ਗੀਤਕਾਰ Jasveer Bhathal ਖ਼ਾਲੀ ਪਾਏ ਘਰ ਨੂੰ ਦੇਖਦੇ ਰੌਂਦਾ ਹੈ ( Interview ) DPD Television

Поделиться
HTML-код
  • Опубликовано: 10 сен 2024
  • #JasveerBhathal #JasveerBhathalInterview #SongWriter #Layrics #JasvirBhathal #DhadkanPunjabDi #DPDTelevision #NaviMaanSingh #NaviSailbrah
    Jasveer Bhathal
    Jasveer Bhathal Interview
    Jasveer Bhathal Layris
    Jasveer Bhathal Cont Number 7087092291
    Jasveer Bhathal Song Writer
    Jasveer Bhathal Family
    Jasveer Bhathal Biography
    Jasveer Bhathal All Song
    Jasveer Bhathal With Interview
    Jasveer Bhathal With Navi Maan Singh
    Peengh Latakdi Reh Gai Balkar Sidhu
    • Peengh Latakdi Reh Gayee
    22 pass naseebo lal
    • 22 Pass by Jessy Bajwa...
    lukan Kite Nahi Dena Deep Dhillon
    Lagda Apa Kar Bathe Ha Payer Gora Chack Wala
    • Singer Gora chakwala, ...
    Sadi Tu Ha Diweli Akashdeep
    • DIWALI (Full Audio Son...
    Rab Ta Nahi Salamat Ali
    • Rabb Ta Nahi | Full So...
    Dol Miss Neelam
    • DOL - MISS NEELAM | La...
    Pind De Firni Mintu Dhuri
    • Pind Di Firni

Комментарии • 54

  • @MandeepSharma-ju2hb
    @MandeepSharma-ju2hb Месяц назад

    Sira banda

  • @baljidersingh-ep1ef
    @baljidersingh-ep1ef 11 месяцев назад

    Very nice

  • @AmritpalSingh-bl3kp
    @AmritpalSingh-bl3kp 3 года назад +7

    ਦੁਨੀਆ ਦੀ ਇਹ ਵੀ ਸਚਾਈ ਹੈ ਕਿ ਇਨਸਾਨ ਆਪਣੇ ਹਾਲਾਤਾਂ ਲਈ ਕਾਫੀ ਹੱਦ ਤੱਕ ਆਪ ਜੁੰਮੇਵਾਰ ਹੁੰਦਾ ਹੈ

  • @jasbirkaur1620
    @jasbirkaur1620 3 года назад +4

    Seere tenu dekh ke man bhabuk ho gya jiounda reh waheguru tenu kamjabi bakhshe

  • @MINTUDHURI
    @MINTUDHURI 3 года назад +3

    Great man great writer jaan
    Jasvir

  • @bhatthal007
    @bhatthal007 3 года назад +2

    Great respect for jasveer bhatthal

  • @sukhbrar00084
    @sukhbrar00084 3 года назад +3

    God bless you mama ji

  • @kavgrewal8799
    @kavgrewal8799 3 года назад +4

    ਮੁੰਬਈ ਬੈਠ ਕੇ ਕੰਮ ਕਰਨ ਆਲਾ ਸੀ ਜਸਵੀਰ ਭੱਠਲ , ਬਹੁਤ ਤਕੜੀ ਡੀਲ ਡੌਲ ਆਲਾ ਗੱਭਰੂ ਸੀ ਕਦੇ , ਮੇਰਾ ਪਸੰਦੀਦਾ ਗੀਤਕਾਰ ਕੋਈ ਦਿਨ ਨਹੀ ਐਸਾ ਹੋਣਾ ਜਦ ਜਸਵੀਰ ਅੰਕਲ ਦੇ ਲਿਖੇ ਗੀਤ ਨਾ ਸੁਣੇ ਹੋਣ ....ਜ਼ਜ਼ਬਾਤੀ ਬੰਦਾ ਅਪਣਾ ਆਪ ਗਵਾ ਗਿਆ , ਲੋਕੀ ਕਹਿੰਦੇ ਹੋਣੇ ਦਾਰੂ ਬਹੁਤੀ ਪੀਂਦਾ ਸੀ ਪਰ ਲੋਕ ਨਹੀ ਜਾਣਦੇ ਬੰਦਾ ਕੀ ਕੁਝ ਗਵਾ ਬੈਠਾ..... ਤੁਹਾਡੀ ਕਲਮ ਦਾ ਸਾਨੀ ਕੋਈ ਨਹੀ ਆ ..... ਤਹਾਨੂੰ ਬਹੁਤ ਵਾਰ ਮਿਲਣ ਦਾ ਮੌਕਾ ਮਿਲਿਆ ਕਨੇਡਾ ਆਉਣ ਤੋ ਪਹਿਲਾ ਮੈਂ ਤਹਾਨੂੰ ਸ਼ੇਰਪੁਰ ਮਿਲਿਆ ਸੀ ਜਦ ਤੁਸੀ ਗੁਰਮੀਤ ਚਾਚਾ ਜੀ ਕੋਲ ਆਏ ਸੀ , ਔਰ ਤੁਸੀ ਕਿਹਾ ਸੀ ਮੈਂ ਫ਼ੇਰ ਕੋਸ਼ਿਸ ਕਰਾਗਾ .... ਔਰ ਤੁਹਾਡੇ ਕੋਲ ਜੋ ਹੈ ਉਹ ਨਹੀ ਆ ਅਜੋਕੇ ਕਲਮਕਾਰਾ ਕੋਲ.... ਜ਼ਿੰਮੇਵਾਰ ਬੰਦਾ ਸੀ ਜਸਵੀਰ ਯਾਰਾ ਦੋਸਤਾ ਦੇ ਵਿਆਹਾ ਚ ਅੱਗੇ ਹੋ ਜ਼ਿੰਮੇਵਾਰੀ ਨਿਭਾਉੰਦਾ ਮੈਨੂੰ " ਗੋਰੇ ਚੱਕ ਵਾਲੇ " ਦਾ ਵਿਆਹ ਯਾਦ ਆ ਸਾਰੀ ਜ਼ਿੰਮੇਵਾਰੀ ਤੁਹਾਡੀ ਸੀ , ਕਾਲੇ ਰੰਗ ਦਾ ਸੂਟ ਲੰਮ ਸਲੰਮਾ ਗੱਭਰੂ .... ਐਨਕਾ ਅੰਦਰ ਗਹਿਰਾਈ ਦਿਖਦੀ ਰਹਿ ਆ ਖੈਰ ਵਾਹਿਗੁਰੂ ਚੜਦੀਕਲਾ ਚ ਰੱਖਣ ਸਾਡੇ ਚਾਚੇ ਦੇ ਯਾਰ ਨੂੰ .......❤️

  • @RupinderKaur-jr1qv
    @RupinderKaur-jr1qv 3 года назад +1

    God bless you nana ji 🙏🙏

  • @jaggijhuner8992
    @jaggijhuner8992 3 года назад +1

    God bless u nana ji

  • @bittugurdaspuriawriter174
    @bittugurdaspuriawriter174 3 года назад +1

    💯👌👌👌

  • @ilovepunjab4810
    @ilovepunjab4810 3 года назад +2

    Very nice person waheguru chardikala vich rakhe

    • @harjitjassi8166
      @harjitjassi8166 3 года назад +1

      ਬਹੁਤ ਹੀ ਵਧੀਆ ਇਨਸਾਨ ਅਤੇ ਗੀਤਕਾਰੀ ਦੇ ਵਿੱਚ ਵਧੀਆ ਨਾਮ ਖੱਟਣ ਵਾਲੇ ਭੱਠਲ ਬਾਈ ਜੀ। ਹੰਡਿਆਇਆ ਵਿਖੇ ਸੱਭਿਆਚਾਰਕ ਮੇਲੇ ਕਰਵਾਏ। ਭੱਠਲ ਬਾਈ ਜੀ ਨੇ ਮੈਨੂੰ ਗੀਤ ਗਾਉਣ ਦਾ ਮੌਕਾ ਦਿੱਤਾ ਸੀ। ਧੰਨਵਾਦ ਜੀ

  • @itz_western_panduzwp2416
    @itz_western_panduzwp2416 3 года назад +4

    ਹੀਰਾ ਬੰਦਾ ਜਸਵੀਰ ਭੱਠਲ

  • @bittugurdaspuriawriter174
    @bittugurdaspuriawriter174 3 года назад +1

    💯💯💯💯❤️❤️🌹👍

  • @jagsirsekha6638
    @jagsirsekha6638 3 года назад +1

    Bahut hi vadhia likhda y Jasvir bhathal

  • @tarsemsingh-zw8vv
    @tarsemsingh-zw8vv 10 месяцев назад

    ਸੁਪਰਹਿੱਟ ਗੀਤਕਾਰ 🙏

  • @HarvinderSingh-wc8fq
    @HarvinderSingh-wc8fq 3 года назад +3

    ਨਵੀ ਵੀਰੇ ਬਾਈ ਦੀ ਪੁਰਾਣੀ ਫੋਟੋ ਪਾਉ ਵੀਰ ਜੀ plzz plzz plzz

  • @karanbraich6667
    @karanbraich6667 3 года назад +2

    V.good bai

  • @khosasaab1701
    @khosasaab1701 3 года назад +2

    Bai dil da saaf Banda lgda

    • @pindadeol6201
      @pindadeol6201 11 месяцев назад

      Shi aa y bnda ta pura tej aw eh chk ke ho gya y nl

  • @sharanjitsinghgill7181
    @sharanjitsinghgill7181 3 года назад +1

    Very nice g God bliss you 22 g

  • @notorious_boy3701
    @notorious_boy3701 2 года назад +2

    Buhat mann dukhi hunda ji jado oh kalakar nivas Aali gali ch janne aa te khushi v buhat hundi aa jasveer bhathal sade area da ik purana star aa

  • @HarpreetSingh-xx8ps
    @HarpreetSingh-xx8ps 3 года назад +1

    God bless u chacha g

  • @satwantsingh2632
    @satwantsingh2632 3 года назад +1

    Bai jasveer bhatel ji sode gane asi niki umer tu hi sunde aa rahe ha rab karke parmatma sodi har murad puri kre

  • @sukhdevsinghsagerpress8061
    @sukhdevsinghsagerpress8061 3 года назад +1

    Nice geet kar ne g

  • @medasingh5867
    @medasingh5867 3 года назад +1

    Very nice ji

  • @bittugurdaspuriawriter174
    @bittugurdaspuriawriter174 3 года назад

    💯🌹💯

  • @bindermaan8310
    @bindermaan8310 3 года назад +2

    ਚੰਗੀ ਕਲਮ ਰਹੀ ਏ ਆਪਣੇਂ ਸਮੇਂ ਦੀ

  • @destmusiccenter1459
    @destmusiccenter1459 3 года назад +2

    Jasveer De Likhe Song Bhut Sune Ne

  • @itz_western_panduzwp2416
    @itz_western_panduzwp2416 3 года назад

    👍👍🙏🙏🙏

  • @HarpalSingh-sz8hh
    @HarpalSingh-sz8hh 3 года назад

    gd

  • @jasbirkaur1620
    @jasbirkaur1620 3 года назад +4

    Main tenu god ch khidya name v main apne nam te rakhya hun dekh kr dukh hunda ha

    • @mohmedismaeel5964
      @mohmedismaeel5964 Год назад

      sahi gall a ji bahut dukh hunda jisnu God vich khidaea hove usda bura time dekhke

  • @jaseusihgjaseusihg8413
    @jaseusihgjaseusihg8413 3 года назад +1

    Bai Ji Geeth Kara Kolo Loke Geeth Lea Kea Bea Mukh Mod Jsde Nea

  • @Deepkhaira_
    @Deepkhaira_ 3 года назад +2

    mama ji da naam chalda c kadi

  • @user-dd9go4ms3y
    @user-dd9go4ms3y Год назад

    Saaf dil bnda jasveer bhattal

  • @sunnygill1567
    @sunnygill1567 3 года назад +3

    Navi veer Veer da number send kari veer

  • @vickybhullar9169
    @vickybhullar9169 3 года назад +1

    Chahe kuj vi y ...ok aa. Yaar loun da koke aa

  • @ramdeepbhatti3875
    @ramdeepbhatti3875 3 года назад +1

    Y rajpreet di interview karo

  • @JagseerSingh-mj6jn
    @JagseerSingh-mj6jn 3 года назад +1

    Bachan Bedil Badrukhan nu vi pesh karo ji

  • @rajubedi2893
    @rajubedi2893 2 года назад +2

    Jasvir da no sand kro g

  • @anmolsidhu8031
    @anmolsidhu8031 Год назад

    ਵਾਲਾ ਦੁੱਖ ਦੱਬੀ ਬੈਠਾ ਜਸਵੀਰ ਭੱਠਲਾਂ

  • @SukhwinderSingh-fv6sy
    @SukhwinderSingh-fv6sy 3 года назад +2

    ਦਾਰੂ ਦਾ ਮਾਂਜਿਆ ਹੋਇਆ ,,,,,,,,

    • @jaswantkalyan3499
      @jaswantkalyan3499 3 года назад +2

      Tsusi jande ho ehna nu

    • @jaswindeersingh4930
      @jaswindeersingh4930 3 года назад +3

      har ik bande vich koi na koi kami pesi hundi a
      baki hallat es tara de ban jade ne kise evi ne mara kahi da bro

    • @SukhwinderSingh-fv6sy
      @SukhwinderSingh-fv6sy 3 года назад +1

      @@jaswindeersingh4930
      ਮਾੜਾ ਕਦੋਂ ਕਿਹਾ, ਬਹੁਤ ਕਮਾਲ ਕਰ ਸਕਦਾ ਅਜੇ ਵੀ ਇਹ ਕਿਹਾ"ਤੈਨੂੰ ਮਾਰਿਆ ਲਾਲ ਸ਼ਰਾਬ ਨੇ,ਨਹੀਂ ਦੁੱਲਿਆਂ ਤੈਨੂੰ ਚਾਅ,,,,

    • @SukhwinderSingh-fv6sy
      @SukhwinderSingh-fv6sy 3 года назад

      @@jaswantkalyan3499 ਬਿਲਕੁਲ ਵੀਰ।

    • @user-ec4hy2tf4t
      @user-ec4hy2tf4t 2 года назад

      ਮਤਲਬ ਬਾਈ ? ਅੱਜ ਘਰ ਦੇ ਹਾਲਾਤ ਕਿਵੇ ਨੇਂ ਇਹਨਾ ਦੇ ? ਕੇ ਦਾਰੂ ਵਿੱਚ ਹੀ ਚੱਕ ਦਿੱਤਾ ਸਬ ?

  • @ranjodhthind812
    @ranjodhthind812 3 года назад +1

    God bless u nana ji

    • @jagseersingh-ow4mc
      @jagseersingh-ow4mc Год назад +1

      ਗੀਤਕਾਰ ਬਹੁਤ ਮਿਹਨਤ ਕਰਦਾ ਪਰ ਕੰਜਰ ਗਾਇਕ ਕਦਰ ਨਹੀਂ ਕਰਦੇ ਮਿਹਨਤ ਦਾ ਮੁੱਲ ਨਹੀਂ ਪਾਉਂਦੇ ਇਹ

  • @Kuldeepsingh-vg1po
    @Kuldeepsingh-vg1po 3 года назад

    Very nice g