😂veer ji mai ki kra whahe guru. Ji mere to saster nama mala te bharm kwach da phath di seva lai rhe hn mari jadgi wach bhut dkata arhia ne school jan lagia bache nu ghabrat hudi a
baba deep singh ji di ghar vich 2 time jot jagao swere shaam....40 din baba deep singh ji de gurudwara sahib vich v jot vich swere shaam 2 time desi ghee paao 10rs da ya 20 rs da apni shardha anusaar.... waheguru sab thik krega.... dhiyaan rakhna 40 din ghar vich ya bahar nonveg & anda nahi khana.... maharaj sab thik krega
Waheguru ji ka Khalsa waheguru ji ki Fateh Khalsa ji 🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙇⚔️🪷🪷🌠🍃🌹🌺🪻💥💥💐🎇🍄🌴🌻🌸🌲🌲🌾🥀🌼🍁🍀🍂💥💥🪻🌹🌠🪷⚔️🙇🙏🙏🪷🙇🙏🙏🙇⚔️🙇
Waheguru ji ma bhot din di swal typ kr k shd rhi aa himt hi nhi hundi pr aj himt kr k kr rhi ma gurbani prdi haa jini v Maharaj kra lainde pr mere nl kuj sahi hon de bavjud v bura hoyea a poore smaj vich jina ne kita gurbani krde time bs ohna bare bure hi vichaar onde ne Maharaj g Ada krdo oda krdo Mera MN nhi tikda gurbani ch k is tra gurbani da laab milu ja nhi 🙏
Waheguru ji ka khalsa waheguru ji ki fateh baba ji Baba ji assi tuhanu phucchna c ji ki sade kol bhog lwon waste kirpan hni ji assi bhog kive lwayiye te ardas kive kriye plz sade swal da jwab dedo baba ji
Waheguru g 🙏🙏🙏 Veer g ik kmra hai waheguru g di kirpa nal ki jot lga skde aa jaap krde time ,,,jot lgan di sari ਮਰਿਯਾਦਾ b ds deo ,,,batti roj badlni ,,gheo thnda ho k reh janda osda ki krna ,,sara kujh dsio g,,,,ik time vich 2jaap shuru kraye waheguru g ne ki eh theek e ,,,, ਸ੍ਰੀ ਚੰਡੀ ਚਰਿਤ੍ਰ ਉਸਤਤ ਸਾਹਿਬ ਅਤੇ ਉਸਤਤ ਸ੍ਰੀ ਮਾਯਾ ਲਛਮੀ ਜੀ,,,,
Wahaguru g amrit pan karn nu dil ta bhut krda but husband kada kada ninveg, khanda na drink nhi krda a uhna da dard rhnda thand ch es lai mara bhut man a rab da dita sab kuj a bas ik isha k mara bacha or hubby amrit chak rhn mara husband di bhakti bhut faldi a but ho krda nhi bhut ghat krda wahaguru mehr krn sada pariwar ta apna bna lan
Waheguru Ji Ka Khalsa Waheguru Ji Ki Fateh Khalsa Ji. Bachpan toh hi mera confidence level bohot low hai mein hamesha darea hoeya te tension vich renda han
Waheguru g gopat ardas bol ke jvab zuru dena g mn bohot pareshan hai je koi sahnu dekhna na chahunda hove na hi sahnu janda hove matlab ki na hi sahde naal usda ko rishta hove mtlb ki begana hove te usde mn ch kise hor parati khich hove pr asi us insan naal jivan dilon katna hove katna hove ki o v nil jao😢😢
Waheguru ji ka Khalsa waheguru ji ki fateh veerji very very very thanks veer ji 🙏🙏🙏🙏🙏🙏🙏
Waheguruji waheguruji kirpa krn 🎉❤
Waheguru ji waheguru ji 🙏. Thanks veer ji
ਭਾਈ ਸਾਹਿਬ ਜੀ,
ਜਿੰਦਗੀ ਚ ਕੋਈ ਦੁੱਖ ਆਉਣ ਤੋਂ ਬਾਅਦ ਇਨਸਾਨ ਗੁਰੂ ਦੇ ਲੜ ਲੱਗ ਜਾਂਦਾ ਹੈ
ਇਹ ਸਾਰੀ ਖੇਡ ਕਰਮਾ ਕਰਕੇ ਬਣ ਦੀ ਹੈ ਯਾ ਫੇਰ ਮਹਾਰਾਜ ਜੀ ਆਪ ਇਸ ਤਰ੍ਹਾਂ ਕਰਦੇ ਹਨ ??
Waheguruji waheguruji 🌷waheguruji waheguruji 🌷waheguruji waheguruji 🌷waheguruji waheguruji 🌷waheguruji waheguruji 🌷waheguruji waheguruji 🌷waheguruji waheguruji 🌷
ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ🙏🙏⚔️
🌷waheguruji waheguruji 🌷waheguruji waheguruji 🌷waheguruji waheguruji 🌷waheguruji waheguruji 🌷waheguruji waheguruji 🌷waheguruji waheguruji 🌷waheguruji waheguruji 🌷waheguruji waheguruji 🌷
Waheguru 🙏🏻🙏🏻🙏🏻🙏🏻🙏🏻
ਖਾਲਸਾ ਜੀ ਅੰਮ੍ਰਿਤ ਵੇਲਾ ਨਹੀ ਮਿਲਦਾ ਰਾਤ ਨੂ ਸ਼ੇਤੀ ਨੀਦ ਨਹੀ ਔਨਦੀ ਹੈ ⚘🙏
ਵਾਹਿਗੁਰੂ ਜੀ ਬਿਨਾ ਕੇਸੀ ਇਸਨਾਨ ਕੀਤੇ ਸ਼ਸਤਰ ਨਾਮ ਮਾਲਾ ਦਾ ਪਾਠ ਕਰ ਸਕਦੇ ਹਾਂ ਜੀ🙏🙏❤❤
Waheguru Ji! Waheguru ji te ਭਰੋਸਾ ਕਿਵੇ ਬਨੇ। ਸਭ ਕੁਛ ਤਾਂ ਵਾਹਿਗੁਰੂ ਜੀ ਆਪ ਕਰਦੇ ਹਨ। ਜੋ ਸੱਚ ਹੇ। ਪਰ ਮੰਨ ਕਿਵੇ ਮੰਨੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ। ਮੇਰੇ ਬੱਚੇ ਜਨਮ ਤੋਂ ਪਹਿਲਾਂ ਹੀ ਪੂਰੇ ਹੋ ਜਾਂਦੇ ਹਨ। ਤਿੰਨ ਵਾਰ ਇਸ ਤਰ੍ਹਾਂ ਹੋਇਆ ਹੈ। ਕਿਹੜੇ ਕਰਮਾਂ ਕਰਕੇ ਇਦਾ ਹੁੰਦਾ। ਕਿਹੜੀ ਬਾਣੀ ਦੇ ਜਾਪ ਕਰੀਏ ਤਾਂ ਜੋ ਕਰਮ ਕਟਿਆ ਜਾ ਸਕੇ।
Jehne pishle janam ch kise de bache maare hon ohde nal eidha hundi a.
ਭੈਣੇ ਸੰਗਤ ਤੋਂ ਪਤਾ ਲੱਗਾ ਤੁਸੀ ਸ਼ਹੀਦੀ ਦੇਗ ਕਰਵਾਉ , ਟਾਹਲਾ ਸਾਹਿਬ ਬਾਬਾ ਦੀਪ ਸਿੰਘ ਕੋਲ ਜਾਂ ਫਿਰ ਬਾਬਾ ਨੌਧ ਸਿੰਘ ਜੀ ਕੋਲ
Chandi di waar kro
😂veer ji mai ki kra whahe guru. Ji mere to saster nama mala te bharm kwach da phath di seva lai rhe hn mari jadgi wach bhut dkata arhia ne school jan lagia bache nu ghabrat hudi a
baba deep singh ji di ghar vich 2 time jot jagao swere shaam....40 din baba deep singh ji de gurudwara sahib vich v jot vich swere shaam 2 time desi ghee paao 10rs da ya 20 rs da apni shardha anusaar.... waheguru sab thik krega.... dhiyaan rakhna 40 din ghar vich ya bahar nonveg & anda nahi khana.... maharaj sab thik krega
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰਜੀ। ਵੀਰਜੀ ਮੇਰੇ ਪਰਿਵਾਰ ਸਭ ਗੁਰੂਪੁਤਾ ਦੀ ਮੇਹਰ ਨਾਲ ਅੰਮ੍ਰਿਤਧਾਰੀ ਨੇ। ਕਿਰਪਾ ਹੈ। ਪਾਠ ਕਰਦੇ ਮੰਮੀ ਮੇਰੇ। ਪਰ ਇਕ ਮਾਸੀ ਹੈ ਘਰ ਦੇ ਕੋਲ ਹੀ ਰਹਿੰਦੇ। ਆਂਦੇ ਨੇ ਓਨਾ ਨਿੰਦਾ ਬੁਰੀ ਗਲਾ ਕਰਦੇ। ਔਰ ਮੰਗਦੇ ਵੀ ਨੇ ਕਾਫੀ ਪੈਸੇ ਲੈਣੇ ਸਮਾਨ ਬਹਾਨੇ ਨਾਲ। ਓ ਸਾਡੇ ਪਰਿਵਾਰ ਦਾ ਬਹੁਤ ਪਿੱਛੋਂ ਵਾਰ ਕੀਤੇ। ਮੇਰੀ ਮੰਮੀ ਬਹੁਤ ਓਨਾ ਨਾਲ ਗੱਲ ਕਰਦੇ। ਓਨਾ ਨੂੰ ਓਨਾ ਦੇ ਸੰਗ ਤੋਂ ਕਿਵੇਂ ਦੂਰ ਕਰਾ । ਆਪਣੇ ਪਰਿਵਾਰ ਨੂੰ ਕਿਵੇਂ ਬਚਾਵਾ ਵੀਰਜੀ🙏?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰਿਓ ❤❤❤❤❤❤❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵੀਰ ਜੀ ਆਪ ਜੀ ਨੇ ਕਿਹਾ ਸੀ ਨਾ ਕਿ ਆਸਣ ਤੇ ਸਿਰਫ ਤੁਸੀਂ ਆਪ ਹੀ ਬੈਠੋ ਇਹ ਆਸਣੋ ਹੁੰਦਾ ਵੀ ਕੋਈ ਹੋਰ ਨਾ ਬੈਠੇ ਤੁਹਾਡੇ ਆਸਣ ਤੇ ਫਿਰ ਵੀਰ ਜੀ ਇਸ ਤਰਾਂ ਵੀ ਜਿਵੇਂ ਆਪਾਂ ਆਪਣਾ ਵਿਛਾਇਆ ਤੇ ਜਦੋਂ ਪਾਠ ਕਰਨਾ ਉਦੋਂ ਵਿਸ਼ਾਲਏ ਫਿਰ ਉਹਨੂੰ ਫੋਲਡ ਕਰਕੇ ਰੱਖ ਸਕਦੇ ਹ ਨਹੀਂ ਤਾਂ ਫਿਰ ਕੋਈ ਵੀ ਪੈਰ ਧਰ ਦਿੰਦਾ ਹਨਾ ਵੀ ਜਿਵੇਂ ਪਾਠ ਵਾਲੇ ਕਮਰੇ ਚ ਤੇ ਜਾਂ ਫਿਰ ਉਹਨੂੰ ਫੋਲਡ ਨਹੀਂ ਕਰਨਾ ਹੁੰਦਾ
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ 🎉🎉🎉🎉🎉
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਕਿਰਪਾ ਤੇ ਆਪਣਾ ਮਿਹਰ ਭਰਿਆ ਹਥ ਰਖਣਾ ਜੀ
ਵੀਰ ਜੀ ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਪਿਛਲੇ ਕਰਮਾ ਤੋਂ ਕਿਮੇ ਛੁਟਕਾਰਾ ਪਾਇਆ ਜਾਵੇ ੳ ਕਰਮ ਮੁੜ ਮੁੜ ਕੇ ਅੱਗੇ ਆੳਂਦੇ ਹਨ ਮੈ ਬਹੁਤ ਪ੍ਰੇਸ਼ਾਨ ਹਾਂ ਵੀਰ ਜੀ ਕਿਰਪਾ ਕਰਕੇ ਸੋਜੀ ਬਖਸ਼ੋ ਜੀ ਮੈ ਕੀ ਕਰਾਂ ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ ਜੀ🎉🎉🎉🎉🎉🎉
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾਤਾ ਜੀ ਵਾਹਿਗੁਰੂ ਜੀ ਅੰਮ੍ਰਿਤ ਦੀ ਦਾਤ ਬਖਸ਼ੋ ਵਾਹਿਗੁਰੂ ਜੀ ਤਰਸ ਕਰੋ ਮੇਹਰ ਕਰੋ ਜੀ 🙇⚔️🙏🙏🙏🙏⚔️⚔️🙏🪷🌠🪻🍂
ਧੰਨ ਨਿਰੰਕਾਰ 🌹ਧਨ ਨਿਰੰਕਾਰ 🌹ਧੰਨ ਨਿਰੰਕਾਰ 🌹ਧਨ ਨਿਰੰਕਾਰ 🌹ਧੰਨ ਨਿਰੰਕਾਰ 🌹ਧੰਨ ਨਿਰੰਕਾਰ 🌹 ਧੰਨ ਨਿਰੰਕਾਰ 🌹ਧੰਨ ਨਿਰੰਕਾਰ 🌹 ਧੰਨ ਨਿਰੰਕਾਰ 🌹
🌹ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ 🌹
🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹 🙏
Veerji tusi kine pyare o.....Guru de singh bahut beloved hunde.....tuhada aj soft subah v dekhya... .....chadh di kla kare sache patshah.....
ਸਿੰਘ ਸਾਹਿਬ ਜੀ , ਸਤਿਗੁਰਾਂ ਨਾਲ ਵਾਹਿਗੁਰੂ ਨਾਲ ਪਿਆਰ ਕਦੋਂ ਹੁੰਦਾ ਹੈ । ਜਿਵੇਂ ਪੁਰਾਤਨ ਸਿੰਘਾ ਦਾ ਪਿਆਰ ਸੀ ਮਹਾਰਾਜ ਨਾਲ । ਪਿਆਰ ਕਿਵੇਂ ਹੋਏਗਾ । ਮਹਾਂਪੁਰਖਾਂ ਦੀ ਜੇ ਕਿਰਪਾ ਹੋਵੇ ਕਿਣਕਾ ਮਿਲ ਜਾਵੇ ਫਿਰ ਉਸਨੂੰ ਸੰਭਾਲਣਾ ਕਿਵੇਂ ਆ
ਵਾਹਿਗੁਰੂ ਜੀ ਜਦੋਂ ਮਹਾਂਮਾਰੀ ਦਾ ਸਮੇਂ ਹੁੰਦਾ ਹੈ ਉਸ ਸਮੇਂ ਦਸਮ ਗ੍ਰੰਥ ਦੀ ਬਾਣੀ ਜਾਂ ਦਸਮ ਦੀ ਕੋਈ ਵੀ ਬਾਣੀ ਦਾ ਪਾਠ ਕਰ ਸਕਦੇ ਹਾਂ ਕਿਓਂਕਿ ਮਹਾਂਮਾਰੀ ਦੇ ਸਮੇਂ ਸਿਰ ਵਿੱਚ ਪਾਣੀ ਨਹੀਂ ਪਾਉਣਾ ਚਾਹੀਦਾ ਕਿ ਬਿਨਾਂ ਕੇਸੀਂ ਇਸ਼ਨਾਨ ਕੀਤੇ ਸ਼ਸਤਰ ਨਾਮ ਮਾਲਾ ਜਾ ਚੰਡੀ ਦੀ ਵਾਰ ਦਾ ਪਾਠ ਕਰ ਸਕਦੇ ਹਾ । ਵਾਹਿਗੁਰੂ ਜੀ ਇਸ ਸਵਾਲ ਦਾ ਜਵਾਬ ਜਰੂਰ ਦੇਣਾ । ਬੇਨਤੀ ਹੈ ਤੁਹਾਨੂੰ
Waheguru ji ka Khalsa waheguru ji ki Fateh
ਵਾਹਿਗੁਰੂ ਜੀ ਸਾਤਿਗਰ ਜਾੳ ਮਿਹਰ ਕਰੋ ਦਾਸੀ ਤੇ ਦਰਸ਼ਨ ਹੋਏ ਵਾਹਿਗੁਰੂ ਜੀ ਕਿਰਪਾ ਕਰੇ ਤੁਸੀਂ ਵਾਹਿਗੁਰੂ ਜੀ ਜਾਨੀ ਜਾਨ ਹੋ ਆਪ ਜੀ ਦਾਸੀ ਗੁਰੂ ਵਾਲੇ ਹਨ 🌼❤️🌼❤️🌼❤️👏
🌹🙏🌹🙏 *☬ਵਾਹਿਗੁਰੂ ਜੀ ਕਾ ਖਾਲਸਾ☬*
*☬ਵਾਹਿਗੁਰੂ ਜੀ ਕੀ ਫਤਹਿ ਜੀ☬*🌹🙏🌹🙏
Waheguru Waheguru Waheguru jo 🙏🏻 ♥️
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 ਵਾਹਿਗੁਰੂ ਜੀ 🙏❤️
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਮੇਹਰ ਕਰੋ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ🙏❤️
ਵਾਹਿਗੁਰੂ ਜੀ ਕੀ ਫ਼ਤਿਹ🙏❤️
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤❤❤🌹🌹🌹🌹🌹🌹🌹🌹🌹🌹🌹🌹🌹🌹🌹🍀🍀🍀🍀🍀🍀
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਇੱਕ ਸਵਾਲ ਸੀ ਕਿ ਪੁਰਾਣੇ ਕਛਿਹਰੇ ਜਾਂ ਪੁਰਾਣੀਆਂ ਕੇਸਕੀਆਂ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਕੀਤੀ ਜਾਵੇ। ਬਾਕੀ ਘਰਾਂ ਵਿੱਚ ਗੁਰੂਆਂ ਦੇ ਚਿੱਤਰ ਵੀ ਹੁੰਦੇ ਉਨ੍ਹਾਂ ਬਾਰੇ ਵੀ ਦੱਸਣਾ ਜੀ 🙏🙏
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏🙏🙏🙏🥹🥹🥰🥰🥰
ਵਾਹਿਗੁਰੂ ਜੀ ਮੇਰੇ ਮਾਂ ਜੀ ਪਰਿਵਾਰ ਨੂੰ ਸਦਾ ਲਈ ਤੋ ਵਿਛੜ ਗਏ ਉਨ੍ਹਾਂ ਹੁਣ ਮੇਰੇ ਭਰਾ ਭਰਜਾਈ ਧਾਗੇ ਤਵੀਤਾ ਵਾਲੇ ਸਿਆਣੇ ਆ ਤੋਂ ਤੰਗ ਕਰਦੇ ਆ ਭਰਾ ਕੋਲ਼ ਲਾਲ ਕਿਤਾਬ ਹੈ ਤੇ ਮੇਰੇ ਕੲਈ ਲੱਖ ਰੁਪਏ ਦਬਗੇ ਮੇਰੇ ਬਾਪੂ, ਮੇਰੇ ਬੱਚੇ ਮੇਰੀ ਪਤਨੀ ਦੀ ਮੰਨੂ ਚਿੰਤਾ ਰਹਿੰਦੀ ਹੈ ਮੇਰੀ ਬੇਟੀ ਦੀ ਵੀ
ਵੀਰੇ 🙏 ਸੀ ਫਤਿਹਗੜ੍ਹ ਸਾਹਿਬ ਵਿਖੇ ਪੈਦਲ ਜਾਣਾ ਚਾਹੁੰਦੇ ਹਾਂ,,,, ਸਾਡੀ ਬੇਨਤੀ ਕਰਨਾ ਜੀ ਅਸੀ ਤੁਰ ਸਕੀਏ 🙏🌺
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 👏🏻👏🏻
ਵਾਹਿਗੁਰੂ ਸਾਹਿਬ ਜੀਓ ⚔️🏹🗡️🙏🏼
Waheguru ji ka Khalsa waheguru ji ki Fateh Khalsa ji 🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙇⚔️🪷🪷🌠🍃🌹🌺🪻💥💥💐🎇🍄🌴🌻🌸🌲🌲🌾🥀🌼🍁🍀🍂💥💥🪻🌹🌠🪷⚔️🙇🙏🙏🪷🙇🙏🙏🙇⚔️🙇
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਆਪੇ ਰੱਖਦਾ ਲੱਜਾ ਮੇਰੀਆ ਆਪੇ ਰੱਖਦਾ ਤੂੰ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਵੀਰ ਜੀ
Guru dev ji de pyare baba ji tuhanu dass valo fathe waheguru ji ka Khalsa waheguru ji ki fathe ❤️🌸
Wa gurujikirpakroji
ਵਾਹਿਗੁਰੂ ਜੀ ❤🙏
✨🌟🙏Waheguru ji 🌹✨🌟🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏❤️🙏
੧ਓੱ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🌺🌺🌺🙏🙏
Waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ👏🌷🌼🌺
Dhan Dhan sahib shri Guru Dasam Granth sahib ji 🙏🏻🙏🏻🙏🏻🙏🏻🙏🏻🙏🏻
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ ਅੰਮ੍ਰਿਤ ਤਾਂ ਨਹੀਂ ਛਕਿਆ ਪਰ ਛੋਟੀ ਉਮਰ ਵਿਚ ਹੀ ਪਾਠ ਕਰਦੀ ਹਾਂ ਨਾਨਾ ਜੀ ਨਹਿੰਗ ਸਿੰਘ ਸੀ। ਉਹਨਾਂ ਤੋਂ ਪਾਠ ਦੀ ਪ੍ਰੇਰਨਾ ਮਿਲੀ।ਪਰ ਵਿਆਹ ਤੋਂ 2 ਸਾਲ ਬਾਅਦ ਬੀਮਾਰ ਹੋਣ ਲੱਗ ਪਈ 20ਸਾਲ ਹੋ ਗੲਏਤੇ ਨਾਲ ਹੀ ਸੱਸ ਨਨਾਣ ਲੜਾਈ ਕਰਨ ਲੱਗ ਗੲਈਆ।ਪਰ ਮੈਂ ਜਵਾਬ ਨਹੀਂ ਸੀ ਉਨ੍ਹਾਂ ਨੂੰ ਦਿਦੀ। ਮੇਰਾ ਜੀਵਨ ਸਾਥੀ ਆਰਮੀ ਵਿਚ ਸਨ ਮੈਂ ਉਨ੍ਹਾਂ ਨੂੰ ਵੀ ਨਹੀਂ ਸੀ ਦੱਸਦੀ।ਤੇ ਨਾ ਹੀ ਮੰਮੀ ਡੈਡੀ ਨੂੰ ਨਹੀਂ ਸੀ ਦੱਸਦੀ। ਡੈਡੀ ਵੀ ਆਰਮੀ ਚੋਂ ਅਫਸਰ ਆੲਏ ਸਨ ਪਰ ਮੈਂ ਲੜਾਈ ਵਧਾਉਣਾ ਨਹੀਂ ਸੀ ਚਾਹੁੰਦੀ।ਪਰ ਮੇਰੀ ਸੱਸ ਨਨਾਣ ਨੇ ਮੇਰੇ ਪਤੀ ਨੂੰ ਮੇਰੇ ਬਾਰੇ ਝੂਠੀਆਂ ਕਹਾਣੀਆਂ ਬਣਾ ਕੇ ਮੇਰੈ ਖਿਲਾਫ ਕਰ ਦਿੱਤਾ। ਮੇਰੇ ਤੋਂ ਤਿਲਾਕ ਮੰਗਣ ਲੱਗੇ ਫਿਰ ਆਰਮੀ ਦੀ ਮੱਦਦ ਨਾਲ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਵਸੀ।ਪਰ ਮੇਰੇ ਪਤੀ ਨੇ ਕਦੇ ਵੀ 32:01 ਮੇਰੇ ਨਾਲ ਕਿਤੇ ਆਉਣਦ ਜਾਣ ਦੀ ਸਲਾਹ ਜਾਂ ਕੋਈ ਚੀਜ਼ ਖਰੀਦਣ ਜਾ ਵੇਚਣ ਦੀ ਕਦੇ ਨਹੀਂ ਕੀਤੀ ਨਾ ਹੀਂ ਮੇਰੇ ਤੇ ਬੱਚਿਆਂ ਕੋਲ ਬੈਠਦੇ ਹਨ। ਬੱਚੇ ਵੱਡੇ ਹੋ ਗਏ ਪਰ ਹੁਣ ਵੀ ਸੱਸ ਨਨਾਣ ਦਿਉਰ ਦੀ ਹੀ ਸੁਣਦੇ ਹਨ ਪ੍ਰਮਾਤਮਾ ਨੇ ਸਾਨੂੰ ਸੋਹਣੇ ਵੀ ਬਣਾਇਆ ਤੇ ਸਭ ਕੁਝ ਦਿੱਤਾ ਪਰ ਮੈਨੂੰ ਪਤੀ ਆਪਣਾ ਬਣਾਇਆ ਹੀ ਨਹੀਂ। ਪਾਠ ਕਰਦੀ ਹਾਂ ਪਰ ਜਦੋਂ ਬੀਮਾਰ ਹੋ ਜਾਂਦੀ ਹਾਂ ਤਾਂ ਛੁਟ ਜਾਂਦਾ।==2==3 ਮਹੀਨੇ ਤੋਂ ਤੁਹਾਨੂੰ ਸੁਣਦੀ ਹਾਂ।1 ਜਾਪ ਪਹਿਲਾਂ ਕੀਤਾ ਵਿਗੜੇ ਨੂੰ ਸੁਧਾਰਨ ਵਾਲਾ।ਤੇ ਹੁਣ ਪਤੀ ਪਤਨੀ ਦੇ ਝਗੜੇ ਵਾਲਾ।ਆਸਾ ਮਹਲਾ ਪੰਜਵਾਂ ਵਾਲਾ ਜੋ ਤੁਸੀਂ ਦੱਸਿਆ।ਪਰ ਫਿਰ ਵੀ ਸਾਥੋਂ ਦੂਰ ਰਹਿੰਦੇ ਬਾਹਰ ਹੀ ਰਹਿ ਕੇ ਖੁਸ਼ ਹਨ। ਤੁਸੀਂ ਦੱਸੋ ਕਿ ਮੈਂ ਵੀਰ ਜੀ ਕੀ ਕਰਾਂ 22 ਸਾਲ ਵਿਆਹ ਨੂੰ ਹੋਗੇ। ਅਰਦਾਸਾਂ ਵੀ ਕਰਦੀ ਹਾਂ ਤੇ ਸਸਤਰ ਨਾਮ ਮਾਲਾ ਦਾ ਪਾਠ ਕਰਦੀ ਹਾਂ। ਮੈਂ ਬਹੁਤ ਤੰਗ ਆ ਮੇਰੇ ਤੇ ਰਹਿਮ ਕਰੋ। ਜਿਸ ਦਿਨ 40 ਦਿਨ ਦਾ ਪਾਠ ਸੰਪੂਰਨ ਹੋਣਾ 2 ਮਾਲਾ ਸਵੇਰੇ ਸ਼ਾਮ ਜਾਪ ਕਰਨਾ ਹੁੰਦਾ ਪਰ ਪਾਠ ਦਾ ਭੋਗ ਕਦੋਂ ਪਾਉਣਾ ਸਵੇਰੇ ਕਿ ਸਾਮ ਨੂੰ ਜ਼ਰੂਰ ਦੱਸੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Satnam waheguru ji 🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
🙏🙏🙏🙏🙏
Satnam Waheguru ji ❤❤🎉🎉🎉🎉🎉
Wehaguru ji 🙏🏻🙏🏻
Waheguru ji ka Khalsa waheguru ji ki Fateh Veer ji 🙏🏻🙏🏻🙏🏻🙏🏻🙏🏻
Dhan ho baba ji ❤🎉
Waheguru ji ma bhot din di swal typ kr k shd rhi aa himt hi nhi hundi pr aj himt kr k kr rhi ma gurbani prdi haa jini v Maharaj kra lainde pr mere nl kuj sahi hon de bavjud v bura hoyea a poore smaj vich jina ne kita gurbani krde time bs ohna bare bure hi vichaar onde ne Maharaj g Ada krdo oda krdo Mera MN nhi tikda gurbani ch k is tra gurbani da laab milu ja nhi 🙏
Baba jee weheguru jee ka khalsa weheguru jee ke fathe jee
Wahaguru ji 🙏
Waheguru ji ka Khalsa waheguru ji ki fateh 🙏🙏🙏🙏🙏❤❤❤❤❤🙏🙏🙏🙏🙏
ਵਾਹਿਗੁਰੂ ਜੀ
Waheguru ji ka Khalsa waheguru ji ki Fateh virji ❤❤❤❤❤
🙏
Waheguru ji ka Khalsa
Waheguru ji ki Fateh🙏
Dhan dhan amar sheed baba deep Singh ji kirpa kro ji
Waheguru ji ka Khalsa waheguru ji ki Fateh 🙏🙏.
Waheguru ji 👏👏👏👏
Waheguru ji
Waheguru ji ka khalsa Waheguru ji ki fahte
Waheguru di
Waheguru ji mein
🎉🎉
Waheguru ji 🙏
Waheguru ji 🎉
🙏❤ Waheguru Ji ka Khalsa Waheguru ji ki Fateh... baintee hai apne kirpa karo es das teh 🙏❤
Waheguru Ji ka Khalsa Waheguru ji ki Fateh 🙏. Guru Ji de peyaareo
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਜੀ ਕਿਰਪਾ ਕਰੋ ਮੇਰੇ ਸਵਾਲਾਂ ਦੇ ਜਵਾਬ ਜ਼ਰੂਰ ਦੇਣਾ ਜੇ ਮੈਂ ਆਪ ਜੀ ਨੂੰ ਤੰਗ ਕਰ ਰਹੀ ਹਾਂ ਤੇ ਛੋਟੀ ਭੈਣ ਸਮਝ ਕੇ ਮਾਫ਼ ਕਰਨਾ ਵੱਡੇ ਵੀਰ ਜੀ ਜਿਸ ਮਾਂ ਦਾ ਬੱਚਾ ਬੁੱਧੀ ਦੇ ਪੱਖ ਵਲੋਂ ਕਮਜ਼ੋਰ ਹੈ(੫ ਸਾਲ ਦਾ) ਉਨੂੰ ਸੂਝਵਾਨ ਬਣਾਉਣ ਲਈ ਮਾਂ ਕੀ ਕਰੇ ਕੇੜਾ ਜਾਪ ਕਰੇ, ਕਿਓਂਕਿ ਬੱਚਾ ਛੋਟਾ ਹੈ ਉਹ ਨੀ ਕਰ ਸਕਦਾ, ਦੂਜਾ ਸਵਾਲ ਹੈ ਕਿ ਮੇਰੇ ਘਰ ਵਿੱਚ ਮੀਟ ਆਂਡੇ ਨੀਂ ਬਣਦੇ ਪਤੀ ਸ਼ਰਾਬ ਜ਼ਰੂਰ ਪੀਂਦੇ ਨੇ ਕੇਵਲ ਸ਼ਾਮ ਨੂੰ,ਕਿ ਮੈਂ ਅਲੱਗ ਕਮਰੇ ਵਿਚ ਦਸਮ ਬਾਣੀ ਪਾਠ ਕਰ ਸਕਦੀ ਹਾਂ ਤਾਂ ਜੋ ਪੁੱਤਰ ਸੂਝਵਾਨ ਹੋ ਜਾਵੇ ਤੇ ਪਤੀ ਸ਼ਰਾਬ ਛੱਡ ਦੇਣ ਇਨ੍ਹਾਂ ਦਿੱਕਤਾਂ ਨੂੰ ਠੀਕ ਕਰਨ ਲਈ ਕੇੜਾ ਜਾਪ ਕਿਤਾ ਜਾਏ, ਜ਼ਰੂਰ ਸੋਝੀ ਬਖਸ਼ੋ.🙏🙏
Wah wah wah Shri Guru Gobind Singh ji maharaj ji ❤
waheguru ji ka khalsa waheguru ji ki fateh🎉🎉🎉🎉🎉
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ ਕੀ ਤਲਾਕ ਲੈਣਾ ਗਲਤ ਹੈ ਜੀ ।ਮੇਰੇ ਭਰਾ ਨੇ ਕੇਸ ਦਰਜ ਕਰਵਾਇਆ ਹੈ ਜੀ ਮੇਰੇ ਭਰਾ ਨੇ ਬਹੁਤ ਹੀ ਜਿਆਦਾ ਕੋਸ਼ਿਸ਼ ਕੀਤੀ ਸੀ ਘਰ ਵਸਾਉਣ ਲਈ ਪਰ ਕੁਝ ਵੀ ਠੀਕ ਨਹੀਂ ਹੋਇਆ ਜੀ ਕਿਰਪਾ ਕਰਕੇ ਸਾਨੂੰ ਸੋਝੀ ਬਖਸ਼ਿਸ਼ ਕਰੋ ਜੀ 🙏
Waheguru ji 🎉🎉🎉🎉🎉❤
Waheguru ji ka khalsa waheguru ji ki fathe ji 🙏
ਵੀਰੇ 🙏🌺 ਮੇਰੇ ਤੋਂ ਦਿਨ ਦਿਨ ਚ ਖੁਲਾ ਜਾਪ ਹੀ ਹੁੰਦਾ ਹੈ ਕੰਮ ਕਰਦੇ ਥਕ ਜਾਈਦਾ ,,, ਰਾਤ ਸਰੀਰ ਆਰਾਮ ਚਾਹੁੰਦਾ ,,, ਕੲਈ ਸਾਲਾਂ ਤੋਂ ਤੁਰਦੇ ਫਿਰਦੇ ਹੀ ਸਿਮਰਨ ਕਰ ਸਕਦੀ ਹਾਂ ਜੀ,,,, ਮੇਰੀ ਹਾਜਰੀ ਨੀ ਲਗੀ ,,,, ਕਿਰਪਾ ਕਰਕੇ ਹਾਜਰੀ ਲਵਾ ਦਿਓ ,,, ਆਪ ਜੀ ਵਰਗੀਆਂ ਰੂਹਾਂ ਦੀ ਵਾਹਿਗੁਰੂ ਵਾਹਿਗੁਰੂ ਜੀ ਜਲਦੀ ਸੁਣ ਲੈਦੇ ਜੀ🙏🌺
Waheguru ji ka kahlsa waheguru ji ki fathe bahi sahib ji 🙏
ਭਾਈ ਸਾਹਿਬ ਜੀ ਬ੍ਰਹਮ ਕਵਚ ਦੇ ਪਾਠ ਵਿਚ ਦੋ ਪੰਕਤੀਆਂ ਇਸ ਤਰਾਂ ਹਨ "ਚੰਡਿਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਿਕਾ ਗੁਨਖਾਨਿ ਹੈ ॥੩॥ ਫਿਰ ਅਗਲੀ ਪੰਕਤੀ ਕਈ ਪੋਥੀਆਂ ਵਿਚ ਨਹੀਂ ਮਿਲਦੀ ਜੋ ਇਸ ਤਰਾਂ ਹੈ " ਅਕਾਲ ਜਿਯੋਤੀ ਨਿਹਕਲੰਕਾ ਮਹਾਬਲੀ ਧ੍ਰਿਤਮਾਨਿ ਹੈ ॥" ਕ੍ਰਿਪਾ ਕਰਕੇ ਸਹੀ ਪਾਠ ਕਿਹੜਾ ਹੈ ਜੀ ?
ਅਕਾਲਜਯੋਤੀ ਨਿਹਕਲੰਕਾ ਵਾਲਾ ਪੁਰਾਤਨ ਹ ਏ ਸਹਿ ਹ ਪਰ ਪ੍ਰਵਾਨਿਤ ਦੋਵੇ ਹਿ ਨੇ ਤੁਸੀਂ ਕੋਈ ਵੀ ਕਰ ਸਕਦੇ ਓ
ਖਾਲਸਾ ਜੀਉ ਮੇਰੀ ੪੦ ਸਾਲ ਉਮਰ ਹੋ ਗਈ।। ਵਿਆਹ ਨਹੀਂ ਹੋਇਆ ਗਰੀਬੀ ਕਰਕੇ।। ਪਰ ਗੁਰਬਾਣੀ ਨਾਲ ਬੇਅੰਤ ਪਿਆਰ ਹੈ ਤੇ ਅਭਿਆਸ ਵੀ ਕਰੀਦਾ।। ਕਿਰਪਾ ਕਰਕੇ ਕੋਈ ਗੁਰੂ ਮਹਾਰਾਜ ਨਾਲ ਪਿਆਰ ਕਰਨ ਵਾਲੀ ਰੂਹ ਲੱਭ ਦਵੋ ਰਿਸ਼ਤੇ ਵਾਸਤੇ 🙏 ਇੱਕ ਧੇਲਾ ਨਹੀਂ ਲੈਣਾ ਕੁੜੀ ਵਾਲਿਆਂ ਤੋਂ।।
Waheguru ji ka khalsa waheguru ji ki fateh baba ji
Baba ji assi tuhanu phucchna c ji ki sade kol bhog lwon waste kirpan hni ji assi bhog kive lwayiye te ardas kive kriye plz sade swal da jwab dedo baba ji
Dhan Dhan saheed Singh sahib ji 🙏🏻🙏🏻🙏🏻🙏🏻🙏🏻🙏🏻
❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵੀਰ ਜੀ ਮੈ ਜਦੋ ਮੇਨੂੰ ਕਈ ਵਾਰੀ ਖੰਜ ਜਾਂਦੀ ਫੇਰ ਮੇਨੂੰ ਗੁਸਾ ਚਰ ਜਾਂਦਾ ਫੇਰ ਪਾਠ ਕਰ ਨੂੰ ਜੀਅ ਨੀ ਕਰਦਾ ਵੀਰ ਜੀ ਅਰਦਾਸ ਕਰੋਓ ਵੀਰ ਜੀ ਕੰਮਕਾਰ ਵਾਸਤੇ ਅਰਦਾਸ ਕਰੋਓ ਜੀ ਵੀਰ ਜੀ ਮੈ ਲੋਨ ਲੈਣਾ ਏ ਵੀਰ ਜੀ ਅਰਦਾਸ ਕਰੋਓ ਸਾਡਾ ਕੰਮ ਕਾਰ ਬਣਜੇ ਬੇਟੀ ਦਾ ਬਾਹਰ ਦਾ ਕੰਮਕਾਰ ਬਣਜੇ
Waheguru g 🙏🙏🙏 Veer g ik kmra hai waheguru g di kirpa nal ki jot lga skde aa jaap krde time ,,,jot lgan di sari ਮਰਿਯਾਦਾ b ds deo ,,,batti roj badlni ,,gheo thnda ho k reh janda osda ki krna ,,sara kujh dsio g,,,,ik time vich 2jaap shuru kraye waheguru g ne ki eh theek e ,,,, ਸ੍ਰੀ ਚੰਡੀ ਚਰਿਤ੍ਰ ਉਸਤਤ ਸਾਹਿਬ ਅਤੇ ਉਸਤਤ ਸ੍ਰੀ ਮਾਯਾ ਲਛਮੀ ਜੀ,,,,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੇਰਾ ਪਤੀ ਸਰਾਬ ਬਹੁਤ ਪੀਣ ਲੱਗ ਪਏ ਨੇ ਅਟੈਕ ਵੀ ਹੋ ਗਿਆ ਸੀ ਸਰਾਬ ਕਰਕੇ ਸਿਹਤ ਰੋਗੀ ਹੋ ਗਈ ਹਫਤਾ ਬਦ ਵੀ ਹੋ ਜਾਦੇ ਨੇ ਫੇਰ ਸਵੇਰ ਵੇਲੇ ਤੋ ਹੀ ਪੀਣ ਲਗ ਜਾਦੇ ਨੇ ਪਹਿਲਾ ਬਹੁਤ ਮੀਠਾ ਬੋਲਦੇ ਸੀ ਹੁਣ ਗਾਲ੍ਹਾ.ਬਹੁਤ ਕਢਦੇ ਨੇ ਸਮਝ ਨੀ ਆੳਦੀ ਕੀ ਹੋ ਗਿਆ ਬੇਟੇ ਦੀ ਪੜ੍ਹਾਈ ਵੀ ਨੀ ਚਲਦੀ ਜਿਦੀ ਬਹੁਤ ਹੋ ਗਿਆ ਸਾਰਾ ਦਿਨ ਘਰ ਵਿਚ ਸੋਗ ਪਿਆ ਰਹਿੰਦਾ ਪਤਾ ਨੀ ਕੋਈ ਨੈਗੇਟਿਵ ਆਨਰਜੀ ਆ ਕਦੇ ਸਕ ਹੁੰਦਾ ਕਿਸੇ ਨੇ ਕੁਝ ਕਰਾ ਦਿੱਤਾ ਜਾ ਕਰਮਾ ਕਰਕੇ ਆ ਮੈ ਕੀ ਕਰਾ ਬਾਬਾ ਜੀ ਸਮਝ ਨੀ ਆੳਦੀ ਟੀ ਵੀ ਤੇ ਤਾ ਕੀਰਤਨ ਲਾ ਕੇ ਰੱਖਦੀ ਆ ਦਸਮ ਗ੍ਰੰਥ ਸਾਹਿਬ ਦੀ ਬਾਣੀ ਘਰ ਵਿਚ ਸਰਾਬ ਕਰ ਕੇ ਨਹੀ ਕਰ ਸਕਦੀ ਹਰ ਟਾਈਮ ਘਬਰਾਹਟ ਹੁੰਦੀ ਰਹਿੰਦੀ ਆ
Wahaguru g amrit pan karn nu dil ta bhut krda but husband kada kada ninveg, khanda na drink nhi krda a uhna da dard rhnda thand ch es lai mara bhut man a rab da dita sab kuj a bas ik isha k mara bacha or hubby amrit chak rhn mara husband di bhakti bhut faldi a but ho krda nhi bhut ghat krda wahaguru mehr krn sada pariwar ta apna bna lan
Waheguru Ji Ka Khalsa Waheguru Ji Ki Fateh Khalsa Ji.
Bachpan toh hi mera confidence level bohot low hai mein hamesha darea hoeya te tension vich renda han
ਬਾਬਾ ਜੀ ਮੇਰੇ ਪਾਪੀ ਦੇ ਸਵਾਲ ਦੇ ਵੀ ਜਵਾਬ ਦੇ ਦਿਓ ਮੇਹਰ ਕਰੋ ਬਾਬਾ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਸਤਰ ਨਾਮ ਮਾਲਾ ਦੇ 40 ਦਿਨ ਸੰਪੂਰਨ ਹੋਣ ਤੇ ਭੋਗ ਪਾ ਦਿੱਤਾ ਗਿਆ ਹੈ ਦੁਬਾਰਾ ਫਿਰ ਵਾਹਿਗੁਰੂ ਜੀ ਨੇ ਮੇਹਰ ਕਰੀ ਹੈ ਅਤੇ ਬ੍ਰਹਮ ਕਵਚ ਦੇ ਮੱਧ ਦੇ ਭੋਗ ਪਾਏ ਗਏ ਹਨ, ਬਾਬਾ ਜੀ ਕੀ ਜੇਕਰ ਅਮ੍ਰਿੰਤ ਵੇਲ ਕੇਸੀ ਇਸਨਾਨ ਕੀਤਾ ਜਾਂਦਾ ਹੈ ਕੀ ਸ਼ਾਮ ਨੂੰ ਬਿਨ੍ਹਾ ਕੇਸੀ ਇਸਨਾਨ ਕੀਤੇ ਇਹ ਦੋਵੇ ਪਾਠ ਕਰ ਸਕਦੇ ਹਾ ਵਾਹਿਗੁਰੂ ਜੀ ਦਾਸ ਜਗਤਾਰ ਸਿੰਘ ਖਾਲਸਾ
Waheguru g gopat ardas bol ke jvab zuru dena g mn bohot pareshan hai je koi sahnu dekhna na chahunda hove na hi sahnu janda hove matlab ki na hi sahde naal usda ko rishta hove mtlb ki begana hove te usde mn ch kise hor parati khich hove pr asi us insan naal jivan dilon katna hove katna hove ki o v nil jao😢😢