😂😂😂😂 punjabi filma ch haasa hussa kr k acting ho jandi bollywood ch ni... Bnda iko kam kare jis ch ohnu rab ne taraki bakshi...jyada lalach fer rab thappad mar k kho v lenda....jinha dita ohne ch khush raho...rab te waqt to vadda koi nhi ...waqt ne 1 second ch boht kuch vigad v skda boht kuch bna v skda...bnde de hath ni hunda....rab ne jinha dena oh rab de hath bus aa....
Very good information
Thanks to Rajinder je for giving guidance to Diljeet for excellent performance.🙏🙏
ਬਹੁਤ ਵਧੀਆ ਇੰਟਰਵਿਊ ਬਹੁਤ ਹੀ ਵੱਡਾ ਸਟਾਰ ਦਿੱਤਾ ਰਾਜਿੰਦਰ ਸਿੰਘ ਨੇ ਦਿਲਜੀਤ ਨੂੰ ਇੰਡਸਟਰੀਜ਼ ਵਿਚ ਲਿਓਨ ਵਾਲੇ
ਇਹਨਾਂ ਦੀ ਲੁਧਿਆਣੇ ਰਾਜ ਮਿਊਜ਼ਿਕ ਸੈਂਟਰ ਦੇ ਨਾਮ ਤੇ ਦੁਕਾਨ ਹੁੰਦੀ ਸੀ।
Excellent Podcast,very well conducted.🌹
ਬਹੁਤ ਰਿਕਾਰਡਿੰਗ ਕੰਪਨੀਆਂ ਆਈਆਂ, ਜਿਵੇਂ ਫਾਈਨਟੋਨ,ਪੈਰੀਟੋਨ,ਕੈਟਰਿਕ,ਸੀ ਐਮ ਸੀ,ਸੀ ਟੀ ਸੀ,ਟੀ ਸੀਰੀਜ,ਪਾਇਲ, ਗੋਇਲ,ਟੀ ਪੀ ਐਮ,ਟੀ ਐਮ ਸੀ,ਐਮ ਪੀ ਆਈ ਵਗੈਰਾ,ਪਰ ਸੰਸਾਰ ਪ੍ਰਸਿੱਧ ਐਚ ਐਮ ਵੀ ਕੰਪਨੀਂ ਦੇ ਕੋਈ ਨੇੜੇ ਤੇੜੇ ਵੀ ਨਹੀਂ।
ਟੀਸੀ ਰੀਜ਼ ਹੈ ਜੀ
ਸੋਨੋਟੋਨ ਟੈਕਸਲਾ
@JaswindersinghSandhu-v9v saga,Texla, Weston,Tips,Venus
ਐਚ ਐਮ ਵੀ ਬਦੇਸ਼ੀ ਕੰਪਨੀ ਹੈ ਸ਼ਾਇਦ ਇਨ੍ਹਾ ਥਾਕੀ ਸਭ ਕੰਪਨੀਆ ਤੋ ਪਹਿਲਾ ਏਹੀ ਔਕਲਾਤੀ ਕੰਪਨੀ ਸੀ।
Thank you
Wah wah diljit ha bhi diljit
Hanji
🙏🙏
A lot of Luck not hard work
Jodha vr ne finetone rec krve assi eyes c
😂😂😂😂 punjabi filma ch haasa hussa kr k acting ho jandi bollywood ch ni... Bnda iko kam kare jis ch ohnu rab ne taraki bakshi...jyada lalach fer rab thappad mar k kho v lenda....jinha dita ohne ch khush raho...rab te waqt to vadda koi nhi ...waqt ne 1 second ch boht kuch vigad v skda boht kuch bna v skda...bnde de hath ni hunda....rab ne jinha dena oh rab de hath bus aa....
Moosewala ਨਾ ਦਿੱਲੀ ਗਿਆ ਨਾ ਬੰਬੇ
ਫਿਰ ਵੀ ਚਿੱਬ ਕੱਢ ਗਿਆ
ਕੋਈ ਨਫ਼ਰਤ ਨਹੀਂ ਮੂਸੇਵਾਲਾ ਹੁੰਦਾ ਤਾ ਇਹ ਦੂਜੇ ਨੰਬਰ ਤੇ ਹੋਣਾ ਸੀ
J kisne viyahi hai. J eh hunda j oh hunda.
ਗੱਲ ਪੱਕੀ ਹੈ ਬਾਈ ਮੈਂ ਬਹੁਤ ਵਾਰੀ ਸੋਚਿਆਂ ਏ
Hun v dooje number te a sare
Eh singera nu koi paisa ni dinda