Размер видео: 1280 X 720853 X 480640 X 360
Показать панель управления
Автовоспроизведение
Автоповтор
ਗੋਪੀ ਵੀਰੇ ਤੇਰੀ ਇੱਕ ਇੱਕ ਗੱਲ ਵਿੱਚ ਦੰਮ ਹੈ ਸਰਬਜੀਤ ਖਾਲਸਾ ਨੂੰ ਵੋਟ ਪਾਓ
Very good bilkulsach 100persent zindabad ਬਾਈ gopi
ਬਾਈ ਜੀ ਬਿਲਕੁਲ ਠੀਕ ਆ
ਫਰੀਦਕੋਟ ਵਾਲਿਉ ਸਰਬਜੀਤ ਸਿੰਘ ਜੀ ਨੂੰ ਵਡੀ ਲੀਟ ਨਾਲ ਜਿਤਾ ਦਿਉ ਤਕੜੇ ਹੋ ਜਾਉ
ਲੋਕੋ ਬਹੁਤ ਵਡੀ ਸ਼ਹੀਦੀ ਸੀ ਸਰਦਾਰ ਬੇਅੰਤ ਸਿੰਘ ਦੀ ਜਿਨੇਂ ਵੀ ਲੀਡਰ ਪੰਜਾਬ ਵਿੱਚ ਭਾਈ ਸਾਹਿਬ ਦੇ ਪੈਰ ਵਰਗੇ ਵੀ ਨਹੀਂ ਸਭ ਇੱਕਠੇ ਹੋ ਜਾਵੇ
ਚੜਦੀ ਕਲਾ ਪੰਥ ਦੀ ਕੁਰਬਾਨੀ ਕਰਨ ਵਾਲਿਆਂ ਨੂੰ ਜਤਾਉਣਗੇ ਲੋਕਾਂ। ਸ਼ਹੀਦਾ ਦਾ ਸਨਮਾਨ
ਕਾਸ਼ ਅਸੀਂ ਬਠਿੰਡਾ ਵਾਲੇ ਹਾਂ ਜੇਕਰ ਫ਼ਰੀਦਕੋਟ ਦੇ ਵੋਟਰ ਹੁੰਦੈ ਵੋਟਾਂ ਸਰਬਜੀਤ ਸਿੰਘ ਖਾਲਸਾ ਨੂੰ ਹੀ ਪਾਉਂਦੇ
Te lkhe nu pa dyo asi sarabjeet nu pva dvage
Veer lakha Singh veer nu pao
ਹਰ ਸੱਚੇ ਨਾਨਕ ਨਾਮ ਲੇਵਾ ਆਦਮੀ ਨੂੰ ਸਰਬਜੀਤ ਸਿੰਘ ਖਾਲਸਾ ਜੀ ਨੂੰ ਸਮਰਥਨ ਦੇਣਾ ਚਾਹੀਦਾ ਹੈ ।
ਲੱਖੇ ਨੂੰ ਪਾ ਦਿਓ
ਬਾਈ ਤੁਸੀ ਲੱਖੇ ਨੂੰ ਵੋਟ ਪਾਓ ਤੇ ਪਵਾਓ।
❤❤❤❤❤❤❤❤🎉🎉🎉🎉🎉🎉🎉🎉🎉 ਬਿਲਕੁਲ ਸਹੀ ਕਿਹਾ ਗੋਪੀ ਵੀਰੇ
ਪੰਜਾਬ ਦੇ ਲੋਕਾਂ ਨੂੰ ਭਾਈ ਸਰਬਜੀਤ ਸਿੰਘ ਜੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹੈ ਬਹੁਤ ਵੱਡੀ ਕੁਰਬਾਨੀ ਸੀ ਇਹਨਾਂ ਦੇ ਬਾਪੂ ਜੀ ਦੀ 🙏🏻💯✅
ਸਰਬਜੀਤ ਸਿੰਘ ਖਾਲਸਾ ਜੀ ਵੋਟ ਕਰੋ ਜੀ ਫਰੀਦ ਕੋਟ ਵਾਲਿਆ ਨੂੰ ਪੁਰਜ਼ੋਰ ਬੇਨਤੀ ਹੈ
ਸਾਡੀ ਵੋਟ ਸਰਬਜੀਤ ਖ਼ਾਲਸਾ ਨੂੰ ਹਲਕਾ ਫਰੀਦਕੋਟ। ❤️❤️❤️❤️✅✅✅✅💯💯💯💯💯
ਗੋਪੀ ਭਲਵਾਨੀ ਵਾਲੀ ਗੱਲ ਵਧੀਆ ਕੀਤੀ ਬਾਈ ਨੇ
ਹਰ ਸੱਚੇ ਨਾਨਕ ਨਾਮ ਲੇਵਾ ਬੰਦੇ ਨੂੰ ਕੌਮ ਦੇ ਹੀਰੇ ਸਰਬਜੀਤ ਸਿੰਘ ਖਾਲਸਾ ਦਾ ਸਮਰਥਨ ਕਰਨਾ ਚਾਹੀਦਾ ਹੈ।
ਫਰੀਦਕੋਟ ਵਾਲਿਓ ਸਰਬਜੀਤ ਸਿੰਘ ਖਾਲਸਾ ਨੂੰ ਜਤਾਓ ਬੇਨਤੀ ਹੈ ਵੀਰੋ
ਜਮੀਰ ਜਾਗਦੀ ਹੈ ਗੇਪੀ ਸਹੀ ਗੱਲ ਕਰਦਾ
ਗੋਪੀ ਬਾਈ ਦੀ ਹਰ ਇਕ ਗੱਲ ਸੱਚੀ ਹੁੰਦੀ ਆ 🙏🏻🙏🏻🙏🏻
ਬਾਈ salute ਆ ਤੇਰੀ ਸੋਚ ਨੁੰ ਅੱਗੇ ਤਾਂ ਚੁਟਕਲੇ ਸੁਣਾਂਦਾ ਸੀ ਇਸ ਵਾਰ ਹਕੀਕਤ ਦੱਸ। ਗਿਆ ਇਕ ਇਕ ਗੱਲ ਲੱਖ ਰੁਪਏ ਦੀ ਤੇਰੀ ਵੀਰ ਮੇਰੇ
ਪੰਜਾਬੀਓ ਇਸ ਵਾਰ ਪੰਥ ਕੌਮ ਨੂੰ ਵੋਟਾਂ ਪਾਉ ਜੀ 🙏🙏
ਧੰਨਵਾਦ ਵੀਰੇ ❤❤❤🎉🎉🎉🎉
ਹੁਣ ਤੱਕ ਆਹ ਤੇਰੀ ਪਹਿਲੀ ਗੱਲ ਚੰਗੀ ਲੱਗੀ
ਵੀਰ ਤੇਰੀਆ ਗੱਲਾ ਬਾਤਾ ਤਾ ਸੁਣਦੇ ਆ ਪਰ ਆ ਗੱਲ ਪਹਿਲੀ ਵਾਰ ਤੁਸੀ ਵਧੀਆ ਕੀਤੀਆ ਜੋ ਅਣਖੀ ਲੋਕਾ ਦੀ ਅਵਾਜ ਆ
ਸਲਿਊਟ ਆ ਵੀਰ ਤੈਨੂੰ ਸਹੀ ਕਿਹਾ ਜੋ ਵੀ ਕਿਹਾ ਵੀਰ ਜੀ ਲਾਣਤਾ ਜੇ ਕਿਤੇ ਅੱਜ ਭਾਈ ਸਾਹਿਬ ਨੂੰ ਅੱਜ ਆਪਾਂ ਵੋਟ ਨਾਲ ਪਾਈਏ ਤਾਂ
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
hanji mere walo v
Right
ਮੈਂ ਕਦੇ ਵੀ ਕੂਚੀ ਨੂੰ ਵੋਟ ਨਹੀਂ ਪਾਈ
ਸਹੀ ਕਿਹਾ
ਝਾੜੂ ਕੂਚੀ ਰੜਕਾ ਤਾਂ ਬੀਬੀਆਂ ਭੈਣਾਂ ਦਾ (ਸੰਦ) ਹਥਿਆਰ ਏ ਮਰਦ ਸੂਰਮਿਆਂ ਦੀ ਕਿਰਪਾਨ ਬਾਪੂ ਸਿਮਰਨਜੀਤ ਸਿੰਘ ਮਾਨ ਨੂੰ ਕਰ ਦਿਓ ਲਹਿਰਾਂ ਬਹਿਰਾਂ ਸੰਗਰੂਰ ਵਾਲਿਓ ਬਠਿੰਡਾ ਵਿੱਚ ਬਾਈ ਲੱਖਾ ਸਿਧਾਣਾ ਖਡੂਰ ਸਾਹਿਬ ਤੋ ਭਈ ਅੰਮ੍ਰਿਤਪਾਲ ਸਿੰਘ ਖਾਲਸਾ ਫ਼ਰੀਦਕੋਟ ਤੋ ਭਾਈ ਸਰਬਜੀਤ ਸਿੱਖ ਮਲੋਆ ਲੁਧਿਆਣਾ ਤੋਂ ਬਾਈ ਕਮਲਜੀਤ ਸਿੰਘ ਬਰਾੜ ਅਤੇ ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਜਿਤਾਓ
ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਦਿਓ
ਭਾਈ ਸਰਬਜੀਤ ਸਿੰਘ ਜ਼ਿੰਦਾਬਾਦ 🚩🚩⚔️⚔️
ਆਪਣੀਂ ਵੋਟ ਸਰਬਜੀਤ ਸਿੰਘ ਖਾਲਸਾ ਨੂੰ
ਗੋਪੀ ਬਾਈ ਦਿਲ ਖੁਸ਼ ਕਰਤਾ ਵਾਹਿਗੁਰੂ ਲੰਮੀ ਉਮਰਾਂ ਬਖਸ਼ੇ ,ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ,ਫਰੀਦਕੋਟ ਵਾਲਿਉ ਕਿਤੇ ਮੱਥੇ ਤੇ ਕਲੰਕ ਨਾ ਲਵਾਂ ਲਿਖ ,ਪੰਥ ਦਾ ਮਹਿਣਾ ਕੲੀ ਪੀੜੀਆਂ ਪਿੱਛਾ ਨੀ ਛੱਡਦਾ ) (ਬੋਲ ਸ਼ਹੀਦ ਭਾਈ ਸੰਨਦੀਪ ਸਿੰਘ ਦੀਪ ਸਿੱਧੂ )
ਜਿੱਤੀ ਪੱਕੀ ਹੈ ਖਾਲਸਾ ਦੀ ਹਲਕਾ ਫਰਦੀਕੋਟ ਹੈ ਸਾਡਾ ਜੀ ❤❤❤❤❤❤❤
ਬਾਈ ਬੁਹਤ ਗੁੱਡ ਜੀ
ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ
ਬੀਬੀ ਬਿਮਲ ਕੌਰ ਖਾਲਸਾ ਰੋਪੜ ਦੇ M P ਸਨ ਉਨ੍ਹਾਂ ਦੀ ਮੌਤ ਅੱਜ ਵੀ ਇੱਕ ਭੇਦ ਹੈ।
ਭਾਈ ਸਰਬਜੀਤ ਸਿੰਘ ਜ਼ਰੂਰ ਜਿੱਤਣਗੇ
ਬਹੁਤ ਵਧੀਆ ਵੀਰ ਜੀ
ਜੇਕਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਧੀਆ ਪੁੱਤਰ ਹੋ, ਤਾਂ ਆਪਣੀ ਕੀਮਤੀ ਵੋਟ ਭਾੲੀ ਸਾਹਿਬ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੱਡੀ ਲੀਡ ਨਾਲ ਜਿੱਤਾਉ।
ਇਸ ਦੇ ਇੱਕ ਬਿਆਨ ਨੇ ਲੱਖੇ ਦੀ ਬਹੁਤ ਵੋਟ ਤੋੜੀ ਹੈ ਜਿਧਰ ਹਵਾ ਹੁੰਦੀ ਓਧਰ ਹੀ ਹੋ ਜਾਂਦਾ ਏ ਬੜਾ ਸਿਆਣਾ
😂😂😂😂
ਬਾਈ ਵੋਟ ਪੱਕੀ ਹੈ ਸਾਡੀ ਸਰਬਜੀਤ ਸਿੰਘ ਖਾਲਸਾ ਨੂੰ ਸਾਨੂੰ ਮਾਣ ਹੈ ਅਸੀ ਫਰੀਦਕੋਟ ਤੋਂ ਆ
🙏🙏❤️
❤ਸਤਿ ਸ੍ਰੀ ਅਕਾਲ ਪੰਜਾਬ ਵਾਸੀਓ❤ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ❤ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ❤ ਬਠਿੰਡੇ ਤੋਂ ਲੱਖਾ ਸਿੰਘ ਸਿਧਾਣਾ❤ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ❤ ਲੁਧਿਆਣੇ ਤੋਂ ਕਮਲਜੀਤ ਸਿੰਘ ਬਰਾੜ❤ ਇਹੀ ਸਾਰੇ ਜਿਤਨੇ ਚਾਹੀਦੇ ਹਨ ਕਿਉਂਕਿ ਇਹ ਲੋਕ ਕੌਮ ਤੇ ਪੰਜਾਬ ਅਤੇ ਮਾਂ ਬੋਲੀ ਦੀ ਗੱਲ ਕਰਨ ਵਾਲੇ ਲੋਕ ਹਨ
ਬਾਈ ਪੰਜਾਬ ਦੇ ਲੋਕਾਂ ਨੂੰ ਅਕਾਲ ਘੱਟ ਹੀ ਆ ਯਰ ਲੱਖੇ ਵੀਰ ਨੂੰ ਕਿਉ ਨਹੀ ਸਪੋਟ ਕਰਦੇ ਜੇ ਓਹਦੇ ਤੇ ਵੀ ਜੋਰ ਲਾ ਦਿੰਦੇ ਤਾ ਉਹ ਵੀ ਜਿੱਤ ਜਾਣਾ ਸੀ ਆਰਾਮ ਨਾਲ ਪਰ ਹੁਣ ਮੁਸ਼ਕਿਲ ਆ
ਬਾਈ ਜੀ ਲੱਖਾ ਸਿਧਾਨਾ ਖੁਦ ਹੀ ਨਹੀ ਜਿੱਤਣਾ ਚਾਹੁੰਦਾ
ਜੁਗ ਜੁਗ ਜੀਵੇ ਬਾਈ
ਗੋਪੀ ਨੇ ਸੱਚ ਕਿਹਾ ਫਰੀਦਕੋਟ ਵਾਲੇਉ ਸਹੀਦ ਭਾਈ ਬੇਅੰਤ ਸਿੰਘ ਖਾਲਸਾ ਦੀ ਕੁਰਬਾਨੀ ਦਾ ਮੁੱਲ ਪਾਉ 🙏🙏
ਫ਼ਰੀਦਕੋਟ ਵਾਲਿਓ 🗳ਜਿਤਾਓ ✌️ਫੇਰ ਸ਼ਹੀਦ ਦੇ ਸਪੁੱਤਰ ਨੂੰ 🙏🏻
ਜਿੱਤ ਪੱਕੀ ਹੈ ਹਲਕਾ Faridkot ਜੀ
ਗੋਪੀ ਵੀਰੇ ਦੀਆਂ ਸਾਰੀਆਂ ਗੱਲਾਂ ਸਹੀ ਹਨ । ਅੱਗੇ 92 ਸੀਟਾਂ ਚੁਟਕੂਲੇ ਸੁਨਾਉਣ ਵਾਲਿਆਂ ਨੂੰ ਜਿੱਤਾਂ ਦਿੱਤੀਆਂ । ਇਸ ਵਾਰ ਸਾਰੇ ਮੱਤ ਭੇਦ ਭੁਲਾਕੇ ਸਰਬਜੀਤ ਖ਼ਾਲਸਾ ਨੂੰ ਜਿੱਤਾਓ ॥
ਜ਼ਿਮੀਂਦਾਰ ਭਰਾ ਕਿਸਾਨ ਵੀਰ ਗਰਮ ਖਿਆਲੀ ਲੋਕਾਂ ਨਾਲ ਹੀ ਖੜਦੇ ਆਏ ਐ।
ਬੱਲੇ ਗੋਪੀ ਵੀਰ ਤੇਰੀ ਸੋਚ ਕੇ
ਸਰਬਜੀਤ ਸਿੰਘ % ਸਹੀਦ ਬੇਅੰਤ ਸਿੰਘ ਜਿੰਦਾਬਾਦ
ਬਾਈ ਨੇ ਗੱਲਾਂ ਪੂਰੀਆਂ ਸੱਚੀਆਂ ਕਰੀਆਂ
ਜਿੱਤ ਪਕੀ ਆ
ਕੌਮ ਦੇ ਹੀਰੇ ਦਾ ਖੂਨ ਹਾਰਨਾਂ ਨਹੀਂ ਚਾਹੀਦਾ ਫਰੀਦਕੋਟ ਆਲੇਓ ❤
ਵਾਹਿਗੁਰੂ ਜੀ।❤
ਵੋਟਾਂ ਪੈਣਗੀਆਂ ਸਰਬਜੀਤ ਖਾਲਸਾ ਨੂੰ💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯
Shai gal a Gopi Bhai de❤
ਬਠਿੰਡੇ ਵਾਲਿਓ ਲੱਖੇ ਨੂੰ ਜਰੂਰ ੨ ਜਿਤਾ ਓ ਸਿਮ ਰੋ ਨੇ ਬਥੇਰਾ ਰਾਜ ਕਰ ਲਿਆ ਹੁਣ ਲੱਖ ਜੀ ਜਿਤਾ ਓ
ਭਾਈ ਸਰਬਜੀਤ ਨੂੰ ਵੋਟਾਂ ਪਾਓ ਜੀ
ਸਲੂਟ।ਗੋਪੀ।ਵੀਰ।ਨੂ
ਗੋਪੀ ਬਾਈ ਬੰਦਾਂ ਤਾਂ ਤੂੰ ਵਧੀਆ ਵੀਰੇ ਪਰ ਮੌਕਾ ਵੇਖ ਕੇ ਬਿਆਨ ਨਾ ਦਿਆ ਕਰੋ ਏਸ ਤੋਂ ਪਹਿਲਾਂ ਤੁਸੀਂ ਕਿਹਾ ਸੀ ਕਿ ਕਰਮਜੀਤ ਅਨਮੋਲ ਜਿੱਤੂ ਫਰੀਦਕੋਟ ਤੋਂ ਹੁਣ ਕਹਿੰਦੇ ਓ ਸਰਬਜੀਤ ਜਿੱਤੂ,ਲੱਖੇ ਸਿਧਾਣੇ ਨੂੰ ਵੀ ਕਹਿੰਦਾ ਸੀ ਕੇ ਮੁਸ਼ਕਿਲ ਹੈ ਉਸਦਾ ਬੀਬਾ ਹਰਸਿਮਰਤ ਨੂੰ ਜਿਤਾਉਂਦੇ ਸੀ ਤੁਸੀਂ ਬਠਿੰਡੇ ਤੋਂ ਤੇ ਸੰਗਰੂਰ ਤੋਂ ਸਿਮਰਨਜੀਤ ਮਾਨ ਦਾ ਵੀ ਮੁਸ਼ਕਿਲ ਹੈ ਏਸ ਵਾਰ ਏਦਾਂ ਕਿਹਾ ਸੀ ਤੁਸੀਂ ਨੇ ਹੁਣ ਤੁਹਾਡੇ ਬਿਆਨ ਪਿੱਛਲੇ ਹਫਤੇ ਵਾਲੇ ਬਿਆਨਾਂ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੇ ਵੀਰੇ
ਸਹੀ ਗੱਲ਼ ਆ ਬਾਈ ਇਹ ਵੀਰ ਕਹਿੰਦਾ ਸੀ ਕਰਮਜੀਤ ਅਨਮੋਲ ਜਿਤੁ ਬਾਈ ਆਪਣੀ ਗੱਲ ਤੇ ਨੀ ਖੜ ਦਾ
ਮਹੱਤਵਪੂਰਨ ਵਿਚਾਰ ਚਰਚਾ ਗੋਪੀ ਬਾਈ ਜੀ 👌👌❤️ ਮਹਾਨ ਸਿੱਖ ਜਰਨੈਲ ਸਰਬਜੀਤ ਸਿੰਘ ਮਲੋਆ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️
Gopi ਏਥੇ ਲਿਖਕੇ ਰਖਲਾ ਤੇਰੇ ਅਕਾਲੀ ਨਹੀਂ ਆਉਂਦੇ ਕਦੇ ਤੂੰ ਜਿਨਾ ਮਰਜ਼ੀ ਜ਼ੋਰ ਲਗਲਾ ਭੁੱਲਜਾ ਅਕਾਲੀ ਨਹੀਂ ਆਉਣੇ ਕਦੇ।
ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿੱਤਉ ਪੰਜਾਬੀਓ ਸਰਦਾਰ ਸਰਬਜੀਤ ਸਿੰਘ ਖਾਲਸਾ ਦਿੱਲੀ ਹਕੂਮਤ ਦੀ ਅੱਖ ਚ ਅੱਖ ਪਾਕੇ ਗੱਲ ਕਰੋ ਪੰਜਾਬ ਦੇ ਚੰਗੇ ਦਿਨ ਆ ਜਾਣਗੇ
ਆਪਣੇ ਸਭ ਤੌਂ ਉੱਚੇ ਧਾਰਮਿਕ ਸਥਾਨ ਨੂ ਹੱਥ ਪਈਆਂ ਸੀ। ਉਹਦਾ ਬਦਲਾ ਲੈਣ ਵਾਲੇ ਯੋਧੇ ਦੀ ਉਲਾਦ ਨੂ ਵੋਟ ਪਾਉਣੀ ਚਾਹੀਦੀ ਆ
ਫਰੀਦਕੋਟ ਵਾਲਿਉ ਫੈਂਸਲਾ ਤੁਹਾਡੇ ਹੱਥ ਚ ਆ ਜਾਗਦੀ ਜ਼ਮੀਰ ਵਾਲਿਆਂ ਦਾ ਇਸ ਵਾਰ ਪਤਾ ਲਗ ਜਾਣਾ ਆਖਰੀ ਵਾਰ ਖੜਾ ਹੋਣਾ ਸਰਬਜੀਤ ਸਿੰਘ ਨੇ ਹੁਣ ਤੁਸੀਂ ਫੈਂਸਲਾ ਕਰਲੋ
ਬਿਲਕੁਲ ਸਹੀ ਗੱਲ ਆ ਗੋਪੀ ਬਾਈ 👏🏻❤️
Vote sarabjit singh nu pao Sare🙏
ਬਾਈ ਨੇ ਕਮਿਟ ਪੜ੍ਹੇ ਹੋਣੇ
ਪਹਿਲਾਂ ਤਾਂ ਇਹ ਆਪ ਦਾ ੳਮੀਦਵਾਰ ਰਿਹਾ ਸੀ ਹੁਣ ਇਹ ਕੀ ਕਹਿੰਦਾ ਜੀ
ਜਿਹੜਾ ਸਹੀਦ ਦੇ ਪੁਤ ਨੂ ਵੋਟ ਨਾ ਪਾਵੇ ਉਹਨੂ ਕਿਸੇ ਛੱਪੜ ਵਿਚ ਡੁਬ ਕੇ ਮਰ ਜਾਣਾ ਚਾਹੀਦਾ ਵੋਟ ਨਾ ਪਾਉਣ ਵਾਲਾ ਆਪਣੇ ਪਿਉ ਦਾ ਨਹੀ ਹਰਾਮਦਾ ਹੋਊਗਾ
ਸਹੀ ਗੱਲ ਗੋਪੀ ਬਾਈ ਜੀ ਦੀ
ਫਰੀਦਕੋਟ ਵਾਲੇ ਵੀਰੋ ਇਸ ਵਾਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਕੇ ਲੋਕ ਸਭਾ ਵਿੱਚ ਤੋਰਣਾ ਸਾਡੀ ਵੋਟ ਨਹੀਂ ਇਥੇ ਨਹੀਂ ਸਭ ਤੋਂ ਅੱਗੇ ਹੋਕੇ ਵੋਟਾਂ ਪਾਉਂਦੇ ਪਰ ਅਸੀਂ ਸਪੋਟ ਫੂਲ ਕਰ ਰਹੇ ਆ🙏🙏
ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
ਸੁਣਿਆ ਕਿ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਉਮੀਦਵਾਰ ਸਾਈਲੈਂਟ ਕਰ ਲਿਆ ਕੀ ਇਹ ਸੱਚ ਹੈ ??
No
ਬਹੁਤ ਵਧੀਆ ਵਿਚਾਰ ਬਾਈ ❤
ਸਹੀ ਗੱਲ ਵਾਂ
ਸਹੀ ਕਿਹਾ ਗੋਪੀ ਵੀਰੇ
Gopi 22 jindabad
ਬਠਿੰਡੇ ਵਾਲਿਓ ੲਿੱਕਠੇ ਹੋਕੇ ਸੱਚੇ ਤੇ ਹੀਰੇ ਲੱਖੇ ਸਿਧਾਣੇ ਦਾ ਡੱਟ ਕੇ ਸਾਥ ਦਿਓ ਤੇ ਚੌਣ ਪਰਚਾਰ ਬਾਲਟੀ ਹਰ ਪੰਜਾਬੀ ਅਾਪਣੇ ਅਾਪਣੇ ਮੋਬਾੲਿਲਾਂ ਤੇ ਸਟੇਟਸ ਤੇ ਗੁੱਰਪਾ ਰਾਹੀ ਕਰੋ ਵੱਧ ਤੋ ਵੱਧ ਸਾਥ ਦੇੲੀੲੇ ਤੇ ਲੱਖੇ ਨੂੰ ਸਿਧਾਣੇ ਨੂੰ ਜਿਤਾ ਦੇੲੀੲੇ
ਧੰਨਵਾਦ ਜੀ ਰੰਧਾਵਾ ❤
ਸਹੀ ਗਲ ਆ ਬਗਬਤ ਵਾਲੀ ਹਰ ਥਾਂ ਤੇ ਸੁਖਬੀਰ ਸੁਖਬੀਰ, ਤੂੰ ਕੰਮ ਕਰ ਲਏ, ਕਿਸੇ ਨੂੰ khn ਦੀ ਕੀ ਲੋੜ ਹੈ ਹੁਣ ਪਤਾ ਹੀ ਹੈ ਲੋਕਾ ਨੂੰ
ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
ਬਹੁਤ ਵਧੀਆ ਸੋਚ ਆਪ ਜੀ ਦੀ
ਅੱਜ ਤੋ 15 ਦਿਨ ਪਹਿਲਾ ਬਾਦਲ ਕਿਆ ਦੀ ਗੱਡੀ ਵਿੱਚ ਲਮਕਿਆ ਫਿਰਦਾ ਸੀ
ਵਾਹਿਗੁਰੂ ਜੀ ਮੇਹਰ ਕਰੋ ਆਪਣੇ ਸਿੰਘਾ ਤੇ
Thank u so much bro
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਗੋਪੀ ਵੀਰ ਬਹੁਤ ਵਧੀਆ
ਜਿਤਾ ਦਿਓ
ਫਰੀਦਕੋਟ ਵਾਲਿਉ ਮੇਹਣਾ ਲਦਯੋ ਅਸੀਂ ਏਧਰ ਪੂਰਾ ਜੋਰ ਲਾਇਆ ਆਪਣੇ ਹਲਕੇ ਚ ਖੱਡੂਰ ਸਾਹਿਬ
ਭਾਈ ਜੀ ਨੂੰ ਵੋਟ ਪਾਵੋ ਜੀ
ਓ ਪੰਜਾਬੀਓ ਓ ਫਰੀਦਕੋਟ ਵਾਲਿਓ ਬਾਬਾ ਫਰੀਦ ਸਾਹਿਬ ਦੀ ਧਰਤੀ ਦੇ ਵਾਰਸ਼ੋ ਦੁਨੀਆ ਨੇ ਜਿਤਦੇ ਹਾਰਦੇ ਰਹਿਣਾ ??ਪਰ ਇਕ ਅਣਖਾਂ ਦੇ ਮਾਮਲੇ ਦੇ ਵਿੱਚ ਪੰਜਾਬੀਓ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਨੂੰ ਜਿਤਾਓ??
ਵਹਿਗੁਰੂ ਸਤਿਨਾਮ
ਮਾਨ ਸਰਕਾਰੀ ਬੰਦਾ ਸਿੱਖਾਂ ਦਾ ਨਹੀ ਏਜੰਸੀਆਂ ਦਾ ਬੰਦਾ ਪਛਾਣੋਂ ਲੋਕੋ ਸਿੱਖੋ ਪਛਾਣੋ ਲੋਕੋ ਜਾਗੋ ਜਾਗੋ
ਮੈ ਸੰਗਰੁਰ ਤੋ ਸਿਮਰਨਜੀਤ ਮਾਨ ਸਭ ਤੋ ਸਿੱਖਾਂ ਦਾ ਵੱਡਾ ਗਰਦਾਰ ਹੈ ਕਿਉਂਕਿ ਜੇ ਇਹ ਸਿੱਖਾਂ ਹਮਦਰਦੀ ਹੁੰਦਾ ਅੱਜ ਸਰਬਜੀਤ ਖਾਲਸਾ ਦੇ ਹੱਕ ਵਿੱਚ ਹੁੰਦਾ
Sahi gal aa veer ji
ਬਹੁਤ ਬਹੁਤ ਵਧੀਆ ਬਾਈ
ਸਾਇਕਲ ਦਾ ਵੀ ਸਟੈਂਡ ਹੁੰਦਾ ਗੋਪੀ ਵੀਰ ਤੂੰ ਆਪਣੇ ਕਿਸੇ ਨਾ ਕਿਸੇ ਸਟੈਂਡ ਉੱਪਰ ਰਹਿ ਕਦੇ ਕਿਸੇ ਵੱਲ ਕਦੇ ਕਿਸੇ ਵੱਲ ਹੋ ਜਾਣਾ ਕਿਸੇ ਆਪਣੀ ਕਹੀ ਇੱਕ ਗੱਲ ਤੇ ਰਹਿ 😂😂😂😂😂😂😂😂😂😂😂😂😂
Bi bad wach khada Sarbjeet Singh
ਇਸ ਬਾਬਾ ਜੀ ਨੂੰ ਪਹਿਲਾਂ ਤਾਂ ਹੋਰੂ ਚਾਨਣ ਹੋਇਆ ਸੀ😂😂😂
ਬਿਲਕੁਲ
ਬੁਹਤ ਵਧੀਆ ਬੋਲਿਆ
Very good 22ji
Very good speech by Gopi Bhalaiana
I request to people of Faridkot please vote for Bhai sarabjit singh Khalsa.
ਬੱਲੇ ਓਏ ਝੋਟਿਆ ਦਿਲ ਜਿੱਤ ਲਿਆ ❤❤
ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਇਹ ਤਾਂ ਬਾਈ ਜੇ ਬਾਦਲਾਂ ਨੇ ਕੰਮ ਕਰੇ ਹੋਏ ਆ ਤਾਂ ਹੀ ਗੱਲਾਂ ਹੁੰਦੀਆਂ ਨੇ ਨਹੀਂ ਕਾਂਗਰਸੀਆਂ ਝਾੜੂ ਵਾਲੇ ਨੇ ਜਾਂ ਹੋਰ ਕਿਸੇ ਦੀ ਨਹੀਂ ਹੁੰਦੀ
ਬਿਲਕੁਲ ਠੀਕ ਕਿਹਾ ਗੋਪੀ ਨੇ
ਗੋਪੀ ਵੀਰੇ ਤੇਰੀ ਇੱਕ ਇੱਕ ਗੱਲ ਵਿੱਚ ਦੰਮ ਹੈ ਸਰਬਜੀਤ ਖਾਲਸਾ ਨੂੰ ਵੋਟ ਪਾਓ
Very good bilkulsach 100persent zindabad ਬਾਈ gopi
ਬਾਈ ਜੀ ਬਿਲਕੁਲ ਠੀਕ ਆ
ਫਰੀਦਕੋਟ ਵਾਲਿਉ ਸਰਬਜੀਤ ਸਿੰਘ ਜੀ ਨੂੰ ਵਡੀ ਲੀਟ ਨਾਲ ਜਿਤਾ ਦਿਉ ਤਕੜੇ ਹੋ ਜਾਉ
ਲੋਕੋ ਬਹੁਤ ਵਡੀ ਸ਼ਹੀਦੀ ਸੀ ਸਰਦਾਰ ਬੇਅੰਤ ਸਿੰਘ ਦੀ ਜਿਨੇਂ ਵੀ ਲੀਡਰ ਪੰਜਾਬ ਵਿੱਚ ਭਾਈ ਸਾਹਿਬ ਦੇ ਪੈਰ ਵਰਗੇ ਵੀ ਨਹੀਂ ਸਭ ਇੱਕਠੇ ਹੋ ਜਾਵੇ
ਚੜਦੀ ਕਲਾ ਪੰਥ ਦੀ ਕੁਰਬਾਨੀ ਕਰਨ ਵਾਲਿਆਂ ਨੂੰ ਜਤਾਉਣਗੇ ਲੋਕਾਂ। ਸ਼ਹੀਦਾ ਦਾ ਸਨਮਾਨ
ਕਾਸ਼ ਅਸੀਂ ਬਠਿੰਡਾ ਵਾਲੇ ਹਾਂ ਜੇਕਰ
ਫ਼ਰੀਦਕੋਟ ਦੇ ਵੋਟਰ ਹੁੰਦੈ ਵੋਟਾਂ ਸਰਬਜੀਤ ਸਿੰਘ ਖਾਲਸਾ ਨੂੰ ਹੀ ਪਾਉਂਦੇ
Te lkhe nu pa dyo asi sarabjeet nu pva dvage
Veer lakha Singh veer nu pao
ਹਰ ਸੱਚੇ ਨਾਨਕ ਨਾਮ ਲੇਵਾ ਆਦਮੀ ਨੂੰ ਸਰਬਜੀਤ ਸਿੰਘ ਖਾਲਸਾ ਜੀ ਨੂੰ ਸਮਰਥਨ ਦੇਣਾ ਚਾਹੀਦਾ ਹੈ ।
ਲੱਖੇ ਨੂੰ ਪਾ ਦਿਓ
ਬਾਈ ਤੁਸੀ ਲੱਖੇ ਨੂੰ ਵੋਟ ਪਾਓ ਤੇ ਪਵਾਓ।
❤❤❤❤❤❤❤❤🎉🎉🎉🎉🎉🎉🎉🎉🎉 ਬਿਲਕੁਲ ਸਹੀ ਕਿਹਾ ਗੋਪੀ ਵੀਰੇ
ਪੰਜਾਬ ਦੇ ਲੋਕਾਂ ਨੂੰ ਭਾਈ ਸਰਬਜੀਤ ਸਿੰਘ ਜੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹੈ ਬਹੁਤ ਵੱਡੀ ਕੁਰਬਾਨੀ ਸੀ ਇਹਨਾਂ ਦੇ ਬਾਪੂ ਜੀ ਦੀ 🙏🏻💯✅
ਸਰਬਜੀਤ ਸਿੰਘ ਖਾਲਸਾ ਜੀ ਵੋਟ ਕਰੋ ਜੀ ਫਰੀਦ ਕੋਟ ਵਾਲਿਆ ਨੂੰ ਪੁਰਜ਼ੋਰ ਬੇਨਤੀ ਹੈ
ਸਾਡੀ ਵੋਟ ਸਰਬਜੀਤ ਖ਼ਾਲਸਾ ਨੂੰ ਹਲਕਾ ਫਰੀਦਕੋਟ। ❤️❤️❤️❤️✅✅✅✅💯💯💯💯💯
ਗੋਪੀ ਭਲਵਾਨੀ ਵਾਲੀ ਗੱਲ ਵਧੀਆ ਕੀਤੀ ਬਾਈ ਨੇ
ਹਰ ਸੱਚੇ ਨਾਨਕ ਨਾਮ ਲੇਵਾ ਬੰਦੇ ਨੂੰ ਕੌਮ ਦੇ ਹੀਰੇ ਸਰਬਜੀਤ ਸਿੰਘ ਖਾਲਸਾ ਦਾ ਸਮਰਥਨ ਕਰਨਾ ਚਾਹੀਦਾ ਹੈ।
ਫਰੀਦਕੋਟ ਵਾਲਿਓ ਸਰਬਜੀਤ ਸਿੰਘ ਖਾਲਸਾ ਨੂੰ ਜਤਾਓ ਬੇਨਤੀ ਹੈ ਵੀਰੋ
ਜਮੀਰ ਜਾਗਦੀ ਹੈ ਗੇਪੀ ਸਹੀ ਗੱਲ ਕਰਦਾ
ਗੋਪੀ ਬਾਈ ਦੀ ਹਰ ਇਕ ਗੱਲ ਸੱਚੀ ਹੁੰਦੀ ਆ 🙏🏻🙏🏻🙏🏻
ਬਾਈ salute ਆ ਤੇਰੀ ਸੋਚ ਨੁੰ ਅੱਗੇ ਤਾਂ ਚੁਟਕਲੇ ਸੁਣਾਂਦਾ ਸੀ ਇਸ ਵਾਰ ਹਕੀਕਤ ਦੱਸ। ਗਿਆ ਇਕ ਇਕ ਗੱਲ ਲੱਖ ਰੁਪਏ ਦੀ ਤੇਰੀ ਵੀਰ ਮੇਰੇ
ਪੰਜਾਬੀਓ ਇਸ ਵਾਰ ਪੰਥ ਕੌਮ ਨੂੰ ਵੋਟਾਂ ਪਾਉ ਜੀ 🙏🙏
ਧੰਨਵਾਦ ਵੀਰੇ ❤❤❤🎉🎉🎉🎉
ਹੁਣ ਤੱਕ ਆਹ ਤੇਰੀ ਪਹਿਲੀ ਗੱਲ ਚੰਗੀ ਲੱਗੀ
ਵੀਰ ਤੇਰੀਆ ਗੱਲਾ ਬਾਤਾ ਤਾ ਸੁਣਦੇ ਆ ਪਰ ਆ ਗੱਲ ਪਹਿਲੀ ਵਾਰ ਤੁਸੀ ਵਧੀਆ ਕੀਤੀਆ ਜੋ ਅਣਖੀ ਲੋਕਾ ਦੀ ਅਵਾਜ ਆ
ਸਲਿਊਟ ਆ ਵੀਰ ਤੈਨੂੰ ਸਹੀ ਕਿਹਾ ਜੋ ਵੀ ਕਿਹਾ ਵੀਰ ਜੀ ਲਾਣਤਾ ਜੇ ਕਿਤੇ ਅੱਜ ਭਾਈ ਸਾਹਿਬ ਨੂੰ ਅੱਜ ਆਪਾਂ ਵੋਟ ਨਾਲ ਪਾਈਏ ਤਾਂ
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
hanji mere walo v
Right
ਮੈਂ ਕਦੇ ਵੀ ਕੂਚੀ ਨੂੰ ਵੋਟ ਨਹੀਂ ਪਾਈ
ਸਹੀ ਕਿਹਾ
ਝਾੜੂ ਕੂਚੀ ਰੜਕਾ ਤਾਂ ਬੀਬੀਆਂ ਭੈਣਾਂ ਦਾ (ਸੰਦ) ਹਥਿਆਰ ਏ ਮਰਦ ਸੂਰਮਿਆਂ ਦੀ ਕਿਰਪਾਨ ਬਾਪੂ ਸਿਮਰਨਜੀਤ ਸਿੰਘ ਮਾਨ ਨੂੰ ਕਰ ਦਿਓ ਲਹਿਰਾਂ ਬਹਿਰਾਂ ਸੰਗਰੂਰ ਵਾਲਿਓ ਬਠਿੰਡਾ ਵਿੱਚ ਬਾਈ ਲੱਖਾ ਸਿਧਾਣਾ ਖਡੂਰ ਸਾਹਿਬ ਤੋ ਭਈ ਅੰਮ੍ਰਿਤਪਾਲ ਸਿੰਘ ਖਾਲਸਾ ਫ਼ਰੀਦਕੋਟ ਤੋ ਭਾਈ ਸਰਬਜੀਤ ਸਿੱਖ ਮਲੋਆ ਲੁਧਿਆਣਾ ਤੋਂ ਬਾਈ ਕਮਲਜੀਤ ਸਿੰਘ ਬਰਾੜ ਅਤੇ ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਜਿਤਾਓ
ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਦਿਓ
ਭਾਈ ਸਰਬਜੀਤ ਸਿੰਘ ਜ਼ਿੰਦਾਬਾਦ 🚩🚩⚔️⚔️
ਆਪਣੀਂ ਵੋਟ ਸਰਬਜੀਤ ਸਿੰਘ ਖਾਲਸਾ ਨੂੰ
ਗੋਪੀ ਬਾਈ ਦਿਲ ਖੁਸ਼ ਕਰਤਾ ਵਾਹਿਗੁਰੂ ਲੰਮੀ ਉਮਰਾਂ ਬਖਸ਼ੇ ,ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ,ਫਰੀਦਕੋਟ ਵਾਲਿਉ ਕਿਤੇ ਮੱਥੇ ਤੇ ਕਲੰਕ ਨਾ ਲਵਾਂ ਲਿਖ ,
ਪੰਥ ਦਾ ਮਹਿਣਾ ਕੲੀ ਪੀੜੀਆਂ ਪਿੱਛਾ ਨੀ ਛੱਡਦਾ ) (ਬੋਲ ਸ਼ਹੀਦ ਭਾਈ ਸੰਨਦੀਪ ਸਿੰਘ ਦੀਪ ਸਿੱਧੂ )
ਜਿੱਤੀ ਪੱਕੀ ਹੈ ਖਾਲਸਾ ਦੀ ਹਲਕਾ ਫਰਦੀਕੋਟ ਹੈ ਸਾਡਾ ਜੀ ❤❤❤❤❤❤❤
ਬਾਈ ਬੁਹਤ ਗੁੱਡ ਜੀ
ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ
ਬੀਬੀ ਬਿਮਲ ਕੌਰ ਖਾਲਸਾ ਰੋਪੜ ਦੇ M P ਸਨ ਉਨ੍ਹਾਂ ਦੀ ਮੌਤ ਅੱਜ ਵੀ ਇੱਕ ਭੇਦ ਹੈ।
ਭਾਈ ਸਰਬਜੀਤ ਸਿੰਘ ਜ਼ਰੂਰ ਜਿੱਤਣਗੇ
ਬਹੁਤ ਵਧੀਆ ਵੀਰ ਜੀ
ਜੇਕਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਧੀਆ ਪੁੱਤਰ ਹੋ, ਤਾਂ ਆਪਣੀ ਕੀਮਤੀ ਵੋਟ ਭਾੲੀ ਸਾਹਿਬ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੱਡੀ ਲੀਡ ਨਾਲ ਜਿੱਤਾਉ।
ਇਸ ਦੇ ਇੱਕ ਬਿਆਨ ਨੇ ਲੱਖੇ ਦੀ ਬਹੁਤ ਵੋਟ ਤੋੜੀ ਹੈ ਜਿਧਰ ਹਵਾ ਹੁੰਦੀ ਓਧਰ ਹੀ ਹੋ ਜਾਂਦਾ ਏ ਬੜਾ ਸਿਆਣਾ
😂😂😂😂
ਬਾਈ ਵੋਟ ਪੱਕੀ ਹੈ ਸਾਡੀ ਸਰਬਜੀਤ ਸਿੰਘ ਖਾਲਸਾ ਨੂੰ ਸਾਨੂੰ ਮਾਣ ਹੈ ਅਸੀ ਫਰੀਦਕੋਟ ਤੋਂ ਆ
🙏🙏❤️
❤ਸਤਿ ਸ੍ਰੀ ਅਕਾਲ ਪੰਜਾਬ ਵਾਸੀਓ❤ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ❤ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ❤ ਬਠਿੰਡੇ ਤੋਂ ਲੱਖਾ ਸਿੰਘ ਸਿਧਾਣਾ❤ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ❤ ਲੁਧਿਆਣੇ ਤੋਂ ਕਮਲਜੀਤ ਸਿੰਘ ਬਰਾੜ❤ ਇਹੀ ਸਾਰੇ ਜਿਤਨੇ ਚਾਹੀਦੇ ਹਨ ਕਿਉਂਕਿ ਇਹ ਲੋਕ ਕੌਮ ਤੇ ਪੰਜਾਬ ਅਤੇ ਮਾਂ ਬੋਲੀ ਦੀ ਗੱਲ ਕਰਨ ਵਾਲੇ ਲੋਕ ਹਨ
ਬਾਈ ਪੰਜਾਬ ਦੇ ਲੋਕਾਂ ਨੂੰ ਅਕਾਲ ਘੱਟ ਹੀ ਆ ਯਰ ਲੱਖੇ ਵੀਰ ਨੂੰ ਕਿਉ ਨਹੀ ਸਪੋਟ ਕਰਦੇ ਜੇ ਓਹਦੇ ਤੇ ਵੀ ਜੋਰ ਲਾ ਦਿੰਦੇ ਤਾ ਉਹ ਵੀ ਜਿੱਤ ਜਾਣਾ ਸੀ ਆਰਾਮ ਨਾਲ ਪਰ ਹੁਣ ਮੁਸ਼ਕਿਲ ਆ
ਬਾਈ ਜੀ ਲੱਖਾ ਸਿਧਾਨਾ ਖੁਦ ਹੀ ਨਹੀ ਜਿੱਤਣਾ ਚਾਹੁੰਦਾ
ਜੁਗ ਜੁਗ ਜੀਵੇ ਬਾਈ
ਗੋਪੀ ਨੇ ਸੱਚ ਕਿਹਾ ਫਰੀਦਕੋਟ ਵਾਲੇਉ ਸਹੀਦ ਭਾਈ ਬੇਅੰਤ ਸਿੰਘ ਖਾਲਸਾ ਦੀ ਕੁਰਬਾਨੀ ਦਾ ਮੁੱਲ ਪਾਉ 🙏🙏
ਫ਼ਰੀਦਕੋਟ ਵਾਲਿਓ 🗳ਜਿਤਾਓ ✌️ਫੇਰ ਸ਼ਹੀਦ ਦੇ ਸਪੁੱਤਰ ਨੂੰ 🙏🏻
ਜਿੱਤ ਪੱਕੀ ਹੈ ਹਲਕਾ Faridkot ਜੀ
ਗੋਪੀ ਵੀਰੇ ਦੀਆਂ ਸਾਰੀਆਂ ਗੱਲਾਂ ਸਹੀ ਹਨ । ਅੱਗੇ 92 ਸੀਟਾਂ ਚੁਟਕੂਲੇ ਸੁਨਾਉਣ ਵਾਲਿਆਂ ਨੂੰ ਜਿੱਤਾਂ ਦਿੱਤੀਆਂ । ਇਸ ਵਾਰ ਸਾਰੇ ਮੱਤ ਭੇਦ ਭੁਲਾਕੇ ਸਰਬਜੀਤ ਖ਼ਾਲਸਾ ਨੂੰ ਜਿੱਤਾਓ ॥
ਜ਼ਿਮੀਂਦਾਰ ਭਰਾ ਕਿਸਾਨ ਵੀਰ ਗਰਮ ਖਿਆਲੀ ਲੋਕਾਂ ਨਾਲ ਹੀ ਖੜਦੇ ਆਏ ਐ।
ਬੱਲੇ ਗੋਪੀ ਵੀਰ ਤੇਰੀ ਸੋਚ ਕੇ
ਸਰਬਜੀਤ ਸਿੰਘ % ਸਹੀਦ ਬੇਅੰਤ ਸਿੰਘ ਜਿੰਦਾਬਾਦ
ਬਾਈ ਨੇ ਗੱਲਾਂ ਪੂਰੀਆਂ ਸੱਚੀਆਂ ਕਰੀਆਂ
ਜਿੱਤ ਪਕੀ ਆ
ਕੌਮ ਦੇ ਹੀਰੇ ਦਾ ਖੂਨ ਹਾਰਨਾਂ ਨਹੀਂ ਚਾਹੀਦਾ ਫਰੀਦਕੋਟ ਆਲੇਓ ❤
ਵਾਹਿਗੁਰੂ ਜੀ।❤
ਵੋਟਾਂ ਪੈਣਗੀਆਂ ਸਰਬਜੀਤ ਖਾਲਸਾ ਨੂੰ💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯
Shai gal a Gopi Bhai de❤
ਬਠਿੰਡੇ ਵਾਲਿਓ ਲੱਖੇ ਨੂੰ ਜਰੂਰ ੨ ਜਿਤਾ ਓ ਸਿਮ ਰੋ ਨੇ ਬਥੇਰਾ ਰਾਜ ਕਰ ਲਿਆ ਹੁਣ ਲੱਖ ਜੀ ਜਿਤਾ ਓ
ਭਾਈ ਸਰਬਜੀਤ ਨੂੰ ਵੋਟਾਂ ਪਾਓ ਜੀ
ਸਲੂਟ।ਗੋਪੀ।ਵੀਰ।ਨੂ
ਗੋਪੀ ਬਾਈ ਬੰਦਾਂ ਤਾਂ ਤੂੰ ਵਧੀਆ ਵੀਰੇ ਪਰ ਮੌਕਾ ਵੇਖ ਕੇ ਬਿਆਨ ਨਾ ਦਿਆ ਕਰੋ ਏਸ ਤੋਂ ਪਹਿਲਾਂ ਤੁਸੀਂ ਕਿਹਾ ਸੀ ਕਿ ਕਰਮਜੀਤ ਅਨਮੋਲ ਜਿੱਤੂ ਫਰੀਦਕੋਟ ਤੋਂ ਹੁਣ ਕਹਿੰਦੇ ਓ ਸਰਬਜੀਤ ਜਿੱਤੂ,ਲੱਖੇ ਸਿਧਾਣੇ ਨੂੰ ਵੀ ਕਹਿੰਦਾ ਸੀ ਕੇ ਮੁਸ਼ਕਿਲ ਹੈ ਉਸਦਾ ਬੀਬਾ ਹਰਸਿਮਰਤ ਨੂੰ ਜਿਤਾਉਂਦੇ ਸੀ ਤੁਸੀਂ ਬਠਿੰਡੇ ਤੋਂ ਤੇ ਸੰਗਰੂਰ ਤੋਂ ਸਿਮਰਨਜੀਤ ਮਾਨ ਦਾ ਵੀ ਮੁਸ਼ਕਿਲ ਹੈ ਏਸ ਵਾਰ ਏਦਾਂ ਕਿਹਾ ਸੀ ਤੁਸੀਂ ਨੇ ਹੁਣ ਤੁਹਾਡੇ ਬਿਆਨ ਪਿੱਛਲੇ ਹਫਤੇ ਵਾਲੇ ਬਿਆਨਾਂ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੇ ਵੀਰੇ
ਸਹੀ ਗੱਲ਼ ਆ ਬਾਈ ਇਹ ਵੀਰ ਕਹਿੰਦਾ ਸੀ ਕਰਮਜੀਤ ਅਨਮੋਲ ਜਿਤੁ ਬਾਈ ਆਪਣੀ ਗੱਲ ਤੇ ਨੀ ਖੜ ਦਾ
ਮਹੱਤਵਪੂਰਨ ਵਿਚਾਰ ਚਰਚਾ ਗੋਪੀ ਬਾਈ ਜੀ 👌👌❤️
ਮਹਾਨ ਸਿੱਖ ਜਰਨੈਲ ਸਰਬਜੀਤ ਸਿੰਘ ਮਲੋਆ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️