MP ਮੁਹੰਮਦ ਸਦੀਕ ਨੂੰ ਕਿਉਂ ਪਈ ਸੀ ਕੁੱਟ ? ਪੈਂਚਰ ਲਾਉਣ ਤੋਂ ਡੀਜ਼ਲ ਬਣਾਕੇ ਵੇਚਣ ਦੀਆਂ ਦੱਸੀਆਂ ਗੱਲਾਂ | Pro Punjab
HTML-код
- Опубликовано: 7 фев 2025
- MP ਮੁਹੰਮਦ ਸਦੀਕ ਨੂੰ ਕਿਉਂ ਪਈ ਸੀ ਕੁੱਟ ਤੇ ਕਿਵੇਂ ਟੁੱਟੀ ਬੀਬਾ ਰਣਜੀਤ ਕੌਰ ਨਾਲ ਜੋੜੀ ? ਪੈਂਚਰ ਲਗਾਉਣ ਤੇ ਮਿੱਟੀ ਦੇ ਤੇਲ ਦਾ ਡੀਜ਼ਲ ਬਣਾਕੇ ਵੇਚਣ ਦੀਆਂ ਗੱਲਾਂ ਦੱਸਦਿਆਂ ਆਵਾਜ਼ ਨਿਕਲਣੀ ਹੋਈ ਬੰਦ ਹੋ ਗਏ ਭਾਵੁਕ
#MuhammadSadiq #Interview #FamilyLife #RanjitKaur #DuetSongs #PunjabiSinger #Politicians #Congress #Faridkot #MP #PunjabCulture #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani
ਬਹੁਤ ਹੀ ਵਧੀਆ ਮੁਲਾਕਾਤ, ਮੁਹੰਮਦ ਸਦੀਕ, ਰਣਜੀਤ ਕੌਰ ਅਤੇ ਬਾਬੂ ਸਿੰਘ ਮਾਨ ਮਰਾੜ੍ਹਾ ਵਾਲਾ,ਇੰਨਾ ਨੇ ਬਹੁਤ ਸਮਾ ਰਾਜ ਕੀਤਾ।
ਬਹੁਤ ਵਧੀਆ ਇੰਟਰਵਿਊ... ਸਦੀਕ ਜੀ ਦਾ ਜੀਵਨ ਸੰਘਰਸ਼ ਪ੍ਰੇਰਨਾਮਈ ਹੈ
NO WORDING ABSOLUTELY ❤ GREAT GREAT
ੳੁਸਤਾਦ ਜੀ ਅਾਪਣੇ ਜੀਵਨ ਦੀਅਾਂ ਸੰਘਰਸ਼ਮੲੀ ਗੱਲਾਂ ਬਾਤਾਂ ਕੀਤੀਅਾਂ ਬਹੁਤ ਚੰਗਾ ਲੱਗਾ । ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ । ਦਿਲਬਾਗ ਸਿੰਘ ਹੁੰਦਲ਼ ।
ਬਹੁਤ ਖੂਬਸੂਰਤ ਮੁਲਾਕਾਤ,
ਇੱਕ ਕਮੀ ਰਹਿ ਗਈ ਕਿ ਸਦੀਕ ਸਾਹਿਬ ਕੋਲੋਂ ਉਹਨਾਂ ਦੇ ਫ਼ਿਲਮੀ ਸਫ਼ਰ ਬਾਰੇ ਕੋਈ ਸਵਾਲ ਨਹੀਂ ਪੁੱਛਿਆ, ਪੰਜਾਬੀ ਫ਼ਿਲਮਾਂ ਦੇ ਕਮਾਲ ਦੇ ਐਕਟਰ ਰਹੇ ਨੇ ਸਦੀਕ ਸਾਬ ♥️♥️♥️
ਜ਼ਬਰ ਜੰਗ ਸਿੰਘ
❤🎉😢😢😅😅😊 2:44 @@BhupinderSingh-eb7dw
❤🎉😢😮😅😊
ਸਦੀਕ ਸਾਹਿਬ ਬੰਦਾ ਦਿਲ ਦਾ ਸਾਫ ਹੈ 👍
ਸਦੀਕ ਸਾਹਿਬ ਤੁਹਾਨੂੰ ਪ੍ਰਮਾਤਮਾਂ ਚੜ੍ਹਦੀ ਕਲਾ ਵਿਚ ਰੱਖਣ
ਸਦੀਕ ਅੰਕਲ ਨਹੀਂ ਭੁਲਣੀ। ਤੁਹਾਡੀ ਅਤੇ ਅੰਟੀ ਰਣਜੀਤ ਕੌਰ ਦੀ ਜੋੜੀ ਰਹਿਦੀ ਦੁਨੀਆਂ ਤਕ ਵਾਹਿਗੁਰੂ ਜੀ ਤੁਹਾਨੂੰ ਸਾਰੀਆਂ ਖੁਸ਼ੀਆਂ ਬਖਸ਼ੇ
ਪੱਤਰਕਾਰ ਦੀ ਵੀ ਬਹੁਤ ਸੋਹਣੀ ਪੇਸ਼ਕਾਰੀ ਕੀਤੀ ਗਈ ਹੈ
ਸਦੀਕ ਸਾਹਿਬ ਗਵਈਆਂ ਹੋਣ ਦੇ ਨਾਲ-ਨਾਲ ਇੱਕ ਨਾਟਕਕਾਰ ਵੀ ਬਹੁਤ ਵਧੀਆ ਹਨ
ਬਹੁਤ ਵਧੀਆ ਇੰਟਰਵਿਊ ਸਦੀਕ ਸਾਹਿਬ ਜੀ ਦੀ
ਅਸੀਂ ਸਦੀਕ ਸਾਹਿਬ ਨੂੰ ਵੇਖਦਿਆਂ ਬੁੱਢੇ ਹੋ ਗੲੇ
ਪਰ ਸਦੀਕ ਸਾਹਿਬ ਓਹੋ ਜਿਹੇ ਹੀ ਹਨ ।
ਪ੍ਰਮਾਤਮਾ ਲੰਬੀ ਉਮਰ ਬਖਸ਼ੇ ।
ਦਿਲ ਉੱਤੇ ਤੇਰੇ ਵੇ ਸਦੀਕ ਬਹਿ ਗਿਆ, ਹੁਣ ਹੋਰ ਕਿਸੇ ਵਲ ਤੈਥੋਂ ਜਾਇਆ nahiyo ਜਾਣਾ, ਅਮਰੀਕਾ ਚ ਸੱਚੀ ਸੁਣਦੇ ਪਏ ਹਾਂ ਜੀ, ਬੀਬਾ ji ਦੱਸੋ, ਤੇ ਨਾਲੇ ਪੁੱਛੋ ਬੀ ਥੋਡਾ ਮੋਢਾ ਕਿਵੇ ਆ ਹੁਣ 😎😎🇺🇲🇺🇲ਇਕ ਅਖਬਾਰ 6ਸਾਲ ਸਾਭ ਕੇ ਰੱਖਿਆ, ਇਹ ਰੰਗ ਤੇ ਮੈ ਬੜੇ ਸਾਬਣ ਵਰਤੇ ਪਰ ਕੋਈ ਹੋਰ ਰੰਗ ਚੜਿਆ ਈ ਨੀ, 😂😂💯😎ਸਿਰਾ ਇੰਟਰਵਿਊ 👍👍ਇਕ ਮਹੀਨੇ ਬਾਅਦ ਇਹਦੀ ਲਿਆ ਕਰੋ ਜੀ ਯਾਦਾ ਪੁਰਾਣੀਆ ਤਾਜੀਆ ਕਰਾਈਆ ਜਾਣ
ਜਦੋਂ ਦੀ ਸੁਰਤ ਸੰਭਾਲੀ ਹੈ,ਸਦੀਕ ਨੂੰ ਬਹੁਤ ਸੁਣਿਆ ਹੈ।ਮੇਰਾ ਮਨਪਸੰਦ ਗਾਇਕ ਹੈ।
ਪੰਜਾਬ ਵਿੱਚ ਸਾਰੇ ਕਲਾਕਾਰਾਂ ਤੋਂ ਵਧ 35 ਸਾਲ ਦੋਗਾਣਾ ਜੋੜੀ ਰਹੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਪਰ ਸਾਨੂੰ ਬਹੁਤ ਦੁੱਖ ਹੈ ਤੁਹਾਡੀ ਜੋੜੀ ਟੁੱਟ ਗਈ ਦੁਨੀਆਂ ਭਰ ਵਿੱਚ ਨਾਮਣਾ ਖੱਟਿਆ ਤੁਹਾਡੇ ਵਰਗੀ ਦੋਗਾਣਾ ਜੋੜੀ ਸਾਈਦ ਹੀ ਬਣੇ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ
Q hu na
99((
ਮੁਹੰਮਦ ਸਦੀਕ ਜੀ ਤੁਹਾਡੀ ਇੰਟਰਵਿਊ ਸੁਣਕੇ ਪੁਰਾਣੇ ਸਮਿਆਂ ਵਿੱਚ ਘਟਨਾ ਜੀਵਨ ਦੀ ਯਾਦ ਰੱਖਣਾ, ਇਕਾਤ ਨੂੰ ਨਹੀਂ ਭੁੱਲੇ ❤❤
ਰਾਜ਼ੀ ਖੁਸ਼ੀ ਰਹੋ ਸਦੀਕ ਸਾਬ
35 Ni g 32 Sal Jodi Rahi J 35 Sal Reh Jandi Tan itehas ban jana C
ਸਦੀਕ ਸਾਹਿਬ ਤੁਹਾਡੀ ਜੋੜੀ ਦੀ ਲੱਖਾਂ ਲੋਕ ਫੈ
ਸ
ਧਨਵਾਦ ਮੁਹੰਮਦ ਸਦੀਕ ਜੀ ਤੁਹਾਡੀ ਉਮਰ ਕਿੰਨੀ ਹੋਰ ਹੋਵੇ ਦੁਗਣੀ ਤੋਂ ਚੌਗੁਣੀ ਧੰਨਵਾਦ ਵਾਹਿਗੁਰੂ ਜੀ ਦੇ ਬੇਨਤੀ ਹੈ ਇਹਨੀ ਮੁਲਾਕਾਤ ਬੀਬਾ ਰਣਜੀਤ ਕੌਰ ਬਣਾ ਕੇ ਭੇਜੋ ਬਹੁਤ ਬਹੁਤ ਸ਼ੁਕਰੀਆ ਅਜਾਇਬ ਸਿੰਘ ਠਾਣਾ ਸਿੱਧੂ ਪਿੰਡ ਸੰਦੋਹਾ ਮੌੜ ਮੰਡੀ ਬਠਿੰਡਾ ਬੇਨਤੀ ਜ਼ਰੂਰ ਪ੍ਰਵਾਨ ਕਰਨੀ
ਥੋੜਾ ਬਹੁਤ ਤਾ ਇਹ ਇੰਟਰਵਿਊ ਪਹਿਲਾਂ ਵੀ ਸੁਣਿਆ ਸੀ ਪਰ ਪੂਰਾ ਅੱਜ ਸੁਣਿਆ ਤੇ ਬਹੁਤ ਵਧੀਆ ਲੱਗਾ। ਸਦੀਕ ਸਾਹਿਬ, ਪਿਆਰੇ ਪੰਜਾਬ ਦਾ ਵੱਡਮੁੱਲਾ ਸਰਮਾਇਆ ਹਨ।
ਸਦੀਕ ਜੀ ਤੁਹਾਡੀ ਗਾਇਕੀ ਸਾਫ਼ ਸੁਥਰੀ ਤੇ ਰੱਬ ਦੀ ਇਬਾਦਤ ਹੈ ਤੁਹਾਨੂੰ ਇੱਕ ਇੰਟਰਵਿਊ ਰਣਜੀਤ ਕੌਰ ਨਾਲ ਦੇਣੀ ਚਾਹੀਦੀ ਹੈ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਜੀ
ਸਦੀਕ ਸਾਹਿਬ ਜੀ ਦੀ ਇਟਰਵੀਉ ਵੱਧੀਆ ਲੱਗੀ ਬਹੁਤ ਹੀ ਵੱਧੀਆ ਗਾਇਕ ਹਨ ਬਚਪਨ ਤੋ ਸੁਣਦੇ ਆ ਰਿਹਾ ਹਾ
ਅਜੇ ਆਵਾਜ਼ ਵਿਚ ਦਮ ਹੈ 👌👌👌👌👌👌
ਸਦੀਕ ਸਾਬ ਤੁਸੀ ਸੱਚੇ ਸੁਚੇ ਬੰਦੇ ਹੋ ਇਸ ਕਰਕੇ ਹੀ ਅੱਲਾ ਪ੍ਰਮਾਤਮਾ ਆਪ ਜੀ ਦੀ ਮੱਦਦ ਕਰਦਾ ਜਿਨ੍ਹਾ ਦੁਸ਼ਟ ਬੰਦਿਆ ਨੇ ਕੁੱਟ ਮਾਰ ਕੀਤੀ ਉਨ੍ਹਾਂ ਬੰਦਿਆ ਨੂੰ ਰੱਬ ਦੀ ਦਰਗਾਹ ਚ ਵੀ ਜਗਾ ਨੀ ਮਿਲਣੀ ਸਦੀਕ ਸਾਬ ਆਪ ਨੂੰ ਪ੍ਰਮਾਤਮਾ ਹਮੇਸ਼ਾ ਚੱੜਦੀ ਕਲਾ ਰੱਖੇ ਜੀ
ਮੁਹੰਮਦ ਸਦੀਕ ਸਾਬ ਤੇ ਬੀਬਾ ਰਣਜੀਤ ਕੌਰ ਜੀ ਦੇ ਗੀਤ (ਦੋਗਾਣੇ)ਰਹਿੰਦੀ ਦੁਨੀਆਂ ਤੱਕ ਸੁਣੇਂ ਜਾਣਗੇ। ਕਿਉਂਕਿ ਇਹਨਾਂ ਦੇ ਗੀਤਾਂ ਵਿੱਚ ਸੱਭਿਆਚਾਰ ਹੈ ਤੇ ਨਿਰੋਲ ਪੰਜਾਬੀ ਜ਼ਬਾਨ ਅੰਦਰ ਗਾਇਆ ਹੈ। ਮੇਰੇ ਪਿੰਡ ਵਿੱਚ ਵੀ ਦੋ ਵਾਰੀ ਅਖਾੜਾ ਲਾਕੇ ਗਏ ਹਨ। ਪਰਮਾਤਮਾ ਇਹਨਾਂ ਦੀ ਤੇ ਰਣਜੀਤ ਕੌਰ ਦੀ ਉਮਰ ਲੰਬੀ ਤੇ ਚੜਦੀ ਕਲਾ ਬਖਸ਼ੇ।
ਸਦੀਕ ਸਾਹਿਬ ਦੀ ਇਕ -ਇਕ ਗੱਲ ਇਤਿਹਾਸਕ ਦਸਤਾਵੇਜ਼ ਹੈ । ਬਹੁਤ ਵਧੀਆ ਇੰਟਰਵਿਊ ਹੈ । 💯 ਸਲਿਊਟ ਸਦੀਕ ਬਾਈ ਜੀ ਨੂੰ । 🙏👍🙏👍🙏👍🙏👍🙏👍🙏👍🙏👍🙏👍🙏👍🙏👍🙏👍
ਸਦੀਕ ਸਾਹਿਬ ਹੁਣ ਮੇਰੀ ਉਮਰ 50 ਸਾਲ ਹੈ ਮੈਂ 18 ਕੁ ਸਾਲ ਦੀ ਸੀ ਅਸੀਂ ਗਾਣਾ ਵਿਆਹਾਂ ਵਿੱਚ ਸੁਣਦੇ ਹੁੰਦੇ ਸੀ ਬੱਗੀ ਤਿੱਤਰੀ ਕਮਾਦੋ ਨਿਕਲੀ ਉਡਦੀ ਨੂੰ ਬਾਜ ਪੈ ਗਿਆ ਬਹੁਤ ਹਿੱਟ ਜੋੜੀ
ਮੇਰਾ ਫੇਵਰਿਟ ਗਾਣਾ ਬੱਗੀ ਤਿਤਰੀ ਕਮਾਦੋ ਨਿਕਲੀ
rjx
Same bhabi Shri Ji
@@sukhdevsingh2266 àa
ਬਹੁਤ ਸੋਹਣੀ ਪੱਤਰਕਾਰ ਸੰਧੂ ਜੀ
👌👌👌ਸਦੀਕ ਸਾਹਿਬ ਜੀ ਉਗੇ ਕਲਾਕਾਰ ਹਨ ਜੋ ਆਪਣੀ ਗਰੀਬੀ ਬਾਰੇ ਦਸ ਰਹੇ ਹਨ ਧੰਨ ਹੋਂ ਜੀ ਤੁਸੀ🙏🏻🙏🏻
Very good g.
ਮੇਰੇ ਚਾਚੇ ਦੇ ਵਿਆਹ ਤੇ 300 ਰੁਪਏ ਵਿੱਚ ਅਖਾੜਾ ਲਾਇਆ। ਸੀ ਬਹੁਤ ਇਮਾਨਦਾਰ ਅਤੇ ਸਬਰ ਵਾਲਾ ਬੰਦਾ 🙏
ਕਿਆ ਬਾਤ ਐ ਜੀ ਪਿਛੋਕੜ ਨਹੀ ਭੁੱਲੇ ਸਦੀਕ ਸਾਹਬ ਕਿਸੇ ਦੋ ਗੀਤ ਹਿੱਟ ਹੋ ਜਾਣ ਘਰਦਿਆਂ ਨੂੰ ਵੀ ਭੁੱਲ ਜਾਂਦੇ ਨੇ ਕਈ ਤਾਂ🙏
Bai ji ਇਹਨਾਂ ਦੇ ਪਿਤਾ ਜੀ ਨੇ ਬਹੁਤ ਗ਼ਰੀਬੀ ਦੇਖੀ ਸੀ
ਮੋਹਮਦ ਸਦੀਕ ਜੀ ਸਾਡੇ ਪਿਆਰੇ ਪੰਜਾਬ ਦੇ ਬਹੁਤ ਪਿਆਰੇ ਸਿੰਗਰ ਹਨ ਪੰਜਾਬ ਨੂੰ ਸਦਾ ਹੀ ਮਾਣ ਰਹੇਗਾ ਇਸ ਮਹਾਨ ਸਪੁੱਤਰ ਤੇ । ਘਰ ਘਰ ਪੁੱਤ ਜੰਮਦੇ ਮੋਹਮਦ ਸਦੀਕ ਨਹੀਂ ਕਿਸੇ ਬਣ ਜਾਣਾ। ਸਾਨੂੰ ਲੁਧਿਆਣੇ ਦੇ ਇਸ ਮਹਾਨ ਗਾਇਕ ਫ਼ਨਕਾਰ ਤੇ ਸਦਾ ਹੀ ਮਾਣ ਰਹੇਗਾ ਕਿ ਨਿਮਰਤਾ ਦੇ ਪੰਜ ਨੇ ਪੂਰੇ ਵਿਸ਼ਵ ਵਿੱਚ ਆਪਣੀ ਕਲਾ ਦੇ ਜਰੀਏ ਬਹੁਤ ਪਿਆਰ ਕਮਾਇਆ। ਦੁਆ ਕਰਦੇ ਹਾਂ ਕਿ ਜਨਾਬ ਸਦੀਕ ਸਾਹਿਬ ਰਹਿੰਦੀ ਦੁਨੀਆ ਤੱਕ ਜਿਉਂਦੇ ਰਹਿਣ।
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਬਠਿੰਡਾ ❤❤ ਮੈਨੂੰ ਗਾਉਣ ਦਾ ਸ਼ੌਕ ਸਦੀਕ ਸਾਹਿਬ ਜੀ ਗੀਤ ਮੁੱਕ ਗਈ ਫੀਮ ਡੁੱਬੀ ਤੋਂ ਸ਼ੁਰੂ ਹੋਇਆ ਮੈਂ ਜਲ ਸਰੋਤ ਵਿਭਾਗ ਵਿੱਚ ਨੌਕਰੀ ਕਰਦਾ ਹਾਂ। ਸਦੀਕ ਸਾਹਿਬ ਜੀ ਸਤਿ ਸ੍ਰੀ ਆਕਾਲ ਧੰਨਵਾਦ
ਸਦੀਕ ਸਾਹਿਬ ਜੀ ਨੂੰ ਸਲਾਮ ਹੈ। ਮੈਂ ਨੂੰ ਮਾਨ ਹੈ ਕਿ ਮੈਂ ਤੁਹਾਨੂੰ ਬਚਪਨ ਵਿੱਚ ਦਰਖਤ ਤੇ ਚੜ ਕੇ ਵੀ ਤੁਹਾਡੇ ਗੀਤ ਸੁਨੇ ਤੇ ਜਦ ਤੁਸੀਂ ਪਹਿਲੀ ਵਾਰ ਚੋਣ ਲੜੀ ਤਾਂ ਮੈਂਨੂ ਬਤੌਰ ਚੋਣ ਮੁਲਾਜਮ ਤੁਹਾਨੂੰ ਜੇਤੂ ਕਰਾਰ ਦੇਣ ਦਾ ਮਾਨ ਵੀ ਪ੍ਰਾਪਤ ਹੋਇਆ।
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਕਸੇ।
ਵਾਹ ਜੀ ਵਾਹ
ਵਾਹ !ਸਦੀਕ ਸਾਹਿਬ !
ਪਰਾਪੰਰਾਗਤ ਡਰੈੱਸ!
ਤੇ ਇਹ ਲਾਈਨ ਕਿ
ਉਹ ,"ਡਰੈੱਸ ਪਾਕੇ ਹੀ ਮੈਂ ਸਦੀਕ ਬਣਦਾਂ’👍👍🙏🏻
.ਸਦੀਕ ਸਾਹਿਬ ਸਾਨੂੰ ਨਹੀਂ ਪਤ ਦਰਸ਼ਕਾਂ ਤੇ ਸਰੋਤਿਆਂ ਦਾ ਪਰ ਤੁਹਾਡੀ ਜੋੜੀ ਨੇ ਜਿੰਨੇ ਵੀ ਗੀਤ ਸਮਾਜ ਨੂੰ ਦਿੱਤੇ ਉਹ ਸਾਡੇ ਰਿਸ਼ਤਿਆ ਦੀ ਸਾਝ ਕਾਇਮ ਰੱਖਦੇ ਸਨ। ਦੂਸਰਾ ਤੁਹਾਡੇ ਵਾਂਗ ਗੀਤਾਂ ਵਿੱਚ ਕਿਸੇ ਨੇ ਐਕਟਿੰਗ ਨਹੀਂ ਕੀਤੀ ਜਿਹੜੀ ਹਰ ਇੱਕ ਦਾ ਮਨ ਮੋਹ ਕੇ ਖੁਸ਼ੀ ਦਿੰਦੀ ਸੀ। ਦੁਖ ਬਹੁਤ ਹੈ ਤਾਂ ਜੋੜੀ ਟੁੱਟਣ ਦਾ ਜਿਸ ਪ੍ਤੀ ਅੱਜ ਵੀ ਜੋੜੀ ਦੁਬਾਰਾ ਬਨਣ ਦੀਆਂ ਆਸਾਂ ਤੇ ਅਰਜੋਈਆਂ ਕਰਦੇ ਹਾਂ।
ਬਹੁਤ ਹੀ ਵਧੀਆ ਮੁਲਾਕਾਤ
ਸਦੀਕ ਸਾਹਿਬ ਜੀ, ਤਲਵੰਡੀ ਭਾਈ ਖੇਤਰ ਵਿਚ ਅਕਸਰ ਸੁਣਨ ਜਾਂਦੇ ਸੀ।ਅੱਜ ਵੀ ਯਾਦ ਕਰਦੇ ਹਾਂ।ਸਦੀਕ ਸਾਹਿਬ, ਬੀਬਾ ਸੰਧੂ ਜੀ ਧੰਨਵਾਦ ।❤🌹🙏🇺🇸
ਬਹੁਤ ਵਧੀਆ ਕੰਮ ਕਰਨ ਲਈ ਦਾਦ ਦੇਣੀ ਪੳ ਜਿੰਦੇ ਰਹੌ ਸਦੀਕ ਸਾਬ
ਮੇਰਾ ਪਿੰਡ ਤਪਾ ਮੰਡੀ ਤੋਂ ਪੰਜ ਕਿਲੋਮੀਟਰ ਦੂਰ ਹੈ ਬਿੱਲਕੁੱਲ ਸੱਚ ਹੈ ਸਦੀਕ ਜੀ ਜੋ ਕਹਿ ਰਹੇ ਹਨ ਬੱਬੂਮਾਨ ਅਤੇ ਸਦੀਕ ਛਿੰਦਾ ਜੀ ਤਪੇ ਇਕੱਠੇ ਹੋਏ ਅਤੇ ਬਜਾਰ ਵਿੱਚ ਗੇੜਾਲਾਇਆ ਉਸ ਸਮੇਂ ਕਾਂਗਰਸੀਆਂ ਨੇ ਤਾਂ ਖੁਸ਼ ਹੋਣਾਂ ਈ ਸੀ ਬਾਦਲਕਿਆਂ ਦੇ ਵਰਕਰਾਂ ਵੀ ਭੰਗੜੇ ਪਾਏ ਬੱਬੂਮਾਨ ਦੇ ਇੱਕਗੀਤ ਨੇ ਸਦੀਕ ਨੂੰ ਭਦੋੜ ਸੀਟ ਤੋਂ ਇੱਕ ਪਾਸੜ ਜਿਤਾਇਆ ਮੇਰੇ ਪਿੰਡ ਘੁੰਨਸ ਦੇ ਅੱਧੇ ਬਾਦਲ ਦੇ ਪੱਕੇ ਸ਼ਰਧਾਲੂ ਨੇ ਸਦੀਕ ਜੀ ਨੂੰ ਵੋਟ ਪਾਏ ਅਤੇ ਪੁਆਏ ਵੀ ਧੰਨਵਾਦ ਜੀ
ਮਨਦੀਪ ਸੰਧੂ ਬੀਬਾ ਜੀ ਬਹੁਤ ਵਧੀਆ ਜਨਾਬ ਮੁਹੰਮਦ ਸਦੀਕ ਜੀ ਦੀ ਇੰਟਰਵਿਊ ਸੁਣੀਂ ਬੜਾ ਹਾਸਾ ਠੱਠਾ ਅੱਜ ਪੈਹਲੀ ਵਾਰ ਏਨੀਆਂ ਗੱਲਾਂ ਦਾ ਪਤਾ ਲਗਾ ਬੜੀ ਮੇਹਨਤ ਕੀਤੀ ਤਾਂ ਹੀ ਇਜੱਤ ਮਾਣ ਲੋਕਾਂ ਨੇ ਪਿਆਰ ਬਖਿਸ਼ਆ ਜਿਸ ਨੇ ਮੇਹਨਤ ਕੀਤੀ ਹੈ ਵਾਹਿਗੁਰੂ ਏਹਨਾਂ ਨੂੰ ਪਿਆਰ ਮਾਣ ਚੜਦੀ ਬਖਸ਼ਣ । ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ਕੈਨੇਡਾ ਮੋਨਟਰੀਅਲ। ।
ਸਦੀਕ ਸਾਹਬ ਦੀ ਇੰਟਰਵਿਊ ਸੁਣ ਕੇ ਮਣ ਬਹੁਤ ਖੁਸ਼ ਹੋਇਆ ਧੰਨਵਾਦ ਜੀ
Piche beant singh cm of panjab de pic lga rkhi aw ge
ਸੰਗੀਤ ਦੀ ਦੁਨੀਆ ਦੇ ਬਾਦਸ਼ਾਹ ਜਨਾਬ ਮੁਹੰਮਦ ਸਦੀਕ ਸਹਿਬ ਦੀ ਬੀਬਾ ਜੀ ਵਲੋ ਲਈ ਗਈ ਇੰਟਰਵਿਊ ਬਹੁਤ ਸੁਚੱਜੀ ਸੀ। ਸਾਹਿਬ ਵਲੋ ਦਿੱਤਾ ਹਰ ਸਵਾਲ ਦਾ ਜਵਾਬ ਪਰਿਵਾਰਕ ਪਿਛੋਕੜ ਦੀ ਯਾਦਾ ਤਾਜੀ ਕਰਦਾ ਹੈ।ਅਤੇ ਅੱਜ ਦੇ ਅਜੋਕੇ ਮਹੋਲ ਤੇ ਤਨਜ ਵੀ ਹੈ ।ਕਿ ਕਲਾਕਾਰ MLA MP CM ਬਣ ਸਕਦਾ ਹੈ। ਸਹੀ ਹੈ। ਪਰ ਉਕਤ ਸਾਰੇ ਕਲਾਕਾਰ ਨਹੀ ਬਣ ਸਕਦੇ ਬਹੁਤ ਵਧੀਆ ਲਗਿਆ। ਲੋੜ ਹੈ ।ਉਠੋ ਕਿ ਉਠੋ ਦੇਸ਼ ਦਾ ਮੂੰਹ, ਮਥਾ ਡਾਹ ਲਈਏ ਮਰਦਾ ਦੇ ਵਾਂਗ ਖੇੜੀ ੲੈ ਇਹ ਫੁਲ ਗੁਲਾਬ ਦਾ ।ਸਤਿਕਾਰ ਸਹਿਤ ।ਦਵਿੰਦਰ ਸਿੰਘ ਕਾਨੂੰਗੋ ਸੰਗਰੂਰ।
ਸਦੀਕ ਜੀ ਤੋਂ ਉੱਤੇ ਕੋਈ ਨਹੀਂ, ਬਹੁਤ ਸਾਰੇ ਪਿਆਰ
ਸਦੀਕ ਸਾਹਿਬ ਦਿੱਲ ਦਾ ਹੀਰਾ ਬੰਦਾ ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਤਕਰੀਬਨ ਛੇ ਪੀੜੀਆ ਦਾ ਬਾਦਸ਼ਾਹ ਕਲਾਕਾਰ
ਸਦੀਕ ਜੀ ਇੱਕ ਦਰਵੇਸ਼ ਬੰਦਾ ਹੈ ਜੀ।👍👌👌🙏🙏🙏🙏🙏💚💚☝️💯
ਆਹਾ ਸੁਆਦ ਆ ਗਿਆ ਵਾਹ ਸਦੀਕ ਸਾਹਬ ਵਾਹਿਗੁਰੂ ਤੰਦਰੁਸਤੀ ਬਖਸ਼ੇ ਧੰਨਵਾਦ pro Punjab TV 🙏🏻🙏🏻🙏🏻
Good work Sadik ji
ਸਦੀਕ ਸਾਹਿਬ ਦੀਆਂ ਗੱਲਾਂ ਸੁਣ ਕੇ ਪੁਰਾਣੇ ਦਿਨਾਂ ਦੀ ਯਾਦ ਆਕੇ ਮਨ ਭਾਵਕ ਹੋ ਗਿਆ। ਕਾਸ਼ ਕਿਤੇ ਇਹ ਜੋੜੀ ਦੁਬਾਰਾ ਸਾਡੇ ਵਿੱਚ ਫਿਰ ਤੋਂ ਸ਼ਾਮਲ ਹੋ ਜਾਵੇ।
Salute to Baba G Janab Mohd. Sadeeq Sahib G. Speaks Truth. Legend of Punjabi FOk Industry
ਮੁਹੰਮਦ ਸਦੀਕ ਜੀ ਪੰਜਾਬ ਦਾ ਮਾਣ ਪੰਜਾਬ ਦੀ ਸ਼ਾਨ ਹਨ ਜੀ 🙏❤️🙏 ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀਆ ਕਲਾ ਵਿੱਚ ਰੱਖਣ ਜੀ 🙏🙏🙏🙏🤲🤲🤲🤲🤲🤲🤲
ਕਲਾਕਾਰਾਂ ਵਿੱਚ ਸਭਤੋਂ ਸਿਆਣਾਂ ਕਲਾਕਾਰ
ਸਦੀਕ ਸਾਹਿਬ ਦੇ ਕੀਮਾ ਮਲਕੀ ਅਤੇ LP ਰਿਕਾਰਡ ਮੇਰੇ ਕੋਲ ਸੰਭਾਲ ਕੇ ਰੱਖੇ ਹੋਏ ਹਨ, ਕਦੀ ਕਦੀ ਵਜਾ ਲਈ ਦਾ ਬਹੁਤ ਵਧੀਆ ਲੱਗਦਾ
ਸਦੀਕ ਸਾਹਿਬ ਤੁਹਾਡੀ ਜੋੜੀ ਦੇ ਲੱਖਾਂ ਲੋਕ ਫੋਨ ਨੇ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ
ਪਰਮਾਤਮਾ ਸਦੀਕ ਸਾਬ ਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀਆਂ ਬਖਸ਼ਣ ਤੇ ਇਸੇ ਤਰ੍ਹਾਂ ਪੰਜਾਬੀ ਦੀ ਸੇਵਾ ਕਰਦੇ ਰਹਿਣ ਤੇ ਰਾਜਨੀਤੀ ਵਿੱਚ ਬੁਲੰਦੀਆਂ ਛੂਹਣ ।
ਅਸੀਂ ਹੁਣ ਵੀ ਮੁਹੱਮਦ ਸਦੀਕ ਰਣਜੀਤ ਕੌਰ ਦੇ ਗੀਤ ਸੁਣਦੇ ਜੋ ਕਿ
35 ਸਾਲ ਇੱਕ ਸਾਥ ਜੋੜੀ ਗੀਤ ਗਾਏ
ਸ ਸ ਕੋਹਲੀ ਬਾਠਿੰਡਾ
🎉🎉🎉🎉🎉🎉🎉🎉🎉🎉
ਸਦੀਕ ਸਾਹਬ ਬਹੁਤ ਟਾਈਮ ਹੋਗਿਆ ਲੜਾਈ ਨੂੰ ਹੁਣ ਤਾ ਸੱਚ ਦੱਸ ਦਿੰਦੇ 1973 ਦੀ ਗੱਲ ਹੈ ਪਰ ਹੋਇਆ ਮਾੜਾ ਸੀ ਬਹੁਤ ਸਦੀਕ ਜੀ ਨਾਲ 🙏🙏
Ranjit kaur dee bhain krky out payee cee..oh Chaloo cee ..eh rokda cee..Jina kol jandi cee..MLA Kulwant Sidhu Ludhiana dey bhra san
ਇੱਕ ਪੂਰੀ ਪ੍ਰਮਾਣਿਤ ਇੰਟਰਵਿਊ, ਮੈਂ ਅੱਬਾ ਜੀ ਨੂੰ ਐਨਾ ਖ਼ੁਸ਼ ਪਹਿਲੀ ਵਾਰ ਦੇਖਿਆ ਹੈ। ਸਾ਼ਲਾ ਇਹ ਹਾਸੇ ਬਣੇ ਰਹਿਣ।
ਸਦੀਕ ਸਾਹਿਬ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ
ਸੱਚਾ ਬੰਦਾ ਜਰ ਵਾਹਿਗੁਰੂ
ਰਾਤ ਦੇ ਬਾਰ੍ਹਾਂ ਵੱਜ ਗਏ ਹਨ। ਦੁਬੱਈ ਵਿੱਚ ਤੇ ਭਾਰਤ ਵਿੱਚ ਡੇਢ ਵੱਜ ਗਏ ਹਨ। ਪਰ ਮੁਲਾਕਾਤ ਵਧੀਆ ਲਗਦੀ ਹੈ ਜੀ ਛੱਡਣ ਨੂੰ ਦਿੱਲ ਨਹੀਂ ਕਰਦਾ। ਵਹਿਗੁਰੂ ਵਹਿਗੁਰੂ ਵਹਿਗੁਰ ਸਾਹਿਬ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ👍👍👍👍 ਸਦੀਕ ਸਾਹਿਬ ਜੀ ਤੇ ਭੈਣ ਮਨਦੀਪ ਕੌਰ ਜੀ ਨੂੰ। 🎉🎉🎉🎉🎉😅😅😅😅😅
PB 5 ਬਾਰਡਰ ਪੱਟੀ ਵਾਲੇਆਂ ਦਾ ਕੋਈ ਵੀ ਵਿਆਹ ਐਸਾ ਨਹੀਂ ਜਿਥੇ ਸਦੀਕ ਸਾਹਿਬ ਜੀ। ਦੇ ਗਾਣੇ ਨ ਵੱਜਦੇ ਹੋਂਣ, ਅੱਜ ਵੀ ਦੇਖਿਆ ਜਾ ਸਕਦਾ ਹੈ ਜੀ ੳਸਤਾਦ ਸਦੀਕ ਸਾਹਿਬ ਜੀ ਦੇ ਜਲਵੇ ਧੰਨਵਾਦ ਜੀ ❤🎉
ਬਹੁਤ ਵਧੀਆ ਜੋੜੀ ਮੁਹੰਮਦ ਸਦੀਕ ਬੀਬਾ ਰਣਜੀਤ ਕੌਰ ਸਲਾਮਤ ਰਹੇ 🙏☝️☝️✌
ਸਦੀਕ ਸਾਹਿਬ ਜੀ ਆਪ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰਖੇ
ਸਾਦਿਕ ਜੀ ਤੁਹਾਨੂੰ Jando ਦੇਖਦੇ ਹਾਂ ਪੁਰਾਣੇ ਦਿਨ ਯਾਦ ਆ ਜਾਂਦੇ ਹਨ ਸਕੂਲ ਦੇ ਵਿਚੋ ਨਿਕਲ ਕੇ ਆ ਜਾਂਦੇ ਸੀ ਪਤਾ ਲੱਗਾ ਕਿ ਸਦੀਕ ਜੀ ਆ ਰਹੇ ਹਨ ਬੱਸ ਪੁੱਛੋ ਨਾ
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਲੋਹੜੀ ਮਾਘੀ ਦੀਆ ਲੱਖ ਲੱਖ ਵਧਾਈਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏👌👌👍👍👏👏🍫🍫🎊🎊
Very good ❤
ਏਨਾ ਮਹਾਨ ਗਾਇਕਾਂ ਦਾ ਪੰਜਾਬ ਸਰਕਾਰ ਜਿੰਦੇ ਜੀਅ ਹੀ ਕੋਈ ਪਬਲਿਕ ਦੀ ਜਗਾ ਦਾ ਨਾਮ ਏਨਾ ਸਭ ਮਹਾਨ ਕਲਾਕਾਰਾਂ ਦੇ ਨਾਮ ਤੇ ਰੱਖਣ ਦਾ ਬੀੜਾ ਚੁੱਕੇ ਭਗਵੰਤ ਮਾਨ ਆਪ ਵੀ ਕਲਾਕਾਰ ਹਨ ਉਹ ਇਹ ਕੰਮ ਜ਼ਰੂਰ ਤੇ ਬੁਹੁਤ ਜਲਦੀ ਕਰਨ
ਬਹੁਤ vadia ਜੀ, sadiq ਰੱਬ labi ਉਮਰ bakhase
Great singer Mahomad Sadeek Ji jiunde vasde raho💞🙏
sirra gal baat ji
Wah sidik sahab ji Aap ji di khani sun k akhan vich hanju Aa gaye ji
Me mohd sadiq ji nu 1972 me apne pind Jandli kaunla distt Ambala ch suna os time meri umar 8 saal di c der me army me chala gya me sadiq saab nu bahut milna chanda C par waqt ni c baad me menu Narender singh muktsar Samudri transport vaale mile. Aj b sadiq saab jawan me to budda lagta hu...... Abhi bhi dil karta h milne k liye.... Abhi to os di marji h.....
ਬਹੁਤ ਵਧੀਆ ਸਦੀਕ ਸਾਹਬ
Sadiq sahib zindabad
ਸਦੀਕ ਸਾਹਿਬ ਗਾਇਕੀ ਦਾ ਧਰੂ ਤਾਰਾ ਹੈ ਇਹਨਾਂ ਦਾ ਗੀਤ ਅਮਲੀ ਮੁੱਛ ਮਨਾਦੂਗਾ ਬਹੁਤ ਵਧੀਆ ਗੀਤ ਹੈ
Mohammed Sadiq is Great Passnelty and Helpful Man.
ਸਿਦੀਕ ਸਾਫ ਦਿਲ ਤੇ ਸ਼ਰੀਫ ਇਨਸਾਨ ਆ
ਸਦੀਕ ਸਾਬ ਜੀ ਸਾਡੇ ਵੀ ਟੀ ਵੀ ਡੇਕ ਨੀ ਸੀ ਹੁੰਦਾ ਮੇਰੇ ਤਾਇਆ ਜੀ ਕੋਲ ਰੇਡੀਓ ਸੀ ਤੁਹਾਡਾ ਗੀਤ ਨਾਈਓ ਭੁੱਲਣਾ ਵਿਛੋੜਾ ਤੇਰਾ ਗੀਤ ਰੇਡੀਓ ਤੇ ਸੁਣਦੇ ਸੀ ਛੋਟੇ ਹੁੰਦੇ ਅੱਜ ਵੀ ਯਾਦ ਜੀ ਤੇ ਅੱਜ ਵੀ ਸੁਣਦੇ ਆਂ ਜੀ 🙏
ਜਨਾਬ ਮੁਹੰਮਦ ਸਦੀਕ ਜੀ ਅਤੇ ਬੀਬੀ ਰਨਜੀਤ ਕੌਰ ਜੀ ਜੋੜੀ ਤੁਹਾਡੀ ਨਿੱਖੜੀ ਪਰੰਤੂ ਦਿਲ ਪੰਜਾਬੀਆਂ ਦਾ ਟੁੱਟਿਆ ਮੈਂ ਵੀ ਉਸ ਵਿੱਚ ਸ਼ਾਮਿਲ ਹਾਂ ਰੱਬ ਤੁਹਾਡੀਆਂ ਉਮਰਾਂ ਲੰਮੀਆਂ ਕਰੇ ਰੱਬ ਫਿਰ ਤੁਹਾਨੂੰ ਇਕੱਠੇ ਕਰੇ ਬੀਬੀ ਦੀ ਆਵਾਜ਼ ਰੱਬ ਫਿਰ ਵਾਪਿਸ ਦੇ ਦੇਵੇ ਫਿਰ ਤੁਸੀਂ ਇਕੱਠੇ ਗਾਂਓਂ ਧੰਨਵਾਦ ਸਤਿ ਸ੍ਰੀ ਆਕਾਲ ਜੀ
Good. Wishes
@@rupasingh8824 3
Great ਸਦੀਕ ਜੀ ਸਤਿ ਸ੍ਰੀ ਆਕਾਲ ਜੀ 🙏🙏
ਕਿਆ ਬਾਤ ਹੈ, ਬਹੁਤ ਵਧੀਆ ਇੰਟਰਵਿਯੂ ਸਦੀਕ ਸਾਹਿਬ ਅਤੇ ਸਾਫ਼ ਸਪੱਸ਼ਟ ਗੱਲਾਂ ਅਤੇ ਗਾਇਕੀ ਦੇ ਤਾਂ ਕਿਆ ਕਹਿਣੇ ਅੱਜ ਵੀ ਆਵਾਜ਼ ਚ ਪੂਰਾ ਦੱਮ ਹੈ।
ਬਹੁਤ ਵਦੀਆਂ ਇਨਸਾਨ ਆ ਸਦੀਕ ਸਾਹਿਬ ❤️❤️❤️
ਜਨਾਬ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਜੀ ਦੇ ਕੁੱਲ ਵਟਾ ਕੁੱਲ ਗੀਤ ਮੇਰੇ ਮੋਬਾਈਲ ਚ ਡਾਉਨਲੋਡ ਕੀਤੇ ਹੋਏ ਨੇ ਤੇ ਦਸ ਬਾਰਾਂ ਗੀਤ ਓਹਨਾਂ ਚੋਂ ਡੇਲੀ ਸੁਣੀਂਦੇ ਨੇ ਜੀ ਨਜਾਰਾ ਬੱਝ ਜਾਂਦੈ ਪ੍ਰਮਾਤਮਾ ਸਦੀਕ ਸਾਹਿਬ ਤੇ ਬੀਬਾ ਰਣਜੀਤ ਕੌਰ ਨੂੰ ਤੰਦਰੁਸਤ ਰੱਖੇ ਤੇ ਲੰਬਾ ਜੀਵਨ ਦੇਵੇ ਇਹ ਮੇਰੀ ਕਾਮਨਾ ਹੈ ਕੁਦਰਤ ਅੱਗੇ
ਸਦਾਬਹਾਰ ਗਾਇਕ ਦੇ ਨਾਲ ਵਧੀਆ ਇੰਨਸਾਨ ਵੀ ਹਨ
Very good ❤
ਮੈਂ ਹੁਣ ਵੀ ਬੋਹਤ ਸੁਣਦਾ ਸਦੀਕ ਤੇ ਰਣਜੀਤ ਕੌਰ ਨੂੰ
ਐ ਪੀ ਸਾਹਿਬ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਜੀ
ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ
ਸਦੀਕ ਸਾਹਿਬ ਬਹੁਤ ਵਧੀਆ ਲੱਗਿਆ ਪੁਰਾਣਾਂ ਟਾਇਮ ਯਾਦ ਆ ਗਿਆ
ਇੱਕ ਵਾਰੀ ਸਵ, ਦੀਦਾਰ ਸੰਧੂ ਦੀ ਬਰਸੀ ਤੇ ਮੁਹੰਮਦ ਸਦੀਕ ਨੂੰ ਸਟੇਜੀ ਕਹਿੰਦੇ ਗਾ ਕੇ ਸੁਣਾ, ਸਦੀਕ ਕਹਿੰਦਾ ਨਹੀਂ ਯਾਰ ਰਹਿਣ ਦਿਓ। ਤਾਂ ਸੰਦੀਲਾ ਕਹਿੰਦਾ ਸਿੱਧਾ ਹੋ ਕੇ ਗਾ, ਸਦੀਕ ਕਹਿੰਦਾ ਨਾਂ ਯਾਰ ਨਾਂ ਮੇਰੇ ਕੱਪੜੇ ਨੀ ਪਾਏ ਹੋਏ। ਤਾਂ ਸੰਦੀਲਾ ਕਹਿੰਦਾ ਤੂੰ ਨੰਗਾ ਖੜਾ ਹੈਂ, ਸਦੀਕ ਕਹਿੰਦਾ ਨਹੀਂ ਯਾਰ ਮੇਰੇ ਮੇਰੀ ਵਰਦੀ ਨੀ ਪਾਈ ਹੋਈ ਮੈਂ ਗੀਤ ਭੁੱਲ ਜਾਂਦੇ।
😅
ਸਦੀਕ ਸਾਹਿਬ ਅਮਰੀਕਾ ਵਿੱਚ ਹੀ ਸੁਣ ਰਹੇ ਹਾਂ
Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha maa nu wihdva pension 1500 mildi hai us vich roti ve aukhi mainu help cahidi hai
ਸਦੀਕ ਅੱਜ ਬੰਦਾ ਘੈਂਟ ਲੱਗਿਆ ਯਾਰ ਤੂੰ
Great ਸਦੀਕ ਸਾਹਿਬ
ਸਦੀਕ ਸਾਹਿਬ ਤੁਹਾਡਾ ਅਖਾੜਾ ਸਾਈਕਲ ਦਾ ਸਟੈਂਡ ਲਗਾ ਕੇ, ਕੈਰੀਅਰ ਤੇ ਖੜ੍ਹ ਕੇ ਦੇਖਿਆ ਹੋਇਆ ਹੈ, ਉਹ ਸਮਾਂ ਦੁਬਾਰਾ ਨਹੀਂ ਆਉਣਾ
Good bahut achchhai sadiq ji na greebi yad rakhi❤❤❤❤
Sadiq ji is a clear -hearted person. He didn't conceive any truth of his life.
Thnks biba Mandip ji for this interview
ਮੁਹੰਮਦ ਸਦੀਕ ਜੀ ਮੈਡਮ ਨੂੰ ਦਸ ਦਿਓ ਨਵਾਂ ਨੌ ਦਿਨ ਪੁਰਾਣਾ ਸੌ ਦਿਨ ਹੁੰਦਾ ਧੰਨਵਾਦ ਜੀ
Bahut vadhia lok aa eh sachhey kalakar sadiq ji.salut mohammad sadiq sahab ji
Sadeek sahb jindabad nd interview wali Bibi ji ne v bohot badhiya jankari le k darshka nu diti🙏🙏
Mandeep biba ji mai vi sandhu family ton han tuci bouht vadia gulbat kiti sadik saab naal.ohna poory jindgi bare khulase hoy thank you.tuhada khulke husna vi waah kamaal c
ਧੰਨਵਾਦ ਜੀ।
10 ਸਾਲ ਰਿਕਾਰਡਿੰਗ ਨਾ ਕਰਨਾ ਤੁਹਾਡੀ ਜ਼ਿੰਦਗੀ ਵਿੱਚ ਵੱਡੀ ਮੂਰਖਤਾਈ ਸੀ। ਬਹੁਤ ਗਾਨ ਵਾਲੀਆਂ ਨੇ, ਕਿਸੇ ਨਾਲ ਰਿਕਾਰਡਿੰਗ ਤਾਂ ਕਰਵਾ ਦੇਣੀ ਚਾਹੀਦੀ ਸੀ।
ਮਨਦੀਪ ਸਿੱਧੂ ਜੀ.. ਬਹੁਤ ਵਧੀਆ ਇੰਟਰਵਿਊਰ
ਅੱਜ ਵੀ ਸੁਣਦੇ ਹਨ ਅਸੀਂ ਬਹੁਤ ਜਾਦਾ ਸੁਣਦੇ ਹਾਂ
ਸਾਰੀ ਇੰਟਰਵਿਊ ਸੁਣੀ ਪਰ ਐਡ ਤੇ ਸੁਰਮੇ ਵਾਲੀ ਗੱਲ ਬੜਾ ਹਾਸਾ ਆਇਆ ਤੇ ਚੰਗੀ ਵੀ ਲੱਗੀ
Boht khoob Mandeep ji
I really enjoyed the entire episode
You asked him very interesting Questions
I am big fan of mohdsadiq and Ranjit kaur
Well done !!
ਵਹੁਤ ਹੀ ਵਧੀਆਂ। ਵੀਡੀਓੁ ਇੰਟਰਵਿਉ ਦੀ ਜੀਥੈਕਯੂ। ਜੀ