Mohansinghsosarai Singh Sawrnsingh Ajit BachitersinghsoBhajbkiurwosarainsinghsoBudhanwoBhagsinghsopunjabsinghvpoNall and Harpreetdavgun y byHarjeetkourLohiankhass and Harbhjnsinghosudagursinghvposandhanwalshahkot and kulwantkour Do Sudagur Singh soLakga Singh V P O Sandhanwalshahkot
This is one of the best podcast ever💯💯❤️ Bilkul sach keha ghuggi bhaaji ne ki Budhhijeevi (intellectual) log ghatt ne punjab ch,, ghar ch baithe ne saare😞
Aj tak da sbto best,wadia,knowledgeafull,motivational podcast..schi Ghuggi paaji diya gla sun ke ek energy jyi agyi..akhan khol ditiya..ena wadia smjhaya..sbb to wadia example mangte wali lgi..salute hai Ghuggi paaji..tuhanu pasand ta pehla v bahut krde c bahut dekhde c..but aj tuhade nal ek veera wala pyar paigya..hun dil krda v ek bar Ghuggi paaji nu jrur mila and milke dil diya glan kra…Thnku Makkar veer ji
Trust me my kids were completely different at Fatehpur sahib gurudwara before and after watching Chaar Sahibzade movie. My wife almost cried at Thanda Burj. This is the power of positive production and now you completely stopped it. I am no scholar but only thing that is permanent js CHANGE and those who oppose it always regret it later. Good point of view by both of you guys.
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ
ਬਹੁਤ ਵਧੀਆ ਲੱਗਿਆ ਬਈ ਛੋਟੇ ਭਾਈ ਗੁਰਪ੍ਰੀਤ ਸਿੰਘ ਘੁੱਗੀ। ਗੁਰੂ ਦੀਆਂ ਬਾਤਾਂ ਹੀ ਵਿਲੱਖਣ ਹਨ ਜੀ।🙏🙏🙏 ❤❤❤❤❤
ਗੁਰਪ੍ਰੀਤ ਸਿੰਘ ਵੀਰ ਪਿਆਰ ਭਰੀ ਸਤਿ ਸ੍ਰੀ ਆਕਾਲ ਤੁਹਾਡੇ ਵਿਚਾਰ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
V. nice .
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ।
ਗੁਰਪ੍ਰੀਤ ਗੁੱਘੀ ਦਾ ਇੱਕ ਵੱਖਰਾ ਤੇ ਨਿਆਰਾ ਰੂਪ ਦੇਖਿਆ ,ਸਿੱਖੀ ਬਾਰੇ ਬਹੁਤ ਸੋਹਣੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਿਆ ❤❤❤ਗੁਰੂ ਸਾਹਿਬ ਜੀ ਦੀ ਆਪਾਰ ਕਿਰਪਾ ਹੈ
ਦਸਮੇਸ਼ ਪਿਤਾ ਜੀ ਨੂੰ ਦਿਲੋਂ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਪ੍ਰਣਾਮ
ਗੁਰਪ੍ਰੀਤ ਸਿੰਘ ਘੁੱਗੀ ਬਹੁਤ ਹੀ ਸੁਲਝਿਆ ਹੋਇਆ ਸਿਆਣਾ ਵਧੀਆ ਸਮਝਦਾਰ ਇਨਸਾਨ ਪੜਿਆ ਲਿਖਿਆ ਭਲਮਾਣਸ ਸੁਘੜ-ਸਿਆਣਾ ਹਾਜਰ ਜਵਾਬ ਕੀ-2ਸਿਫਤ ਕਰਾ ਪੂਰੀਆ ਨਹੀ ਕਰ ਸਕਦਾ ਇੰਨਾ ਵਧੀਆ ਇਨਸਾਨ ਸਾਰੀ ਦੁਨੀਆ ਬਹੁਤ ਘੱਟ ਨੇ ਵਾਹਿਗੁਰੂ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ
ਛੋਟਾ ਬਾਈ ਗੁਰਪ੍ਰੀਤ ਸਿੰਘ ਵਧੀਆ ਅਤੇ ਸੱਚੀਆਂ ਗੱਲਾਂ ਕਰਦਾ
ਗੁਰਪ੍ਰੀਤ ਸਿੰਘ ਘੁਗੀ ਦਾ ਇਹ ਰੂਪ ਤੇ ਦੇਖਿਆ ਨਹੀਂ ਸੀ ਪਹਿਲਾਂ, ਤਾਈਂ ਕਹਿੰਦੇ ਹਨ ਕਿਸੇ ਨੂੰ ਐਂਡੀ ਛੇਤੀ ਜੱਜ ਨਹੀਂ ਕਰਨਾ ਚਾਹੀਦਾ ਉਸ ਦੇ ਅੰਦਰ ਦੇ ਭੇਤ ਕੋਈ ਨਹੀਂ ਜਾਣਦਾ ਗੁਰਪ੍ਰੀਤ ਵੀਰੇ ਤੁਹਾਡੇ ਸੁਭਾਅ ਦਾ ਵਾਕਿਆ ਹੀ ਫੈਨ ਹੋਣ ਨੂੰ ਜੀ ਕਰਦਾ ਹੈ
ਅੱਜ ਗੱਲ ਬਾਜਾਂ ਵਾਲੇ ਗੁਰੂ ਦੀ ਚਲਦੀ ਇਸ ਲਈ ਧੰਨਵਾਦ ਤੁਹਾਡਾ
ਮੱਕੜ ਸਾਬ ਜੀ ਬਹੁਤ ਵਧੀਆ ਵਿਚਾਰ ਵਟਾਂਦਰਾ ਹੋਇਆ ਜੀ। ਬਹੁਤ ਵਧੀਆ ਲੱਗਿਆ ਸੁਣ ਕੇ ਜੀ ❤❤
Gurpreet ji guru sahib ne Kade vi Kiser sad sant nu nahi nidya please Kade kise sant nal Nesta karke vekho practically
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਚੰਗੇ ਭਾਰੀ ਸ਼ਬਦਾਂ ਕਰਕੇ , ਸੋਹਣੇ ਅਦਬੀ ਲਹਿਜ਼ੇ ਕਰਕੇ , ਚੰਗੀ ਸੂਝ ਕਰਕੇ ਘੁੱਗੀ ਵੀਰ ਹੋਰੀਂ ਜਾਣੇ ਜਾਂਦੇ ਨੇ | ਮੈਂਨੂੰ ਘੁੱਗੀ ਵੀਰ ਦਾ ਏਹ ਰੂਪ ਬਹੁਤ ਆ |
God Bless You ਘੁੱਗੀ ਵੀਰ
God Bless You ਮੱਕੜ ਵੀਰ
God Bless You SMTV Team
ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏
Proud of you Gurpreet ji🙏ਵਾਹਿਗੁਰੂ ਮੇਹਰ ਕਾਰਣ 🙏
Yar tusi kyu bhanda pishe Lage o .e sikhi nu sirf business lai us e krde ne .
Pug ch sir fasaya Amrit chako singh sajo ..
Mohansinghsosarai Singh Sawrnsingh Ajit BachitersinghsoBhajbkiurwosarainsinghsoBudhanwoBhagsinghsopunjabsinghvpoNall and Harpreetdavgun y byHarjeetkourLohiankhass and Harbhjnsinghosudagursinghvposandhanwalshahkot and kulwantkour Do Sudagur Singh soLakga Singh V P O Sandhanwalshahkot
ਮੱਕੜ ਸਾਬ ਇੱਦਾਂ ਦੀਆਂ ਸ਼ਖਸ਼ੀਅਤਾ ਨਾਲ ਗੱਲ-ਬਾਤ ਕਰਿਆ ਕਰੋ ਬਹੁਤ ਵਧੀਆ ਲੱਗਾ 🙏🙏
ਸਿਮਰਨ, ਏਹ ਇੰਟਰਵਿਊ ਮੇਰੇ ਖਿਆਲ ਅਨੁਸਾਰ ਸਭ ਤੋਂ ਵਧੀਆ ਹੋਵੇਗਾ ਜੀ 🙏
ਵਾਹਿਗੁਰੂ ਜੀ ਗੁਰਪ੍ਰੀਤ ਘੁੱਗੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਾਨੂੰ ਸਾਰਿਆਂ ਨੂੰ ਬਹੁਤ ਚੰਗਾ ਲਗਿਆ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਗੁਰਬਾਣੀ ਵਿਚਾਰਧਾਰਾ ਬਹੁਤ ਹੀ ਪਿਆਰੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰਪ੍ਰੀਤ ਸਿੰਘ ਜੀ ਦੀ ਇੰਟਰਵਿਊ ਜ਼ਲਦੀ ਜਲਦੀ ਕਰਿਆ ਕਰੋ ਜੀ ❤❤❤❤❤❤❤❤❤❤❤ ਵਾਹਿਗੁਰੂ ਜੀ
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਬਾਹੁਤ : ਵੱਧੀਆ ਊਪਰਾਲਾ ਜੀ
ਮੱਕੜ ਸਾਹਿਬ :ਜੀ ਪਿਆਰ ਭਰੀ
ਸਤਿ ਸ੍ਰੀ ਅਕਾਲ ਦੌਨਾ ਨੂੰ ਜੀ
ਕੋਈ ਹੰਕਾਰ ਦੀ ਬੋ ਨਹੀਂ ਕੋਈ ਅਪਣੀ ਕਲਾ ਦਾ ਰੌਲਾ ਨਹੀਂ ਅਥਾਹ ਨਿਮਰਤਾ ਵੀਰ ਜੀ ।
SMTV ਚੈਨਲ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
ਮੱਕੜ ਸਾਹਿਬ ਨੂੰ ਪਰਮਾਤਮਾ ਹਰ ਮੈਦਾਨ ਫਤਹਿ ਬਖਸ਼ੇ।
ਇਹੋ ਜਿਹੀ ਗੱਲਬਾਤ ਹਰ ਮਹੀਨੇ ਬਾਅਦ ਕਿਸੇ ਨਾ ਕਿਸੇ ਵਧੀਆ ਵਿਚਾਰਾਂ ਵਾਲੇ ਲੋਕਾਂ ਨਾਲ ਕੀਤੀ ਜਾਣ ਲਈ ਬੇਨਤੀ ਕਰਦੇ ਹਾਂ ਜੀ। ਬਹੁਤ ਵਧੀਆ ਸ਼ਲਾਘਾਯੋਗ ਵਿਚਾਰ ਚਰਚਾ ਹੈ ਜੀ।
ਬੇਟਾ। ਜੀ। ਗੁਰੂ। ਗ੍ਰੰਥ। ਸਾਹਿਬ। ਜੀ। ਦੀ। ਬਾਣੀ। ਖ਼ੁਦ। ਪੜ੍ਹੋ। ਫੇਰ। ਦੇਖਣਾ। ਕੈਸਾ। ਅਨੰਦ
ਮੱਕਰ ਵੀਰ ਜੀ ਤੁਹਾਡੀ ਇੰਟਰਵਿਊ ਬਹੁਤ ਹੀ ਵਧੀਆ ਲੱਗੀ ਇੱਕ ਇੱਕ ਗੱਲ ਦਿਲ ਨੂੰ ਟੁੰਬਣ ਵਾਲੀ ਸੀ
ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹਿਗੁਰੂ ਜੀ
ਮੱਕੜ ਸਾਹਿਬ ਜੀ ਕਥਾ ਕੀਰਤਨ ਸੁਣਦਿਆਂ ਮੈਨੂੰ ਬਹੁਤ ਵੈਰਾਗ ਆਉਂਦਾ
ਧਨਵਾਦ ਜੀ,ਸਹੀ ਢੰਗ ਨਾਲ, ਵਿਚਾਰ, ਸਮਝਾਉਣ ਲਈ,
ਮੱਕੜ ਸਾਹਿਬ ਸਾਨੂੰ ਤਾਂ ਗੁਰਪ੍ਰੀਤ ਘੁੱਗੀ ਵੀਰ ਜੀ ਦੀ ਇੰਟਰਵਿਊ ਬਹੁਤ ਬਹੁਤ ਵਧੀਆ ਲੱਗੀ। ਕਿਸੇ ਹੋਰ ਨੂੰ ਚੰਗੀ ਲੱਗੇ ਜਾਂ ਨਾ ਲੱਗੇ। ਤੁਹਾਡੇ ਸਵਾਲ ਤੇ ਗੁਰਪ੍ਰੀਤ ਜੀ ਦੇ ਜਵਾਬ (ਵਿਚਾਰ)ਬਹੁਤ ਵਧੀਆ ਲੱਗੇ ਕਿਸਾਨ ਦੀ ਗੱਲ ਗੁਰੂਆਂ ਦੀ ਗੱਲ ਪੂਰੇ ਪੰਜਾਬ ਦੀ ਗੱਲ ਨਿੱਜੀ ਜ਼ਿੰਦਗੀ ਦੀ ਗੱਲ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ। ਬਹੁਤ ਬਹੁਤ ਧੰਨਵਾਦ ਜੋ ਗੁਰਪ੍ਰੀਤ ਜੀ ਨੇ ਗੱਲਬਾਤ ਕੀਤੀ
ਫਿਲਮ ਸਟਾਰ ਘੁੱਗੀ ਵੀਰ ਬਹੁਤ ਵਧੀਆ ਢੰਗ ਨਾਲ ਜਵਾਬ ਦਿੱਤਾ ਤੁਸੀਂ
Gurpreet Singh ji never ceases to amaze with his intellect. An all rounder on and/or off screen. Maharaj keep you in chardiya kala sardar saab.
ਮੱਕੜ ਸਾਹਿਬ ਜੀ ਸਾਡੇ ਕੋਲ ਸਭ ਕੁਝ ਹੈ।ਪਰ ਅਸੀਂ ਫਿਰ ਵੀ ਉਸ ਰੱਬ ਦਾ ਸੁਕਰ ਨਹੀ ਕਰਦੇ ।ਉਹਨਾਂ ਨੇ ਸਾਰਾ ਪਰਿਵਾਰ ਸਹੀਦ ਕਰਵਾਕੇ ਵੀ ਸੁਕਰ ਕੀਤਾ ਅਕਾਲ ਪੁਰਖ ਦਾ ਸੁਕਰ ਕੀਤਾ ।ਧੰਨ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨਾ ।
ਬਹੱਤ ਵਧੀਆ ਗੱਲ ਬਾਤ ਕੀਤੀ ਹੈ ਦੌਨਾ ਵੀਰਾ ਨੇ
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏🙏🙏🙏🙏🙏
ਧੰਨਵਾਦ ਛੋਟੇ ਵੀਰ ਤੁਹਾਡੀ ਵੀਡੀਓ ਤੋ ਬਹੁਤ ਹੀ ਅਹਿਮ ਜਾਣਕਾਰੀ ਮਿਲੀ ਸਭ ਤੋਂ ਵੱਧ ਜੋ ਤੁਸੀਂ ਪਿਤਾ ਦਸ਼ਮੇਸ਼ ਜੀ ਦੀ ਗੱਲ ਕਹੀ ਕਿ ਅੰਮ੍ਰਿਤ ਛਕਾਉਣ ਵੇਲੇ ਖੱਬਿਓ ਸੱਜੇ ਤੇ ਵਾਪਸ ਸੱਜਿਓ ਖੱਬੇ ਮੈਨੂੰ ਇਹ ਨਵੀਂ ਜਾਣਕਾਰੀ ਮਿਲੀ ਮੈ ਤਾਂ ਇਹੀ ਸਮਝਿਆ ਸੀ ਕਿ ਜਿਆਦਾ ਅੰਮ੍ਰਿਤ ਹੋਣ ਕਰਕੇ ਇਹ ਕਿਰਿਆ ਕਰੀ ਗਈ 🙏👌👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ
ਬਹੁਤ t ਬਹੁਤ ਆਨੰਦ ਆਇਆ ਜੀ। ਇਹ ਗੱਲ ਬਾਤ ਦਿਲ ਨੂੰ ਅੰਦਰ ਤੱਕ ਛੂਹ ਹੁਈ ਹੈ।
ਵਾਹਿਗੁਰ ਵਾਹਿਗੁਰ ਵਾਹਿਗੁਰ
Really nice video on the Sacrifice of Four Sahibzadas of Guru Gobind Singh ji . 🙏🙏🙏
Veere Punjabi ch comment karo te punjabiyat nu promte karo gal nu samjho dhanwad veere❤🙏
THANK YOU SIMARNJOT MAKKAR JI , YOU ALWAYS BRING HONEST INTERVIEW 🙏 ❤️
Mera taan Mann h ki Mera ghar gurudware de naal Hove taan savere savere hi kanna ch gurbani di mithi awaz aawe🙏🙏
Bohat sohne vichar sanjhe kite gurpreet paji te makkar sahib ne bohat bohat dhanbaad g
Gooood. Ghugi. Ji. And. Makkar. Saab. Ji. V. V. Nice
This is one of the best podcast ever💯💯❤️
Bilkul sach keha ghuggi bhaaji ne ki
Budhhijeevi (intellectual) log ghatt ne punjab ch,, ghar ch baithe ne saare😞
Gurpreet ਬਹੁਤ ਵਧੀਆ ਐਕਟਰ ਆ ਇਹਨਾਂ ਦੀ ਅਰਦਾਸ movie ਮੈਂ ੧੦੦ ਵਾਰ ਤੋਂ ਵੀ ਵੱਧ ਵੇਖ਼ ਚੁੱਕੀ ਆ ਮੇਰੀ ਜ਼ਿੰਦਗੀ ਬਦਲ ਦਿੱਤੀ ਐਵੇਂ ਦੀਆਂ movie's ਦੀ ਬਹੁਤ ਲੋੜ ਆ ਜੋ ਸਾਡੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਏ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਧੰਨ ਧੰਨ ਸਰਬੰਸ ਦਾਨੀ ਪਾਤਸ਼ਾਹ ਦਾ ਪਰਿਵਾਰ
Bhut vadiya gal bat c ji very important information c ji Thanks ji
Pride of jalandhar! My fav Punjabi artist of all time
ਬਹੁਤ ਵਧੀਆ ਜੀ ਮਲੋਟ/ਬਹਾਦੁਰ ਖੇੜਾ/ਕਾਲਿੰਗਵੁਡ
ਬਹੁਤ ਵਧੀਆ ਵਿਚਾਰ ਮੱਕੜ ਵੀਰ। ਤੇ ਗੁਰਪ੍ਰੀਤ ਭਾ ਜੀ
Good gurpreet ji❤
Kya bat hai g
Ghugi Saab, bahut badhiya lgya Sara kuj sun k, bahut badhiya jankari
Aj tak da sbto best,wadia,knowledgeafull,motivational podcast..schi Ghuggi paaji diya gla sun ke ek energy jyi agyi..akhan khol ditiya..ena wadia smjhaya..sbb to wadia example mangte wali lgi..salute hai Ghuggi paaji..tuhanu pasand ta pehla v bahut krde c bahut dekhde c..but aj tuhade nal ek veera wala pyar paigya..hun dil krda v ek bar Ghuggi paaji nu jrur mila and milke dil diya glan kra…Thnku Makkar veer ji
ਸਿਮਰਨਜੋਤ ਸਿੰਘ ! ਤੁਹਾਡਾ ਧੰਨਵਾਦ , ਤੁਸੀ ਗੁਰਪ੍ਰੀਤ ਸਿੰਘ ਘੁੱਗੀ ਜੀ ਦੇ ਬਹੁਪੱਖੀ ਵਿਚਾਰ ਉਹਨਾਂ ਦੇ ਅੰਦਰੋ ਬਾਹਰ ਪਰਗਟ ਕਰਨ ਵਿੱਚ ਵਿੱਚ ਕਾਮਯਾਬ ਹੋਏ ਹੋ !!
ਬਹੁਤ ਵਧੀਆ ਵਿਚਾਰ ਜੀ ❤
ਬਹੁਤ ਵਧੀਆ ਗੱਲ ਬਾਤ ਹੋਈ ❤❤❤
ਵੀਰ ਜੀ ਬਹੁਤ ਵਧੀਆ ਵੀਚਾਰ ਨੇ ਘੁਗੀ ਵੀਰ ਜੀ ਦੇ ਜੇਕਰ ਇਹ ਅੰਦਰ ਤੋ ਵੀ ਇਹੋ ਜਿਹੇ ਹੀ ਹੋਣ ਤਾਂ ਵਾਹ ਕਮਾਲ ਨੇ। ਸਿਨਮਾ ਪਰਚਾਰ ਦਾ ਬਹੁਤ ਵਧੀਆ ਸਰੋਤ ਹੈ।
6:00 start
ਬਹੁਤ Vadia g
ਬਹੁਤ ਮਜਾ ਅਇਆ ਭਾਜੀ
Best point of interview ਹਰ ਇੱਕ ਸਿੱਖ ਇਤਿਹਾਸ ਤੇ Film ਬਣਨੀ ਚਾਹੀਦੀ ਹੈ (sport all ਪੰਜਾਬੀਅਤ)
ਵਾਹਿਗੁਰੂ ਮੇਹਰ ਕਰੇ ਪੰਜਾਬ ਤੇ । ਬੁਹਤ ਬੁਹਤ ਧੰਨਵਾਦ ਘੁੱਗੀ ਜੀ
Waheguru ji mehar karn Sikh koom upper ❤❤❤
ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਦੋਨਾਂ ਤੇ ਵੀਰ ਜੀ
ਮੇਰੇ ਵੀ ਦਿਲ ਤਮੰਨਾ ਹੈਗੀ ਕੇ ਬਾਬਾ ਬੰਤਾ ਸਿੰਘ ਸਾਹਿਬ ਜੀ ਨੂੰ ਲੈ ਆਓ ਹੋ ਸਕੇ ਤਾਂ ਮੈ ਓਹਨਾ ਨੂੰ ਬਹੁਤ ਸੁਣਦਾ 🙏🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ । ਵਾਹਿਗੁਰੂ ਜੀ ਮੇਹਰ ਕਰੋ ਜੀ। ਗੁਰਪ੍ਰੀਤ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਹਨ ਸੱਚੀਆਂ ਗੱਲਾਂ ਹਨ ਬਿਲਕੁਲ ਸਹੀ ਕਿਹਾ । ਲੋਕਾਂ ਨੇ ਆਪਣੇ ਹਿਸਾਬ ਨਾਲ ਧਰਮ ਬਣਾ ਲਿਆ ਹੈ । ਮੱਕੜ ਜੀ ਬਹੁਤ ਵਧੀਆ ਇਨਟਰਬਇਉ ਕਰਦੇ ਹਨ ।। ਧੰਨਵਾਦ ਜੀ ।।
ਗੁਰਪ੍ਰੀਤ ਸਿੰਘ ਨੇ ਬਹੁਤ ਵਧੀਆ ਵਿਚਾਰਾਂ ਕੀਤੀਆਂ ਬਹੁਤ ਬਹੁਤ ਧੰਨਵਾਦ 🙏
ਵੀਰ ਮੱਕੜ ਬਹੁੱਤ ਖੁਸ਼ੀ ਹੋਈ ।ਪਰਮਾਤਮਾ ਲਾਲ ਨੂੰ ਬਹੁੱਤ ਸਾਰਿਆਂ ਬੇਅੰਤ ਬਖਸ਼ਿਸ਼ਾਂ ਬਖਸ਼ੇ ।
Great Arttist Great ਵਿਚਾਰ ਬੋਹਤ ਵਧੀਆ ਮੱਕੜ ਜੀ
ਧੰਨ Guru Gobind Singh
ਸਾਰੀ ਇੰਟਰਵਿਊ ਬਹੁਤ ਹੀ ਸਕੂਨ ਦੇਣ ਵਾਲੀ ਸੀ
ਧੰਨਵਾਦ ਜੀ
ਵਾਹਿਗਰੂ ਜੀ ਤੁਹਾਨੂੰ ਚੜ੍ਹਦੀ ਕਲਾ ਨਾਲ ਨਿਵਾਜਣ। ਬਹੁਤ ਹੀ ਸੁੰਦਰ ਅਤੇ ਪਿਆਰੇ ਵਿਚਾਰ ਸੁਣਨ ਨੂੰ ਮਿਲੇ। ਜੁੱਗ ਜੁੱਗ ਜੀਵੇ ਮੇਰਾ ਛੋਟਾ ਵੀਰ.. ਪਰਮ ਪਿਤਾ ਜੀ ਮੇਹਰ ਕਰਨ।
ਮੱਕੜ ਸਾਬ ਤੇ ਵੜੈਚ ਸਾਬ ਦਾ ਡੈਡਲੀ ਸੁਮੇਲ 🙏💐 ਵਾਹਿਗੁਰੂ ਚੜਦੀ ਕਲਾ ਵਚ ਰੱਖੇ
Wahe guru ji 🙏🌹🌹🌹🌹
❤ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਵੱਡਾ ਗਿਆਨ ਦਾ ਭੰਡਾਰ ਆ । ਘੁੱਗੀ ਭਾ ਜੀ ਦੇ ਅੰਦਰ।
Bhut bhut sukhrana bai g ...guru pitta vare galla krn lyi
ਵੀਰ ਜੀ ਮੱਕੜ ਤੇ ਵੀਰ ਜੀ ਗੁਰਪ੍ਰੀਤ ਸਿੰਘ ਬਹੁਤ ਵਧੀਆ
Gurpreet Ghuggi Sir Is Awsome person Down To Earth person 💗💗💗
ਵਾਹਿਗੁਰੂ ਜੀ ਪਰਮਾਤਮਾ ਭਲੀ ਕਰੇ
ਸਹੀਦਾੰ ਨੂੰ ਪ੍ਰਣਾਮ ਜੀ
ਕਾਬਿਲੇ ਤਾਰੀਫ਼ ਚਰਚਾ । ਖੁਸ਼ੀ ਦੀ ਗਲ ਇਹ ਕਿ ਦੋਨੋਂ ਸ਼ਖਸ਼ ਪੰਜਾਬ , ਸਿੱਖ ਧਰਮ, ਇਤਿਹਾਸ ਅਤੇ ਪੰਜਾਬ ਦੀ ਅਜੋਕੀ ਸਥਿਤੀ ਬਾਰੇ ਬਰਾਬਰ ਜਾਣੂੰ ਅਤੇ ਫ਼ਿਕਰਮੰਦ ਹਨ।
Thanks for speaking the truth may waheguru bless you.
ਗੁਰਪ੍ਰੀਤ ਸਿੰਘ ਜੀ ਮੈਂ ਆਪ ਦਾ ਬਹੁਤ ਫ਼ੈਨ ਹਾਂ ਮੈਂ ਆਪ ਦੇ ਜੱਬਲ ਸਾਹਿਬ ਨਾਟਕ ਵੜੇ ਧਿਆਨ ਨਾਲ ਵੇਖਦਾ ਰਿਹਾ ਹਾਂ ਸੂਟਗ ਨਗੇ ਸਿਰ ਕਰਦੇ ਸੀ ਬਹੁਤ ਵਧੀਆ ਲਗਦਾ ਸੀ
Trust me my kids were completely different at Fatehpur sahib gurudwara before and after watching Chaar Sahibzade movie. My wife almost cried at Thanda Burj. This is the power of positive production and now you completely stopped it. I am no scholar but only thing that is permanent js CHANGE and those who oppose it always regret it later. Good point of view by both of you guys.
ਭਾਜੀ ਜੇ ਹੁਣ ਦੀਆਂ ਸਰਕਾਰਾਂ ਵੀ 1984 ਵੇਲੇ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖਦੀਆਂ ਤਾਂ ਅੱਜ ਦੀ ਜਵਾਨੀ ਦੀ ਇਹ ਵੀ ਇੱਕ ਰੂਹ ਦੀ ਖੁਰਾਕ ਹੁੰਦੀ ।
Khub ans Gurpreet saab
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ💯SARBAT DA BHALA TV📺🙏
ਜਾਣਕਾਰੀ ਭਰਪੂਰ ਇੰਟਰਵਿਊ ਬਹੁਤ ਵਧੀਆ ਲੱਗੀ ਧੰਨਵਾਦ ਜੀ
Bhut chngiya galla c.....bhut bhut shukria
ਬਹੁਤ ਵਧੀਆ ਗੱਲਾਂ ਕੀਤੀਆਂ ।
ਵਾ ਜੀ ਵਾ 🙏
ਬਹੁਤ kus ਸਿੱਖਣ ਨੂੰ ਮਿਲਿਆ ਧੰਨਵਾਦ ਜੀ 🙏🏾🙏🏾🙏🏾
So beautiful conversation! Thanks for uploading it!
ਬਹੁਤ ਹੀ ਵਧੀਆ ਗੱਲਬਾਤ ਕੀਤੀ ਜੀ ਗੁਰਪੀ੍ਤ ਜੀ
ਹਾਂਜੀ ਮੱਕੜ ਵੀਰੇ ਇਹਨਾਂ ਦਾ ਇੱਕ ਖੁਆਬ ਸੋਹੇਲ ਅਹਿਮਦ ਨਾਲ ਫਿਲਮ ਕਰਨ ਦਾ ਹੈ। ਓਹ ਪਾਕਿਸਤਾਨ ਦੇ ਬੜੇ ਮਸ਼ਹੂਰ ਅਦਾਕਾਰ ਨੇ। ਬਾਬੇ ਭੰਗੜਾ ਪਾਉਂਦੇ ਨੇ movie ਵਾਲ਼ੇ
ਬਹੁਤ ਵਧੀਆ ਗੁਰਪ੍ਰੀਤ ਜੀ ਮਸਤਾਨੇ ਇੱਕ ਡੂੰਘਾ ਉਪਰਾਲਾ 🙏
ਬਹੁਤ ਵਧੀਆ ਵਿਚਾਰ ਲੱਗੇ ਜੀ ਤੁਸੀਂ ਮੱਕੜ ਸਾਬ੍ਹ ਘੁੱਗੀ ਸਾਬ੍ਹ ਤੋਲਕੇ ਬੋਲਦੇ
Wheaguru ji bhot vadya ji
ਇੱਕ ਨਿਵੇਕਲਾ ਉੱਦਮ ਜਿਸ ਵਿੱਚ ਤੁਸੀਂ ਘਰੇਲੂ,ਕੁਝ ਨਿੱਜੀ ਤੇ ਦੁਨਿਆਵੀ ਗੱਲਾਂ ਕੀਤੀਆਂ ।ਸ਼ਹਿਦ ਵਾਂਗ ਮਿੱਠੀਆਂ ਗੱਲਾਂ ਸੁਣ ਕੇ ਬਹੁਤ ਅਨੰਦ ਆਇਆ ਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ।’ ਵਾਹਿਗੁਰੂ ਜੀ’
Excellent thoughts 👌