ਦੇਖੋ ਜੀ ਗੋਰੇ ਦਾ 1000 ਕਿੱਲਿਆਂ ਦਾ ਫਾਰਮ ਜਿੱਥੇ ਪੰਜਾਬੀ Student ਕੰਮ ਕਰਦੇ ਬਿਨਾ ਕਿਸੇ ਮੋਟਰ ਤੋਂ ਖੇਤੀ ਹੁੰਦੀ ਏਥੇ

Поделиться
HTML-код
  • Опубликовано: 8 сен 2024
  • ਪੂਰੇ ਕੈਨੇਡਾ ਦੇ ਘੈਂਟ ਘੈਂਟ ਜਾਣਕਾਰੀ ਵਾਲੇ ਨਵੇਂ ਨਵੇਂ ਵੀਡੀਓ ਦੇਖਣ ਲਈ ਮੇਰੇ ਇਸ RUclips channel ਨੂੰ subscribe ਕਰੋ ਜੀ 👆
    ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਿਆ ਤਾਂ ਕੰਮੈਂਟ ਜਰੂਰ karo ji
    👍Subscribe My This RUclips Channel for New Videos releated to Canada work , Canada Student Life , Student life , international student , Study , Vlogs , Canada Life , Canada Weather , Canada Trucking , Trucking Life , Uber Drivers , groceries Rates in Canada , Farm work in canada , Canada Visa , Student work , Hospitals in canada , Tourist place’s in canada , Best places in Canada , Work in Canada , Factorieswork in canada
    Singer/Lyricist/composer - Bobby Bhullar
    ( Follow Bobby Bhullar on )
    Facebook - / bobbybhullar003
    Instagram - / bobbybhullar003
    Snapchat - / bobbybhullar003
    Twitter- / bobbybhullar003
    Tiktok - / bobbybhullar003
    (❤️👇Listen All Songs of Bobby Bhullar on❤️👇)
    All Songs on Spotify - open.spotify.c...
    All Songs on Apple - / bobby-bhullar
    All Songs on Jiosavan - www.jiosaavn.c...
    All Songs on Amazon - music.amazon.i...
    All Songs on Gaana - gaana.com/arti...
    All Songs on Wynk- wynk.in/music/...
    All Songs on Resso- www.resso.com/...
    All Songs on Hungama - www.hungama.co...
    All Songs on Shazam- www.shazam.com...
    All Songs on Kkbox- www.kkbox.com/...
    #bobbybhullar #canadavideos #vlog
    Comment , Like , and Share
    Subscribe My this youtube channel for more videos

Комментарии • 105

  • @BobbyBhullarCoverSongs
    @BobbyBhullarCoverSongs  11 месяцев назад +15

    ਕਮੈਂਟ ਜਰੂਰ ਕਰਿਓ ਕਿਵੇਂ ਲੱਗਾ ਜੀ ਮੇਰੇ ਨਵੇ ਨਵੇ ਵੀਡੀਓ ਦੇਖਣ ਲਈ ਮੇਰੇ ਇਸ ਚੈਨਲ ਨੂੰ Subscribe ਕਰਲੋ ਜੀ

    • @social_media771
      @social_media771 11 месяцев назад +1

      ਕਰ ਲਿਆ ਸਬਕ੍ਰਾਈਬ

    • @pargatdhillon3909
      @pargatdhillon3909 2 месяца назад

      ​@@social_media771😢😢😢 re e mail to

    • @jatidersingj9237
      @jatidersingj9237 2 месяца назад

      ​@@social_media771bbn mmmmmnnññnnnnne😊

  • @social_media771
    @social_media771 11 месяцев назад +33

    ਅਸਲੀ ਸਰਦਾਰੀ ਆਪਣਾ ਕੰਮ ਆਪਣੇ ਹੱਥੀਂ ਕਰਨ ਨਾਲ ਹੁੰਦੀ ਹੈ। ਕਨੇਡਾ ਜਾ ਕੇ ਕੰਮ ਕਰਨਾ ਕੋਈ ਗੁਨਾਹ ਨਹੀਂ ਹੈ ਪਰ ਉਨ੍ਹਾਂ ਲੋਕਾਂ ਲਈ ਸਬਕ਼ ਜ਼ਰੂਰ ਹੈ ਜੋ ਪੰਜਾਬ ਵਿੱਚ ਕੰਮ ਕਰਨ ਨੂੰ ਪਹਿਲ ਨਹੀਂ ਦਿੰਦੇ।

    • @simarmohali1483
      @simarmohali1483 11 месяцев назад +2

      Hain main os nu glt Manda Jo 5 +kile aa fer bhar gye ne but jina kol ek do kile ja heni oh munde apne Kam lyi gye ne ithe 10 hajaar ya 15 hajaar che Ghar hi msa chalu fer future plane ki krn GE os hisaab nal je Oni mehanl othe krde ne na 50 +vi je mom dad nu bejnn da 5 year che future plane set kar skde Kam se kam ta plz apne Chanel lyi nhi hakikat nu likho

    • @charangitsahota7952
      @charangitsahota7952 11 месяцев назад

      ਸਰਦਾਰ ਜੀ ਨੇ ਸਰਦਾਰ ਹੀ ਰਹਿਣ। ਚਾਹੇ ਦਿਹਾੜੀ ਕਰੇ ਚਾਹੇ ਆਪਣਾ ਕੰਮ ਕਰੇ।ਸਾਡੀ ਸੋਚ ਨਹੀ ਬਦਲੀ।ਬਾਹਰ ਕੰਮ ਦੀ ਕਦਰ ਕਰਦੇ ਨੇ ਨਾ ਕਿ ਸ਼ਕਲ / ਸੂਰਤ ਦੀ।ਸਾਡੇ ਮੁਲਕਾਂ ਦਾ ਸਿਸਟਮ ਸਹੀ ਹੋਵੇ,ਪਰਸਾਸ਼ਨ ਠੀਕ ਹੋਵੇ ਤਾਂ ਕੀ ਲੋੜ ਪਈ ਹੈ ਆਪਣਾ ਘਰ ਛੱਡਕੇ ਜਾਣ ਦੀ।ਸਾਡੇ ਲੀਡਰਾਂ ਨੇ ਆਪਣੇ ਹਿੱਤ ਪਹਿਲਾਂ ਰੱਖੇ, ਆਪਣੇ ਢਿੱਡ ਭਰਨ ਦਾ ਸੋਚਿਆ ਨਾ ਕਿ ਆਮ ਲੋਕਾਂ ਦੀ ਭਲਾਈ ਬਾਰੇ ਤੇ ਰੋਜ਼ਗਾਰ ਬਾਰੇ।ਜਾਣ ਬੁਝਕੇ ਪੰਜਾਬ ਹਾਲਾਤ ਖ਼ਰਾਬ ਬਣਾਏ ਜਾ ਰਹੇ ਹਨ।

    • @kindersingh5525
      @kindersingh5525 2 месяца назад

    • @user-nq2zo4pu4n
      @user-nq2zo4pu4n Месяц назад

      ❤Right

    • @Nupa-bb1xs
      @Nupa-bb1xs Месяц назад

      Jdo khud nu kise de kamm karna painda hai te apnia kudia nu dihadi te bhejna painda tad kehnde ne kamm de ki sharam hai, ithe Punjab vich kinnia jatta dea kudia dooje jatta de khet vich narma chugan bejde ho ?

  • @sukhwantsingh9760
    @sukhwantsingh9760 11 месяцев назад +26

    ਪੰਜਾਬ ਵਿੱਚ ਸਰਦਾਰੀ ਤੇ ਉੱਥੇ ਨੋਕਰੀਆ ਵਾਹ ਜੀ ਵਾਹ ਬੜੀ ਮਾਣ ਵਾਲੀ ਗੱਲ ਏ

  • @134gardenwiebs
    @134gardenwiebs 4 дня назад +1

    ਕਾਸ਼ ਉਹ ਸਮਾਂ ਮੁੜ ਆਵੇ ਸਾਰੀ ਖੇਤੀਬਾੜੀ ਦਾ ਕੰਮ ਖੁਦ ਕਰ ਦੇਵਾਂ ਮੈਨੂੰ ਬਹੁਤ ਸ਼ੌਂਕ ਹੈ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਔਰ ਮੈਂ ਕਿਸਾਨਾਂ ਦੀ ਹੀ ਧੀ ਹਾਂ ਜੀ ਤੇ ਸਿਟੀ ਵਿੱਚ ਰਹਿਣ ਕਰਕੇ ਮੈਨੂੰ ਇਹ ਚੀਜ਼ ਤੋਂ ਦੂਰ ਹੋਣਾ ਪਿਆ ਬਾਕੀ ਮੈਨੂੰ ਅੱਜ ਵੀ ਪੂਰਾ ਸ਼ੌਂਕ ਹੈ ਖੇਤਾਂ ਵਿੱਚ ਕੰਮ ਕਰਨ ਦਾ😊 ਬਹੁਤ ਹੀ ਸੁਚੱਜੇ ਬਹੁਤ ਹੀ ਸੁਲਝੇ ਤਰੀਕੇ ਦੇ ਨਾਲ ਇਹਨਾਂ ਦਾ ਖੇਤੀ ਕਰਨ ਦਾ ਤਰੀਕਾ ਹੈ ਜੀ ਕਿ ਬਾਕੀ ਕੈਮੀਕਲ ਖੇਤੀਬਾੜੀ ਨਾਲੋਂ ਔਰਗੈਨਿਕ ਖੇਤੀ ਬਹੁਤ ਵਧੀਆ ਕੀਤਾ ਹੈ ਜੀ ਜਿਸ ਨਾਲ ਕਈ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਸਹੀ ਕਿਹਾ ਤੁਸੀਂ ਰੇਹਾਂ ਤੇ ਖਾਦਾਂ ਨੇ ਪੰਜਾਬ ਨੂੰ ਕੈਂਸਰ ਬਿਨਾ ਕੁਝ ਨਹੀਂ ਦਿੱਤਾ

  • @LakhVeer-li4wv
    @LakhVeer-li4wv 11 месяцев назад +11

    ਭਰਾਵਾ ਪੰਜਾਬ ਦੇ ਵਿੱਚ ਤਾਂ ਚਾਰ ਪੰਜ ਕਿਲਿਆਂ ਦਾ ਜੱਟ ਵੀ ਆਪ ਨਹੀਂ ਕੰਮ ਕਰਦਾ ਉਹ ਤਾਂ ਕਹਿੰਦਾ ਚੂੜੇ ਚ ਮਿਆਰਾਂ ਤੋਂ ਕੰਮ ਕਰਾਵਾਂਗੇ ਬਈਆਂ ਤੋਂ ਕਰਾਵਾਂਗੇ ਅਸੀਂ ਤਾਂ ਬਹੁਤ ਵੱਡੇ ਸਰਦਾਰ ਹਾਂ

  • @avtarsinghdhillondhillon3858
    @avtarsinghdhillondhillon3858 11 месяцев назад +18

    ਪੰਜਾਬ ਵਿੱਚ ਸਰਦਾਰ। ਬਾਹਰ ਪੰਜਾਬੀ ਵੲਈਏ

    • @raghuveerchahal1870
      @raghuveerchahal1870 11 месяцев назад +3

      ਮਾੜੀ ਸੋਚ ਅਤੇ ਪੈਰ ਦੀ ਮੋਚ ਬੰਦੇ ਲੈਕੇ ਬੈਠ ਜਾਂਦੀ ਆ।
      ਵੈਸੇ ਪੈਰ ਦੀ ਮੋਚ ਤਾਂ ਸਹੀ ਹੋ ਸਕਦੀ ਏ।।।। ।ਪਰ 22ਜੀ ਥੋਡੇ ਵਰਗਿਆਂ ਦੀ ਸੋਚ ਠੀਕ ਨਹੀਂ ਹੋ ਸਕਦੀ🙏

  • @makhansingh3002
    @makhansingh3002 11 месяцев назад +33

    ਪੰਜਾਬ ਵਿੱਚ ਕੰਮ ਕਰਦੇ ਨਹੀਂ ਬਹਾਰ ਜਾਂ ਕੇ ਦਿਹਾੜੀਆਂ ਕਰਦੇ

  • @JaspinderSingh-op4lj
    @JaspinderSingh-op4lj 11 месяцев назад +5

    ਬਹੁਤ ਵਧੀਆ ਜਾਣਕਾਰੀ ਦੇਣ ਲਈ ਸਲੂਟ ਹੈ

  • @JagsirSingh-xg4nu
    @JagsirSingh-xg4nu 11 месяцев назад +11

    ਬਹੁਤ ਵਧੀਆ ਜੀ ਮੈਂ ਜਗਸੀਰ ਸਿੰਘ ਦੰਦੀਵਾਲ ਸਮਾਘ ਬਲਾਕ ਗਿਦੜਬਾਹਾ ਪੰਜਾਬ ਇਸ ਤਰਾਂ ਦੀ ਖੇਤੀ ਵੇਖ ਕੇ ਚੰਗਾ ਲਗਿਆ ਧੰਨਵਾਦ ਜੀ

    • @Nupa-bb1xs
      @Nupa-bb1xs Месяц назад

      Gidderbaga tou main v ha , Dandiwal got hai

  • @makhansingh3002
    @makhansingh3002 11 месяцев назад +13

    ਵੀਰ ਪੰਜਾਬ ਨਾਲ਼ ਦੀ ਸਰਦਾਰੀ ਨਹੀਂ ਲੱਭਣੀ

    • @Surinder1507
      @Surinder1507 11 месяцев назад +2

      Punjab vich sardari v modi khatm kr rha bro

  • @GurwinderSingh-zi4fd
    @GurwinderSingh-zi4fd 11 месяцев назад +4

    ਬਹੁਤ ਵਧੀਆ ਬਲੌਗ,,ਵੱਲੋਂ,,ਭੁੱਲਰ ,,ਮਾਝੇ ਆਲੇ,,

  • @mangjitsingh4606
    @mangjitsingh4606 11 месяцев назад +7

    ਆਪਣੇ ਕੁਝ ਲੋਕਾਂ ਦੀ ਉਹ ਗੱਲ ਆ ਕੁਤਾ ਰਾਜ ਬਹਾਲੀਐ ਫਿਰ ਚੱਕੀ ਚੱਟੇ ਜਿਹੜੇ ਠੰਡੇ ਦੁੱਧ ਨੂੰ ਫੂਕਾ ਮਾਰਦੇ ਗਏ ਹਨ

  • @user-tv4mg8me7u
    @user-tv4mg8me7u 11 месяцев назад +13

    ਐਧਰ ਤਾਂ ਪਸ਼ੂਆਂ ਨੂੰ ਪੱਠੇ ਨੀਂ ਪਾਂਉਦੇ ਐਧਰ ਦਿਹਾਂ ੜੀਆਂ ਕਰਦੇ ਆ

  • @user-wb6um8de9j
    @user-wb6um8de9j 2 месяца назад

    ਵਿਚਾਰੀ ਵਾਲੀ ਗੱਲ ਗਲਤ ਹੈ ਅੰਗਰੇਜ ਕੰਮ ਕਾਰਨ ਅਤੇ ਸਰਕਾਰਾਂ ਦੀ ਸਹੀ ਸੋਚ ਕਾਰਨ ਤਰੱਕੀ ਕਰ ਰਹੇ ਹਨ

  • @american798
    @american798 11 месяцев назад +4

    Asi america vich rehda ha 1979 vich papa ta chacha 2 aye c ajj da time 43 to 44 year ho chale U.S.A vich 4700 killa jameen di kheti karde ha 2000 cow da 2 faram ne 3 patrol pump 9 truck bnye na apne ma aikle punjab vich v kheti karvode ha aikle ma 5 to 6 month india 6 month U.S.A vich reh da 2020 tu india kheti karn lage baki total famli U.S.A hi rehdi ha india tu U.S.A aun wale kye 24 to 25 munde sade faram ta kam karde ne

    • @user-kb5mp9cx7s
      @user-kb5mp9cx7s Месяц назад

      Tusi dono jaga kheti kar rahe is bare jrur jankari devi g

  • @satnamrandhawa1199
    @satnamrandhawa1199 11 месяцев назад +3

    22ji very nice

  • @ranjltsingh2605
    @ranjltsingh2605 11 месяцев назад +2

    ਬਹੁਤ। ਵਧੀਆ

  • @baljindersran8484
    @baljindersran8484 11 месяцев назад +2

    ਬਹੁਤ ਵਧੀਆ ਵੀਡਿਉ ਆ ਜੀ

  • @sudagarsingh9151
    @sudagarsingh9151 Месяц назад

    ਬਹੁਤ ਵਧੀਆ ਭੁੱਲਰ ਸਾਹਿਬ ਜੀ

  • @pindadalifestyle682
    @pindadalifestyle682 9 месяцев назад +2

    ਬਹੁਤ ਵਧੀਆ ਲਗਿਆ ਅਸੀਂ ਆਉਣਾ ਜੀ ਕਿਵੇਂ ਆਆਈਏ

  • @134gardenwiebs
    @134gardenwiebs 4 дня назад

    ਜੋ ਤੁਸੀਂ ਅਖੀਰ ਦੇ ਵਿੱਚ ਕੰਟੇਨਰਾਂ ਦੇ ਵਿੱਚ ਫਰਟੀਲਾਈਜ਼ਰ ਦੱਸਿਆ ਹੈ ਉਸ ਨੂੰ ਬਾਇਓ ਐਨਜਾਇਮ ਕਹਿੰਦੇ ਨੇ ਜੋ ਕਿ ਵੇਸਟ ਸਬਜ਼ੀਆਂ ਤੇ ਵੇਸਟ ਫਰੂਟ ਦੇ peel ਤੋਂ ਬਣਦਾ ਹੈ ਬਣਦਾ ਜਿਸ ਦਾ 30 ਦਿਨ ਦਾ parpose ਟਾਈਮ ਹੁੰਦਾ ਹੈ ਮੈਂ ਖੁਦ ਆਪਣੇ ਗਾਰਡਨ ਦੇ ਵਿੱਚ ਆ ਹੀ ਬਾਇਓ ਐਗਜਾਮ ਲੀਕਵੇਡ ਫਰਟੀਲਾਈਜ਼ਰ use ਕਰਦੀ ਹਾਂ ਜੀ nyc video sir

  • @JagsirSingh-sn1pe
    @JagsirSingh-sn1pe 11 месяцев назад +8

    2000 ਸਾਲ ਪੁਰਾਣੀ ਗੁਲਾਮੀ ਹਲੇ ਨਿਕਲੀ
    ਨਹੀਂ ਇਸੇ ਕਰਕੇ ਗੋਰੇ ਦੇ ਜਾ ਸੀਰੀ ਰਲਦੇ ਨੇ। ਅਪਣੇ ਖੇਤਾਂ ਵਿਚ ਕੰਮ ਨਹੀਂ ਕਰਨਾ

  • @User-b9v5g
    @User-b9v5g Месяц назад +1

    😮❤❤ bahut badhiya ki tabir Jeet

  • @lakwindersingh6018
    @lakwindersingh6018 11 месяцев назад +8

    ਜੈ,ਦਿਹੜੀਆ,ਈ,ਕਰਨੀਆ,ਫਿਰ,ਸਰਦਾਰੀ,ਕਾਦੀ

  • @gurnamsinghrattu4449
    @gurnamsinghrattu4449 11 месяцев назад +3

    Punjabi ann datta working for gora ann datta today. This is our progress.

  • @keharrana9728
    @keharrana9728 11 месяцев назад +3

    Apna desh vadhiya
    Vehle bhi reh le mahina
    Koi chinta nahi

  • @ashokdhanda9002
    @ashokdhanda9002 11 месяцев назад +1

    Lakh de lahnat iss canada day pujab de krem k kar rehy ha iss naloo merra great punjab thek ha

  • @Nupa-bb1xs
    @Nupa-bb1xs 2 дня назад

    Marka hunda veer , jdo narma veegde c odo marka thalle sutt dinde c , fer marke te tyre chalda hunda

  • @jogindersinghmahingu7782
    @jogindersinghmahingu7782 2 месяца назад +2

    ਬਾਈ ਜੀ ਬਾਹਰ ਵੀ ਵਾਧੂ ਸਪਰੇਆਂ ਕਰਦੇ ਨੇ

  • @narinderpal884
    @narinderpal884 11 месяцев назад +1

    Very nice

  • @m.goodengumman3941
    @m.goodengumman3941 11 месяцев назад +1

    Good 👍

  • @JotKaur-oi6lg
    @JotKaur-oi6lg 11 месяцев назад +1

    Good work

  • @baljindersingh4504
    @baljindersingh4504 11 месяцев назад +2

    Good veer g

  • @gurindersidhu1625
    @gurindersidhu1625 11 месяцев назад

    Very good bhullar sahib

  • @a4ansh17
    @a4ansh17 11 месяцев назад +1

    Vvvvvv good 22g

  • @jug569
    @jug569 11 месяцев назад +2

    Punjabi bahhie... same....

  • @puneet6509
    @puneet6509 2 месяца назад +1

    Very good

  • @kulbirkaur2025
    @kulbirkaur2025 Месяц назад

    ❤❤❤👍👍bhout.vdea.veere

  • @Surpreetkaur2277
    @Surpreetkaur2277 11 месяцев назад

    Bahot mehnat krde aa ethe bache.. jimmewaria mehnat krni skha dindia ethe

  • @user-xg5np2yd3q
    @user-xg5np2yd3q 22 дня назад

    Ok.Aa.22.ji.❤

  • @hirasingh9139
    @hirasingh9139 Месяц назад +1

    100 ਸਾਲ ਅੱਗੇ ਆ ਪੰਜਾਬ ਨਾਲੋਂ

  • @varindersingh486
    @varindersingh486 11 месяцев назад +1

    Punjab punjab aya sada punjab

  • @jasbirpalsingh8910
    @jasbirpalsingh8910 3 месяца назад

    Waheguru ji puttar carry on chuk do fatte

  • @user-wm7em3sg7x
    @user-wm7em3sg7x 2 месяца назад

    Bahut badhiya hai

  • @gurmailthind6931
    @gurmailthind6931 11 месяцев назад +3

    ਪੰਜਾਬ ਵਿਚ ਕੰਮ ਕਰਨ ਨਹੀਂ ਹੁਣ ਦੇਖੋ

  • @harvinderromana4805
    @harvinderromana4805 11 месяцев назад

    Good idea

  • @ramanpreet5064
    @ramanpreet5064 11 месяцев назад +2

    y surrey city kol b heagea a farm mea krna c kamm jrur dsea o

  • @kamalsandhu8681
    @kamalsandhu8681 11 месяцев назад

    So nice jaan

  • @jasvindersingh8656
    @jasvindersingh8656 10 месяцев назад

    Nice

  • @rajindersingh-uh1tn
    @rajindersingh-uh1tn 11 месяцев назад

    Nice work man

  • @inderpreetsingh6145
    @inderpreetsingh6145 11 месяцев назад +9

    ਬਾਹਰ ਜਾਕੇ ਸਿਰੀ ਰੱਲਗੇ

  • @BalbirSingh-ou8wx
    @BalbirSingh-ou8wx 9 месяцев назад

    Here big big speakers on the tractor of kistaaann😂

  • @harbanslalsharma4052
    @harbanslalsharma4052 10 месяцев назад

    Working dress/dungrees/overalls di vi gall kro.

  • @PargatbawaDairyfarm
    @PargatbawaDairyfarm 9 месяцев назад

    Nice. Job

  • @user-tl1tu3in5n
    @user-tl1tu3in5n 9 месяцев назад

    Adi bi farm bich work krde aa ithe sellary bij hundi aa asi bi onion bicho garbe putde aa

  • @balwindersinghjaihind5979
    @balwindersinghjaihind5979 11 месяцев назад

    ❤👍👌✌️

  • @rupinderrupinder8350
    @rupinderrupinder8350 10 месяцев назад

    🖐🖐👍

  • @ikodapasara8143
    @ikodapasara8143 10 месяцев назад +1

    18-19 ਸਾਲ ਦਾ ਬੱਚਾ ਨਿੱਕਾ ਹੁੰਦਾ ?

  • @jaswindersinghgosal3467
    @jaswindersinghgosal3467 11 месяцев назад +1

    ਵਾਈ ਜੀ ਬਹੁਤ ਵਧੀਆ

  • @BalwinderSingh-kc5zc
    @BalwinderSingh-kc5zc 2 месяца назад

  • @smallkisaan6502
    @smallkisaan6502 11 месяцев назад +1

    Nevar back punjab

  • @BalwinderSingh-kc5zc
    @BalwinderSingh-kc5zc 2 месяца назад

    🎉

  • @Charnjit-bajekhanewala
    @Charnjit-bajekhanewala 11 месяцев назад

    Hn bai krna pena awde khet tan kde chaa ne fda ke aye hone ethe hun chara v ki a

  • @user-tl1tu3in5n
    @user-tl1tu3in5n 9 месяцев назад

    Eh farm kithe aa canada bich

  • @ninder.e719
    @ninder.e719 9 месяцев назад +1

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @Mangalsingh-km3de
    @Mangalsingh-km3de 11 месяцев назад

    Punjab vich bihari bhar punjabi dohan vich koi fark nahi hai fark sirf khet de maalik vich ek insaan insaan samjda te dusra insaan nu naukar samjda maalki insaaniyat vich hai aur barkatv. Nahi tan fir fukarpuna and akkard jini margi karo

  • @kiratjass8602
    @kiratjass8602 11 месяцев назад

    😢Bai gal ta sari 8 ,10 per ghantey de dollar di aa

  • @aqbalsandhu1297
    @aqbalsandhu1297 11 месяцев назад

    How much money he saves because there are no MPC in India

  • @parampreet-9863
    @parampreet-9863 11 месяцев назад +1

    Kah ta svah da sardar na Punjab vic Sara karja da tala daba a iho jihi sardari nalo dihari cangi a

    • @user-lj5bc9dw9w
      @user-lj5bc9dw9w 11 месяцев назад

      @Parampreet:- karja wi Free ch nai milda

    • @parampreet-9863
      @parampreet-9863 11 месяцев назад

      @@user-lj5bc9dw9w Bai ma kdo kiha free vic milda apni jmen ganja rakni padiba fir viaj bi bhot Dan pada

  • @SahibSingh-wf2po
    @SahibSingh-wf2po 11 месяцев назад

    Bhai sahab money money money. Assi tha jehar peda kar rahe hai.

  • @beparwah9177
    @beparwah9177 11 месяцев назад

    Kehra area

  • @BHANGU123-h5h
    @BHANGU123-h5h 10 месяцев назад

    ਗੋਰਿਆ ਦੇ ਭਾਈਏ 😂

  • @hardip9879
    @hardip9879 11 месяцев назад

    Student 😂😂😂

  • @manjitseerha3955
    @manjitseerha3955 11 месяцев назад +3

    ਕਨੇਡਾ ਵਿਚ ਬਿਮਾਰੀਆ ਬਹੁਤ ਨੇ

  • @rampalbansal7143
    @rampalbansal7143 8 месяцев назад

    ਭਾਈ ਸਾਹਿਬ ਘੈਂਟ ਕੀ ਹੂਦੈ ।

  • @AK-bp2qp
    @AK-bp2qp 11 месяцев назад

    ਵੀਰੇ vlog ਵਧੀਆ ਪਰ ਕਿਹੜੇ province ਦਾ ਫਾਰਮ ਹੈ, ਇਹ ਨੀ ਦੱਸਿਆ, ਜਾਣਕਾਰੀ ਪੂਰੀ ਦਿਆ ਕਰੋ ਵੀਰ 🙏🏻🇨🇦

  • @gurbuxsingh7397
    @gurbuxsingh7397 11 месяцев назад

    What silly you are talking about Punjab, Canadian agriculture depends upon the nature, it depends upon the rain water, For Six months its land is clad with snow. Moreover Canadian farm land of not even, which can be irrigated by flood water method. India is far better country than Canada, where the weather remains supportive and India has too much natural and artificial resources where a population of 140 crores live in comparison to three and half crores of Canadian population.

  • @harjeetsinghmaan7005
    @harjeetsinghmaan7005 11 месяцев назад +1

    Bhain choda mehnat punjab ch nahi ho sakdi

  • @GurwinderSingh-zi4fd
    @GurwinderSingh-zi4fd 11 месяцев назад +1

    ਬਹੁਤ ਵਧੀਆ ਬਲੌਗ,,ਵੱਲੋਂ,,ਭੁੱਲਰ ,,ਮਾਝੇ ਆਲੇ,,

  • @bhupendersingh1593
    @bhupendersingh1593 11 месяцев назад +1

    ਬਹੁਤ ਵਧੀਆ ਲੱਗੀ ਵੀਡਿਓ

  • @harbanskhattra584
    @harbanskhattra584 11 месяцев назад +1

    Very nice