Gurdwara Sri Panjokhara Sahib P:8vi || Akaal Sahai Tv||

Поделиться
HTML-код
  • Опубликовано: 9 окт 2024
  • ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਪਾ:੮ਵੀ ਅੰਬਾਲਾ ਉਹ ਪਾਵਨ ਅਸਥਾਨ ਹੈ ਜਿੱਥੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਤੋਂ ਦਿੱਲੀ ਜਾਂਦੇ ਹੋਏ 2 ਦਿਨ ਇਸ ਅਸਥਾਨ ਨੂੰ ਭਾਗ ਲਗਾਏ। ਇਸ ਅਸਥਾਨ ਤੇ ਹੀ ਲਾਲ ਚੰਦ ਨਾਮ ਦੇ ਅਹੰਕਾਰੀ ਪੰਡਿਤ ਦਾ ਹੰਕਾਰ ਤੋੜਿਆ ਅਤੇ ਗੂੰਗੇ ਬੋਲੇ ਛੱਜੂ ਝੀਵਰ ਤੋਂ ਗੀਤਾ ਦੇ ਅਰਥ ਕਰਵਾਏ ਅਤੇ ਆਪਣਾ ਸਿੱਖ ਬਣਾਇਆ।
    ਆਪ ਜੀ ਰੋਜ਼ਾਨਾ ਅਕਾਲ ਸਹਾਇ Tv ਦੇ ਫੇਸਬੁੱਕ ਪੇਜ ਅਤੇ ਯੂ ਟਿਊਬ ਚੈਨਲ ਤੇ ਗੁਰਬਾਣੀ ਕਥਾ ਕੀਰਤਨ ਦਾ ਸਵੇਰ ਸ਼ਾਮ ਦਾ ਸਿੱਧਾ ਪ੍ਰਸਾਰਣ ਦੇਖ ਸਕਦੇ ਹੋ ਜੀ।
    🙏ਅਪੀਲ ਅਪੀਲ🙏
    ਅੱਜ ਕੱਲ ਹਰ ਵੀਰ ਭੈਣ ਕੋਲ ਫੋਨ 📱ਹੈ । ਇਨਾਂ ਫੋਨਾ ਤੇ ਅਸੀ RUclips ਚੈਨਲ subscribe ਕੀਤੇ ਹੁੰਦੇ ਹਨ ।ਜੋ ਕਿ ਬਹੁਤਾਤ ਵਿੱਚ ਗਾਣਿਆ ਵਾਲੇ ਹੁੰਦੇ RUclips ਵੀ ਉਨਾ 🎞 ਗਾਣਿਆ ਨੂੰ ਪ੍ਰਮੋਟ ਕਰਦਾ ਹੈ। ਜੇਕਰ ਅਸੀ ਧਾਰਮਿਕ RUclips ਚੈਨਲ subscribe ਕੀਤੇ ਹੋਣਗੇ ਤਾ RUclips ਉਨਾ ਨੂੰ ਪ੍ਰਮੋਟ ਕਰੇਗਾ ਤੇ ਸਾਡੇ ਬੱਚੇ ਗੁਰਬਾਣੀ, ਗੁਰ ਇਤਿਹਾਸ ਨਾਲ ਜੁੜਨਗੇ । ਇਸ ਕਰਕੇ ਗੁਰਬਾਣੀ ਅਤੇ ਗੁਰ ਇਤਿਹਾਸ ਸੰਗਤਾਂ ਤੱਕ ਪੰਹੁਚਾਉਣ ਲਈ ਧਾਰਮਿਕ RUclips ਚੈਨਲ Akaal Sahai Tv ਬਣਾਇਆ ਗਿਆ ਹੈ । ਇਸ ਚੈਨਲ ਤੇ ਸੈਕੜੇ ਵੀਡੀਓ ਅਪਲੋਡ ਕੀਤੀਆਂ ਹੋਈਆਂ ਹਨ । ਆਪ ਜੀ ਇਸ ਨੂੰ Subscribe ਕਰਕੇ ਲਾਹਾ ਪ੍ਰਾਪਤ ਕਰੋ ਜੀ👏
    ਮੈਸਜ਼ ਵੱਧ ਤੋ ਵੱਧ ਗਰੁੱਪਾਂ ਵਿੱਚ ਸੇਅਰ ਕਰਨ ਦੀ ਸੇਵਾ ਵੀ ਜਰੂਰ ਕਰੋ ਜੀ 🙏
    ਚੈਨਲ ਲਿੰਕ 👇👇
    / akaalsahaitvofficial
    🙏🙏🙏🙏🙏
    #Shabad #Kirtan#Gurbani #Atam_Ras_Kirtan #AKJ #livekirtan #24Gurbani #Non_Stop_Gurbani #kirtan_Darbar #Akahand_Kirtani_Jatha #Gurmat_Smagam #Katha #Dhadi #Kavishar #Nitnem #Simran #Sri_Guru_Nanak_Dev_Ji #Sikh #Khalsa #Akaal #Akaalsahaitv #Akaal_Sahai_Tv #Akaal_Sahai_Studio #ਪੰਜੋਖ਼ਰਾ_ਸਾਹਿਬ #Panjikhara_Sahib #Sriguruharkrishansahibji #Banglasahib

Комментарии • 7