ਦਰਾਣੀ ਚੋਰਨੀ ਜਠਾਣੀ ਠੱਗਣੀ ep 135 |new punjabi movie 2023 |punjabi Natak | Sukhpal |
HTML-код
- Опубликовано: 17 дек 2023
- ਦਰਾਣੀ ਚੋਰਨੀ ਜਠਾਣੀ ਠੱਗਣੀ ep 135 |new punjabi movie 2023 |punjabi Natak | Sukhpal | @PenduVirsaMansa
#penduvirsa #penduvirsavlogs #punjabivirsa #newpunjabimovie2023 #punjabishortfilm #punjabinatak
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਚਲਾਕੋ ਮਾਸੀ (ਭਾਗ-2)-
• ਚਲਾਕੋ ਮਾਸੀ (ਭਾਗ-2) ep ...
ਚਲਾਕੋ ਮਾਸੀ -
• ਚਲਾਕੋ ਮਾਸੀ ep 74 | new...
ਚੋਰ ਦੀ ਧੀ (ਭਾਗ-1)
• ਚੋਰ ਦੀ ਧੀ (ਭਾਗ-1) ep 7...
ਜੇਠਾਣੀ ਟੂਣੇਬਾਜ਼ -
• ਜੇਠਾਣੀ ਟੂਣੇਬਾਜ਼ ep 69 |...
ਜਵਾਈ ਭੜਕਿਆ-
• ਜਵਾਈ ਭੜਕਿਆ Ep 44 | jav...
ਨੂੰਹ ਮੂਰਖ ਸੱਸ ਲਾਈਲੱਗ -
• ਨੂੰਹ ਮੂਰਖ ਸੱਸ ਲਾਈਲੱਗ ...
ਊੜੇ ਈੜੀ ਦੀ ਲੜਾਈ (ਭਾਗ-3)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-2)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-1) -
• ਊੜੇ ਈੜੀ ਦੀ ਲੜਾਈ (ਭਾਗ-1...
ਚਾਰ ਮਾਵਾਂ ਵਾਲੀ ਧੀ -
• ਚਾਰ ਮਾਵਾਂ ਵਾਲੀ ਧੀ ep 4...
ਬੇਬੇ ਆਈ ਸਵਰਗਾਂ ਤੋਂ
• ਬੇਬੇ ਆਈ ਸਵਰਗਾਂ ਤੋਂ ep ...
ਆਪਣੀ ਨੂੰਹ ਬਿਗਾਨੀ ਨੂੰਹ -
• ਆਪਣੀ ਨੂੰਹ ਬਿਗਾਨੀ ਨੂੰਹ ...
ਅਸਲੀ ਮਾਂ -
• ਅਸਲੀ ਮਾਂ ep 37 | new p...
ਸਾਂਝੀ ਮੱਝ ਦੇ ਪੁਆੜੇ ਭਾਗ 4 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 3 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 2 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 1 -
• ਸਾਂਝੀ ਮੱਝ ਦੇ ਪੁਆੜੇ ਭਾਗ...
ਧੀ ਜਵਾਈ ਮੇਰੀ ਸਾਰ ਪੁੱਛਦੇ -
• ਧੀ ਜਵਾਈ ਮੇਰੀ ਸਾਰ ਪੁੱਛਦ...
ਮੌਕਾਪ੍ਸਤ ਨੂੰਹ -
• ਮੌਕਾਪ੍ਸਤ ਨੂੰਹ ep 30 | ...
ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
• ਮਰਜੇ ਵਿਚੋਲਾ ਖ਼ਸਮਾਂ ਨੂੰ ...
ਪ੍ਰਾਹੁਣੇ ਦੀ ਛਿੱਤਰੌਲ -
• ਪ੍ਰਾਹੁਣੇ ਦੀ ਛਿੱਤਰੌਲ ep...
ਤੇਰੀ ਮਾਂ ਮੇਰੀ ਮਾਂ -
• ਤੇਰੀ ਮਾਂ ਮੇਰੀ ਮਾਂ ep 2...
ਨੂੰਹ ਤੇ ਜੁਲਮ -
• ਨੂੰਹ ਤੇ ਜ਼ੁਲਮ ep 26| ne...
ਹੰਕਾਰੀ ਨੂੰਹ -
• ਹੰਕਾਰੀ ਨੂੰਹ ep 25 | ne...
ਰੱਬ ਦੇ ਲਿਖੇ ਸੰਯੋਗ -
• ਰੱਬ ਦੇ ਲਿਖੇ ਸੰਯੋਗ ep 7...
ਘੋੜਿਆਂ ਦੀ ਫੋਟੋ ਦੇ ਪੁਆੜੇ -
• ਘੋੜਿਆਂ ਦੀ ਫੋਟੋ ਦੇ ਪੁਆੜ...
ਵਿਚੋਲਣ ਦੀ ਸਕੀਮ -
• ਵਿਚੋਲਣ ਦੀ ਸਕੀਮ ep 70 |...
ਬੁੱਢੀਆਂ ਠੱਗਣੀਆਂ -
• ਬੁੱਢੀਆਂ ਠੱਗਣੀਆਂ ep 69 ...
ਹੰਕਾਰੀ ਹੌਲਦਾਰਨੀ -
• ਹੰਕਾਰੀ ਹੌਲਦਾਰਨੀ ep 68 ...
ਪੱਕੀਆਂ ਸਹੇਲੀਆਂ -
• ਪੱਕੀਆਂ ਸਹੇਲੀਆਂ ep 67 |...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#penduvirsa
#penduvirsavlogs
#punjabivirsa
#newpunjabimovie2023
#punjabinatak
#punjabishortsvideo
#punjabishortfilm
#maa
#sas
#nooh
#bebe
#massi
#bapu
#bhainjikomalpreetkaur
#chachi
#bharjai
#bharat
#gharwali
#jawaibandh
#prona
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie Развлечения
ਬਹੁਤ ਵਧੀਆ ਵੀਡਿਉ ਸੀ well done all team members
ਬਹੁਤ ਵਧੀਆ ਵੀਡਿਉ ਹੁੰਦੀਆਂ ਜੀ ਤੁਹਾਡੀਆਂ ਬਾਈ ਅਸੀ ਘਰ ਬੈਠੇ ਇਕ ਵੀਡਿਉ ਜਰੂਰ ਦੇਖਦੇ ਆ
ਜੱਸਾ ਵੀਰਾ ਤੁਹਾਡੀ ਸਾਰੀਆਂ ਵੀਡੀਓ ਬਹੁਤ ਹੁੰਦੀਆਂ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਜਗਜੀਤ ਸਿੰਘ ਧਾਲੀਵਾਲ ਗੁਰਪ੍ਰੀਤ ਸਿੰਘ ਧਾਲੀਵਾਲ ਗਗਨਦੀਪ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
Sukhpal tuhadi acting best aa love u bhane meri te meri kudi di favourite sukhpal and jassa di jadi 👌👌
Hardeep Kaur jarg ludhiana mrs Cheema
ਬਹੁਤ ਵਧੀਆ ਕਹਾਣੀ ਸੀ, 💥
ਪੁਲਿਸ ਵਾਲੇ ਨੂੰ ਫਸਾਕੇ ਕਮਾਲ ਕਰਤੀ 💯✅
ਬਹੁਤ ਵਧੀਆ ਵੀਡੀਓ ਮੇਰੇ ਬੱਚੇ ਬਹੁਤ ਪਸੰਦ ਕਰਦੇ ਨੇ ਦਿਲਜੀਤ ਕੌਰ ਮਾਨ ਪਿੰਡ ਘਲੋਟੀ
ਲੀਡਰਾਂ ਨੂੰ ਵੀ ਮਾਤ ਪਾਤਾ ਸੁਖਪਾਲ ਨੇ। ਬਹੁਤ ਵਧੀਆ ਹੈ ਬਾਈ ਜੀ ਡਾਕਟਰ ਰਜਿੰਦਰ ਸਿੰਘ ਬਹਾਦਰ ਪੁਰ
ਜੱਸੇ ਵੀਰ ਤੇ ਸੁਖਪਾਲ ਭੈਣ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ ਤੁਸੀਂ ਹਰ ਵੀਡੀਓ ਵਿੱਚ ਬਹੁਤ ਵਧੀਆ ਸਿੱਖਿਆ ਦਿੰਦੇ ਹੋ❤❤ ਸੁਖਬੀਰ ਕੌਰ ਬਟਾਲਾ ( ਗੁਰਦਾਸਪੁਰ)
Sukhpal sister da dialogue OH SAADA PUNJAB LEVEL DA NAAM CHALNA AE😅😅
ਹਾਂਜੀ ਬਹੁਤ ਵਧੀਆ ਸੀ ਵੀਡੀਓ ਨਵਦੀਪ ਕੌਰ ਸੰਗਰੂਰ ਤੋਂ
❤ਵੀਰ ਜੀ ਬਹੁਤ ਵਧੀਆ ਫਿਲਮ ਬਣਾਉਂਦੇ ਓਂ ਤੁਸੀਂ ਰੱਬ ਤੁਹਾਨੂੰ ਖੁਸ਼ ਰੱਖੇ
ਹਰਜਿੰਦਰ ਕੌਰ ਗੁਰੂਸਰ ਕਾਉਂਕੇ ❤
😊😊😊😊
28:11
ਇਸ ਵਾਰ (ਸੁਖਪਾਲ) ਠਗਣੀ ਦੀ ਐਕਟਿੰਗ ਵਧੀਆ ਲੱਗੀ ਜੀ. ..!
ਮਨੀ, ਪਿੰਡ ਰਾਈਆਂ, ਜੱਸੇ ਬਾਈ ਤੁਹਡੀਆਂ ਵੀਡੀਓ ਵੇਖ ਕੇ ਮਨ ਵੀ ਖੁਸ਼ ਹੋ ਜਾਂਦਾ ਤੇ ਕੁਝ ਸਿੱਖਣ ਨੂੰ ਵੀ ਮਿਲਦਾ 🙏
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ
ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ 😊❤🎉
Wah g wah kya baat hai 👌👌 so fantastic 😍 story,, well done sari team nu👍👍👍
Hahaha nice video ji
Sab di acting vi bohat vaadia ji ❤
Watch From Switzerland ❤
Very nice Sukhpal doing excellent work Ramanjeet kaur Scotland ❤
Mere bhache v bade khush hunde. Ne jasa te sukhpal di video dekh k
God bless you jasse bhaji sukhpal di love u❤❤❤❤❤
ਧੰਨਵਾਦ ਜੀ 🙏
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ❤❤
ਬਹੁਤ ਹੀ ਸੋਹਣੀ ਐਕਟਿੰਗ ਹੁੰਦੀ ਜੱਸੇਦੀ ਤੇ ਸੁਖਪਾਲ ਭੈਣ ਦੀ ਐਕਟਿੰਗ ਬਹੁਤ ਹੀ ਪਸੰਦ ਆਉਂਦੀ ਹੈ ❤❤❤❤ ਜਗਤਾਰ ਸਿੰਘ ਰੁਪਿੰਦਰ ਕੌਰ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ
Yah video sabhi ke pass jaani chahie video
ਤੁਹਾਡੇ ਸੁਝਾਅ ਬਹੁਤ ਵਧੀਆ ਹੁੰਦੇ ਹਨ ਜਗਦੀਪ ਕੌਰ ਸੰਧੂ ਫਰੀਦਕੋਟ
Very nice video hai tuhadi ji ba vadia Sukhpal and Jassa ji Harpreet Singh Sirsa Jila Santnagar.
ਬਹੁਤ ਵਧੀਆ ਵੀੜੀਔ ਆ ਸੁਖਪਾਲ ਭੈਨ ਮੈਂ ਸਤਵੀਰ ਰਾਜਸਥਾਨ ਤੋ
ਬਾਈ j ਇੱਕ ਵੀਡਿਉ ਫੌਜੀਆਂ ਤੇ ਵੀ ਬਣਾ ਲਓ ਜੀ । ਬੇਨਤੀ ਆ ਜੀ। ਮੈਂ ਫੌਜੀ ਹੋਣ ਦੇ ਨਾਤੇ ਕਹਿ ਰਿਹਾ ਬਾਈ ਜੀ। ਜੀਵਨ ਮੱਲ੍ਹੀ ਮਹਿਲਾਂ ਚੌਂਕ
ਬਹੁਤ ਵਧੀਆ ਕਹਾਣੀ ਸੀ 💥
ਪੁਲਿਸ ਵਾਲੇ ਨੂੰ ਫ਼ਸਾਕੇ ਕਮਾਲ ਕਰਤੀ 💯%✅
ਭੰਗੂ ਪਿੰਡ ਮੱਲਵਾਲਾ
ਵਧੀਆ ਲਗਦੀਆ ਜੀ ਤੁਹਾਡੀਆਂ ਵੀਡੀਓ
ਸੁਖਪਾਲ ਭੈਣ ਜੀ ਜਸੇ ਵੀਰ ਜੀ ਸਤਿ ਸ਼੍ਰੀ ਅਕਾਲ
Very nice video JASDEEP Singh and pavandeep wander Moga
ਸਾਨੂੰ ਬਹੁਤ ਵਧੀਆ ਵੀਡਿਉ ਲੱਗਦੀ ਹੈ ❤🎉😊😊
ਧੰਨਵਾਦ ਜੀ🙏
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ 😂😂😂😂
Thank you 🙏 Sukhwinder Singh Ji
Good 👍
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤⁰009
??
Jasa ge hum ap ke sab wedeo dekhty hein ap ka bahn sukh pal ke adakare bohat zabardast hoti hy..SHEIKH Nisar FAISALABAD.PAKISTAN Pakistan
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
ਜਿਸ ਦਾ ਸਾਹਿਬੁ ਡਾਢਾ ਹੋਇ॥ ਤਿਸ ਨੋ ਮਾਰਿ ਨ ਸਾਕੈ ਕੋਇ॥🙏🙏
Ff h
Sat shri akal didi ji bahat funny video aa ji video dekh ke bahat hasse aya dippi didi ji de role bahat vaidaya lage ji sukpal didi ji de acting bahat acchi hai sister ji wait for next part I am from sangrur
Tuhadiya Sariya videos bohat vadia hundia… verryyyy nice from uk Amit Basra uk
ਮੈਂਨੂੰ ਵੀਡੀਉ ਬਹੁਤ ਵਧੀਆ ਲੱਗੀ ਸੁਖਪਾਲ ਭੈਣ ਤੇ ਜੱਸਾ ਵੀਰ ਮੈਂ ਮਨਪ੍ਰੀਤ ਕੌਰ ਮੱਤੀ ਤੋ
Thank you Manpreet kaur Ji 🙏
ਬਹੁਤ ਵਧੀਆ ਵੀਰ ਜੀ (ਕਨੇਡਾ)
Thank you Sukhdev Singh ji 🙏
ਸ਼ਿਵਰਾਜ ਸਿੰਘ ਨਸੀਬਪੁਰਾ ਬਹੁਤ ਬਹੁਤ ਵਧੀਆ ਵੀਡੀਓ ਹੈ ਜੀ
Very Very nice video ❤
Thanks 🤗
Bhut badiya video lgi ji kush sharma A. Cantt
Very nice video veer ji bhain ji 🙏🙏👌👌👍👍
आकाशदीप मानक चकेरिया जिला सिरसा
Sukhpal didi and rani are best
Thank you 🙏 Ramandeep Ji
Nice video
Dr Sukhdev Singh Bham Canada
ਹੱਕ ਪਰਾਇਆ ਨਾਨਕਾ ੳਸ ਸਊਰ ੳਸ ਖlਏ(ਰੋਟੀ ਹੱਕ ਦੀ ਖਾਈਏ ਜੀ। ਭਾਵੇਂ ਬੂਟ ਪਾਲਸ਼ਾਂ ਕਰੀਏ ਵਧੀਆ ਸਿਖਿਆ ਭਰਪੂਰ ਮੂਵੀ ਮੁਬਾਰਕ ਮੁਬਾਰਕਾਂ ਪੇਂਡੂ ਵਿਰਸਾ ਟੀਮ ਪ੍ਰੇਮ ਸਿੰਘ ਮਿੱਤਲ ਮਾਨਸਾ 😂🎉😢😮😅😊❤❤
ਧੰਨਵਾਦ ਜੀ 🙏🙏
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਹਰ ਬੰਦੇ ਦੀ ਸੋਚ ਇਦਾਂ ਦੀ ਹੋਵੇ ਕਿ ਬੰਦਾ ਚੋਰੀ ਕਰਨ ਤੇ ਸੋ ਵਾਰ ਸੋਚੇ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏
God bless you all for
Nice video ha ma ansaar fatehgard a nsaar fatehgard channa barnala to ❤❤❤❤❤❤🎉🎉🎉🎉🎉🎉🎉
ਪੂਰਾ ਮਹੀਨਾ (30)365ਦਿਨ ਮੂਵੀਆਂ ਬਨਾਉਣ ਉਪਰਾਲਾ ਕਰੋ 🎉🎉🎉🎉ਜੀ ਦਿਨ ਤੁਹਾਡੀ ਮੂਵੀ ਨਹੀਂ ਆਉਂਦੀ ਇੱਦਾਂ ਲੱਗਦਾ ਜਿਵੇਂ ਕੋਈ ਕੰਮ ਰਿ ਗਿਆ ਹੋਵੇ ਵੀਰ ਸਿੰਘ ਪਰਮਾਰ ਜੀ 🎉😊🎉😊🎉😊
ਧੰਨਵਾਦ ਜੀ 🙏🙏
ਬਾਈ ਬੇਬੇ ਦੇ ਪੈਸੇ ਗਰੀਬਨੀ ਦੇ ਕੱਢ ਕੇ ਗਲਤ ਕਰੀਆ ਬਾਈ ਪੁਲਸ ਤੇ ਫੌਜ ਦੀ ਵਰਦੀ ਪਾਕੇ ਵੀਡੀਓ ਬਨਾਉਣ ਤੇ ਬੈਨ ਕਰਤਾ ਬਾਈ ਇਸ ਤੋਂ ਬਚ ਕੇ ਬਣਾਉ ਬਹੁਤ ਧੰਨਵਾਦ ਜੀ ਰਾਜ ਸਿੱਧੂ ਫਾਜ਼ਿਲਕਾ
😂🎉 very nice entertainment 😂🎉 movie congratulations pendu virsa team bappian saroj Bala mittal mansa please kade Mera naam bhi anoue sukpal feefi sukpal veer ji I virsa 2 year attached 🎉so congratulations thanks
ਧੰਨਵਾਦ ਜੀ 🙏🙏
ਬਹੁਤ ਵਧਾਈ ਵੀਡੀਓ❤❤❤
Very nice video ji 👌 👍 🙏
Vijay Kuparthala nic moves
Very nice video dr Darshan Singh Arkwas
Waheguru ji Mehar kare ji ❤❤❤❤
ਬਹੁਤ ਹਾਸਾ ਆਇਆ ਸੀ। ਜਦੋਂ ਜੱਸੇ ਨੂੰ ਦੀਪੀ ਕਿਹਾ। 😂😂❤❤ ਪਿੰਡ ਸਦੋਹਾ ਰਮਨਦੀਪ ਕੌਰ
ਧੰਨਵਾਦ ਜੀ🙏
ਬਹੁਤ ਬਹੁਤ ਵਧਾਈ ਵੀਡੀਓ
Daljit. Kaur. Shaina. USA. Very. Very. Good. Very. Very. Very. Nice. Video.
ਸੁਖਪਾਲ ਦੀਦੀ ਬਹੁਤ ਵਧੀਆ ਵੀਡੳ ਹੈ ਅਸੀਂ ਤਾਂ ਤੁਹਾਡੀ ਵੀਡੀਓ ਨੂੰ ਉਡੀਕ ਦੇ ਰਹਿੰਦੇ ਹਾਂ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ❤❤🎉🎉🎉🎉🎉 ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ
Very nice video bro ❤❤❤❤❤❤
Bahut vadhia video hai ji 👌👌👍👍 inderjit kaur bathinda
ਮੇਰੀ ਬੇਟੀ ਅਸਮੀਤ ਸੁਖਪਾਲ ਵਾਲਾ ਨਾਟਕ ਬਹੁਤ ਪਸੰਦ ਕਰ ਦੀ ਆ ਪਿੰਡ ਢੋਲਣ ਜਗਰਾਉ ਤੋ
Thank you 🙏
Soooooooo super video
ਗੁਰਦੀਪ ਸਿੰਘ ਦਿਉਣ ਨਾਮਸੋਤ ਦੀਪਾ
Harvinder kaur from Australia i like your video ji
Very nice video ❤
Thank you 🤗
Very nice
Good luck 👍
ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💙💙💯💯
Nice
Very nice video...Mian Sajid Ali...Lahore...Pakistan
ਕੁਲਵਿੰਦਰ ਸਿੰਘ ਪੋਹੀੜ ਪਿੰਡ ਤੋ ੳਏ ਪੰਜਾਬੀਓ ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਵੀਡੀਓ ਘੈਟ ਅੱਤ ਸਿਰਾ। ਨਜਾਰਾ ਆ ਗਿਆ
ਬਹੁਤ ਸੋਹਣੀ ਵੀਡੀਓ ,,,,,,,👍👍
ਧੰਨਵਾਦ ਜੀ🙏
ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਰੌਚਿਕ ਬਣਦੀਆਂ ਜਾ ਰਹੀਆਂ ਹਨ ਅਤੇ ਨਾਲ ਕੋਈ ਨਾ ਕੋਈ ਬਹੁਤ ਵਧੀਆ ਸਿਖਿਆ ਵੀ ਦਿੰਦੀਆਂ ਹਨ ਮਾਤਾ ਤੁਸੀਂ ਬਚਕੇ ਰਹੋ ਇਹਨਾਂ ਕੋਲੋਂ ਤੁਹਾਨੂੰ ਠੱਗ ਕੇ ਲੈ ਜਾਣਗੀਆਂ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
Bai ⁴ mheene ho gye dekh deya nu bhot vdia videos bnane oo
ਜੇ 6 ਕਨਾਲਾਂ ਤਾਹੀਂ ਚੋਰੀ ਕਰਦੀਆਂ ਹੋ,ਠੱਗ ਹੋਵੇ ਜਾਂ ਚੋਰਨੀ ਵਾਲਾ ਫ਼ਰਕ ਨੀ ਗੱਲ ਇਕੋ ਆ
Very nice story ❤❤❤❤❤Hardev singh Doda
Rajpranavdeepchahal
Very nice 🥰👍🙏🙏🙏 Aman deep kaur pind jangi Rana jila bathinda 👍👍
ਜੱਸੇ ਭਰਾ ਤੁਹਾਡੇ ਮਿਆਰ ਤੋਂ ਬਹੁਤ ਹੇਠਲੇ ਪੱਧਰ ਦੀ ਵੀਡਿਉ ਸੀ ਇਹ,ਕਮੇਡੀ ਵੀ ਕੋਈ ਸਿੱਖਿਆਦਾਇਕ ਹੋਣੀ ਚਾਹੀਦੀ
Bauht vadiha story very nice pata nahi kinthu story lab lende ho bauht hasa aunda
Jaspal.singh.❤🎉
Jitne views h utne like b de diya kro kya pese lgte h like krne k😅😅🎉🎉🎉🎉🎉🎉🎉🎉🎉🎉🎉🎉🎉 nice episode 🎉🎉❤❤
Noormahalsukhpalnaberonewark
ਅਸੀਂ ਸਾਰਾ ਪਰਵਾਰ ਦੇਖ ਦੇ ਹਾਂ ਦਰਸ਼ਨ ਲੇਲੇਵਾਲਾ
बहुत ही सुन्दर वीडियो है
Your videos are very funny and beautiful 😍😍😍❤❤❤👌👌👌
ਧੰਨਵਾਦ ਜੀ🙏
Video both vadia si veer❤❤❤❤❤
ਧੰਨਵਾਦ ਜੀ🙏
Meri puri family nu tuhada serial bahut pasnd h asi merthal toh hai
ਧੰਨਵਾਦ ਜੀ 🙏
Very nice video sanu thodeya video bhut vadia lagdiya ne god bless you from (sunam)
Very nic story Gurpreet Kaur sarpanch Rai singh wala bhwanighar
Voht vadhiya vdo h.. Kuj hath ni lggya😂😂😂
Very nice video Ramesh Kumar Bansal Sirsa
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
Sanu thodi video bhot chngi lgdi hai sada sara parivar dekhda thodi video love from bathinda ❤️
Daljit kaur usa waheguru ji mehar kare ji
Very nice video ji 👌👌👌👌👍👍👍
Gate da rang ta jamni dasdi HRA c
Very nice video ji ❤❤❤❤veer ji 🙏