ਇਹ ਨਹੀਂ ਟਾਲਦੇ 😅| GOBINDA SARDAR new Song ROAST VIDEO | Aman Aujla

Поделиться
HTML-код
  • Опубликовано: 14 дек 2024

Комментарии • 508

  • @deepambrsr2387
    @deepambrsr2387 Год назад +23

    ਅਮਨ ਵੀਰ ਤੈਨੂੰ ਰਿਕਵੈਸਟ ਆ roast ਕਰੋ ਜੀ ਸਦਕੇ, ਮੈ ਤੁਹਾਡੀਆਂ ਵੀਡਿਓ ਦੇਖਦਾ ਆ, ਪਰ ਬਾਈ ਇਸ ਵੀਰ ਨੂੰ support ਵੀ ਕਰਿਓ ਕਈ ਲੋਕ ਕਮੈਂਟਸ ਚ ਭੇਡ ਚਾਲ ਦੇਖ ਕੇ ਅਗਲੇ ਨੂੰ ਪੁੱਠਾ ਸਿੱਧਾ ਬੋਲਦੇ ਨੇ, ਅੱਜ ਦੇ ਸਮੇਂ ਡਿਪਰੈੱਸ਼ਨ ਦੇ ਜਮਾਨੇ ਚ ਕਿਸੇ ਨੂੰ ਹਸਾਉਣਾ ਬਹੁਤ ਵੱਡੀ ਗਲ ਆ, ਹਸਾਉਣਾ ਸੋਖੀ ਗਲ ਨਹੀਂ , ਅਗਲੇ ਨਸ਼ਾ ਤੇ ਅਸ਼ਲੀਲਤਾ ਨਹੀਂ ਪਰਮੋਟ ਕਰਦੇ, ਭਰਾ ਮੇਰੇ ਬੇਨਤੀ ਆ ਮਾੜਾ ਮੋਟਾ ਲੋਕਾ ਨੂੰ ਆਪਣੇ ਵਲੋ ਤੁਸੀ ਵੀ ਬੇਨਤੀ ਕਰੇਉ 🙏🤍

  • @bepositive3371
    @bepositive3371 Год назад +23

    ਅਮਨ ਬਾਈ ਤੇਰੇ ਕੋਲੋ ਕੋਈ ads ਨਹੀਂ ਕਰਵਾਉਂਦਾ ਤਾਹੀ ਤੂੰ ਸਾਡੇ ਗੋਬਿੰਦੇ ਕੋਲੋ ਸੜ ਦਾ ਹੈਣਾ 😅😂😂

  • @_Gurpreet0008
    @_Gurpreet0008 Год назад +32

    ਜੇ ਇਹਨਾਂ ਦਾ ਗਾਣਾ ਚੱਲ ਸਕਦਾ 😂 ਤਾਂ ਮੇਰਾ ਗਾਣਾ ਕਿਉਂ ਨੀ ਚੱਲ ਸਕਦਾ 😂😂😂

    • @jassisingh6319
      @jassisingh6319 Год назад +1

      Ker j dum hega ghere beth k khuch nehi hona dujya nu bolk 😂 tere werge to ik line ni bol honi song ched oh dur di gal aa 😂 hun mere mager na hoji rishta leke niki da bai 👍

    • @dugg__4
      @dugg__4 Год назад

      Shera schi aa geya

  • @pb-xchahal
    @pb-xchahal Год назад +2

    Agge jaan jun bachonde aw oye😂😂😂😂😂😂 sirraaaa vereee. Chkk thappadd 🤣🤣🤣🤣🤣❣️❣️

  • @navjotromal
    @navjotromal Год назад +6

    ਬਾਈ ਜੀ ਇਹ ਖੂਨ ਨੀ ਲਗਦਾ ਜਿਦਾ ਪਾਨ ਦੀ ਪਚਕਾਰੀ ਮਾਰੀ ਹੂੰਦੀ ਆਆ😂😂

  • @DcMelodyLive
    @DcMelodyLive Год назад +7

    ਮੈਂ ਇੱਕ ਦੋ ਜਣਿਆ ਦੀ ਹੋਰ ਵੀ ROAST ਵੀਡਿਓ ਦੇਖੀ ਸੀ ਆਪਣੇ ਵੱਲੋ ਤਾ ਓਹ ਹਸਾਉਣ ਦੀ ਕੋਸ਼ਿਸ਼ ਕਰਦੇ ਆ ਪਰ ਗੱਲ ਜਹੀ ਨੀ ਬਣਦੀ 😂😂 ਭੋਰ ਹੀ ਦਿੰਦੇ ਆ ਪਰ ਬਾਈ ਤੇਰੀ ਵੀਡਿਓ ਦੇਖ ਕੇ ਸੱਚੀ ਬਹੁਤ ਵਧੀਆ ਲਗਦਾ ❤❤ ਘੈਂਟ ਹੁੰਦਾ ਸੱਚੀ ਕੰਮ LV UH BRO ❤

    • @atinderpalsingh4744
      @atinderpalsingh4744 Год назад

      Ik rimpel hega roast karda Jo osdi shakal e kusii jhi wa fuddu bnda ik number da oh

  • @jashanpreetkaur3925
    @jashanpreetkaur3925 Год назад +30

    Your reaction at 17:09 🤣😂😂😂😂siraaa
    Boht funny c 😂

  • @JATT_XTR
    @JATT_XTR Год назад +1

    Bii tuse te at Kar dinde oo ba shak thodi video late onde aa per sira aa 🥰 love from Amritsar

  • @ManiSingh-or9ly
    @ManiSingh-or9ly Год назад +40

    ਲੀਅਰ ਵੈਲੀ ਤਾ ਆਪਾਂ ਵੀ ਬਹੁਤ ਕਸਮਾਂ ਵਾਦੇ ਕੀਤੇ ਸੀ.. ਤੇ ਓਹਨੇ ਵੀ ਝਾੜੀਆਂ ਮਗਰ.. ਸਾਰੇ ਘੁਸੇ ਚ ਬੜਗੇ.. ਉਹ ਵੀ 2 ਜੰਮਕੇ ਸ਼ਿਮਲਾਪੁਰੀ ਰਹਿਣ ਲੱਗ ਗਈ.. ਤੇ ਅਸੀਂ ਦੁਬਈ ਜਾਕੇ ਉਸ ਕਰਕੇ ਬੌਂਡ ਪ੍ਰਵਾਲੀ... ਮਾਫ ਕਰਨਾ ਜੀ ਦਿਲ ਦੇ ਅਰਮਾਨ ਦਿਲ ਚੋਂ ਨਿਕਲਗੇ ਜੋ ਭੈਣ ਦੇਣੀ ਮੂੰਹ ਚੋਂ ਗਾਲ ਨਿੱਕਲਗੀ 🙏🙏🙏

    • @letswatch6296
      @letswatch6296 Год назад

      Yes mai v amb sahib gurudwara sahib 8 phase dey school wich padhda cc othe school piche bhut swad leyaa

    • @ManiSingh-or9ly
      @ManiSingh-or9ly Год назад

      ਗ੍ਰੇਟ ਕਾਦੀ ਸਟੋਰੀ ਦੋਸਤਾਂ ਬੱਸ ਰੱਬ ਦ ਭਾਣਾ ਹੀ ਸਮਝ 🤐

  • @gurbaaz0047
    @gurbaaz0047 Год назад +5

    Ninja Turtle😂😂😂🙌🏼

  • @parbjotkaur4565
    @parbjotkaur4565 Год назад +1

    Yr m first tym thoda roast dekhya , seriously meri hassa ni ruk reha , mata gallan kdi jndi a ki kalli beth k hassi ja rhi , , seriously amazing 😂😍

  • @HOLLYWOODMOVIES4KHUB
    @HOLLYWOODMOVIES4KHUB Год назад +2

    Ninja turtles 9:29

  • @Rekkyvashistha9176
    @Rekkyvashistha9176 Год назад

    Bai ajj Mera social media te phala message....Bai tnu jazz ni karna onda....tu v Bo vdiaaaa...o b vdiaaa neee o bhot vdiaa neee.....tusi aprishart kro.....😊

  • @samjhill
    @samjhill Год назад

    jdo koi buladiya te ja rea howe tuhade wargeya to jreya kyu ni jnda oh jo v a apne dam te a ewe kise nu madda bolke ni age aya bakki eh duniya swad lendi a zindgi sb nu mili a kuj karan lai te jo kr rea usnu karan deo menu eh bai tudadi video nalo uhna diya jyada vdiya lgdiya Keep it up gobinda bruh

  • @gursingh5864
    @gursingh5864 Год назад +1

    ਅਮਨ ਔਜਲੇ ਦਾ ਸਮਾਂ ਵੀ ਹੁਣ ਬੀਤ ਗਿਆ ਹੁਣ ਇਹਦੇ ਕੋਲ ਕੁੱਝ ਵੀ ਨਵਾਂ ਨਹੀ ਪਿਛਲੇ ਕੁਝ ਸਮੇਂ ਤੋਂ ਦੂਜਿਆਂ ਨੂੰ ਰੋਸਟ ਕਰਨ ਦੇ ਨਾਂ ਤੇ ਖਾਸ ਕਰਕੇ ਗੋਬਿੰਦਾ ਸਰਦਾਰ ਹੋਣਾ ਦੇ ਨਾਂ ਉੱਤੇ ਸਿਰਫ ਬਕਵਾਸ ਤੋਂ ਬਿਨਾਂ ਕੁਝ ਵੀ ਨਹੀਂ

  • @honeykhan276
    @honeykhan276 Год назад

    Veere Ludhiana to kithe de o tuc jarur reply kriyo milna bhi thonu big fan bhaji

  • @_Gurpreet0008
    @_Gurpreet0008 Год назад +2

    Love from mlarkotla ❤

  • @Gursewak371
    @Gursewak371 Год назад +2

    ਬਾਈ ਦਰਵਾਜੇ ਆਲੀ ਰੀਲ ਮਿੱਸ ਕਰਤੀ ਤੁਸੀਂ ਉਹੀ ਤਾਂ ਸੂਪਰ ਡੂਪਰ ਹਿੱਟ ਸੀਗੀ

  • @_isunny07
    @_isunny07 Год назад +1

    22 g thode second channel te regularity kyo ni haigi dubai vlog vichi shadke tuc reaction videos paa ditia ja fer dubai series bss uni he c ?

  • @jaswantthind6493
    @jaswantthind6493 Год назад +1

    ਅਮਨ ਵੀਰ ਜੀ ਇਹਨਾਂ ਨਾਲ ਜਿਹੜੀ ਕੁੜੀ ਆ ਉਹ ਤਾਂ ਇਹਨਾਂ ਨੇ ਸਾਂਝੀ ਮਾਈ ਈ ਬਣਾਈ ਆ ਕਦੀ ਹੀਰੇ ਨਾਲ ਕਦੇ ਖੀਰੇ ਨਾਲ ਕਦੀ ਸੀਰੇ ਨਾਲ਼ ਸ਼ੋਰੀ ਸ਼ੇਰੇ ਨਾਲ

  • @GS_GO
    @GS_GO Год назад +2

    3:40 😂😂😂😂😂 best one

  • @5911_wala_jatt
    @5911_wala_jatt Год назад +3

    ਸਾਡੇ ਸਿੱਧੂ ਬਈ ਨੂੰ ਇਨਸਾਫ਼ ਦਾਓ ਸਰਕਾਰ ਜੀ 😢
    #justiceforsidhumoosewala 🥹
    ਮਾਂ ਬਾਪੂ ਤੁਹਾਡੇ ਇਨਸਾਫ਼ ਦਾ ਇੰਤਜਾਰ ਕਰ ਰਹੇ
    #aap #ਆਪ #bhagwantmann #punjabsarkar 😢

  • @mememinister6442
    @mememinister6442 Год назад +1

    22 Gobinda_sardar apni mehnat nal content bhot vadiyaa banonda onha de vallo jinni v promotion kitti jandi aa sab de business vadiyaa chalde aa

  • @aaravjaidka2034
    @aaravjaidka2034 Год назад

    Love from sarabha nagar ❤😊 millo kade 😊

  • @lovishjain07
    @lovishjain07 Год назад +1

    @amanaujla ❤❤❤❤

  • @sidhumooswalastatusall5856
    @sidhumooswalastatusall5856 Год назад +2

    Sirsa Haryana ❤

  • @jassjinddhami4689
    @jassjinddhami4689 Год назад +2

    Att aman jatta bhra love you aa dilo yaara gaint video aa teria jatta jeonda reh ❤️❤️❤️❤️❤️

  • @Rajput26-q4o
    @Rajput26-q4o Год назад +7

    ਬਾਈ ਵੀਡਿਓ ਤੇਰੀ ਯਰ , ਅੱਤ ਸਿਰਾ ਬੰਬ ਕੈਂਟ ਗਾਡਰ ਸਰੀਆ ਰੇਤਾ ਬਜਰੀ ਸੈਂਟਰ ਸਮਿੰਟ ਟੂਲਾ ਪੈੜ ਕਰਾਂਡੀ ਟੋਲ ਫੱਟੇ ਗਰਮਾਲਾ ਤੇਸੀ ਘਣ ਲੇਬਲ ਸੈਣੀ ਗੁਨੀਆ ਇੰਚੀਟੇਪ ਫਿੱਤਾ ਬਲੇਡ ਆਰੀ ਕਹਾੜਾ ਥੋੜੀ ਇੱਟ ਟਟੋਰਾ ਡੇਲੀ ਕਹੀ ਬੱਠਲ ਮਸਾਲਾ ਘੱਗਰਲੈਂਡ ਪਾਂਡੂ ਕਾਲੀਮਿੱਟੀ ਪੀਲੀਮਿੱਟੀ ਖੱਡਾ ਟਰਾਲੀ ਟਰੈਕਟਰ ਕੰਬਾਇਨ ਟਰੱਕ ਠੇਲਾ ਟੈਂਪੂ ਟੈਕਸੀ ਗੱਡੀ ਜਿਪਸੀ ਭੂੰਡ ਰਿਕਛਾ ਸੈਂਕਲ ਲੇਡੀਸੈਂਕਲ ਰੇੜੀ ਕੱਖ ਤੂੜੀ ਚਾਰ ਖੁਰਲੀ ਮੱਝ ਗਾਂ ਕਟਰੂ ਬਛੇਰਾ ਮੇਮਨਾ ਕਤੂਰਾ ਬਲੂੰਗੜਾ ਦੁੱਧ ਦਹੀ
    ਡਐਰੀ ਬਾਨੀਡਐਰੀ ਮਿੱਲਕਪਲਾਂਟ ਥਰਮਲਪਲਾਂਟ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਰਾਜਪੁਰਾ ਚੰਡੀਗੜ ਪੱਕੀਸਡ਼ਕ ਪਹੀ ਖੇਤ ਕਣਕ ਜੀਰੀ ਮੰਡੀ ਪੈਸੇ

  • @Mxjhail797
    @Mxjhail797 Год назад

    Yr hor gaalan Diya gaalan baabe Banda bda kaint aa @amanaujla yr love you 22 tere nal yr down to earth Banda eh Aman aujla ❤❤

  • @deep_barnala_0
    @deep_barnala_0 Год назад

    Nice song 👍❤ bhut vdia se song pra da

  • @Krnndeep
    @Krnndeep Год назад

    Mai raikot ton aa bai luv u ❤️ ludhiana aa k mil k jau ❤️

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jawandhalovey8553
    @jawandhalovey8553 Год назад +2

    ਗਾਣਾ ਤਾਂ ਬਹੁਤ ਵਧੀਆ ਬਾਈ ਪਰ ਸ਼ੇਰਾ ਮੁੜ ਨੀ ਆਇਆ 😂😂😂

  • @jassidhaliwal3228
    @jassidhaliwal3228 Год назад +1

    Bro mai Australia 🇦🇺 to a te eh gall sahi aa v bahr bhut chalde ne ehe taio aapne aale promotiona kronde aa

  • @ytkatherine
    @ytkatherine Год назад

    AMAN AUJLA ( LUV FRM AMRITSAR)❣️❣️❣️🥰🥰🥰🥰

  • @VIRK97HARYAN
    @VIRK97HARYAN Год назад

    Uttarakhand Pauri Garhwal
    nice video brother 🎉🎉

  • @jagveeraulakh2599
    @jagveeraulakh2599 Год назад +2

    I'm from canada

  • @GadgetsTechnology-d4g
    @GadgetsTechnology-d4g Год назад +3

    Ninja turtle wala portion vadia lega 😅😂

  • @sidhumeme545
    @sidhumeme545 7 месяцев назад +1

    Paji gobinde huna da ek scene vi aa film ch 😂😂

  • @gymaddicted4489
    @gymaddicted4489 Год назад +2

    22 ajj v VR mall aaye hoye aa BHORN😂😂😂

  • @ArshChahal47
    @ArshChahal47 Год назад

    ਬਾਈ ਜਿਨ੍ਹਾਂ ਦਾ ਅੱਜ ਦੇ ਸਮੇਂ ਵਿੱਚ ਰੋਸਟ ਕਰਨਾ ਬਣਦਾ ਤੇ ਚਾਹੀਦਾ ਵੀ, ਤੁਸੀਂ ਉਨ੍ਹਾਂ ਦਾ ਰੋਸਟ ਕਰਦੇ ਨਹੀਂ।

  • @px10sidhu13
    @px10sidhu13 Год назад +5

    Me first viewer ❤❤❤

  • @dehrawala
    @dehrawala Год назад

    😍dhillonpreet Kane Govinda sardar ina duni de ware ch mat bol ara kuki a banda thik n dill te 😍 love from himachal pradesh ♥️🏔️

  • @saabsinghgill960
    @saabsinghgill960 8 месяцев назад +1

    Nice ❤❤❤❤❤❤😂🎉🎉🎉🎉🎉

  • @kinzenbeth6219
    @kinzenbeth6219 Год назад +1

    15:30 bhorn di 😂😂😂

  • @jeetsarpanchzvlog5549
    @jeetsarpanchzvlog5549 Год назад

    Paji Shera sukh sangerha paji 😂😂😂😂😂 ik reel dekhi c m.

  • @reet_lehra
    @reet_lehra Год назад +1

    Aman ਵੀਰ ਹੁਣ ਇਹਨਾਂ ਦੀ ਤਾਰੀਫ਼ ਕਰਨੀ ਵੀ ਬਣਦੀ ਆ ਜੋ ਕੰਮ ਇਹਨਾਂ ਨੇ ਗਰੀਬ ਲੋਕਾਂ ਦੀ help ਕੀਤੀ ਆ । ਬਹੁਤ ਘੱਟ ਲੋਕ ਇਹ ਸਭ ਲਈ ਸੋਚਦੇ ਆ । ਇਹਨਾਂ ਨੇ ਮਾੜੇ ਹਾਲਾਤ ਦੇਖੇ ਆ । ਜੋਂ ਵੀ ਕਰਦੇ ਆ ਲੋਕਾਂ ਲਈ ਜਾ ਲੋਕਾਂ ਨੂੰ ਹਸਾਉਣ ਲਈ ਕਰਦੇ ਆ । ਇਕ ਵੀਡੀਓ ਇਹਨਾਂ ਦੀ ਤਾਰੀਫ਼ ਚ ਅਮਨ ਵੀਰੇ 🙏🥰 good job gobinda sardar team @gobindasardar

  • @harekrishna7053
    @harekrishna7053 Год назад +2

    Aauna wala kanth kaler gobinda sardarr 😂😂😂😂

  • @Official_malhi09
    @Official_malhi09 Год назад

    Aman bai gg enna di cid wali clips te roast kro plz bai gg 😂😂 sirra hi aa ❤❤

  • @Satta-704
    @Satta-704 Год назад +1

    ਯਾਰ ਇਕ ਗੱਲ ਤਾਂ ਪੱਕੀ ਆ। ਪਾਵੇ ਜੀਦਾ ਦੇ ਮਰਜੀ ਆ ਟੈਂਸ਼ਨ ਅੱਜ ਕਲ ਏਨੀ ਵਾ ਇੰਨਾ ਨੂੰ ਵੇਖ ਕੇ ਹਾਸਾ ਜਰੂਰ ਆ ਜਾਂਦਾ 😂😂 ਗਿਆਨ ਹੋਰ ਵੀ ਵਾਧੂ ਚੋਧ ਦੇ ਆ। Ok ਆ ਗੋਬਿੰਦਾ ਵੀਰ

  • @jasmohitsingh8958
    @jasmohitsingh8958 Год назад +5

    Love from patiala ❤❤

  • @AlamKhanEditor
    @AlamKhanEditor Год назад

    ਇਨ੍ਹਾਂ ਦੇ ਸਿਰੋਂ ਕੋਈ ਜਹਾਜ ਵੀ ਤੇ ਚੜ੍ਹਦਾ ਆ ਜਾ ਫਿਰ ਕੋਠੇ ਤੇ ਚੜ੍ਹ ਕੇ ਛਾਲ ਮਾਰ ਦਿੰਦੇ ਆ 17:17 😅😅😅😅😅

  • @gagansidhu3830
    @gagansidhu3830 Год назад +1

    ਕਦੇ ਵੀਡੀਓਜ ਤੇ ਕਮੈਂਟ ਨੀ ਕਰਦਾ ਬਾਈ ਮੈ…..ਤੁਸੀਂ ਪੰਜਾਬ ਦੇ ਗਿਣੇ ਚੁਣੇ ਰੋਸਟਰਾਂ ਚੋਂ ਓ ਜਿਹੜੇ ਘੈਂਟ ਕੰਮ ਕਰਦੇ ਆ…. But TBH… ਐਨੀਆਂ ਮਾੜੀਆਂ ਨੀ ਹੁੰਦੀਆਂ ਵੀਡੀਓਜ ਗੋਬਿੰਦੇ ਹੋਰਾਂ ਦੀਆਂ…. ਨਾ ਕੋਈ ਵਲਗਰ ਡਾਇਲੌਗ ਨਾ ਵਲਗਰ ਸੀਨ ਨਾ ਗਾਲਾਂ …. ਐਂਵੀ ਲੋਕੀਂ ਕੂਲ ਬਨਣ ਦੇ ਮਾਰੇ ਗਾਲ ਕੱਢਕੇ ਤੁਰਦੇ ਬਣਦੇ… ਜਿਵੇਂ ਵੀ ਆ ਵੀਡੀਓ ਚ ਬੰਦੇ ਨੂੰ ਬੰਨ ਕੇ ਬਿਠਾ ਲੈਂਦੇ ਲਾਸਟ ਤੱਕ ਦੇਖਣ ਨੂੰ…..

  • @bhaigamingas3565
    @bhaigamingas3565 Год назад

    22 ji song ta vadia aa te tuhada song ve vadea aa bad nseeb

  • @damandeepbrar7132
    @damandeepbrar7132 Год назад

    ਲੀਅਰ ਵੈਲੀ de jma kol village jawaddi veer...

  • @guri.virk__
    @guri.virk__ Год назад

    Veere one request 😊 explain gtt kreya kro

  • @JagdeepSingh-hf1cz
    @JagdeepSingh-hf1cz Год назад +2

    Ninja Turtle😂😂

  • @harsimransinghaadiwal6582
    @harsimransinghaadiwal6582 Год назад +2

    Bai ma Europe tao dekh reha 😂😂😂

  • @mankiratkaur8189
    @mankiratkaur8189 Год назад +4

    If gobinda sardar make web series 😂

  • @ramanmaan_9735
    @ramanmaan_9735 Год назад +1

    22shere ala part reh gaya

  • @mgvisuals1428
    @mgvisuals1428 Год назад +1

    bai mai poster te koi atyachaar ni kita EHH EHNA DA HI KRYA VA YR KHOON PEHLA HI C

  • @Bright_Editss
    @Bright_Editss Год назад

    Piche ki samjhaiye song di beat payi hoyi aa😅😅

  • @rohiikumarr
    @rohiikumarr Год назад

    Veere suport ja laah paah ik cheej choose krya kro vich e badl jnde tuc v yrr

  • @pb29khupkhana
    @pb29khupkhana Год назад

    khoon ta eh a jive souce liye hundi a😂😂oh vi baali patli karke😂😂

  • @baldeepheer9889
    @baldeepheer9889 Год назад +1

    ❤ watching from hoshiarpur

  • @Preetkomal_bx1nb
    @Preetkomal_bx1nb Год назад +2

    Bas karo aman aujla veere please tusi tah band karo 😂😂😂😂😂😂😂😂😂😂😂

    • @Preetkomal_bx1nb
      @Preetkomal_bx1nb Год назад +1

      Tusi tah Govinda sardar de fan hi ban gaiye 😂😂😂😂😂

  • @brarmogapb29
    @brarmogapb29 Год назад +2

    Veere sidhu Sadi jaan cc te sadi jaan rahuga .. Legend never dies 🕊️❤😢

    • @harishkhan-wb1ku
      @harishkhan-wb1ku Год назад

      O chl jao sidhu de ਭਗਤੋ ਤੁਸੀ v mrjo😂😂😂

    • @maanbenipal6620
      @maanbenipal6620 Год назад

      ​@@harishkhan-wb1ku te ki ga*d chul uth rahi a?

    • @maanbenipal6620
      @maanbenipal6620 Год назад

      ​​@@harishkhan-wb1kusidhu lenged hai, lenged c, te leged hi rahuga🙏😎

  • @rajjanpreetdhaliwal128
    @rajjanpreetdhaliwal128 Год назад

    Shera v explore hogya oh v sukh sanghera😢😢😢😢

  • @tera_deep_301
    @tera_deep_301 Год назад +1

    Paji vlog kithe aa 😥😥😥

  • @Sameer_Gaming_00
    @Sameer_Gaming_00 Год назад

    From Mandi Gobindgarh

  • @davindersingh1138
    @davindersingh1138 Год назад +1

    Je sahi trike nal comparison kita jawe ta sode nalo channge aa oh jive v aa tu ohna nu roast krna band krde je tu apne tarfo kita kde kuch doje te depend rehke chanel chla reha

  • @DeepindersinghDeep-ws9pe
    @DeepindersinghDeep-ws9pe 11 месяцев назад

    Bai ji 🙏 Gobinda sardar te bnao

  • @Movie_Dhaba
    @Movie_Dhaba Год назад +5

    Kon kon Shera nu vekhn aya cc😂
    👇

  • @RAAZMUSAFIR
    @RAAZMUSAFIR Год назад

    karda jo galla ehe sda nhio rehdia, Balia mukam ethe shakla nhi lendia. Legend Sidhu

  • @sukhchain1313.
    @sukhchain1313. Год назад

    Love from Uttarakhand rudrapur city

  • @DeepindersinghDeep-ws9pe
    @DeepindersinghDeep-ws9pe 11 месяцев назад

    Bai ji thode reaction bahut ghante a❤️

  • @ONE_TECH_ONLY
    @ONE_TECH_ONLY Год назад

    Punjab kirtpur sahib massewal❤

  • @nishansidhu196
    @nishansidhu196 Год назад

    Aujla jn luvv uhh tu jdo kuwara c teria udo diya me roast dekhda
    Baki me Ferozepur toh aa mera sale purchase da km aa me keha mv gobinde hona toh hi krvava ja shere nu kehne aa 😂😂😂😂😂😂😂😂😂😂

  • @NOMADICSARDARJI
    @NOMADICSARDARJI Год назад

    Paji inn kuseyaa nae kathaa use kitaa hai jo pan vich use krde hun😂😂😂

  • @swaransingh9011
    @swaransingh9011 Год назад +2

    shera jindabaad 🤣🤣🤣

  • @jatticon
    @jatticon Год назад +2

    Justice For Sidhu Moose wala

  • @singhfarmerz578
    @singhfarmerz578 Год назад

    Ninja turtle was funny love aman aujla Bai👍👍👍👍🎂

  • @TOOR_VINES
    @TOOR_VINES Год назад +1

    Sukh sanghera Bai siraaa e 😂

  • @harekrishna7053
    @harekrishna7053 Год назад +2

    Video v sukh ne banayi aa 😎😂

  • @arshpreetbrar3165
    @arshpreetbrar3165 Год назад

    ਜੇ ਕਿਸੇ ਨੇ ਭਰੀਕ ਭੋਰਨ ਦਾ ਕੰਮ ਕਰਵੋਨਾ ਹੋਵੇ ਤਾ ਗੋਬਿੰਦ ਨਾਲ ਸੰਪਰਕ ਕਰੋ😂😂😂😂😂😂

  • @aartijangra9518
    @aartijangra9518 Год назад

    Ke gal bro Song vadiya hai
    Suno ik var

  • @Rajat_gaba_22
    @Rajat_gaba_22 Год назад

    Aa shi hh veere purane ala

  • @automachanicalguriverma1385
    @automachanicalguriverma1385 Год назад

    ਵੀਰੇ wifi lgvala ਜ gobinde ਸਰਦਾਰ ਦੀ ਵੀਡਿਉ ਦੇਖਣੀ ਐ

  • @________-ds2kv
    @________-ds2kv Год назад

    Govinde varge ਭੋਰਦੇ ਨੀ ਖਿਲਾਰਦੇ ਆ😅😅

  • @AmninderGill-tu7np
    @AmninderGill-tu7np Год назад

    Shukr aa bai eh mn block kite vr ne …nahi ta mnu awde kann vddne paine c ge..kann vr 😂😂😂😂😂

  • @BhagatsinghKhunga-eh9qy
    @BhagatsinghKhunga-eh9qy Год назад +1

    Canada canada Canada 🤣🤣🤣🤣🤣🤣🤣🤣🤣

  • @BikramjitSingh-x2d
    @BikramjitSingh-x2d Год назад +1

    Jalandhar

  • @jattdhillon1990
    @jattdhillon1990 Год назад

    Ninja turle 😂 mai sochi java kise character varga lagda ea😂😂😂

  • @Jass12a
    @Jass12a Год назад

    Bus kar yrr mar ta Aman tu bai❤❤❤❤❤❤❤❤😂😂😂😂😂

  • @kaur-heer
    @kaur-heer Год назад +1

    😂😂😂😂canada wale kehra sutte aaw eh eve bhori jnde

  • @AmrajdeepsinghAmraj
    @AmrajdeepsinghAmraj Год назад +2

    Veera andha Punjab dub gya please jine ve help hundi jroor kareo😢🙏

  • @jibabaji729
    @jibabaji729 Год назад

    ਗੋਵਿੰਦਾ ਸਰਦਾਰ 😂 ਮੈ ਤੈਨੂੰ ਲੱਭਣਾ ਨਈ
    ਬੱਸ ਤੂੰ ਮੈਨੂੰ ਮਿਲ ਨਾਂ ਜਈ ਕਿੱਥੇ

  • @bhalindersingh2780
    @bhalindersingh2780 Год назад

    Bai watching from perth, australia 😅

  • @shahbaazTv
    @shahbaazTv Год назад

    Bai bhabi Di koi update e ni 😂😂😂

  • @dhaliwalmanrajsingh45
    @dhaliwalmanrajsingh45 Год назад +1

    Love from newzealand