ਇੱਕ ਸ਼ਰਟ ਬਣਾਉਣ ਤੇ 250 ਲੀਟਰ ਤੇ ਇੱਕ ਜੀਨ ਬਣਾਉਣ ਤੇ 600 ਲੀਟਰ ਪਾਣੀ ਬਰਬਾਦ ਹੁੰਦਾ,ਇਕੱਲੀ ਲੁਧਿਆਣੇ ਦੀ ਇੰਡਸਟਰੀ

Поделиться
HTML-код
  • Опубликовано: 2 дек 2024

Комментарии • 26

  • @balrajsingh-iz6jr
    @balrajsingh-iz6jr 4 дня назад +11

    ਪੰਜਾਬ ਦਾ ਪਾਣੀ ਝੋਨੇ ਨਾਲ ਤਾਂ ਖਤਮ ਹੋ ਹੀ ਰਿਹਾ ਏ
    ਪੰਜਾਬ ਦਾ ਪਾਣੀ ਸਬ ਤੋਂ ਜਾਦਾ ਫੈਕਟਰੀਆਂ ਵੀ ਬਰਬਾਦ ਕਰ ਰਹੀਆ ਨੇ ਧਰਤੀ ਦਾ ਪਾਣੀ ਟਿਊਬਵੈੱਲ ਕੁਨੈਕਸ਼ਨ ਦੇ ਨਾਲ ਧਰਤੀ ਚੋ ਕੱਢ ਕੱਢ ਕੇ ਗੰਦਾ ਕਰ ਕਰ ਦਰਿਆਵਾਂ ਵਿਚ ਪਾਈ ਜਾਂਦੇ ਆ ਤੇ ਬਹੁਤਾ ਪਾਣੀ ਤਾਂ ਧਰਤੀ ਵਿਚ ਰਿਵਰਸ ਕਰਕੇ ਪਾਈ ਜਾਂਦੇ ਆ ਤੇ ਓਹੀ ਪਾਣੀ ਨਾਲ ਲੋਕਾ ਦੀ ਜ਼ਿੰਦਗੀ ਬਰਬਾਦ ਕਰੀ ਜਾਂਦੇ ਆ ਫੈਕਟਰੀਆਂ ਵਾਲੇ 👍

  • @JagtarmaanMaan
    @JagtarmaanMaan 3 дня назад +7

    ਕਿਸਾਨਾਂ ਨੂੰ ਐਵੇਂ ਬਦਨਾਮ ਕਰਨ ਲੱਗੇ

  • @sukhmandersingh890
    @sukhmandersingh890 4 дня назад +11

    ਮਨਿੰਦਰ ਬਾਈ 3 ਤਰੀਕ ਨੂੰ ਕਾਲੇ ਪਾਣੀ ਵਾਲੇ ਮੋਰਚੇ ਦੀ ਸਪੋਟ ਕਰੋ ਸਾਈਦ ਪੰਜਾਬ ਬਚ ਜਾਂਦੇ

  • @sukhmandersingh890
    @sukhmandersingh890 4 дня назад +12

    ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਮਨਿੰਦਰ ਜ਼ਿੰਦਾਬਾਦ

  • @AmandeepSingh-bu4wn
    @AmandeepSingh-bu4wn 4 дня назад +2

    ਬਹੁਤ ਵਧੀਆ ਵਿਚਾਰ ਜੀ

  • @siparehal
    @siparehal 4 дня назад +7

    पंजाब nu बचालो पंजाबियों

  • @dvdr_sidhu
    @dvdr_sidhu 3 дня назад

    ਧੰਨਵਾਦ ਜੀ ਸੁਚੱਜੀ ਜਾਣਕਾਰੀ ਸਾਂਝੀ ਕਰਨ ਲਈ

  • @bahadursingh9718
    @bahadursingh9718 4 дня назад +3

    ਵੀਰ ਜੀ ਸਾਡਾ ਪੰਜਾਬ ਝੋਨੇ ਨੇ ਖਰਾਬ ਕਰ ਕੇ ਰੱਖ ਦਿੱਤਾ।ਤੇ ਨਰਮਾ ਇੰਨ੍ਹਾਂ ਪਾਣੀ ਨਹੀਂ ਮੰਗਦਾ ਜਿੰਨ੍ਹਾਂ ਕਿ ਝੋਨਾ। ਝੋਨੇ ਨੇ ਪੰਜਾਬ ਦਾ ਪਾਣੀ ਖਤਮ ਕਰ ਦਿੱਤਾ।

  • @Gursimran-Singh
    @Gursimran-Singh 3 дня назад +2

    ਲੁਧਿਆਣੇ ਵਿੱਚ ਕੱਪੜਿਆਂ ਤੇ ਪ੍ਰੀਟਿੰਗ ਦੀਆਂ ਛੋਟੀਆਂ ਤੇ ਵੱਡੀਆਂ ਇਕਾਈਆਂ ਵੱਲੋਂ ਵੀ ਬਹੁਤ ਵੱਡੀ ਗਿਣਤੀ ਵਿਚ ਇਕ ਇੰਡਸਟਰੀ ਦੇ ਬਰਾਬਰ ਆਪਣੇ ਰੰਗਾਂ ਦੀ ਰਹਿੰਦ ਖੂਹੰਦ ਨੂੰ ਸੀਵਰੇਜ ਵਿੱਚ ਸ਼ਰੇਆਮ ਪਾਇਆ ਜਾ ਰਿਹਾ ਹੈ।ਜੋ ਅਖੀਰ ਬੁੱਢੇ ਨਾਲੇ ਵਿੱਚ ਹੀ ਮਿਲ ਰਿਹਾ ਹੈ।

  • @SatnamSingh-qh3le
    @SatnamSingh-qh3le 4 дня назад +2

    ਖੰਡ ਵਿੱਚ ਮਿਲਾ ਕੇ ਜ਼ਹਿਰ ਪਰੋਸਿਆ ਜਾ ਰਿਹਾ ਪੰਜਾਬ ਵਿੱਚ

  • @PardeepSinghBadesha
    @PardeepSinghBadesha 4 дня назад +3

    ਡੱਲੇਵਾਲ ਬਾਰੇ ਵੀ ਖ਼ਬਰ ਲਾਉ ਪੱਤਰਕਾਰਾਂ ਜੀ

  • @lakhwindersingh6863
    @lakhwindersingh6863 4 дня назад +3

    ਜਿੰਨਾ ਦੇ ਤੁਸੀ ਨਾ ਲੇ ਰਹੋ ਜੀ ਉਹਨੇ ਨੇ ਪੰਜਾਬ ਖਤਮ ਕਰ ਦਿੰਤਾ ਜੀ

  • @ManjotJatt0008
    @ManjotJatt0008 2 дня назад

    Bilkul shi dr sahib

  • @Gorasandhu1575-oe1jt
    @Gorasandhu1575-oe1jt 4 дня назад +5

    Paisa Paisa bhai saab paise di game aa sari ona nu ki mar ta aam lok rahe aa aukha yrr

  • @kamaldeep9433
    @kamaldeep9433 2 дня назад

    Good khabar

  • @rinkubrar8400
    @rinkubrar8400 4 дня назад +2

    Pheli vari kise chaj de bande di intvw kiti aa gud job do one more nai ave chabla mari jana huna kade amli driver lay au kade lun bus conductar eho j loka di load aa punjab nu driver conductor aa di nai

  • @raazsiidhu3587
    @raazsiidhu3587 День назад +1

    ਇਹ ਗ਼ਲਤ ਕਹਿ ਰਿਹਾ ਹੈ, ਅਖੇ 1ਕਿਲੋ ਨਰਮਾ 11000 ਲਿਟਰ ਪਾਣੀ ਲੈ ਰਿਹਾ ਹੈ, ਝੋਨੇ ਨਾਲ਼ੋਂ ਵੱਧ ਹੈ,
    ਨਹੀਂ ਜੀ,
    ਪਾਣੀ ਦਾ ਸਬੰਧ, ਫਸਲਾਂ ਦੇ ਝਾੜ ਨਾਲ਼ ਨਹੀਂ ਹੁੰਦਾ, ਦੇਖਣਾ ਇਹ ਹੁੰਦਾ ਹੈ ਕਿ
    1ਕਿੱਲੇ ਝੋਨੇ ਨੂੰ ਕਿੰਨਾ ਪਾਣੀ ਲੱਗਾ?
    1ਕਿੱਲੇ ਨਰਮੇ ਨੂੰ ਕਿੰਨਾ ਪਾਣੀ ਲੱਗਾ?
    ਝੋਨੇ ਵਾਲ਼ੇ ਕਿੱਲੇ ਨੂੰ ਜ਼ਾਹਿਰ ਹੈ ਕਿ ਪਾਣੀ ਵੱਧ ਹੀ ਲੱਗੇਗਾ।
    ਕੱਪੜੇ ਲਈ ਪਾਣੀ ਦੀ ਮਾਤਰਾ ਵੀ ਗਲਤ ਦੱਸ ਰਿਹਾ ਹੈ।😂
    ਰਾਜ ਮਾਸਟਰ, ਦਾਉਧਰ।

  • @guri808-_video
    @guri808-_video 4 дня назад +1

    Shi gll a

  • @bsg975UE
    @bsg975UE 3 дня назад

    Bai Sludge weekend hun Ludhiana de pinda Diya khada which sutiya ja riha jo kee ok jahar hai panni pottute tan ho riha naal dharti wee jahrili ho gayee hai.Sludge hun Nimbua kaani band ho gayee hai

  • @Gillgaming0001
    @Gillgaming0001 4 дня назад +1

    22 g eh kaljug kise trike khatam v ta hona aa jado pani muk gya odo lok maruge ta jug da ant honuga

  • @Korwala
    @Korwala 4 дня назад +1

    Pehli var is mudde te galbaat ho rahi hai eh jarori c 3 December nu Buddha naala band karna

    • @Love_to_Humanity
      @Love_to_Humanity 4 дня назад +2

      ਵੀਰ ਜੀ ਸਭ ਸ਼ੋਸ਼ੇਬਾਜ਼ੀ ਹੈ।ਜੇ ਬੁੱਢਾ ਨਾਲਾ ਬੰਦ ਕਰਨਾ ਸੀ ਤਾਂ ਉਸੇ ਦਿਨ ਕਰਦੇ ਜਿਸ ਦਿਨ (24 ਤਰੀਕ) ਨੂੰ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਧਰਨਾ ਲਾਇਆ ਸੀ। ਹੁਣ ਤਾਂ ਫੈਕਟਰੀਆਂ ਵਾਲਿਆਂ ਨੂੰ ਬਹੁਤ ਸਮਾਂ ਮਿਲ ਗਿਆ ਪਾਣੀ ਦਾ ਹੱਲ ਕਰਨ ਲਈ।ਇੰਨੇ ਦਿਨਾਂ ਵਿੱਚ ਤਾ ਉਨ੍ਹਾਂ ਨੇ ਵੱਡੇ ਵੱਡੇ ਬੋਰ ਕਰਵਾ ਲਏ ਹੋਣਗੇ ਪਾਣੀ ਧਰਤੀ ਹੇਠਾ ਪਾਉਣ ਲਈ। ਹੁਣ ਬੰਨ੍ਹ ਮਾਰਨ ਦਾ ਕੋਈ ਫ਼ਾਇਦਾ ਨਹੀਂ। ਧੰਨਵਾਦ ਜੀ 🙏🙏🙏🙏🙏

  • @farcry3940
    @farcry3940 3 дня назад

    2030 tak bhog pe jana jo chl reha

  • @manjeetdeol
    @manjeetdeol 3 дня назад

    Gale bate kuz nahi hona you tube te problem hal nhi hona pind pind gali gali hoka dio kuah kaarke vikho

  • @Korwala
    @Korwala 4 дня назад +1

    Pehli var is mudde te galbaat ho rahi hai eh jarori c 3 December nu Buddha naala band karna