इक विचार: - आजकल दे सोशल मीडिया प्लेटफॉर्म्स ने बहुत अत चुकी आ। मुकदी गल आ ला लो भी सोशल मीडिया प्लेटफॉर्म्स ने बग्गा सफरी वर्गेया नू भला कहाता।। इंस्टा फेसबुक एक्स सब कुछ बंद होना चाहिदा।
Thanks, Sardarni Raman Murkhai ji. Topic is very important for our all punjabi children, youth 5:51 , adults Really strong Notice and understand all responsible person stop right way. This is my opinion.
ਬਹੁਤ ਸਹੀ ਗੱਲ ਹੈ ਭਾਈ ਬੱੱਸਾ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ।
ਬਹੁਤ ਸੋਹਣੀ ਗਲ ਸੇਹਰ ਕੀਤੀ,, ਤੌਹਾਡੀ ਸੋਚ ਬਹੁਤ ਵਧੀਆ ਜੀ, ਵਾਹਿਗੁਰੂ ਜੀ ਹਰ ਇਕ ਦੀ ਸੋਚ ਏਦਾ ਦੀ ਬਣੋਨ, ਤੂਸੀ ਗਲ ਸੋਲਾ ਆਨੇ ਸਹੀ ✅ਕੀਤੀ ਜੀ 🙏🙏🙏🙏🙏🙏🙏🙏🙏🙏
ਬਿਲਕੁੱਲ ਠੀਕ ਹੋ ਤੁਸੀ
ਗਾਉਣ ਵਾਲਿਆਂ ਅਤੇ ਬੱਸਾਂ ਚਲਾਉਣ ਵਾਲਿਆਂ ਦੇ ਘਰ ਵੀ ਧੀਆਂ ਹਨ
ਬਿਲਕੁਲ ਸਹੀ ਕਿਹਾ ਜੇਕਰ ਹੋਰ ਭੈਣਾਂ ਵੀ ਇਸ ਗੱਲ ਨੂੰ ਸਮਝਣ ਤੇ ਰਲਕੇ ਆਵਾਜ਼ ਉਠਾਉਣ ਤਾਂ ਜਵਾਨੀ ਨੂੰ ਨੱਥ ਪੈ ਸਕਦੀ ਹੈ ਧਨਵਾਦ ਜੀ
Very nice.sister❤
ਬਹੁਤ ਵਧੀਆ ਵੀਚਾਰ ਏ
ਬਿਲਕੁੱਲ ਸਚ ਬੋਲਿਆ ਏ ਆਪ ਜੀਆ ਨੇ ਬਹੁਤ ਬਹੁਤ ਸ਼ਾਬਾਸ਼ ਗੂਰੂਪਿਆਰਿਓ
Nice 👍
Good g
ਬਿਲਕੁਲ ਠੀਕ ਕਿਹਾ ਭੈਣ ਜੀ
ਪ੍ਰਸ਼ਾਸਨ ਦਾ ਇਸ ਵਿੱਚ ਕੋਈ ਦੋਸ਼ ਨਹੀਂ ਨਾ ਹੀ ਪ੍ਰਸ਼ਾਸ਼ਨ ਕਹਿੰਦਾ ਵੀ ਡੈਕ ਲਾਓ ਡਰਾਈਵਰ ਇਕ ਰੱਬ ਦਾ ਰੂਪ ਹੈ ਡਰਾਈਵਰਾਂ ਨੂੰ ਨਾ ਮਾੜਾ ਕਿਹਾ ਕਰੋ
ਬਿਲਾ ਕੁਲ ਸਹੀ ਗੱਲ ਆ ਭੈਣ ਜੀ ਜਾਗੋ ਲੋਕੋ ਤੁਸੀ ਜਾਗੋ
Good madam ji
Absolutely right mam great massage 👍👍👍
ਬਹੁਤ ਸਹੀ ਗੱਲ ਕੀਤੀ ਆ ਭੈਣ ਜੀ
Bilkul sahi gal hai sister g
ਬਹੁਤ ਵਧੀਆ ਜਾਣਕਾਰੀ ਹੈ ਜੀ
You are right ✅️ sister
ਬਿਲਕੁਲ ਠੀਕ ਕਿਹਾ ਰਮਨਦੀਪ ਜੀ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨਾ ਚਾਹੀਦਾ ਹੈ ਗਾਣ ਵਾਲਿਆਂ ਤੇ ਪਬੰਦੀ ਲਗਾਣੀ ਚਾਹੀਦੀ ਹੈ।
ਵਧੀਆ ਵੀਚਾਰ ਤੇ ਸੁਝਾਅ
ਬਿਲਕੁਲ ਸਹੀ ਹੈ ਜੀ 🙏🙏🙏🙏
👌👌👌👌👌👌👌👌👋👋👋👋👋👋
ਬਿਲਕੁਲ ਸਹੀ ਗੱਲ
Very nice sister
ਭੈਣ ਬਹੁਤ ਵਧੀਆ ਗੱਲ ਹੈ ਇਹ ਗੱਲ ਬੱਸ ਤੋਂ ਨਹੀਂ ਹੂੰਦੀ ਇਹ ਮੇਰੀ ਭੈਣ ਫ਼ੋਨ ਨੇ ਬੇੜਾ ਗ਼ਰਕ ਕੀਤਾ ਪਹਿਲਾ ਐਸੇ ਕਲਾ ਕਾਰ ਨੂੰ
ਸਹੀ ਗੱਲ ਆ ਭੈਣ ਜੀ
ਭੈਣ ਰਮਨਦੀਪ ਸਾਬਾਸ ਜਿੰਦਾਬਾਦ 🙏🙏
ਸਹੀ ਗੱਲ ਆ ਜੀ ਵੱਚੇ ਕੋਪੀ ਕਰਦੇ ਆ ਗ਼ਲਤ ਹੋ ਰਿਹਾ ਤਾਂ ਗ਼ਲਤ ਸਹੀ ਹੋਵੇ ਤਾਂ ਸਹੀ ਨੂੰ
ਸ਼ਾਬਾਸ਼;ਆਪ ਜੀ ਨੇ ਸੋਲਾਂ ਆਨੇ ਸੱਚ ਆਖਿਆ॥ ਸਾਡਾ ਪੂਰਾ ਸਮਰਥਨ ਆਪ ਜੀ ਨਾਲ ਰਿਹਾ ਹੈੈ ਅਤੇੇ ਰਹੇੇਗਾ ਵੀ॥
Bilkul sahi ji
ਸਹੀ ਗੱਲ ਹੈ
GOOD JOB
ਬਿਲਕੁਲ ਸਹੀ ਹੈ ਪਰਸਾਸਨ ਨੂੰ ਵੀ ਧਿਆਨ ਦੇਣ ਦੀ ਬਹੁਤ ਜਰੂਰਤ ਹੈ
ਕੁੱਝ ਕੰਮ ਪ੍ਰਸ਼ਾਸਨ ਦੇ ਨਹੀਂ ਹੁੰਦੇ ਜੀ। ਕੀ ਗੁਰੂ ਘਰ ਦੀ ਉਸਾਰੀ ਪ੍ਰਸ਼ਾਸਨ ਕਰਵਾਉਂਦਾ ਹੈ ਨਹੀਂ। ਫਿਰ ਬੱਸਾਂ ਸਾਡੇ ਪਿੰਡਾਂ ਦੀਆਂ ਸੜਕਾਂ ਤੇ ਚਲਦੀਆਂ ਹਨ। ਲੋਕ ਰੋਸ਼,ਲੋਕ ਲਹਿਰ ਸਭ ਕੁਝ ਕਰ ਸਕਦੀਆਂ ਨੇ । ਪਰ ਇਸ ਵਿਸੇ ਤੇ ਠਰਕੀ ਕੰਮ ਨਹੀਂ ਕਰਨਾਂ ਚਾਹੁੰਦਾ।
ਪੁੱਤ ਬੇੜਾ ਗਰਕ ਕਰਤਾ ਪੰਜਾਬ ਦਾ ਸੋਨੇ ਦੀ ਚਿੱੜੀ ਤਿਂ ਰਹੀ ਨਹੀਂ ਬਿਲਕੁਲ ਕੋਈ ਮਨਾਹੀ ਨਹੀਂ ਇਹਨਾਂ ਨੂੰ ਇਹ ਤਾਂ ਚੋੜੇ ਹੋ ਹੋ ਕੇ ਸੁਣਦੇ ਜੇ ਭੈਣਾ ਨਹੀਂ ਹੁੰਦੀਆਂ ਮਾਵਾਂ ਤਾਂ ਹੈਂ 😢😢
ਗੱਲ ਸਹੀ ਕੀਤੀ ਹ ਪੁੱਤ ਇਸ ਤਰ੍ਹਾਂ ਹੀ ਹੋਣਾ ਚਾਹੀਦਾ
Sai gall aa g
You are right dear sister
Very good my sister ji app ka
ਬੁਹਤ। ਵਧੀਆ ਪੈਣ ਜੀ
ਬੱਚਿਆਂ ਤੇ ਕੋਈ ਗਲਤ ਅਸਰ ਨਹੀਂ ਹੋਊਗਾ ਦੀਦੀ ਜੀ ਬੱਸਾਂ ਵਾਲਿਆਂ ਦੇ ਕਿਹੜਾ ਬੱਚੇ ਨੀ ਦੀਦੀ ਉਹਨਾਂ ਨੂੰ ਸੋਚਣਾ ਚਾਹੀਦਾ ਦੀ ਗੱਲ ਹੈ ਕੋਈ ਦੀਦੀ ਕਹਿੰਦਾ ਨਹੀਂ ਕਈ ਲੋਕਾਂ ਚ ਹਿੰਮਤ ਆ ਤੁਸੀਂ ਹਿੰਮਤ ਵਾਲਿਆਂ ਦੀਦੀ ਗੁਰੂ ਸਭ ਨੂੰ ਮੱਤ ਬਖਸ਼ੀ
ਤੁਹਾਡੀ ਗੱਲ ਬਿਲਕੁਲ ਸਹੀ ਹੈ। ਬੱਸਾਂ ਵਿਚ ਅਜਿਹੇ ਘਟੀਆ ਗਾਣੇ ਜਾਣ ਬੁੱਝ ਕੇ ਚਲਾਏ ਜਾਂਦੇ ਹਨ। ਇਸਦੇ ਲਈ ਬੱਸਾਂ ਦੇ ਮਾਲਕਾਂ ਨੇ ਮੋਟੀ ਰਕਮ ਪ੍ਰਾਪਤ ਕੀਤੀ ਹੁੰਦੀ ਹੈ। ਇਹ ਰਕਮ ਇਨ੍ਹਾਂ ਨੂੰ ਗਾਇਕਾਂ ਅਤੇ ਰਿਕਾਰਡਿੰਗ ਕੰਪਨੀਆਂ ਦੇ ਮਾਲਕਾਂ ਨੇ ਹੀ ਦਿੱਤੀ ਹੁੰਦੀ ਹੈ ਤਾਂ ਜੋ ਗਾਣਿਆਂ ਨੂੰ ਹਿੱਟ ਬਣਾਉਣ ਲਈ ਮੋਟੀ ਰਕਮ ਪ੍ਰਾਪਤ ਕੀਤੀ ਜਾ ਸਕੇ। ਬੱਸਾਂ ਵਿਚ ਇਸਦੀ ਦੇਖ ਰੇਖ ਲਈ ਦੋ ਤਿੰਨ ਗੁੰਡੇ ਵੀ ਬਿਠਾਏ ਹੁੰਦੇ ਹਨ ਜੋ ਇਹ ਧਿਆਨ ਰੱਖਦੇ ਹਨ ਕਿ ਕੋਈ ਵਿਰੋਧ ਤਾਂ ਨਹੀਂ ਕਰਦਾ, ਜੇਕਰ ਕੋਈ ਵਿਰੋਧ ਕਰੇ ਤਾਂ ਇਹ ਗੁੰਡੇ ਉਨ੍ਹਾਂ ਨਾਲ਼ ਗੁੰਡਾਗਰਦੀ ਕਰਦੇ ਹਨ ਇਨ੍ਹਾਂ ਦਾ ਸਾਥ ਦੇਣ ਲਈ ਬੱਸ ਡਰਾਇਵਰ ਅਤੇ ਕੰਡਕਟਰ ਵੀ ਗੁੰਡਾਗਰਦੀ ਕਰਨ ਵਿੱਚ ਸਾਥ ਦਿੰਦੇ ਹਨ।ਇਸ ਤਰ੍ਹਾਂ ਇਹ ਚਾਰ ਪੰਜ ਗੁੰਡੇ ਇਕੱਠੇ ਹੋ ਕੇ ਗਾਣੇ ਦਾ ਵਿਰੋਧ ਕਰਨ ਵਾਲੇ ਦੀ ਛਿੱਤਰ ਪਰੇਡ ਵੀ ਕਰ ਦਿੰਦੇ ਹਨ। ਇਸ ਲਈ ਇਹ ਗਾਣੇ ਜਾਣ ਬੁੱਝ ਕੇ ਵਪਾਰ ਕਰਨ ਲਈ ਹੀ ਚਲਾਏ ਜਾਂਦੇ ਹਨ, ਇਸ ਵਿਚ ਸਰਕਾਰਾਂ ਵੀ ਸਾਥ ਦਿੰਦੀਆਂ ਹਨ ਕਿਉਂਕਿ ਉਨ੍ਹਾਂ ਤੱਕ ਵੀ ਬਣਦਾ ਹਿੱਸਾ ਪਹੁੰਚਦਾ ਹੈ। ਇਹ ਆ ਬੱਸਾਂ ਵਿਚ ਗੰਦੇ ਗਾਣੇ ਚੱਲਣ ਦੀ ਅਸਲੀ ਸੱਚਾਈ।
very good sister ji
Ramandeep ji sat sri akal bahut hi achhe vichar respect for you😮😮😮😅
ਭੈਣ ਜੀ ਤੁਸੀਂ ਬਹੁਤ ਕੀਮਤੀ ਵਿਚਾਰ ਦੱਸੇ ਹਨ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਪਰ ਸਿਰ ਜ਼ਰੂਰ ਢਕ ਲਿਆ ਕਰੋ ਜੀ ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
100% sahi gaal aa g
ਬੀਬਾ ਮਰਖਾਈ ਜੀ ਬੱਸਾਂ ਹੀ ਲੀਡਰਾਂ ਦੀਆਂ ਹਨ ਫਿਰ ਰੋਕੂ ਕਿਹੜਾ ਕਨੂੰਨ
ਧਰਨਾ ਕਿਸ ਕਾਨੂੰਨ ਤਹਿਤ ਲੱਗਦਾ ਹੈ ।
ਲੋਕ ਰੋਸ਼ ਇਹ ਕੰਮ ਕਰ ਸਕਦਾ ਹੈ । ਪਰ ਕੰਜ਼ਰ ਲੋਕ ਐਥੇ ਨਹੀਂ ਬੋਲਦੇ ਜੀ
ਬੇੜਾ ਗ਼ਰਕ ਗਿਆ ਗੀਤ ਲਿਖਣ ਵਾਲਿਆਂ ਗੀਤਕਾਰਾਂ ਦਾ ਤੇ ਗਾਇਕਾ ਦਾ ਤੇ ਰਿਕਾਰਡਿੰਗ ਕੰਪਨੀਆਂ ਦਾ ਤੇ ਸਾਡੇ ਸੁਣਨ ਵਾਲੇ ਲੋਕਾਂ ਦਾ ਸਰਿਆਂ ਦੀ ਅਣਖ਼ ਮਰਗੀ ਭੈਣੇ ਸਾਰਿਆਂ ਨੂੰ ਇਸ ਗੱਲ ਤੇ ਵਾਰ ਵਾਰ ਸੋਚਣ ਦੀ ਲੋੜ ਹੈ ਧੰਨਵਾਦ ਜੀ
ਛੋਟੇ ਬੱਚਿਆ ਵੱਲ ਧਿਆਨ ਦੇਣ ਦੀ ਲੋੜ ਹੈ
ਭੈਣ ਜੀ ਸਹੀ ਕਹ ਰਹੇ ਹਨ
ਜਦੋਂ ਸਕੂਲ ਦਾ ਸਮਾਂ ਹੋਵੇ ਉਸ ਸਮੇਂ ਇਹੋ ਜਿਹੇ ਗੀਤ ਨਾ ਲਾਏ ਜਾਣ
My dear sister good job god blass you Rana uk
💯 % write God bless you 🙏
ਇਸ ਦੁਨੀਆਂ ਵਿੱਚ ਕੁੱਝ ਲੋਕ ਛਿੱਤਰਾਂ ਦੇ ਯਾਰ ਹੁੰਦੇ ਨੇ। ਉਨ੍ਹਾਂ ਵਿਚੋਂ ਇਦਾਂ ਦੇ ਕੁਝ ਲੋਕ ਹੁੰਦੇ ਹਨ।
Bilkul sahi a sister❤❤
ਚੰਗੇ ਸੰਸਕਾਰਾਂ ਲਈ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ 🙏
ਸਤਿ ਸ੍ਰੀ ਅਕਾਲ ਜੀ 🙏🙏
ਵਧੀਆ ਵਿਚਾਰ ਹਨ ਇਹਨਾਂ ਲੋਕਾਂ ਦਾ ਵਿਰੋਧ ਕਰਕੇ ਲੱਚਰਤਾ ਬੰਦ ਕਰਵਾਈਏ ਹਿੰਮਤ ਕਰਕੇ ਐਸੇ ਲੋਕਾਂ ਦਾ ਵਿਰੋਧ ਜ਼ਰੂਰ ਕਰੋ ਬਹੁਤ ਜ਼ਰੂਰੀ ਹੈ
ਭੈਣ ਜੀ ਤੁਸੀਂ ਸਹੀ ਕਿਹ ਰਹੇ ਹੋ
ਬਸ ਵਿਚ ਗਾਣੇ ਵੀਡੀਓ ਚਲਣੇ ਹੀ ਨਹੀਂ ਚਾਹੀਦੇ
ਬੰਦ ਹੋਣੇ ਚਾਹੀਦੇ ਹਨ
ਇਹ ਸਬ ਠੀਕ ਬੋਲਿਆ ਗਿਆ ਸਹੀ ਹੈ
ਵਾਹਿਗੁਰੂ ਸਾਹਿਬ ਜੀ
100% Sach❤❤
Ap bilkul sahi kah rahe hoji
Bahut badhiya
Good Job USA
इक विचार: -
आजकल दे सोशल मीडिया प्लेटफॉर्म्स ने बहुत अत चुकी आ। मुकदी गल आ ला लो भी सोशल मीडिया प्लेटफॉर्म्स ने बग्गा सफरी वर्गेया नू भला कहाता।। इंस्टा फेसबुक एक्स सब कुछ बंद होना चाहिदा।
Very nice
👍🙏🙏🙏🙏🙏
🙏🙏
👍👍👍👍👍🙏🙏🙏🙏🙏
ਵਾਹੇਗੁਰੂ
Nice Quoted
Point to be noted
Bilkul sahi bolde a sister ji
Very nice Wichar Bhain g K Moge Wala ❤🎉❤
Thanks, Sardarni Raman Murkhai ji. Topic is very important for our all punjabi children, youth 5:51 , adults Really strong Notice and understand all responsible person stop right way. This is my opinion.
सहि गाल हे जी दीदी पर ए सारा गान्द फलाया गोन वाले कजरा नै
❤Thuhada Dilon Kotan Kot Dhanbad Ji ❤
❤❤❤❤❤🎉🎉good 👍 👌
Behan Raman Deep Kaur jee ,
❤❤ Sat Sari Akal jee ❤❤
Stay Happy always , Raman Sister jee .
ਬਹੁਤ ਸੋਹਣੇ ਨੇ ਵਿਚਾਰ ਮੇਰੀ ਭੈਣ ਤੇਰੇ ਬਹੁਤ ਸੋਹਣੇ ਵਿਚਾਰ ਨੇ
ਏਹ। ਹੁੰਦੀਆ। ਮਾ। ਪਿਉ। ਤੋਂ। ਜਦੋ। ਮਾਵਾਂ। ਹੀ। ਫੈਸਨ। ਕਰਨਗੀਆਂ। ਤਾ। ਧੀ। ਤਾ।
जो भी यह गाने बना रहे हैं और जो गा रहे हैं उन पर भी कुछ एक्शन लेना चाहिए जी
❤Baba Nanak Ji Aang Sang sahetta Karan Ji 🙏 ❤
🙏🙏🙏🙏🙏🙏🙏🙏👌👌👌👌👏👏👏
Good views sister ji
Love you 😘 bhabi g ❤
Right ji
Be sure to mention the name of the bus company so that those drivers can be served.
Good vichar ji
Singer🎤 te kee a par Surjit Bhullar vee mean A song ode 2009 to leke chakmea
Shi gl aa didi.ji
Right
❤❤❤❤
bilkul sahi
Bilkul sahi Kiya didi tujhe dekha najariya bilkul sathiya ka
❤❤❤welcome🎉🎉sidhu❤❤mansa🎉🎉🎉🎉❤❤❤
Nice
ਇਨਾ ਗਨਿਆ ਕਰਕੇ ਐਕਸੀਡੈਂਟ ਵੀ ਹੋ ਜਾਂਦੇ ਹਨ ਪਰ ਕੋਈ ਸਬਕ ਨਹੀਂ ਸਿੱਖਦੇ, ਬੜੀ ਮਾੜੀ ਗੱਲ ਹੈ
Galla sister ji thuhadea bilkul shi a aj kal phona ne sara mhul krab keta a g
ਵਧੀਆ ਜਾਣਕਾਰੀ
Bhut acha sandeshh he biba ji
Spot kro didi nu
Sifhu moosewala❤❤❤❤❤❤❤❤❤❤❤❤❤❤❤
Good 👍