Amritpal Singh ਦੀ ਨਵੀਂ ਪਾਰਟੀ 'ਤੇ Sukhbir Badal ਦੇ ਨਿਸ਼ਾਨੇ ਸ਼੍ਰੋਮਣੀ ਅਕਾਲੀ ਦਲ ਲਈ ਬਣਿਆ ਵੱਡਾ ਚੈਲੇਂਜ

Поделиться
HTML-код
  • Опубликовано: 27 янв 2025

Комментарии • 24

  • @nirmalsinghsinghsingh4604
    @nirmalsinghsinghsingh4604 13 дней назад

    ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਕਿ, ਗੁਰਦੁਆਰੇ, ਯਾਦਗਾਰੀ, ਵੱਡਾ ਘੱਲੂਘਾਰਾ, ਜਾ ਜੰਗੇ ਆਜ਼ਾਦੀ ਦੇ ਲ‌ਈ ਸਰਕਾਰਾਂ ਦਾ ਕੰਮ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਜੇਕਰ ਇਹ ਸੱਚ ਇਹਨਾਂ ਨੇ ਕਰਵਾਏ ਹਨ, ਫੇਰ ਇਹਨਾਂ ਯਾਦਗਾਰਾਂ ਤੇ ਲੱਗਿਆ ਹੋਇਆ ਪੈਸਾ ਪੰਜਾਬ ਸਰਕਾਰ ਦਾ, ਪ੍ਰਕਾਸ਼ ਸਿੰਘ ਬਾਦਲ ਨੇ ਨਿੱਜੀ ਜਾਇਦਾਦ ਚੋਂ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਰਤਿਆ ਗਿਆ ਸੀ। ਕਿਉਂਕਿ ਯਾਦਗਾਰਾਂ ਮਾੜੀ ਮੋਟੀ ਰਕਮ ਨਾਲ ਨਹੀਂ ਬਣਦੀਆਂ। ਪੰਥਕ ਕਹਾਉਣ ਵਾਲੀ ਸਰਕਾਰ ਜਦੋਂ ਤੋਂ ਸੱਤਾ ਤੋਂ ਵਿਹਲੀ ਹੋਈ ਹੈ, ਉਦੋਂ ਤੋਂ ਹੀ ਸੁਖਬੀਰ ਬਾਦਲ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਨੂੰ ਉਲਾਂਭੇ ਦੇ ਰਹੇ ਹਨ ਕਿ ਉਨ੍ਹਾਂ ਨੇ ਪੰਜਾਬ ਵਿੱਚ ਆਹ ਕੰਮ ਕੀਤਾ,ਓਹ ਕੰਮ ਕੀਤਾ। ਜਦਕਿ ਪੰਜਾਬ ਵਿੱਚ ਪੰਜ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਹੀ ਬਣਾਇਆ ਸੀ।ਜਿਸਦੀ ਸੁਖਬੀਰ ਬਾਦਲ ਆਸ ਲਾਈ ਬੈਠਾ ਹੈ ਕਿ ਕਾਸ਼ ਕਿਤੇ ਇਹ ਭੋਲੇਭਾਲੇ ਲੋਕ ਮੈਨੂੰ ਵੀ ਮੁੱਖ ਮੰਤਰੀ ਦੀ ਕੁਰਸੀ ਤੱਕ ਲੈ ਜਾਣ,ਇਹ ਇਹਨਾਂ ਦੀ ਲਾਲਸਾ ਇੱਕ ਸੁਪਨਾ ਬਣਕੇ ਰਹਿ ਗ‌ਈ ਹੈ। ਮੁਸ਼ਕਿਲ ਹੀ ਨਹੀਂ ਸਗੋਂ ਨਾ ਮੁਮਕਿਨ ਹੋ ਨਿਬੜਿਆ ਹੈ। ਗ਼ਲਤੀ ਕਰਨ ਵਾਲੇ ਨੂੰ ਬਖਸ਼ਿਆ ਜਾਂਦਾ ਹੈ, ਆਕਾਲ ਤਖ਼ਤ ਸਾਹਿਬ ਜੀ ਦੇ ਭਗੌੜੇ ਨੂੰ ਨਾਂ ਤਾਂ ਪੰਥ ਪਰਵਾਨ ਕਰੇਗਾ, ਤੇ ਨਾ ਹੀ ਪੰਜਾਬ ਦੇ ਲੋਕ। ਜੇਕਰ ਇਹ ਮੁੱਖ ਮੰਤਰੀ ਦੇ ਅਹੁਦੇ ਦੇ ਕਾਬਲ ਹੁੰਦਾ ਤਾਂ ਪ੍ਰਕਾਸ਼ ਸਿੰਘ ਬਾਦਲ ਜ਼ਰੂਰ ਇਸਨੂੰ ਬਣਾ ਸਕਦੇ ਸਨ। ਕਿਉਂਕਿ ਇਹਨਾਂ ਨੂੰ ਕਹਿਣ ਪੁੱਛਣ ਵਾਲਾ ਪਾਰਟੀ ਵਿੱਚ ਕੋਈ ਵੀ ਆਗੂ ਇਹਨਾਂ ਨੇ ਪੈਦਾ ਨਹੀਂ ਹੋਣ ਦਿੱਤਾ।

  • @sabi-mansa
    @sabi-mansa 13 дней назад +3

    ਭਾਈ ਅੰਮ੍ਰਿਤਪਾਲ ਖਾਲਸਾ 🪯🦅2027

  • @gurbhejsingh5384
    @gurbhejsingh5384 13 дней назад

    To ds de ki kite jkeen kran

  • @manjitsinghexsarpanch21
    @manjitsinghexsarpanch21 13 дней назад +1

    ਪ੍ਰਕਾਸ਼ ਬਾਦਲ ਨੇ ਜਿੰਨੇ ਕੌਮ ਦੇ ਪ੍ਰਤੀ ਗੁਨਾਹ ਤੇ ਜੁਰਮ ਕੀਤੇ ਹਨ ਉਸ ਹਿਸਾਬ ਨਾਲ ਕੇਵਲ ਫਖਰੇ-ਕੌਮ ਦਾ ਖਿਤਾਬ ਵਾਪਿਸ ਲੈਣਾ ਹੀ ਕਾਫੀ ਨਹੀਂ ਹੈ--ਪਰੰਤੂ--ਮਰ ਗਏ ਤੇ ਮੁਕਰ ਗਏ ਦਾ ਕੀ ਇਲਾਜ ਕੀਤਾ ਜਾਵੇ--ਪ੍ਰਕਾਸ਼ ਬਾਦਲ ਤੇ ਮਰਗਿਆ ਹੈ ਇਸ ਕਰਕੇ ਉਹਦਾ ਕੁਝ ਨਹੀਂ ਹੋ ਸਕਦਾ--ਇਸ ਤਰ੍ਹਾਂ ਹੀ ਸੁਖਬੀਰ ਬਾਦਲ ਉਰਫ ਸੁੱਖਾ ਅਮਲੀ ਵੀ ਆਪਣੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕਬੂਲ ਕੀਤੇ ਗਏ ਗੁਨਾਹਾਂ ਤੱਕ ਤੋਂ ਮੁੱਕਰ ਗਿਆ ਹੈ - ਉਹਦਾ ਵੀ ਕੀ ਕੀਤਾ ਜਾਵੇ --ਇਹ ਬੇਸ਼ਰਮ ਸੁੱਖਾ ਅਮਲੀ ਪਤਾ ਨਹੀਂ ਕਿਹੜੇ ਮੂੰਹ ਨਾਲ ਫਖ਼ਰੇ ਕੌਮ ਖਿਤਾਬ ਵਾਪਿਸ ਲੈਣਾ ਚਾਹੁੰਦਾ ਹੈ--?--ਸੁੱਖੂ ਨੂੰ ਚਾਹੀਦਾ ਹੈ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਘੱਟ ਤੋਂ ਘੱਟ ਸਜ਼ਾ ਸੁਣਾਈ ਜਾਣ ਲਈ ਧੰਨਵਾਦ ਕਰੇ ।

  • @zaildarcheema106
    @zaildarcheema106 13 дней назад +1

    ਬਾਕੀ ਤਾਂ ਸਮਝ ਆਪੋ ਆਪਣੀ ਹੈ ਜਿੰਨਾ ਪੰਜਾਬ ਦਾ ਔਰ ਸਿੱਖ ਕੌਮ ਦਾ ਘਾਂਣ ਬਾਦਲ ਪਰਿਵਾਰ ਨੇ ਕਰਵਾਇਆ ਹੈਗਾ ਸ਼ਾਇਦ ਅਬਦਾਲੀ ਨੇ ਵੀ ਨਹੀਂ ਕੀਤਾ ਹੋਣਾ ਸਿਰਸੇ ਵਾਲੇ ਸਾਧ ਦੇ ਚੇਲਿਆਂ ਨੇ ਅਕਾਲੀ ਦਲ ਕੁਰਬਾਨੀਆਂ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਪਰ ਜੱਦੋਂ ਤੋਂ ਬਾਦਲ ਪਰਿਵਾਰ ਨੇ ਅਕਾਲੀ ਦਲ ਅਕਾਲ ਤਖ਼ਤ ਸਾਹਿਬ ਉੱਤੇ ਕਬਜ਼ਾ ਕੀਤਾ ਹੋਇਆ ਸਿੱਖ ਕੌਮ ਦਾ ਘਾਂਣ ਕਰਵਾਇਆ ਹੈਗਾ ਡੇਰਾਵਾਦ ਫੈਲਾਉਣ ਨੂੰ ਪਹਿਲ ਦਿੱਤੀ ਆ ਕੋਈ ਕਿਸੇ ਦਾ ਕੋਈ ਨਹੀਂ ਬਿਗਾੜ ਸਕਦਾ ਜੇਕਰ ਥੋਡੀਆਂ ਆਦਤਾਂ ਠੀਕ ਹੋਣ ਬਾਦਲ ਤਾਂ ਕਹਿੰਦਾ ਹੁੰਦਾ ਬੀਜੇਪੀ ਵਾਲਿਆਂ ਨਾਲ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ ਹੈ

  • @AmanAman-rg7gf
    @AmanAman-rg7gf 13 дней назад +2

    Bhai amritpal zindabad 🎉🎉🎉🎉🎉🎉🎉

  • @manjitsinghexsarpanch21
    @manjitsinghexsarpanch21 13 дней назад

    ਚਾਹੀਦਾ ਇਹ ਹੈ ਕਿ ਸਿੱਖ ਜਗਤ ਦੁਆਰਾ ਇੱਕ ਸਰਬੱਤ ਖਾਲਸਾ ਬੁਲਾਇਆ ਜਾਵੇ ਜਿਸ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਇਸ ਗਲਤੀ ਲਈ ਮੁਆਫੀ ਮੰਗੀ ਜਾਵੇ ਕੀ ਸਿੱਖ ਜਗਤ ਨੇਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜ ਵਾਰ ਮੁੱਖ ਮੰਤਰੀ ਬਣਾਇਆ ।

  • @gurcharankulana
    @gurcharankulana 13 дней назад

    ਅਕਾਲੀ ਆਪ ਹੀ ਪਾਰਟੀ ਨੂੰ ਖਤਮ ਕਰ ਰਹੀ ਹੈ

  • @PargatSingh-n2n5l
    @PargatSingh-n2n5l 13 дней назад

    Asi Pargat Singh C R P F Sat Sari Akal ji

  • @karama709
    @karama709 13 дней назад

    ਸੁਖਬੀਰ ਬਾਦਲ ਜ਼ਿੰਦਾਬਾਦ

  • @JaspreetSingh-cu8mi
    @JaspreetSingh-cu8mi 13 дней назад

    ਜਿਸ ਦਿਨ ਮਸੰਦਾਂ ਦੀ ਜੁੰਡਲੀ ਬਾਦਲ ਮਸੰਦਾਂ ਦਾ ਸ਼੍ਰੋਮਣੀ ਕਮੇਟੀ ਤੋਂ ਕਬਜ਼ਾ ਛੁਡਵਾ ਲਿਆ ਕੌਮ ਨੇ ਉਸੇ ਦਿਨ ਹੀ ਅਕਾਲ ਤਖਤ ਸਾਹਿਬ ਤੋਂ ''ਗਦਾਰ ਏ ਕੌਮ '' ਐਵਾਰਡ ਨਾਲ ਨਿਵਾਜਿਆ ਜਾਵੇਗਾ ਬਾਦਲ ਮਸੰਦ ਨੂੰ ਤੇ ਬਾਕੀ ਜੁੰਡਲੀ ਨੂੰ ਪੰਥ ਚੋਂ ਛੇਕਿਆ ਜਾਵੇਗਾ ਜਿਹੜੇ ਅੱਜ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਈ ਖੜੇ ਆ ,,,,

  • @gurbhejsingh5384
    @gurbhejsingh5384 13 дней назад

    Bhai amrtpal jindabad

  • @shinder1334
    @shinder1334 13 дней назад

    ਕਲ੍ਹ ਲੋਕਾਂ ਨੂੰ ਆਕਾਲ ਤਖ਼ਤ ਸਾਹਿਬ ਦੇ ਜਾਰੀ ਕੀਤੇ ਫਕਰੇ ਕੌਮ ਵਾਪਸੀ ਦੇ ਹੁਕਮਨਾਮੇ ਖਿਲਾਫ ਬਾਹਾਂ ਖੜ੍ਹੀਆਂ ਕਰਵਾ ਕੇ ਲੋਕਾਂ ਨੂੰ ਲਾਮਬੰਦ ਕਰਕੇ ਫਿਰ ਆਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਫੁੱਕਰੇ ਕੌਮ ਦਾ ਅਵਾਰਡ ਆਪਣੇ ਲਗਾਏ ਜਥੇਦਾਰਾ ਰਾਹੀ ਆਪ ਵਾਪਿਸ ਕਰਵਾਇਆ ਤਾਂ ਜ਼ੋ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਪਾਸੇ ਹਟਾਇਆ ਜਾ ਸਕੇ। ਹੁਣ ਮਸਲਾ ਓਥੇ ਹੀ ਖੜ੍ਹਾ ਵੇਖ ਲੋਕਾਂ ਦੀ ਸਹਿਮਤੀ ਲੈਣ ਦਾ ਕੀ ਮਤਲਬ।

  • @Human_Correcter
    @Human_Correcter 13 дней назад

    ਸੁਖਬੀਰ ਸਹੀ ਆਂ

  • @BaljinderSinghsidhu-h3b
    @BaljinderSinghsidhu-h3b 13 дней назад

    2027,ਵਿਚ ਪੰਜਾਬ ਵਿਚ ਸਰਕਾਰ ਅਕਾਲੀਦਲ ਦੀ,ਸੁਖਵੀਰ ਸਿੰਘ ਬਾਦਲ ਦੀ,ਅਗਵਾਈ ਹੇਠ ਪੰਜਾਬ ਵਿਚ ਸਰਕਾਰ ਬਣੇਗੀ

  • @toorpublicreaction
    @toorpublicreaction 13 дней назад

    Badal pirvar na kahda katal nhi krai

  • @karpal_pannu_12
    @karpal_pannu_12 13 дней назад +1

    😂FAKHRE KANJAR AWARD DIO BADALA NU 🚩🚩 🚩🚩

  • @HardeepSingh-y8l5x
    @HardeepSingh-y8l5x 13 дней назад

    Chatoly khatam hun a be khatam bus

  • @rabinderrandhawa38B68
    @rabinderrandhawa38B68 13 дней назад

    Sukhe de pita ji nu hun “Chor E Kaum” Ja “Gaddar E Kaum” mil skda aa o Lena te pushlo Gappi nu .

  • @karama709
    @karama709 13 дней назад

    ਭਾਈ ਮੂਤ ਪਾਲ ਮੁਰਦਾਬਾਦ

  • @kuldipsingh2313
    @kuldipsingh2313 13 дней назад

    ਬਾਦਲ ਨੇ ਸਿਖ਼ੀ ਦਾ ਬਹੁਤ ਨੁਕਸਾਨ ਕੀਤਾ