Gippy Grewal ਨੇ ਦੱਸਿਆ ਮੈਂ ਬਚਪਨ ਵਿੱਚ ਚਮਕੀਲਾ ਜੀ ਦਾ ਅਖਾੜਾ ਵੇਖਿਆ ਸੀ ਉਹਨਾਂ ਮੈਨੂੰ ਗੋਦੀ ਵਿੱਚ ਚੁੱਕ ਲਿਆ ਸੀ

Поделиться
HTML-код
  • Опубликовано: 4 фев 2025
  • Gippy Grewal ਨੇ ਦੱਸਿਆ ਮੈਂ ਬਚਪਨ ਵਿੱਚ ਚਮਕੀਲਾ ਜੀ ਦਾ ਅਖਾੜਾ ਵੇਖਿਆ ਸੀ ਉਹਨਾਂ ਮੈਨੂੰ ਗੋਦੀ ਵਿੱਚ ਚੁੱਕ ਲਿਆ ਸੀ
    ਇਸ ਵੀਡੀਓ ਵਿੱਚ ਤੁਸੀਂ ਵੇਖੋਂਗੇ ਕਿਵੇਂ ਪੰਜਾਬੀ ਗਾਇਕ Gippy Grewal ਨੇ ਦੱਸਿਆ ਕਿ ਉਹਨਾਂ ਨੇ ਛੋਟੇ ਹੁੰਦੇ ਆਪਣੇ ਪਿੰਡ ਕੂੰਮ ਕਲਾਂ ਵਿੱਖੇ ਪੰਜਾਬ ਦੇ ਅਮਰ ਸ਼ਹੀਦ ਗਾਇਕ ਸ੍ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੌਰ ਜੀ ਦਾ ਅਖਾੜਾ ਵੇਖਿਆ ਸੀ ।
    Gippy Grewal ਦੇ ਦੱਸਣ ਮੁਤਾਬਕ ਉਹ ਸਟੇਜ ਦੇ ਸਭ ਤੋਂ ਮੂਹਰਲੀ ਕਤਾਰ ਵਿੱਚ ਪਈ ਕੁਰਸੀ ਤੇ ਬੈਠੇ ਸੀ ਤੇ ਜਦੋਂ ਚਮਕੀਲਾ ਜੀ ਆਏ ਤਾਂ ਪੰਡਾਲ ਵਿੱਚ ਬਹੁਤ ਰੌਲਾ ਰੱਪਾ ਪੈ ਗਿਆ ਲਾ ਲਾ ਲਾ ਲਾ ਹੋ ਗਈ ਸੀ ਚਾਰੇ ਪਾਸੇ ਤਾਂ ਆਉਂਦੇ ਸਾਰ ਚਮਕੀਲਾ ਜੀ ਦੀ ਨਿਗਾਹ ਸਿੱਧੀ ਮੂਹਰੇ ਕੁਰਸੀ ਤੇ ਬੈਠੇ ਬੱਚੇ ਜਾਣੀ ਕੀ ਮੇਰੇ ਵੱਲ ਪਈ ਤਾਂ ਉਹਨਾਂ ਮੈਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਤੇ ਮਖੌਲ ਵਗੈਰਾ ਕਰਨ ਲੱਗ ਪਏ ਜੋ ਕਿ ਉਹਨਾਂ ਦੇ ਸੁਭਾਅ ਦਾ ਹਿੱਸਾ ਸੀ ।
    ਹੋਰ ਕੀ ਕੀ ਗੱਲਬਾਤ ਦੱਸੀ Gippy Grewal ਨੇ ਵੀਡੀਓ ਵੇਖੋ ਤੇ ਆਪਣੇ Comments ਕਰਕੇ ਜਰੂਰ ਦੱਸਣਾ ਕਿਵੇਂ ਲੱਗੀ ।
    Amar singh chamkila koomklan akhada
    Gippy Grewal meet Amar singh chamkila
    Chamkila Amarjot live stage story
    swarn singh tehna talk about chamkila
    swarn sivia Baba tera nankana
    #gippygrewallatest #swarnsinghtehna #tiwanamusicevolution

Комментарии • 129

  • @balvirbainsbains4384
    @balvirbainsbains4384 3 года назад +41

    ਬਾਈ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਕੌਰ ਜੀ ਨੂੰ ਦਿਲੋ ਸਲੂਟ ਕਰਦਾ ਹਾਂ

  • @rajinderbhatti947
    @rajinderbhatti947 3 года назад +28

    ਧੰਨਵਾਦ ਗਰੇਵਾਲ ਸਾਹਬ ਤੁਹਾਨੂੰ ਅੱਜ ਵੀ ਯਾਦ ਆ
    ਚਮਕੀਲਾ ਜੀ ਦਾ ਪ੍ਰੋਗਰਾਮ

  • @harmeshsingh4085
    @harmeshsingh4085 2 года назад +27

    ਇਸ ਜੋੜੀ ਨੇ ਹਮੇਸ਼ਾ ਚਮਕਦਾ ਹੀ ਰਹਿਣਾ ਹੈ

  • @gurnamsingh5820
    @gurnamsingh5820 3 года назад +31

    ਗੱਲਬਾਤ ਸੀ ਬੰਦੇ ਚ ਤਾਹੀਂਓ ਅੱਜ ਤੱਕ ਸੁਣਦੇ ਨੇ ਲੋਕੀਂ। ਲਵ ਯੂ ਚਮਕੀਲਾ ਸਾਬ ਜੀ..

  • @rakeshchander9170
    @rakeshchander9170 3 года назад +20

    ਅਮਰ ਜੋੜੀ ਸਦਾ ਹੀ ਅਮਰ ਰਹੁਗੀ ਰਹਿੰਦੀ ਦੁਨੀਆਂ

  • @Ramsinghbhangal
    @Ramsinghbhangal 3 года назад +21

    ਅਮਰ ਸ਼ਹੀਦ ਜੋੜੀ । ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ । ਧੰਨਵਾਦ ਬਾਈ ਜੀ ।

  • @manjeetstudiolehragaga5312
    @manjeetstudiolehragaga5312 3 года назад +22

    ਨਜਾਰਾ ਲਿਆਤਾ ਸਵੇਰੇ ਸਵੇਰੇ ਟਹਿਣਾ ਸਾਹਿਬ

  • @chamanlal6968
    @chamanlal6968 2 года назад +8

    ਟਿਵਾਣਾ ਭਾਜੀ ਤੁਸੀਂ ਬੜੇ ਚੰਗੇ ਭਾਗਾਂ ਵਾਲੇ ਹੋ , ਜਿਹੜਾ ਪਰਮਾਤਮਾ ਨੇ ਚਮਕੀਲਾ ਜੀ ਦੀ ਯਾਦ ਨੂੰ ਤਾਜਾ ਰੱਖਣ ਲਈ ਤੁਹਾਡੀ ਡਿਊਟੀ ਲਗਾਈ ਆ

  • @happysinghhappysingh9625
    @happysinghhappysingh9625 2 года назад +20

    ਚਮਕੀਲਾ ਸਾਬ And Waris brother Zindabaad All Time Favourite 💥🌺🌺🌷🌾🌹🌹🙏🙏

  • @laddudosanjh5800
    @laddudosanjh5800 2 года назад +9

    ਚਮਕੀਲਾ। ਸਾਬ। ਦੀ। ਆਵਾਜ਼। ਦਿਲ। ਨੂੰ। ਛੂਹਣ। ਵਾਲੀ। ਆ

  • @blackheart9491
    @blackheart9491 2 года назад +8

    ਦੁਗਰੀ ਦਾ ਪੀਰ ਚਮਕੀਲੇ ਜੀ

  • @kamalsingh4523
    @kamalsingh4523 3 года назад +21

    All time super star Chamkila and amar jot ji I miss you 🙏🙏🙏🙏🙏

  • @baljitsinghhans5604
    @baljitsinghhans5604 3 года назад +14

    Bahut badhiya paskash hai ji 🌹 thanks Veer 🌹 ji

  • @maniharpreetmanig3445
    @maniharpreetmanig3445 3 года назад +21

    Zindabad ustad chamkila ji love you ustad ji

  • @h.s.sajjanhoshiarpurpunjab8475
    @h.s.sajjanhoshiarpurpunjab8475 3 года назад +13

    Bahut vadhia ji 🙏

  • @harjit_singh.12345
    @harjit_singh.12345 Год назад +3

    ਮੈਨੂੰ ਸਭ ਤੋਂ ਵਧੀਆ ਸਿੰਗਰ ਲੱਗਦਾ ਸੀ ਚਮਕੀਲਾ

  • @jaspalmehak1770
    @jaspalmehak1770 9 месяцев назад +2

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।

  • @radheshamramkishan2387
    @radheshamramkishan2387 2 года назад +9

    Amar Singh Chamkila & Amarjyot Ji Very Very Nice Ba Kamaal I'm Fan Waheguru Kirpa Karan Ena Rooha Te 🙏🌹🥀🥀🌹🙏
    Gippy Grewal Ji Very Very Nice 🙏🙏
    9/04/2022

  • @bilwinderbillu2776
    @bilwinderbillu2776 2 года назад +9

    ਬਹੁਤ ਵਧੀਆ

  • @virenderchamkila2627
    @virenderchamkila2627 3 года назад +15

    love u chamkila saab

  • @anushpreetkaur4344
    @anushpreetkaur4344 3 года назад +16

    Jis ne tenu godi vich chukhya c Tu badi kismat wala a,babe chamkila sabh g Mata amarjot g ne jis nu v touch kitta o great singher hi bna a

  • @pubgboy9823
    @pubgboy9823 2 года назад +9

    Love you chamkila ji Miss you veer ji ,, 🙏🙏🙏🙏 I salute you Gippy Grewal ji,,

  • @JagroopSingh-wf3nw
    @JagroopSingh-wf3nw 11 месяцев назад +1

    ਸਲੂਟ ਹੈ ਅਸੀਂ ਤਾਂ ਬੱਚੇ ਨੂੰ ਦੇਖਿਅ ❤❤❤❤❤❤❤❤

  • @bahadursingh8447
    @bahadursingh8447 2 года назад +3

    ਬਹੁਤ ਵਧੀਆ ਜੀ

  • @labhsingh4024
    @labhsingh4024 2 года назад +5

    Chamkila Bai ta Yaad rahega...hit and Rich singer

  • @narvirsingh1908
    @narvirsingh1908 Год назад +5

    ਜਦੋਂ ਤੱਕ ਦੁਨੀਆ ਉਦੋਂ ਤੱਕ ਚਮਕੀਲਾ ਤੇ ਅਮਰਜੋਤ ਅਮਰ ਰਹਿਣਗੇ ਧੰਨਵਾਦ

  • @KuldeepSingh-xq3bd
    @KuldeepSingh-xq3bd 3 года назад +12

    Very nice

  • @gurbajsirrasabtohsingh654
    @gurbajsirrasabtohsingh654 3 года назад +12

    Good time c old year

  • @GurmeetSingh-jq6mq
    @GurmeetSingh-jq6mq 2 года назад +9

    ਚਮਕੀਲੇ ਦੀ ਕੋਈ ਰੀਸ ਨੀ ਕਰ ਸਕਦਾ ਅੱਜ ਦੇ ਕਲਾਕਾਰ ਇਕ ਦੁਜੇ ਦੀ ਬੁਰਾਈ ਕਰੀ ਜਾਂਦੇ ਨੇ ਕੋਈ ਕਹਿੰਦਾ ਗੋਲ ਗਲੇ ਤੇ ਪੱਗ ਨੀ ਜਚਦੀ

  • @sonudeep2903
    @sonudeep2903 2 года назад +6

    Miss you baba chamkila jii😭😭

  • @chmkelaverysingerachinrana6518
    @chmkelaverysingerachinrana6518 2 года назад +7

    Chmkela ji gold of Punjab

  • @sidhurecords9290
    @sidhurecords9290 3 года назад +11

    Good good👌👌👌👌

  • @Gurpreetsingh-sf3rn
    @Gurpreetsingh-sf3rn 2 года назад +3

    Rabbi rooha chamkila ji Amarjot ji ♥️🙏🙏

  • @jassisingh2885
    @jassisingh2885 2 года назад +7

    Chamkila Saab the legend evergreen miss 💕💕🌷🏵️💮🌸🌺💐🙏

  • @JarnailSingh-bb9hp
    @JarnailSingh-bb9hp 3 года назад +10

    Very nice 😭😭😭😭

  • @monukhatri5610
    @monukhatri5610 2 года назад +3

    Supar sir ji se supar gippy sab ji

  • @radheshamramkishan2387
    @radheshamramkishan2387 3 года назад +13

    Very Very Nice

  • @BalkarSingh-ve6kb
    @BalkarSingh-ve6kb 10 месяцев назад

    ਗਾਇਕ ਜੋੜੀ ਤੋ ਵਧ ਤੁਹਾਡਾ ਧੰਨਵਾਦ ਕਿਉ ਕੇ ਤੁਹਾਡੀ ਮੇਨਤ ਬਹੁਤ ਹੈਜੀ

  • @kuldeepsomal1825
    @kuldeepsomal1825 2 года назад +4

    Very nice 👍 👍 👍

  • @rajinderrattu1053
    @rajinderrattu1053 2 года назад +6

    ਅਮਰ ਜੋੜੀ

  • @harbanssingh2258
    @harbanssingh2258 2 года назад +2

    Very nice 👌 Performance Amar Singh Chamkela Sahab g

  • @ranjusonkhlay6890
    @ranjusonkhlay6890 2 года назад +7

    Dhan guru nanak davji🙏🙏🙏🙏🙏🙏

  • @dalvirkumar3710
    @dalvirkumar3710 9 месяцев назад

    ਚਮਕੀਲਾ ਬਾਈ ਸਦਾ ਦਿਲ ਚ ਵਸਦੇ ਰਹਣਗੇ,ਜੋੜੀ ਅਮਰ ਰਹੇ❤

  • @DavinderSingh-ec1ne
    @DavinderSingh-ec1ne 2 года назад +4

    Chamkila bai 👌👌👌👌👌👌👌👌👌👌👌

  • @sewakdeon4134
    @sewakdeon4134 3 года назад +8

    Love you ❤️

  • @gurnamsingh4221
    @gurnamsingh4221 2 года назад +4

    ਨਹੀਂ ਰੀਸਾ ਚਮਕੀਲਾ ਬੀਬਾ ਅਮਰ ਜੋਤ ਦੀਆਂ

  • @parabhjotsingh3686
    @parabhjotsingh3686 2 года назад +3

    Very nice very nice

  • @gurjantaulakh1791
    @gurjantaulakh1791 3 года назад +7

    good veer

  • @amriksingh1445
    @amriksingh1445 3 года назад +8

    ਚਮਕੀਲੇ ਚਮਕੀਲਾ ਹੀ ਸੀ ਅਮਰ ਰੈਣ ਗੇ ਚਮਕੀਲਾ ਜੀ

  • @gurnamsingh4221
    @gurnamsingh4221 2 года назад +5

    ਤੇਰੀ ਰੀਸ ਕੋਣ ਕਰੂ ਚਮਕੀਲੇ ਬਾਈ

  • @ravindersangha7340
    @ravindersangha7340 3 года назад +9

    Nice

  • @MikkeyRoxx
    @MikkeyRoxx Год назад +2

    Chamkila❤❤Amarjot❤❤😢😢😢

  • @omparkashsinghom2873
    @omparkashsinghom2873 3 года назад +9

    Gippy tu sapoot kar jamin chamkila nu

  • @paramjitkaur4254
    @paramjitkaur4254 3 года назад +5

    Very nice amar singh chamkila😭😭😭😭

  • @malvindersingh3040
    @malvindersingh3040 Год назад +1

    ❤bay jl very good

  • @RajpalSingh-lh9uw
    @RajpalSingh-lh9uw 2 года назад +3

    Nice y

  • @DarshanSingh-nu9bd
    @DarshanSingh-nu9bd 3 года назад +4

    Very good

  • @Karan-nr5xj
    @Karan-nr5xj 2 года назад +5

    awaj no dab di hamesha Amar hi aa

  • @barjindersingh6204
    @barjindersingh6204 3 года назад +4

    Super ❤️ a

  • @mahalmahal4132
    @mahalmahal4132 3 года назад +7

    Good

  • @narinderghuman1176
    @narinderghuman1176 Год назад +1

    Super

  • @LakhaSingh-bc3zj
    @LakhaSingh-bc3zj 2 года назад +2

    Good.ji

  • @sukhaaahiaahi6617
    @sukhaaahiaahi6617 2 года назад +1

    Chamkila saab the great man

  • @BaljeetSingh-xp9cl
    @BaljeetSingh-xp9cl 3 года назад +5

    Top.Hero. C.22.G.Chamkila. G

  • @bhemshain1004
    @bhemshain1004 2 года назад +3

    Chamkila jindabad

  • @balharsingh3074
    @balharsingh3074 2 года назад +2

    Good👍

  • @GurjantSingh-iw3hf
    @GurjantSingh-iw3hf 3 года назад +3

    Very nice song

  • @baldevmobilerepairqadian5659
    @baldevmobilerepairqadian5659 9 месяцев назад

    ਜਿਸ ਦਿਨ ਦੀ ਮੈ ਚਮਕੀਲਾ ਫਿਲਮ ਦੇਖੀ ਏ ਮੇਰਾ ਚਮਕੀਲੇ ਦੇ ਦਰਸਨ ਕਰਨ ਦੀ ਮਨ ਵਿਚ ਇਕ ਤਾਗ ਜਹੀ ਇਕ ਚੀਸ ਜਹੀ ਉਠਦੀ ਏ ਰਾਤ ਨੂੰ ਸੁਪਨੇ ਵੀ ਚਮਕੀਲੇ ਦੇ ਆਈ ਜਾਦੇ ਨੇ

  • @Sewak-m5m
    @Sewak-m5m Год назад +1

    Amar Jodi ❤

  • @DaljeetSingh-pf6pn
    @DaljeetSingh-pf6pn 4 месяца назад

    ਬਹੂਤ ਚੰਗੀ ਗੱਲਬਾਤ ਜੀ

  • @monukhatri5610
    @monukhatri5610 2 года назад +3

    Gippy camkla sam supar sir ki

  • @HarjitSingh-by5gr
    @HarjitSingh-by5gr 10 месяцев назад

    Salute ji. Is jori nu

  • @didarsingh8607
    @didarsingh8607 2 года назад +3

    Amar Jodi

  • @er.aartidhiman8181
    @er.aartidhiman8181 Год назад +1

    Wah chamkila

  • @balikaryamwala4842
    @balikaryamwala4842 2 года назад +4

    Jindabaad

  • @GurinderSingh-yl5gw
    @GurinderSingh-yl5gw Год назад +1

    BABA CHAMKILA JI ❤️

  • @surjeetsingh-cy3xg
    @surjeetsingh-cy3xg Год назад +2

    🌹🙏🙏🌹

  • @MakhanSingh-sc5zw
    @MakhanSingh-sc5zw 3 года назад +7

    Bai chamkila v Amar Amarjyot v Amar Debu Harjeet v Amar te hona de Geet v rehndi duniya tak Amar Amar Amar rahnge

  • @madharKumar-mm7ud
    @madharKumar-mm7ud 9 месяцев назад

    Very nice bro thanks ❤❤❤❤❤

  • @narsisuman8502
    @narsisuman8502 10 месяцев назад

    ਅਸੀਂ ਵੀ ਸਕੂਲ ਤੋਂ ਭੱਜ ਕੇ ਵੇਖਣ ਗਏ ਸੀ ਚਮਕੀਲੇ ਬਾਈ ਨੂੰ।।।।ਸਾਡੇ ਪਿੰਡ ਦੇ ਨੇੜੇ

  • @madharKumar-mm7ud
    @madharKumar-mm7ud 9 месяцев назад

    Nice song Chamkila ❤❤❤❤❤❤❤❤

  • @ramandeep6895
    @ramandeep6895 2 года назад +3

    ❤️🙏

  • @HarjinderSingh-ir7vs
    @HarjinderSingh-ir7vs 2 года назад +3

    िੲੰਨੀ.ਸ਼ਾਫ.ਸੁਥਰੀ.ਗਾिੲਕੀ.िਕਸੇ.ਵੀ.ਕਲਾਕਾਰ.ਦੀ.ਮੈ.ਅਾਪਣੀ.ਲਾिੲਫ.ਚੇ.ਨਹੀ.ਵੇਖੀ.ਕॅਲਾ.ਕॅਲਾ.ਬੋਲ.ਸਮਝ.ਅਾੳੁਦਾ.ਸੀ..िੲਸ.ਮਹਾਨ.ਜੋੜੀ.ਦਾ..ਬਾਕੀ.
    िਗॅਪੀ.ਜੀ.ਨੇ.ਵੀ.ਦॅਸ.िਦਤਾ..िਸਰ..ਝੁਕਦਾ..िੲਸ.ਜੋੜੀ.ਦੀ..ਗਾिੲਕੀ..ਨੂੰ.ਤੇ.ਕਲਾਕਾਰੀ.ਨੂੰ..ਰिਹੰਦੀ.ਦੁਨੀਅਾ.ਤॅਕ.ਅਮਰ.ਰਾिਹਣਗੇ.🌱🍯🌱🌱🍯🌱🐝🌱
    🌱🍯🌱🌱🍯🌱🌱🌱
    🌱🍯🍯🍯🍯🌱🍯🌱
    🌱🍯🌱🌱🍯🌱🍯🌱
    🌱🍯🌱🌱🍯🌱🍯🌱
    🌼🌱 Hi honey! 🌱🌼
    🌾🌾🌾🌾🌾🌾🌾🌾
    🌾🌺🌾🌾🌺🌾🌼🌾
    🌾🌺🌺🌺🌺🌾🌺🌾
    🌾🌺🌾🌾🌺🌾🌺🌾
    🌾🌾🌾🌾🌾🌾🌾🌾
    🌟💚🌟🌟💚🌟💙🌟
    🌟💚💚💚💚🌟💚🌟
    🌟💚🌟🌟💚🌟💚🌟
    👩💬Cool💫
    👚👏💥
    👖
    👠👠
    🍀 ☀
    🍀🍀
    🍀🍀🍀
    🎁 Have a
    nice weekend!

  • @gurnamsingh2946
    @gurnamsingh2946 Год назад +1

    ਚਮਕੀਲੇ ਵਰਗਾਂ ਕਲਾਕਾਰ ਕੲਈ ਸਦੀਆਂ ਬਾਅਦ ਪੈਦਾ ਹੁੰਦਾ ਹੈ ਜੀ

  • @sukhwindersidhu165
    @sukhwindersidhu165 3 года назад +6

    Please your date of birth

  • @BaljeetSingh-xp9cl
    @BaljeetSingh-xp9cl 3 года назад +4

    Thanks

  • @IqkbalSinghsarpanchlakhewali
    @IqkbalSinghsarpanchlakhewali 10 месяцев назад

    Sajut❤❤

  • @jajbirsingh2947
    @jajbirsingh2947 2 года назад +2

    🌷🌷🌷🌷🌷🌷🌷

  • @majorsingh9252
    @majorsingh9252 10 месяцев назад

    ਬਾਕਿਆ ਹੀ ਫੱਕਰ ਸੀ ਚਮਕੀਲਾ ਜੀ

  • @avisingh7873
    @avisingh7873 4 месяца назад

    ਰੱਬੀ ਰੂਹ ਸੀ ਚਮਕੀਲਾ ਸਾਬ

  • @jagdeepsingh6540
    @jagdeepsingh6540 2 года назад +3

    Hor fame bhalda hona gippy kyu chmkila ik ability sakhsiat hai jis da naam apne naam de nl jodn nl hi mshoor ho janda

  • @DsNo-no8eu
    @DsNo-no8eu Год назад +3

    Baby.the.ganna.sunk.shanty.millgandaà

  • @sahbichahal1752
    @sahbichahal1752 2 года назад +3

    😁😁😂

  • @KuldeepSingh-j6k
    @KuldeepSingh-j6k 10 месяцев назад

    Best singer ❤

  • @G.S.AULAKH12
    @G.S.AULAKH12 10 месяцев назад

    Chamkila❤❤❤❤❤❤❤

  • @amardeepwarraich
    @amardeepwarraich 2 года назад +2

    🙏🙏🙏

  • @LakhwinderSingh-op5od
    @LakhwinderSingh-op5od 2 года назад +3

    ਗੈਰੀ (ਗੁਰਮ)

  • @GurmeetSingh-rt6or
    @GurmeetSingh-rt6or 10 месяцев назад +1

    ਅਮਰ ਸਿੰਘ ਅਮਰ ਹੋਗਿਆ

  • @baljinderdoabi-ec9ns
    @baljinderdoabi-ec9ns 9 месяцев назад

    Jadu Tak chan tare rehnge chamkila ayida hi chamku duniya te

  • @Nick-eb7up
    @Nick-eb7up Год назад +2

    US Din Maata Amarjot Ji Naal Koi Hor Munda Maarya Geya C. Chamkila England Ya Germany Ch aaj V Jeonde Ho Sakde A