ਮੰਮੀ ਡੈਡੀ ਨੂੰ ਦਿਵਾਲੀ ਤੇ ਦਿੱਤੇ ਗਿਫਟ - ਹੁਣ ਮੰਮੀ ਡੈਡੀ ਦੇ ਕਰਨੇ ਸੁਪਨੇ ਪੂਰੇ || Deep Matharu

Поделиться
HTML-код
  • Опубликовано: 29 окт 2024

Комментарии • 133

  • @mandeepkaurattley
    @mandeepkaurattley 3 часа назад +14

    ਜਦੋ ਸੰਦੀਪ ਪੇਕੇ ਜਾਂਦੀ ਉਦੋ ਮੰਮੀ ਯਾਦ ਆ ਜਾਂਦੀ ਉਦਾ ਹਰ vlog ਚਾ ਸੰਦੀਪ ਦੇ ਪਿੱਛੇ ਪਿੱਛੇ

  • @mejarsingh9848
    @mejarsingh9848 4 часа назад +21

    ਸੰਦੀਪ ਦੇ ਚਿੱਤੜਾਂ ਵਿੱਚੋਂ ਨਿਕਲ ਗਿਆ 😂😂😂😂ਸ਼ੁਕਰ ਮਾਂ ਦਿੱਖ ਗਈ😂

  • @ManpreetKaur-jz3mv
    @ManpreetKaur-jz3mv 32 минуты назад +3

    ਦੀਪ ਆਪਣੀ ਮੰਮੀ ਪਾਪਾ ਨਾਲ ਹੀ ਵਲੋਗ ਬਣਾਇਆ ਕਰ
    ਐਵੇ ਨਾ ਸੰਦੀਪ ਦੇ ਪਿੱਛੇ ਲੱਗਾ ਰਿਹਾ ਕਰ
    ਕਿਉਕਿ ਤੇਰੇ ਘਰਦਿਆ ਬਹੁਤ ਗਰੀਬੀ ਦੇਖੀ ਤੇ ਤੇਰਾ ਫਰਜ ਬਣਦਾ ਹੁਣ ਸੁੱਖ ਦੇਣ ਦਾ
    ਤੂੰ ਤੇ ਬਸ ਆਪਣੀ ਘਰਵਾਲੀ ਦੇ ਪਿੱਛੇ ਪਿੱਛੇ ਰਹਿਨਾ ਆ , ਸੰਦੀਪ ਤੇ ਕਿਤੇ ਆਪਣੀ ਸੱਸ ਨਾਲ ਹੱਸਦੀ ਵੀ ਨੀ , ਘਰ ਤੇ ਸੜੀ ਰਹਿੰਦੀ ਆ , ਹੁਣ ਵਿਆਹ ਵੇਖ ਕੇ ਆਈ ਤੇ ਹੁਣ ਪੇਕੇ ਚਲਗੀ
    ਘਰ ਦੀ ਬਿਲਕੁਲ ਫ਼ਿਕਰ ਨੀ ਸੰਦੀਪ ਨੂੰ 😢

  • @GurmukhSingh-oi8lr
    @GurmukhSingh-oi8lr 7 часов назад +32

    Maa ਵਿਚਾਰੀ ਘਰ ਦੀਆਂ ਚੀਜ਼ਾਂ ਬਣਾ ਰਹੀ ੲੇ ਸੰਦੀਪ ਹੁਦੀ ਤਾਂ ਉਸਨੇ ਕਹਣਾ ਸੀ ਪਹਲਾ ਸੂਟ

    • @Happysingh-g5v
      @Happysingh-g5v 6 часов назад +2

      Ohn ihna nu Len nahi c dena kuj

    • @Punjab_bolda-b1r
      @Punjab_bolda-b1r 5 часов назад +2

      ਜਦੋ ਸੰਦੀਪ ਆਈ ਫਿਰ ਕਲੇਛ ਪੈਣਾ 😂😂

    • @ramanpreet6111
      @ramanpreet6111 2 часа назад

      ​@@Happysingh-g5veh galtfemi tuhadi eni v ni chldi usdi

    • @Happysingh-g5v
      @Happysingh-g5v 2 часа назад +2

      @@GurmukhSingh-oi8lr doremon di poori chaldi hai nahi tan doremon ne viah hi nahi Karna c kisey salfassi naal

  • @SarwanSingh-ct1hx
    @SarwanSingh-ct1hx 8 часов назад +42

    ਸ਼ੁਕਰ ਆ ਸਨਦੀਪ ਪੇਕੇ ਗਈ ਮਾਂ ਦਾ ਚੇਤਾ ਆਇਆਂ ਨਈ ਤੇ ਹਰ ਵੇਲੇ ਸਨਦੀਪ ਸਨਦੀਪ

    • @Punjab_bolda-b1r
      @Punjab_bolda-b1r 6 часов назад +4

      ਸੰਦੀਪ ਦੇ ਨਾਲੇ ਨਾਲ ਤਾ ਲੱਮਕਿਆ ਰਹਿੰਦਾ ਸਾਰਾ ਦਿਨ

    • @mandeepkaurattley
      @mandeepkaurattley 4 часа назад +2

      ਸਹੀ ਗੱਲ ਅੱਜ ਆਂਟੀ ਨਾਲ ਆ ਨਹੀਂ ਸੰਦੀਪ ਸੰਦੀਪ ਕਰੀ ਜਾਂਦਾ volg ਚਾ

  • @manpreetgill9141
    @manpreetgill9141 Час назад +5

    Aunti ਆਪਣੇ ਆਪ ਨੂੰ ਮੁਟਿਆਰ ਸਮਝ ਰਹੀ

    • @priyaattri2258
      @priyaattri2258 30 минут назад

      Sahi gl a

    • @manpreetgill9141
      @manpreetgill9141 20 минут назад

      @@priyaattri2258 ਵਹਿਮ da koi ਇਲਾਜ਼ ni ਹੁੰਦਾ

  • @Punjab_bolda-b1r
    @Punjab_bolda-b1r 5 часов назад +15

    ਸੰਦੀਪ ਦਾ ਭਰਾ ਸੁੰਦਰ ਪਤਾ ਨਈ ਕਿਹੜੇ ਬਾਬਿਆਂ ਦੇ ਮੱਥੇ ਟਕਾਈ ਜਾਦਾ 😂

    • @dildirani2759
      @dildirani2759 Час назад

      😂😂

    • @priyaattri2258
      @priyaattri2258 29 минут назад

      😂😂😂😂😂odi pabi Dida moh gl nee kri apnia Nana nl

  • @Punjab_bolda-b1r
    @Punjab_bolda-b1r 5 часов назад +17

    ਸੰਦੀਪ ਦੇ ਨਾਲੇ ਨਾਲ ਲੱਮਕਿਆ ਰਹਿੰਦਾ ਦਿਨ ਰਾਤ 😂ਹੁਣ ਮਾ ਦਾ ਚੇਤਾ ਆਇਆ

    • @GKSond
      @GKSond 4 часа назад

      😂😂😂

  • @ManpreetManpreet-u7r
    @ManpreetManpreet-u7r 8 часов назад +32

    ਡੈਡੀ ਬਹੁਤ ਹਾਰਡ ਵਰਕ ਕਰਦੇ ਆ ਹੱਥੀ ਕੰਮ ਆਪ ਕਰਦੇ ਆ ਕਿਰਨ ਦਾ ਘਰ ਵੀ ਬਣੌਨ ਵਿਚ ਪੂਰੀ ਹੈਲਪ ਕੀਤੀ 🙏

  • @kamalchumber2849
    @kamalchumber2849 5 часов назад +16

    Sndeep de jan nal ta aunti g vichari nu morli seet te behan da moka mila

  • @ਮਾਝੇਵਾਲਾਭਾਊ3262
    @ਮਾਝੇਵਾਲਾਭਾਊ3262 8 часов назад +90

    ਜਦੋ ਸਨਦੀਪ ਪੇਕੇ ਜਾਦੀ ਆ ਉਦੋ ਮੰਮੀ ਦੇ ਸੁਪਨੇ ਪੂਰੇ ਹੁੰਦੌ ਆ ਉਝ ਤਾ ਸਨਦੀਪ ਦੌ ਈ ਹੁੰਦੇ ਆ 😂

  • @GKSond
    @GKSond 4 часа назад +7

    Jdo sandeep chli jndi odo deep nu yaad aa jndi v maa peo v hai ghr ch ohna nu v dekhna......pta ni darda sandeep to ena jehra dekhde ni sandeep d hundy

  • @ranjitsingj7433
    @ranjitsingj7433 6 часов назад +8

    anti uncle bhut nice ne bhut Hardworking ne 🙏🏼❤️

  • @ranjitsingj7433
    @ranjitsingj7433 6 часов назад +12

    baki family sari ok ha nice ha but sandeep nu koi tension nahi oh bus ghar se bhar khush randi ha 💯

  • @JorawarSingh-jg4ov
    @JorawarSingh-jg4ov 6 часов назад +12

    ਵੀਰੇ ਆਪਣੀ ਮੰਮੀ ਨਾਲ ਹੀ ਵਲੋਗ ਬਣਾਇਆ ਕਰੋ ਵਧੀਆ ਲੱਗਦਾ

  • @SimranKaur-gc6ln
    @SimranKaur-gc6ln 7 часов назад +26

    ਸੰਦੀਪ ਲੜਕੇ ਪੇਕੇ ਗਈ ਹੋਈ ਆ ਉਦਾਂ ਕਿੱਥੋਂ ਇੰਨੇ ਦਿਨ ਰਹਿਣ ਵਾਲੀ ਪੇਕੇ

    • @FancyKaur-b7c
      @FancyKaur-b7c 7 часов назад +5

      Ahho syd ta e vlog ni pyea k sandeep Chli peeke

    • @Punjab_bolda-b1r
      @Punjab_bolda-b1r 6 часов назад +6

      ਸੰਦੀਪ ਨੂੰ ਬਾਬੇ ਕੋਲ ਲੈ ਕੇ ਜਾਂਦੇ ਸੋਹਰੇ ਤਾ ਗਈ

    • @SimranKaur-gc6ln
      @SimranKaur-gc6ln 5 часов назад +4

      @Punjab_bolda-b1r ਅੱਛਾ ਮੁੰਡਾ ਲੈਣਾ ਹੋਣਾ ਹੁਣ ਦੀਪ ਮਠਾਰੂ ਨੇ 😂😂😂😂

    • @Punjab_bolda-b1r
      @Punjab_bolda-b1r 3 часа назад +3

      @ ਏ ਟੱਬਰ ਬਹੁਤ ਜ਼ਿਆਦਾ ਵਹਿਮ ਨਾਲ ਭਰਿਆ ਪਇਆ ਸੁਝ ਗੁਰੂ ਦਾ ਸਰੂਪ ਘਰੇ ਰੱਖਿਆ

  • @happykaur1227
    @happykaur1227 7 часов назад +15

    Sandeep kado belt laoundi gadi che bdhke aj ma ne lae ni kida vlog che usda mjak kerda.. suna ditha 500 jurmana hojana c ..ap gadi chlanda vlog bnada na sandeep belt laundi ustime ni dar hunda jurmana ho nda .

  • @SudeepkaurDhillon
    @SudeepkaurDhillon 5 часов назад +14

    Koi kmm vi kar leya kr sara din bs phone te hi hathi vi kuj Krna chahida a

  • @JotiK-u9w
    @JotiK-u9w 7 часов назад +4

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @kamalchumber2849
    @kamalchumber2849 5 часов назад +5

    Maa vichari gar dia chija bnon nu wife suita di shoping karn nu 😂

  • @Bharpurkaur-d7z
    @Bharpurkaur-d7z 7 часов назад +7

    thudà mummy taa daddy bahout hardworker han

  • @balbaljatt9800
    @balbaljatt9800 8 часов назад +34

    ਆਂਟੀ ਵਿਚਾਰੀ ਨੂੰ ਇੱਕੋ ਰੀਜ ਰਹਿੰਦੀ ਗੱਡੀ ਅੱਗੇ ਬੈਠਣ ਦੀ ਪਰ ਸੰਦੀਪ ਅੰਟੀ ਨੂੰ ਬੈਠਣ ਨਹੀਂ ਦਿੰਦੀ ਆਂਟੀ ਮਿਹਨਤ ਕਰਕੇ ਖਾਣ ਵਾਲੀ ਹੈ ਪਹਿਲਾ ਕੱਪੜੇ ਸਿਲਾਈ ਕਰਦੇ ਹੁੰਦੇ ਸੀ ਪਰ ਇਹਨਾਂ ਨੂੰ ਨੌ ਬਹੁਤ ਜਿਆਦੀ ਨਿਕੰਮੀ ਮਿਲ ਗਈ ਹੈ ਸਾਰਾ ਦਿਨ ਬਸ ਸੂਟ ਸੂਟ ਸੂਟ ਸੂਟ ਸੂਟ ਖਰੀਦਣ ਤੇ ਲੱਗ ਜਾਂਦਾ ਉਸਦਾ ਹੋਰ ਕੋਈ ਕੰਮ ਉਸ ਨੂੰ ਆਉਂਦਾ ਹੀ ਨਹੀਂ ਸੰਦੀਪ ਦੀ ਭਰਜਾਈ ਸੰਦੀਪ ਹੋਣਾ ਕੋਲ ਬਿਲਕੁਲ ਨਹੀਂ ਆਉਂਦੀ ਨਾ ਸੰਦੀਪ ਕੋਲ ਨਾ ਮਨਦੀਪ ਕੋਲ ਤੇ ਨਾ ਲਵਲੀ ਕੋਲ ਹੀ ਉਹ ਆਉਂਦੀ ਹੈ❤

    • @SehajpreetSingh-g1k
      @SehajpreetSingh-g1k 7 часов назад +12

      Sandeep da brother ta Kosish karda doremon nall vlog pa ke shed view jada ann ga jida koi vadi vloger hunde doremon 😂😂

    • @balbaljatt9800
      @balbaljatt9800 7 часов назад

      @@SehajpreetSingh-g1k 😂😂😂😂😂😂

    • @happykaur1227
      @happykaur1227 7 часов назад

      ​@@SehajpreetSingh-g1khahaha bilkul sahi kea ma v note krea

    • @mamtakalsi4972
      @mamtakalsi4972 7 часов назад

      😂

    • @Bharpurkaur-d7z
      @Bharpurkaur-d7z 7 часов назад

      main v eha sochia c vase taa us nu views aunda nahi

  • @Kuldeepkairon8319
    @Kuldeepkairon8319 Час назад +1

    So cute kaka ji❤❤❤

  • @gouravsalaria36
    @gouravsalaria36 8 часов назад +10

    Achha achha achha achha achha achaa achha achha achha

    • @SatinderKaur-f4j
      @SatinderKaur-f4j 7 часов назад

      Hihihihihihi

    • @SatinderKaur-f4j
      @SatinderKaur-f4j 7 часов назад +1

      Thik thik thik thik hanji hanji hanji hanji hanji

    • @gouravsalaria36
      @gouravsalaria36 6 часов назад +3

      @@SatinderKaur-f4j .aho aho aho aho aho aho aho sahi aa sahi aa sahi sahi

  • @_Amritsar_california_
    @_Amritsar_california_ 7 часов назад +4

    ਆਂਟੀ ਜੀ ਤੇ ਅੱਕਲ ਜੀ ਪਿਆਰ ਭਰੀ ਸੱਤ ਸਰੀ ਅਕਾਲ ਜੀ ਮੈ ਮਰੀਕਾ ਵਿੱਚ ਰੇਦੀ ਵਾ ਜੀ ਤੁਹਾਡੀਆਂ ਸਾਰੇ ਪਰਿਵਾਰ ਦੀਆਂ ਵਿੰਡੀੳ ਮੈਨੂੰ ਬਹੁਤ ਹੀ ਚੰਗੀਆਂ ਲੱਗਣ ਡਈਆ ਨੇ ਜੀ ਤੇ ਮੈਂ ਹਮੈਸ਼ਾ ਦੇਖਦੀ ਵਾ ਜੀ 🫶🙏🏻💫🪔

  • @RamanSohal-h9j
    @RamanSohal-h9j 6 часов назад +4

    Kiran da munda bhot cute a❤❤❤❤

  • @arunpandit5614
    @arunpandit5614 2 часа назад +5

    Karan duta da roast dekho bhut besti kiti salfasi di😂

  • @mandeeprehan6784
    @mandeeprehan6784 5 часов назад +2

    Sandip nu koi ve problem eh te sheeda baba deep singh de chupera katto apey dukh sarey katey jne ne eve pakndi babiya kolo ja je tym na khrb kro loka be gla he krniya ne

  • @feminaarora7496
    @feminaarora7496 6 часов назад +1

    Hlo ssa veer ji.....tusi kuch time phla ek vlog vich cream bare dseya c ....jihna de face te kalli tilli hove ...pls us da review do....mainu oh cream chahidi h...plssssssss

  • @jagpteetsingh3330
    @jagpteetsingh3330 8 часов назад +2

    Light ta hun thik hogi vdde bulb nll....but hun ik mike v lelo veere for gud voice lyi.

  • @SukhwinderKaur-ph6lm
    @SukhwinderKaur-ph6lm 4 часа назад +1

    Kichen geezer kinne da ਆਇਆ ਹੈ

  • @SudeepkaurDhillon
    @SudeepkaurDhillon 5 часов назад +2

    Ajj pheli war aunty vichari nu agli seet te bithaya a

  • @komalkaur9337
    @komalkaur9337 4 часа назад

    Hi paji kina da aya washroom geejar?

  • @MehakpreetkaurKhalsa
    @MehakpreetkaurKhalsa 8 часов назад +2

    ਹੈਲੋ ਸਤਿ ਸ਼੍ਰੀ ਅਕਾਲ ਵੀਰੇ ਹੋਰ ਕੀ ਹਾਲ ਚਾਲ ਵੀਰ ਜੀ ਤੁਹਾਡੇ ਸਾਰੇ ਬਹੁਤ ਬਹੁਤ ਵਧੀਆ ਹੁੰਦੇ ਨੇ ਨਾਲੇ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਮੈਂ ਵੀਰ ਜੀ ਤੁਹਾਡੀ ਮਦਰ ਸੀ ਮੇਰੀ ਮਦਰ ਵਰਗੀ ਆ ਬਹੁਤ ਪਿਆਰੇ ਲੱਗਦੇ ਆ ਮਦਰ ਤੁਹਾਡੀ ਮੈਨੂੰ ਬਹੁਤ ਸੋਹਣਾ ਲੱਗਦੇ ਨੇ ਬਹੁਤ ਚੰਗੇ ਸਵਾਦ ਲੱਗਦੇ ਨੇ❤❤❤❤❤

    • @MehakpreetkaurKhalsa
      @MehakpreetkaurKhalsa 7 часов назад

      ਵੀਰ ਜੀ ਪਲੀਜ਼ ਮੇਰੇ ਮੈਸੇਜ ਦਾ ਰਿਪਲਾਈ ਦੇ ਦਿਆ ਕਰੋ

    • @deepmatharu
      @deepmatharu  7 часов назад +1

      Thx u bhen

    • @MehakpreetkaurKhalsa
      @MehakpreetkaurKhalsa 7 часов назад

      @deepmatha veer ji sandeep nal volg paee

  • @gouripassan3406
    @gouripassan3406 7 часов назад +1

    Veer ji tadi soch bhut achi hai apne mummy papa g k sare supne pure kryo nice uncle aunty g God bless u g

  • @SudeepkaurDhillon
    @SudeepkaurDhillon 5 часов назад +3

    Deep bahut darpok a

  • @prabhjotkaur6332
    @prabhjotkaur6332 6 часов назад +1

    Gurpreetkaur vegetarian family maine bahut thand lagti hai kya

  • @ranbirraju7401
    @ranbirraju7401 6 часов назад +1

    God bless you ❤❤❤❤😊😊😊😊

  • @ParamjeetKaur-k6m
    @ParamjeetKaur-k6m 5 часов назад +2

    Kiran new Diwali Nahin Deni

  • @xplorewithdaman
    @xplorewithdaman 8 часов назад +1

    God bless you all 🙏🙏

  • @Harmandersingh-f1c
    @Harmandersingh-f1c 6 часов назад

    Very nice veere tusi apne mummy daddy da bahut krde o edda hi krde reho ohna da veete geejar kichan wala kinne da ayea dasso ge please

  • @JorawarSingh-jg4ov
    @JorawarSingh-jg4ov 6 часов назад +5

    ਵੀਰੇ ਕਿਰਨ nu ਵੀ ਦੀਵਾਲੀ ਦਾ ਕੋਈ ਗਿਫ਼ਟ ਦੇ ਦੇਣਾ ਸੀ

  • @hthiara703
    @hthiara703 26 минут назад

    Your dad always seems in a bad mood, never reply’s when u spk to him

  • @harrygrewal8992
    @harrygrewal8992 3 часа назад

    Ma bhut vdia posstive sochdi aan tuhade vare

  • @poojabhatia2674
    @poojabhatia2674 5 часов назад

    Veer ji es war aliwal road toh patake lain aana Ajay karyana store toh plz

  • @simranjap6625
    @simranjap6625 8 часов назад +1

    Harfateh bahut jada cute❤

  • @Alonegaming12573
    @Alonegaming12573 7 часов назад +1

    Anti very nice ❤❤❤❤❤

  • @kiratbajwa7213
    @kiratbajwa7213 7 часов назад +2

    Koi hall nahi lokka da jo g krda bolde rehnde a

  • @rajveersinghghuman2344
    @rajveersinghghuman2344 7 часов назад

    Congratulations Happy Diwali 🪔

  • @RamanKumar-oy9zp
    @RamanKumar-oy9zp 3 часа назад +1

    ❤❤❤❤❤❤🎉🎉🎉🎉🎉🎉

  • @Suman-d6h8c
    @Suman-d6h8c 7 часов назад

    God bless you ❤

  • @Himanshu-h3j-u7d
    @Himanshu-h3j-u7d 4 часа назад +1

    Jdo mjj peka jndi odo tenu maa cheta a jndi

  • @pipalsingh4639
    @pipalsingh4639 8 часов назад

    Happy diwali 🎇🪔🪔🪔🪔🪔🪔 veer ji God bless you 🥰👑❤️👑👑

  • @ramanwaraich5784
    @ramanwaraich5784 6 часов назад

    Nice vlog ji

  • @surjitsarang2648
    @surjitsarang2648 7 часов назад

    Nice vlogs

  • @SimranjeetSingh-de8jg
    @SimranjeetSingh-de8jg 7 часов назад +1

    Shona putt

  • @SarbjitSingh-kk9tx
    @SarbjitSingh-kk9tx 4 часа назад +2

    🐃🐃🐃🐃🐃

  • @gurpreet659
    @gurpreet659 8 часов назад +2

    🎉🎉🎉🎉👍👍👏👏👏🎇🎇🎇🎇 Happy Diwali 🪔🪔🪔🍨🍨🍨🍨

  • @Priyanka-ed9ee
    @Priyanka-ed9ee 7 часов назад

    ❤❤