Kabza by Manmohan Waris

Поделиться
HTML-код
  • Опубликовано: 25 окт 2024

Комментарии • 522

  • @alkarani6121
    @alkarani6121 2 года назад +3

    ਪੰਜਾਬੀਆਂ ਦੀ ਹੋਂਦ ਨੂੰ ਕਾਇਮ ਰੱਖਣ ਵਾਲੇ ਗੀਤਕਾਰ ਨੂੰ ਰੱਬ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ

  • @dhillonji7174
    @dhillonji7174 2 года назад +9

    ਪੰਜਾਬ ਦੀ ਸ਼ਾਨ, LOVE YOU ਭਾਜੀ

  • @Gagandeepg7960
    @Gagandeepg7960 2 года назад +7

    ਬਹੁਤ ਵਧੀਆ ਗੀਤ ਹੈ 👍

  • @sandeepthabal9922
    @sandeepthabal9922 2 года назад +2

    Bina sune like krn wale kehre ne ustaada de ustaad manmohan waris bhaji nu 🙏🙏

  • @buttachahal8420
    @buttachahal8420 2 года назад

    ਇੱਕ ਇੱਕ ਬੋਲ ਕਿਸ ਤਰਾਂ ਜਿੰਨੇ ਸਲੀਕੇ ਨਾਲ ਲਿੱਖਿਆ ਏ । ਸੰਗੀਤ ਤੇ ਆਵਾਜ਼ ਤਾਂ ਸੱਦਾ ਹੀ ਅਗਲੇ ਪਾਰ ਦੀ ਗੱਲ ਹੈ ਵਾਹਿਗੁਰੂ ਸੱਦਾ ਹੀ ਚੜਦੀ ਕਲਾ ਵਿੱਚ ਰੱਖੇ

  • @Luckyhothi
    @Luckyhothi 2 года назад +5

    ਸ਼ਾਅ ਗਏ ਉਸਤਾਦ ਜੀ👌

  • @celebritiestalks3844
    @celebritiestalks3844 2 года назад +1

    Please Podcast wich Vishal Mehta ji (Dj Vishal)

  • @Yuri_Demon_slayer
    @Yuri_Demon_slayer 2 года назад

    ਲਵ ਯੂ ਵੀਰ ਜੀ ਸਾਨੂੰ ਐਨੇ ਵਧੀਆ ਗੀਤਾ ਨਾਲ ਮਨੋਰੰਜਨ ਕਰਨ ਲੲੀ ।ਵੈਸੇ ਕਮਲ ਨਾਲ 2004 ਤੋ ਦੈਸਤੀ ਏ।

  • @jassthakur5170
    @jassthakur5170 2 года назад +24

    ਭਾਜੀ ਬਹੁਤ ਹੀ ਸੋਹਣਾ ਗੀਤ ਐ ਜੀ ਰੱਬ ਤੁਹਾਨੂੰ ਹਮੇਸ਼ਾ ਤਰੱਕੀਆ ਬਖ਼ਸਣ ਤੇ ਚੜਦੀ ਕਲਾ ਵਿਚ ਰੱਖੇ ❤️❤️😘😘

    • @VijayPal-ib6xe
      @VijayPal-ib6xe 2 года назад +1

      Sirra astaad g👍💥

    • @jogamasih7808
      @jogamasih7808 2 года назад

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭. Ji

    • @kaynasital9516
      @kaynasital9516 2 года назад +1

      P

  • @JaswantSingh-mb6qg
    @JaswantSingh-mb6qg 2 года назад

    ਆਪਾਂ ਤਾਂ ਸ਼ੁਰੂ ਤੋਂ ਹੀ ਭਾਅ ਜੀ ਦੇ ਫੈਨ ਆਂ। ਕਿਆ ਹੀ ਬਾਤ ਐ ਭਾਅ ਜੀ।💯💯💯💯💯

  • @veerdavindermusic3535
    @veerdavindermusic3535 2 года назад +9

    Punjabi virse de ਸ਼ਾਨ ❤️❤️❤️❤️💯

  • @amansingh4257
    @amansingh4257 2 года назад +1

    ਇਸ ਤੋਂ ਬਾਅਦ ਦੁਨੀਆ ਖਤਮ ਐ.. End

  • @sandeepsony1908
    @sandeepsony1908 2 года назад

    ਬਹੁਤ ਵਧੀਆ ਵਾਰਿਸ ਭਾਅ ਜੀ ਵਧੀਆ ਗਉਣਾ ਅਤੇ ਵਧੀਆ ਲਿਖਣਾ ਭਾਅ ਜੀ ਦੇ ਹਿੱਸੇ ਆਇਆ ਸੁਖਪਾਲ ਜੀ ਵੀ ਬਹੁਤ ਵਧੀਆ ਕਲਮ ਦੇ ਧਨੀ ਨੇਂ ਸੋ ਮੇਰੇ ਵੱਲੋ 3 ਭਰਾਵਾਂ ਨੂੰ ਲਵ ਯੂ ਬਾਹਲਾ ਸਾਰਾ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ

  • @narenderspeaks
    @narenderspeaks 2 года назад +3

    ਵਾਹ ਵਾਹ ਬਸ ਵਾਹ❤️❤️

  • @ManmeetSandhu-Music
    @ManmeetSandhu-Music 2 года назад +1

    ਬਹੁਤ ਹੀ ਖੂਬਸੂਰਤ ਬਾਈ ਜੀ ਵਿਰਸੇ ਦੇ ਵਾਰਿਸ ਸਾਹਬ 😍😍😍❤❤❤❤❤🤗

  • @Gurpreetsingh-yj4lh
    @Gurpreetsingh-yj4lh 2 года назад +1

    ਬਹੁਤ ਸੋਹਣਾ ਗੀਤ ਆ ਜੀ ਉਡੀਕ ਰਹਿ ਦੀ ਆ ਗੀਤ ਦੀ

  • @punjabimunda2174
    @punjabimunda2174 2 года назад +4

    ਬਹੁਤ ਹੀ ਖੂਬਸੂਰਤ ਲਿਖਿਆ ਤੇ ਮਨਮੋਹਣ ਵਾਰਿਸ ਵੀਰ ਨੇ ਗਾਇਆ। ਬਹੁਤ ਬਹੁਤ ਧੰਨਵਾਦ ਜੋਗਾ ਢੀਂਡਸਾ ਵੀਰ ਜਿਨ੍ਹਾਂ ਨੇ ਸੇਅਰ ਕਰਕੇ ਮੇਰੇ ਤੱਕ ਪਹੁੰਚਾਇਆ 🙏🙏🙏🙏🙏

  • @Gaggu_Dhukot
    @Gaggu_Dhukot 2 года назад +2

    ਬਹੁਤ ਖੂਬ ਜੀਓ 🎉🎉🎉❤️❤️

  • @a.s.9992
    @a.s.9992 2 года назад +1

    ਕੋਈ ਸ਼ਬਦ ਨਹੀਂ ❣️❣️👌✍️

  • @dr.inderpalsingh5193
    @dr.inderpalsingh5193 2 года назад +1

    ਬਹੁਤ ਹੀ ਸੋਹਣਾ ਗੀਤ ਵਾਰਿਸ ਭਾਜੀ।

  • @bhindamander1910
    @bhindamander1910 2 года назад +1

    ਬਹੁਤ ਸੋਹਣਾ ਲੱਗਾ. ਕਬਜ਼ਾ ਮੁਬਾਰਕਾਂ ਸਾਰੀ ਟੀਮ

  • @Sukhdhot
    @Sukhdhot 2 года назад

    ਬਹੁਤ ਸੋਹਣਾ ਗੀਤ ਓਸ ਤੋਂ ਵੀ ਸੋਹਣੀ ਲਿਖਤ ਸੁਖਪਾਲ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ🙏🏻🙏🏻

  • @rajkumar-fl4ny
    @rajkumar-fl4ny 2 года назад

    ਭਾਜੀ ਬਹੁਤ ਹੀ ਸੋਹਣਾ ਲਿਖਿਆ ਤੇ ਬਾ ਕਮਾਲ ਗਾਇਆ ❤️💕💫 ਜੀਤੀ

  • @jaswindersingh-ej5vs
    @jaswindersingh-ej5vs 2 года назад +10

    ਭਾਜੀ ਬਹੁਤ ਹੀ ਸੋਹਣਾ ਗੀਤ ਐ ਜੀ ਰੱਬ ਤੁਹਾਨੂੰ ਹਮੇਸ਼ਾ ਤਰੱਕੀਆ ਬਖ਼ਸਣ 🙏🙏🙏

    • @Aulakh1986
      @Aulakh1986 2 года назад +1

      ਪਹਿਲਾਂ ਹੀ ਬਹੁਤ ਤਰੱਕੀ ਚ ਨੇ ਜੀ

  • @DreamMarinerRK
    @DreamMarinerRK 2 года назад

    ਕੁੱਲ ਮਿਲਾ ਸੋਹਣਾ ਕਹਿ ਸਕਦੇ ਹਾਂ,, ਪਰ ਤੁਹਾਡੇ ਤੋਂ ਉਮੀਦ ਇਸਤੋਂ ਵੀ ਬਹੁਤ ਜਿਆਦਾ ਰਹਿੰਦੀ ਹੈ👍

  • @MintuDhaliwal-eg1yx
    @MintuDhaliwal-eg1yx 2 года назад +4

    ਬਹੁਤ ਵਧੀਆ ਲੱਗਿਆ ਇਹ ਗਾਣਾ ❤️ 💯

  • @ਸੂਹੇਅੱਖ
    @ਸੂਹੇਅੱਖ 2 года назад +2

    ਬਹੁਤ ਹੀ ਪਿਆਰਾ song 🥰🥰

  • @dhimanproductions1716
    @dhimanproductions1716 2 года назад +1

    ਬਹੁਤ ਵਧੀਆ ਗਾਣਾ ਭਾਜੀ

  • @sukhjind3610
    @sukhjind3610 2 года назад

    ਹਮੇਸ਼ਾ ਦੀ ਤਰ੍ਹਾਂ ਲਾਜਵਾਬ 💖💖💖💖

  • @sodhikhangura9505
    @sodhikhangura9505 2 года назад

    ਵਧੀਆ ਗੀਤਕਾਰੀ,ਸੰਗੀਤ ਅਤੇ ਬੇਮਿਸਾਲ ਪੇਸ਼ਕਸ਼ ਦਾ ਸੁਮੇਲ 🙏

  • @grewalbalwinderdhandra4339
    @grewalbalwinderdhandra4339 2 года назад +1

    ਭਾਜੀ ਬਹੁਤ ਖੂਬਸੂਰਤ ਸਬਦ ਨਹੀਂ ਮਿਲਦੇ ਤਾਰੀਫ ਕਰਨ ਲਈ ਰੱਬ ਤੁਹਾਨੂੰ ਮੇਰੀ ਉਮਰ ਵੀ ਲਾਵੇ!

  • @Manishtoor.26024
    @Manishtoor.26024 2 года назад

    ਬਹੁਤ ਵਧੀਆ ਲਿਖਤ ਤੇ ਗਾਇਆ ਵੀ ਬਹੁਤ ਸੋਹਣੀ ਆਵਾਜ਼ ਵਿੱਚ ਗਿਆ ਗੀਤ,,,

  • @MrSp-ry4yk
    @MrSp-ry4yk 2 года назад +1

    ਅੱਤ ਆ ਭਾਜੀ ਘੈਂਟ ਗਾਣਾ

  • @jaswindersohal3388
    @jaswindersohal3388 2 года назад +1

    ਬਹੁਤ ਸੋਹਣਾ ਗੀਤ, ਤੇ ਬਹੁਤ ਹੀ ਸੋਹਣੀ ਲਿਖਤ ਸੁਖਪਾਲ ਭਾਜੀ ਦੀ

  • @SunnySingh-po5ml
    @SunnySingh-po5ml 2 года назад

    Pyaar da ehsaas v krvana ta pyaar naal hunda , like in this song 🎶 not chakloo chakloo te nangpoonaaa .. so amazing song by man moh lea ik vaar fir waris veer ne

  • @manjitsinghnirman973
    @manjitsinghnirman973 2 года назад

    ਬੜੀ ਦੇਰ ਬਾਅਦ ਚੰਗਾ ਗਾਣਾ ਸੁਣਿਆ ਬਾਈ
    T
    94 ਤੋਂ ਅੱਜ ਤੱਕ ਦੀਵਾਨੇ ਆਂ ਦੇਬੀ ਬਾਈ ਤੇ ਤੁਹਾਡੇ ਤਿੰਨਾਂ ਭਰਾਵਾਂ ਦੇ
    Love you ਵੀਰੋ God bless all of you
    Thanks for ਗਾਣਾ 🥰🙏

  • @moneybhatti3956
    @moneybhatti3956 2 года назад +2

    ਬਹੁਤ ਵਧੀਆ ਵੀਰ ਜੀ ✌️✌️✌️👌👌👌

  • @BhupinderSandhu9107
    @BhupinderSandhu9107 2 года назад +1

    ਪੰਜਾਬੀ ਗਾਇਕੀ ਦੇ ਵਾਰਿਸ ❤️❤️❤️❤️❤️❤️❤️❤️❤️❤️❤️❤️👍👍👍👍

  • @jattdaputt1
    @jattdaputt1 2 года назад +1

    Putt Jattan Diya Nahi Rissa Vah Manmohan Veer Ji Sangtar and Kamal Paaji lots of pyar from Bagie Gandhamwala UK 💪🏼

  • @ekamarman5807
    @ekamarman5807 2 года назад

    ਸੁੱਖਪਾਲ ਵੀਰਾ ਬਹੁਤ ਸੋਹਣਾ ਲਿਖਦਾ ❤

  • @Jasbadwal04
    @Jasbadwal04 2 года назад +3

    17 years ago in those teen age years when i first heared waris it just felt soothing, warm, cheerful and comfort , felt like he knew my pain his voice made a mark on me and since than no one ever took his place in my heart, after all those years any time any song i hear it takes me back in my sweet memories, all i learned from your music is love, i tried to meet you few times in the past but it couldnt be possiable, hopefully one day we can meet in person, i love this song. You given your everything for music. love you, may god BLESS you with health and long life so you can keep on singing with your divine voice

  • @satnamkaler1183
    @satnamkaler1183 2 года назад +6

    ਬੌਹਤ ਹੀ ਪਿਆਰਾ ਗਾਣਾ ਭਾਜੀ 😍❣️👌

  • @KawalNijjar-fd4pl
    @KawalNijjar-fd4pl 2 года назад +2

    ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਵੀਰ ਜੀ

  • @brarbrar6884
    @brarbrar6884 2 года назад

    ਸੁਖਪਾਲ ਵੀਰ ਤੇ ਵਾਰਿਸ ਸਾਹਿਬ👌👌👌

  • @tejinderpannu2157
    @tejinderpannu2157 2 года назад

    Tohade gaane sun’ke, m hmesha’n emotional ho jana,
    Ehna sohne hunde Aw gaane tohade dono bhrawa de, naale composition ehjiya sohniya hundiya

  • @charnjeetsingh646
    @charnjeetsingh646 2 года назад

    ਬਹੁਤ ਹੀ ਵਧੀਆ ਵਾਰਿਸ ਭਾਜੀ ਮਜ਼ਾ ਆਉਂਦਾ ਹੈ ਤੁਹਾਡੇ ਗੀਤ ਨੂੰ ਸੁਣ ਕੇ👍👍💪💪🙏🏼🙏🏼🎖️

  • @apna33333
    @apna33333 2 года назад

    ਛੱਲੇ ਗੀਤ ਦੀ ਤਰਜ਼ 👍👍👌👌👌❤️❤️❤️

  • @gurpreetsinghgora3568
    @gurpreetsinghgora3568 2 года назад

    2 ਮਹੀਨੇ ਹੋ ਗਏ ਨੇ ਏਹੀ ਗਾਣਾ ਚਲਦਾ ਗੱਡੀ ਚ love u bai g

  • @jatindersony2033
    @jatindersony2033 2 года назад +3

    Yaar heere bande aa waris bhaji tuhade gaane sun k ta sachi swaad ii aa janda hmesha hasde vadde raho dilo duaawan tuhade lyi ❤️❤️

  • @kiratboparaituntun8688
    @kiratboparaituntun8688 2 года назад +2

    sira ustaad ji 💐💐💐💐💐

  • @dr.maninder
    @dr.maninder 2 года назад

    The king of 90s.. ohi style.. purana time yaad karva ditta 22.. jeondey vasdey raho

  • @Geet_Gurjeet
    @Geet_Gurjeet 2 года назад +2

    ਵਾਹ ਉਸਤਾਦ ਮਨਮੋਹਣ ਵਾਰਿਸ ਸਾਬ੍ਹ ਜੀ 😍👌👍💐

  • @gurtejsinghgurtejsingh5689
    @gurtejsinghgurtejsingh5689 2 года назад +4

    Wah ji wah
    Very nice 💯🙏👌👍💞

  • @sonybhau8340
    @sonybhau8340 2 года назад +1

    Ghaint Bhaji ghaint 💐💐💐💐💐💝💝💝

  • @dhanasingh6113
    @dhanasingh6113 2 года назад

    ਬਹੁਤ ਹੀ ਖੂਬਸੂਰਤ ਗੀਤ ਵੀਰ ਜੀ

  • @dubaiwale2289
    @dubaiwale2289 2 года назад

    ਵੀਰ ਜੀ ਸ਼ੁਕਰੀਆ ਜੀ ਬੋਲ ਖ਼ਤਮ ਹੋਗੇ

  • @JasvirSingh-ji3zx
    @JasvirSingh-ji3zx 2 года назад

    Sk ਵੀਰ ਬਹੁਤ ਮਿਹਨਤ ਕਰ ਰਹਿਆ

  • @jasvirkaur6261
    @jasvirkaur6261 2 года назад +6

    These guyes are always on the top
    .. Huge respect to three of them❤️❤️

  • @harindersingh9128
    @harindersingh9128 2 года назад

    ਏ ਗਾਣਾ ਸੁਣ ਕੇ ਅੱਜ ਤੁਹਾਡੇ ਸਾਰੇ ਪੁਰਾਣੇ song ਯਾਦ ਆ ਗਏ

  • @davindersingh8402
    @davindersingh8402 2 года назад

    ਵਾਹਿਗੁਰੂ ਸਦਾ ਤੰਦਰੁਸਤ ਰੱਖਣ ਵੀਰ ਸਦਾ ਤੁਸੀ ਚੜਦੀ ਕਲਾ ਵਿੱਚ ਰਹੋ

  • @Politics-Situation
    @Politics-Situation 2 года назад

    ਬਾਈ ਜੀ ਤੁਹਾਡੇ ਗਾਣੇ ਸਾਡੇ ਦਿਲ ਚ ਪੰਜਾਬ ਵਾਂਗ ਵੱਸਦੇ ਨੇ।

  • @HardeepSingh-fu6zt
    @HardeepSingh-fu6zt 2 года назад

    ਬਹੁਤ ਹੀ ਵਧੀਆਂ ਗਾਣਾ ਆ ਭਾਜੀ

  • @dogsinboxl1351
    @dogsinboxl1351 2 года назад

    ਰਪੀਟ ਤੇ ਚਲਦਾ ਸਦਿਆ ਬਾਦ
    ਕੌਸ ਘੈਂਟ ਸੁਨਣ ਨੂੰ ਮਿਲਿਆ o ho ho
    ਕਿਆ ਬਾਤ ਆ

  • @AmaEverywhere
    @AmaEverywhere 2 года назад

    ਬਹੁਤ ਵਧੀਆ ਭਾਜੀ।

  • @heersinghdaimond875
    @heersinghdaimond875 2 года назад +2

    Super hit song ghaint performance manmohan waris paji❤❤❤❤❤

  • @kulwantsingh-pk2xu
    @kulwantsingh-pk2xu 2 года назад +1

    Nice I love you waris paji

  • @Karnailsingh-3360
    @Karnailsingh-3360 2 года назад

    ਸੁਖਪਾਲ ਔਜਲਾ ਜੀ ਬਹੁਤ ਸੋਹਣਾ ਗੀਤ ਲਿਖਿਆ

  • @b.msingh2653
    @b.msingh2653 2 года назад +1

    Bhut vadiya 👌

  • @pb37walelive13
    @pb37walelive13 2 года назад

    ਮਨਮੋਹਣ ਵਾਰਿਸ ਦੀ ਤਾ ਗੱਲ ਹੀ ਵੱਖਰੀਆ

  • @Rashpalsingh-it8hq
    @Rashpalsingh-it8hq 2 года назад

    ਬਹੁਤ ਵਧੀਆ ਗੀਤ ਹੈ ਹਮੇਸ਼ਾਂ ਦੀ ਤਰਾਂ।

  • @Karnailsingh-3360
    @Karnailsingh-3360 2 года назад

    ਬਹੁਤ ਸੋਹਣਾ ਗੀਤ ਬਾਈ ਜੀ।।।
    ਬਹਚਤ ਸਾਰਾ ਪਿਆਰ ਸਤਿਕਾਰ

  • @RajvirSingh-ds5su
    @RajvirSingh-ds5su 2 года назад +1

    Bhut bhut vdiya lagyea song.. Sda kaim rho..

  • @amarjitsinghji2533
    @amarjitsinghji2533 2 года назад +2

    Bhut Bhut Sunder Geet ha ji, Salute to Sardar Manmohan waris ji.🙏🙏🙏🙏🙏🙏

  • @kulvirsinghsingh6694
    @kulvirsinghsingh6694 2 года назад

    Very nice waris brother waheguru ji hamsha chardi kalan rikhna ji

  • @JaswinderSingh-ee7ry
    @JaswinderSingh-ee7ry 2 года назад +2

    Bht sohna song vr ji

  • @sandeepsony1908
    @sandeepsony1908 2 года назад

    ਤਕਰੀਬਨ 12,13, ਸਾਲਾਂ ਤੋਂ ਸੁਣ ਰਿਹਾ ਬਾਈ ਹੋਰਾਂ ਨੂੰ ਕੋਈ ਗੰਦ ਨੀ ਪਾਉਂਦੇ video ਚ ਸਾਫ ਸੁਥਰੀਆਂ ਹੁੰਦੀਆਂ ਨੇ

  • @deepjandoria3545
    @deepjandoria3545 2 года назад

    ਬਹੁਤ ਸੋਹਣਾ ਗੀਤ ਵੀਰ ਜੀ ,,,,,, ਚੜ੍ਹਦੀਆਂ ਕਲਾਵਾਂ

  • @harmansidhu1544
    @harmansidhu1544 2 года назад

    ਸਦਾ ਬਹਾਰ ਗਾਇਕ ਅਤੇ ਗੀਤ ਹੈ ਜੀ 💖💖💖💖💖

  • @chauhansaab7199
    @chauhansaab7199 2 года назад +1

    Att ustaad g👌👌👌👌

  • @gursahibpadda176
    @gursahibpadda176 2 года назад +1

    ਬਹੁਤ ਵਧੀਆ ਗਾਣਾ

  • @mjakhtar5263
    @mjakhtar5263 2 года назад +3

    Bhut bhut vadia song guru ji 🙏🙏

  • @happyasian7555
    @happyasian7555 2 года назад

    ਬਾਈ ਦੇਰ ਨਾਲ਼ ਆਉਂਦੇ ਨੇ, ਪਰ ਦਰੁਸਤ ਲੈ ਕੇ ਆਉਂਦੇ ਨੇ

  • @AmandeepSingh-lc6jl
    @AmandeepSingh-lc6jl 2 года назад +1

    ਬਹੁਤ ਵਧੀਆ ਗੀਤ ਵੀਰ ਜੀ

  • @inder0455
    @inder0455 2 года назад

    ਦੁਨੀਆਂ ਦਾ ਪਹਿਲਾ ਗੀਤ ਜਿਹਾ ਅਜੇ ਤੱਕ ਇੱਕ ਵੀ ਡਿਸ ਲਈਕ ਨਹੀਂ

  • @rajindersingh8497
    @rajindersingh8497 2 года назад

    ਵਾਹ ਜੀ ਵਾਹ

  • @ksingh3656
    @ksingh3656 2 года назад +1

    Bahut vadiya ji
    Love it

  • @lakhwindersingh3633
    @lakhwindersingh3633 2 года назад

    ਬਾ ਕਮਾਲ ਗੀਤ ਆ ਭਾਜੀ

  • @Lovepreet-wj5py
    @Lovepreet-wj5py 2 года назад

    ਬਹੁਤ ਹੀ ਪਿਆਰਾ ਗੀਤ ਵੀਰ ਜੀ,ਬਹੁਤ ਸੋਹਣੀ ਵਿਡੀਓ। ਪਰਮਾਤਮਾ ਚੜਦੀਕਲਾ ਬਖਸ਼ੇ🙏

  • @sharanjitshergill1776
    @sharanjitshergill1776 2 года назад

    ਬਾਈ ਜੀ ਬਹੁਤ ਸੋਹਣਾ ਗੀਤ ਆ

  • @TaraChand-ec7gc
    @TaraChand-ec7gc 2 года назад

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍😀

  • @Mr.jeevanMattu
    @Mr.jeevanMattu 2 года назад +3

    Very Sweet Voice 👌

  • @jaswindersingh1459
    @jaswindersingh1459 2 года назад

    Kmal ji kmal

  • @jasminebhatti84
    @jasminebhatti84 2 года назад

    ਵੈਰੀ ਗੁੱਡ ਬਿਉਟੀਫੁੱਲ ਗੀਤ

  • @deeppayalia7823
    @deeppayalia7823 2 года назад

    ਬਹੁਤ ਸੋਹਣਾ ਗੀਤ ਜੀ

  • @Sunny-pv1jw
    @Sunny-pv1jw 2 года назад

    ਧੰਨ ਧੰਨ ਕਰਾਤੀ ਭਾਜੀ

  • @maniesidhu
    @maniesidhu 2 года назад +1

    Bahut Wadia Song Bhaji 🥰🥰🥰🥰

  • @pinkagvlogs5255
    @pinkagvlogs5255 2 года назад

    Jeonda reh sukhpal bhaji...... Eh aa geetkaari

  • @davinderjd13
    @davinderjd13 2 года назад

    ਜੈ ਜੈ ਕਾਰ ਭਾਜੀ

  • @AMANDEEPSINGH-gm7is
    @AMANDEEPSINGH-gm7is 2 года назад +1

    so melodious song as usual, thanks veer

  • @GaganDeep-si5bs
    @GaganDeep-si5bs 2 года назад +2

    Nice bhaji (nostalgic and some goose bumps)
    Please make songs more often
    It really feels so good to listen to your childhood hero