Sidhu Moosewala ਦੇ ਆਉਣ ਵਾਲੇ ਗੀਤ ਦੀ ਲਾਈਨ, 'ਟਾਹਲੀ ਆਲੇ ਖੇਤ ਮੇਰਾ ਸਿਵਾ ਮੱਚੂਗਾ' | Akhar

Поделиться
HTML-код
  • Опубликовано: 14 июл 2022
  • ਮੂਸੇਆਲੇ ਦੇ ਆਉਣ ਵਾਲੇ ਗੀਤ ਦੀ ਲਾਈਨ, 'ਟਾਹਲੀ ਆਲੇ ਖੇਤ ਮੇਰਾ ਸਿਵਾ ਮੱਚੂਗਾ' | ਭਾਨੇ ਬਾਈ ਨੇ ਆਉਣ ਵਾਲੇ ਗੀਤਾਂ ਬਾਰੇ ਦੱਸਿਆ | Akhar
    #sidhumoosewala #bhanabhagoda #akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel,sidhu moose wala,sidhu moose wala new song,sidhu moose wala news,moosetape all song,bhanna bhagoda,bhanna bhagoda comedy,bhanna bhagoda new video,bhanna bhagoda on sidhu,bhanna on sidhu moosewala,sidhu moose wala biography,sidhu moose wala biography in punjabi,sidhu moose wala biography in hindi,chacha wow new video,Who was Sidhu Moosewala? Moosewala Life,chacha wow records,bhana bhagoda,sidhu moosewala upcoming songs,Struggle & Success

Комментарии • 291

  • @jagsivia8291
    @jagsivia8291 2 года назад +143

    ਉਸ ਨੂੰ ਗੋਲੀ ਮਾਰੀ ਤੇ ਮਾਰ ਦਿੱਤਾ,ਉਸ ਦੇ ਮਾਤਾ ਤੇ ਪਿਤਾ ਬਾਰੇ ਸੋਚਿਆ ਨੀਇਨ੍ਹਾਂ ਦੱਲਿਆਂ ਨੇ ਕਿ ਉਹਨਾਂ ਦਾ ਕੌਣ ਸਹਾਰਾ ਹੈ ਬੁਢਾਪੇ ਵਿਚ ।

  • @imbrar6529
    @imbrar6529 2 года назад +84

    ਸਾਧ ਬੰਦਾ ਸੀ ਸਿੱਧੂ ਫੱਕਰ ਜਵਾਂ , ❤️

  • @user-sl3fj7oo6f
    @user-sl3fj7oo6f 2 года назад +41

    ਮਾਨਸੇ ਵਾਲਿਉ ਜੇ ਜਿੱਤਾਂ ਦਿੰਦੇ। ਬਾਈ ਸਾਡੇ ਵਿੱਚ ਹੋਣਾ ਸੀ ਅੱਜ ….ਹੀਰਾ ਗੁਆ ਲਿਆ 💌🌹miss u sidhu veer😔

    • @GurlaldhillonGalla
      @GurlaldhillonGalla 2 года назад +1

      Usnu hra I khush hunde c

    • @kaurdeep8874
      @kaurdeep8874 2 года назад +2

      ਮਾਨਸਾ ਨੇ ਹਿਰਾ ਗਵਾ ਲਿਆ

    • @endlessamanmansa4831
      @endlessamanmansa4831 2 года назад

      Kle mansa wale v ki krde jhire jatt zimidar c ohna ne nhi sath deta odo ta oh v chonde c badlaw ave hun buuun ch lelo badlaw nu sadi sari vote sidhu nu pye c na ki congres nu

  • @singhharjit5937
    @singhharjit5937 2 года назад +66

    ਹੁਣ ਤੱਕ ਸਿਰਫ ਸਿੱਧੂ ਨੂੰ ਸੁਣੀਆਂ ਕਿਸੇ ਹੋਰ ਨੂੰ ਨਹੀਂ ਪਰ ਜਿਸ ਦੀਨ ਬਾਈ ਨੇ ਕਾਂਗਰਸ ਜਿਉਨ ਕੀਤੀ ਸੀ ਤਾਂ ਉਸ ਦੀਨ ਸਾਡਾ ਦਿਲ ਬਹੁਤ ਟੁੱਟੀਆਂ ਸੀ ਜੇ ਬਾਈ ਨੇ Political system ਵਿੱਚ ਆਉਣਾ ਸੀ ਤਾਂ ਉਹ ਅਜ਼ਾਦ ਖੜ ਜਾਂਦਾ ਜਾ ਸਿਮਰਨਜੀਤ ਸਿੰਘ ਮਾਨ ਨਾਲ ਖੜ ਜਾਂਦਾ ਤਾਂ ਬਾਈ ਨੇ ਜ਼ਰੂਰ ਜਿੱਤ ਜਾਣਾ ਸੀ . ਪਰ ਅੱਜ ਵੀ ਇਹ ਲੱਗਦਾ ਕਾਛ ਸਿੱਧੂ ਵਾਪਸ ਆ ਜਾਵੇ .

  • @paridhaliwal3562
    @paridhaliwal3562 2 года назад +97

    ਉਹ ਦਿਲ ਦੀਆਂ ਗੱਲਾਂ ਜਜਬਾਤ ਗਾਣਿਆਂ ਵਿੱਚ ਪਰੋਦਾਂ ਸੀ ਲੋਕ ਕਹਿੰਦੇ ਸੀ ਆਪਦੀ ਹੀ ਤਾਰੀਫ ਕਰੀ ਜਾਦੇਂ ਪਰ ਹੁਣ ਸਮਝ ਆਈ ਏ ਕਿ ਉਸ ਨੂੰ ਪਤਾ ਸੀ ਇੱਕ ਵੀਡੀਓ ਵਿੱਚ ਵੀ ਕਿਹਾ ਸੀ ਕਿ ਮੈਨੂੰ ਲੱਗਦੇ ਮੈਨੂੰ ਜਾਣੇ ਪੈਣੇ ਰਸਤਾ ਰੱਬ ਕੋਈ ਵੀ ਬਣਾ ਸਕਦੇ ਸਾਧ ਬੰਦਾਂ ਸੀ ਬਾਈ

  • @lakshdeepkaur5488
    @lakshdeepkaur5488 2 года назад +76

    Din raat dil ronda ye uss heere lyi 😥😥😥😥😥😥😥😥😥

  • @parvinderkumar9981
    @parvinderkumar9981 2 года назад +39

    ਸੱਚਾ ਬੰਦਾ ਮਾਰਤਾ ਯਾਰ 😭😭

    • @harbhajansingh5390
      @harbhajansingh5390 2 года назад +1

      👍👍👍👍👍👍💝💝💝💝💝💝💋💋💋💋💋💋💉💉💉💉💉💉🍕🍕🍕🍕🍕🍕🍒🍒🍒🍒🍒🍒😍😍😍😍😍😍😰😰😰

  • @kulwantkaur9244
    @kulwantkaur9244 2 года назад +42

    He was so special person all people regreting he will be legend forever

  • @jishanahmad5807
    @jishanahmad5807 2 года назад +47

    I learned punjabi just because of him
    Since 2017 I have been listening to him now I can understand and speak as well
    Feeling very low because lost someone who’s very closer to my heart
    You will be missed king
    You will live in our broken heart 💔 forever
    Sidhu forever

  • @kaursukhidhillon9272
    @kaursukhidhillon9272 2 года назад +35

    Miss you sidhu veer 😭😭😭😭

  • @bhupinderkumar9211
    @bhupinderkumar9211 2 года назад +9

    Lenged sidhu bai every day forever 😭😘💐🕊🕊

  • @joot247
    @joot247 2 года назад +30

    Miss u veera 😭😭😭

  • @official__kuljeet__sidhus
    @official__kuljeet__sidhus 2 года назад +9

    Miss you sidhu moosewala ustaad g 😭😭😭😭😭😭💔💔💔💔💔💔💔

  • @navneetkaurbhullar5198
    @navneetkaurbhullar5198 2 года назад +19

    Lvv u sidhu moosewala jatt

  • @imbrar6529
    @imbrar6529 2 года назад +39

    ਮਾਨਸੇ ਆਲੇ ਲਾਹਨਤ ਖੱਟਗੇ ਹੀਰਾ ਗੁਆ ਲਿਆ

    • @Mandx10
      @Mandx10 2 года назад +6

      💯 sachi gll ae bai

    • @parmjeetkaur1639
      @parmjeetkaur1639 2 года назад +5

      ਜੇ ਸਿੱਧੂ ਨੂੰ ਪਿਆਰ ਕਰਦੇ ਸੀ ਤਾਂ ਵੋਟਾਂ ਕਿਉਂ ਨਹੀਂ ਪਾਈਆਂ? ਸਬ ਦਿਖਾਵੇ ਕਰਦੇ ਹੁਣ

    • @garrybrar13-22
      @garrybrar13-22 2 года назад +2

      @@parmjeetkaur1639 shayd oh congres lai nafrat si sidhu lai nai

  • @vikki_295
    @vikki_295 2 года назад +20

    Miss you sidhu bhai 😭💔

  • @Sukhchainsigh1888
    @Sukhchainsigh1888 2 года назад +6

    Miss you mere big bro sidhu sachi bai teri yaad bhaut aundi aa bai sachi love you jatta tu hamesha hi mere dil vich rahega mere bai and bhanna sidhu bai tnu v love you bhut sara

  • @loveflybeast4468
    @loveflybeast4468 2 года назад +13

    Love u jaan sidhu moosa

  • @JasbirSingh-uu1zv
    @JasbirSingh-uu1zv 2 года назад +10

    22 Sidhu 😢😢😢😢😢😢😢😢😢😢😢😢

  • @jagjitgill5902
    @jagjitgill5902 2 года назад +52

    Miss you Sidhu bai you stay in our hearts ♥️

  • @AmritSingh-tn9xr
    @AmritSingh-tn9xr 2 года назад +6

    Sahi Gal Kari Tusi ji
    Miss u sidhu puttra 🙏😭🙏😭😭😭😭

  • @guri342
    @guri342 2 года назад +10

    Sidhu moose wala legend

  • @yourfavorite7372
    @yourfavorite7372 2 года назад +13

    Love sidhu forever 💯

  • @rupinderkaurartandcraft1862
    @rupinderkaurartandcraft1862 2 года назад +5

    Sidhu di mata dekhi ni jandi dil krda ohna kol hmesha li reh java

  • @onlysidhu3666
    @onlysidhu3666 2 года назад +20

    Never die sidhu bai 😭😭😭👑😭👑😭👑

  • @poonamsidhu8326
    @poonamsidhu8326 2 года назад +8

    Miss you Sidhu 22 🙏🙏

  • @kk-yo3nd
    @kk-yo3nd 2 года назад +46

    Oshdne jo v songs vch likhiya sb sch hoyia kaash kise song vch eh v lekhiya hove ke mar k dubare janm laoga esh duniya ch te apne mom dad kol wapis javaga..🙏🙏

    • @harjeetsran1855
      @harjeetsran1855 2 года назад +1

      😥hanji

    • @SukhwinderKaur-cq2uc
      @SukhwinderKaur-cq2uc 2 года назад +1

      J kr vapis v aonda. Ta v sidhu vrga nhi ho skna oh Oh hi c bs

    • @karamjitkaur4493
      @karamjitkaur4493 2 года назад

      Why didn’t he say he will have two sons and daughters and live long life .. 😢😢😢

    • @kk-yo3nd
      @kk-yo3nd 2 года назад +5

      Hnji je God chavan ta ohi sidhu wapis a skda bs ehi ardaas kro daily k sidhu veera wapis aje 🙏🙏 aapne mom dad lyi sidhu veere nu wapis auna pena...🙏🙏

    • @SushmaKumari-cb3qw
      @SushmaKumari-cb3qw 2 года назад +2

      Wapis aayega jaroor

  • @manishjangra9680
    @manishjangra9680 2 года назад +21

    Legend never die
    Sidhu will be rememberd

  • @truthisbitter6615
    @truthisbitter6615 2 года назад +6

    Love from Kashmiri Sidhu sir you will be always in our hearts 💔

  • @jasvirkaur5248
    @jasvirkaur5248 2 года назад +5

    Sidhu beta hamesha dil de raj karda rahuga te karda c 🙏💔😭😭

  • @gaganbhunder
    @gaganbhunder 2 года назад +17

    ਬਾਈ ਨੂੰ ਦਾਤ ਸੀ ਪਰਮਾਤਮਾ ਵੱਲੋਂ future ਦੀ

  • @Adorable394
    @Adorable394 2 года назад +7

    Jatta Miss You Kithee Chala Gyaa Yaara 🕊🕊🕊

  • @jaimahakal3406
    @jaimahakal3406 2 года назад +29

    Legend Never Die 🤟

  • @harinderkaur2525
    @harinderkaur2525 2 года назад +4

    Sidhuo Mossawala tra dil da ne mada Super 🌟 os varga koi nahi na koi hona

  • @nishumaliksahil3289
    @nishumaliksahil3289 2 года назад +16

    Legend never die 😭💔😭

  • @manishkhileri1371
    @manishkhileri1371 2 года назад +9

    Bade Dil Da Insan se ho unhen jina bhi singing kiti Sira karta ona kaya se gaddi badi rakhan nalo dil bade rakkha karo. Sidhu veer 🙏🙏🙏🙏🙏

  • @gurjitkaurchouhan1016
    @gurjitkaurchouhan1016 2 года назад +3

    ਸਿੱਧੂ ਵੀਰ ਗੀਤਾ ਵਿੱਚ ਕੱਲੀ ਕੱਲੀ ਗੱਲ ਦੱਸਦਾ ਰਹਿਦਾ ਸੀ ਪਰ ਲੋਕਾ ਨੂੰ ਸਮਝ ਨੀ ਆਇਆ ਅਸੀ ਪਹਿਲਾ ਵੀ ਪਿਆਰ ਕਰਦੇ ਸਿੱਧੂ ਬਾਈ ਨੂੰ ਹੁਣ ਵੀ ਕਰਦੇ ਰਹਾਗੇ ਬਾਈ ਭਾਨੇ ਬੇਬੇ ਬਾਪੂ ਨੂੰ ਮਿਲਦਾ ਰਿਹਾ ਕਰ ਧੰਨਵਾਦ ਬਾਈ ਤੇਰਾ 🙏🙏

    • @parmjeetkaur1639
      @parmjeetkaur1639 2 года назад +2

      ਮੈਂ ਕਦੇ ਵੀ ਕਿਸੇ ਦੇ ਗੀਤ ਨਹੀਂ ਸੁਣਦੀ ਸੀ 🙏 ਨਾਂ ਮੈਨੂੰ ਸਿੱਧੂ ਦਾ ਪਤਾ ਸੀ ਨਾਂ ਕਦੇ ਸੁਣਿਆ ਸੀ ਪਰ ਜਿਸ ਦਿਨ ਦੀ ਸਿੱਧੂ ਦੀ ਮੌਤ ਹੋਈ ਹੈ 😭 ਉਸ ਦਿਨ ਤੋਂ ਮੈਂ ਹਰ ਰੋਜ਼ ਉਸ ਦੇ ਗੀਤ ਅਤੇ ਉਸ ਦੀਆਂ ਇੰਟਰਵਿਊ ਆ ਹੀ ਸੁਣਦੀਆ ਹੁਣ ਪਤਾ ਲੱਗਿਆ ਕਿ ਉਹ ਦੀ ਸੋਚ ਕਿੰਨੀਂ ਡੂੰਘੀ ਸੀ ਉਸ ਦਾ ਦਿਮਾਗ ਕਿੰਨਾ ਸੀ🙏😭 ਸਿੱਧੂ ਨੀ ਮਾਰਿਆ 😭 ਉਸ ਦੀ ਸੋਚ ਮਾਰੀ😭 ਉਸ ਦੀ ਅਵਾਜ਼ ਨੂੰ ਦਵਾਇਆ 😭😭😭😭🙏

  • @Pakka855wala
    @Pakka855wala 2 года назад +5

    Moosewala ustaad zindabaad

  • @HarpalSingh-uv9ko
    @HarpalSingh-uv9ko 2 года назад +1

    ਮਿਸ ਯੂ ਸਿੱਧੂ ਵੀਰ

  • @BhupinderSingh-et4ws
    @BhupinderSingh-et4ws 2 года назад +4

    Always Sidhu bai amar rahega jatta salm Teri kalm nu

  • @liveyungstayhappy4424
    @liveyungstayhappy4424 2 года назад +16

    ਪਰ ਮਾਨਸੇ ਵਾਲਿਆਂ ਨੇ ਓਸਦੀ ਕਦਰ ਨੀ ਕੀਤੀ

    • @sukhiduggankaur384
      @sukhiduggankaur384 2 года назад +2

      ਵੋਟਾਂ ਵੇਲੇ ਗਾਲਾਂ ਕੱਢਦੇ ਸੀ, ਹੁਣ ਪਛਤਾਵਾ ਕਰੋਂ

  • @SMW295
    @SMW295 2 года назад +11

    😢😢😢💔💔💔
    Sindhi will always be loved and missed .

  • @GurmeetSingh-ps2ug
    @GurmeetSingh-ps2ug 2 года назад +9

    Miss you Sidhu bhai ji 😭😭😭😭

  • @Thealtafmalik_
    @Thealtafmalik_ 2 года назад +15

    Miss you Sidhu moose wala 😭😭😭😭😭😭😭

  • @Catloverc17
    @Catloverc17 2 года назад +9

    Sidhu Allah da sacha banda insaaf zaroor mile 👍👍🇮🇳

  • @nindersidhu3704
    @nindersidhu3704 2 года назад +7

    Legend jatta💕💕💕💕💕💯

  • @abhijohal6342
    @abhijohal6342 2 года назад +6

    Heera chal gwa liyan aapa sab ne 😭😭 Miss you bro 😭😭

  • @navneetkaurbhullar5198
    @navneetkaurbhullar5198 2 года назад +10

    JATT MOSSEWALE,

  • @ladduladdu3522
    @ladduladdu3522 2 года назад +9

    Miss u Sidhu 😭😭😭😭😭😭😭

  • @ManjitSingh-ue5il
    @ManjitSingh-ue5il 2 года назад +2

    ਵੀਰ ਜੀ ਤੇਰਾ ਯਾਰ ਚੱਲ ਗਿਆ ਦੁਨੀਆਂ ਤੋ

  • @robinpreetsingh9610
    @robinpreetsingh9610 2 года назад +4

    Miss you legend😢😢

  • @abuzarqureshi970
    @abuzarqureshi970 2 года назад +7

    Immortal Subhdeep singh sidhu❤

  • @Dr.PrettyPsychiatrist
    @Dr.PrettyPsychiatrist 2 года назад +16

    ਮਾਰਨ ਆਏ ਸੀ,
    ਅਮਰ ਕਰ ਗਏ 🕊

  • @happyrajput757
    @happyrajput757 2 года назад +38

    Legend never die😢😢😢😢

  • @kulwindersingh9254
    @kulwindersingh9254 2 года назад +14

    Legend never die

  • @gurmukhmaan8450
    @gurmukhmaan8450 2 года назад +2

    ਆਊਗਾ ਵਾਪਸ ਇਹ ਯਕੀਨ ਹੈ ਮੈਨੂੰ

    • @TXAman420
      @TXAman420 2 года назад

      Hanji lagda ta menu v aehi a

  • @shashibala4979
    @shashibala4979 2 года назад +6

    Justice for sidhu moosewala 💔 😭 🙏

  • @bsr840
    @bsr840 2 года назад +1

    ਏਰੀਆ ਈ ਇਹੋ ਜਿਹਾ।ਸਮਝ ਈ ਨਹੀਂ ਸਕਦੇ।ਬੰਦੇ ਕੁਬੰਦੇ ਦੀ ਪਰਖ ਨਹੀਂ ਇਸੇ ਲਈ ਤਾਂ ਬੈਕਵਰਡ ਇਲਾਕਾ ਹੈ।

  • @karmjeetkaur5971
    @karmjeetkaur5971 2 года назад +18

    Akhar chanal the best bht vadiya

  • @sandeepjattana7686
    @sandeepjattana7686 2 года назад +4

    miss u 22 💔💔

  • @navneetkaurbhullar5198
    @navneetkaurbhullar5198 2 года назад +8

    Jatt mossewale ghaint

  • @gurjeetkumar2382
    @gurjeetkumar2382 2 года назад +1

    Sidhu mosse Aale wrga koi ni bn skda Bai bhane veer ji thanks soda bhut bhut thanks tuc sath dita ajj tk bai da 🙏

  • @thekiddjattz624
    @thekiddjattz624 2 года назад +9

    Legend sidhu mossewala

  • @amarjeetkaur5253
    @amarjeetkaur5253 2 года назад +2

    Waheguru ji sano sada sidhu vapis dedo sada. Dil nahi lag da sidhu vere miss you

  • @barinderjeetsekhon2556
    @barinderjeetsekhon2556 2 года назад +5

    Miss u veere 😭💔😌😌😌

  • @gurpreetdaleh7226
    @gurpreetdaleh7226 2 года назад +9

    Waheguru ji

  • @user-ql8pg8bv2d
    @user-ql8pg8bv2d 10 месяцев назад

    Legend never dies Sidhu moose Wala 5911 Choota Jatt❤❤❤❤❤❤❤❤

  • @manpreetchahal7667
    @manpreetchahal7667 2 года назад +8

    Miss you bro 😭😭

  • @harf3471
    @harf3471 2 года назад +3

    ਸਿੱਧੂ moosewala 5911 💔

  • @HarinderSingh-xi6ii
    @HarinderSingh-xi6ii 2 года назад +6

    Love you sidu musewala

  • @gursharankaur8732
    @gursharankaur8732 2 года назад +17

    Legend never die💗💗

  • @sandhuvlogs6110
    @sandhuvlogs6110 2 года назад +1

    Miss you so much Sidhu veere 😭😭 love you aa y ji 🙏🙏

  • @JatinderSingh-um7lm
    @JatinderSingh-um7lm 2 года назад +2

    Realy great sidhoo Moose aala।

  • @theredleo4936
    @theredleo4936 2 года назад +4

    Justice For Sidhu MooseWala 🙏🏻

  • @manvirsuman6121
    @manvirsuman6121 2 года назад +4

    Sidhu moosewala ❤️

  • @shabnampatla3713
    @shabnampatla3713 2 года назад +3

    Main ta fan v ni c kade kade gane sun laindi c jado mood karab hona but jado da is tera sunya dekha dil cho ni nikalde 😢miss u everyday

  • @PARUL__GUPTA__JI
    @PARUL__GUPTA__JI 2 года назад +1

    Miss YOU sidhu bhai tu sada dil vich amar rahega taki aan vali pidi bhi sidhu di charcha hoye sda sda

  • @gursewaksingh3657
    @gursewaksingh3657 2 года назад +2

    Waheguru ji 🙏🙏🌹🙏

  • @deeppanjabnetwork7015
    @deeppanjabnetwork7015 2 года назад +5

    Waheguru Mehar kare 🙏

  • @krishanjassal4082
    @krishanjassal4082 2 года назад

    ਜਿਸ ਦੇ ਅੰਦਰ ਰੱਬੀ ਗਿਆਨ ਹੁੰਦਾ ਉਹ ਹੀ ਭਵਿਖ ਵਾਰੇ ਲਿਖ ਸਕਦਾ

  • @jaisharma4045
    @jaisharma4045 2 года назад +2

    Legend never die ❤️🙏

  • @sabbaramjad7117
    @sabbaramjad7117 2 года назад +2

    oo Rab da neek bnda c as lye Rab nay odi khai har gal sachi ho gai

  • @veerpalbrar3513
    @veerpalbrar3513 2 года назад +1

    Wehaguru ji

  • @Dheeraj_srova
    @Dheeraj_srova 2 года назад +2

    Sidhu Moose wala insaafdo

  • @jaggidhillon8073
    @jaggidhillon8073 2 года назад +1

    Waheguru ji 🙏🙏🙏

  • @varindersohivarindersohi4342
    @varindersohivarindersohi4342 2 года назад +1

    Waheguru g 🙏🙏😭😭

  • @sukhmundajattada6793
    @sukhmundajattada6793 2 года назад +2

    Miss you bro💟💞

  • @Pumpydeol-kt7sl
    @Pumpydeol-kt7sl 2 года назад +3

    Legend sidhu

  • @dalbirrai6288
    @dalbirrai6288 2 года назад +3

    He’s legend 🤘

  • @lakhvirsingh5946
    @lakhvirsingh5946 2 года назад +1

    Satnam shri waheguru ji 🙏

  • @sarabjitsingh6901
    @sarabjitsingh6901 2 года назад

    Miss you jatta

  • @DaljitSingh-lz4vx
    @DaljitSingh-lz4vx 2 года назад

    Sidhu 22 miss you 😭😭

  • @Legends_1984
    @Legends_1984 2 года назад

    Sacha admi c sidhu

  • @deepaksejwal7270
    @deepaksejwal7270 2 года назад

    Legend SidhuMoosewala bahi 🙏❤️

  • @harkiratsingh9799
    @harkiratsingh9799 2 года назад +25

    Legend never die ❤️🙏🏻🙏🏻🙏🏻

  • @nknarinder9621
    @nknarinder9621 2 года назад +2

    Y ji plz gill ronta.bunti bains.khanghri y da interview kro aa bhot sidhu y NHL touch vc c ji

  • @bhupinderkaur3806
    @bhupinderkaur3806 2 года назад +1

    Miss u Sidhu

  • @sukhjeetbugli6735
    @sukhjeetbugli6735 2 года назад

    Miss u bhai ❤️❤️❤️

  • @honeygrewal2381
    @honeygrewal2381 2 года назад +1

    Fan of sidhu bai till i die

  • @parmjeetdhillon8637
    @parmjeetdhillon8637 2 года назад

    Miss you sidhu Veer ji