ਸੋਲ੍ਹਵੀਂ ਚ ਦਿਉਰ ਪੜ੍ਹਦਾ Mohd Sadiq Ranjit Kaur Jukebox

Поделиться
HTML-код
  • Опубликовано: 20 фев 2024
  • ਬੋਚੀਂ ਵੇ ਜੀਜਾ
    🖊️ ਸੁਰਜੀਤ ਢਿੱਲੋਂ
    ਸੋਲ੍ਹਵੀਂ ਚ ਦਿਉਰ ਪੜ੍ਹਦਾ
    🖊️ ਗਾਮੀ ਸੰਗਤਪੁਰੀਆ
    ਬੁੱਲ੍ਹਾਂ ਨਾਲ਼ ਪਤਾਸੇ
    🖊️ ਦੀਦਾਰ ਸੰਧੂ
    ਨਿਭਣੀ ਨਾ ਪਤਲੋ ਦੀ
    🖊️ ਸੁਰੇਸ਼ ਬਾਂਸਲ
    ਮੁੰਦਰੀ ਦੇ ਨਗ ਵਰਗੀ
    🖊️ ਸੁਰੇਸ਼ ਬਾਂਸਲ
    5 Songs Mohd Sadiq Ranjit Kaur Jukebox
    Lyrics By - Surjeet Dhillon Pitho, Gurnam Singh Gami Sangatpuria, Didar Sandhu, Suresh Bansal Baple Wala
    #mohdsadiq #kartarramla #chamkila #kuldeepmanak #SurinderShinda #fullalbum #1234567890 #amriktoofan #avtarchamak #surinderkaur #punjabivinyl #reetgill #oldpunjabisongs #oldisgoldsongs #oldisgold
  • ВидеоклипыВидеоклипы

Комментарии • 244

  • @user-il3gn6tp3x
    @user-il3gn6tp3x 4 месяца назад +137

    ਬਾਈ ਜੀ ਜਿਹੜੀ ਲਾਸਟ ਐਲਬੰਬ ਆਈ ਸੀ ਸਦੀਕ ਤੇ ਰਣਜੀਤ ਕੌਰ ਦੀ ਜਿਸ ਵਿਚ ਗੀਤ ਸੀ ਖੁੰਬ ਵਰਗੀ ਕੁੜੀ ਤੇ ਮੁੰਡਾ ਫਿਰੇਂ ਡੁਲਿਆ ਕੁੜੀ ਦਿਲ ਦਾ ਵਪਾਰੀ ਮੁੰਡਾ ਭਾਲਦੀ ਫਿਰੇ ਕਿਰਪਾ ਕਰਕੇ ਉਹ ਐਲਬੰਬ ਅੱਪਲੋਡ ਕਰੋ ਜੀ ਧੰਨਵਾਦ

    • @PML00024
      @PML00024  4 месяца назад +29

      ਰੱਬਾ ਵੇ ਤੇਰੀ ਰਾਤ ਮੁੱਕ ਗਈ ਵਾਲ਼ੀ ਰੀਲ??? ਜੀ

    • @user-il3gn6tp3x
      @user-il3gn6tp3x 4 месяца назад +21

      @@PML00024 ਬਾਈ ਜੀ ਮੈ ਸਰਚ ਮਾਰ ਕੇ ਦੇਖਿਆ ਸੀ ਪੂਰੀ ਐਲਬਮ ਨਹੀਂ ਮਿਲੀ ਇਕੱਲਾ ਇਕੱਲਾ ਗੀਤ ਮਿਲ ਰਿਹਾ ਹੈ ਕਿਰਪਾ ਤੂਸੀ ਲਿੰਕ ਭੇਜ ਦਿਉ ਜੀ

    • @PML00024
      @PML00024  4 месяца назад +5

      ruclips.net/video/LA6bmRN65qo/видео.html
      ਖੁੰਭ ਵਰਗੀ ਕੁੜੀ Mohd Sadiq Ranjit Kaur Full Album 👆🏾👆🏾👆🏾👆🏾👆🏾👆

    • @PML00024
      @PML00024  4 месяца назад +3

      ਇਹੀ ਕਹਿ ਰਹੇ ਸੀ ਸਾਬ੍ਹ ਜੀ ਕਿ ਹੋਰ ਰੀਲ ਹੈ ਕੋਈ???
      ਦੱਸ ਦੇਣਾ ਮੈਂ ਲਿੰਕ ਭੇਜਦੂੰ ਵੀਰ ਜੀ
      ਸ਼ੁਕਰੀਆ

    • @user-il3gn6tp3x
      @user-il3gn6tp3x 4 месяца назад

      @@PML00024 ਹਾਜੀ ਬਾਈ ਇਹੋ ਹੀ ਰੀਲ ਹੈ ਤੁਹਾਡਾ ਬਹੁਤ ਧੰਨਵਾਦ ਜੀ

  • @BalwinderSingh-vr5yg
    @BalwinderSingh-vr5yg 16 дней назад +7

    ਵਾਹ ਜੀ ਵਾਹ ਬਹੁਤ ਹੀ ਸੋਹਣੀ ਜੋੜੀ ਹੈ

  • @BaldevSinghgill-id7su
    @BaldevSinghgill-id7su 21 день назад +13

    ਸਦੀਕ। ਸਾਹਿਬਕੈਸਟਹੋਰਕੱਡਦਿੳ

  • @balbirsinghsangha7242
    @balbirsinghsangha7242 2 месяца назад +29

    Vahut vahut dhanvad jee Apne jawane da din yadh aa gea jadho Barhmazareh live vakhea c 1974 ch

    • @PML00024
      @PML00024  2 месяца назад +7

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @BhinderKaba
      @BhinderKaba 26 дней назад

      0:21
      🎉😅iu​@@PML00024

  • @rajwindermaan2152
    @rajwindermaan2152 2 месяца назад +10

    Nai gal ban di kise duet singer to Sadiq ranjeet kaur wali

  • @gurbachan9889
    @gurbachan9889 4 месяца назад +11

    ਪੁਰਾਣੇ ਗੀਤ ਸੁਣਕੇ ਜਨਾਨੀ ਯਾਦ ਆ ਜਾਦੀ ਆ

  • @JagsirSingh-ph5tg
    @JagsirSingh-ph5tg 17 дней назад +1

    ਬਹੁਤ ਹੀ ਹਰਮਨ ਪਿਆਰੀ ਜੋੜੀ।

  • @JagjitSingh-wu3gq
    @JagjitSingh-wu3gq 9 дней назад +1

    Sada bhaar jodi

  • @user-dn5sn9be5u
    @user-dn5sn9be5u 18 дней назад +2

    ❤❤ Amar Jodi Wish You Live Long❤❤

  • @drsarvjeetbrarkundal2858
    @drsarvjeetbrarkundal2858 4 месяца назад +9

    ਕੋੲਈ ਮੁਕਾਬਲਾ ਨਹੀਂ...

  • @nishabains2314
    @nishabains2314 4 месяца назад +33

    ਬਚਪਨ ਯਾਦ ਆ ਗਿਆ ਬਹੁਤ ਵਧੀਆ ਲਿਖਿਆ ਤੇ ਗਾਇਆ ਵੀ ਬਹੁਤ ਸੁੰਦਰ

    • @PML00024
      @PML00024  4 месяца назад +6

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @rohtashbhomiya-wh7ru
      @rohtashbhomiya-wh7ru 3 месяца назад

      .

    • @VinodKumar-iq7fz
      @VinodKumar-iq7fz 3 месяца назад

      L​@@rohtashbhomiya-wh7ru

    • @HarbhajanSingh-js5ny
      @HarbhajanSingh-js5ny 3 месяца назад

      Dr❤❤🎉 hu hu hu hu n😢😮😅😊😊😊😊😊😊😊😊😊😊😊😊😊😊​@@PML00024

    • @GurmeetSingh-zj8pu
      @GurmeetSingh-zj8pu 2 месяца назад

      नो रूप😮​@@PML00024

  • @jojobhular348
    @jojobhular348 2 месяца назад +6

    ਸਦਾ ਬਹਾਰ ਗਾਣੇ 🎉🎉

  • @raghbirsinhh9635
    @raghbirsinhh9635 3 месяца назад +22

    ਸਤਿ ਸ਼੍ਰੀ ਆਕਾਲ, ਸਰੋਤੇ ਵੀਰਾਂ ਨੂੰ ਸਦੀਕ ਸਾਬ ਨੂੰ ਪੂਰਾ ਹਿਟ ਕਰਨ ਵਾਲਾ,, ਦੋਗਾਣੇ ਗੀਤਕਾਰ;-ਗੁਰਮੇਲ ਸਿੰਘ ਢਿੱਲੋਂ, ਪਿੰਡ ਭੁਖਿਆ ਵਾਲੀ✍️ , ਜਿਲ੍ਹਾ ਬਠਿੰਡਾ । ਬੜੇ ਸੋਹਣੇ ਤੇ ਹਿਟ ਦੋਗਾਣੇ ਗੀਤਕਾਰ ਵੱਲੋ ਵਧੀਆ ਲਿਖੇ ਹੋਏ ਹਨ, ਗਾਮੀ ਸੰਗਤਪੁੱਰੀਆ ,।

    • @PML00024
      @PML00024  3 месяца назад +3

      ਸ਼ੁਕਰੀਆ ਸ. ਰਘਬੀਰ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ

  • @LegendofWorld-ki3pi
    @LegendofWorld-ki3pi 4 месяца назад +25

    ਪੰਜਾਬ ਦੀ ਨੰਬਰ one ਜੋੜੀ

    • @PML00024
      @PML00024  4 месяца назад +4

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @InderjitSingh-rg9zn
      @InderjitSingh-rg9zn 2 месяца назад

      ​@@PML00024😮

  • @GillRajvir192
    @GillRajvir192 13 дней назад +2

    ਬਾਈ ਜੀ ਸੇਲੀ ਤੇ ਹਵੇਲੀ ਵਾਲਾ ਰਿਕਾਟ ਅਪਲੋਡ ਕਰ ਦਿਓ ਜੀ

    • @PML00024
      @PML00024  13 дней назад +1

      ruclips.net/video/aRBK7pDHYzM/видео.html
      ਸੇਲੀ ਤੇ ਹਵੇਲੀ 👍👍👍

  • @bantijosan645
    @bantijosan645 Месяц назад +2

    Amar jodi

  • @PavanKumar-qg9vi
    @PavanKumar-qg9vi Месяц назад +18

    Mohamad sadik 22 nice

    • @RamuChahal
      @RamuChahal Месяц назад +4

      😊k😊😊😊😊😊😊

  • @jagmohanjatana
    @jagmohanjatana Месяц назад +1

    ਆਨੰਦ ਆ ਜਾਦੈ ਇਹਨਾਂ ਦੇ ਦੋਗਾਣੇ ਸੁਣ ਕੇ ," ਮੈਂ ਪੱਟ ਦਿੱਤੀ ਲੱਡੂਆ ਨੇ"

    • @PML00024
      @PML00024  Месяц назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @GurmukhSingh-mz5it
    @GurmukhSingh-mz5it 8 дней назад +1

    ਹਰ ਸਮੇਂ ਸੁਣੇ ਜਾਣ ਵਾਲੇ ਗੀਤ

    • @PML00024
      @PML00024  6 дней назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @avtar781
    @avtar781 Месяц назад +12

    ਅੱਜ ਫੇਰ ਬੀਤ ਗਏ ਵਕਤ ਦੀ ਯਾਦ, ਤਾਜ਼ਾ ਹੋ ਗਈ। 2024❤1985🎉

  • @kashmiraujla360
    @kashmiraujla360 4 месяца назад +13

    ਦੋਗਾਣੇ ਦੀ ਸਭ ਤੋ ਹਿੱਟ ਜੋੜੀ ਜਿਸ ਨੇ ਚਾਰ ਦੋਹਾਕੇ ਲੋਕਾ ਦੇ ਦਿਲਾ ਤੇ ਰਾਜ ਕੀਤਾ। 🙏

  • @user-gz7pd5bd6j
    @user-gz7pd5bd6j 4 месяца назад +12

    ਪੁਰਾਣੇ।ਗੀਤ।ਬਦੀਆਂ।ਹੈ।ਜੀ

    • @PML00024
      @PML00024  4 месяца назад +2

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @abgaming31
      @abgaming31 3 месяца назад +1

      O​@@PML00024

    • @ramanpuri2079
      @ramanpuri2079 2 месяца назад

      🎉😢😢😢😢😢😢😢😢😢😢😢😢😢😢😢😢😢😢😢😢😢😢😢😢😢😢🎉😢😢ndmm​@@abgaming31

  • @jashandeep7779
    @jashandeep7779 Месяц назад +10

    Mata Boli Punjabi Hai ❤❤❤❤❤

    • @PML00024
      @PML00024  29 дней назад +2

      ਬਹੁਤ ਵਧੀਆ ਜੀ ਹੁਣ ਗੁਰਮੁਖੀ ਵਾਲਾ ਅੱਖਰ ਫੱਟਾ (Keyborad) ਦਾ ਉਤਾਰਾ (Download) ਵੀ ਕਰ ਲਵੋ ਜੀ। ਗੁਰਮੁਖੀ ਲਿਪੀ ਵਿੱਚ ਇਹ ਟਿੱਪਣੀ ਹੋਰ ਵਧੀਆ ਲੱਗਦੀ।। ਸ਼ੁਕਰੀਆ ਵੀਰ ਜੀ

    • @tarsamsingh1415
      @tarsamsingh1415 28 дней назад +1

      0y

    • @HarjantHar
      @HarjantHar 27 дней назад

      ​@@PML00024😊😊😮😮🎉🎉🎉🎉😮😮..

    • @satwindersingh8930
      @satwindersingh8930 27 дней назад

      ​@@PML000241:21

  • @SamarSingh-yd8vj
    @SamarSingh-yd8vj 5 месяцев назад +6

    Repeat te chall reha ❤❤

  • @RanvirSingh-cj9dj
    @RanvirSingh-cj9dj 4 месяца назад +4

    ❤🎉😊🎉❤

  • @RanjitSingh-py4cz
    @RanjitSingh-py4cz 2 месяца назад +18

    ਜਦੋਂ ਵੀ ਸੁਣਿਆ ਮੁੰਡਾ ਖੁੰਡਾ ਬਣ ਜਾਈਦੈ

    • @PML00024
      @PML00024  2 месяца назад +4

      ਸ਼ੁਕਰੀਆ ਸ. ਰਣਜੀਤ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ

  • @varondevi290
    @varondevi290 4 месяца назад +1

    Yery nice Germany song thank you

  • @HarjinderSingh-eu9le
    @HarjinderSingh-eu9le 4 месяца назад +10

    ਬਹੁਤ ਵਧੀਆ ਗੀਤ ਗਾਏ ਹਨ ਜੀ💘💘💘💘💘

    • @PML00024
      @PML00024  4 месяца назад +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @user-yo6gp8xg1r
      @user-yo6gp8xg1r 4 месяца назад +1

      Koey kemt nahe

    • @HarwinderSingh-qx8xy
      @HarwinderSingh-qx8xy 3 месяца назад

      ਓਭ੍ਹਮ❤❤ਮ੍ਹ❤ੱ
      ​@@PML00024

  • @user-db3xr9wt2g
    @user-db3xr9wt2g 4 месяца назад +1

    Old is Good. Great jorhi❤

  • @user-pl6dp5dk5f
    @user-pl6dp5dk5f 4 месяца назад +4

    ਦੋਗਾਨਾ ਜੋੜੀ....
    ਬੀਬਾ ਰਣਜੀਤ ਕੌਰ..
    ਜ਼ਨਾਬ ਸਦੀਕ ਸਾਹਿਬ

    • @PML00024
      @PML00024  4 месяца назад +1

      ਬਹੁਤ ਵਧੀਆ ਵੀਰ ਜੀ ਤੁਸੀਂ ਪੰਜਾਬੀ ਲਿਖਦੇ ਹੋ।
      ਦੋਗਾਣਾ ਜੋੜ੍ਹੀ ਤਾਂ ਸਭ ਤੋਂ ਵਧੀਆ ਜੀ

  • @HarpreetSingh-ng3xp
    @HarpreetSingh-ng3xp Месяц назад +4

    ਇਹ ਸਮਾਂ ਮੁੜ ਕੇ ਨੀ ਆਉਣਾ......
    30 ਸਾਲ ਲੰਘ ਗਏ ਸੁਣਦਿਆਂ ਅੱਜ ਵੀ ਨਵਾ ਲਗਦਾ

    • @MajorSingh-vl9gk
      @MajorSingh-vl9gk Месяц назад +1

      I w .😅exl

    • @PML00024
      @PML00024  Месяц назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @jaspreetsandhu789
    @jaspreetsandhu789 4 месяца назад +2

    Toombi di awaj bari saaf hai ji

    • @PML00024
      @PML00024  4 месяца назад

      ਸ਼ੁਕਰੀਆ ਵੀਰ ਜੀ

  • @KaramjitSingh-Dr
    @KaramjitSingh-Dr 3 месяца назад

    Aj kal wale ki ress karnge man mooo sidhu fidu gre sre wal kia bat haa es jodi dee

    • @PML00024
      @PML00024  3 месяца назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @gurpremsingh5074
    @gurpremsingh5074 4 месяца назад +3

    ❤❤

  • @manindersidhu9149
    @manindersidhu9149 4 месяца назад +8

    ਨਿਬਣੀ ਨਾ ਪਤਲੋ ਦੀ ਵੈਲੀ ਚੋਬਰ ਨਾਲ ❤️❤️👌👌

    • @PML00024
      @PML00024  4 месяца назад +2

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @RajaSingh-zr5qg
      @RajaSingh-zr5qg 3 месяца назад +1

      Za😊

  • @NirmalSingh-sl2ee
    @NirmalSingh-sl2ee 18 дней назад

    1983,2024,77🚜🥀👌

  • @bachittermalhi3140
    @bachittermalhi3140 4 месяца назад +5

    ਇਹਨਾਂ ਦੇ ਸਾਰੇ ਹੀ ਗੀਤ ਸੁਪਰ ਹਿੱਟ ਹਨ।
    ਮੇਰੀ ਪੰਸਦੀਦਾ ਜੋੜੀ ।❤❤❤❤❤❤❤

    • @PML00024
      @PML00024  4 месяца назад +2

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @KUMARDEEP-ht8mz
    @KUMARDEEP-ht8mz 15 дней назад

  • @manjeetstudiolehragaga5312
    @manjeetstudiolehragaga5312 4 месяца назад +10

    ਸਿਰੇ ਦੀ ਗੱਲਬਾਤ ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਜੀ

    • @PML00024
      @PML00024  4 месяца назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @KomalKaur-rg1nv
      @KomalKaur-rg1nv 3 месяца назад

      @@PML00024 you po

    • @butasingh9758
      @butasingh9758 3 месяца назад

      @@PML00024 kkilo

  • @BaljeetSingh-fr3by
    @BaljeetSingh-fr3by 3 месяца назад +1

    🙏🙏

  • @balkarsinghsingh9460
    @balkarsinghsingh9460 Месяц назад

    ਪੁਰਾਣੇ ਗਾਣੇ ਸੁਣ ਕੇ ਮੰਨ ਨੂੰ ਖ਼ੁਸ਼ੀ ਮਿਲਦੀ ਹੈ

    • @PML00024
      @PML00024  Месяц назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @GurmeetSingh-su4uu
    @GurmeetSingh-su4uu 4 месяца назад +1

    Old is Gold❤

  • @rameshbansal1991
    @rameshbansal1991 4 месяца назад +3

    Very nice ji

  • @zulfkarali7188
    @zulfkarali7188 3 месяца назад

    Tuhada bahut bahut thanks

    • @PML00024
      @PML00024  3 месяца назад

      ਸ਼ੁਕਰੀਆ ਵੀਰ ਜੀ ਆਪ ਜੀ ਦੀਆਂ ਖ਼ਾਸੂਸੀ ਟਿੱਪਣੀਆਂ ਲਈ

  • @BalrajSingh-wq4ke
    @BalrajSingh-wq4ke Месяц назад

    Ah geet sunke bajetpur lagta shthwich sadeek Da Akhara yaad aayi janda

    • @PML00024
      @PML00024  Месяц назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @avtarsingh2531
    @avtarsingh2531 4 месяца назад +246

    ਅਤੀ ਸੁੰਦਰ, ਮਾਂ ਬੋਲੀ ਪੰਜਾਬੀ ਜਿੰਦਾਬਾਦ

  • @varondevi290
    @varondevi290 4 месяца назад

    ਆਪ ਜੀ ਦਾ ਵੀ ਧੱਨਵਾਦ ਕਰਦੇ ਹਾ Germany Lal Roshan

  • @user-jr1sy7cr1o
    @user-jr1sy7cr1o 4 месяца назад +1

    Good.

  • @rajveermaan736
    @rajveermaan736 4 месяца назад +1

    15 march2024 nu sun reha ❤❤❤❤❤❤❤❤❤

  • @karamjeetsingh2352
    @karamjeetsingh2352 4 месяца назад +4

    ਵਾਹ ਜੀ ਵਾਹ

  • @NirmalSingh-sl2ee
    @NirmalSingh-sl2ee 5 месяцев назад +7

    25,2,2024,👌🌷🙏😆👌

  • @sattabrarpunjabi3842
    @sattabrarpunjabi3842 Месяц назад +1

    ❤❤❤❤❤❤❤❤❤❤❤ love you ❤❤

  • @SurinderKumar-et3pj
    @SurinderKumar-et3pj 2 месяца назад +1

    Good

  • @ramandhindsa8033
    @ramandhindsa8033 3 месяца назад +1

    Aay 31 March nu sun rhe ha

  • @jagdevsingh208
    @jagdevsingh208 4 месяца назад +1

    Nahi reesan sadiqe sahib ji

  • @JagtarSingh-pf8fq
    @JagtarSingh-pf8fq 4 месяца назад +1

    ❤❤❤

    • @user-px4bi6si3m
      @user-px4bi6si3m 2 месяца назад +1

      HG I love you so much for the day I will be in the world to see you tomorrow morning and I have to be a good day today and tomorrow is the best of luck with your friends are the only thing that has a lot to do with the girls and boys and I have no clue how much is the 12345678910

  • @malkiatsingh2838
    @malkiatsingh2838 5 дней назад

    Bahut khub. Thanks

  • @jagroopsinghnewhollandcnh7369
    @jagroopsinghnewhollandcnh7369 4 месяца назад

    ❤❤❤❤

  • @bhagsingh634
    @bhagsingh634 2 месяца назад

    The best singer of the world

  • @kuldeephari-im4ed
    @kuldeephari-im4ed Месяц назад

    😢

  • @sidhurureke
    @sidhurureke 4 месяца назад

    ❤❤❤❤❤❤❤❤

  • @ramkishanpardhan3563
    @ramkishanpardhan3563 4 месяца назад +7

    पंजाबी लिखनी तो नहीं आती पर पंजाबी बोलते भी हैं ओर समचते भी हैं !!? बहुत सुन्दर❤❤

  • @NarinderKumarSarpanch
    @NarinderKumarSarpanch Месяц назад +1

    ਵਾਹਿਗੁਰੂ ਜੀ।

  • @gumindersinghgurmindersing1064
    @gumindersinghgurmindersing1064 4 месяца назад +3

    6 3. 2004

  • @sattabrarpunjabi3842
    @sattabrarpunjabi3842 4 месяца назад

    Old is gold ❤❤❤❤❤❤❤

  • @HaqSachdaHoka1313
    @HaqSachdaHoka1313 5 месяцев назад +13

    ਖੂਬਸੂਰਤ ਨਜ਼ਰ

  • @jaspreetsandhu789
    @jaspreetsandhu789 5 месяцев назад +6

    12 Feb 2024

  • @JagtarSingh-pg3pl
    @JagtarSingh-pg3pl 4 месяца назад

    ❤❤❤❤❤❤

  • @KaramSingh-of1xv
    @KaramSingh-of1xv 3 месяца назад

    Old song very very nice ji

    • @user-gp2pu5qy7u
      @user-gp2pu5qy7u 3 месяца назад

      😊😊😊😊😊😅😊😅😅😅😅

  • @sunitapawar6501
    @sunitapawar6501 3 месяца назад

    I love old Punjabi song

    • @PML00024
      @PML00024  3 месяца назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @GurdeepSingh-yz3nz
    @GurdeepSingh-yz3nz 3 месяца назад

    GOOD luck ❤❤❤

  • @AmrikSingh-ke5zq
    @AmrikSingh-ke5zq 4 месяца назад

    ❤good

  • @GurdeepSingh-yz3nz
    @GurdeepSingh-yz3nz 3 месяца назад

    Very.good❤❤❤

  • @ajaibsinghbrar7638
    @ajaibsinghbrar7638 2 месяца назад

    Sirraaàaas

  • @DilbagKular-jx5yk
    @DilbagKular-jx5yk 3 месяца назад +2

    ❤❤❤❤❤

  • @user-vo3dw4et5x
    @user-vo3dw4et5x 4 месяца назад +1

    Nice ji ❤❤

  • @zulfkarali7188
    @zulfkarali7188 3 месяца назад

    Dil khush ho gaya veer ji

  • @jaspalkumar2013
    @jaspalkumar2013 3 месяца назад +3

    Old is gold

  • @Meraapnachannelguys
    @Meraapnachannelguys 21 день назад

    Lamba safar howe Thodi jehi khadi howe geet howe mohamad sadiq de laye hon jehda swad ayunda Fir

    • @PML00024
      @PML00024  20 дней назад

      @@Meraapnachannelguys ਲੰਬੇ ਸਫ਼ਰ ਚ ਸਦੀਕ ਸੁਣਨਾ ਤਾਂ ਠੀਕ ਹੈ ਬਾਈ ਜੀ। ਅੱਗੇ ਗ਼ਮ ਨਿਵਾਰਨ ਦਵਾਈ ਖਾਣੀ ਆਪ ਜੀ ਦੀ ਰਜ਼ਾ।
      ਸ਼ੁਕਰੀਆ ਆਪ ਜੀ ਦੀ ਟਿੱਪਣੀ ਲਈ

  • @deepikadalhor8982
    @deepikadalhor8982 4 месяца назад

    22.3.2024

  • @gurmeetgill5838
    @gurmeetgill5838 Месяц назад

    Wah g Sadiq Sahib & biba Ranjit Kaur ji

  • @rupinderchahal5426
    @rupinderchahal5426 3 месяца назад

    Sadick..sab.the.koey.res.karsakda.😊😅😅😅😅😅😅😅❤
    8:09

    • @PML00024
      @PML00024  3 месяца назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @dilbagbassi5952
    @dilbagbassi5952 4 месяца назад +2

    ਬਹੁਤ ਕਮਾਲ ਕਰਦੀ ਸੀ ਇਹ ਜੋੜੀ ਹੁੰਣ ਤਾਂ ਰੱਫਲਾਂ ਗੰਡਾਸੇ ਪੰਜਾਬੀ ਸੱਭਿਆਚਾਰ ਦਾ ਨਾਸ ਹੀ ਕਰ ਦਿੱਤਾ

    • @PML00024
      @PML00024  4 месяца назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @BeantSingh-vq4sc
    @BeantSingh-vq4sc 4 месяца назад

    😮😢

  • @butakhan3468
    @butakhan3468 3 месяца назад +2

    ਸਦਾਬਹਾਰ ਗੀਤ ਪੁਰਾਣੀ ਯਾਦ ਤਾਂਜੀ🙏

    • @PML00024
      @PML00024  3 месяца назад

      ਸ਼ੁਕਰੀਆ ਬੂਟਾ ਸਾਬ੍ਹ ਆਪ ਜੀ ਦੀ ਟਿੱਪਣੀ ਲਈ

  • @reshamsingh750
    @reshamsingh750 4 месяца назад +2

    Rangla punjab zindabad

  • @manjitsingh7968
    @manjitsingh7968 4 месяца назад +1

    ੜਜ।

  • @Amarjitsingh-np7oq
    @Amarjitsingh-np7oq 4 месяца назад

    😊

  • @RavinderSingh-du3le
    @RavinderSingh-du3le 4 месяца назад

    ਦਿੱਲ ਖੁਸ਼ ਕਰਤਾ
    Evergreen songs

    • @PML00024
      @PML00024  4 месяца назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @surindersingh-lk3lb
    @surindersingh-lk3lb 4 месяца назад

    No 1 Punjabi duet jodi

  • @malkitsimghbraich9979
    @malkitsimghbraich9979 4 месяца назад

    Gammi is Old sade pinda da banda aa

    • @PML00024
      @PML00024  4 месяца назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @user-hs4es1cj8k
    @user-hs4es1cj8k 4 месяца назад +1

    😂hlo

  • @sukhmann240
    @sukhmann240 Месяц назад

    ਹੁਣ ਵਾਲੇ ਗਾਇਕ ਕੀ ਰੀਸ ਕਰਨਗੇ ਇਹਨਾਂ ਦੀ

    • @PML00024
      @PML00024  Месяц назад

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @user-os6vg6ei5t
    @user-os6vg6ei5t 4 месяца назад +1

    Sira la Dita ji

  • @varondevi290
    @varondevi290 4 месяца назад +1

    ਠੱਡ ਪੈ ਗਈ Germany

    • @PML00024
      @PML00024  4 месяца назад +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @ExcitedLabrador-nl6fo
    @ExcitedLabrador-nl6fo 4 месяца назад

    B . yj😘😊

  • @rajjoshah1846
    @rajjoshah1846 Месяц назад

    ਰਾਜੂ ਸ਼ਾਹ ਸਾਨੀਪੁਰ ਪੰਜਾਬ,,,🌹🙏🙏🌹🕋🤲🤲🌹👏👏🌹❤️👍

  • @HarjinderSingh-tt5os
    @HarjinderSingh-tt5os 4 месяца назад

    super hit dgane❤

  • @dayasingh5712
    @dayasingh5712 2 месяца назад

    Old.is.gold

  • @SohanSingh-vn6kf
    @SohanSingh-vn6kf Месяц назад

    Ok baye jee