ਆ ਵਾਲੇ ਫਲਾਂ ਦੇ ਬੂਟੇ ਮੈਂ ਤਾ ਜਿੰਦਗੀ ਵਿੱਚ ਪਹਿਲੀ ਵਾਰ ਵੇਖੇ ਤੁਹਾਡਾ ਪਤਾ ਨਹੀਂ || fruit plant nursery

Поделиться
HTML-код
  • Опубликовано: 16 янв 2025

Комментарии • 186

  • @pankaj7518
    @pankaj7518 Год назад +10

    विज्ञान के द्वारा बनाई गई वनस्पतियों को महत्त्व ना दें बहिष्कार करें और असहयोग करें। परमात्मा के द्वारा बनाई गई वनस्पतियों का महत्त्व ही जीवन का महत्व है। भारत माता की जय

  • @gdhanoa7393
    @gdhanoa7393 Год назад +34

    ਮਹਿੰਗੇ ਬੂਟੇ ਨੇ , ਇਹਨਾਂ ਨੂੰ ਪੁੱਛਣਾ ਬਣਦੈ ਕਿ ਕਿ ਇਹ ਬੂਟਿਆਂ ਚ ਪਾਉਂਦੇ ਕੀ ਨੇ ?? ਇਹਨਾਂ ਕੋਲ ਲਿਫ਼ਾਫ਼ੇ ਚ ਫਲ ਲੱਗ ਜਾਂਦੇ ਨੇ ਪਰ ਆਪਣੇ ਧਰਤੀ ਵਿੱਚ ਵੀ ਨਹੀ ਲੱਗਦੇ ।
    ਬੂਟਾ ਸੁੱਕਣ / ਮਰਨ ਦੀ ਗਰੰਟੀ ਲੈੰਦੇ ਨੇ ??

    • @sigmamaker4
      @sigmamaker4 Год назад +3

      Bhai ye beej se nahi ugate ye grafting karte hai isliye ispar jaldi fal aajata hai

    • @anenlightenedmisfit6262
      @anenlightenedmisfit6262 Год назад +2

      Sahi aa. Mai cheeku leyaya c grafted. Phool sukh ke dig jana c

  • @bhagwansidhu2351
    @bhagwansidhu2351 Год назад +1

    ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ 🙏🙏👍👍

  • @kirakabiraj4760
    @kirakabiraj4760 Год назад +3

    ਸਤਿ ਸ੍ਰੀ ਅਕਾਲ ਬਾਵਾਜੀ 🙏ਤੁਆਡਾ ਜਾਨਕਾਰੀ ਲੋਈ ਬਹੁਤ ਬਹੁਤ ਧੰਨਵਾਦ 🙏🙏👍👍

  • @shivanisharma5562
    @shivanisharma5562 Год назад +2

    ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @BalvirSingh-c9o
      @BalvirSingh-c9o Год назад +1

      Kise nu femas kar rahe ho ja dar rahe ho

    • @shivanisharma5562
      @shivanisharma5562 Год назад

      @@BalvirSingh-c9o ਜਦੋਂ ਤੱਕ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਣ ਤੋਂ ਨਹੀਂ ਹਟਦਾ,ਪੁਰਾ ਪੰਜਾਬ ਭੂਗਤੁ ਗਾ ,

  • @niju71
    @niju71 Год назад +2

    सेवक जी बहुत ही अच्छा विडिओ बनाया है, शुक्रिया

  • @travellersardarpb13
    @travellersardarpb13 Год назад +13

    ਦੇਸੀ ਦਰਖਤ ਤੇ ਦੇਸੀ ਫਲਾਂ ਤੇ ਜ਼ੋਰ ਦੇਵੋ
    GM ਫਸਲਾਂ ਤੇ ਫਲਾਂ ਦੇ ਜੋ ਨੁਕਸਾਨ ਹਨ ਇੱਥੇ ਨਹੀਂ ਦੱਸੇ ਜਾ ਸਕਦੇ

    • @SukhjinderSingh-ru1ts
      @SukhjinderSingh-ru1ts Год назад

      Fruit trees v GM hunday hun

    • @sukhjeetkaur6713
      @sukhjeetkaur6713 Год назад

      Bilkul veer GM te BT to bacho eh nirra zehar aa

    • @SukhjinderSingh-ru1ts
      @SukhjinderSingh-ru1ts Год назад

      @@sukhjeetkaur6713 Sister jo grafted plant hunda ha oh theek hunda ha ja grafted plant v GM hunda ha

    • @randeepsinghchahal.2400
      @randeepsinghchahal.2400 Год назад +1

      @@sukhjeetkaur6713 ਭੈਣ ਜੀ ਇਹ GM ਦਾ ਕੀ ਮਤਲਬ ਹੈ ।ਦੱਸ ਦਿਓ ਜੀ ਪਲੀਜ ।

    • @HardeepSingh-wu1qq
      @HardeepSingh-wu1qq Год назад

      ਬਿਲਕੁੱਲ ਸਹੀ ਕਿਹਾ ਜੀ / ਹਰਦੀਪ ਸਿੰਘ ਮਕਸੂਦੜਾ

  • @ramlaljhally5405
    @ramlaljhally5405 Год назад +5

    Veer ji
    You always do very good job
    Thank you

  • @jaskarnsingh2815
    @jaskarnsingh2815 Год назад +1

    ਵੀਡਿਉ ਲਈ ਧੰਨਵਾਦ ਪਰ ਇਸਤਰਾਂ ਦੇ ਖਾਣ ਪੀਣ ਦੀਆਂ ਚੀਜਾਂ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹਨ ਜੋ ਕੁਦਰਤੀ ਤੇ ਆਪਣੇ ਰਹਿਣ ਸਹਿਣ ਦੇ ਵਾਤਾਵਰਨ ਅਨਕੂਲ ਹੀ ਫਲ ਫਰੂਟ ਤੇ ਸਬਜੀਆ ਖਾਣੀਆਂ ਚਾਹੀਦੀਆਂ ਹਨ ਦੁਨੀਆ ਪਾਗਲ ਹੋਈ ਫਿਰਦੀ

  • @lakhwindersinghvirk2528
    @lakhwindersinghvirk2528 Год назад +7

    ਬਹੁਤ ਵਧੀਆ

  • @amoljotsinghdhillon3865
    @amoljotsinghdhillon3865 9 месяцев назад

    Birji tusi hamesha mehge saman de video banode ho jisda market rate hamesha khat hunda

  • @aajadaajad720
    @aajadaajad720 Год назад +7

    ਸੱਜਣ ਪਿਆਰਿਓ ਜਿਹੜੇ ਮਰਜ਼ੀ ਪੇੜ ਪੌਦੇ ਲਾ ਲਿਓ ਪਰ ਆਹ ਜਿਹੜਾ ਐਵਾਕੋਡੋ ਨਾਮ ਦੇ ਫਰੂਟ ਦਾ ਪੌਦਾ ਹੈ ਇੱਹ ਧਰਤੀ ਚੋਂ ਪਾਣੀ ਦੀ ਖਿੱਚ ਬਹੁਤ ਕਰਦਾ ਹੈ ਜੋ ਕਿ ਸਾਡੇ ਪਹਿਲਾ ਹੀ ਪਾਣੀ ਦੇ ਸਰੋਤ ਘੱਟ ਹੋਣ ਕਰਕੇ ਬਹੁਤ ਨੁਕਸਾਨ ਕਰੇਗਾ ....ਇੱਸ ਤੋਂ ਬਚਿਓ ....

    • @GurpreetSingh-hf1dv
      @GurpreetSingh-hf1dv Год назад

      ਇਹ ਸਭ ਜੈਨੇਟਿਕਲੀ ਮੌਡੀਫਾਈਡ ਬੂਟੇ ਹਨ, ਇਹਨਾਂ ਦਾ ਸਰੀਰ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ। ਪੰਜਾਬ ਦੇ ਪੁਰਾਤਨ ਦੇਸੀ ਫਲਾਂ ਵਾਲੇ ਬੂਟੇ ਲਾਉ, ਉਹਨਾਂ ਦਾ ਸਿਹਤ ‘ਤੇ ਵਧੀਆ ਅਸਰ ਹੁੰਦਾ ਹੈ।

    • @gamerbaba123
      @gamerbaba123 Год назад

      ਝੋਨੇ ਨਾਲੋਂ ਫਿਰ ਵੀ ਘੱਟ ਹੀ ਪਾਣੀ ਖਪਤ ਹੁੰਦੀ ਹੈ

  • @hsg5662
    @hsg5662 Год назад

    ਬਹੁਤ ਹੀ ਵਧੀਆ ਵੀਡਿਓ ਹੈ ਜੀ

  • @mynanogarden6842
    @mynanogarden6842 Год назад +1

    Wow beautiful and healthy fruit plants 🥭🍊🍑🍋🍓🍍 Thanks for great sharing 👍🙏🎉🎉🎉

    • @johalsaab3819
      @johalsaab3819 Год назад

      Enjoy my song 💞 johal Saab touch touch touch touch

  • @surjitsingh6305
    @surjitsingh6305 Год назад +6

    ਵੀਰ ਜੀ ਇਹ ਹੋਮ ਡਿਲੀਵਰੀ ਵੀ ਕਰਦੇ ਹਨ ਦੱਸਿਓ ਜੀ

  • @RavinderSingh-hi7so
    @RavinderSingh-hi7so Год назад

    India mein harr kisi ko 3 zuban zaroori aani chahiye.....1) matter bhasha 2) hindi 3) english....phir aap poori duniya ghoom sakte ho....no problem at all.... 🙏🙏

  • @satishambala
    @satishambala 8 месяцев назад

    For all fruits plant buyer..Always plant desi variety with no pesticides and chemicals. Fruits should be healthy. It's size, colour, weight does not matter.

  • @harmindersingh5449
    @harmindersingh5449 Год назад +1

    Thanks ji, nice video.

  • @saagsabjicreator
    @saagsabjicreator Год назад

    Very nice 👌

  • @kanwalpreetsingh62
    @kanwalpreetsingh62 Год назад +1

    I have white japan, star fruit, guava, shatut, falsa all fruit in one year

  • @happyjamwal8640
    @happyjamwal8640 Год назад

    Love you Bhaji good job

  • @santoshsharmavlogs1550
    @santoshsharmavlogs1550 Год назад

    Bahut vadhiya

  • @chahalsingh4892
    @chahalsingh4892 Год назад +6

    ਨਰਸਰੀ ਦਾ ਐਡਰੈੱਸ ਅਬੋਹਰ ਦਾ ਲਿਖਿਆ ਹੋਇਆ ਹੈ ਪਰ ਕਹਿੰਦੇ ਹਿਸਾਰ ਨੇ। ਸੇਵਕ ਜੀ ਕਲੀਅਰ ਕਰੋ।

    • @sewakmechanical
      @sewakmechanical  Год назад

      ਪਤਾ ਨਹੀਂ ਜੀ ਇਹ ਹਿਸਾਰ ਤੋਂ ਕਹਿੰਦੇ ਸੀ ਵੀਡੀਓ ਵਿੱਚ ਇਹਨਾਂ ਦਾ ਮੋਬਾਈਲ ਨੰਬਰ ਵੀ ਹੈ

    • @harpreetsingh9213
      @harpreetsingh9213 Год назад

      @@sewakmechanical Avacado, dharti da sara pani khich lenda.
      Zammen banjar kar-denda.
      Puri dunia bhar wich sare kisan pareshan han isdi kheti karke.
      Study karo Avacado di kheti karen to pehlaan !

    • @tejikharb5749
      @tejikharb5749 Год назад

      @@harpreetsingh9213 e to aap hi suna h, bahut se countary me hota h ki otha tha pani khatm ho gaya ya sea ki gahrai me chal gaya

  • @harindersingh3990
    @harindersingh3990 Год назад

    LOVE THIS!

  • @tejvirmalhi4343
    @tejvirmalhi4343 Год назад +1

    Good job big brother

  • @gurbirsinghsandhu7538
    @gurbirsinghsandhu7538 Год назад +2

    ਪਰ ਦੇਸੀ ਫਲ ਦਾ ਸਵਾਦ ਇਹਨਾਂ ਨਾਲੋ ਜਿਆਦਾ ਹੁੰਦਾ ਵਾ

    • @JobFarming
      @JobFarming Год назад +1

      ਬਾਈ ਜੀ ਫ਼ਲ ਕੋਈ ਵੀ ਹੋਵੇ ਸਭ ਚੰਗੇ ਨੇ ਅਗਰ ਕਿਸੇ ਨੇ ਬੂਟੇ ਲਾਏ ਆ

  • @mrsewakmechanical
    @mrsewakmechanical Год назад +40

    ਇਹ ਵੀਡੀਓ pdfa ਮੇਲਾ 2023 ਜਗਰਾਓ ਵਿੱਚ ਬਣਾਈ ਹੈ ਨਰਸਰੀ ਦਾ ਐਡਰੈਸ ਵੀਡੀਓ ਵਿੱਚ ਹੀ ਹੈ

    • @chahalsingh4892
      @chahalsingh4892 Год назад +3

      ਨਰਸਰੀ ਦਾ ਐਡਰੈੱਸ ਅਬੋਹਰ ਦਾ ਲਿਖਿਆ ਹੋਇਆ ਹੈ ਪਰ ਕਹਿੰਦੇ ਹਿਸਾਰ ਨੇ। ਸੇਵਕ ਜੀ ਕਲੀਅਰ ਕਰੋ।

    • @ਸਾਡਾਚੰਨੀ
      @ਸਾਡਾਚੰਨੀ Год назад +2

      @@chahalsingh4892 ਬਾਈ ਜੀ ਇਹ ਦੋ ਪਾਰਟਨਰ ਹੋਣਗੇ ਅਤੇ ਦੋ ਬਰਾਂਚਾ ਹੋਣਗੀਆਂ.... ਵੈਸੇ ਪੰਜਾਬ ਦਾ ਅਬੋਹਰ ਫਾਜਿਲਕਾ ਏਰੀਆ ਫਲਾਂ ਦੇ ਬਾਗਾਂ ਅਤੇ ਨਰਸਰੀਆਂ ਦਾ ਗੜ ਹੈ....

    • @chahalsingh4892
      @chahalsingh4892 Год назад

      @@ਸਾਡਾਚੰਨੀ ਤੁਹਾਡੀ ਗੱਲ ਠੀਕ ਹੋ ਸਕਦੀ ਐ। ਪਰ ਇਹ ਫਿਰ ਹਿਸਾਰ ਕਿਉਂ ਕਹਿ ਰਹੇ ਹਨ ਅਬੋਹਰ ਕਿਉਂ ਨਹੀਂ ਕਹਿੰਦੇ। ਜਾਂ ਫਿਰ ਦੋਵੇਂ ਸਹਿਰਾਂ ਦੇ ਨਾਂ ਲਿਖਦੇ। ਮੈਂ ਇਹਨਾਂ ਦੇ ਵਟਸਐਪ ਨੰਬਰ ਤੇ ਪਤਾ ਪੁੱਛਣ ਲਈ ਮੈਸੇਜ ਪਾਇਆ ਸੀ ਪਰ ਕੋਈ ਜਵਾਬ ਨਹੀਂ ਆਇਆ। ਹਿਸਾਰ ਵਿੱਚ ਵੀ ਬਹੁਤ ਵਧੀਆ ਨਰਸਰੀਆਂ ਨੇ।

    • @randeepsinghchahal.2400
      @randeepsinghchahal.2400 Год назад

      @@chahalsingh4892 ਇਹਨਾਂ ਦਾ ਨੰਬਰ ਮੈਨੂੰ ਵੀ ਦੇ ਦਿਉ । ਧੰਨਵਾਦ ਜੀ ।

    • @JoginderSingh-ms8kr
      @JoginderSingh-ms8kr Год назад

      ਫੋਨ ਨੰਬਰ ਜਾ adress

  • @GurudevSingh-i8y
    @GurudevSingh-i8y 4 месяца назад

    Waheguru ji

  • @harpreetsingh9213
    @harpreetsingh9213 Год назад +10

    Avacado, dharti da sara pani khich lenda.
    Zameen nu banjar kar-denda.
    Puri dunia bhar wich sare kisan pareshan han isdi kheti karke.
    Study karo Avacado di kheti karen to pehlaan !
    Punjab wich pehla hi pani nu lai-ke bohut wadi chetawani hai Science di 20 saal tak Punjab pani nu lai-ke tarsega,
    So, AVACADO is not for Punjab.

  • @rakeshkapila1975
    @rakeshkapila1975 Год назад +1

    👍👍🙏👍👍

  • @harpreet_99
    @harpreet_99 Год назад +1

    ਬਹੁਤ ਵਧੀਆ ਵੀਰ ਜੀ

  • @CLASSICCANADA
    @CLASSICCANADA Год назад +3

    We should promote our indegenious or desi plants/trees.
    Its good for sustainable environment in a long run
    Such gmo products or foreign varieties need special and expensive insecticide and pesticides.

  • @worldtraveller1095
    @worldtraveller1095 Год назад +1

    Paji address nhi paya description vitch ji....watching your videos from Mexico ji

  • @PradeepSinghYadavOfficial
    @PradeepSinghYadavOfficial Год назад

    सेवक Sir बहुत ही सराहनीय हैं आपकी ये वीडियो,

  • @bittusinghmiana5576
    @bittusinghmiana5576 Год назад

    ਵੈਰੀ ਨਾਇਸ 💕

  • @ਸਾਡਾਚੰਨੀ
    @ਸਾਡਾਚੰਨੀ Год назад +3

    ਕਾਲਾ ਅੰਬ ਰੇਅਰ ਜਰੂਰ ਹੈ ਪਰ ਕੋਈ ਨਵਾਂ ਫਰੂਟ ਨਹੀਂ ਬਲਕਿ ਸਦੀਆਂ ਪੁਰਾਣਾ ਭਾਰਤੀ ਫਲ ਹੈ... ਹਰਿਆਣਾ-ਹਿਮਾਚਲ ਬਾਰਡਰ ਤੇ "ਕਾਲਾ ਅੰਬ" ਨਾਂ ਦਾ ਸਨਅਤੀ ਸ਼ਹਿਰ ਵੀ ਹੈ ਜਿਸਦਾ ਨਾਮ ਵੀ ਕਾਲੇ ਅੰਬ ਦੇ ਪੁਰਾਤਨ ਬਾਗਾਂ ਕਰਕੇ ਹੀ ਪਿਆ ਹੈ... ਇਸ ਸ਼ਹਿਰ ਵਿੱਚ black mango ਦੇ ਨਾਮ ਤੇ five star hotel ਅਤੇ ਹੋਰ ਵੀ ਕਈ ਸੰਸਥਾਵਾਂ ਹਨ...

  • @brarsaab007
    @brarsaab007 Год назад +3

    First 🥇sawak singh ji ah mela kadon tak hai ? Please reply.

  • @raj4558
    @raj4558 Год назад

    Mere kol tan ehe do saal pela hi AA gaeyan c menu ena varaityan bare 4 saal pela hi pata c

  • @kulwinderSingh-cy6kr
    @kulwinderSingh-cy6kr Год назад

    Sir good morning..kia app USA California me bhej sakte ho plans..

  • @Improvehumans
    @Improvehumans Год назад

    Ye white jamun nhi hai
    Jamur fruit h
    Jo odisha m khaya jata hai

  • @makhansinghmakhansingh1329
    @makhansinghmakhansingh1329 Год назад +1

    Nice video

  • @Hans-cq8cz
    @Hans-cq8cz Год назад +1

    ਅੰਮ੍ਰਿਤਸਰ ਚ ਏਦਾਂ ਦੇ ਬੂਟੇ ਮਿਲ ਸਕਦੇ ਨੇ
    ਜਾਣਕਾਰੀ ਸਾਂਝੀ ਕਰੋ

  • @raj4558
    @raj4558 Год назад

    Kuchh varaity tan vikhae nahi katimon mango,viatnam mosami,kalapati chiku,anna apple,bari 11 mango,viatnam kathal ,thai anar,

  • @gurdeepbrar4894
    @gurdeepbrar4894 Год назад

    ਗੁਰਸੇਵਕ ਵੀਰ ਮੈ 22 ਸਾਲ ਜਪਾਨ ਚ ਰਿਹਾ ਹਾਂ ਪਰ ਮੈ ਚਿਟੀ ਜਮਨ ਨੀ ਦੇਖੀ

  • @harpreetsingh9052
    @harpreetsingh9052 Год назад +1

    Good

  • @palpindersingh4662
    @palpindersingh4662 Год назад +1

    👍❤👍❤👍❤👍❤👍❤❤

  • @sangasingh8205
    @sangasingh8205 Год назад

    Very good

  • @kiranchahal4412
    @kiranchahal4412 Год назад

    👍👍

  • @sukhdevsinghsandhu4708
    @sukhdevsinghsandhu4708 Год назад +1

    Please Send us the Address of the Nursery of Hisar.

  • @jaspalsinghkohli864
    @jaspalsinghkohli864 Год назад +1

    Kamrak star fruit india vich 55 saal pahle vi c dand khate kar denda

  • @raj4558
    @raj4558 Год назад

    Mere kol tan Ovi varaity lagi hai Jedi ena kol v nahi hegi

  • @digontamann67
    @digontamann67 Год назад

    On lind me milega kiay ?

  • @SatishKumar-yp2lt
    @SatishKumar-yp2lt Год назад

    video dhyan naal vekh lo, piche number likhya h board te

  • @manmeetsingh4071
    @manmeetsingh4071 Год назад

    Bhai je jammu haiga Inna di koi nursery

  • @sanjeevkhajuria1739
    @sanjeevkhajuria1739 Год назад

    yes i have 10 plants BANANA MANGO

  • @ਸਾਡਾਚੰਨੀ
    @ਸਾਡਾਚੰਨੀ Год назад +1

    ਬਾਈ ਜੀ ਇੱਥੇ ਕਾਰ ਪਾਰਕਿੰਗ ਦੀ ਵਿਵਸਥਾ ਹੈਗੀ ਆ ਜਾਂ ਫਿਰ ਆਪਣੇ ਰਿਸਕ ਤੇ ਇਧਰ-ਓਧਰ ਲਾਉਣੀ ਪੈਂਦੀ ਆ.... ???

    • @jagsirsran7403
      @jagsirsran7403 Год назад +1

      ਕਾਰ ਪਾਰਕਿੰਗ ਲਈ ਪਰਚੀ ਕਟਵਾ ਕੇ ਲਾ ਦਿਓ ਜੀ ਬਹੁਤ ਜਗ੍ਹਾ ਜੀ

    • @ਸਾਡਾਚੰਨੀ
      @ਸਾਡਾਚੰਨੀ Год назад +1

      @@jagsirsran7403 ok ji... thanx... ਅਸੀਂ ਇਸੇ ਕਾਰਨ ਕਰਕੇ ਹੀ ਜਾਣ ਤੋਂ ਕੰਨੀਂ ਕਤਰਾ ਰਹੇ ਸੀ... 2013 ਦੇ ਇਸੇ ਮੇਲੇ ਚ ਇਕ ਵੀਰ ਦੀ ਸਕੌਡਾ ਚੁੱਕੀ ਗਈ ਸੀ....

  • @daherder6830
    @daherder6830 Год назад

    Sar pantnager me Mela kab lagta hai

  • @gouravsingh1363
    @gouravsingh1363 Год назад

    Veer chitti jamun kitho mildi a

  • @balrajsingh5823
    @balrajsingh5823 Год назад

    Ham Rajasthan mein rehte hain Kota jila tahsil ki ko Sultanpur aur hamen aam ke aur baki nursery ke paudhe chahie aur hamen kaise mil sakte hain itni dur ham kaise la sakte

  • @MahendraRajooot
    @MahendraRajooot Год назад

    MP ,se hu

  • @amarjitdhumi7289
    @amarjitdhumi7289 Год назад

    ਸੇਵਕ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਕ੍ਰਿਪਾ ਕਰਕੇ ਇਸ ਨਰਸਰੀ ਦਾ ਪਤਾ ਅਤੇ ਫੋਨ ਨੰਬਰ। ਤੁਹਾਡਾ ਆਪਣਾ ਫੋਨ ਨੰਬਰ ਵੀ ਦੇਣਾ ਜੀ ਤਾਕਿ ਕਈ ਮਸਲੇ ਆਪ ਜੀ ਨਾਲ਼ ਸਾਂਝੇ ਕਰਨੇ ਚਾਹਾਂਗਾ ਜੀ

  • @murshidulislam3978
    @murshidulislam3978 Год назад

    White jaamun 500 lu kha hua hai par maine 100 rs mai kharida hai apne paas waale nursery mai. 😂😂

  • @sona.bajwa5209
    @sona.bajwa5209 Год назад

    Paudeya di highte kini k hundi aa ji

  • @devindersingh4956
    @devindersingh4956 Год назад +1

    plz share address where its located in hisar

  • @amitprajapati1640
    @amitprajapati1640 Год назад

    Ap ki narsary kaha par hi

  • @rajeshkumarkoushal6300
    @rajeshkumarkoushal6300 Год назад

    1 biga main kitne ped laga sakte hai

  • @gouravsingh1363
    @gouravsingh1363 Год назад

    Veer dregon food kitho milunga

  • @davindertiwana2862
    @davindertiwana2862 Год назад +1

    Dist Ambala HR +pb name is amb li mashur si puand aria g s Tiwana Mohali

  • @baljindersingh21290
    @baljindersingh21290 Год назад

    Sb kudrat nal chedd chadd kiti hoi ae . Ina de natije sanu age chl k vekhan nu milnge

  • @biopoint4457
    @biopoint4457 Год назад

    Koi fruit v dikho lageya... 😂 k photo naal upaj hoju😂😂

  • @GurpreetSingh-hf1dv
    @GurpreetSingh-hf1dv Год назад

    ਦੇਸੀ ਬੂਟੇ ਲਗਾਉਣੇ ਚਾਹੀਦੇ ਹਨ। ਇਹ ਜੈਨੇਟਿਕਲੀ ਮੌਡੀਫਾਈਡ ਹਨ, ਇਹਨਾਂ ਦਾ ਸਿਹਤ ‘ਤੇ ਬੁਰਾ ਪ੍ਰਭਾਵ ਹੀ ਪੈਂਦਾ ਹੈ।

  • @harvinderlally4472
    @harvinderlally4472 Год назад

    Veerji je konsi jagah hai

  • @kaurjaspreet4672
    @kaurjaspreet4672 Год назад

    Pdf ਮੇਲਾ ਸਾਲ ਇਕ ਵਾਰੀ ਆਉਦਾ ਕੇ ਮਹੀਨੇ ਬਾਅਦ ਆਉਦਾ ਜਗਰਾਓਂ ਵਾਲਾ ਮੇਲਾ

  • @dilbagsinghmaan3155
    @dilbagsinghmaan3155 Год назад

    Mere kol v white Jamun de fruit ne.
    Main ta 100rs per plant lya hai.
    Ethe 500rs hai.
    Avacado da plant v 150rs da lya hai

    • @bhullarsaab4344
      @bhullarsaab4344 Год назад

      Kitho lea c

    • @dilbagsinghmaan3155
      @dilbagsinghmaan3155 Год назад

      @@bhullarsaab4344 sardulgarh
      Distt. Mansa

    • @subhashgoswami3572
      @subhashgoswami3572 Год назад

      ਵੀਰ ਜੀ ਪੂਰਾ ਐਡਰੈਸ ਦੱਸ ਸਕਦੇ ਹੋ ਸਰਦੂਲਗੜ੍ਹ ਨਰਸਰੀ ਦਾ

  • @VijayKumar-xw1fu
    @VijayKumar-xw1fu 9 месяцев назад

    Where is this nursery?

  • @JagtarSingh-xz4xx
    @JagtarSingh-xz4xx Год назад

    Super

  • @sunnydhadiala7711
    @sunnydhadiala7711 Год назад

    Wah

  • @singhsardar3107
    @singhsardar3107 Год назад

    Pa ena da prise b ds dio kro per tree

  • @khalsa_shorts
    @khalsa_shorts Год назад

    Sir agar boote magwane ho

  • @hasanzaidi5247
    @hasanzaidi5247 Год назад

    Ap k pas baramasi am h kiya

  • @cristiano-c3z5q
    @cristiano-c3z5q Год назад +1

    ਚੱਲਦੇ ਘੱਟ ਨੇ ਇਹ ਪੋਦੇ

  • @kisanpunjabtv
    @kisanpunjabtv Год назад

    Veer ji eh GMO seed promote kr rhe a,,,ehna da baikaat kro

    • @randeepsinghchahal.2400
      @randeepsinghchahal.2400 Год назад

      ਕੀ ਮਤਲਬ ਹੈ, ਵੀਰ ਜੀ ।

    • @kisanpunjabtv
      @kisanpunjabtv Год назад +1

      @@randeepsinghchahal.2400 GMO SEED(ਹਾਈਬ੍ਰਿਡ ਬੀਜ) ਇਹਨਾਂ ਨੂੰ ਬੀਜਣਾ ਬੰਦ ਕਰਦੋ ਭਰਾ,ਇਹਨਾ ਨਾਲ ਕਮਾਈ ਜਰੂਰ ਹੋ ਜਾਉ ਪਰ ਸਿਹਤ ਲਈ ਠੀਕ ਨਹਈ,ਦੇਸੀ ਬੀਜ਼ ਬੀਜੋ ਵੀਰ,ਆਉਣ ਵਾਲੇ ਟਾਈਮ ਵਿਚ ਮਿਲਨੇ ਨੀ ਆਪਾ ਨੂੰ,,new world order ਪੜੋ ਭਰਾ

  • @jitendrasingh-hu2cc
    @jitendrasingh-hu2cc Год назад

    कहा पर है narsri

  • @Balwindersinghtejan
    @Balwindersinghtejan 7 месяцев назад

    Nursery da number mil sakda

  • @HarjinderSingh-cu4bg
    @HarjinderSingh-cu4bg Год назад

    Eh kitho milnge

  • @Manpreet-nr9jt
    @Manpreet-nr9jt Год назад

    Address description vich likh devo

  • @jagrajsinghsidhu9445
    @jagrajsinghsidhu9445 5 месяцев назад

    ਦਾਰੂ ਅੰਗਰੇਜ਼ੀ ਤੇ ਫ਼ਲ ਕਹਿੰਦੇ ਦੇਸ਼ੀ ਖਾਓ

  • @jagroopsinghbhullar3233
    @jagroopsinghbhullar3233 Год назад +4

    Sewak Veer ji phone number hai tan doo.

  • @JoginderSingh-mb5lw
    @JoginderSingh-mb5lw Год назад

    Ghar aa ke kus ni lagada

  • @sidhusaab2845
    @sidhusaab2845 Год назад

    ਦੇਸੀ ਫਲ ਗਵਾ ਲੀਆ ਆਪਾ ਜੋ ਸਹੀ ਸੀ ।ਇਹਨਾ ਚ ਉਹ ਤੱਤ ਨੀ

  • @randhirsidhu5299
    @randhirsidhu5299 Год назад

    😀😀😀😀😀😀

  • @kamboz_4243
    @kamboz_4243 Год назад +1

    Full address?

  • @ਸੁਖਵਿੰਦਰਕੌਰਮੋਗਾ

    ਇਹ ਨਰਸਰੀ ਕਿੱਥੇ ਹੈ ਜੀ

  • @sidhufarmer1116
    @sidhufarmer1116 Год назад

    ਕਿਹੜੀ ਜਗ੍ਹਾ ਤੋੰ ਮਿਲਦੇ ਹਨ ਇਹ ਬੂਟੇ

  • @harjindersds5535
    @harjindersds5535 Год назад

    Avocado Wale Da nombr sand

  • @harwindersinghh5500
    @harwindersinghh5500 Год назад

    Kerhi jgaa e

  • @tejbirsinghgill4732
    @tejbirsinghgill4732 Год назад

    Good information

  • @deepgaichand879
    @deepgaichand879 Год назад

    Nursery ka address
    Or phone no. Dijiye

  • @ਸੁਖਵਿੰਦਰਕੌਰਮੋਗਾ

    ਸੰਪਰਕ ਨੰਬਰ ਕੀ ਹੈ ਕਿਰਪਾ ਕਰਕੇ ਦੱਸੋ ਜੀ

  • @sandhusukhmeet
    @sandhusukhmeet Год назад

    Give address of the nursery