ਸੁਖਬੀਰ ਬਾਦਲ ਨੇ ਉਲਟਾ ਸਿੰਘ ਸਾਹਿਬਾਨਾਂ ਤੇ ਹੁਕਮ ਚਲਾਇਆ

Поделиться
HTML-код
  • Опубликовано: 21 окт 2024
  • ਸੁਖਬੀਰ ਬਾਦਲ ਨੇ ਉਲਟਾ ਸਿੰਘ ਸਾਹਿਬਾਨਾਂ ਤੇ ਹੁਕਮ ਚਲਾਇਆ #akalidal #sukhbirbadal #sgpc #singhsahib #amirtsar

Комментарии • 17

  • @MalkeetSingh-pk6sf
    @MalkeetSingh-pk6sf 2 месяца назад +4

    ਬਾਈ ਜੀ ਇਸ ਪਿੱਛੇ ਭਾਰਤੀ ਜਨਤਾ ਪਾਰਟੀ ਵੀ ਹੈ ਜੋਂ ਬਾਅਦ ਵਿੱਚ ਅਕਾਲੀ ਦਲ ਨਾਲ ਸਮਝੌਤਾ ਕਰ ਲਵੇ ਗੀ

  • @KalaSerron
    @KalaSerron 2 месяца назад +3

    ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ

  • @KalaSerron
    @KalaSerron 2 месяца назад +1

    ਸਹੀ ਗੱਲ ਹੈ ਬਾਈ ਜੀ ਲਵ ਯੂ ਪਰ ਮੇਰੀ ਡਬੈਟ ਕਰੋ ਜੀ ਕੋਈ ਪੰਥ ਨਹੀ ਕੋਈ ਕਮੈਟੀ ਨਹੀਂ ਇਹੈ ਡਾਕੁ ਨੇ

  • @NirmalSingh-ju6ub
    @NirmalSingh-ju6ub 2 месяца назад +1

    Very good thax G

  • @aulakhsingh5103
    @aulakhsingh5103 2 месяца назад +1

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:15

  • @Redmi-n2l3e
    @Redmi-n2l3e 2 месяца назад +1

    ਬਾਦਲ ਪਰਿਵਾਰ ਵਾਸਤੇ ਆਕਾਲ ਤਖ਼ਤ ਸਾਹਿਬ ਅਤੇ ਜ਼ੇਬ ਵਿੱਚੋ ਨਿਕਲੇ ਸਿੰਘ ਸਾਹਿਬ ਜਥੇਦਾਰ ਸਾਹਿਬ ਦਾ ਰੂਤਬਾ ਘੱਟ ਹੈ, ਬਾਦਲਾਂ ਦੇ ਵੱਡੇ ਗੁਰੂ ਬਲਾਤਕਾਰੀ ਸੋਧਾਂਸਾਧ ਆਸ਼ੂਤੋਸ ਭਨਿਆਰੇ ਵਾਲੇ ਰੁਤਬਾ ਬਹੁਤ ਹੀ ਉੱਚਾ ਹੈ,,

  • @GurmailSingh-qf7ni
    @GurmailSingh-qf7ni 2 месяца назад +4

    ਪੱਤਰਕਾਰ ਸਾਹਬ ਜੀ ਇਹਨਾਂ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਅਬਦਾਲੀਆਂ ਤੋਂ ਲੈਕੇ ਅੰਗਰੇਜ਼ਾਂ ਵੇਲੇ ਕਾਂਗਰਸ ਵੇਲੇ ਭਾਜਪਾ ਵੇਲੇ ਕਾਲੀ ਦਲ ਬਾਦਲ ਗ਼ਦਾਰ ਵੇਲੇ ਹਮੇਸ਼ਾ ਗਦਾਰਾਂ ਨੇ ਪੰਜਾਬ ਨੂੰ ਲੁੱਟ ਲੁੱਟ ਕੇ ਖਾਹ ਗ‌ਏ ਨਰੈਣੂ ਮਹੰਤਾਂ ਦੇ ਭੇਸ ਵਿੱਚ ਹਿਟਲਰ ਅਬਦਾਲੀ ਬਾਦਲ ਗ਼ਦਾਰ ਮੱਜਠੀਏ ਕੈਪਟਨ ਗਪੌੜ ਸਿਮਰਨਜੀਤ ਮਾਨ ਗ਼ਦਾਰ ਨੇ ਪੰਜਾਬ ਨੂੰ ਲੁੱਟਿਆ ਪੁੱਟਿਆ ਕੁੱਟਿਆ ਹੈ ਆਉਣ ਵਾਲੇ ਸਮੇਂ ਵਿੱਚ ਇਹਨਾਂ ਬਹਿਰੂਪੀਏ ਸਿੱਖਾਂ ਤੋਂ ਕਦੇ ਵੀ ਭਲੇ ਦੀ ਆਸ ਨਹੀਂ ਰੱਖਣੀ ਚਾਹੀਦੀ ਹੈ

  • @harbanssingh4500
    @harbanssingh4500 2 месяца назад

    Kush nahi hona.dekhlio eh matter bhi thhanda ho jaana houli hauli.ho sakda eh saare fer ik ho jaan.

  • @KalaSerron
    @KalaSerron 2 месяца назад

    ਭਾਈ ਸਾਬ ਲਵ ਯੂ ਪਰ ਮੇਰੀ ਡਬੈਟ ਕਰੋ ਗੁਰੂਘਰ ਨਹੀ ਸੈਕਸ ਦੇ ਅੱਡੇ ਨੇ

  • @JaswinderSingh-xw5hk
    @JaswinderSingh-xw5hk 2 месяца назад

    Nokar malik nu kive hukam de sakde ne

  • @AmarjeetSingh-uo6qs
    @AmarjeetSingh-uo6qs 2 месяца назад

    ਇਹ ਸਾਰੇ ਨਰੈਣੂ ਮਹੰਤ ਨੇ ਝੂਠ ਬੋਲਦੇ ਹਨ

  • @AmritpalSingh-cp1ce
    @AmritpalSingh-cp1ce 2 месяца назад

    Sukhey Ney lafafey which chita Dita jathedhar nu 😂

  • @amarjeetsingh3869
    @amarjeetsingh3869 2 месяца назад

    ਕੀ ਗੱਲ ਹੁਣ ਚਿੱਤੜਾ ਵਿੱਚ ਕਿੱਲਾ ਵੜ ਗਿਆ ਜਿਹੜਾ ਅਕਾਲ ਤਖਤ ਸਾਹਿਬ ਜੀ ਤੇ ਪੇਸ਼ ਨਹੀਂ ਹੁੰਦਾ ੳਹ ਜਾ ਧਾਮੀ ਕਤੀੜ ਹੈ ਗਧਾ ਹੈ ਉੱਲੂ ਹੈ ਬਾਦਰ ਹੈ ਜਿਵੇ ਉਹ ਪਤੰਦਰ ਕਹੀ ਜਾਂਦੈ ਉਵੇਂ ਨੱਚੀ ਜਾਂਦਾ ਦੱਲਾ ਹੁਣ ਹੁਕਮ ਕਿਉਂ ਨਹੀਂ ਕਰਦਾ ਪਿਉ ਨੂੰ ਵੀ ਅਕਾਲ ਤਖ਼ਤ ਸਾਹਿਬ ਜੀ ਤੇ ਪੇਸ਼ ਹੋਵੇ ਨਹੀਂ ਪੰਥ ਵਿਚੋਂ ਛੇਕਿਆ ਜਾਵੇ ਛਿੱਤਰ ਪਰੇਡ ਕਰ ਕੇ ਪਰ ਇਹਦੀਆਂ ਜੁੱਤੀਆਂ ਵਿਚ ਪਾਣੀ ਪੀਣ ਵਾਲੇ ਕਿੱਥੇ ਬੋਲਣਗੇ ਚਲੋ ਰੱਬ ਤਾਂ ਪਾਈ ਪਾਈ ਦਾ ਹਿਸਾਬ ਲੈਂਦਾ ਕੀੜੇ ਪੈਣਗੇ ਕੁੱਤਿਆਂ ਦੇ

  • @amarjeetsingh3869
    @amarjeetsingh3869 2 месяца назад

    ਏ ਬਾਈ ਸੁੱਖਾ ਇਹ ਕਤੀੜ ਨਰੈਣੂ ਮਹੰਤ ਘੜੰਮ ਚੌਧਰੀ ਗਦਾਰ ਗੁੰਡਾ ਬਦਮਾਸ਼ ਲੁਟੇਰਾ ਬਾਦਰਹੈ ਨਾਲ ਹੀ ਧਾਮੀ ਜਿਵੇ ਇਹਨੂੰ ਸੁਖਾ ਕਹੀ ਜਾਂਦੇ ਬਾਦਰਾਂ ਵਾਗੂੰ ਟਪੂਸੀਆਂ ਮਾਰਦੈ ਇਹ ਕਮੇਟੀ ਵਾਲੇ ਸਾਰੇ ਦੱਲੇ ਨੇ ਨਹਿੰਗ ਸਿੰਘਾਂ ਨੂੰ ਬੇਨਤੀ ਹੈ ਕਿ ਸੁੱਖੇ ਅਮਲੀ ਤੇ ਧਾਮੀ ਮਸੰਦ ਸੁੱਕੀਆਂ ਰੋਟੀਆਂ ਖਾਣ ਵਲਾ ਇਹਨਾਂ ਦੋਵਾਂ ਨੂੰ ਸੋਧਾ ਲਾ ਦਿਉ ਨਾਲੇ ਕਮੇਟੀ ਬਚ ਜੂ ਨਾਲੇ ਅਕਾਲੀ ਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਲਾਜਮੀ ਸੋਧਾ ਲਾਉ ਤਾਂ ਕੇ ਕਾਲੀ ਦਲ ਤੋ ਫੇਰ ਅਕਾਲੀ ਦਲ ਬਣ ਜਾਵੇ