ਕੋਰੀਆ ਦੀ ਹਵਾ ਚ ਚਲਦੀ ਰੇਲ🚃ਸ਼ਹਿਰ ਬੁਸਾਨ ਦਾ ਗੇੜਾ🇰🇷Mono Rail in Korea|Busan City|Punjabi Travel Vlog

Поделиться
HTML-код
  • Опубликовано: 18 окт 2024

Комментарии • 189

  • @ib1463
    @ib1463 2 месяца назад +8

    ਘਰ ਬੈਠਿਆਂ ਨੂੰ ਵੱਖ ਵੱਖ ਦੇਸ਼ਾ ਦੀ ਸੈਰ ਕਵਾਉਣ ਦਾ ਧੰਨਵਾਦ।

  • @SukhwinderSingh-wq5ip
    @SukhwinderSingh-wq5ip 2 месяца назад +9

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @amarindersingh1313
    @amarindersingh1313 2 месяца назад +9

    ਘਰ ਬੈਠੇ ਹੀ ਸੋਹਣੇ ਸੋਹਣੇ ਦੇਸ਼ ਵਖਾਉਣ ਤੇ ਘੁਮਾਉਣ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ।😊

  • @harafangle9473
    @harafangle9473 2 месяца назад +5

    ਬਹੁਤ ਚੰਗਾ ਲਗਦਾ ਏ ਨਵੇਂ ਨਵੇਂ ਦੇਖ ਕੇ ਮਨ ਖੁਸ਼ ਹੋਇਆ ❤❤❤❤❤❤ਰਾਜੀ ਰਹੋ ਜੁਗੋ ਜੁਗ ਜਵਾਨੀਆਂ ਮਾਨੋ 🙏🙏

  • @MajorSingh-po6xd
    @MajorSingh-po6xd 2 месяца назад +17

    ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @Gurjit1469
    @Gurjit1469 2 месяца назад +3

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏

    • @Navdeepbrarvlogs
      @Navdeepbrarvlogs  2 месяца назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏

  • @harindersinghdeep6971
    @harindersinghdeep6971 2 месяца назад +3

    ਬਰਾੜਾ, ਬਹੁਤ ਬਹੁਤ ਧੰਨਵਾਦ ਕੋਰੀਆ ਦਿਖਾਉਣ ਲਈ , ਲਵ ਯੂ ਐ ਬਾਈ ❤

  • @SatnamSingh-fe3tg
    @SatnamSingh-fe3tg 2 месяца назад +4

    Dhan Guru Nanak Dev g Chadikala Rakhna 🙏

  • @amarindersingh1313
    @amarindersingh1313 2 месяца назад +3

    ਨਜ਼ਾਰਾ ਆ ਗਿਆ ਜਾਪਾਨ ਦਾ ਬੁਸਾਂਨ ਸ਼ਹਿਰ ਵੇਖ ਕੇ ਓਹਨਾਂ ਦੀ ਟੈਕਨੋਲਜੀ ਵੇਖ ਕੇ, ਬਾ ਕਮਾਲ ਸ਼ਹਿਰ ਤੇ ਬ ਕਮਾਲ ਟੈਕਣੋਲਜੀ। Happy journey navdeep ji❤

    • @harindersinghdeep6971
      @harindersinghdeep6971 2 месяца назад +1

      ਜਪਾਨ ਦਾ ਨਹੀਂ ਹੈ ਜੀ ਦੱਖਣੀ ਕੋਰੀਆ ਦਾ ਸ਼ਹਿਰ ਐ ਬੂਸਾਨ 🙏

    • @amarindersingh1313
      @amarindersingh1313 2 месяца назад

      @@harindersinghdeep6971
      Okk veer g 🙏

  • @GurcharanSingh-f2g
    @GurcharanSingh-f2g 2 месяца назад +6

    ਬਾਈ train to Busan ਮੁਵੀ ਬੜੀ ਖਤਰਨਾਕ ਬਣਾਈ ਸੀ ਇਹਨਾਂ ਨੇ

  • @narinderpalsingh5349
    @narinderpalsingh5349 2 месяца назад +1

    ਸ਼ਾਬਾਸ਼ ਪੁੱਤਰ ਜੀ,,,,❤ ਆਪਣੀ ਦਾਹੜੀ ਨਾਲ ਛੇੜਛਾੜ ਨਾ ਕਰਿਓ,,,ਕੁਦਰਤੀ ਰੂਪ ਵਿੱਚ ਤੁਸੀਂ ਬਹੁਤ ਸੋਹਣੇ ਲੱਗਦੇ ਹੋ ❤❤❤❤❤

  • @swaransingh483
    @swaransingh483 2 месяца назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਈ ਜੀ

    • @Navdeepbrarvlogs
      @Navdeepbrarvlogs  2 месяца назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏

  • @GurinderSingh-ke9bf
    @GurinderSingh-ke9bf 2 месяца назад +1

    ਸਤਿ ਸ੍ਰੀ ਅਕਾਲ ਵੀਰੇ🎉🎉

  • @BalkarSingh-dc1oq
    @BalkarSingh-dc1oq 2 месяца назад +3

    ਬਹੁਤ ਹੀ ਵਧੀਆ

  • @PremSingh-ly7lx
    @PremSingh-ly7lx 2 месяца назад +4

    👍 👌 ❤sunam udham singh wala 22g sangrur 🎉🎉Thanks

  • @jaswantsingh7750
    @jaswantsingh7750 2 месяца назад +4

    Buhat sona vlog veer ji

  • @jaspreet96537
    @jaspreet96537 2 месяца назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ੴ🙏🏻🙏🏻

    • @Navdeepbrarvlogs
      @Navdeepbrarvlogs  2 месяца назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️

  • @jagirsandhu6356
    @jagirsandhu6356 2 месяца назад

    ਬੱਹੁਤ ਬੱਧੀਆਂ ਰੱਈਡ ਅਸੀਖੁੱਦ ਸੈਰ ਕੰਰਰਹੇ ਹਾ 🌸🍀🌹🥗🎋🐦‍🔥👍👌

  • @balbirsinghgill1595
    @balbirsinghgill1595 2 месяца назад

    ਵਾਹਿਗੁਰੂ ਜੀ ਚੜਦੀ ਕਲਾ ਰੱਖਣ,

  • @himmatgill2090
    @himmatgill2090 2 месяца назад +2

    bhut vadia lgda bai navdeep barar vdo dekh ke bhut maja anda God bless you bai navdeep waheguru ji chardicala ch rakhn

  • @manjeetkaurwaraich1059
    @manjeetkaurwaraich1059 2 месяца назад

    🎉🎉 ਬਹੁਤ ਬਹੁਤ ਵਧੀਆ ਵੀਡੀਓ ਬਣੀ ਹੋਈ ਹੈ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @deepmalhiludhiana6052
    @deepmalhiludhiana6052 2 месяца назад +2

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

    • @Navdeepbrarvlogs
      @Navdeepbrarvlogs  2 месяца назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏

  • @gurbachansingh7116
    @gurbachansingh7116 2 месяца назад +4

    BRARH.SAHIB.WERY.GUD WORK BAI.JI ANAND PUR.SAHIB TON PUNJAB ROPAR INDIA

  • @harmindersingh6060
    @harmindersingh6060 2 месяца назад +1

    ਬਹੁਤ ਵਧਿਆ ਵਲੋਗ ਹੁੰਦੇ ਤੁਹਾਡੇ ਵੀਰੇ

  • @luckymalia1411
    @luckymalia1411 2 месяца назад

    Bohot bohot bdiya video brother ji bhole nath bless you all ways ❣️❣️❣️❣️🎉🎉💚💚💐💐🙏🏻🙇🏻

  • @onkarsingh7019
    @onkarsingh7019 2 месяца назад +1

    Indian and Pakistani ਦਾ ਝੰਡਾ ਕਿਉਂ ਨਹੀਂ ਹੈ

  • @manjitsinghkandholavpobadh3753
    @manjitsinghkandholavpobadh3753 2 месяца назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @baljitkaur691
    @baljitkaur691 2 месяца назад

    ਬਹੁਤ ਵਧੀਆ ਜੀ

  • @Mastikarle
    @Mastikarle 2 месяца назад

    Wah veerji wah bahut badiya keep it up good going 👍😊

  • @gagansidhu3273
    @gagansidhu3273 2 месяца назад +1

    Bro bhut Changi kismat a Teri jehda tu sare desa ch Kum reha waheguru pala kare

  • @Manjot_kaur70
    @Manjot_kaur70 2 месяца назад

    ਬਹੁਤ ਵਧੀਆ ਵੀਡੀਓ ਬੇਟਾ🎉🎉🎉

  • @ratanjit9675
    @ratanjit9675 2 месяца назад

    ਬਹੁਤ ਵਧੀਆ ਚੀਜਾਂ ਦਿਖਾ ਰਹੇ ਹੋ

  • @rajindersingh-so4hw
    @rajindersingh-so4hw 2 месяца назад

    ਬਹੁਤ ਵਧੀਆ ਵਲੋਗ

  • @dg9358
    @dg9358 2 месяца назад +2

    This seems like a fun ride like in an amusement park

  • @DevendrSandhu
    @DevendrSandhu 2 месяца назад

    ਸਤ ਸ੍ਰੀ ਅਕਾਲ ਵੀਰ, ਜਦੋਂ ਦੀ ਪੱਗ ਬੰਨ੍ਹਣ ਲੱਗੇ ਓ ਪਰਸਨੈਲਿਟੀ totally change ਹੋ ਗਈ ਹੈ 👍👍

  • @davindersahni6975
    @davindersahni6975 2 месяца назад

    Thanks for the good video. Watched from Calgary...Canada.

  • @jalourSingh-bz4dj
    @jalourSingh-bz4dj 2 месяца назад +1

    ਬੇਟਾ ਜੀ ਤੁਸੀਂ ਬਹੁਤ ਹੀ ਸੋਹਣੀਆਂ ਵੀਡੀਓ ਦਿਖਾ ਰਹੇ ਹਾਂ ਅਸੀਂ ਰੋਜ਼ਾਨਾ ਹੀ ਦੇਖਦੇ ਹਾਂ ਤੁਹਾਡਾ ਕਿਸੇ ਵੇਲੇ ਆਪਣਾ ਫੋਨ ਨੰਬਰ ਦਿਓ ਤਾਂ ਕਿ ਕਿਸੇ ਵੇਲੇ ਗੱਲ ਕਰੀਏ ਤੁਸੀਂ ਇਨਾ ਪੈਸਾ ਕਿਵੇਂ ਕਿੱਥੋਂ ਲਿਆਉਂਦੇ ਹੋ ਕਿਵੇਂ ਬਦਲਦੇ ਹੋ ਕੀ ਕੁਝ ਕਰਦੇ ਹੋ ਡੋਡੀ ਦੇਸਾਂ ਦੀ ਕਰੰਸੀ ਕਿਵੇਂ ਤੁਹਾਨੂੰ ਪਤਾ ਲੱਗਦਾ ਕਿਵੇ ਜਾਣ ਦਾ ਪਤਾ ਕਿਸੇ ਵੇਲੇ ਇਹ ਵੀ ਆਪਣੀ ਵਿਹਲੇ ਹੋ ਕੇ ਸਾਨੂੰ ਵੀਡੀਓ ਪਾਓ ਪਲੀਜ਼

  • @SsSs-ww4je
    @SsSs-ww4je 2 месяца назад +2

    Bete Navdeep singh Brar kal Siri Gure Harkrisan sahib ji tha,parkas Utsav he ji app ji nu Lack Lack vadai bete wahegure ji the kirpa he sub te kirpa karn baba ji❤❤❤❤❤❤❤🎉🎉🎉🎉🎉 bete pub tha pura Rob hunda he ava nahi kehde Lacka vich sardar pub wala nazar have Pata Lagda he babar ser nazar Anda he 🎉🎉🎉🎉🎉🎉Thanks from satnam singh gk1 wala😅😅😅😅😅

    • @Navdeepbrarvlogs
      @Navdeepbrarvlogs  2 месяца назад

      ap ji nu v bohat bohat wadhahiyan ji❤️❤️🙏🙏

  • @balkarsinghdhaliwal592
    @balkarsinghdhaliwal592 2 месяца назад

    ਸੱਤਾ ਮੁੰਡਾ ਹੈ ਏਥੇ ਇੱਕ ਬਾਈ ਕੋਰੀਅਨ ਕੁੜੀ ਨਾਲ ਵਿਆਹ ਕਰਾ ਕੇ ਪੰਜਾਬੀ ਬੋਲਣ ਲਾਤੀ ਓਹਨੇ।ਬਹੁਤ ਸੋਹਣੀ ਪੰਜਾਬੀ ਬੋਲਦੀ ਹੈ ਓਹ ।ਓਹਨੂੰ ਜਰੂਰ ਮਿਲਿਓ।ਬਲਕਾਰ ਸਿੰਘ ਮਾਸਟਰ ਰਾਏਪੁਰ ਮਾਨਸਾ।

  • @naibsingh-p2j
    @naibsingh-p2j 2 месяца назад +1

    Dil to bacha hai nice video

  • @GursewakSingh-ku6om
    @GursewakSingh-ku6om 2 месяца назад

    You are great Bai ji, your description style is very much unique in your sikhi saroop, also we are proud of you
    🎉

  • @HarjinderSingh-bo2ig
    @HarjinderSingh-bo2ig 2 месяца назад

    ❤❤❤❤❤ very nice video bro keep it up ❤ full nazara❤❤❤❤❤❤❤❤❤❤❤❤

  • @SilviaKalsi
    @SilviaKalsi 2 месяца назад

    trees lagon wala msg tuhada bahut wadia hai eda hi samjonde raho lokan nu🙏👍

  • @Fatehwraich
    @Fatehwraich 2 месяца назад +2

    Waheguru ji waheguru ji

  • @SurinderpalSingh-q5t
    @SurinderpalSingh-q5t 2 месяца назад

    Very knowledgeable & interesting video

  • @sawarnsingh9989
    @sawarnsingh9989 2 месяца назад

    Good vedio god bless sawarn Singh from UK

  • @ArjunSingh-pm1jj
    @ArjunSingh-pm1jj 2 месяца назад +4

    ਼ਵਧੀਆ ਲੱਗਿਆ ਯਾਰ ਕੋਰੀਆ ਘੁਮ ਕੇ ❤❤

  • @balvindersingh3813
    @balvindersingh3813 2 месяца назад

    बहुत सुन्दर सफर है सुहाना मौसम में कुछ तो अलग होना चाहिए barar sahib

  • @tejbir-q4t
    @tejbir-q4t 2 месяца назад

    Love and respect for you dear vir ji. From TEJBIR SINGH Amritsar ❤

  • @gurpreet9719
    @gurpreet9719 2 месяца назад +1

    Bhut vidya pra

  • @Bapla.baldevBapla.baldev
    @Bapla.baldevBapla.baldev 2 месяца назад +2

    ❤❤❤😮😮AAJ.TON.30.SAAL.PEHLA.ME.KORIA.VICH.KAM.KITA.SI.❤❤HUN.KITNA.BADL.GIA😮😮❤❤❤🇳🇱🇳🇱🆚️🚆🇮🇳🇮🇳🇮🇳

  • @balwindersinghdhaliwal1498
    @balwindersinghdhaliwal1498 2 месяца назад

    ਮੈਂ ਆ ਸਕਦਾ ਵੀਰ ਤੇਰੇ ਨਾਲ (ਫਿਰੋਜ਼ਪੁਰ)

  • @reshamsingh7609
    @reshamsingh7609 2 месяца назад +2

    Bahut badhiya Veer.... Carry on.... God bless you ....

  • @sukhjohal4279
    @sukhjohal4279 2 месяца назад

    Beutiful country south korea 🇰🇷

  • @gursharanbrar1205
    @gursharanbrar1205 2 месяца назад

    Hello navdeep singh very nice vlog thanks

  • @XTR...
    @XTR... 15 дней назад

    10:01 his line's 🤌❤️‍🔥

  • @lallysandhu2542
    @lallysandhu2542 2 месяца назад

    Beautiful vlog bro God bless you take care ❤

  • @RoopSidhu-f4x
    @RoopSidhu-f4x 2 месяца назад

    Great Effort

  • @RoopSidhu-f4x
    @RoopSidhu-f4x 2 месяца назад

    Very nice

  • @ParkashSingh-nh6op
    @ParkashSingh-nh6op 2 месяца назад

    Navdeep Singh je Dhanwad South Korea visit

  • @satnamsinghsidhu5730
    @satnamsinghsidhu5730 2 месяца назад

    Thanks Navi ❤❤
    Very nice day.

  • @dilpreetsingh4921
    @dilpreetsingh4921 2 месяца назад

    Nice one bro 👌

  • @KuldipSingh-zm2ry
    @KuldipSingh-zm2ry 2 месяца назад

    ਸਤਿ ਸ੍ਰੀ ਆਕਾਲ ਵੀਰ ਜੀ

  • @LUCKYSingh-jv4im
    @LUCKYSingh-jv4im 2 месяца назад

    Good luck 👍

  • @jaswindersinghsodhi1851
    @jaswindersinghsodhi1851 2 месяца назад

    Great experience

  • @akashdeepsingh2994
    @akashdeepsingh2994 2 месяца назад

    Nice video c vir g

  • @FutureBrightImmigrationEducati
    @FutureBrightImmigrationEducati 2 месяца назад

    Good job

  • @JamesJames-ly1fc
    @JamesJames-ly1fc 2 месяца назад

    Brother. North कौरीया जरूर जाईयौ असल जगह North कौरीया है डरावनी जगह Thanks 🙏

  • @reshamgill9451
    @reshamgill9451 2 месяца назад

    Very good 👍

  • @desibandestarlook437
    @desibandestarlook437 2 месяца назад

    Good job paji roj pag bnyea kro sohni lgdi aa

  • @jaskaransingh3-c904
    @jaskaransingh3-c904 2 месяца назад

    Sarrrrrrr by ji 🙏 🙌

  • @kulwant747
    @kulwant747 2 месяца назад

    Great

  • @iqbalsidhu6651
    @iqbalsidhu6651 2 месяца назад

    Well come my dear brother ji

  • @Parmindernavjot
    @Parmindernavjot 2 месяца назад

    vv nice vlog

  • @asadsayed4551
    @asadsayed4551 2 месяца назад +1

    😊😊😊😊👌🏻👌🏻👍🏻

  • @sarbjitsahota1272
    @sarbjitsahota1272 2 месяца назад

    Wow very nice

  • @jollyaulakh8688
    @jollyaulakh8688 2 месяца назад

    Good info ❤

  • @parasmultani7256
    @parasmultani7256 2 месяца назад

    sat shei akal ji navdeep paji waheguru ji thonu chardikala wich rakhe

  • @paramjeetkaur4823
    @paramjeetkaur4823 2 месяца назад

    Waheguru ji

  • @MANJEETSINGH-nz1qh
    @MANJEETSINGH-nz1qh 2 месяца назад

    ਸਤਿ ਸ੍ਰੀ ਆਕਾਲ ਬਾਈ ਜੀ

  • @parwinderkaur8425
    @parwinderkaur8425 2 месяца назад +1

    🙏🏻 ਸਤਿ ਸ੍ਰੀ ਆਕਾਲ ਵੀਰ ਜੀ

    • @Navdeepbrarvlogs
      @Navdeepbrarvlogs  2 месяца назад

      ਸਤਿ ਸ੍ਰੀ ਅਕਾਲ ਜੀ❤️❤️🙏🙏

  • @inderpalsingh2346
    @inderpalsingh2346 2 месяца назад

    Satsriakal Veerji love ❤️ from south India 🇮🇳

  • @manmohankaur7382
    @manmohankaur7382 2 месяца назад

    Very nice 👌

  • @jasmangharial3784
    @jasmangharial3784 2 месяца назад

    Very nice🙏🙏🙏🇰🇪

  • @kuldeepsinghbhinder3513
    @kuldeepsinghbhinder3513 2 месяца назад

    Brar y a good man

  • @TourismPromoterMrSinghIndia
    @TourismPromoterMrSinghIndia 2 месяца назад

    Wow it's amazing and Famezing 😂😂😂😂

  • @GURMEETSINGH-pm6zm
    @GURMEETSINGH-pm6zm 2 месяца назад

    Bahut sohni video

  • @harmanmanesh9100
    @harmanmanesh9100 2 месяца назад

    Station looks exactly similar to the one in Squid Games

  • @SurjitSingh-v6b
    @SurjitSingh-v6b 2 месяца назад

    Enjoyable ride.

  • @deeposlo7005
    @deeposlo7005 2 месяца назад

    Great ❤🎉

  • @parmjeetkaur3554
    @parmjeetkaur3554 2 месяца назад

    Nice video vir g🎉

  • @punjabvlogers4899
    @punjabvlogers4899 2 месяца назад

    Njara a gya busan dekh k

  • @harjinderkaur5292
    @harjinderkaur5292 2 месяца назад

    Navdeep veery please uk tour kro please sady kol London v visit kro tuhadian video badi shoni hundia ne

  • @luckygrewal4994
    @luckygrewal4994 2 месяца назад +1

    Very nice ji ❤❤❤❤❤❤❤❤❤❤❤❤❤❤❤❤

  • @LakhwinderSingh-tp8oy
    @LakhwinderSingh-tp8oy 2 месяца назад

    ਸਤਿ ਸ੍ਰੀ ਆਕਾਲ ਜੀ।

  • @KarjSingh-p8q
    @KarjSingh-p8q 2 месяца назад

    Good 🎉

  • @user-Raajsultanwind
    @user-Raajsultanwind 2 месяца назад

    Nyc brot

  • @User13000
    @User13000 2 месяца назад

    Nice

  • @NirmalSingh-ly9ds
    @NirmalSingh-ly9ds 2 месяца назад

    Gud job y ji

  • @satbirsinghsandhu9094
    @satbirsinghsandhu9094 2 месяца назад

    ❤❤