ਹਿਮਾਚਲ ’ਚ ਪੰਜਾਬ ਨੂੰ ਤਬਾਹ ਕਰਨ ਦੀ ਚੱਲ ਰਹੀ ਪੂਰੀ ਤਿਆਰੀ, ਅਗਲੇ 30 ਸਾਲ ਤੱਕ ਭੁਗਤਦੇ ਰਹਾਂਗੇ
HTML-код
- Опубликовано: 4 фев 2025
- Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- goo.gl/Zf3k1k
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
RUclips :- goo.gl/EYvzFR
ਵਾਹਿਗੁਰੂ ਜੀ ਬੇਨਤੀ ਹੈ ਦੋਨਾਂ ਖਾਲਸੇਆ ਨੂੰ ਸਤਿਕਾਰਯੋਗ ਹੋ ਸਾਰੀਆਂ ਗਲਾ ਦਾ ਹਲ ਆਪਾ 4ਂਂਂਂਂ500 ਬੰਦਾ ਇਨਸਾਨ ਸਾਫ ਸੁਥਰੇ ਇਮਾਨਦਾਰ ਲਭੀਏ ਸਾਰੀਆ ਬਿਰਾਦਰੀਆਂ ਸਾਰੀਆਂ ਕੈਟਾਗਰੀ ਆ ਵਿਚੋ ਆਉਦੀਆ ਵੋਟਾ ਤਕ ਪੰਜਾਬ ਭਲਾਈ ਪਾਰਟੀ ਨੂੰ ਪੈਰੀ ਕਰ ਦਈਏ ਬੀਬੀਆਂ ਵਿਚ ਹੀ ਹੋਣ। ਵਾਹਿਗੁਰੂ ਮੇਰੀ ਨਜਰ ਵਿਚ 50 ਇਨਸਾਨ ਜੋ ਸਚੀ ਤੜਪ ਰਹੇ ਪੰਜਾਬ ਲਈ ਤਹਾਡੀ ਨਜਰ ਪਹੰਚ ਬਹੁਤ ਵਡੀ ਹੈ ਜੋ ਪੰਜਾਬ ਲਈ ਹਰ ਕੁਰਬਾਨੀ ਦੇਣ ਤਿਆਰ ਹਨ ਤਨਖਾਹਾਂ ਤੋ ਬਗੈਰ ਇਕ ਰਪਏ ਵੀ ਹਰਾਮ ਸਮਝਣ ਹੈਨ ਪੰਜਾਬੀ ਸਪੁਤਰ ਇਕਠੇ ਕਰਨ ਲਈ ਸ਼ੁਰੂਆਤ ਕਰੀਏ ਤੇ ਸਾਰੇ ਕੰਟਰੋਲ ਹੀ ਸਚ ਹਵਾਲੇ ਕਰੀਏ ਸਭ ਮਸਲੇ ਹਲ। 20ਂਂਂ25 ਪਰਸੈਟ ਆਦਤਾਂ ਸੁਭਾਅ ਵਿਚ ਫਰਕ ਮਿਟਾਉਣਾ ਪੈਣਾ। ਬਾਕੀ ਰਬ ਰਾਖਾ ਚੋਰ ਚੋਰ ਕਹਿਣ ਨਾਲ ਕੋਈ ਮਸਲਾਂ ਹਲ ਨਹੀ ਹੋਣਾ ਵੀਰ ਜੀ ਧੰਨਵਾਦੀ ਹਾਂ ਵਾਹਿਗੁਰੂ ਜੀਓ
"ਹੜ੍ਹ ਲਿਆਂਦੇ ਗਏ ਨੇ, ਕੁਦਰਤੀ ਨਹੀਂ ਆਏ" ਬਹੁਤ ਸੋਹਣਾ ਕਿਹਾ ਜੀ. 🙏
ਸ.ਅਤਿੰਦਰ ਪਾਲ ਸਿੰਘ ਅਤੇ ਮਖੂ ਜੀ ਨੂੰ ਸਤਿ ਸਰੀ ਅਕਾਲ ਪ੍ਵਵਾਨ ਹੋਵੇ.
ਅੱਜ ਮੈਂ ਅਪਣੇ ਪੰਜਾਬ ਦੇ ਸਾਰੇ ਆਗੂਆਂ ਨੂੰ ਆਪਣੇ ਦਿਲੋਂ ਇਕ ਗਲ ਕਹਿਣੀ ਚਾਹੁੰਦਾ ਹਾਂ,,,,,,,,,,,,,,,,,,,,,
ਲੱਖ ਲਾਹਨਤ ਹੈ ਤੂਹਾਡੇ ਤੇ,..... Full support atinderpal Singh khalistani g
pm.
@@JaswinderKaur-nb3de g......pm ....mean
Gagan Singh
@@JaswinderKaur-nb3de waheguru waheguru waheguru ji you r right waheguru ji
Very nice
ਹੁਣ ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਕੇ ਅਸੀਂ ਗੁਲਾਮ ਹਾਂ।
ਕਿਰਪਾ ਕਰਕੇ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਸ਼ਾਇਦ ਇਕ ਦਿਨ ਇਹ ਜਾਗ ਜਾਣ
ਲੀਡਰੋ ਤੁਹਾਡੀ ਕੁੜੀ ਨੂੰ ਲਨ ਮਰਜੋ ਡੁੱਬ ਕੇ ਚੁਲੀ ਭਰ ਪਾਣੀ ਚ
ਇੰਨੀ ਅਕਲ ਹੁੰਦੀ ਪੰਜਾਬੀਆ ਨੂੰ ਕਦੇ ਦੇ ਅਜਾਦ ਹੁੰਦੇ ਪਰ ਇਹ ਪੰਜਾਬੀ ਸਭਿਆਚਾਰ ਤੋ ਵੱਧ ਪ੍ਰਧਾਨਗੀ ਨੂੰ ਪੈਦੇ ਆ । ਆ ਜਿਹੜੇ ਕਮੈਟਾ ਚ ਕੈਪਟਨ ਬਾਦਲ ਨੂੰ ਗਾਲਾ ਕੱਡੀ ਜਾਦੇ ਜੇਕਰ ਸਰਕਾਰ ਨੇ ਇਹਨਾ ਨੂੰ ਕੋਈ ਛੋਟੀ ਮੋਟੀ ਤੋਰ ਤੇ ਸਨਮਾਨਿਤ ਕਰਨ ਲਈ ਸੱਦ ਲਿਆ ਇਹਨਾ ਦੇ ਪੈਰ ਭੁੱਜੇ ਨੀ ਲੱਗਣੇ । ਇਹ ਅਸਲੀ ਹਾਲ ਆ ਪੰਜਾਬੀਆ ਦਾ । ਹੁਣ ਕਿਸਾਨ ਵੇਖਲੋ ਕਹਿੰਦੇ ਕੈਪਟਨ ਤੇ ਨਰਿੰਦਰ ਮੋਦੀ ਇਕ ਆ ਤੇ ਇਹ ਵੀ ਕਹਿੰਦੇ ਆ ਕੀ ਕੈਪਟਨ ਤੇ ਬਾਦਲ ਇਕ ਆ ਵਿਚੋ ਪਰ 6 ਮਹੀਨੇ ਘਰੋ ਬਾਹਰ ਰਹਿ ਕੇ ਵੀ ਇਹ ਅਕਲ ਨੀ ਆਈ ਕੀ ਇਸ ਵਾਰੀ ਹਰੇਕ ਪਿੰਡ ਚ ਆਮ ਆਦਮੀ ਪਾਰਟੀ ਦੇ ਸਰਪੰਚ ਬਣਾ ਦਿਤੇ ਜਾਣ ਤੇ ਮੁੱਖ ਮੰਤਰੀ ਵੀ ਆਮ ਆਦਮੀ ਪਾਰਟੀ ਦਾ ਬਣੇ । ਪਰ ਅਫਸੋਸ ਇਹ ਬਾਹਰੋ ਜੋ ਮਰਜੀ ਕਹਿਣ ਪਰ ਪੰਜਾਬ ਸਰਕਾਰ ਦੇ ਵਿਰੁੱਧ ਜਥੇਬੰਦੀਆ 10% ਵੀ ਵਿਰੁੱਧ ਖੜ ਸਕਦੀਆ । ਕੳਕਿ ਇਹ ਸਰਕਾਰ ਨਾਲ ਮਿਲਿਆ ਹੋਇਆ ਆ ।
ਸੱਚ ਆ ਕੋੜਾ ਤੇ ਲੱਗੂ ।
ਜਿਹੜੇ ਕਹਿੰਦੇ ਆ ਭਾਜਪਾ ਬੈਨ ਕਰੋ ਕਿਤੇ ਪੰਜਾਬ ਚੋ ਅਕਾਲੀ ਕਾਗਰਸ ਦੀ ਸਰਕਾਰ ਖਤਮ ਕਰ ਕੇ ਵਖਿਉ ।
@@harpalsandhu7279 l
@@harpalsandhu7279 a
@@harpalsandhu7279 A
ਸਰਕਾਰ ਦੀ ਸੋਚ ਨੂੰ ਅੱਗੇ ਵੀ ਸਮਝਣ ਦੀ ਅਤਿ ਜਰੂਰੀ ਹੈ,2019 ਨੂੰ ਦੇ ਹੜਾਂ ਨਾਲ ਕੀਤਾ ਕਿਸਾਨਾਂ ਨੂੰ ਬਰਬਾਦ,ਕਾਰਣ ਕੀ ਸਨ।
1) ਸਿੱਖਾਂ ਨੇ ਕਸ਼ਮੀਰ ਦੀਆਂ ਧੀਆਂ ਨੂੰ ਬਚਾ ਕਿ ਉਹਨਾਂ ਦੇ ਘਰੇ ਪਚਾਉਣਾਂ,
2) ਭਗਤ ਰਵੀਦਾਸ ਜੀ ਦਾ ਪੁਰਾਤਨ ਗੁਰੂਦੁਆਰਾ ਤੋੜਣ ਤੇ ਸਿੱਖਾਂ ਦੀਆਂ ਸੰਗਤਾਂ ਦਿੱਲੀ ਪਰੋਟੈਸਟ ਲਈ ਜਾਣ ਤੋਂ ਰੋਕਣਾ,
3) ਕਿਸਾਨਾਂ ਦੀ ਫ਼ਸਲਾਂ ਦੀ ਪੈਦਾਵਾਰ ਘਟਾਉਣ ਲਈ ਹੜਾਂ ਲਿਆਂਦਾ,
4) ਕਿਉਂਕਿ ਕਿਸਾਨਾਂ ਲਈ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਾ ਕਰਨਾ ਸਰਕਾਰ ਦੀ ਬੇਈਮਾਨੀ ਹੈ,
5) ਕੇਂਦਰ ਸਰਕਾਰ ਪੰਜਾਬੀਅਤ ਨੂੰ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਤੱਤ ਪਰ ਰਹਿੰਦੇ ਹਨ।
6) ਹਿੰਦੂਤਵ ਹਾਕਮਾਂ ਦੀ ਸੋਚ ਚੰਗੀ ਨਹੀਂ,ਪੰਜਾਬ ਦੇ ਪਾਣੀਆਂ ਦੀ ਚੋਰੀ ਕਰਨ ਦੀਆਂ ਪਲੈਨਿੰਗ ਬਣਾਈਆਂ ਗਈਆਂ ਹਨ,
7) ਹਿੰਦੂਤਵ ਹਾਕਮਾਂ ਦੀ,ਗਾਂਧੀ ਵਾਦ ਦੀ ਸੋਚ ਨੇ ਪੰਜਾਬ ਦੇ ਤਿੰਨ ਟੁਕੜੇ ਬਣਾਉਣ ਦਾ ਕਾਰਨ ਪੰਜਾਬ ਦੀ ਤਾਕਤ ਕਮਜ਼ੋਰ ਕਰਨਾ,।
8) 1947 ਤੋਂ ਬਾਅਦ ਬਚੇ ਪੰਜਾਬ ਨੂੰ ਛੋਟਾ ਕਰ ਦਿੱਤਾ, ਪੰਜਾਬ : ਹਿਮਾਚਲ ਪ੍ਰਦੇਸ਼
ਪੰਜਾਬ:ਹਰਿਆਣਾ
ਪੰਜਾਬ: ਪੰਜਾਬ,
ਪਹਿਲਾਂ ਤੋਂ ਹੀ ਗਾਧੀਂ,ਨਹਿਰੂ ਹੋਣਾ ਦੀ ਬੇਈਮਾਨੀ ਸੀ ਪੰਜਾਬ ਨਾਲ ਜੋ ਅੱਜ ਵੀ ਜਾਰੀ ਹੈ,
V good 22 ....Good information ....Salute aa tuhanu v
ਅਸੀਂ ਅਤਿੰਦਰਪਾਲ ਸਿੰਘ ਜੀ ਖਾਲਿਸਤਾਨੀ ਦੇ ਧੰਨਵਾਦੀ ਹਾਂ ਜਿਹੜੇ ਡੈਟਾ ਇਕਠੈ ਕਰ ਰਹੇ ਹਨ
ਪੈਪਾ ਰਾਹੀਂ ਪਾਣੀ ਚੰਡੀਗੜ੍ਹ ਵਿਖੇ ਜਾਂਦਾ ਹੈ।
ਪਰ ਕਿਸਾਨਾਂ ਵਾਸਤੇ ਨਹੀਂ ਹੈ
ਬਹੁਤ ਵਧੀਆ ਜਾਣਕਾਰੀ ਮਿਲਦੀ ਭਾਈ ਸਾਹਬ ਤੋ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਬਹੁਤ ਡੂੰਘੀਆਂ ਗਲਾਂ ਦਸਦੇ ਹੋ।ਬਹੁਤ ਵਧੀਆ ਲਗਿਆ ਆਪ ਜੀ ਦੀ ਇੰਟਰਵਿਊ ਦੇਖਕੇ ।
ਵੀਰ ਜੀ ਆਪ ਜੀ ਨੇ ਦੱਸਿਆ ਹੈ ਕਿ ਕੇਸ ਕੀਤਾ ਜਾਵੇ ਇਸ ਪਾਣੀ ਵਾਲੇ ਮੁੱਦੇ ਤੇ ਮੈਂ ਤੁਹਾਡੇ ਨਾਲ ਹਾਂ ਇਹ ਬਹੁਤ ਡੂੰਘੀ ਵਿਚਾਰ ਕਰਨ ਵਾਲੀ ਗਲ ਹੈ ਜੀ ।ਕੇਸ ਕੋਣ ਕਰੇਗਾ ਕਿਦਾ ਹੋਏਗਾ ਦੱਸੋ ਜੀ ।ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੈ ।
ਤੁਸੀਂ ਸੂਝਵਾਨ ਹੋ ਦੇਖੋ ਕਿਦਾ ਕਰਨਾ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਜੀ ।ਤੁਸੀਂ ਦੱਸੋ ਕੇਸ ਕਿਸ ਵਲੋਂ ਕਰਨਾ ।
ਜਿੰਨੀ ਕੁ ਸਮਝ ਹੈ ਲਿਖ ਦਿੱਤਾ ਭੁਲ ਚੁਕ ਦੀ ਮਾਫੀ ਜੀ ।
ਸਰਦਾਰ ਅਤਿੰਦਰ ਪਾਲ ਸਿੰਘ ਜੀ ਖਾਲਿਸਤਾਨੀ ਅਤੇ ਸਰਦਾਰ ਸਾਰਥਿਕ ਹਰਪ੍ਰੀਤ ਸਿੰਘ ਮੱਖੂ ਜੀ ਸਤਿ ਸ੍ਰੀ ਅਕਾਲ ਜੀ.ਭਾਈ ਸਾਹਿਬ ਤੁਹਾਡੇ ਹਰ ਪ੍ਰੋਗਰਾਮ ਦਾ ਮੈਂ ਬਹੁਤ ਬੇਚੈਨੀ ਨਾਲ ਇੰਤਜ਼ਾਰ ਕਰਦਾ ਹਾਂ ਅਤੇ ਭਾਈ ਅਤਿੰਦਰਪਾਲ ਸਿੰਘ ਜੀ ਆਪ ਦੇ ਜੀ ਦੀਆਂ ਗੱਲਾਂ ਦੇ ਵਿੱਚੋਂ ਪੰਜਾਬ ਦੇ ਵਾਸਤੇ ਜੋ ਦਰਦ ਹੈ ਉਹ ਵੀ ਮਹਿਸੂਸ ਹੁੰਦਾ ਹੈ. ਪਰ ਭਾਈ ਸਾਹਿਬ ਸਿਰਫ ਪ੍ਰੋਗਰਾਮ ਨੂੰ ਬਿਆਨ ਕਰਨ ਦੇ ਨਾਲ ਹੀ ਪ੍ਰੋਬਲਮ ਦਾ ਹੱਲ ਨਹੀਂ ਹੋ ਜਾਂਦਾ ਜਾਂ ਤੇ ਤੁਸੀਂ ਅੱਗੇ ਲੱਗ ਕੇ ਤਿੰਨਾਂ ਪ੍ਰੋਗਰਾਮਾਂ ਦੇ ਹੱਲ ਕਰਨ ਵਾਸਤੇ ਕੋਈ ਰਸਤਾ ਕੱਢੋ ਨਹੀਂ ਤਾਂ ਪੰਜਾਬ ਨੂੰ ਏਦਾਂ ਹੀ ਆਪਣੀ ਭਗਤ ਭੋਗਾਂ ਦੇ ਲਈ ਛੱਡ ਦਿਓ.
Sir ਭਿਰਸਟਾਚਾਰ ਮੁਕਤ ਸਰਕਾਰ ਨਹੀਂ ਮਿਲਣੀ ...ਜਨਤਾ ਹੀ ਪਾੜੋ ਅਤੇ ਰਾਜ ਕਰੋ ਦੇ ਚੁਗਲ ਵਿੱਚ ਫੱਸ ਚੱਲੀ ....ਲੋਕ ਸਘਰਸਾ ਦੇ ਰਾਹ ਸੱਡ ਦਿੱਤੇ..ਏਕਾ ਨਹੀਂ
ਖਾਲਸਾ ਜੀ ਤੁਸੀਂ ਠੀਕ ਕਿਹੰਦੇ ਹੋ, ਪਰ ਲੋਕਾਂ ਨੁੂੰ ਜਾਣਕਾਰੀ ਨਹੀਂ।
ਚਿੰਤਾ ਨਾ ਕਰੋ ਹਿਸਾਬ ਦੇਣਾ ਪੈਣਾ ਐ ਪੰਜਾਬ ਨੇ ਦੁਖ ਕਟ ਲੈਣਾ ਵਾਹਿਗੁਰੂ ਮੇਹਰ ਕਰੇ ਪਰ ਬਾਕੀ ਤਿਆਰ ਰਹਿਣ ਵਾਹਿਗੁਰੂ ਦੀ ਸੋਟੀ ਦੀ ਅਵਾਜ ਨਹੀ
Day dreaming na karo ji. Punjab da beda garak ho gia vaheguru kithay see? People need to do something and not leaving everything on vaheguru.
Don’t believe on god , you help urself
ਸਹੀ ਕਿਹਾ ਭੈਣ ਜੀ
ਵਾਹਿਗੁਰੂ ਦੇਸ਼ ਕੋਮ ਦਰਦੀਅਾਂ ਨੂੰ ਖੁਸ਼ੀਅਾਂਤੇ ਚੜਦੀ ਕਲਾ ਬਖਸ਼ੇ ਤਾਂ ਜੋ ਸੁਤੀ ਲੋਕਾੲੀ ਜਾਗੈ
ਤੇ ਦੇਸ਼ ਦੇ ਅਾਗੂਅਾਂ ਨੂੰ ਸੁਮਤ ਅਾੲੇ
ਤੁਸੀਂ ਪੰਜਾਬ ਦੇ ਕਿਹੜੇਮੰਤਰੀ ਦੀ ਗੱਲ ਕਰਦੇ ਉਂ ਸਾਡੇ ਮੰਤਰੀਆਂ ਦਾ ਇੱਕੋ ਨਿਛਾਨਾਂ ਵੀ ਅਸੀਂ ਐਮ ਐਲ ਏ ਬਣਜੀਏ ਆਵਦੇ ਜਵਾਕ ਪਲ ਜਾਣ ਗੇ ਡਰ ਨੀਂ ਮੰਨਦੇ ਵੀ ਸਾਡੇ ਬੱਚੇ ਹਰਾਂਮ ਦੇ ਪੈਸੇ ਨਾਲ ਹਰਾਂਮੀ ਹੋ ਸਕਦੇ ਆ
bachea tk kithe seemat ne g. eh tan aun walia 10 nasla tk paisa ikathe karde firde
ਜੇ ਇੰਨੀ ਅਕਲ ਹੁੰਦੀ ਪੰਜਾਬੀਆ ਨੂੰ ਕਦੇ ਦੇ ਅਜਾਦ ਹੁੰਦੇ ਪਰ ਇਹ ਪੰਜਾਬੀ ਸਭਿਆਚਾਰ ਤੋ ਵੱਧ ਪ੍ਰਧਾਨਗੀ ਨੂੰ ਪੈਦੇ ਆ । ਆ ਜਿਹੜੇ ਕਮੈਟਾ ਚ ਕੈਪਟਨ ਬਾਦਲ ਨੂੰ ਗਾਲਾ ਕੱਡੀ ਜਾਦੇ ਜੇਕਰ ਸਰਕਾਰ ਨੇ ਇਹਨਾ ਨੂੰ ਕੋਈ ਛੋਟੀ ਮੋਟੀ ਤੋਰ ਤੇ ਸਨਮਾਨਿਤ ਕਰਨ ਲਈ ਸੱਦ ਲਿਆ ਇਹਨਾ ਦੇ ਪੈਰ ਭੁੱਜੇ ਨੀ ਲੱਗਣੇ । ਇਹ ਅਸਲੀ ਹਾਲ ਆ ਪੰਜਾਬੀਆ ਦਾ । ਹੁਣ ਕਿਸਾਨ ਵੇਖਲੋ ਕਹਿੰਦੇ ਕੈਪਟਨ ਤੇ ਨਰਿੰਦਰ ਮੋਦੀ ਇਕ ਆ ਤੇ ਇਹ ਵੀ ਕਹਿੰਦੇ ਆ ਕੀ ਕੈਪਟਨ ਤੇ ਬਾਦਲ ਇਕ ਆ ਵਿਚੋ ਪਰ 6 ਮਹੀਨੇ ਘਰੋ ਬਾਹਰ ਰਹਿ ਕੇ ਵੀ ਇਹ ਅਕਲ ਨੀ ਆਈ ਕੀ ਇਸ ਵਾਰੀ ਹਰੇਕ ਪਿੰਡ ਚ ਆਮ ਆਦਮੀ ਪਾਰਟੀ ਦੇ ਸਰਪੰਚ ਬਣਾ ਦਿਤੇ ਜਾਣ ਤੇ ਮੁੱਖ ਮੰਤਰੀ ਵੀ ਆਮ ਆਦਮੀ ਪਾਰਟੀ ਦਾ ਬਣੇ । ਪਰ ਅਫਸੋਸ ਇਹ ਬਾਹਰੋ ਜੋ ਮਰਜੀ ਕਹਿਣ ਪਰ ਪੰਜਾਬ ਸਰਕਾਰ ਦੇ ਵਿਰੁੱਧ ਜਥੇਬੰਦੀਆ 10% ਵੀ ਵਿਰੁੱਧ ਖੜ ਸਕਦੀਆ । ਕੳਕਿ ਇਹ ਸਰਕਾਰ ਨਾਲ ਮਿਲਿਆ ਹੋਇਆ ਆ ।
ਸੱਚ ਆ ਕੋੜਾ ਤੇ ਲੱਗੂ ।
ਜਿਹੜੇ ਕਹਿੰਦੇ ਆ ਭਾਜਪਾ ਬੈਨ ਕਰੋ ਕਿਤੇ ਪੰਜਾਬ ਚੋ ਅਕਾਲੀ ਕਾਗਰਸ ਦੀ ਸਰਕਾਰ ਖਤਮ ਕਰ ਕੇ ਵਖਿਉ
।
@@karamsingh3599 7
ਗਾਣੇ ਤਾ ਬਥੇਰੇ ਬਣ ਜਾਦੇ ਨੇ। ਜੱਟਾ ਤੇ ਹੋਰ ਕੋਮਾ ਤੇ (ਜੱਟ ਦਾ ਮੁਕਾਬਲਾ,ਜੱਟਾ ਨੇ ਪੀਣੀ ਦਾਰੁ, ਹੋਰ ਕਿਨੇ ਗਾਣੇ ਰੋਜ ਨਿਕਲਦੇ ਨੇ
ਵੱਡਾ ਸਵਾਲ ਇਹ ਆ ਕਿ ਗਾਣਿਆ ਚ ਈ ਨਾ ਸਾਰੀਆ ਕੌਮਾ ਨੁ ਚੋੜਾ ਕਰੀ ਚਲੀਏ ।
ਇਥੇ ਟੱਕਰ ਲੳ ਜਿਹੜੇ ਪੰਜਾਬ ਦਾ ਨੁਕਸਾਨ ਕਰਦਾ।ਉਹਨਾ ਨਾਲ
Tuci sir apna mobile number send karo m ena te case Thokan ga from Swaran Singh
Sahi gal kahi.
hello ji ....tusi kitho ji
PERFECT NEWS CHANNEL hello sir tusi kitho ji
@@swaransingh9175 number leke hi case ho,u ustara nhi ho sakda case tere kolon
ਜਾਣਕਾਰੀ ਦਾ ਖਜ਼ਾਨਾ ਸ੍ਰ ਅਤਿੰਦਰਪਾਲ ਸਿੰਘ
ਖਾਲਸਾ ਜੀ ਨੇ ਕਾਫ਼ੀ ਨਵੀਆਂ ਜਾਣਕਾਰੀਆਂ ਦੱਸੀਆਂ ਜੋ ਲੋਕਾਂ ਨੂੰ ਬਿਲਕੁਲ ਵੀ ਪਤਾ ਨਹੀਂ। ਸਾਡੀ ਪੰਜਾਬ ਸਰਕਾਰ ਨਾਮ ਦੀ ਆ । ਸਰਕਾਰਾਂ ਨੂੰ ਪਤਾ ਹੀ ਨਹੀਂ ਕਿ ਨਵੀਆਂ ਨਦੀਆਂ ਨਿਕਲ ਰਹੀਆਂ ਨੇ ਪੰਜਾਬ ਦੇ ਵਿਰੁੱਧ। ਹੁਣ ਸਾਨੂੰ ਪਾਣੀ ਮਾਰਨ ਲਈ ਹੀ ਛੱਡਣ ਗੇ। ਜਿਊਣ ਲਈ ਨਹੀਂ
ਓੁਡੀਕ ਅਾ ਜੀ ਖਾਲ਼ਸਾੲੀ ਰਾਜ ਦੀ
ਇੰਨੀ ਅਕਲ ਹੁੰਦੀ ਪੰਜਾਬੀਆ ਨੂੰ ਕਦੇ ਦੇ ਅਜਾਦ ਹੁੰਦੇ ਪਰ ਇਹ ਪੰਜਾਬੀ ਸਭਿਆਚਾਰ ਤੋ ਵੱਧ ਪ੍ਰਧਾਨਗੀ ਨੂੰ ਪੈਦੇ ਆ । ਆ ਜਿਹੜੇ ਕਮੈਟਾ ਚ ਕੈਪਟਨ ਬਾਦਲ ਨੂੰ ਗਾਲਾ ਕੱਡੀ ਜਾਦੇ ਜੇਕਰ ਸਰਕਾਰ ਨੇ ਇਹਨਾ ਨੂੰ ਕੋਈ ਛੋਟੀ ਮੋਟੀ ਤੋਰ ਤੇ ਸਨਮਾਨਿਤ ਕਰਨ ਲਈ ਸੱਦ ਲਿਆ ਇਹਨਾ ਦੇ ਪੈਰ ਭੁੱਜੇ ਨੀ ਲੱਗਣੇ । ਇਹ ਅਸਲੀ ਹਾਲ ਆ ਪੰਜਾਬੀਆ ਦਾ । ਹੁਣ ਕਿਸਾਨ ਵੇਖਲੋ ਕਹਿੰਦੇ ਕੈਪਟਨ ਤੇ ਨਰਿੰਦਰ ਮੋਦੀ ਇਕ ਆ ਤੇ ਇਹ ਵੀ ਕਹਿੰਦੇ ਆ ਕੀ ਕੈਪਟਨ ਤੇ ਬਾਦਲ ਇਕ ਆ ਵਿਚੋ ਪਰ 6 ਮਹੀਨੇ ਘਰੋ ਬਾਹਰ ਰਹਿ ਕੇ ਵੀ ਇਹ ਅਕਲ ਨੀ ਆਈ ਕੀ ਇਸ ਵਾਰੀ ਹਰੇਕ ਪਿੰਡ ਚ ਆਮ ਆਦਮੀ ਪਾਰਟੀ ਦੇ ਸਰਪੰਚ ਬਣਾ ਦਿਤੇ ਜਾਣ ਤੇ ਮੁੱਖ ਮੰਤਰੀ ਵੀ ਆਮ ਆਦਮੀ ਪਾਰਟੀ ਦਾ ਬਣੇ । ਪਰ ਅਫਸੋਸ ਇਹ ਬਾਹਰੋ ਜੋ ਮਰਜੀ ਕਹਿਣ ਪਰ ਪੰਜਾਬ ਸਰਕਾਰ ਦੇ ਵਿਰੁੱਧ ਜਥੇਬੰਦੀਆ 10% ਵੀ ਵਿਰੁੱਧ ਖੜ ਸਕਦੀਆ । ਕੳਕਿ ਇਹ ਸਰਕਾਰ ਨਾਲ ਮਿਲਿਆ ਹੋਇਆ ਆ ।
ਸੱਚ ਆ ਕੋੜਾ ਤੇ ਲੱਗੂ ।
ਜਿਹੜੇ ਕਹਿੰਦੇ ਆ ਭਾਜਪਾ ਬੈਨ ਕਰੋ ਕਿਤੇ ਪੰਜਾਬ ਚੋ ਅਕਾਲੀ ਕਾਗਰਸ ਦੀ ਸਰਕਾਰ ਖਤਮ ਕਰ ਕੇ ਵਖਿਉ ।
@@hargunjyot8283 ਸਹੀਅਾ ਬਾੲੀ ਜੀ ਸਰਕਾਰ ਨਾ ਕਿ ਲੜਨਾ ਸਬ ਗਾੲੇਕਾਰਾ ਪੀਛੇ ੲੀ ਲੜਨ ਜੋਗੇ ਅਾ ਬਾਕੀ ਰਹੀ ਗਲ ਕਿਸਾਨੀ ਦੀ ਜਿੰਨੀ ਦੇਰ ਜਥੇਬੰਦੀਅਾ ਚੋ ਗਦਾਰ ਕਾਮਰੇਡ ਲਾਣਾ ਨੀ ਕਡਦੇ ਓੁੰਨੀ ਦੇਰ ਕੁਝ ਨੀ ਹੋਣਾ ਤੇ ਜਿਨੀ ਦੇਰ ਤੀਨੇ ਸਰਕਾਰਾ ਦੀ ਜਗਾ ਸਹੀ ਸੋਚ ਦੀ ਨੋਜਵਾਨ ਪੀੜੀ ਨੀ ਸਰਕਾਰ ਬਣਾਓੁਦੀ ਤੇ ਤਦ ਤਕ ਵੀ ਕੁਝ ਨੀ ਹੋਣਾ
@@NewkalsiEnggWorks752 ਇਕ ਵੀਡੀਓ ਦੇਵਾ ਕਿਸਾਨ ਜਥੇਬੰਦੀਆ ਕਿਵੇ ਧੋਖਾ ਕਰਦੀਆ ਆ ਜੇਕਰ ਦਿਲ ਕਰਦਾ ਤੇ ਦੱਸੀ ਮੈਂ ਲਿੰਕ ਸੇਅਰ ਕਰਦਾ 100% ਵੇਖਣ ਵਾਲੀ ਆ। ਤੇ ਬਹੁਤ ਹੀ ਘਟੀਆ ਹਰਕਤਾ ਆ ਕਿਸਾਨ ਜਥੇਬੰਦੀਆ ਦੀਆ
I Shares all video to my friend's. GREAT SPEECH ATINDERPAL SINGH KHALISTANI HE'S OUR HONEST LEADERS IN THE INDIA
ਬਾਬਾ ਜੀ ਮੇਰੇ ਮੰਨ ਦੀ ਗੱਲਾਂ ਕਰਦੇ ਹਨ ।
ਏਹੇ ਬਾਬਾ ਜੀ ਸੱਚ ਬਚਨ ਕਰਦੇ ਹਨ ,
ਵਾਹਿਗੁਰੂ ਜੀ ਨੇ ਤਾਹੀਂ ਸਿੱਖਾਂ ਦਾ ਮੰਨ ਨਿਵਾ ਤੇ ਮੱਤ ਉਚੀ ਰੱਖਣ ਲਈ ਹੁਕਮ ਦਿੱਤਾ ਹੈਂ,
ਖਾਲਸਾ ਫੋਜ਼ ਜ਼ਿੰਦਾਬਾਦ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ,
ਹਾਂ ਜੀ
Baba g tusi both vadia gal kete sanu Sara Punjab nu is uta amal sakthie nall krna chida hai
Very good S satidarpal Singh ji ਧੰਨਵਾਦ ਜੀਊ ਜਾਨਕਾਰੀ ਦੇਣ ਦਾ
ਬਹੁਤ ਵਧੀਆ ਉਪਰਾਲਾ ਵੀਰ ਜੀ ਸਾਥ
Uncle ji vaddiya knowledge hegi aa twadi
ਬਾਈ ਜੀ ਖਾਲਸਾ ਦੀ ਇੰਟਰਵਿਊ ਹਫਤੇ ਚ ਦੋ ਜਰੂਰ ਕਰਿਆ ਕਰੋ।🙏
ਪੰਜਾਬ ਦੇ ਲੋਕ ਕਿਸੇ ਵੀ ਮੁੱਦੇ ਤੇ ਜਾਗ੍ਰਿਤ ਨਹੀਂ ਹਨ ਭਾਵੇਂ ਪੰਜਾਬੀ ਭਾਸ਼ਾ, ਭਾਵੇਂ ਧਰਮ ਦੇ ਮੁੱਦੇ ਹੋਣ , ਅੱਜ ਹਰ ਪਿੰਡ ਵਿਚ ਨਸ਼ੇ ਵਿੱਕ ਰਹੇ ਕੋਈ ਵੀ ਬੋਲਣ ਲਈ ਤਿਆਰ ਨਹੀਂ ਹਨ , ਚੌਧਰੀ ਹਰ ਪਿੰਡ ਵਿੱਚ 40,50 ਬਣੇ ਫਿਰਦੇ ਸਾਰੇ ਜਾਂ ਤਾਂ ਨਸ਼ੇ ਵੇਚ ਰਹੇ ਜਾਂ ਤਾਂ ਵੇਚਣ ਵਾਲਿਆ ਦੀ ਮਦਦ ਕਰ ਰਹੇ ।
ਸਹੀ ਕਿਹਾ ਤੁਸੀ, ਕੇਂਦਰ ਸਰਕਾਰਾਂ ਦੀ ਪਾਲਿਸੀ ਹਮੇਸ਼ਾ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਵਿਰੋਧੀ ਰਹੇ ਹਨ। ਕੋਈ ਸਵੀਕਾਰੇ ਜਾਂਦੇ ਨਾਂ।
Atinder Pal Singh g slam your knowledge
ਸਾਡੇ ਪਿੰਡਾਂ ਦੇ ਲੋਕਾਂ ਝੋਨਾ ਲਾਉਣਾ ਬੰਦ ਕਰਨ ਪੰਜਾਬ ਦੀਆਂ ਫਸਲਾਂ ਦੀ ਪੈਦਾਵਾਰ ਕਰਨੀ ਚਾਹੀਦੀ ਹੈ ਜਿੰਨੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ ਉਹਨਾਂ ਦੀ ਮਰਦਮਸ਼ੁਮਾਰੀ ਆੜ ਵਿੱਚ ਪੰਜਾਬੀ ਲੋਕਾਂ ਦਾ ਖਾਤਮਾ ਕੀਤਾ ਜਾ ਰਿਹਾ ਹੈ ਦੂਜਿਆਂ ਸੂਬਿਆਂ ਵਿਚ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ
ਨਾ ਪੰਜਾਬ ਦਾ ਹੁਣ ਤੱਕ ਕੁੱਝ ਕੋਈ ਕਰ ਸਕਿਆ ਨਾ ਕਰ ਸਕਦਾ
Victorian Aussie bilkul sahi gal
ਹੜਾਂ ਦੇ ਸਮੇਂ ਬਠਿੰਡੇ ਦੀ ਨਹਿਰ ਤੇ ਸਾਰੇ ਸੂਇਆਂ ਵਿੱਚ ਪਾਣੀ ਨਹੀਂ ਸੀ ਅਸੀਂ ਟਿਊਵੈੱਲ ਚਲਾ ਕੇ ਪਾਣੀ ਲਾਉਦੇ ਰਹੇ
Dukh wali gal eh hai ki sadi young youth nu koi knowledge hi nahi hai koi gyan nahi hai bus WhatsApp, Facebook, RUclips use karan di pata hai education very less
Dilbagh singh 22 Ji sada sara youth kanjarr bhand bneya hoya aa ganeya ch hi bolan yoge a
Kaneya bargiya latta te mucha muh to bdoyan rlhiyan hoyiaa a youth ne
But sanu pta aa par bhut jane Punjab chad bahar nu paj jande okhe time Punjab nu chad k jis ne sanu ina kuj dita uss mitti nu pull k bache 2 paise karke Punjab nu chad jande halat bhut made hone jai ida hi chalda reha bhaiye aa k vas rahe Punjab ch o jada sikh ghat dikhde
Right bai g
ਸਹੀ ਕਿਹਾ ਜੀ
ਪੰਜਾਬ ਸਹੀਦਾ ਦੀ ਧਰਤੀ ਹੈ ਪਰਮਾਤਮਾ ਹੀ ਪੰਜਾਬ ਨੂੰ ਬਚਾਊ ਸਾਡੀ ਅਣਖ ਮਰਗੀ
ਠੀਕ ਗੱਲ ਆ ਜੀ ਇਹ ਆਪਣੇ ਲੋਕਾ ਹੀ ਪਾਗਲ ਆ
Very very Right information be truthful ....Salute aa ....Awairness jago Punjab Di janta
ਅਪਣੇ ਸੋਹਣੇ ਪੰਜਾਬ ਨੂੰ ਬਚਾਉਣ ਲਈ ਫਿਰ ਸਹਾਦਤਾ ਦੀ ਲੋੜ
ਭਰਾ ਜੀ ਮਾਨਸਾ ਜਿਲ੍ਹੇ ਦੀਆ ਨਹਿਰਾਂ ਖਾਲੀ ਸੀ ।ਉਸ ਵੇਲੇ
Veer saariya naehra khali c. Main bhakhra v khali c
tik tok tuch vire malerkotla 2 vadia nehra khali si
ਨਹਿਰੀ ਪਾਣੀ ਹਰ ਪਾਸੇ ਹੀ ਘੱਟ ਛੱਡਿਆ ਸੀ ।
ਖੇਤਾਂ ਨੂੰ ਐਸ ਸਾਲ ਅੱਗੇ ਨਾਲੋਂ ਚੌਥਾ ਹਿੱਸਾ ਪਾਣੀ ਮਿਲਿਆ ।
Asi khali nhar wadi se
Village moffar
ਵਾਹਿਗੁਰੂ ਜੀ ਸਭ ਦਾ ਭਲਾ ਕਰੀਂ
ਮਾਰਨਾ ਆ ਜੀ ਪੰਥ ਨੂੰ ਜਾ ਉਹਨਾ ਦੇ ਹੱਥੋ ਮਰਜੋ ਜਾ ਆਪ ਕੁਝ ਖਾਹਕੇ ਮਰਜੋ
ਮਰਨਾ ਤਾ ਬਾਈ ਹੈ ਈ ਆ
ਕਿਉ ਨਾ ਫਿਰ ਕਿਸੇ ਨੂੰ ਮਾਰਕੇ ਮਰੀਏ
ਮਖੂ ਸਾਹਿਬ ਲਗਦਾ ਹੈ ਕੇ ਪਾਣੀ ਦਾ ਕੇਸ ਜਿਤਨ ਲਈ ਜਾਣ ਬੁੱਝ ਕੇ ਪਾਣੀ ਨੂੰ ਛੱਡਕੇ ਇਹ ਸਾਬਤ ਕਰਨਾ ਚਾਹੁੰਦੇ ਹਨ ਕੇ ਪੰਜਾਬ ਕੋਲ ਪਾਣੀ ਲੋੜ ਤੋ ਜਿਆਦਾ ਹੈ।
ਵਿਚਾਰ ਬਹੁਤ ਹੀ ਵਧੀਆ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Bilkul shi kai rhe ne veer ji atinderpal ji
ਮੈਂ ਖਾਲਸਤਾਨ ਦੇ ਹੱਕ ਵਿੱਚ ਨਹੀਂ ਪਰ ਸੁਣ ਕੇ ਤੇ ਮਨ ਬਦਲਦਾ ਹੈ।ਪਰ ਖਾਲਸ ਤਾਨ ਦਾ ਲੀਡਰ ਵੀ ਬਾਦਲਾਂ ਵਰਗੇ ਕਸਾਈ ਨਿਕਲੇ ਫਿਰ?ਹਾਏ ਰੱਬਾ ਕੀ ਬਣੂ?
Bohat vadiya gall kiti hai veer jie
Bhai Ji ek Halat Khalistan 2020 jindabad
ਏਹਨਾਂ ਅਫਸਰਾਂ ਨੂੰ ਪੱਤਾ ਹੈ ਕੀ ਇੱਕ ਦਿਨ ਡੈਮ ਟੁੱਟ ਜਾਣਗੇ ।
ਸਿੱਖ ਧਰਮ ਦੇ ਸਿੱਖਾਂ ਨੂੰ ਆਪ ਬਚਣ ਤੇ ਬਚਾਉਣ ਦੀ ਲੋੜ ਪੈਣੀ ਹੈ ।
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ।
ਜਨਹਿੱਤ ਯਾਚਿਕਾ ਦਾਯਰ ਕੀਤੀ ਜਾ ਸਕਦੀ ਹੈ।ਕੋਈ ਵੀ ਕਰ ਸਕਦਾ ਹੈ।
ਪੰਜਾਬ ਦੇ ਲੋਗਾ ਨਬ ਆਪਨੇ ਖਾਨ ਲਾਸਤੇ ਬਿਨਾ ਖਾਦ ਤੋ ਕਨਕ ਤੇ ਸਬਜੀਯਾ ਉਗਾਯੋ ਜੇਡੀ ਪੰਜਾਹ ਤੋ ਬਾਹਰ ਵਾਸਤੇਜਿਨੀ ਮਰਜੀ ਖਾਦ ਪਾਈ ਜਾਵੋ
Punjab nu koi khtm ni kr skda.Jinnarji jor laa lo🙏
Khalistan bano vro 2020 ch ta sariya problems da solution paoo
🚩🚩khalistan zindawad 🚩🚩
Kiwe 22
@@AbhishekSharma-kb7wh because khalistan vich kutaa bandaa ni rahana ga such as Modh, akaliii ,congress . Khalistan India warga desh ni hu gaa . Government vadiyaa huwa ta fr sariya problems hi hal hu jandiaa wa but India vich sariyaa government fuduu aaa .indian government loka nu dharm da name da apas vich ladundi aa but khalistan 101 % sacha desh hu gaa jitha government vi vadiyaa hu ta lok viii .
khalistan bana k tu kehde jhande gadd laine
@@indianarmy7366 tri ki bond paat di aa
ਇਹ ਆਪਣੇ ਪੰਜਾਬ ਦੀਆਂ ਸਰਕਾਰਾਂ ਭਾਂਗ ਖਾਣ ਵਾਸਤੇ ਹਨ ਜਿਹੜੇ ਆਪਣੇ ਪੰਜਾਬ ਵਾਸਤੇ ਕੋਈ ਗੱਲ ਨਹੀਂ ਕਰਦੇ
Gallan karan te sunan naal kuch nahi kadey bhi hona jo sambatt kamm hai usnu ajj hi matalab hun es waqat jag jao sewa lai tayyar haan
harpeet bro khalstani ji nal kafi lok prbhavit ho rahe ne tnx
ਵਧੀਆ ਉਪਰਾਲਾ
Punjab+haryana+himachal=real punjab
bhai punjabi 60%shik 30%hindu or hemachal 90 % hindu shik koi nai or harany 80 % hindu shik ketha a
bhai hemachal or harany na punjab de bund bah pa dane a
@@BalkarSingh-ig4ou tnu kin kiha himachal vich Sikh koi ni
@@BalkarSingh-ig4ou vr 1.17 percent sikh b he hp vich
Khalsa ji tusi age lago lok jrur aun gea
Good
Waheguru ji ka khalsa waheguru ji ki fateh 👌💖💖💖💖💖 bohot vadiya veerji sach hi Hindu kom da berhagark ho jaana hai ,, very nice
Very good information babaji
ਸਹੀ ਹੈ ਰੂਲ ਹੁੰਦੇ ਹਨ । ਕਿਤੇ ਵੀ ਡਿਊਟੀ ਕਰਨ ਲਈ , ਪੁਲਿਸ, ਵਕੀਲ, ਜੱਜ, ਡਾਕਟਰ,ਸਿਕੳਰਟੀ,ਗਾਰਡ, ਤੇ ਹੋਰ ਵੀ ਬਹੁਤ ਮੈਹਕਮੇ ਹਨ
May I request the respectable Supreme Court of India to take “So motto action “ on BMBoard
Supreme Court is team B of BJP
Very nice 👌Job Sir g
Is analysis ne meriya akkha khol tiya. Hunn eh gal hindu muslim sikh di nhi, poori punjabiyat di ban gyi hai. Punjab di asmita di gall hai. Bhakra management jawaab deve.
Shukar a tusi v smjhe .bus ise tra sare punjabi smjh jaan .fer hindu government's nu muhre laa lawaange ...punjab zindawaad
Makhu ji '"jekar es mahaan sakhsiyat nu milna hove kitho belonged ne Atinder ji khalistani ...
@@aileenadhillon6865 patiyala ton
@@rajsidhu3597 sidhu ji dhanwad
ਧੰਨਵਾਦ
ਅਸੀ ਮਰੇ ਆ ਸਾਨੂੰ ਪੁੱਛੋ ਆ ਕੇ ਦੇਖ ਬਾਈ
Sukhveer Gill kehra pind aw bai g thoda
Dono nikeme
ਤੁਸੀਂ ਵਾਰੀ ਵਾਰੀ, ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋ, ਇਦਾਂ ਹੀ ਮਰਨਾ ਸਾਰਿਆਂ ਨੇ, ਪੰਜਾਬੀਆਂ ਨੂੰ ਕਦੇ ਅਕਲ ਨਹੀਂ ਆ ਸਕਦੀ।
Ka Khalsa WaheGuru Ji ki Fateh by
Salon ko samjha win Sangeeth murkh Bandar
keep one step ahead, future
😊😊😊😊😊😊😊😊😊o😊😊😊😊😊😊😊😊😊😊😊😊😊😊😊😊😊plp999999ppp0colony 9999990p999p9999999999999999999999099pola lace stitching gb 9pp9price 9price pp9papa 9llllll9olllalle lol9😊lki 9ll9ll😊lol ll😊l9llll9😊o😊99o99999999oo😊poo pp😊😊oooooo😊o😊o😊o😊😊oooo lo 😊oab oooooooo😊oooo😊o😊ooooo😅ooo😅😊o😊o😅ooo😊😊o😅ooooooooo88ooooo8😊oooooooo😊oooooooo😊o😊ooooooooo😊ooooooooo😊o8oooooooooooooooooo😊o😊ooooo😅o😅😊😊😅9ol9😊😊llool9😊lllllllol😊oo9l99loo😊9😊😊oooooooooooooooloo😅l😊oo?loloool😅o😅ooooo😅llo9oooo😊😊😅oi oi 😊😊😊oi 😊😊😊😊p😊😊😊p😊oona ook ooo😊😅😊o😅😅😊
😊Ooooooo
😊😊😊
ਸਰਕਾਰ ਦੀਆਂ ਬੁਰੀਆਂ ਚਾਲਾਂ ਸ਼ਮਙਣ ਲਈ ਪੰਜਾਬ ਦੇ ਹਿੱਤਾਂ ਵਾਸ਼ਤੇ ਪੰਜਾਬ ਦੀ ਸਪੈਸ਼ਲ ਵੱਡੀ ਟੀਮ ਬਣਾਉਣ ਦੀ ਲੋੜ ਹੇ ਜੋ ਪੰਜਾਬ ਵਾਸ਼ੀਆ ਦੇ ਸਹਿਯੋਗ ਨਾਲ ਬਣ ਸ਼ਕਦੀ।ਤੇ ਉਹ ਟੀਮ ਪੰਜਾਬ ਦੇ ਗਦਾਰ ਬਾਦਲ ਤੇ ਕੈਪਟਨ ਨੂੰ ਰਾਜ ਤੋ ਉਤਾਰ ਕੇ ਆਪ ਬਿਰਾਜਮਾਨ ਹੋਣ ।
ਦਲਿਤ ਪੋਲੀਟਕਸ ਤੇ ਚਰਚਾ ਕਰੋ
ਏਹੇ ਗੱਲਾਂ ਮੈਨੂੰ ਪੈਹਲਾਂ ਹੀ ਪੱਤਾ ਸੀ
ਐਤਕੀਂ ਫੇਰ ਤੇਆਰੀਆ ਖਿੱਚ ਲਵੋ
ਪਾਣੀ ਹੀ ਪਾਣੀ ਕਰਵਾ ਦੇਣਾਂ ਹੈ ।
ਕਿਉਂਕਿ ਨੈਹਰਾ ਦਾ ਪਾਣੀ ਕੲਈ
ਜੱਗਾ ਬੰਦ ਕਿਤੇ ਹੋਏ ਨੇ
ਇੰਨੀ ਅਕਲ ਹੁੰਦੀ ਪੰਜਾਬੀਆ ਨੂੰ ਕਦੇ ਦੇ ਅਜਾਦ ਹੁੰਦੇ ਪਰ ਇਹ ਪੰਜਾਬੀ ਸਭਿਆਚਾਰ ਤੋ ਵੱਧ ਪ੍ਰਧਾਨਗੀ ਨੂੰ ਪੈਦੇ ਆ । ਆ ਜਿਹੜੇ ਕਮੈਟਾ ਚ ਕੈਪਟਨ ਬਾਦਲ ਨੂੰ ਗਾਲਾ ਕੱਡੀ ਜਾਦੇ ਜੇਕਰ ਸਰਕਾਰ ਨੇ ਇਹਨਾ ਨੂੰ ਕੋਈ ਛੋਟੀ ਮੋਟੀ ਤੋਰ ਤੇ ਸਨਮਾਨਿਤ ਕਰਨ ਲਈ ਸੱਦ ਲਿਆ ਇਹਨਾ ਦੇ ਪੈਰ ਭੁੱਜੇ ਨੀ ਲੱਗਣੇ । ਇਹ ਅਸਲੀ ਹਾਲ ਆ ਪੰਜਾਬੀਆ ਦਾ । ਹੁਣ ਕਿਸਾਨ ਵੇਖਲੋ ਕਹਿੰਦੇ ਕੈਪਟਨ ਤੇ ਨਰਿੰਦਰ ਮੋਦੀ ਇਕ ਆ ਤੇ ਇਹ ਵੀ ਕਹਿੰਦੇ ਆ ਕੀ ਕੈਪਟਨ ਤੇ ਬਾਦਲ ਇਕ ਆ ਵਿਚੋ ਪਰ 6 ਮਹੀਨੇ ਘਰੋ ਬਾਹਰ ਰਹਿ ਕੇ ਵੀ ਇਹ ਅਕਲ ਨੀ ਆਈ ਕੀ ਇਸ ਵਾਰੀ ਹਰੇਕ ਪਿੰਡ ਚ ਆਮ ਆਦਮੀ ਪਾਰਟੀ ਦੇ ਸਰਪੰਚ ਬਣਾ ਦਿਤੇ ਜਾਣ ਤੇ ਮੁੱਖ ਮੰਤਰੀ ਵੀ ਆਮ ਆਦਮੀ ਪਾਰਟੀ ਦਾ ਬਣੇ । ਪਰ ਅਫਸੋਸ ਇਹ ਬਾਹਰੋ ਜੋ ਮਰਜੀ ਕਹਿਣ ਪਰ ਪੰਜਾਬ ਸਰਕਾਰ ਦੇ ਵਿਰੁੱਧ ਜਥੇਬੰਦੀਆ 10% ਵੀ ਵਿਰੁੱਧ ਖੜ ਸਕਦੀਆ । ਕੳਕਿ ਇਹ ਸਰਕਾਰ ਨਾਲ ਮਿਲਿਆ ਹੋਇਆ ਆ ।
ਸੱਚ ਆ ਕੋੜਾ ਤੇ ਲੱਗੂ ।
ਜਿਹੜੇ ਕਹਿੰਦੇ ਆ ਭਾਜਪਾ ਬੈਨ ਕਰੋ ਕਿਤੇ ਪੰਜਾਬ ਚੋ ਅਕਾਲੀ ਕਾਗਰਸ ਦੀ ਸਰਕਾਰ ਖਤਮ ਕਰ ਕੇ ਵਖਿਉ ।
BHAKRA DEEM AĶDIN DAIN BAN KE KHAI JAIGA GA OK OM SHANTI BK AJIT RAM BRAHAMA ACHARE MOB NO:- 8283929613
ਸਾਰਾ ਪੰਜਾਬ ਜਾਣਦਾ ਹੈ ਪਰ ਸਾਰਾ ਚੁਪਨੇ
2020 khalishtan zindavad
Chennai and Srinagar nu kafi funds mile San but Punjab waste kuj allotments hoya ya nahi
Jo sada vas vich hai .Punjab should store rainy water. Many ways are possible. God help those help themself.Neecha water stores opper solar system with fishery. Sab ton wadi Kaar sewa rivers de kinare ene ucha Kar Dena chahida mitty rivers vich mazud hai even excess water can be stored.
Only thing is it wont stop federal government from flooding punjab whenever they want
boot vadia vichar nice and truth
Main tan pehla hi like karta es interview nu
100%gall hi
ਇਹ ਰੌਲਾ ਮੈ ਬਹੁਤ ਪਾਇਆ ਜੀ ਕਿ ਜਦੋਂ ਪਤਾ ਸੀ ਕਿ ਵਾਰਿਸ ਜਿਆਦਾ ਆਯੋਣੀ ਅਾ ਪਹਿਲਾ ਹੀ ਪਾਣੀ ਦੀ ਨਿਕਾਸੀ ਕਰ ਦਿੰਦੇ ਜਰੂਰੀ ਨਹੀਂ ਕਿ ਖਤਰੇ ਦੇ ਨਿਸਾਨ ਤੇ ਜਾਣ ਤੇ ਹੀ ਛੱਡਣਾ ਅਾ
ਅਤਿੰਦਰਪਾਲ ਸਿੰਘ ਜੀ ਸਤਿ ਸ੍ਰੀ ਆਕਾਲ। ਇਹ ਗੱਲ ਪਿਛਲੇ ਸਾਲ ਹੜਾਂ ਤੋਂ ਬਾਆਦ ਮੈਂ ਕਹਿ ਦਿੱਤਾ ਸੀ ਕਿ ਪੰਜਾਬ ਵਿੱਚ ਹੜ ਆਏ ਨਹੀਂ ਲਿਆਂਦਾ ਗਿਆ ਹੈ। ਸਤੰਬਰ 15 ਭਾਖੜਾ ਫੁੱਲ ਹੁੰਦਾ ਹੈ। ਪਰ ਭਖੜਾ ਮਨੇਜਮੈਂਟ ਨੇ 10 ਅਗਸਤ ਨੂੰ ਕਿਉਂ ਭਾਖੜੇ ਨੂੰ ਹਾਈ ਲੈਵਲ ਤੱਕ ਕਿਉਂ ਭਰਨ ਦਿੱਤਾ ਗਿਆ ਸੀ
ਇਹ ਹਿਮਾਚਲੀ ਗਿੱਦੜ ਪਹਾੜੀ ਤੇ ਬੈਠੇ ਬੈਠੇ ਇਨਸਾਨਾਂ ਦੀ ਬਰਬਾਦੀ ਦੀ ਗੱਲ ਸੋਚਦੇ ਨੇ ।
Its 100% true oh god safe punjab..🙄
ਧੰਨਵਾਦ ਵੀਰ ਜੀ ਬਹੁਤ ਬਹੁਤ
Make 1 - 2 hectares water tanks in most villages of Punjab near bhakhra canals and other Rivers of Punjab. Store water in water tanks during rainy season. It will help to control floods and use this water for full year.
Bahuut hi vadia jankari ditti ji
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
right sir particulars ek place lai nhi aunde floods.....sachpatshah mehar rakhan
ਇਹ ਜਿਹੜੇ ਲੋਕ ਆ ਅਤਿੰਦਰਪਾਲ ਸਿੰਘ ਜੀ ਹੁਣ ਸੁਤੇ ਆ ਜਿਸ ਦਿਨ ਪੰਜਾਬ ਵਿਚ ਕੁਝ ਨਾ ਰਿਹਾ ਉਦੋਂ ਜਾਣਗੇ ਉਦੋਂ ਨੂੰ ਸਾਰਾ ਕੁਝ ਸਾਫ ਹੋ ਜਾਊ ਇਹ ਜਿਹੜੇ ਪੰਜਾਬ ਤੇ ਰਾਜ ਕਰਦੇ ਲੀਡਰ ਹੁਣ ਦਿੱਲੀ ਇਹਨਾਂ ਨੂੰ ਮਿਠੀਆ ਗੋਲੀਆਂ ਖਵਾਉਦੀ ਆ ਕੁਝ ਸਮੇਂ ਤੱਕ ਦਿੱਲੀ ਨੇ ਇਹਨਾਂ ਲੀਡਰਾਂ ਨਾਲ ਬੁਰੀ ਕਰਨੀ ਆ ਉਦੋਂ ਟਾਈਮ ਸਿਰਫ ਇਹਨਾਂ ਕੋਲ ਪਛਤਾਉਣਾ ਦਾ ਤੇ ਤੁਹਾਡੀਆਂ ਗੱਲਾਂ ਯਾਦ ਕਰਨ ਦਾ ਹੀ ਰਹਿ ਜਾਊ ਨਾਲੇ ਆਪ ਮਰਨਗੇ ਨਾਲ ਲੋਕਾਂ ਨੂੰ ਮਾਰਨ ਗੇ
Waheguru mehar kar Punjab te
Bring water level of BHAKRA AND PONG DAMS AT LOWEST LEVEL BY 30th JUNE by drawing maximum water in MAY AND JUNE for irrgation. It will minimise chances of floods in PUNJAB.
ਵਾਹਿਗੁਰੂ ਵਾਹਿਗੁਰੂ ਜੀ
Bhai Sahib ji Thanks for ideological analysis for self created flood knowingly by Bhakhra Management and administration . Logical proof
as you explained clearly. You are 100% true speaking no doubt .Truth is bitter but truth is truth. We salute Sir. God bless you. Thanks.
ਧੰਨਵਾਦ ਜੀ।
ਜਾਗੋ ਪੰਜਾਬ ਜਾਗੋ
Very intelligent person
There are some suggestions in the comments 1. Supreme Court should take a suo motto action.2. SIT should be set up to investigate 3. To take up with Bhakra management. We need to take action
Why BBMB ALLOWED to store water upto danger level. It was a plot to kill people of Punjab. Pb. Govt should Set up Investgation team.
Why r u asking this type of , fully stupid questions....???
Baldev Singh good gesture dear . You may be right
tu engineer hai tainu jayada pata ki level hunda stored water da anpad lokko ainvi ullul jalul ilzam launa band karo.... nature naal lado jao pucho nature nu kyu inna paani barsaaaya