀ ਨਾਲ ਆਇਆ ਕਿ ਲੋਕਾਂ ਜਾਨ ਬਚਾਉਣ ਤੋਂ ਬਿਨਾ ਕੁਝ ਵੀ ਚੇਤੇ ਨਾ ਰਿਹਾ। ਗੁਰਦਾਸਪੁਰ-ਮੁਕੇਰੀਆਂ ਸੜਕ ਦੇ ਨਾਲ ਲੱਗਦੇ ਤਕਰੀਬਨ 15 ਤੋਂ 20 ਪਿੰਡ ਹੜ੍ਹ ਦੀ ਮਾਰ ਹੇਠ ਆਏ ਨੇ।
    ਰਿਪੋਰਟ: ਗੁਰਪ੍ਰੀਤ ਸਿੰਘ ਚਾਵਲਾ, ਐਡਿਟ: ਰਾਜਨ ਪਪਨੇਜਾ
    #punjab #floods #punjabfloods #gurdaspur
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 27

  • @gurnamsingh1404
    @gurnamsingh1404 Год назад +5

    ਵਾਹਿਗੁਰੂ ਜੀ ਮੇਹਰ ਕਰੋ 🙏

  • @jashpalsingh1875
    @jashpalsingh1875 Год назад +3

    ਪਹਿਲਾ ਫਿਰੰਗੀ ਨੇ ਪੰਜਾਬ ਵੰਡ ਕੇ 47ਦਾ ਜਖਮ ਦਿੱਤਾ।
    ਹੁਣ ਉਹਨਾਂ ਫਿਰੰਗੀਆਂ ਦੇ indain ਕੁੱਤਿਆਂ ਨੇ ਪਾਣੀ ਦੀ ਮਾਰ ਨਾਲ 47ਤੋਂ ਵੀ mara ਹਾਲ ਬਣਾ ਦਿੱਤਾ।

  • @PreetPreet-yd4ni
    @PreetPreet-yd4ni Год назад +2

    ਵਾਹਿਗੁਰੂ ਜੀ ਮੇਹਰ ਕਰਨ

  • @gursingh-dt4cn
    @gursingh-dt4cn Год назад +2

    ਵਾਈ ਇਹ ਡੈਮ ਕੇਂਦਰ ਸਰਕਾਰ ਕੋਲ ਨੇ ਪਾਣੀ ਜਾਣ ਕੇ ਛੱਡਦੇ ਲਗਦਾ ਮਹੀਨਾ ਹੋ ਗਿਆ ਨਹਿਰਾ ਕਸੀਆ ਤਾਂ ਸੁਕੇ ਪਏਆ ਪਾਣੀ ਦਾ ਪੱਧਰ ਤਾ ਵਧਣਾ ਹੀ ਆ ਫੇਰ

  • @shamdhiman8717
    @shamdhiman8717 Год назад

    ਸਰਕਾਰ। ਦੀ। ਗਲਤੀ। ਨਾਲ। ਡੁੱਬੇਆ। ਪੰਜਾਬ। ਜਾਗੋ। ਲੋਕ। ਬੇਸ਼ੱਕ। ਮਰਨ। ਨਹਿਰਾਂ। ਵਿੱਚ। ਗਾਰ। ਨਾ। ਜਾਵੇ

  • @BalwinderSingh-up7mf
    @BalwinderSingh-up7mf Год назад

    ਬਹੁਤ ਮਾੜਾ ਕੰਮ ਕੀਤਾ ਸਰਕਾਰ ਨੇ ਕਦੇ ਇਨਸਾਫ਼ ਨਹੀਂ ਦੇਣਾ ਲੋਕਾਂ ਦੱਣਾ ਚਾਹੀਦਾ ਹੈ

  • @gaganchahal8969
    @gaganchahal8969 Год назад

    Waheguru waheguru 😢😢 baksh sache patshah

  • @sajjansingh3688
    @sajjansingh3688 Год назад +1

    Wahaguru.ji mehar karo

  • @NarinderKaur-w1v
    @NarinderKaur-w1v Год назад +1

    Waheguru ji waheguru ji

  • @jiwindersingh5460
    @jiwindersingh5460 Год назад

    Waheguru ji

  • @VisitPunjab
    @VisitPunjab Год назад

    Nice work

  • @GurpreetSingh-wl5rf
    @GurpreetSingh-wl5rf Год назад

    Pehllan jihne ta meeh paye ni ess waari naale hun jadi sabh kuss theek chal riya koi meeh ni hega sare pasiyo paani wapis chala gya fer koi khole rahe gate

  • @kamalkaur6384
    @kamalkaur6384 Год назад

    Punjab government have to pay to at list 5 5 lakhs compassion to everyone.

  • @JaspalSingh-mi2cw
    @JaspalSingh-mi2cw Год назад +1

    Waheguru Ji🙏

  • @rajpalrajpal4254
    @rajpalrajpal4254 Год назад

    God will help ..thank.him..gbu

  • @jaswinderjaswinder9101
    @jaswinderjaswinder9101 Год назад

    😢💔

  • @kulwinderkulwinder6341
    @kulwinderkulwinder6341 Год назад

    Very sad

  • @sukhpalrumana4597
    @sukhpalrumana4597 Год назад

    वाहेगुरु तरस कर दुनिया। ते

  • @gursingh-dt4cn
    @gursingh-dt4cn Год назад +1

    1685 ਫੁੱਟ ਤੱਕ ਤਾਂ ਰੋਕ ਸਕਦੇ ਸੀ
    ਇਹਨਾ ਮੀਹ ਨਹੀ ਪਿਆ ਝੂਠ ਬੋਲਿਆ

  • @GurpreetSingh-wl5rf
    @GurpreetSingh-wl5rf Год назад

    Sari sakaar di chaal baazi aa loka nu maarn vaastey

  • @nonihalguraya5043
    @nonihalguraya5043 Год назад

    Eh baut mandbhagga hai

  • @jatinderdeol6942
    @jatinderdeol6942 Год назад

    ਜੇਕਰ ਸਮਾਂ ਰਹਿੰਦਿਆਂ ਮਾਨ ਸਰਕਾਰ ਨੇ ਦਰਿਆਵਾਂ ਦੇ ਕਮਜ਼ੋਰ ਬੰਨ੍ਹ ਪੱਕੇ ਕੀਤੇ ਹੁੰਦੇ ਤਾਂ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ। ਮਾਨ ਸਾਹਬ ਖਜ਼ਾਨੇ ਦਾ ਪੈਸਾ ਆਪਣੇ ਫ਼ੋਕੀ ਇਸ਼ਤਿਹਾਰਬਾਜ਼ੀ ਤੇ ਨਾ ਖ਼ਰਾਬ ਕਰੋ।

    • @Singh-ok6fc
      @Singh-ok6fc Год назад

      ਜੇਕਰ ਸਮਾਂ ਰਹਿੰਦਿਆਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਆਹੀ ਕੰਮ ਕੀਤਾ ਹੁੰਦਾ ਫੇਰ ਸਹੀ ਨਹੀਂ ਸੀ। ਬਾਦਲ ਸਾਹਿਬ ਤੇ ਕੈਪਟਨ ਸਾਹਿਬ ਨੇ ਕਿ ਕੀਤਾ। ਮਾਨ ਸਰਕਾਰ ਨੂੰ ਹਾਲੇ ਤਕ ਡੇਢ ਸਾਲ ਹੋਇਆ। ਹੁਣ flodd ਆਏ ਇਸ ਚ ਵੀ ਭਗਵੰਤ ਮਾਨ ਦਾ ਕਸੂਰ ਹੈ।

  • @jugrajsingh3064
    @jugrajsingh3064 Год назад

    Waheguru ji