*ਜਸਪਾਲ ਸਿੰਘ ਨਿੱਜਰ ਜ਼ਿੰਦਾਬਾਦ।Vote for Honest Independent Candidate for Hung Govt. Or Vote for (NOTA) for 1st Position.In(MSP&MRP) there must be small difference.OK?*
Bai Ji you are right , but remain vigilant as Taggad Sahab is already suffering . People from all over the Punjab should come out to support the honest and daring press people .
Nijjer young brother, bilkul correct, ih asi sara kuz kharar vekh rah ha. AAP de Sare founders members inha kadh dite hun. Chairman, Block pardhaans new apne rishtedaar laga rakhe hun. Departments, MC, Builders, Revenew Departments kroda ugrah rahe apne agents🕵🕵🕵 rahi. Asi khud vekh rahe ha. True information. Thanks very much.
ਹੁੱਣ ਤਾਂ ਪੰਜਾਬ ਦੇ ਲੋਕੋ ਸਮਝੋ ਹੱਲੇ ਤਾਂ ਵੋਟਾਂ ਪਾਉਣੀ ਹੈ ਸੋਚ ਸਮਝ ਕੇ ਵੋਟ ਪਾਓ ਇਨ੍ਹਾਂ ਭੰਡਾਂ ਨੂੰ ਭੱਜਾਓ
ਬਹੁਤ ਵਧੀਆ ਸੱਚੀਆਂ ਗੱਲਾਂ ਹੈਂ ਬਾਈ ਭੰਡ ਨੇ ਲੁੱਟ ਕੇ ਖਾਹ ਲਿਆਂ ਹੈ ਪੰਜਾਬ ਨੂੰ
ਪੰਜਾਬੀਆ ਨੇ ਭਗਵੰਤ ' ਗਿੰਦੜ ਨੂੰ' ਪਹਾੜੀ ਚਢ਼ਾ ਦਿਤਾ
ਜਸਪਾਲ ਸਿੰਘ ਨਿੱਝਰ ਵੀਰ ਪਹਾੜ ਦਿਲ ਹੈ ।ਸੱਚ ਅਤੇ ਕੱਚ ਬਹੁਤ ਚੁਬਦਾ ਹੁੰਦਾ ਹੈ ।ਜਸਪਾਲ ਸਿੰਘ ਨਿੱਝਰ ਵੀਰ ਦਾ ਤਹਿਦਿਲੋ ਧੰਨਵਾਦ ਹੈ ।ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ ।
ਜਿਹੜਾ ਬੰਦਾ ਆਪਣੇ ਬੱਚਿਆਂ ਨੂੰ ਭਾਣਜੇ ਦੱਸ ਕੇ ਭੈਣ ਦਾ ਖਸਮ ਬਣ ਰਿਹਾ ਹੈ ਉਹ ਦੁਜਿਆਂ ਦੇ ਬੱਚਿਆਂ ਨੂੰ ਕੀ ਬਚਾਊ ਰਾਜ ਆਈ ਏ ਐਸ ਅਫਸਰ ਸੈਂਟਰ ਦੇ ਕਹਿਣ ਤੇ ਚਲਾ ਰਹੇ ਤੇ ਨਸ਼ੇ ਵੀ
ਬੜਾ ਜਿਗਰਾ ਬਾਈ ਦਾ,,,,
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਗਦਾਰਾਂ ਦੇ ਬਾਰੇ
ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏
ਸਭ ਤੋਂ ਭਿਰਸ਼ਟ ਸਰਕਾਰ ਪੰਜਾਬ ਨੂੰ ਨਿਚੋੜ ਕੇ ਸਿੱਟ ਦਿੱਤਾ
ਵੀਰ ਆ ਭ੍ਰਿਸ਼ਟਾਚਾਰ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਹੁੰਦਾ ਹੈ। ਪੰਜਾਬ ਵਿੱਚ ਜਿਹੜੀ ਮਰਜ਼ੀ ਸਰਕਾਰ ਬਣੇ , ਉਸਨੇ ਚੱਲਣਾ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਹੈ ਕਿਉਂਕਿ ਪੰਜਾਬ ਤੇ ਭਾਰਤ ਦਾ ਕਬਜ਼ਾ ਕੀਤਾ ਹੋਇਆ ਹੈ।
ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ
ਪੰਜਾਬ ਦੀ ਅਜ਼ਾਦੀ
ਰਿਫਰੈਂਡਮ ਖਾਲਿਸਤਾਨ
ਅਕਾਲੀ ਸਹੀ ਸੀ ??? ਮਾਂ ਕੋਈ ਕੰਮ ਤਾ ਕਰ ਰਿਹਾ ਹੈ
ਧਨਵਾਦ ਜਸਪਾਲ ਜੀ take care
ਆਮ ਆਦਮੀ ਸਰਕਾਰ ਦੇ ਸਾਰੇ ਵਿਧਾਇਕਾ , ਮੰਤਰੀਆ ਤੇ ਮੁੱਖਮੰਤਰੀ ਦੀ ਪ੍ਰਾਪਰਟੀ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।ਪੰਜਾਬ ਦੇ ਅਸਲ ਅੰਗਰੇਜ ਤੇ ਔਰੰਗਜ਼ੇਬ ਇਹ ਸਰਕਾਰ ਹੈ।
ਪੱਤਰਕਾਰ ਸਾਹਿਬ ਜਦ ਤੱਕ ਪੰਜਾਬ ਦੇ ਲੋਕ ਨਹੀਂ ਉਠਦੇ ,ਉਦੋ ਤੱਕ ਪੰਜਾਬ ਦਾ ਕੁੱਝ ਨਹੀਂ ਬਣਨਾ।ਤੇ ਇਹਨਾ ਸਾਰੇ ਸਿਆਸਤਦਾਨਾ ਨੂੰ ਅੰਗਰੇਜਾਂ ਵਾਂਗ ਇੰਡੀਆ ਵਿੱਚੋ ਕੱਢਣਾ ਪਵੇਗਾ।
ਨਿਝੱਰ ਭਰਾ ਕੰਮ ਤਾਂ ਤੇਰਾ ਬਹੁਤ ਵਧੀਆ ਪਰ ਭੇਡਾਂ ਨੂੰ ਮੈਂ ਮੈਂ ਵਿਚ ਨਾ ਸੁਣਨਾ ਤੇ ਨਾ ਦਿਖਣਾ । ਤ੍ਰਾਸਦੀ ਇਹ ਹੈ ਕਿ ਕਿਸ ਪਾਰਟੀ ਨੂੰ ਚੰਗਾ ਮੰਨੀਏ। ਸਾਰੇ ਹੀ ਗੰਦੇ ਟੋਬੇ ਵਿਚ ਬੈਠੇ ਹਨ। ਲੋਕਾਂ ਨੂੰ ਤਾਂ ਹੁਣ ਤੱਕ ਮਾਨ ਦੀ ਸਮਝ ਨਹੀਂ ਆਈ। ਮੁਸ਼ਕਿਲ ਹੈ ਪੰਜਾਬ ਦਾ ਬਚਣਾ ।ਅੱਗੇ ਘੋਰ ਸੰਕਟ ਦਿਖਾਈ ਦਿੰਦਾ ਹੈ ।ਉਜਾੜ ਦਿੱਤਾ ਪੰਜਾਬ ਲੁੱਟੇਰੇ ਸਿਆਸਤਦਾਨਾਂ ਨੇ ।ਘੁੱਪ ਹਨੇਰਾ ਹੀ ਨਜ਼ਰ ਆਉਂਦਾ ਹੈ ।
ਨਿਝਰ ਸਾਹਿਬ ਜਿਸ ਵਕਤ ਭਗਵੰਤ ਮਾਨ ਨੇ ਅਮ੍ਰਿੰਤਪਾਲ ਸਿੰਘ ਨੂੰ ਚਾਰ ਰਾਜਾਂ ਦੀ ਫੋਰਸ ਲਗਾਕੇ ਪਕੜ ਕੇ ਜਵਾਨਾ ਨੂੰ ਡਿਬੜੂਗਗੜ ਜੇਲ ਵਿਚ ਐਨ ਐਸ ਏ ਲਗਾਕੇ ਸੁਟਿਆ ਅਸੀਂ ਤੇ ਇਸਦੀ ਗੰਦੀ ਸੋਚ ਨੂੰ ਭਲੀ ਭਾੰ ਤ ਜਾਣ ਲਿਆ ਸੀ ਇਹ ਚੁਟਕਲੇ ਸੁਨਾਣ ਵਾਲਾ ਭੰਡ ਗਲਤ ਬੰਦਾ ਚੁਣ ਲਿਆ ਪੰਜਾਬੀਆਂ ਨੇ
ਜਸਪਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ,,,ਸਮਗਲਰ ਕੋਲੋਂ ਨਸ਼ੀਲਾ ਪਦਾਰਥ ਫੜਿਆ ਜਾਂਦਾ ਹੈ ਦਸ ਕਿਲੋ ,,,ਤੇ ਬਰਾਮਦਗੀ ਪਾਈ ਜਾਂਦੀ ਹੈ ,,,ਦੋ ਕਿਲੋ,,ਤੇ ਅਠ ਕਿਲੋ ਵੇਚਣਗੇ ਇਹ ਵਡੇ ਛੋਟੇ ਅਧਿਕਾਰੀ।।।
ਬਹੁਤ ਅਫਸੋਸ ਹੋਇਆ ਖਬਰ ਸੁਣ ਕੇ । ਪੰਜਾਬ ਦਾ ਭਲਾ ਕਿਨ ਕਰਨਾ ਕੋਈ ਫ਼ਰਿਸ਼ਤਾ ਆਵੇ ਗਾ ਫਿਰ ਆਵੇ ਗਾ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।। ਕੂੜਿ ਫਿਰੇ ਪਰਧਾਨ ਵੇ ਲਾਲੋ ।
जो खुद नशेड़ी है पंजाब को नसा मुक्त कैसे बनायेगा
Bilkul shi hai
😅
True 100%
ਭੇਡਾਂ ਮੁੰਨੀਆਂ ਜਾ ਸਕਦੀਆਂ ਹਨ ਪਰ ਸਮਝਾਈਆਂ ਨੀ ਜਾ ਸਕਦਾ 🤣🤡🖕
Tay issay lai munn rahay nay.......waisay lokan da vishwas nahi see todna chahida........kinna vishwas kitta see lokan nay ehna tay
ਦੀਪ ਸਿੰਘ ਸਿੰਧੂ ਸੱਚ ਕਿਹਾ ਕਰਦੇ ਸੀ
ਬਹੁਤ ਹੈਰਾਨੀ ਦੀ ਗੱਲ ਹੈ ਕਿ ਆਮ ਪੰਜਾਬੀ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ, ਹੁਣ ਵੀ ਮੌਕਾ ਹੈ ਪੰਜਾਬੀ ਵੀਰੋ ਸਮਝ ਜਾਵੋ ਅਤੇ ਸੰਭਲ ਜਾਓ ਅਤੇ ਅਜਿਹੇ ਲੋਕਾਂ ਨੂੰ ਦੂਰ ਰੱਖੋ ਤਾਂ ਕਿ ਆਉਣ ਵਾਲੀਆਂ ਨਸਲਾਂ ਬਚ ਸਕਣ ਅਤੇ ਪੰਜਾਬ ਵੀ ਬਚ ਸਕੇ।
ਭਰਿਸ਼ਟਾਚਾਰ ਸਰਕਾਰ ਹੈਜੀ
ਅੱਜ ਦੇ ਟਾਈਮ ਦੇ ਸਭ ਤੋਂ ਵੱਧ ਨਿਡਰ ਤੇ ਦਲੇਰ ਪੱਤਰਕਾਰ ਜਸਪਾਲ ਸਿੰਘ ਨਿਝਰ ਵੀਰ ਹੈ ਦਿਲੋਂ ਪਿਆਰ ਵੀਰ ਨੂੰ ਅਸੀਂ ਵੀਰ ਨੂੰ ਦਿਲੋਂ ਪਿਆਰ ਕਰਦੇ ਹਾਂ
*ਜਸਪਾਲ ਸਿੰਘ ਨਿੱਜਰ ਜ਼ਿੰਦਾਬਾਦ।Vote for Honest Independent Candidate for Hung Govt. Or Vote for (NOTA) for 1st Position.In(MSP&MRP) there must be small difference.OK?*
ਬਾਦਲ (ਅਕਾਲੀ ਦਲ )ਕੈਪਟਨ,ਭੰਤਾ ਭੰਡ ਇਹ ਪੰਜਾਬ ਦਾ ਖੂਨ ਪੀਣ ਵਾਲੀਆ ਜੋਕਾਂ ਵਾਹਿਗੁਰੂ ਹੀ ਇਹਨਾਂ ਦਾ ਕੁਲ ਸਤਿਆਨਾਸ ਕਰਨ
ਬਾਈ ਜੀ ਤੁਹਾਨੂੰ ਇਹ ਨੁਕਸਾਨ ਪਹੁੰਚਾ ਸਕਦੇ ਆ।
ਬੇਨਤੀ ਆ ਆਪਣਾ ਧਿਆਨ ਜਰੂਰ ਰੱਖੋ।
ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰਖੇ।
Hanji veer g sahi likha tussi .. main v roj ehi dichi Haan...sack bahut kouda hunda pachouna bahut aoukha oh v thagan nu
ਸਾਹਿਬ ਜੀ ਵੋਟ ਪਾਉਣੀ ਕਿਥੇ ਆ ਸਾਰੇ ਲੁਟਣ ਵਾਲੇ ਨੇ ਆਪਣੇ ਬੱਚੇ ਸੰਭਾਲੋ ਤੇ ਆਪਣਾ ਕੰਮ ਲਿਮਟਿਡ ਰੱਖੋ ਅਤੇ ਤਗੜੇ ਹੋ ਕੇ ਇਹਨਾ ਨੂੰ ਨੰਗੇ ਕਰੋ ਨਸ਼ਾ ਪੂਰੀ ਦੁਨੀਆ ਤੇ ਬਿਜਨਸ ਬਣ ਗਿਆ ਹੈ ਇਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ
*ਵਾਹਿਗੁਰੂ ਮਿਹਰ ਕਰੇ।ਨਿੱਜਰ ਸਾਹਿਬ ਜ਼ਿੰਦਾਬਾਦ।*
Good. Jaspal. 22Ji
DSP sekhon sabb g jindabad
Viewer of the year award goes to you.
ਜਸਪਾਲ ਸਿੰਘ ਨਿਜਰ ਬੜੀ ਪਰਮਾਤਮਾ ਦੀ ਤੁਹਾਨੂੰ ਸੱਚ ਬੋਲਣ ਦੀ ਹਿੰਮਤ ਦਿੱਤੀ ਹੋਈ ਹੈ ਮੈਂ ਡੀਐਸਪੀ ਸੇਖੋਂ ਸਾਹਿਬ ਹੋਰ ਇਸ ਤਰਹਾਂ ਦੇ ਜਿੰਨੇ ਵੀ ਪੰਜਾਬ ਨੂੰ ਬਚਾਉਣ ਵਾਲੇ ਡਾਕਟਰ ਗਾਂਧੀ ਵਰਗੇ ਸੱਚੇ ਸੁੱਚੇ ਬੰਦੇ ਹਨ ਉਹ ਜਸਪਾਲ ਸਿੰਘ ਨਿਜਰ ਦੀ ਮਦਦ ਵਾਸਤੇ ਨੇੜੇ ਲੱਗਣ ਤੇ ਹੋਰ ਵੀ ਜਿਨਾਂ ਦਾ ਇਨਾ ਕਮੀਨਿਆਂ ਨੇ ਨੁਕਸਾਨ ਕਿਸਤਾ ਕੀਤਾ ਜਿਸ ਤਰ੍ਹਾਂ ਮੂਸੇ ਵਾਲੇ ਸਿੱਧੂ ਦਾ ਉਹਦੇ ਪਰਿਵਾਰ ਨੂੰ ਵੀ ਜਸਪਾਲ ਸਿੰਘ ਨਿਜਰ ਦੇ ਨੇੜੇ ਲੱਗਣਾ ਚਾਹੀਦਾ ਹੈ ਤੇ ਮਦਦ ਕਰਨੀ ਚਾਹੀਦੀ ਛਾਤੀ ਠੋਕ ਕੇ ਇਹਨਾਂ ਦੇ ਵਿੱਚ ਦਮ ਨਹੀਂ ਹੈਗਾ ਕਿ ਸਿੱਧਾ ਮੱਥਾ ਕਿਸੇ ਪੰਜਾਬ ਦੇ ਬੰਦੇ ਸੈਂਟਰ ਦਾ ਕੋਈ ਵੀ ਵਜ਼ੀਰ ਸਿੱਧਾ ਮੱਥਾ ਲਾ ਸਕੇ ਇਹ ਇਹਨਾਂ ਗਿੱਦੜਾਂ ਦੇ ਵਿੱਚ ਹਿੰਮਤ ਨਹੀਂ ਇਹਦਾ ਸਾਡੀ ਹੀ ਪੁਲਿਸ ਸਾਡੀ ਹੀ ਫੌਜ ਨੂੰ ਸਾਡੇ ਹੀ ਕੁੱਟਣ ਮਾਰਨ ਵਾਸਤੇ ਸਾਨੂੰ ਹੀ ਮਾਰਨ ਵਾਸਤੇ ਵਰਤ ਰਹੇ ਨੇ ਇਹਨਾਂ ਦਾ ਇਹ ਸੀਕਾ ਚੱਲ ਰਿਹਾ ਸਾਹਮਣੇ ਆ ਕੇ ਇਹ ਸਾਡੇ ਨਹੀਂ ਖੜ ਸਕਦੇ
JASPAL SINGH NIJJAR SAHIB .🙏🙏
Bahut badhiya kitta ji. Jo jankaari diti hai ji.👍👍
ਜਿਹੋ ਜਿਹਾ ਸਾਡਾ ਬਹੁਗਿਣਤੀ ਸਮਾਜ ਐ, ਓਹੋ ਜਿਹੇ ਹੀ ਸਾਡੇ ਸਮਾਜਿਕ, ਮਜਹਬੀ, ਪਾਲੀਟੀਕਲ ਲੀਡਰ ਹੁੰਦੇ ਨੇ।
ਦਿੱਲੀ ਦਾ agent ਹੈ ਪੈਸੇ ਤਾਂ ਆਵੇ ਗਾ ਹੀ ਬਾਦਲ ਵਾਂਗ
ਰੱਬ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ
ਜਾਂਦੀ ਜਾਇਦਾਦ ਛੱਡ ਕੇ ਇਸ ਦੀ ਸਾਰੀ ਜਾਇਦਾਦ ਜ਼ਬਤ ਹੋਵੇਗੀ। ਬੜੀ ਗਲਤੀ ਹੋਈ ਇਸ ਨੂੰ ਵੋਟਾਂ ਪਾਕੇ।
ਜਸਪਾਲ ਸਿੰਘ ਨਿਝਰ ਜੀ ਤੁਸੀਂ ਬਹੁਤ ਚੰਗਾ ਕਰ ਰਹੇ ਹੋ।🙏
ਜੇਕਰ ਕੋਈ ਸਬੂਤ ਹਨ ਤਾਂ ਸਾਹਮਣੇ ਲੈਕੇ ਆਓ, ਆਪਣੇ ਨਿੱਜੀ ਸਵਾਰਥਾਂ ਲਈ ਐਵੇਂ ਬਦਨਾਮ ਕਰਨ ਕਰਵਾਉਣ ਵਾਲੇ ਬਥੇਰੇ ਫਿਰਦੇ ਹਨ।
Jail ch drug milda hai bai eh Galt nai bol reha
Jaspal Singh Nijjer Good Job 👍
ਜਸਪਾਲ ਸਿੰਘ ਨਿੱਝਰ ਜੀ ਰੱਬ ਤੇਰੀ ਤੇਰੇ ਪਰੀਵਾਰ ਦੀ ਲੰਮੀਂ ਉਮਰ ਤੇ ਹਮੇਸ਼ਾਂ ਚੜ੍ਹਦੀਕਲਾ ਬਖਸ਼ੇ I
ਮੁਫ਼ਤ ਖਾਣਾ ਗਿਜ ਗਏ ਹਾ ਮੰਗਤੇ ਬਣ ਗਏ ਹਾਂ ਚਾਹੇ ਸਾਨੂੰ ਕੋਈ ਝਿੜਕੇ ਸ਼ਾਬਾਸ਼ ਦੇਵੇ ਇੱਕੋ ਗੱਲ ਐ।
ਪੰਜਾਬ ਦਾ ਸੱਚਾ ਸ਼ੇਰ
cm maan zindabad ✌️
ਢਾਈ ਸਾਲ ਵਿੱਚ ਈ ਐਨੇ ਬਣਾ ਲ਼ਏ, ਤਾਂ ਕੈਪਟਨ ਦਸ ਸਾਲ, ਪ੍ਰਕਾਸ਼ ਬਾਦਲ ਵੀਹ ਸਾਲ ਮੁੱਖ ਮੰਤਰੀ ਰਿਹਾ,ਉਹਨਾਂ ਨੇ ਕਿੰਨੇ ਬਣਾਏ ਹੋਣਗੇ?
ਕੁਛ ਨਹੀ ਹੋਣਾ ਸਿਸਟਮ ਹੀ ਅਜਿਹਾ ਹੈ
Sistam shi hu sakda lok shi hu Jan ta
ਰਜਿਸਟਰੀਆਂ ਕਰਵਾਈਆ ਨੇ ਭਗਵੰਤ ਮਾਨ ਨੇ ਅਗਵਾਹੀ ਤੇਰੀ ਹੈ ਨਿੱਜਰ ਸਾਬ ਤੂੰ ਵੀ ਨਾਲ ਹੀ ਅੰਦਰ ਜਾਵੇਗਾ ਤਿਆਰੀ ਕਰ ਲੈ ਤੂੰ ਵੀ
You are a big 🐑
Baghwant. Maan. Fail. Cm
ਜਿਨ੍ਹਾਂ ਮਰਜ਼ੀ ਭਗਵੰਤ ਮਾਨ ਜੀ ਝੂਠੇ ਇਲਜਾਮ ਲਾਈ ਜਾਉ ਸਚਾਈ ਤਾਂ ਸਚਾਈ ਹੈ ਭੋਕੀ ਜਾਉ
ਸਮਝ ਤੋਂ ਬਹਾਰ ਮਹਿਕਮੇ ਕੋਲ ਆਪਣਾ ਆਡੀਟ ਡਿਪਾਰਟਮੇਂਟ ਆ ਪਰ ਆ ਪ੍ਰਾਈਵੇਟ ਇੰਜੇਸੀਆ ਆਡੀਟ ਵਾਲੀਆਂ ਸਭ ਦਿੱਲੀ ਦਿਆਂ ਨੇ
ਨਿੱਜਰ ਵੀਰ ਜੀ ਆਪ ਬੁਹਤ ਹੀ ਵਧੀਆ ਕੰਮ ਕੀਤਾ ਰਹੇ ਹੋ ਧੰਨਵਾਦ ਜੀ
ਆਪਣੇ ਬਾਪੂ ਨਾਲ ਮਾਨ੍ਹ ਨਾਲ ਗੱਲਬਾਤ ਕਰ ਫਿਰ ਤੈਨੂੰ ਦੱਸ ਦਿਉ
VERY GOOD JASPAL ji
Bai Ji you are right , but remain vigilant as Taggad Sahab is already suffering . People from all over the Punjab should come out to support the honest and daring press people .
ਭੇਡਾਂ ਕਿੱਥੇ ਮਰ ਗਈਆਂ??ਪੈ ਜੋ ਮਗਰ ਟੁੱਟ ਕੇ😂😂ਲੱਖ ਦੀ ਲਾਹਣਤ ਭੰਡ ਦੇ ਚਮਚੇਆਂ ਤੇਂ
ਮਾਨ ਸਾਹਿਬ ਹੋਟਲ ਸੁਖ ਵਿਲਾਸ ਦੀ ਵਾਰੀ ਕਦੋਂ ਆਵੇਗੀ ਕਿ ਹੱਥ ਮਿਲਾ ਲਿਆ ਸੁਖਬੀਰ ਬਾਦਲ ਨਾਲ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂ ਇੱਕ ਇੱਕ ਗੱਲ ਉਹ ਹੈ ਸੋ ਸਾਡੇ ਨਾਲ ਹੋ ਰਿਹਾ ਹੈ ਅੱਜ
ਨਿਜਰ ਜਸਪਾਲ ਜੀ ਇਹਨਾ ਦਾ ਆਪਣਾ ਐਮ ਐਲ ਏ ਕੰਵਰ ਵਿਜੇ ਪ੍ਰਤਾਪ ਪਿਛਲੇ ਦੋ ਸਾਲ ਤੋਂਰੌਲਾ ਪਾ ਰਿਹਾ ਕਿ ਲਾਲਾ ਕੇਜਰੀਵਾਲ ਤੇ ਭਗਵੰਤ ਮਾਨ ਰਲ ਕੇ ਪੰਜਾਬ ਨੂੰ ਏਨਾ ਲੁੱਟ ਰਹੇ ਹਨ ਕਿ ਅਬਦਾਲੀ ਨੇ ਵੀ ਏਨਾ ਨਹੀਂ ਲੁਟਿਆ ਸੀ ਪੰਜਾਬੀ ਰੋਣ ਗੇ ਜਦੋਂ ਇਹਨਾ ਨੂੰ ਸਮਝ ਆਈ ਦੋ ਕੁ ਮਹੀਨੇ ਪਹਿਲਾਂ ਸੀ ਐਮ ਨੇ ਪੰਜਾਬ ਦੇ ਕਲੋਨਾਈਜ਼ਰ ਨੂੰ ਧਮਕੀ ਦਿੱਤੀ ਸੀ ਕਿ ਤੁਸੀਂ ਲੋਕਾਂ ਨੂੰ ਬਹੁਤ ਲੁਟਿਆ ਤੁਹਾਡੇ ਖਿਲਾਫ ਐਕਸ਼ਨ ਲੈਣਾ ਹੈ ਉਹਨਾ ਹਾਜਰੀ ਲਵਾ ਦਿੱਤੀ ਇਹ ਚੁਪ ਹੋ ਗਿਆ
Selute he vir gi waheguru gi mehr kre tuhade te
ਪੰਜਾਬ ਦੇ ਲੋਕ ਅਜੇ ਵੀ, ਇਹਨਾਂ ਦੱਲੇ, ਠੱਗ, ਚੋਰ, ਬੇਈਮਾਨ, ਲੁੱਚੇ, ਲੀਡਰਾਂ ਪਿੱਛੇ ਹੀ ਆਪਸ ਵਿੱਚ ਲੜੀ ਜਾਂਦੇ ਨੇ, 😢😢😢😢😢😢😢😢😢😢😢😢😢😢😢😢😢😢😢
ਹਾਂ ਜੀ
Dan Dan guru ramdas ji tara shukar ha Waheguru mehar kro ji
ਬਹੁਤ ਘਟੀਆ ਇਨਸਾਨ ਭੰਡ
💯 true veer ji.
ਬਹੁਤ ਵਧੀਆ ਵੀਰ ਜੀ
Very good👍👍👍 sir
ਆਪੋਜਿਟ ਪਾਰਟੀਆਂ ਸਰਕਾਰ ਨੂੰ ਬਦਨਾਮ ਕਰਦੀਆਂ ਹੁੰਦੀਆਂ ਹੀ ਨੇ ਪਰ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਕੋਈ ਵੀ ਨਹੀਂ ਹੈ ਕੀ ਕਾਂਗਰਸੀ ਅਕਾਲੀ ਪੰਜਾਬ ਦੇ ਹੀ ਸਨ
👌👌
Bilkul ena ghatiya Banda koi nahi jina bhand bhagwanta ae,badal captain vee ene ghatiya nahi jina eh bhand hai
Ik hor bhedh🐏🐏🐏de mircha lagia
ਫੇਰ ਭਾਈ ਕਿਸਤੇ ਇਤਬਾਰ ਕੀਤਾ ਜਾ ਸਕਦਾ ਸੱਭ ਕੰਜਰ ਨੇ
Heartly salute big brother
Take care
ਵੀਰ ਨੇ ਬਹੁਤ ਵਧੀਆ ਗੱਲਾਂ ਦੱਸਿਆ ਹਨ ਸਾਰੇ ਸਮਜੋ ਵੀਰ ਡੀ ਗੱਲ ਨੂੰ
Waheguru gi kà khalsa waheguru gi ki fathe ❤ tusi birgi bilkul sahi bolia sath sach noo dita 🙏🚩✋🙏 punjab noo barbad karde galt
Very good Explanation Sir Thanks
Eye opener report
Very nice information
👌👌👍👍👍
👍
Pajji Tuse Bohot he Vadia Jankari Dinde ho Par Loak ve Es Gall te Amal Karan ke Hun Sanny ke karna chaheda Pajji Vadia Bohot he Vadia je
ਜੇ ਹੁਣ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਨਾ ਪਾਈ ਆਉਣ ਵਾਲਾ ਸਮਾਂ ਬਹੁਤ ਮਾੜਾ ਆਉ
Right 22 j Good 👍👍
Right
Very good veere bahut wadiya khulasha kita je
ਪਹਿਲਾ। ਭਾਂਡੇ ਵਿਚ ਗਿਆ ਸੀ। ਅਜ ਲਗਾ ਬੋਲਣ ਬਕਵਾਸ ਦਾ ਕੋਈ ਮੁਲ ਨਹੀ
ਦਫਤਰੀ ਹੁਕਮ ਨੰਬਰ ਹੈ ਨਹੀਂ ਲੈਟਰ ਤੇ ਵੀਰੇ !
Jai shree Ram Ram ji 🌹🙏🏵️
Very bold .
ਮੈਂ ਕਿੰਨੇ ਵਾਰ ਲਿਖ ਚੁਕਿਆਂ ਭਗਵੰਤ ਮਾਨ ਬਾਦਲਾਂ,ਆਈਏਐਸ ਤੇ ਮਨਪ੍ਰੀਤ ਬਾਦਲ ਵਰਗਿਆਂ ਨਾਲ ਸੈਟਿੰਗ ਕਰ ਚੁਕਿਐ ਬੀਜੇਪੀ ਵਾਂਗ ਇਹਨੇ ਵੀ ਬਹੁਤ ਪ੍ਰਸਨਲ ਫੰਡ ਕਰ ਗਿਆ।ਪਰ ਪੰਜਾਬ ਦੇ ਭੇਡ ਬਿਰਤੀ ਲੋਕ ਨਹੀਂ ਸਮਝ ਸਕਦੇ
Bhut hi badia vichar kite ne
ਨਿੱਜਰ ਸਾਹਿਬ ਪੰਜਾਬੀ ਹੁਣ ਅਣਖੀ ਨਹੀਂ ਰਹੇ, ਹੁਣ ਇਹ ਮੰਗਤੇ ਬਣ ਗਏ ਆ, ਇਹਨਾਂ ਮੁਫ਼ਤ ਬਿਜਲੀ, ਮੁਫ਼ਤ ਰਾਸ਼ਨ ਤੇ ਹਜ਼ਾਰ ਹਜ਼ਾਰ ਰੁਪਏ ਪੇਂਸ਼ਨ ਦੀ ਭੀਖ਼ ਚਾਹੀਦੀ ਆ, ਇਹ ਭੀਖ਼ ਦੇ ਦਿਓ ਤੇ ਫਿਰ ਸਾਡੇ ਵੱਲੋਂ ਭਾਵੇਂ ਸਾਰੇ ਪੰਜਾਬ ਨੂੰ ਨਸ਼ਿਆਂ ਵਿੱਚ ਗ਼ਰਕ ਕਰ ਦਿਓ,
ਸਾਡੀ ਸੋਚ ਹੁਣ ਮੁਫ਼ਤ ਦੇ ਮਾਲ ਤੱਕ ਸੀਮਤ ਹੋ ਗਈ ਆ।
Kmm krr oye
Right 💯 RSS ਤੋਂ ਵੀ ਪੈਸੇ ਖਾਦੇ ਨੇ
India bloc zindabaad.
ਪੰਜਾਬੀਓ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੀ ਅਜ਼ਾਦੀ ਲਈ ਆਪਣਾਂ ਯੋਗਦਾਨ ਪਾਓ।
ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ #ਪੰਜਾਬ_ਦੀ_ਅਜਾਦੀ
Nijjar you are great
ਇਸ ਦਾ ਸਬੂਤ ਹੈ ਤੇ ਜਨਤਕ ਕਰੋ ਐਵੇਂ ਇਲਜ਼ਾਮ ਨਾ ਲਾਵੋ
Nijjer Saab, V Good
Very nice informstion, iston ran lg Riha Hai ki punjab thaggan da bhriya Hai.
salute bai ji Sach Bolan vaste
Very good nice ji
Shocked to listen this video. Salute to you Nijjer. Waheguru bless you
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
Hay Akaall Poorukh ji 🙏 Waheguru ji 🙏
Ina Papia da Nas karo, 🙏
Jo Aam Admi te Dharm or Aap ji di Insaniat nu Khatam kar Rehe han ?
Kya baat hai brother very very good job brother 👍 from Haryana tohana tu ji 🙏🙏❤️❤️🙏❤️❤️🙏🙏❤️❤️🙏❤️❤️🙏🙏❤️❤️🙏❤️❤️🙏🙏❤️❤️🙏🙏
Nijjer young brother, bilkul correct, ih asi sara kuz kharar vekh rah ha. AAP de Sare founders members inha kadh dite hun. Chairman, Block pardhaans new apne rishtedaar laga rakhe hun. Departments, MC, Builders, Revenew Departments kroda ugrah rahe apne agents🕵🕵🕵 rahi. Asi khud vekh rahe ha. True information. Thanks very much.
V good conversation 🎉Thanks G .Ghuman
ਸੱਭ ਤੋਂ ਵੱਡਾ ਦੱਲਾ ਏ ਭਗਵੰਤ ਭੰਡ ਬੁੱਚੜ ਕੀਤਾ ਕੀ ਏਨੇ ਪੰਜਾਬ ਲਈ ਦੋ ਸਾਲਾਂ ਚ
ਨਿਝਰ ਸਾਹਿਬ ਕੋਈ ਤੁਹਾਡੀ ਕੋਈ ਨਿੱਜੀ ਗੱਲਬਾਤ ਹੈ ਮਾਨ ਨਾਲ