ਸੰਤਾਂ ਨੂੰ ਕਵੀਸ਼ਰੀ ਸੁਣਾਉਣ ਵਾਲੇ ਤੋ ਸੁਣੋ ਉਹ ਆਖਰੀ ਸਮਾਂ ਕਿਵੇਂ ਲੜਦੇ ਸੀ ਸੰਤ ਤੇ ਸਿੰਘ ਸੰਤਾਂ ਤੇ ਕਲਦੀਪ ਬਰਾੜ

Поделиться
HTML-код
  • Опубликовано: 4 янв 2025

Комментарии • 269

  • @gurdevsingh4730
    @gurdevsingh4730 3 года назад +71

    ਇੰਟਰਵਿਊ ਲੈਣ ਵਾਲੇ ਵੀਰ ਦੀ ਕਾਹਲ, ਹਉਮੈ ਅਤੇ ਵਿਚਲੀ ਟੋਕਾ ਟਾਕੀ ਨੇ ਇੰਟਰਵਿਊ ਨੂੰ ਬੇਰਸ ਕਰ ਦਿੱਤਾ

    • @gurekhosa5432
      @gurekhosa5432 8 месяцев назад

      Shi keha.eda Andro dil ne kar reha.time pass karda ji

  • @AmrikSingh-im9wk
    @AmrikSingh-im9wk 3 года назад +41

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਇਹ ਮਹਾਨ ਰੂਹਆ ਜਿੰਨਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲੇ ਸੰਤਾਂ ਦੀ ਸੰਗਤ ਦਰਸ਼ਨ ਕੀਤੇ ਆ

  • @charanpreetbajwa3073
    @charanpreetbajwa3073 3 года назад +13

    ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।

  • @gyansingh-fn9ku
    @gyansingh-fn9ku 3 года назад +11

    ਵਾਹ ਬਈ ਵਾਹ ਭਾਈ ਦਰਸ਼ਣ ਸਿੰਘ ਦਲੇਰ ਪ੍ਰਸਿੱਧ ਕੌਮੀ ਪ੍ਰਚਾਰਕ ਚੜਦੀ ਕਲਾ ਜੀ 👍

  • @jotinderdhaliwal2921
    @jotinderdhaliwal2921 3 года назад +27

    ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੋਮਾ ਦੀ
    ਮਰਦ ਏ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ।

    • @rajwantsingh867
      @rajwantsingh867 7 месяцев назад

      ਸੰਤ ਜਰਨੈਲ ਸਿੰਘ ਜੀ ਜ਼ਿੰਦਾਬਾਦ

  • @Uk1984
    @Uk1984 3 года назад +57

    ਪਤਰਕਾਰ ਸਾਬ ਤੁਸੀ ਸਤਿਕਾਰਯੋਗ ਹੋ ਪਰ
    ਕੌਮ ਦੇ ਹੀਰਿਆ ਦਾ ਸਤਿਕਾਰ ਕਰੋ ਤੁਹਾਡੇ ਸਾਹਮਣੇ ਖੜੇ ਕੌਮ ਦੇ ਹੀਰੇ ਹਨ ਪਤਰਕਾਰ ਸਾਬ ਜੀ ਤੁਹਾਡਾ ਉਹਨਾ ਸਾਹਮਣੇ ਖਲੋਣ ਦਾ ਤਰੀਕਾ ਆਕੜ ਵਾਲਾ ਦਿਸ ਰਿਹਾ ਨਾਲੇ ਤੁਸੀ ਉਹਨਾ ਨੂੰ ਵਾਰ ਵਾਰ ਗਲ ਦੇ ਵਿਚੋ ਟੋਕ ਕੇ ਉਹਨਾ ਦਾ ਨਿਰਾਦਰ ਕਰ ਰਹੇ ਹੋ, ਸਵਾਲ ਪੁੱਛਣ ਦਾ ਤਰੀਕਾ ਬੇਹੱਦ ਰੁਖਾ ਬੇਰੱਸ ਹੈ ਤੁਹਾਡਾ ਪਤਰਕਾਰ ਸਾਬ,ਆਪਣੇ ਤੋਰੀ ਫੁਲਕੇ ਦਾ ਤੁਹਾਨੂ ਖਿਆਲ ਵਾ ਕੇਵਲ , ਉਸ ਸੂਰਮੇ ਦੇ ਸਤਿਕਾਰ ਦਾ ਵੀ ਖਿਆਲ ਰੱਖੋ , ਉਸ ਸੂਰਮੇ ਕੋਲੋ ਸਵਾਲ ਪੁਛ ਕੇ ਤੁਸੀ ਉਸਨੂ ਤੁਰਦਾ ਕਰਨਾ, ਲਖਾ ਹਜਾਰਾ ਜੂ ਟਿਊਬ ਤੋ ਪੈਸੇ ਤੁਸੀ ਕਮਾਉਣੇ ਆ ,ਉਸ ਸੂਰਮੇ ਦੀ ਮਾਇਕ ਸਹਾਇਤਾ ਵੀ ਤੁਹਾਨੂ ਕਰਨੀ ਚਾਹੀਦੀ ਹੈ ਜੇ ਇਹ ਨਹੀ ਤਾ ਸਤਿਕਾਰ ਹੀ ਚਜ ਨਾਲ ਕਰ ਲਵੋ ਸਮਾ ਵਧ ਕਢ ਕੇ ਆਵੋ, ਕੌਮ ਦੇ ਮਹਾਨ ਇਤਿਹਾਸ ਦਾ ਨਿਰਾਦਰ ਨਾ ਕਰੋ ਇੰਝ ਕਰਕੇ

    • @jaswindersingh4199
      @jaswindersingh4199 3 года назад +4

      ਵੀਰ ਜੀਓ ਤੁਸੀ ਸਹੀ ਨੋਟ ਕੀਤਾ ਮੈਂ ਵੀ ਕੲੀ ਵਾਰ ਨੋਟ ਕੀਤਾ ਹੈ ਤਰੀਕਾ ਸਹੀ ਨਹੀ ਹੈ ਕੌਮ ਦਾ ਦਰਦ ਘੱਟ ਹੈ ਪੈਸਾ ਕਮਾੳੁਣ ਦਾ ਚੱਕਰ ਜਿਅਾਦਾ ਹੈ ਮੇਰੇ ਗਮਾਢੀ ਪਿੰਡ ਚ ੲਿਕ ੲਿੰਟਰਵਿੳੁ ਕੀਤੀ ਸੀ ਮਨਜਿੰਦਰ ਸਿੰਘ ੲੀਸੀ ਜੀ ਦੀ ੳੁਸ ਵਿਚ ਵੀ ੲਿਸੇ ਤਰਾਂ ਲੱਗ ਰਿਹਾ ਸੀ

    • @gurteksingh8339
      @gurteksingh8339 2 года назад +2

      ਬਿਲਕੁਲ ਠੀਕ ਲਿਖ ਰਹੇ ਹੋਂ
      ਇਹ ਇੱਕ ਸਤਕਾਰ ਯੋਗ ਸਿੰਘ ਐ ਅਤੇ ਸੰਤਾਂ ਬਾਰੇ ਕਿੰਨੇ ਸਤਕਾਰ ਨਾਲ ਤੇ ਉਹਨਾਂ ਦੀ ਸੂਰਮਗਤੀ ਦੀਆਂ ਗੋਲਾਂ ਦੱਸ ਰਿਹਾ ਐ ਕਿ ਕਿਵੇਂ ਅਕਾਲ ਤਖ਼ਤ ਸੰਭ ਭਿੰਡਰਾ ਵਾਲੇ ਗਰਜ ਦੇ ਸੀ ਸੇਰ ਵਾਂਗ ਤੇ ਉਹਨਾਂ ਦੀ ਬਗੈਰ ਸਪੀਕਰ ਤੋਂ ਅਵਾਜ ਅਕਾਲ ਤਖ਼ਤ ਤੋਂ ਬਾਹਰ ਸੁਣਾਈ ਦੇ ਰਹੀ ਸੀ ਸੋ ਇਹਨਾਂ ਦੀਆਂ ਗੱਲਾਂ ਸੁਣਕੇ ਇਉ ਦਿਲ ਕਰਦੇ ਵੀ ਅਸੀ ਮਾੜੇ ਕਰਮਾਂ ਵਾਲੇ ਉਸ ਲੜਾਈ ਦਾ ਹਿੱਸਾ ਕਿਉਂ ਨੀ ਬਣ ਸਕੇ ਪੱਤਰਕਾਰਾਂ ਨੂੰ ਅਜਿਹੇ ਮਹਾਨ ਇਨਸਾਨਾ ਦਾ ਸਤਕਾਰ ਨਾਲ ਇੰਟਰਵਿਉ ਕਰਨਾ ਚਾਹੀਦਾ ਹੈ ਜਿਹਨਾ ਨੇ ਮਹਾਨ ਸੰਤ ਕੋਲ ਦਿਨ ਗੁਜਾਰੇ ਹੋਣ ਸੋ ਸੰਤ ਭਿੰਡਰਾ ਵਾਲੇ ਵਰਗੇ ਜਰਨੈਲ ਕਦੇ ਸਦੀਆਂ ਬਾਅਦ ਪੈਦਾ ਹੁੰਦੇ ਐ ਅਤੇ ਬਾਦਲ ਟੋਹੜਾ ਲੌਗੋਵਾਲ ਰਾਮੂਵਾਨੀਆ ਅਤੇ ਹੋਰ ਜੁੰਡਲੀ ਇਹ ਸੰਤਾਂ ਦੇ ਵਿਰੁਧ ਸੀ ਲੋਕ ਇਹਨਾਂ ਨੂੰ ਮੂੰਹ ਨਾਂ ਲਾਉਣ ਇਹ ਇੰਦਰਾ ਗਧੀ ਨਾਲ ਅੰਦਰਖਾਤੇ ਇੱਕ ਮਿੱਕ ਸੀ ਹੁਣ ਵੀ ਇਹ BJP ਨਾਲ ਇੱਕ ਮਿੱਕ ਐ

    • @pardeepdeep6580
      @pardeepdeep6580 2 года назад

      Sahi gll aa vere

  • @nurmitke9324
    @nurmitke9324 3 года назад +21

    ਐਨੀ ਵਧੀਆ ਇੰਟਰਵਿਊ ਸੀ ਟਾਈਮ ਦੀ ਘਾਟ ਕਾਰਨ ਰਿਪੋਰਟ ਨੇਂ ਲੱਲ ਪੱਲ ਕਰਵਾਤੀ

  • @historyedition2214
    @historyedition2214 3 года назад +26

    Interviewer ਸੁਣਨ ਨਾਲੋ ਬੋਲਣਾ ਜਿਆਦਾ ਪਸੰਦ ਕਰਦਾ

    • @preet2kanwar
      @preet2kanwar 2 года назад

      ਮੂਰਖ ਤੱਪੜ੍ਹਕਾਰ ਸਾਬ ਦੇ ਖੜ੍ਹਨ ਦਾ ਤਰੀਕਾ ਵੇਖੋ 😅

  • @DavinderSingh-ns4kw
    @DavinderSingh-ns4kw 2 года назад +5

    ਸਿੰਘਾਂ ਦਾ ਆਦਰ ਸਤਿਕਾਰ ਰਖਿਆ ਜਾਵੇ ਇਹ ਕੋਮ ਦੇ ਹੀਰੋ ਹਨ

  • @hey_guys48
    @hey_guys48 3 года назад +3

    ਇੰਟਰਵਿਊ ਲੈਣ ਵਾਲੇ ਨੂੰ ਨਾ ਬੋਲਣ ਦਾ ਪਤਾ ਨਾ ਖੜਨ ਦਾ ਵਾਹਿਗੁਰੂ ਜੀ ਇਹਨੂੰ ਸਮੱਤ ਬਖਸ਼ਣ

  • @aulakh9276
    @aulakh9276 3 года назад +8

    ਕੋਟਿ ਕੋਟਿ ਪ੍ਰਣਾਮ ੮੪ ਦੇ ਸਮੂਹ ਸ਼ਹੀਦ ਸਿੰਘ, ਸਿੰਘਣੀਆਂ ਅਤੇ ਬੱਚਿਆਂ ਨੂੰ 🙏 🙏🙏🙏

  • @AmrikSingh-im9wk
    @AmrikSingh-im9wk 3 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਈ ਜਗਜੀਤ ਸਿੰਘ ਜੀ ਵਿਚਾਰ ਵਟਾਂਦਰਾ ਕਰਨ ਦਾ ਸਮਾਂ ਖਲ੍ਹਾ ਰੱਖਿਆ ਕਰੋ

  • @historyedition2214
    @historyedition2214 3 года назад +46

    ਇਨਾ ਦੀ ਇਕ ਹੋਰ ਵੱਖਰੀ ਇੰਟਰਵੀਊ ਚਾਹੀਦੀ 💯

  • @jobanjitsingh5722
    @jobanjitsingh5722 3 года назад +23

    ਵੀਰ ਜੀ1 ਪਹਿਲਾ ਤਾਂ ਆਪਣਾ ਖਲੋਣ ਦਾ ਸਟਾਇਲ ਬਦਲੋ ਤੁਸੀਂ ਇਕ ਜੋਧੇ ਦੇ ਸਾਹਮਣੇ ਜੇ ਤੇ ਦੂਜਾ ਏਦਾ ਦੀਆਂ ਇੰਟਰਵਿਊ ਚੰਗੀ ਤਰਾਂ ਬੇਹ ਕੇ ਕਰਿਆ ਕਰੋ।ਬੇਨਤੀ ਆ

  • @KaramSingh-ev1ku
    @KaramSingh-ev1ku 3 года назад +3

    ਚੜ੍ਹਦੀ ਕਲਾ ਵਾਲਾ ਸਿੰਘ ਆ ਜੀ

  • @HarpreetSingh-wz9qr
    @HarpreetSingh-wz9qr 3 года назад +110

    ਸ਼ਾਮ ਪੈ ਗਈ ਸੀ ਤਾਂ ਅਗਲੇ ਦਿਨ ਕਰ ਲੈਂਦੇ ਗਲਬਾਤ। ਕੌਮ ਦੇ ਐਨੇ ਸਾਲਾ ਦੇ ਸੰਘਰਸ਼ ਨੂੰ ਅਧੇ ਘੰਟੇ ਵਿਚ ਨਿਬੇੜਨ ਦੀ ਕੀ ਕਾਹਲ ਸੀ।

  • @jagroopbhullar9981
    @jagroopbhullar9981 3 года назад +16

    ਰਿਪੋਰਟਰ ਸਾਬ ਟਾਇਮ ਕੱਢ ਕੇ ਇੰਟਰਵਿਊ ਲੈਣ ਆਇਆ ਕਰੋ। ਇਸ ਤਰ੍ਹਾਂ ਅਗਲੇ ਬੰਦੇ ਦੀ ਬੇਇੱਜ਼ਤੀ ਹੁੰਦੀ ਆ।

  • @Balbirsinghusa
    @Balbirsinghusa 3 года назад +46

    ਭਰਾ ਮਗਰੋਂ ਐਡਿਟ ਕਰ ਲੈਂਦਾ ਮਗਰੋਂ ਜਿਹੇ ਤਾਂ ਕਾਫ਼ੀ ਡਿਸਟਰਬ ਕੀਤਾ।

  • @Sstradingacademypatiala
    @Sstradingacademypatiala 3 года назад +19

    ਨਾ ਬੋਲਣ ਦਾ ਪਤਾ ਇਹਨੂੰ ਨਾ ਆਪਣੇ ਤੋਂ ਵੱਡੇ ਸਾਹਮਣੇ ਖੜਨ ਦਾ

  • @SherSingh-dq3ih
    @SherSingh-dq3ih 3 года назад +13

    ਬਹੁਤ ਵਧੀਆ ਖਾਲਸਾ ਜੀ 🙏

  • @deepsimar5045
    @deepsimar5045 3 года назад +120

    ਇੰਟਰਵਿਊ ਲੈਣ ਆਲੇ ਨੂੰ ਬੇਨਤੀ ਆ। ਚੰਗੀ ਤਰ੍ਹਾਂ ਟਾਈਮ ਕੱਢ ਕੇ ਆਇਆ ਕਰੋ। ਜਲਦੀ ਜਲਦੀ ਚ ਇੰਟਰਵਿਊ ਲੈਣ ਚ ਕੋਈ ਫਾਇਦਾ ਨਹੀਂ

  • @gurjeetsangrur7423
    @gurjeetsangrur7423 2 года назад +5

    ਪੱਤਰਕਾਰ ਬਾਈ ਕਾਹਲ ਕਿਉਂ ਕਰਦੈਂ ਅਸੀਂ ਤਾਂ ਪੰਜ ਘੰਟੇ ਵੀ ਸੁਣਨ ਨੂੰ ਤਿਆਰ ਹਾਂ ।

  • @Sstradingacademypatiala
    @Sstradingacademypatiala 3 года назад +22

    ਇਸਨੂੰ ਅੱਗੇ ਵੀ ਦੇਖਿਆ, ਇੰਟਰਵਿਊ ਲੈਣੀ ਨੀ ਆਉਂਦੀ, ਗੱਲ ਪੂਰੀ ਕਰ ਲੈਣ ਦਿਆ ਕਰ ਬਾਈ।

  • @ginnisingh1955
    @ginnisingh1955 3 года назад +15

    ਬਾਈ ਪਹਿਲਾ ਬਾਬਾ ਜੀ ਦੀ ਪੂਰੀਗੱਲ ਤਾਂ ਸੁਣ ਲੇ ਯਾਰ ,ਵਿੱਚੀ ਬੋਲੀ ਜਾਨਾ

  • @SherSingh-dq3ih
    @SherSingh-dq3ih 3 года назад +23

    ਬਾਈ ਅਸਲਾ ਤਾਂ ਇਸਤਰਾਂ ਪੁੱਛ ਰਹਿਆ ਜਿਮੇਂ ਪੁਲਸ ਪੁਛਦੀਆ ਗੱਲਾਂ ਗੱਲਾਂ ਵਿਚ ,,,, ਵੀ ਤੈਂ ਕੀ ਲੈਣਾਂ ਸਿੰਘਾਂ ਦੇ ਸੌ ਪੜਦੇ ਵੀ ਹੁੰਦੇ ਨੇ

    • @balkourdhillon5402
      @balkourdhillon5402 2 года назад

      ਪਤਰਕਾਰ ਸਹਿਬਾਂ ਕੂਮੈ।ਟ ਪੜ ਇੰਟਰਵਿਊ ਦੌਰਾਨ ਕਲੋਨੀ ਦਾ ਸਵਾਲ ਕਰਨ ਦਾ ਢੰਗ ਸਿਖ ।ਤੇਰੇ ਆਪ ਤੋ। ਕਰਬਾਨੀ ਵਾਲਾ ਤੇ ਤੇਰੇ ਬਾਪ ਤੋਂ ਵੀ ਵਧ ਉਮਰ ਦਾ ਸਿੰਘ ਸਾਹਿਬ ਜੀ ਖੜੇ ਹਨ।ਅਸਲਾ ਐਂ ਪੁਛ ਰਿਹਾ ਜਿਵੇ ਪੁਲੀਸ ਇਨਕੁਆਰੀ ਕਰ ਰਹੀ ਹੁੰਦੀ ਆ ਜੇ ਕਰ
      ਗਲ ਇਤਿਹਾਸ ਦੀ ਕਰਨੀ ਆ ਤਾਂ ਥੋੜੀ ਬਹੁਤ ਆਪ ਨੂੰ ਵੀ ਜਾਣਕਾਰੀ ਚਾਹੀਦੀ ਹੈ ਕਹਾਣੀ ਕਹਿੰਦੇ ਆ ਉਸ ਨੂੰ ਜੋ ਹੋਈ ਨਹੀ ।ਇਹ ਇਤਿਹਾਸ ਆ।

  • @YG22G
    @YG22G 3 года назад +31

    ਟੋਕਾ ਟਾਕੀ ਬੁਹਤ ਹੈ।

    • @RSJ3915
      @RSJ3915 3 года назад +1

      Bilkul sahi

  • @kavisherjatthanirmalsinghb3829
    @kavisherjatthanirmalsinghb3829 3 года назад +1

    ਕਵੀਸ਼ਰੀ ਰੋਣਕ ਮੇਲਾ ਪਤਰਕਾਰ ਸਾਹਿਬ ਦਸ਼ ਰਹੇ ਨੇ ਆਪੋ ਆਪਣੀ ਸ਼ੋਚ ਜਿਹੋ ਜੀ ਮੱਤ ਓਹ ਜਿਹਾ ਕੰਮ
    ਕਵੀਸ਼ਰ ਢਾਡੀਆ ਨਾਲੋਂ ਲਚਰ ਗੋਣ ਵਾਲਿਆ ਜਾਦਾ
    ਮਾਣ ਦਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਅੱਜ ਜਾਦਾ ਸ਼ਿਆਣੇ ਹੋ ਗਏ ਹਾ

  • @SardarAjaypal
    @SardarAjaypal 2 года назад +1

    ਟਾਇਮ ਖੁੱਲਾ ਦਿਆ ਕਰੋ ਜੀ ਤਾਂ ਜੋ ਸਾਰੀ ਗੱਲ ਪਤਾ ਲੱਗ ਸਕੇ। ਬਹੁਤ ਬਹੁਤ ਧੰਨਵਾਦ

  • @bootarandhawabootarandhawa4053
    @bootarandhawabootarandhawa4053 3 года назад +3

    ਵਾਹਿਗੁਰੂ ਜੀ

  • @satnambrar4318
    @satnambrar4318 3 года назад +2

    Waheguru Waheguru Waheguru Waheguru Waheguru

  • @jughrajsinghbaidwan762
    @jughrajsinghbaidwan762 3 года назад +3

    Je time c tan agle din le leni c interview, ena historic incident ik eyeswitess das reha te tuci faha vadd dita

  • @jobanjitsingh5722
    @jobanjitsingh5722 3 года назад +4

    ਮੱਖੂ ਸਾਹਬ ਕਰਨਗੇ ਚੰਗੀ ਤਰਾਂ ਇੰਟਰਵਿਊ।

  • @deepsimar5045
    @deepsimar5045 3 года назад +47

    ਪੱਤਰਕਾਰ ਜੀ ਬੇਵਕੂਫ਼ਵਾਂ ਆਲੇ ਕੰਮ ਕਰ ਰਹੇ ਓ

  • @harmanjhand4841
    @harmanjhand4841 3 года назад +11

    Great sant of all time

  • @tarloksingh2650
    @tarloksingh2650 3 года назад +11

    Waheguru ji 🙏😑

  • @AmrikSingh01984
    @AmrikSingh01984 3 года назад +7

  • @jagjitsingh3549
    @jagjitsingh3549 3 года назад +3

    Waheguru ji🚩🚩🚩🚩🚩🚩🚩🚩🚩🚩🚩🚩🚩🚩🚩🚩

  • @SukhwinderSingh-ug1sx
    @SukhwinderSingh-ug1sx 3 года назад +26

    Veer g jiniya interviews dekhiya tuc time ghat h boht krde o. J interview krde o tan Singha nu apni feeling tan puri das len de kro. Ehi benti h🙏.

  • @harmeetsingh7590
    @harmeetsingh7590 3 года назад +2

    Parnaam shaheeda nu,,

  • @gaganchahal9653
    @gaganchahal9653 2 года назад +2

    Khalsa jidabad 🙏🙏🦁🦁💪💪

  • @JaspalSingh-fo9hh
    @JaspalSingh-fo9hh 3 года назад +3

    Waheguruji Maher kro 🙏🙏🙏🙏❤❤❤

  • @balkarnsingh44
    @balkarnsingh44 3 года назад +11

    Channel waleyan nu benti aa o experienced bnda bhejya kro interview lyii

  • @harjindersinghbrar7027
    @harjindersinghbrar7027 3 года назад +13

    Interview krda k interrogate

  • @gureetkour4963
    @gureetkour4963 3 года назад +8

    Sant bhindra wale jinda baad 🙏🙏🙏🙏🙏🌹🌹🌹📿🌹🌹👌👍💪💪💪✌✌✌

  • @jasleensingh3152
    @jasleensingh3152 3 года назад +5

    Waheguru ji

  • @bali32h16
    @bali32h16 10 месяцев назад

    Thank Bhai g

  • @karmveerbrar1653
    @karmveerbrar1653 3 года назад +25

    interview ਵਾਲਾ ਕਿਸੇ ਕੰਮ ਦਾ ਨੀ 🤬

  • @SabiSidhu111
    @SabiSidhu111 3 года назад +1

    Interview Lain Waleya Ehni Akad Naal Khada Aa Kaum De Heeraya ਮੁਹਰੇ Akal Sikhla

  • @Sidhu.Kuldeep
    @Sidhu.Kuldeep 3 года назад +14

    Interview ale veer ne vich di tok tok ke koi gal e ni hon ditti

  • @JaspreetSingh-hv9rn
    @JaspreetSingh-hv9rn 3 года назад +5

    Sare jane akal channel di I'd te mail karke reporter di complaint pao

  • @balrajsinghkhalsa7302
    @balrajsinghkhalsa7302 3 года назад +14

    ਪੰਥ ਦੇ ਮਹਾਨ ਜਰਨੈਲ ਸਿੰਘ ਜੀ ਸਾਮਣੇ ਖੜਾ ਹੋਣ ਦਾ ਤਰੀਕ਼ਾ ਬਦਲੋ ਜੀ ਨਿਮਰਤਾ ਸਹਿਤ ਹੱਥ ਸਹੀ ਰਖੋ ਜੀ

    • @Sstradingacademypatiala
      @Sstradingacademypatiala 3 года назад +1

      ਸਹੀ ਕਿਹਾ ਵੀਰ, ਨਾ ਬੋਲਣ ਦਾ ਪਤਾ ਨਾ ਖੜਨ ਦਾ

  • @BalwinderPadda-mt7bd
    @BalwinderPadda-mt7bd 7 месяцев назад

    Wah daler

  • @ParamjeetKaur-sg7in
    @ParamjeetKaur-sg7in 3 года назад +10

    Sant jarnail Singh is a great man

  • @sammysingh1178
    @sammysingh1178 3 года назад +6

    Ehna bhai sahb d ik vdia interview kro chngi tra
    Inna nu jyada jaankari hoegi
    N ik question clear kro k 1st june nu pehla kinne starting kiti c koi khnda crp ne kiti bapu g keh rhe aapa kiti
    So kirpa krke channel valeya interview chjj nl kro ihna bhai sahb d 🙏

    • @buntymaan8412
      @buntymaan8412 3 года назад +1

      Dhyn nl suno ..baba g khnde v crp ne start kita

  • @arshg1121
    @arshg1121 3 года назад +27

    This journalist has no patience and no sense of asking questions

  • @sangha4236
    @sangha4236 2 года назад +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BaldevSingh-fi2sk
    @BaldevSingh-fi2sk 3 года назад +8

    Please take one more interweo with detail

  • @sunnydhaliwal9595
    @sunnydhaliwal9595 3 года назад +4

    Veer ji Ik Request Hai ma Kafi Time To Sikh Struggle Kharku Lehar te Study Kar reha Bohat Kuj pta Laga But ik Shakshiyat Bhai Wadhawa Singh Babbar Ji bare Kuj Ni Pta lag sakia Kirpa Karke Ona Bare Interview ya Video Banao 🙏💓

  • @mannmandeep4034
    @mannmandeep4034 3 года назад +1

    ਪਾਂਦੀ ਵਾਲੀ ਗੱਲ ਕਿਉਂ ਨਹੀਂ ਪੂਰੀ ਕਰਨ ਦਿੱਤੀ ਬਾਈ ਮਾੜੀ ਗੱਲ ਆ,,, ਸਾਰਾ ਕੁੱਝ ਓਸੇ ਵਿੱਚ ਹੀ ਸੀ ਕਿਉਂ ਪਾੜ ਪਿਆ

  • @maneysingh5116
    @maneysingh5116 3 года назад +5

    Sant🙏 sipahi 🦅

  • @84ਵਾਲਾਚਾਹਲਸਿੰਘ
    @84ਵਾਲਾਚਾਹਲਸਿੰਘ 3 года назад +6

    Akaal chenal valeo dubara interview karvo...patrkar koi chaj da leo
    Mama Ase pase ta aan dekhi janda jihda dangar chade hunde ene

  • @sunnydhaliwal9595
    @sunnydhaliwal9595 3 года назад +5

    Ena di Ik Hor Vakhri Interview Chaidi Channel walio veero Plz Bas Is Veer nu Na Bhejio Interview lai Bhai Harpeet Singh Makhu Saab Nal Ena di Interview Karvao makhu Saab Bohat Vadia Aaram Nal Gall karde Swaad Vi aunda eh ta jaldi Jaldi Bohat kar reha veer

  • @punjabiincanada8401
    @punjabiincanada8401 3 года назад +2

    19.53 to 20.14 wah kaya time howega jo Santa di awaj ch osh time v ani garjh c

  • @HimmatSingh-qp4up
    @HimmatSingh-qp4up 3 года назад +2

    Sikh com jindabad

  • @sukhpalgrewal5003
    @sukhpalgrewal5003 3 года назад +8

    Sant Jarnail Singh bhinderbale amar rahe

  • @khalsaraj3587
    @khalsaraj3587 3 года назад

    Wmk

  • @ARSENALS-cn8mv
    @ARSENALS-cn8mv 3 года назад +7

    KOI CHAZ DA PATARKAR LIYAOO...EH PARAKARR CHALDI ਇੰਟਰਵਿਊ CH BOLI JAANDA

  • @loveandpeees
    @loveandpeees 3 года назад +1

    Bai nu ta boht ਕਾਹਲ pai aa

  • @hardeepgill1856
    @hardeepgill1856 2 года назад

    Bai g sorry time boot thoda c ay video 3 to 4 ghanta de honi baki ha

  • @mandeep9476
    @mandeep9476 3 года назад +5

    Yr interview len da ni pta

  • @jugrajkaurdhillon1714
    @jugrajkaurdhillon1714 3 года назад

    Wah wah santa dea santa jrnela dea jarnela pangti an be zad he

  • @gursangamsingh11
    @gursangamsingh11 3 года назад +2

    🙏💪🏻🙏

  • @harmansidhu1808
    @harmansidhu1808 3 года назад +4

    Sodhi bare Hor v information deo g te harminder singh sandhu bare v

  • @jaswantsekhon5984
    @jaswantsekhon5984 2 года назад +1

    ਬੀਰ ਰਸੀ ਵਾਰਾਂ ਗਾਉਂਦੇ ਸੀ ਵਾਰ ਮਰੇ ਬੰਦੇ 'ਚਜਾਨ ਪਾ ਦੇਂਦੀ ਹੈ ।

  • @jagjitchouchan3197
    @jagjitchouchan3197 3 года назад +10

    Journalist I mean reporter is not good guy 🙄 very fast man veer be slowly

  • @SukhaB
    @SukhaB 3 года назад +6

    Bhai yaar interview ch boln deya karo singha nu , vicho cut na kara karo

  • @harshdeepsingh-fz9zb
    @harshdeepsingh-fz9zb 3 года назад +8

    Bai jeh interview na leya karo. Jeh interview karde ho teh changi trah leya karo ! Tuhada koi intrest nea lagda interview ch !

  • @ajeetsingh1086
    @ajeetsingh1086 3 года назад +5

    Patarkar nu ghar jaan di kahli hai
    HANERA HO GYA CHHETI KRO...😂
    Pta nai kyun par laggda hai patarkar nu gallan changiya nai lagdia...😡

  • @rajnimanchanda6307
    @rajnimanchanda6307 2 года назад +1

    Sant ji hmesha kehndy sn k Sikho ek ho k rho
    Lekin urry congress Akali . Te pta ni kon kon.

  • @manpreetanand1381
    @manpreetanand1381 Год назад

    Dhan dhan sant Baba jarnail singh ji Khalsa bhinderawala

  • @verasingh477
    @verasingh477 2 года назад

    🙏🙏🙏🙏🙏🙏

  • @jagjitgrewal4239
    @jagjitgrewal4239 2 года назад

    Patrakar veer ik vaar tusi aap interview dekheo, thonu pta lgu apni patarkarii de experience da, vich toki jana yr.

  • @jaspalmudki2
    @jaspalmudki2 3 года назад +1

    Eh baba ji di interview dubara honi chaidi aw khulla tym chaida

  • @bholisran7561
    @bholisran7561 3 года назад +3

    Report sahib sulut ap g nu hire lab lab lea rahe o

  • @navparmar7274
    @navparmar7274 3 года назад

    Veer ji interview dwara lyi jawe

  • @kothagurusinghsatnam6873
    @kothagurusinghsatnam6873 3 года назад

    ਕੀ ੳਹ ਅਜੈਥ ਸਿੰਘ ਢਿਲੋਂ ਸੀਗੋ ਲਹਿ ਰੀ ਵਾਲਾ ਸੀ
    ਜਵਾਬ ਦਿਉ ਜੀ

  • @rishisingh7428
    @rishisingh7428 3 года назад

    Bai yaar interview tan poori lia kro. Jaldi kaadi a

  • @harmeetsingh7590
    @harmeetsingh7590 3 года назад +2

    Never forget 1984

  • @iqbalsingh3366
    @iqbalsingh3366 3 года назад

    O bai full interview le kyuki ehna de umar bahut hoge h kuch pta nhi heera kdu chla jave duniya to Kirpa krke full lo chahiye 2 din lag jan yadd ta reh juge🙏🙏

  • @sastriqbals
    @sastriqbals 10 месяцев назад

    ਸਾਡੀ ਨਾਲ ਨੇ ਦਲੇਰ ਜੀ ਬੋਲੀ ਦੇਖੀ

  • @AbhiSingh-zs2ie
    @AbhiSingh-zs2ie 3 года назад +2

    Makhu saab eda de singhaa di aap interview liya karo aah jawakaa nu bhej dindey j 😡

  • @SherGill214
    @SherGill214 3 года назад

    ਪੱਤਰਕਾਰ ਬੁਹਤ ਜਲਦੀ ਚ ਆ ਘਰ ਕੀ ਗੰਢੇ ਗੁਡਣੇ ਆ ,, ਬਾਕੀ ਅਸਲਾ ਕਿਹੜਾ ਸੀ ਕਿੱਥੋਂ ਤੋਂ ਕਿਵੇਂ ਆਇਆ ਇਹ ਗੱਲਾਂ ਜ਼ਹਿਰ ਨਈ ਕੀਤੀਆਂ ਜਾ ਸਕਦੀਆਂ ,ਓਹ ਸਵਾਲ ਗਲਤ ਸੀ ,ਬੁਹਤ ਗੱਲਾ ਪੂਰੀਆ ਕਰਨ ਹੀ ਨੀ ਦਿੱਤੀਆਂ ,

  • @SardarAjaypal
    @SardarAjaypal 2 года назад +1

    ਵੀਹ ਮਿੰਟ ਬਾਅਦ ਕਹਿੰਦੇ ਹੋ ਕਿ ਹਨੇਰਾ ਹੋ ਗਿਆ! ਕਮਾਲ ਹੈ ਜੀ! ਫਿਰ ਇੰਟਰਵਿਊ ਕਰਨ ਹੀ ਕਿਉਂ ਆਏ?

  • @rajwindersingh523
    @rajwindersingh523 3 года назад +4

    Patrcar ji nitervew shi trike nal kro

  • @brargaming6766
    @brargaming6766 3 года назад +1

    I.like.uoy

  • @hardeepgill1856
    @hardeepgill1856 2 года назад

    Bai g babba g Nall contact Kevi hova gay

  • @JaspreetSingh-hv9rn
    @JaspreetSingh-hv9rn 3 года назад +3

    Bai j time kad k karlea karo nai tan rehn do ewe hi ohna di gal kati jande ho

  • @Rupinder-t5t
    @Rupinder-t5t 3 года назад +5

    Short ch e rakhna ta na time waste kro ohna mhaaan lokan da….. bad interviewer

  • @Notmanjinder
    @Notmanjinder 3 года назад +13

    Veerji can you be more polite. Its looking like you are not interested in taking interview but you are just doing as someone forced you.

  • @sukhpreetsinghdhillon6988
    @sukhpreetsinghdhillon6988 3 года назад +6

    Host veer har incident kise na kise hor incident da part hunda... Tusi sirf ek hi question de piche paey Ho bar bar... Eh question paper tusi bnauna c ..ohna de khadku carrier di starting ton end tak serf 4-5 questions ban ne c je tusi tarteeb nal pushde 30mint ch aram nal complete honi c interview