ਰਵਨੀਤ ਬਿੱਟੂ ਦੇ ਪਿਤਾ ਬਾਰੇ MP ਚਰਨਜੀਤ ਚੰਨੀ ਨੇ ਸੰਸਦ ਚ ਕਹੀ ਕਸੂਤੀ ਗੱਲ, ਪੈ ਗਿਆ ਕਲੇਸ਼

Поделиться
HTML-код
  • Опубликовано: 16 окт 2024
  • #PunjabNews #CharanjitChanni #RavneetBittu
    ਰਵਨੀਤ ਬਿੱਟੂ ਦੇ ਪਿਤਾ ਬਾਰੇ MP ਚਰਨਜੀਤ ਚੰਨੀ ਨੇ ਸੰਸਦ ਚ ਕਹੀ ਕਸੂਤੀ ਗੱਲ, ਪੈ ਗਿਆ ਕਲੇਸ਼
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on RUclips which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Комментарии • 1 тыс.

  • @tarisarpanch1511
    @tarisarpanch1511 2 месяца назад +211

    ਬਹੁਤ ਵਧੀਆ ਸਪੀਚ ਦਿੱਤੀ ਚੰਨੀ ਜੀ

  • @RupinderKhalsa
    @RupinderKhalsa 2 месяца назад +66

    ਬੇਅੰਤ ਬੁੱਚੜ ਨੂੰ ਗੱਡੀ ਚਾੜਿਆ ਸੀ ਕੁਰਬਾਨੀ ਕੇੜੀ ਦੀ ਗੱਲ ਕਰਦਾ ਬਿੱਟੂ ਬੁੱਚੜ

  • @gamdoorsingh2099
    @gamdoorsingh2099 2 месяца назад +274

    ਬਿੱਟੂ ਤੂੰ ਤਾਂ ਆਪਣਾ DNA ਹੀ ਬਦਲਾ ਲਿਆ ਨਾਂ ਕੀ ਬਦਲਾਏਂਗਾ
    ਸ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ

  • @AmarJeet-vb7xs
    @AmarJeet-vb7xs 2 месяца назад +156

    ਸਭ ਤੋਂ ਜ਼ਿਆਦਾ ਕੋਰਪਟੇਡ ਬਿੱਟੂ ਹਾਰ ਕੇ ਵੀ ਮੰਤਰੀ ਬਣ ਗਿਆ

  • @desasingh7038
    @desasingh7038 2 месяца назад +176

    ਬਿੱਟੂ ਦਲਬਦਲੂ ਘੋਟਾਲੇ ਬਾਜ ਹੈ
    ਬੇਅੰਤ ਸਿੰਘ ਮਰਿਆ ਸੀ ਸ਼ਹੀਦ ਨਹੀ ਐ

  • @DarshanSingh-vn4on
    @DarshanSingh-vn4on 2 месяца назад +104

    ਚੰਨੀ ਜੀ ਬਹੁਤ ਵਧੀਆ ਪ੍ਰਧਾਨ ਮੰਤਰੀ ਨੂੰ ਸ਼ੀਸ਼ਾ ਦਿਖਾਇਆ

  • @hardeepharry9872
    @hardeepharry9872 2 месяца назад +157

    ਚੰਨੀ ਸਾਬ ਜ਼ਿੰਦਾਬਾਦ, ਬਿੱਟੂ ਬੁੱਚੜ ਮੁਰਦਾਬਾਦ

  • @Sanju-Official-02
    @Sanju-Official-02 2 месяца назад +102

    ਚੰਨੀ ਸਾਹਿਬ ਵਰਗਾ ਕੋਈ ਨਹੀਂ,,❤,, ਬਿੱਟੂ ਖੱਚ ਇਹਦਾ ਬੁੜ੍ਹਾ ਵੀ ਖੱਚ ਸੀ 😂

  • @ArjunSingh-fx9vk
    @ArjunSingh-fx9vk 2 месяца назад +122

    ਜੇ ਕਾਂਗਰਸ ਤੇਰੇ ਦਾਦੇ ਮੁੱਖ ਮੰਤਰੀ ਬਣਾ ਤੇ ਅੱਜ ਗੱਲ ਕਰਦਾ ਬਿੱਟੂ। ਤੇਰੇ ਬਹੁਤ ਧੰਨਵਾਦ ਚਰਨਜੀਤ ਚੰਨੀ ਸਾਹਿਬ ਤੂੰ ਗਰੀਬਾ ਦੀ ਗੱਲ ਕੀਤੀ। ਚੰਨੀ ਸਾਹਿਬ ਜਿੰਦਬਾਦ

  • @NishansinghMalhi-y2p
    @NishansinghMalhi-y2p 2 месяца назад +74

    ਸਰਦਾਰ ਮਨਮੋਹਨ ਸਿੰਘ ਜੀ ਇੱਕ ਪੜੇ ਲਿਖੇ ਇਨਸਾਨ ਹਨ, ਓਨਾ ਨੇ ਇੰਡੀਆ ਦੀ ਤਰੱਕੀ ਲਈ ਚੰਗਾ ਕੰਮ ਕੀਤਾ,ਉਨ੍ਹਾਂ ਵਰਗਾ ਪ੍ਰਧਾਨ ਮੰਤਰੀ ਦੁਬਾਰਾ ਨਹੀਂ ਮਿਲਣਾ ਜੋ ਸੱਚ ਹੈ ,ਪਾਰਟੀ ਜੋ ਮਰਜੀ ਹੋਵੇ ਚੰਗੇ ਨੂੰ ਚੰਗਾ ਹੀ ਕਿਹਾ ਜਾਵੇਗਾ

  • @baggasingh9234
    @baggasingh9234 2 месяца назад +29

    ਅਗਲੇ ਮੁੱਖ ਮੰਤਰੀ ਪੰਜਾਬ ਦੇ,,ਸ੍ਰ ਚਰਨਜੀਤ ਸਿੰਘ ਚੰਨੀ ਸਾਹਿਬ ਜੀ ਹੋਣਗੇ,,,

  • @balvinderkaur-mc8og
    @balvinderkaur-mc8og 2 месяца назад +147

    ਕਾਲੇ ਅੰਗਰੇਜ ਬੇਅੰਤ ਸਿੰਘ

  • @komaldhillon1291
    @komaldhillon1291 2 месяца назад +270

    ਮਨਮੋਹਨ ਸਿੰਘ ਵਰਗਾ। ਪ੍ਰਧਾਨ ਮੰਤਰੀ ਨਹੀਂ ਮਿਲਣਾ

    • @randhirsingh2479
      @randhirsingh2479 2 месяца назад +8

      ਹਾ, ਨਹੀਂ ਮਿਲਨਾ। ਕਿਓਕੀ ਉਸਨੇ ਸਰਦਾਰ ਅਤੇ ਪੰਜਾਬੀ ਪ੍ਰਧਾਨ ਹੋਣ ਦੇ ਬਾਵਜੂਦ..... ਪੰਜਾਬ ਲਈ ਕੁਝ ਨਹੀਂ ਕਿਤਾ।

    • @surindershinda1268
      @surindershinda1268 2 месяца назад +3

      Han usde Varga robot koi nahi .kursi de lalach vich beda gark kita desh da .kursi da bhukha

    • @randhirsingh2479
      @randhirsingh2479 2 месяца назад +3

      ਹਾ.... ਇੱਕ ਵਾਰ ਮਨਮੋਹਨ ਪੀ.ਏ.ਯੂ. ਉੱਥੇ ਪੰਜਾਬ ਦੇ ਉਦਯੋਗਪਤੀਆਂ ਨੇ ਉਨ੍ਹਾਂ ਨੂੰ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਛੋਟੇ ਉਦਯੋਗਾਂ ਨਾਲ ਮਨਰੇਗਾ ਸਕੀਮ ਨਾਲ ਜੁੜਨ ਦੀ ਬੇਨਤੀ ਕੀਤੀ। ਪਰ ਮਨਮੋਹਨ ਨੇ ਉਨ੍ਹਾਂ ਦੀ ਬੇਨਤੀ ਨੂੰ ਠੁਕਰਾ ਦਿੱਤਾ।
      ਮਨਮੋਹਨ ਨੇ ਪੰਜਾਬ ਨੂੰ ਕੁਝ ਖਾਸ ਨਹੀਂ ਦਿੱਤਾ।
      ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੋਦੀ ਨੇ ਗੁਜਰਾਤ ਵਿੱਚ ਉਦਯੋਗ ਸਥਾਪਤ ਕਰਨ ਵਿੱਚ ਗੁਜਰਾਤੀਆਂ ਦੀ ਮਦਦ ਕੀਤੀ।
      ਉਸ ਨੇ ਇੰਨੇ ਉਦਯੋਗ ਸਥਾਪਿਤ ਕੀਤੇ, ਹੁਣ ਭਵਿੱਖ ਦੇ ਟੈਕਸਾਂ ਵਿੱਚ ਇਹਨਾਂ ਉਦਯੋਗਾਂ ਤੋਂ ਟੈਕਸ ਇਕੱਠਾ ਕਰਨ ਨਾਲ ਭਾਰੀ ਮਾਤਰਾ ਵਿੱਚ ਗੁਜਰਾਤੀਆਂ ਨੂੰ ਸਦਾ ਲਈ ਅਮੀਰ ਬਣਨ ਵਿੱਚ ਮਦਦ ਮਿਲੇਗੀ।
      ਮੋਦੀ ਨੇ ਕੱਪੜਿਆਂ, ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ 'ਤੇ 5 ਫੀਸਦੀ ਟੈਕਸ ਲਗਾਇਆ।
      ਸੋਚੋ ਕਿਉਂ?
      ਕਿਉਂਕਿ ਅਮੂਲ ਦੁਨੀਆ ਭਰ ਵਿੱਚ ਚੀਜ਼ਾਂ ਵੇਚਦੀ ਹੈ, ਇਹ ਇੱਕ ਗੁਜਰਾਤੀ ਕੰਪਨੀ ਹੈ,
      ਗੁਜਰਾਤ ਸੂਰਤ ਵਿੱਚ ਰੋਜ਼ਾਨਾ ਚਾਰ ਕਰੋੜ ਮੀਟਰ ਕੱਪੜੇ ਬਣਦੇ ਹਨ
      ਦੋਵੇਂ ਉਦਯੋਗ ਰੋਜ਼ਾਨਾ ਕਿੰਨਾ ਟੈਕਸ ਇਕੱਠਾ ਕਰਦੇ ਹਨ?
      ਸੋਚੋ?
      ਮਨਮੋਹਨ ਸਿੰਘ ਨੇ ਪੰਜਾਬ ਲਈ ਅਜਿਹਾ ਕੰਮ ਕਿਉਂ ਨਹੀਂ ਕੀਤਾ?
      ਜਦੋਂ ਕਿ ਲੋਕ ਕਹਿੰਦੇ ਹਨ ਕਿ ਉਹ ਇੱਕ ਮਹਾਨ ਅਰਥ ਸ਼ਾਸਤਰੀ ਹੈ।
      ਉਹ ਪੰਜਾਬੀ ਲੋਕਾਂ ਲਈ ਫੁੱਦੂ ਅਰਥ ਸ਼ਾਸਤਰੀ ਹੈ।
      ਉਸਨੇ ਕੁਝ ਨਹੀਂ ਕੀਤਾ ਪੰਜਾਬ ਲਈ।
      ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਿਰਫ ਕੰਮ ਕੀਤਾ, ਉਹ ਸਿਰਫ ਆਪਣੇ ਦਫਤਰ ਦੇ ਕੰਮ ਵਿਚ ਆਪਣੀ ਹਾਜ਼ਰੀ ਰਜਿਸਟਰ ਕਰਦੇ ਹਨ। ਬਾਸ

    • @Fun836
      @Fun836 2 месяца назад +2

      @@randhirsingh2479 ਅਨੰਦ ਪੁਰ ਸਾਹਿਬਦਾ ਮਤਾਂ ਹੱਲ ਨਹੀਂ ਕਰ ਸਕੇ ॥

    • @Dsab376
      @Dsab376 2 месяца назад

      🤣🤣🤣

  • @GSSS-l8l
    @GSSS-l8l 2 месяца назад +124

    ਬਗੈਰ ਵੋਟਾਂ ਵਿੱਚ ਜਿੱਤੇ,ਬਿੱਟੂ ਨੂੰ ਬੀਜੇਪੀ ਲਿਆ ਹੀ ਤਾਂ, ਸਿੱਖਾਂ ਤੇ ਪੰਜਾਬ ਖਿਲਾਫ ਬੋਲਣ ਲਈ 😢😢

  • @JSVB
    @JSVB 2 месяца назад +148

    ਜੋ ਸਿੱਖਾਂ ਨੂੰ ਮਾੜਾ ਬੋਲਦਾ, BJP ਉਹਨੂੰ ਪਾਰਟੀ ਚ ਸ਼ਾਮਿਲ ਕਰ ਲੈਂਦੀ ਹੈ |

    • @godiswatching301
      @godiswatching301 2 месяца назад

      Klunn beant singh nu vi shaheed hi das riha channi ne,bas hindua to fati rehndi hsi tuhadi, es karke modi to bund machdi hai.

    • @VishalKumar-vi3gb
      @VishalKumar-vi3gb 2 месяца назад

      Ja ve Lunn de tope bjp kadi sikha nu galat kardi tusi khalistani terrorists behnchoda naal rall k ma na chudwao

    • @vishalgiri8457
      @vishalgiri8457 2 месяца назад +2

      Bjp kade sikh nu Mada nahi boldi o sirf khalis nu badnam kardan walia de dushman a khalistani naam guru g da khalis or badnam karta hai koi atankbadi hi bolda ehna di harkata karke

    • @DK-lb5fw
      @DK-lb5fw 2 месяца назад

      Koi bjp maarha nai boldi sikha nu sahibzaadea lai kina kuj kita ... tuhanu congress di Patti charhi hai dikhna band ho gya tuhanu

    • @pardeepbal8468
      @pardeepbal8468 2 месяца назад

      ​@@DK-lb5fw Ehe bittu haar ke v ponch gya Sasad vich tu kehna Mada nai Bolde bjp vale hor ki ehe bittu dala banda

  • @santlashmanmuni6045
    @santlashmanmuni6045 2 месяца назад +174

    ਗੱਲ ਚੰਨੀ ਨੇ ਕਸੂਤੀ ਕਹੀ ਬਿੱਟੂ ਨੂੰ ਭਾਜਪਾ ਪਣ ਜ਼ਿਆਦਾ ਚੜ੍ਹ ਗਿਆ

    • @johnkonar5365
      @johnkonar5365 2 месяца назад

      ਚੰਨੀ ਫੁਦੂ ਆ ਜਿਹੜਾ ਕਾਂਗਰਸ਼ ਚ ਵੜਿਆ ਵਾ ਦਰਬਾਰ ਸਾਹਿਬ ਚ ਟੈਕਾ ਵਾੜਣ ਵਾਲੇਆ ਨਾਲ

  • @BalwinderSingh-md4is
    @BalwinderSingh-md4is 2 месяца назад +233

    ਇੱਕ ਜਿੱਤਿਆ ਹੋਇਆ MP ਜੇਲ੍ਹ ਅੰਦਰ ਹੈ, ਤੇ ਹਾਰਿਆ ਹੋਇਆ Minister ਬਣਾਇਆ ਹੋਇਆ, ਕਿੱਥੋਂ ਦੀ democracy ਹੈ ਇਹ,

  • @gurjeetnagra1104
    @gurjeetnagra1104 2 месяца назад +62

    ਚੰਨੀ ਬੱਬਰ ਸ਼ੇਰ ਨੇ ਬਿੱਟੂ ਦੀਆ ਰਗਾ ਵਿੱਚ ਗਰਮ ਇਜੇੰਕਸ਼ਨ ਲਗਾ ਦੀਆ

  • @HarjinderSingh-eu9le
    @HarjinderSingh-eu9le 2 месяца назад +34

    ਸ੍ਰ. ਚਰਨਜੀਤ ਸਿੰਘ. ਚੰਨੀ.ਜੀ.ਜਿੰਦਬਾਦ ਜਿੰਦਬਾਦ ਜਿੰਦਬਾਦ ਜਿੰਦਬਾਦ

  • @JorawarsinghJora-pj2qu
    @JorawarsinghJora-pj2qu 2 месяца назад +114

    ਬੇਅੰਤ ਬੁੱਚੜ ਦਾ ਪੋਤਰਾ ਬਿੱਟੂ ਬੁੱਚੜ

  • @butasingh4607
    @butasingh4607 2 месяца назад +40

    ਚੰਨੀ ਸਾਬ ਜਿੰਦਾ ਵਾਦ ਗੁਡ ਸੀ ਐਮ

  • @gurditagurdita3461
    @gurditagurdita3461 2 месяца назад +36

    ਬਿੱਟੂ ਨੇ ਦੇ ਆਪਣੇ ਮਾਂ ਪਿਓ ਦਾ ਨਾਂ ਕਲੰਕਿਤ ਕਰ ਦਿੱਤਾ

  • @sukhdevsingh6078
    @sukhdevsingh6078 2 месяца назад +76

    ਇਹ ਬਣਾਏ ਨੇ ਲੀਡਰ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਕਰੋ ਐਵੇ ਲੋਕਾਂ ਤੇ ਬੋਝ ਪਾ ਰਖਿਆ ਤਨਖਾਹ ਲੈਣ ਨੂੰ

    • @snjvsingh8
      @snjvsingh8 2 месяца назад

      ਤਨਖਾਹਾਂ ਤਾਂ ਬੱਸ ਮੂਰਖ਼ ਜਨਤਾ ਨੂੰ ਵਖਾਉਣ ਲਈ ਲੈਂਦੇ ਨੇ, ਅਸਲ ਕਮਾਈ ਦਾ ਜਰੀਆ ਤਾਂ ਲੁੱਟ ਘਸੁਟ ਹੈ 😂😂😂😂😂😂😂

  • @BalwinderKaur-nx4kv
    @BalwinderKaur-nx4kv 2 месяца назад +57

    ਜਲ੍ਹਾਦ ਬੁੱਚੜ ਗੱਦਾਰ ਸੀ ਬਿਟੂ ਤੇਰਾ ਦਾਦਾ

  • @BalkarSingh-dc1oq
    @BalkarSingh-dc1oq 2 месяца назад +89

    ਬਹੁਤ ਹੀ ਵਧੀਆ ਚੰਨੀ

  • @bittughubhya4165
    @bittughubhya4165 2 месяца назад +33

    ਚਰਨਜੀਤ ਚੰਨੀ ਜਿੰਦਾਬਾਦ 🚩

  • @pardeepkular2460
    @pardeepkular2460 2 месяца назад +67

    िਬॅਟੂ ਦੇ िਚਤੜਾ ਨੂੰ िਮਰਚਾ ਬਹੁਤ ਲਗੀਅਾ ਨੇ ि ਕਉ ਕੇ ਗਦਾਰ ਹੈ

  • @balwindersharma4114
    @balwindersharma4114 2 месяца назад +45

    ਚਨੀ good

  • @baggasingh9234
    @baggasingh9234 2 месяца назад +11

    ਸ੍ਰਦਾਰ ਚਰਨਜੀਤ ਸਿੰਘ ਜੀ ਚੰਨੀ ਸਾਹਿਬ ਜ਼ਿੰਦਾਬਾਦ 🌹🌹 ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾਵੇ ਗਾ,,, ਜ਼ਿੰਦਾਬਾਦ 🌹🌹

  • @sukhwindersinghaulakh5813
    @sukhwindersinghaulakh5813 2 месяца назад +25

    ਚੰਨੀ ਜੀ ਗੁੱਡ ਰੇਲਾਂ ਤੇ ਅਡਾਨੀ ਲਿਖਿਆ ਹੈ

  • @amardeepsingh3689
    @amardeepsingh3689 2 месяца назад +14

    ਚੰਨੀ ਸਹਿਬ ਤੁੰਸੀ ਠੀਕ ਬੋਲ ਰਹੇ ਹੋ ਸਾਡੇ ਦੇਸ਼ ਦਾ ਭਵੀਖ ਬਹੁਤ ਮਾਾੜਾ ਹੋਣ ਵਾਲਾ ਏ

  • @JasvirRana-n9o
    @JasvirRana-n9o 2 месяца назад +24

    ਦੇਸ਼ ਦੇ ਅਰਬਾ ਰੁਪਏ ਲੁੱਟ ਕੇ, ਦੇਸ਼ ਭਗਤ ਬਣੇ ਗਏ.

  • @darshansingh3293
    @darshansingh3293 2 месяца назад +11

    ਚੰਨੀ ਜੀ ਨੇ ਬਿੱਟੂ ਨੂੰ ਸਬਕ ਸਿਖਾਉਣ ਵਿਚ ਕੋਈ ਕਸਰ ਨਹੀ ਛੱਡੀ ਪਰ ਅਫਸੋਸ ਬਿੱਟੂ ਜੀ ਪੰਜਾਬ ਲਈ ਨਹੀ ਅਪਣੀ ਦਾਦਾ ਦੀ ਇੱਜ਼ਤ ਕਰਨੀ ਵੀ ਭੁੱਲ ਗਿਆ

  • @sikandersamra1259
    @sikandersamra1259 2 месяца назад +53

    ਬੁੱਚੜ ਦਾ ਬੁਰਾ ਹਾਲ ਏ

  • @Kuljeet2001
    @Kuljeet2001 2 месяца назад +10

    ਜਦੋਂ ਅਮਰਤਪਾਲ ਸਿੰਘ ਦੀ ਗੱਲ ਚੱਲੀ ਬੜੇ ਦੰਦ ਕੱਢਦਾ ਸੀ ਬੁੱਚੜ ਦਾ ਪੋਤਾ ਹੁਣ ਅੱਗ ਲੱਗ ਗਈ ਬਿੱਟੂ ਨੂੰ ਕਿਵੇਂ ਬੁੱੜਕ ਦਾ ਚੰਨੀ ਦੀ ਗੱਲ ਸੁਣਕੇ

  • @KulwantSingh-qe3eo
    @KulwantSingh-qe3eo 2 месяца назад +8

    ❤❤ ਸ਼ਾਬਾਸ਼ ਚੰਨੀ ਜੀ । ਪ੍ਰਮਾਤਮਾਂ ਚੜ੍ਹਦੀ ਕਲਾ ਵਿੱਚ ਰੱਖੇ ।❤❤

  • @KuldeepSingh-iy4tk
    @KuldeepSingh-iy4tk 2 месяца назад +17

    ਬਹੁਤ ਵਧੀਆ ਚੰਨੀ ਸਾਹਿਬ ਜੀ

  • @nirmalsinghsidhu3098
    @nirmalsinghsidhu3098 2 месяца назад +7

    ਬਹੁਤ ਵਧੀਆ ਚੰਨੀ ਜੀ ਗਰੀਬਾਂ ਦੀ ਗੱਲ ਕਰਨ ਲਈ ਆਹ ਜੋ ਨਵੇ ਨਵੇਂ ਭਾਜਪਈ ਬਣੇ ਹਨ ਬੜੀਆਂ ਮਿਰਚਾਂ ਲੱਗ ਰਹੀਆਂ ਹਨ ਬੇਅੰਤ ਸਿੰਘ ਸਹੀਦ ਨਹੀਂ ਹੋਇਆ ਸੀ ਉਡ ਗਿਆ ਸੀ

  • @amandeepkumar5072
    @amandeepkumar5072 2 месяца назад +40

    Channi great 👍 👌

  • @BaljinderKaur-gu1kd
    @BaljinderKaur-gu1kd 2 месяца назад +16

    ਵਾਹ ਚੰਨੀ ਸਾਹਿਬ ਜੀ ਵਾਹ ਬਹੁਤ ਵਧੀਆ ਜੀ🙏

  • @JasvirSingh-l3x
    @JasvirSingh-l3x 2 месяца назад +25

    ਬਿਟੂ ਤਾਂ ਗਦਾਰ ਹੈ

  • @desasingh7038
    @desasingh7038 2 месяца назад +13

    ਵੈਰੀ ਗੁਡ ਚੰਨੀ ਸਾਹਿਬ

  • @jotphotophotography7756
    @jotphotophotography7756 2 месяца назад +32

    ਕਾਤੀਆ ਕਾਂਡ ਕਿਸਨੇ ਕੀਤਾ

  • @daljindersingh3276
    @daljindersingh3276 2 месяца назад +5

    ਚੰਨੀ ਨੇ ਪੰਜਾਬ ਦੀ ਗਲ ਕੀਤੀ ਬਿਟੂ ਪੰਜਾਬੀਆ ਦਾ ਵਿਰੋਧੀ

  • @Fun836
    @Fun836 2 месяца назад +15

    ਪੰਜਾਬ ਮੁੱਦਿਆਂ ਤੇ ਗੱਲ ਕਰੋ ਜੀ॥

  • @singhmaninder850
    @singhmaninder850 2 месяца назад +3

    ਮੈਚ ਫਿਕਸ ਹੁੰਦਾ ਹੈ ਸਿੱਖਾਂ ਨੂੰ ਪੰਜਾਬ ਨੂੰ ਦਿੱਲੀ ਮੁਰਖ 76 ਸਾਲਾਂ ਤੋਂ ਬਣਾ ਰਹੀ

  • @BalwantSingh-uf6xt
    @BalwantSingh-uf6xt 2 месяца назад +2

    ਬਹੁਤ ਹੀ ਵਧੀਆ ਉਪਰਾਲਾ ਪੰਜਾਬ ਦੇ ਮੁੱਦੇ ਚੁੱਕਣ ਦਾ ਚਰਨਜੀਤ ਸਿੰਘ ਚੰਨੀ ਸਾਬ ਜੀ ਬਹੁਤ ਹੀ ਵਧੀਆ ਪੜੇ ਲਿਖੇ ਹੋਏ ਇਨਸਾਨ ਹਨ

  • @kalasidhu1130
    @kalasidhu1130 2 месяца назад +4

    ਬਹੁਤ ਵਧੀਆ ਚੰਨੀ ਸਾਬ ਜੀ 👌 ਇਹਨਾਂ ਨੂੰ ਦੱਬ ਕੇ ਜਲੀਲ ਕਰੋ ਬੇਸ਼ਰਮ ਲੋਕਾਂ ਨੂੰ

  • @amritsingh-e4p
    @amritsingh-e4p 2 месяца назад +1

    ਚਰਨਜੀਤ ਸਿੰਘ ਚੰਨੀ ਘੈਂਟ ਗੱਲਬਾਤ🔥🔥🔥

  • @Thekedarjasswinder
    @Thekedarjasswinder 2 месяца назад +26

    ਚੰਨੀ ਜ਼ਿੰਦਾਬਾਦ

  • @ranjitmalhi1773
    @ranjitmalhi1773 2 месяца назад +9

    ਪਹਿਲਾਂ ਵਿਧਾਨ ਸਭਾ ਵਿੱਚ ਕਲੇਸ਼ ਰਹਿੰਦਾ ਸੀ,ਹੁਣ ਲੋਕ ਸਭਾ ਵਿੱਚ ਕਲੇਸ਼ ਰਿਹਾ ਕਰੇਗਾ,,,ਜਿਵੇਂ ਤਾਹਨੇ ਮਿਹਣੇ ਚੰਡੀਗੜ੍ਹ ਚੱਲਦੇ ਸੀ,ਹੁਣ ਦਿੱਲੀ ਚੱਲਣਗੇ

  • @Simu893
    @Simu893 2 месяца назад +13

    ਬਹੁਤ ਵਧੀਆ ਚੰਨੀ ਜੀ

  • @mansimar43
    @mansimar43 2 месяца назад +20

    ਚੰਨੀ ਨੇ ਕਿੱਲ ਠੋਕਤਾ 😅😅😂😂

  • @ramsinghsingh8121
    @ramsinghsingh8121 2 месяца назад +76

    ਚੰਨੀ ਗੁੱਡ

    • @bgmipunjabifunny
      @bgmipunjabifunny 2 месяца назад +4

      ਕੀ ਚੰਨੀ good ਅਗਲੇ ਨੇ ਬੁੰਡ ਪਾੜ ਕੇ ਰੱਖਤੀ😂😂

    • @kingssunny7381
      @kingssunny7381 2 месяца назад +1

      Chor te corrupt bnda va asliyat ta ae va badla nu vi piche chad aene 1 saal ch

    • @NavjotSingh-qu1ys
      @NavjotSingh-qu1ys 2 месяца назад +1

      Honey wala 10 ਕਰੋੜ?

  • @luckymalik8424
    @luckymalik8424 2 месяца назад +27

    😂😂 bittu ki history khatam

  • @jasvirsingh514
    @jasvirsingh514 2 месяца назад +12

    ਸੱਪ ਦੇ ਸੱਪ ਲੜ ਗਿਆ 😂😂😂😂😂😂😂😂😂😂😂😂😂😂 ਜ਼ਹਿਰ ਕਿਸ ਨੂੰ ਚੜੇ 😂😂😂😂😂

  • @uv285
    @uv285 2 месяца назад +15

    Very good speach

  • @hardevsandhu21
    @hardevsandhu21 2 месяца назад +39

    ਬੇਅੰਤ ਸਿੰਘ ਵੀ ਵੱਡਾ ਕਰਪਟ ਸੀ। ਇਹ ਗੱਲ ਇੱਸੇ ਤੋਂ ਸਪੱਸ਼ਟ ਹੋ ਜਾਂਦੀ ਹੈ ਕਿ ਬੇਅੰਤ ਸਿੰਘ ਨੇ ਆਪਣੇ ਮਰਨ ਤੋਂ ਕੁਝ ਦਿਨ ਪਹਿਲਾਂ ਆਪਣੇ ਐਮ ਐਲ ਏ ਦੀ ਮੀਟਿੰਗ ਵਿੱਚ ਕਿਹਾ ਸੀ ਕਿ ਅਗਲਾ ਇਲੈਕਸ਼ਨ ਆ ਰਿਹਾ ਹੈ ਉਸ ਦਾ ਪਰਬੰਧ ਕਰ ਲੋ।
    ਕੀ ਇਹ ਝੂਠ ਹੈ?

    • @indarjitsingh5417
      @indarjitsingh5417 2 месяца назад

      Right.punjab da gadar bnda c bittu da baap

    • @parmandevi443
      @parmandevi443 2 месяца назад +1

      Good speech channing sahib g Gariba di gl kiting salute veer g

    • @SK-io4gd
      @SK-io4gd 2 месяца назад

      ਲੋਕਾਂ ਵਿੱਚ ਉਸ ਸਮੇਂ ਇਹ ਗੱਲ ਆਮ ਪ੍ਰਚਲਤ ਸੀ ਕਿ ਬੁੱਚੜ ਨੇ ਲਾਲ ਸਿੰਘ,ਸ਼ਮਸ਼ੇਰ ਦੂਲੋਂ ਅਤੇ ਕਰਮ ਸਿੰਘ ਗਿੱਲ ਵਰਗੇ ਇਸੇ ਕੰਮ ਲਈ ਰੱਖੇ ਹੋਏ ਹਨ

  • @chandandeeprinku7872
    @chandandeeprinku7872 2 месяца назад +6

    ਪਹਿਲੀ ਗੱਲ ਤਾਂ ਇਹ ਹੈ ਕਿ ਹਾਰ ਕੇ ਵੀ ਇਹ ਇਥੇ ਕੀ ਕਰ ਰਿਹਾ ਹੈ

  • @NirmalSingh-bz3si
    @NirmalSingh-bz3si 2 месяца назад +13

    ਚੰਨੀ ਸਾਹਿਬ ਜਿੰਦਾਬਾਦ,,

  • @DADDYYANKE-g7w
    @DADDYYANKE-g7w 2 месяца назад +5

    ਗ਼ਰੀਬਾਂ ਨੂੰ ਸਪਰੇਅ ਕਰਕੇ ਖਤਮ ਕਰ ਦਿਉ

  • @jsbarnala2518
    @jsbarnala2518 2 месяца назад +1

    ਚੰਨੀ ਜੀ ਦਿਲ ਜਿੱਤ ਲਿਆ

  • @RanjitSingh-co9he
    @RanjitSingh-co9he 2 месяца назад +12

    Channi sahib number One

  • @subhdiyakkaur4668
    @subhdiyakkaur4668 2 месяца назад +1

    ਵੀਰੋ ਬੇਆਤਾ ਬੁੱਚਡ਼ ਕਹੋ ਕਾਹਦਾ ਸਹੀਦ ਆ ਇਹ ਬਿੱਟੂ ਨੂੰ ਕੈਬਨਟੀ ਭੀਖ ਵਿੱਚ ਮਿਲੀਆ ।

  • @BholaSinghBPM
    @BholaSinghBPM 2 месяца назад +10

    Very Good

  • @arshbajwa3541
    @arshbajwa3541 2 месяца назад +2

    ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @NirmalSingh-cy8xt
    @NirmalSingh-cy8xt 2 месяца назад +17

    Chani good 👍👍👍👍👍

  • @manindesingh8633
    @manindesingh8633 2 месяца назад +10

    Very good speech. Shaa. Gai. Chani ji. Nahi. Risa. Chani. Ji. Aage. Mukhyamantri. Banege. Ok

  • @BalwinderSingh-sn8gr
    @BalwinderSingh-sn8gr 2 месяца назад +13

    Channi Saheb jindabad jindabad jindabad jindabad Jinda

  • @gurnamsinghsaini4952
    @gurnamsinghsaini4952 2 месяца назад +4

    ਜ਼ੋ ਸਿੱਖ ਸਿੱਖਾਂ ਦਾ ਦੁਸ਼ਮਣ ਉਹ ਭਾਜਪਾ ਦਾ ਯਾਰ

  • @uv285
    @uv285 2 месяца назад +12

    Very good speach charen Singh chani

  • @krmjt
    @krmjt 2 месяца назад +22

    Eh chawal bittu nu bhokna aanda

  • @sikh8396
    @sikh8396 2 месяца назад +4

    ਵਾਹਿਗੁਰੂ ਜੀ ਮੇਹਰ ਕਰੋ ਕਿਹੜੇ ਬੰਦੇ ਨੂੰ ਸਹੀਦ ਕਹੀ ਜਾਂਦੀ ੳ

  • @sattibains4818
    @sattibains4818 2 месяца назад +26

    Very good Chani Sahab

  • @jagdevsinghsidhu4746
    @jagdevsinghsidhu4746 2 месяца назад +18

    Charnjeet channi jindabad ❤❤❤❤❤

  • @amritsingh6949
    @amritsingh6949 2 месяца назад +2

    ਇਹ ਚੋਰਾਂ ਨੂੰ ਇਸੇ ਤਰਾਂ ਇੱਕ ਦੂਸਰੇ ਤੋ ਨੰਗਾਂ ਹੋਣਾਂ ਚਾਹਿਦਾ ਹੈ ਜੀ 🙏

  • @Singh-yz2qt7py8m
    @Singh-yz2qt7py8m 2 месяца назад +17

    ਬੇਅੰਤ ਬੁੱਚੜ ਨੂੰ ਸ਼ਹੀਦ ਦੱਸਣ ਵਾਲਾ ਪੰਜਾਬ ਦਾ ਵਫ਼ਾਦਾਰ ਨਹੀਂ ਹੋ ਸਕਦਾ

  • @kakabullethomeroyalenfield7297
    @kakabullethomeroyalenfield7297 2 месяца назад +7

    Good Job Channi.

  • @KuldeepSinghRai-v4h
    @KuldeepSinghRai-v4h 2 месяца назад +6

    Gal sahi kr gya bai

  • @surinderpalsingh4474
    @surinderpalsingh4474 2 месяца назад +13

    Chani good

  • @harmeetchand2842
    @harmeetchand2842 2 месяца назад +3

    ਭਾਈ ਸਾਹਿਬ ਜੀ ਲੜਾਈ ਨਾ ਕਰੋ ਆਪਸ ਵਿੱਚ ਜਨਾਨੀਆਂ ਵਾਂਗ ਮੇਣੇ ਨਾ ਮਾਰੋ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਪਾਣੀਆਂ ਦੀ ਚੰਡੀਗੜ੍ਹ ਪੰਜਾਬ ਦਾ ਪੰਜਾਬ ਨੂੰ ਮਿਲਣਾ ਚਾਹੀਦਾ

  • @KuldeepSinghRai-v4h
    @KuldeepSinghRai-v4h 2 месяца назад +5

    Gal sahi kr gya bai❤❤❤

  • @sidhuvlogsji
    @sidhuvlogsji 2 месяца назад +6

    Good shot 👍👍👍 Channi ji

  • @BaljeetSingh-kh4kc
    @BaljeetSingh-kh4kc 2 месяца назад +7

    good CM Chennai G

  • @user_jatt_5911
    @user_jatt_5911 2 месяца назад +10

    Channi kntt bnda❤❤❤❤❤

  • @balwantsingh9030
    @balwantsingh9030 2 месяца назад +2

    ਇਕ ਹਾਰਿਆ ਹੋਇਆ ਉਮੀਦਵਾਰ ਸੰਸਦ ਵਿਚ ਬੋਲ ਰਿਹਾ ਹੈ । ਕਮਾਲ ਕੀ ਸਰਕਾਰ ਹੈ ।

  • @Pardeepkumar-hi2fj
    @Pardeepkumar-hi2fj 2 месяца назад +5

    CHANNI...VERY..GOOD..JI..

  • @Deep-zy5uk
    @Deep-zy5uk 2 месяца назад +2

    ਵਾਅ ਜੀ ਚਨੀ ਸਾਬ ,ਖੁਸ ਕੀਤਾ ਇ

  • @lakhvindersinghmaan3233
    @lakhvindersinghmaan3233 2 месяца назад +5

    Very nice charanjeet singh channi ji,bittu ku...

  • @bindersingh399
    @bindersingh399 2 месяца назад +2

    Bittu full corrupt hai
    Channi Saab great person
    Next Cm Channi Saab 🎉🎉

  • @vikrammalik7499
    @vikrammalik7499 2 месяца назад +6

    Very good channi sab

  • @SuchasinghMattu
    @SuchasinghMattu 2 месяца назад +1

    Good

  • @HappySingh-is2pw
    @HappySingh-is2pw 2 месяца назад +5

    Channi Sab Siraaa Siraaa Siraaa Sheeph 👍👍👍👍👍🙏🙏🙏🙏🙏🙏🙏🌹

  • @sandeepsandhu4008
    @sandeepsandhu4008 2 месяца назад +1

    Sardaar charanjeet channi ji zindabaad

  • @gurangadsinghsandhu6205
    @gurangadsinghsandhu6205 2 месяца назад +4

    Very very good Chani Sahib ji.you are great sir

  • @diljitboss156
    @diljitboss156 2 месяца назад +1

    ਚੰਨੀ ਸਾਬ ਜ਼ਿੰਦਾਬਾਦ ♥️🙏🌹

  • @NavjotSingh-nr9rq
    @NavjotSingh-nr9rq 2 месяца назад +3

    Channi Saab jidabbad 💯💪

  • @HarpalSingh-oo7tx
    @HarpalSingh-oo7tx 2 месяца назад +1

    ਬਿੱਟੂ ਦੇ ਦਾਦੇ ਨੇ ਜੋ ਸਿੱਖਾਂ ਨਾਲ ਗ਼ਦਾਰੀਆ ਕੀਤੀਆਂ ਉਨ੍ਹਾਂ ਬਦਲੇ ਹਾਰ ਕੇ ਵੀ ਮੰਤਰੀ ਬਣ ਗਿਆ

  • @singhbhupinder3012
    @singhbhupinder3012 2 месяца назад +4

    This Is True MP Charnjit Channi Ji🙏.

  • @subhdiyakkaur4668
    @subhdiyakkaur4668 2 месяца назад +1

    Chani jinda bade