Panchayat elections ’ਚ ਮਸਲਾ ਬਣਿਆ 'ਚੁੱਲ੍ਹਾ ਟੈਕਸ' ਕੀ ਹੈ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 4 окт 2024
  • ਚੁੱਲ੍ਹਾ ਟੈਕਸ...ਉਹ ਮਾਮੂਲੀ ਰਕਮ ਜਿਸ ਕਰਕੇ ਕਈ ਉਮੀਦਵਾਰਾਂ ਨੂੰ ਪੰਚਾਇਤੀ ਚੋਣਾਂ ਵਿੱਚ ਨਾਮਜ਼ਦਗੀਆਂ ਭਰਨ ਵੇਲੇ ਖੱਜਲ ਖੁਆਰ ਹੋਣਾ ਪਿਆ। 49 ਰੁਪਏ ਟੈਕਸ ਸੁਣਨ ਵਿੱਚ ਇੱਕ ਮਾਮੂਲੀ ਰਕਮ ਜਾਪਦੀ ਹੈ ਪਰ ਸਰਪੰਚ ਜਾਂ ਪੰਚਾਇਤ ਮੈਂਬਰ ਬਣਨ ਦੇ ਇੱਛੁਕ ਜਿਨ੍ਹਾਂ ਉਮੀਦਵਾਰਾਂ ਨੇ ਇਹ ਰਕਮ ਪਿਛਲੇ ਸੱਤ ਸਾਲਾਂ ਦੌਰਾਨ ਜਮਾਂ ਨਹੀਂ ਕਰਵਾਈ, ਉਨ੍ਹਾਂ ਨੂੰ ਕਾਗਜ਼ ਦਾਖ਼ਲ ਕਰਨ ਸਮੇਂ ਪਰੇਸ਼ਾਨ ਹੋਣਾ ਪਿਆ। ਇਸ ਰਿਪੋਰਟ ਵਿੱਚ ਜਾਣਦੇ ਹਾਂ ਕਿ ਆਖ਼ਰ ਚੁੱਲ੍ਹਾ ਟੈਕਸ ਕੀ ਹੁੰਦਾ ਹੈ।
    ਰਿਪੋਰਟ:ਹਰਮਨਦੀਪ ਸਿੰਘ, ਐਡਿਟ: ਰਾਜਨ ਪਪਨੇਜਾ
    #panchayatelection #punjab #village
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 7

  • @Great-Philosopher-
    @Great-Philosopher- 8 часов назад +3

    *The Tribune- ਜੁਲਾਈ 2023*
    ਪਟਿਆਲਾ:: ਪਟਿਆਲਾ ਜ਼ਿਲੇ ਦੇ ਪਾਤੜਾਂ ਕਸਬਾ 'ਚ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਅਤੇ ਕਤਲ ਕਰਨ ਦੇ ਦੋ ਦਿਨ ਬਾਅਦ ਪੁਲਸ ਨੇ ਦੋਸ਼ੀ 18 ਸਾਲਾ ਵਿਦਿਆਰਥੀ ਗੁਰਪ੍ਰੀਤ ਸਿੰਘ ਕਾਕਾ ਨੂੰ ਗ੍ਰਿਫਤਾਰ ਕਰ ਲਿਆ ਹੈ।

  • @armaanrandhawa3412
    @armaanrandhawa3412 3 часа назад +1

    ਕੀ ਏ ਟੈਕਸ ਪਿੰਡ ਦੀ ਕੁਲ ਆਬਾਦੀ ਦੇ ਹਿਸਾਬ ਨਾਲ ਲਿਆ ਜਾਂਦਾ ਹੈ, ਉਮੀਦਵਾਰ ਨੂੰ par ਵੋਟ ਦੇ ਹਿਸਾਬ ਨਾਲ ਲਿਆ ਜਾਂਦਾ ਹੈ?

  • @shamshersingh-qw6md
    @shamshersingh-qw6md 2 часа назад

    ਸਾਡੇ ਇਲਾਕੇ ਵਿਚ ਆਪ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਦੀਆਂ ਫਾਈਲ ਰੱਦ ਕਰਾਉਣ ਦੇ ਬੜੇ ਚਾਂਸ ਲੱਗ ਰਹੇ

  • @sukhdevsingh-nb2hb
    @sukhdevsingh-nb2hb 7 часов назад +1

    ਪਰ ਸਾਡੇ ਕੋਲੋ ਚੁਲਾ ਟੈਕਸ 90 ਰੁਪਏ ਲਿਆ ਗਿਆ sc ਕੈਟਾਗਰੀ ਹੈ.

  • @BaljinderSingh-ri9gw
    @BaljinderSingh-ri9gw 4 часа назад +3

    ਚੁੱਲ੍ਹੇ ਚ ਪਵੇ ਸਰਪੰਚੀ 😂

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 9 часов назад

    ਸਰਕਾਰ ਦਾ ਖਰਾਬ system ਖਰਾਬ ਕਰਦਾ ਹੈ

  • @balvirsingh9691
    @balvirsingh9691 8 часов назад +3

    CM election dobara hone chahide aa