ਕੋਠੀ ਨਹੀ ਮਹਿਲ || ਸਾਰਾ ਟੱਬਰ ਕਨੈਡਾ ਗਿਆ ਹੈ ਤਾ ਵਿਕਾਉ - ਸਾਰਾ ਸਮਾਨ ਨਾਲ ਵੇਚਣਾ - ਕਿਹੜੀ ਚੀਜ ਹੈ ਜੋ ਨਹੀ ਇੱਸ ਵਿਚ

Поделиться
HTML-код
  • Опубликовано: 4 янв 2025

Комментарии • 266

  • @KulwinderKaur-o5c
    @KulwinderKaur-o5c 5 месяцев назад +95

    ਐਡੇ ਵੱਡੇ ਮਹਿਲ ਬਣਾ ਕੇ,ਖੁਦ ਨੌਕਰ ਬੰਨਣ ਚਲੇ ਜਾਂਦੇ ਨੇ ਬਾਹਰ ,

    • @HarpreetSingh-fp8ls
      @HarpreetSingh-fp8ls 2 месяца назад

      ਕੀ ਰੇਟ ਇਸਦਾ ਕਿਸ ਸ਼ਹਿਰ ਵਿੱਚ ਹੈਗੀ

  • @RANJITSingh-nv9fq
    @RANJITSingh-nv9fq 5 месяцев назад +33

    ਸਵਾ ਕਰੋੜ ਵਾਹਿਗੁਰੂ 😮ਵਾਹਿਗੁਰੂ ਮੈਨੂੰ ਤਾਂ ਪਾਣੀ ਪੀਣਾ ਪੈਣਾ 🫢.

    • @dhillonsingh1350
      @dhillonsingh1350 Месяц назад

      😂😂😂😂😂😂😂😂😂😂😂

  • @rajindersingh2098
    @rajindersingh2098 5 месяцев назад +31

    ਕੋਠੀ ਬਹੁਤ ਵਧੀਆ ਹੈ ਸ਼ਹਿਰ ਅਤੇ ਲੋਕੇਸ਼ਨ ਵਾਰ ਵਾਰ ਦਸਿਆ ਕਰੋ

  • @worldinfo3232
    @worldinfo3232 5 месяцев назад +38

    ਲੋਕ ਮਹਿਲ ਚੁਬਾਰੇ ਪਾ ਕੇ ਵਿਦੇਸ਼ ਤੁਰ ਜਾਂਦੇ ਨੇ 😢😢
    ਇਹ ਕੈਸਾ ਸ਼ੌਕ

  • @professorbrar1313
    @professorbrar1313 5 месяцев назад +71

    ਕੋਠੀ ਨਹੀਂ ਵੀਰ ਜੀ ਇਹ ਤਾਂ ਮਹਿਲ ਹੈ ਸਾਡੇ ਵਰਗੇ ਇਹਨੂੰ ਨਹੀਂ ਖਰੀਦ ਸਕਦੇ ਬਹੁਤ ਬਹੁਤ ਧੰਨਵਾਦ ਕੋਠੀ ਦਿਖਾਉਣ ਲਈ ਕੋਠੀ ਵੇਖ ਕੇ ਮੂਸੇ ਵਾਲੇ ਦਾ ਗੀਤ ਜੈਦ ਦਾ ਹੁੰਦਾ ਉਚੀਆਂ ਨੇ ਗੱਲਾਂ ਤੇ ਯਾਰ ਦੀਆਂ ਧੰਨਵਾਦ😅

  • @parmjit5894
    @parmjit5894 5 месяцев назад +13

    ਸਵਾ ਕਰੋੜ ਰੁਪਏ ਖਰਚ ਕਰਕੇ ਪੁਰਾਣੀ ਕੋਠੀ ਕੀ ਕਰਨੀ ਏਨਾ ਪੈਸਾ ਲਾ ਕੇ ਕੋਈ ਨਿਊ ਘਰ ਨੀ ਬਣਦਾ ਬਾਕੀ ਕੋਠੀ ਠੀਕ ਹੈ

  • @Kaur631
    @Kaur631 5 месяцев назад +14

    Kothi bhot sohni aa rabb jinu v dwe sukh rkhe ona de ghr priwar nu asi dekh lyi aah hi dhnn bhagg smjh lene aa sadi kithe okaat ya karm jo asi le skiye rbb sabnu dwe 😢

  • @Jaskirat109
    @Jaskirat109 5 месяцев назад +13

    ਕੋਠੀ ਤਾਂ ਵੀਰ ਜੀ ਬਹੁਤ ਵਧੀਆ ਹੈ ਪਰ ਰੇਟ ਬਹੁਤ ਜ਼ਿਆਦਾ ਹੈ ਇਸ ਏਰੀਏ ਵਿੱਚ ਘੱਟ ਰੇਟ ਵਾਲੀ ਕੋਈ ਹੋਰ ਕੋਠੀ ਜ਼ਰੂਰ ਦਿਖਾਇਓ ਧੰਨਵਾਦ

  • @somadevi1570
    @somadevi1570 4 месяца назад +1

    ਕੋਠੀ ਠੀਕ ਠਾਕ ਹੈ। ਪੁਰਾਣੇ ਡੀਜਾਈਨ ਦੀ ਹੈ। ਕਿਚਨ ਦਾ ਵਾਸ਼ਿੰਗ ਏਰੀਆ ਅਲੱਗ ਨਹੀ ਹੈ। ਵਾਸ਼ਰੂਮਾਂ ਦਾ wet and dry ਏਰੀਆ ਅਲੱਗ ਨਹੀਂ ਬਣਾਇਆ ਗਿਆ। ਕਿਚਨ ਵਿੱਚ ਵੀ ਗਰੌਸਰੀ ਏਰੀਆ ਨਹੀਂ ਹੈ। ਹੁਣ ਤਾਂ ਕੋਠੀਆਂ ਬਹੁਤ ਹੀ ਵਧੀਆ ਤਰੀਕੇ ਨਾਲ਼ ਵਰਤੋਂ ਦੇ ਹਿਸਾਬ ਨਾਲ ਬਣਾਈਆਂ ਜਾਂਦੀਆਂ ਹਨ। ਰੇਟ ਜਿਆਦਾ ਨਹੀਂ ਕਹਿ ਸਕਦੇ, ਕਿਉਂਕਿ ਜਗ੍ਹਾ ਵੀ ਤਾਂ ਖੁੱਲੀ ਡੁੱਲ਼ੀ ਹੈ। ਬਣਾਈ ਪੂਰੀ ਰੀਝ ਨਾਲ ਹੈ। ਗਾਰਡਨ ਬਹੁਤ ਵਧੀਆ ਹੈ।

  • @ramanpreetkaur1357
    @ramanpreetkaur1357 5 месяцев назад +2

    ਵੀਰ ਜੀ ਬਹੁਤ ਵਧੀਆ ਨਵਾਂਸਹਿਰ ਦੇ ਨਾਲ ਲਗਦੇ ਕੋਈ ਕੋਠੀ ਬਾਰੇ ਦਸੋ ਜੀ

  • @HarbansSingh-vm7cu
    @HarbansSingh-vm7cu 2 месяца назад +1

    Very good 👍

  • @manjinderkumar3885
    @manjinderkumar3885 3 месяца назад

    ਵੀਰ ਫਰੀਦਕੋਟ ਜ਼ਿਲ੍ਹੇ ਜਾਂ ਫਿਰੋਜ਼ਪੁਰ ਦੇ ਨੇੜੇ ਤੇੜੇ ਕੋਈ ਹੋਵੇ ਤਾਂ ਜ਼ਰੂਰ ਵੀਡੀਓ ਪਾਓ 🙏🙏

  • @lovenpal
    @lovenpal 5 месяцев назад +11

    Sarhind road majari akalyan. E kothi mere mama ji di a.bhut reejan nal bnai c bai.

  • @gurcharansinghmann1814
    @gurcharansinghmann1814 5 месяцев назад +12

    ਰੇਟ ਮੁਢ ਵਿਚ ਹੀ ਦਸ ਦਿਆ ਕਰੋ ਜੀ ।❤

  • @manjitsinghkhalsa558
    @manjitsinghkhalsa558 5 месяцев назад +22

    ਬਾਈ ਜੀ ਜਿੱਥੋਂ ਦੇਖਣ ਵਾਲੀ ਕੋਠੀ ਹੁੰਦੀ ਹੈ ਉੱਥੇ ਤੁਸੀਂ ਮੋਬਾਈਲ ਫੋਨ ਟੇਡਾ ਕਰਕੇ ਕੋਠੀ ਦਾ ਵਿਊ ਹੀ ਲਕੋ ਦਿੰਦੇ ਹੋ ਬਾਈ ਫੋਨ ਦੀ ਫੋਟੋ ਟੇਡਾ ਕਰਕੇ ਘੱਟ ਦਿਖਾਇਆ ਕਰੋ ਜਾਂ ਜਦੋਂ ਕੋਠੀ ਦਿਖਾਉਂਦੇ ਹੋ ਉਸ ਵੇਲੇ ਨਾਂ ਅੱਗੇ ਕਰਿਆ ਕਰੋ ਕੋਠੀ ਦੀ ਵਿਡੀਉ ਦਿਖਾਉਂਦੇ ਹੋਏ

  • @SunnyPb65wala
    @SunnyPb65wala 5 месяцев назад +2

    ਖਰੜ ਵਿੱਚ ਕੋਈ 15-20ਲੱਖ ਵਿੱਚ 2ਰੂਮ ਤੇ ਅਟੈਚ ਵਾਸ਼ਰੂਮ ਡਰਾਇੰਗ ਰੂਮ ਹੋਵੇ ਜੀ ਧੰਨਵਾਦ ਜੀ

  • @akamsingh7535
    @akamsingh7535 5 месяцев назад +3

    ਕੋਠੀ ਬਹੁਤ ਸੋਣੀ ਐ

  • @BaljinderSingh-ml4vl
    @BaljinderSingh-ml4vl 5 месяцев назад +4

    ਬਹੁਤ ਵਧੀਆ

  • @jhirmalsingh1073
    @jhirmalsingh1073 3 месяца назад

    ਬਹੁਤ ਬਹੁਤ ਸੌਹਣੀ ਹੈ ਜੀ

  • @nareshbhanot6466
    @nareshbhanot6466 2 месяца назад

    KOTHI BAHUT SOHNI HAI . PLACE AND ADDRESS . TOTAL PRICE ALONGWITH MATERIAL .

  • @avtars.dhindsa8381
    @avtars.dhindsa8381 5 месяцев назад +11

    1947 ਤਾਂ ਹਕੂਮਤਾਂ ਨੇ ਉਜਾੜਾ ਕੀਤਾ ਸੀ ਉਨਾਂ ਨੂੰ ਕੋਸਦੇ ਆ ਰਹੇ ਹਾਂ ਹੁਣ ਖੁਦ ਹੀ ਉਜੜ ਰਹੇ ਆ ,ਜੇਕਰ ਕਨੇਡਾ ਚੋ ਉਜਾੜਾ ਹੋਣਾ ਸੁਰੂ ਹੋ ਗਿਆ ਫਿਰ ਕਿਥੇ ਜਾਣਗੇ

    • @anvee7761
      @anvee7761 4 месяца назад

      ਕਿਆ,,ਤਾ੍ਸਦੀ ਹੈ।

  • @skl8406
    @skl8406 5 месяцев назад +3

    Wooden work Jada kita hoya....ehdi maintenance da kharcha bhut ho jaya krna....baki ghar bhut vdia a

  • @reenastips6643
    @reenastips6643 Месяц назад

    ਹੈ ਉੱਥੇ, ਤੇਰੇ ਕਾਲਜੇ ਵਿਚ ਜਾ ਤੇਰੇ ਸਿਰ ਦੇ ਉੱਤੇ

  • @nareshbhanot6466
    @nareshbhanot6466 2 месяца назад

    OUTSTANDING .

  • @Gladiator_ff01
    @Gladiator_ff01 Месяц назад

    Very Nice koti

  • @LakhwinderSingh-fe7bx
    @LakhwinderSingh-fe7bx 3 месяца назад

    Congratulations brother ❤😂🎉🎉🎉

  • @krishanpanchal5073
    @krishanpanchal5073 5 месяцев назад +11

    High price but nice.

  • @beautifullife3804
    @beautifullife3804 5 месяцев назад +4

    According to location Rate double dsi ja rahe o.

  • @SukhchainSingh-od7xq
    @SukhchainSingh-od7xq 5 месяцев назад +2

    Very nice kothi h veer ji 9:00

  • @monmohansinghwahguruji4468
    @monmohansinghwahguruji4468 5 месяцев назад +1

    Veri nice❤❤❤❤❤

  • @gameshorts3008
    @gameshorts3008 5 месяцев назад +1

    ਇਸ ਮਹਿਲ ਨੂੰ ਤਾਂ ਸਲਾਬਾ ਆ ਗਿਆ ਹੈ।

  • @rajwinderkaur870
    @rajwinderkaur870 4 месяца назад

    ਬਹੁਤ ਵਧੀਆ ਆ ਜੀ

  • @randhawafarm8735
    @randhawafarm8735 3 месяца назад

    Bahut he sohni kathi aa veer ji

  • @Dhindsa518
    @Dhindsa518 5 месяцев назад +5

    J ਦੇਣੀ ਹੀ ਹੈ ਤਾਂ ਵਾਜਿਬ ਰੇਟ ਵਿੱਚ deio ਜੀ

    • @SiddharthSharma-m8d
      @SiddharthSharma-m8d 5 месяцев назад +1

      ਜਾਇਜ਼ ਰੇਟ ਕੀ ਲੱਗਦਾ ?

  • @JasvirKaur-r5l
    @JasvirKaur-r5l 5 месяцев назад +1

    ਕੋਠੀ ਤਾਂ ਸੋਨੀ ਹੈ ਬਹੁਤ

  • @veenagupta636
    @veenagupta636 5 месяцев назад +1

    Ah kothi bhut mehANGU HAI WAHEGURU ji 😊

  • @MamtaKaur-uv4rd
    @MamtaKaur-uv4rd 3 месяца назад

    👍👌👌👌👌

  • @Rupinderkaur-vo2lo
    @Rupinderkaur-vo2lo 5 месяцев назад +2

    ਬਹੁਤ ਸੋਨੀ ਹੈ ਕੋਠੀ

  • @sadhanashadha3735
    @sadhanashadha3735 5 месяцев назад

    Very much butiful nice 👍

  • @kashbassey9149
    @kashbassey9149 5 месяцев назад +1

    Beautiful ❤

  • @OK-zv8gb
    @OK-zv8gb 5 месяцев назад +1

    ਕੋਈ ਮੋਹਾਲੀ ਵਿੱਚ ਕੋਠੀ ਵਖਾਓ

  • @tsgkarn4284
    @tsgkarn4284 5 месяцев назад +2

    ਬਹੁਤ ਵਧੀਆ ਕੋਠੀ ਆ ♥️♥️♥️ 🌹🌹🌹

  • @PervinderSingh-em5gc
    @PervinderSingh-em5gc 5 месяцев назад +1

    Very very good ❤

  • @jashanbhullar700
    @jashanbhullar700 4 месяца назад +1

    Pji TUC Jalandhar area vch kothi de add deo j koi hoi asi khrednia pji only 12 lakh tu 15 lakh de vch Hove rate bs

  • @kulwantkaur81
    @kulwantkaur81 4 месяца назад

    Bhut vadiya g😊

  • @SUNILSharma-xn9io
    @SUNILSharma-xn9io 2 месяца назад

    बीर जी विडिओ आपकी सभी पसंद आई बाकि मरले मे कितने गज होते है आपकी तरफ ओर सभी कोठी की लम्बाई चौड़ाई ओर बताया करे धन्यवाद

  • @RaspalKaur-g5h
    @RaspalKaur-g5h 3 месяца назад

    Main te ene paise kde ekhte dekhe v nhi 😂 bt jagha de hisab nal rate sahi aa baki kothi da desin purana aa kafi

  • @sukhmanpreetmani3634
    @sukhmanpreetmani3634 5 месяцев назад

    ਬਹੁਤ ਸਹੋਣੀ ਆ ਵੀਰ ਜੀ

  • @kuldeepvirdee2250
    @kuldeepvirdee2250 5 месяцев назад +1

    Very nice 👌 👍
    Very costly

  • @RanveerSingh-x4u
    @RanveerSingh-x4u 3 месяца назад

    Very nice paji

  • @Mansisharma01-g8v
    @Mansisharma01-g8v 3 месяца назад

    Pind ch eni mangi khoti😂😂😂😂

  • @narinderkaur-h2x
    @narinderkaur-h2x 5 месяцев назад +1

    Punjab cho ujada hunda vekh k bout dukh ho reha

  • @NareshShukla-b9t
    @NareshShukla-b9t 5 месяцев назад +5

    Very nice bro but due to Village area the rate is so high

  • @neelambhamboria5977
    @neelambhamboria5977 Месяц назад

    Radha Soami baba g exact area daso

  • @jyotijyoti7994
    @jyotijyoti7994 5 месяцев назад +1

    ❤❤❤❤❤👍👍👍👍👍

  • @kantarani4097
    @kantarani4097 5 месяцев назад +2

    Mansa vich dso veer ji koi kothi 10,12, lakh tak hove veer ji 🙏 thanks

  • @RajinderKaur-d6r
    @RajinderKaur-d6r 5 месяцев назад +1

    ❤😊😊😊😊😊

  • @rajbirkaur3768
    @rajbirkaur3768 5 месяцев назад +1

    Kothi beautiful but rate v expensive

  • @Sidhu-ft3tn
    @Sidhu-ft3tn 5 месяцев назад +7

    22 ji ਜਿਲੇ ਬਰਨਾਲਾ ਦੇ ਪਿੰਡ ਟੱਲੇਵਾਲ ਜੀ ਕੋਠੀ ਲੈ ਐਉ

  • @karnailsingh9368
    @karnailsingh9368 5 месяцев назад +2

    Bai koi vikdi vi hai kothi jisdi video paunde ho rate hi najayaz wadh dasde ho

  • @JagdeepSingh-y1j1e
    @JagdeepSingh-y1j1e 3 месяца назад

    Jagdeep Singh pind Godharpur District Gurdaspur Punjab Wadia

  • @manjitsehjal165
    @manjitsehjal165 5 месяцев назад +1

    👍👍👍👍👍

  • @Ranveer123-q3w
    @Ranveer123-q3w 5 месяцев назад +1

    👍👌❤

  • @jaspalkaur2065
    @jaspalkaur2065 5 месяцев назад +1

    Very nice

  • @Nirmal-bl3kp
    @Nirmal-bl3kp 5 месяцев назад

    ਬਾਈ ਰੇਟ ਵੀ ਪੰਜਾਬੀ ਵਿੱਚ ਲਿਖ ਦਿਓ। ਕੋਠੀ ਬਹੁਤ ਵਧੀਆ ਹੈ।

  • @ਸੱਤਪਾਲਸਿੰਘਸਮਾਜਸੇਵਾਪ੍ਦਾਨ

    ਕੋਠੀ ਹੈ ਕਿਥੇ

  • @SukhwinderSingh-wq5ip
    @SukhwinderSingh-wq5ip 5 месяцев назад +2

    ❤❤

  • @kavishrajora1076
    @kavishrajora1076 5 месяцев назад

    🙏🙏🙏🙏👌👌 kithe hai te kinne di g

  • @Playnow-m9h
    @Playnow-m9h Месяц назад

    Gt road kehda bhai sari gal dasia karo shahir te pind v

  • @MonikaPandoh
    @MonikaPandoh 5 месяцев назад +2

    Nice

  • @sukhpalkaur8556
    @sukhpalkaur8556 5 месяцев назад +2

    Number switch off aa reha veere kal de try karde

  • @GinderSingh-uq8dj
    @GinderSingh-uq8dj 3 месяца назад

    Bhut vadia aa ji

  • @Foodie_.kitchen-1
    @Foodie_.kitchen-1 5 месяцев назад +5

    ਸੋਫ਼ੇ ਲੈਣੈ ਦੱਸੋ ਜੀ 🙏

  • @ManjitKaur-ix5xf
    @ManjitKaur-ix5xf 5 месяцев назад +1

    Kohli Sohni hai pr apne vso bahr hai ji

  • @tirathsingh3032
    @tirathsingh3032 5 месяцев назад +1

    Very well

  • @SATYAM_STATUS
    @SATYAM_STATUS 5 месяцев назад

    Very nice 👍🏻

  • @onarinder6416
    @onarinder6416 5 месяцев назад

    Very nice beautiful

  • @SS-bs2oy
    @SS-bs2oy 4 месяца назад

    Main vi buy krna eho jiha but near bathinda city only

  • @ravinderkumar-gl5zq
    @ravinderkumar-gl5zq 2 месяца назад

    Menu kothi pasen hai ji sahi rate jso ji

  • @ruchi7777
    @ruchi7777 5 месяцев назад

    Swa krod with saman
    Not bad❤❤❤

  • @GurjotKaurwalia
    @GurjotKaurwalia 4 месяца назад

    Kothi kehrey Sher atey area vi jrur nal dusiya kro.

  • @rahulbhardwaj9490
    @rahulbhardwaj9490 5 месяцев назад +1

    Isnu taan koi leader ja baba ja singer. Actor ja koi 2 nm wala e khareed skda

  • @sabhrwal1
    @sabhrwal1 2 месяца назад

    वीरे बारन दे लागे कोई 200/250 गज दी कोठी बिकाऊ होवे ta दसना ji

  • @AnilSharma-kk8wz
    @AnilSharma-kk8wz 5 месяцев назад +1

    Very Costly je theek rate ch vechde han tan gal kar sakdey ho

  • @navpreetsingh7525
    @navpreetsingh7525 5 месяцев назад +2

    Nice g

  • @karamjitkaur137
    @karamjitkaur137 4 месяца назад

    ਕੀਮਤ ਦਸੀ ਨਹੀ
    ਪਿੰਡ ਕਿਹਡਾ

  • @allinonevibes3780
    @allinonevibes3780 5 месяцев назад +1

    V nice

  • @INDERJEETSINGH-cg4ox
    @INDERJEETSINGH-cg4ox 2 месяца назад

    Price and location please

  • @GopiMool-t3i
    @GopiMool-t3i 5 месяцев назад

    ਆਹੋ ਜੀ

  • @sidhu6121
    @sidhu6121 3 месяца назад

    Abohar chida a veer g

  • @kulbirsinghbawa7355
    @kulbirsinghbawa7355 4 месяца назад

    Is it still available. 🎉🎉🎉

  • @lakhvinderkaur4182
    @lakhvinderkaur4182 5 месяцев назад

    Beautiful kothi

  • @JuleeSharmaArtAndHandicraft
    @JuleeSharmaArtAndHandicraft 3 месяца назад

    Veere patiale ch 5lakh to 7,8 lakh Tak da koi ghar hove ta plz daso jldi urgent hai ji

  • @kiratmalhi1756
    @kiratmalhi1756 5 месяцев назад

    ❤🎉😊

  • @GurmeetSingh-be2kh
    @GurmeetSingh-be2kh 5 месяцев назад

    Exact location,town ,city of the prop.& price?

  • @manoranjankalakendradirect2820
    @manoranjankalakendradirect2820 5 месяцев назад

    Bahut vadhiya g

  • @monikakhokhar-ps7wb
    @monikakhokhar-ps7wb 5 месяцев назад

    Superb

  • @JagjitSingh-bw1tq
    @JagjitSingh-bw1tq 4 месяца назад

    Verynise

  • @LalitaKumari-em6hc
    @LalitaKumari-em6hc Месяц назад

    Kithe aur rate kya hai

  • @harbanssingh7691
    @harbanssingh7691 5 месяцев назад +1

    NICE VEER JI