ਇੱਕ ਰਾਤ ਕਵੈਤੀ ਸ਼ੇਖਾਂ ਦੇ ਖੇਮਿਆਂ ਤੇ। ਰਾਤ ਦੀ ਰੋਟੀ ਤੇ ਸੱਦਿਆ। Car Stunt on roads at Midnight । Day-84

Поделиться
HTML-код
  • Опубликовано: 7 сен 2024
  • #ghuddasingh #punjabivlog #punjabivideo #travel #nature #ghuddavlog #amritpalsingh #kuwait #kuwaitculture #ghuddavlogs
    Instagram - amritpalsinghghudda

Комментарии • 310

  • @Shazzvillagefoodsecrets
    @Shazzvillagefoodsecrets 6 месяцев назад +49

    ਲੈਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆਾਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਆਪਣੀ ਜ਼ੁਬਾਨ ਦੇ ਵਿੱਚ ਰੱਖੇ🙏🌹😍👍

  • @mandeepkaurgilljharsahib3543
    @mandeepkaurgilljharsahib3543 6 месяцев назад +18

    ਪ੍ਰਾਉਣਾ ਤੇ ਦੋਹਤਾ ਸਾਰੇ ਪਿੰਡ ਦਾ ਹੀ ਹੁੰਦਾ , ਸਤਿਕਾਰ ਹੀ ਹੁੰਦਾ ਇੱਕ ❤❤
    ਜਿੱਥੇ ਜਾਣ ਪੰਜਾਬੀ ਇੱਕ ਵੱਖਰਾ ਪੰਜਾਬ ਬਣਾ ਲੈਂਦੇ ❤❤
    ਉਮਾਨ ਤੇ ਕੁਵੈਤ ਦੇ ਸ਼ੇਖਾਂ ਨੇ ਬਾਹਵਾ ਪਿਆਰ ਕੀਤਾ ।
    ਘੁੱਦੇ ਬਾਈ ਜਦੋਂ ਕਿਤੇ ਆਨੰਦਪੁਰ ਸਾਹਿਬ ਨੂੰ ਲੰਘੇ ਤਾਂ ਯਾਦ ਕਰਿਓ 🙏🙏
    ਐਨੇ ਦੇਸ਼ ਘੁਮਾਉਣ ਲਈ ਸ਼ੁਕਰੀਆ ਤੁਹਾਡਾ 🙏🙏😍😍

  • @SatnamSingh-mo1db
    @SatnamSingh-mo1db 6 месяцев назад +13

    ਘੁੱਦੇ ਵੀਰ ਹਿਮਤਾ ਦੀਆਂ ਗੱਲਾਂ ਬਾਤਾਂ ਚੰਗਾ ਲਗਦਾ ਜਦੋਂ ਪੰਜਾਬੀ ਮਿਹਨਤਾ ਕਰਦੇ ਦਿਸਦੇ ਆ ਪੰਜਾਬੀਆ ਨੇ ਹਰ ਦੇਸ਼ ਵਿੱਚ ਝੰਡੇ ਗੱਡੇ ਆ🙏🙏🇮🇳

  • @vloggerghuman2551
    @vloggerghuman2551 6 месяцев назад +27

    ਘੁੱਦੇ ਪੁੱਤ ਇਸ ਟੂਰ ਦੀ ਬੱਲੇ ਬੱਲੇ ਹੀ ਹੋਈ ਪਈ ਏ ❤

  • @bhindajand3960
    @bhindajand3960 6 месяцев назад +15

    ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਸਭ ਤੇ ਮੇਹਰ ਭਰਿਆ ਹੱਥ ਰੱਖਣ

  • @ParamjitSingh-ok8he
    @ParamjitSingh-ok8he 6 месяцев назад +6

    ਬੱਲੇ ਬੱਲੇ ਬੱਲੇ! ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਦੀ ਪੂਰੀ ਚੜ੍ਹਤ ਹੈ।ਸਾਰੇ ਬਹੁਤ ਮਿਹਨਤੀ ਹਨ। ਵਧੀਆ ਕਾਰੋਬਾਰ ਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਦੇ ਹਨ ਅਤੇ ਅਣਖ ਨਾਲ ਜਿਉਣ ਦੇ ਰਾਹ ਪਏ ਹਨ।ਇਸ ਆਸ਼ਾਵਾਦੀ ਪੱਖ ਨੂੰ ਵੇਖ ਨਿਰਾਸ਼ਾਵਾਦੀ ਪੱਖ ਪਿੱਛੇ ਰਹਿ ਜਾਂਦਾ ਹੈ। ਬਹੁਤ ਚੰਗਾ ਲੱਗਿਆ ਤੁਹਾਡੇ ਦੁਆਰਾ ਦਿਖਾਈ ਬ੍ਰਿਤਾਂਤ ਕਰਕੇ।

  • @harpalsingh1449
    @harpalsingh1449 6 месяцев назад +9

    ਬਹੁਤ ਬਹੁਤ ਧੰਨਵਾਦ ਅਮ੍ਰਿਤ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸਿਸ਼ ਕਰਨ

  • @bittitalwandisabo5343
    @bittitalwandisabo5343 6 месяцев назад +7

    ਅੱਜ ਦਾ ਰੋਟੀ ਪਾਣੀ ਇਹਨਾਂ ਬਾਈਆਂ ਕੋਲ
    ਜਿਉਂਦੇ ਵੱਸਦੇ ਰਹੋ ਬਠਿੰਡੇ ਵਾਲਿਓ

  • @SherSingh-vs9jd
    @SherSingh-vs9jd 6 месяцев назад +5

    ਬਹੁਤ ਸ਼ਾਨਦਾਰ ਕੁਵੈਤ ਦੇ ਰੰਗ ਢੰਗ ਆ ਘੁੱਦੇ ਵੀਰ ਪੂਰੀ ਗੱਲ ਬਾਤ ਆ❤

  • @JaswinderSingh-io7uo
    @JaswinderSingh-io7uo 6 месяцев назад +7

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @bhindajand3960
    @bhindajand3960 6 месяцев назад +5

    ਬਹੁਤ ਸ਼ਾਨਦਾਰ ਸਫ਼ਰ ਪਿੰਡ ਦੇ ਭਰਾਵਾਂ ਤੇ ਪੰਜਾਬੀਆਂ ਨਾਲ ਮੇਲੇ ਗੇਲੇ ਕਰਦੇ ਜਾਣਕਾਰੀਆਂ ਦੇ ਨਾਲ ਕੁਵੈਤ ਦੀਆਂ ਰਾਹਾਂ ਤੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

  • @santokhsingh1112
    @santokhsingh1112 6 месяцев назад +1

    ਅਰਬੀ ਲੋਕ ਆਪਣੇ ਵਿਰਸੇ ਆਪਣੀ ਸਭਿਅਤਾ ਨਾਲ ਜੁੜ ਕੇ ਰਹਿੰਦੇ ਨੇ , ਸ਼ਾਨ ਨਾਲ ਜਿੰਦਗੀ ਜਿਉਂਦੇ ਹਨ , ਇਸਲਾਮ ਦੀ ਸ਼ੁਰੂਆਤ ਇਥੋਂ ਹੀ ਹੋਈ ਹੈ , ਮੈਂ ਇਹਨਾਂ ਤੋਂ ਬਹੁਤ ਖੁਸ਼ ਹਾਂ ਕਿ ਇਹਨਾਂ ਵਿੱਚ ਦੂਸਰੇ ਮਜਹਬਾਂ ਪ੍ਰਤੀ ਕੋਈ ਨਫ਼ਰਤ ਨਹੀਂ ਹੈ ।

  • @GurmeetSingh-rt6or
    @GurmeetSingh-rt6or 6 месяцев назад +7

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਜੁੱਓਦੇ ਰਿਹਾ ਜਓਣ ਜੋਗਾਆ❤❤❤❤❤❤❤❤❤❤❤❤❤❤❤❤

  • @munishthakur2219
    @munishthakur2219 6 месяцев назад +6

    ਢੋਲ ਵੱਜਦਾ ਹੋਵੇ ਤਾਂ ਪੰਜਾਬੀ ਭੰਗੜਾ ਨਾ ਪਾਉਣ ਇਹ ਤਾਂ ਕਦੇ ਹੋ ਨਹੀਂ ਸਕਦਾ 💫👌

  • @sajjansingh8897
    @sajjansingh8897 6 месяцев назад +4

    ਖਾਣ ਪੀਣ ਦੀ ਰਹਿਤ ਸਿੱਖ ਧਰਮ ਵਰਗੀ ਸੁਚੱਜੀ ਕਿਤੇ ਵ ਨਹੀਂ ਧੰਨ ਭਾਗ ਸਾਡੇ ਜੌ ਪੰਜਾਬ ਦੀ ਧਰਤੀ ਤੇ ਜਨਮ ਲਿਆ❤

  • @hardeepsinghkhatra4270
    @hardeepsinghkhatra4270 6 месяцев назад +3

    ਬਹੁਤ ਜਾਣਕਾਰੀ ਵਾਲੀਆਂ ਵੀਡੀਓ ਸਨ ਇਸ ਗਲਫ਼ ਯਾਤਰਾ ਦੀਆਂ ਖਾਸ ਕਰਕੇ ਨੋਜਵਾਨ ਲਈ ਰੋਜਗਾਰ ਸਬੰਦੀ ਧੰਨਵਾਦ ਘੁਦੇ ਵੀਰ ਦਾ ਅਤੇ ਸਮੂਹ ਪੰਜਾਬੀਆਂ ਦਾ ਜਿਹਨਾਂ ਨੇ ਇਸ ਯਾਤਰਾ ਨੂੰ ਤੱਕਿਆ ਜਾ ਮੇਲ ਜੋਲ ਰਾਹੀਂ ਸ਼ਾਮਲ ਹੋ ਕਿ ਯਾਤਰਾ ਨੂੰ ਚਾਰ ਚੰਨ ਲਾਏ🚲🙏🙏🙏

  • @satnamsinghsatta3464
    @satnamsinghsatta3464 6 месяцев назад +3

    ਉਪਨਰ ਬੈਟ ਮੈਨ ਪਿਛੇ ਤੋ 😂😂ਵਾਹ ਬਈ ਜੀ ਵਾਹ ❤ਬਹੁਤ ਬਹੁਤ ਪਿਆਰ ਸਤਿਕਾਰ ਪੰਜਾਬ ਤੋ❤

  • @charanjitsingh2499
    @charanjitsingh2499 3 месяца назад +1

    ਘੁਦੇ ਵੀਰੇ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਤੁਹਾਡੀ ਵੀਡੀਓ ਵਿਚ ਨਿਰਮਲ ਸਿੰਘ ਲਾਡੀ ਸਾਡੇ ਪਿੰਡ ਕੋਟਲੀ ਦਾ ਏ love you a veer ❤❤❤❤

  • @HappyBrar22
    @HappyBrar22 6 месяцев назад +2

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @surinderpalsingh4600
    @surinderpalsingh4600 6 месяцев назад +2

    Mai 1984 to 1991 tak Saudi Arab riha, uss vakat menu malwey da koi tawan tawan banda hi milda c ,parr Hun Tann lagda haneri liya ditti hoi hai

  • @SukhwinderSingh-wq5ip
    @SukhwinderSingh-wq5ip 6 месяцев назад +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @jogi8914
    @jogi8914 6 месяцев назад +4

    ਘੁੱਦੇ ਵੀਰ ਜੀ ਪਰਦੇਸਾ ਵਿੱਚ ਬੈਠੇ ਵੀਰਾ ਨੂੰ ਇਕ ਮੈਸੇਜ ਇਹ ਦੀਆਂ ਕਰੋ ਕੇ ਆਪਣੇ ਪੰਜਾਬ ਵਿੱਚ ਜ਼ਮੀਨ ਵੇਚੋ ਨਾਂ ਹੋਰ ਦਬ ਕੇ ਲਓ ਨਹੀਂ ਤਾਂ ਨਾਤਾ ਟੁੱਟ ਜਾਉ ਪੰਜਾਬ ਤੋ ਤੇ ਪਰਵਾਸੀਆਂ ਦਾਂ ਕਬਜਾ ਹੋ ਜਾਉ ਫ਼ੇਰ ਆਪਣੀ ਮਿੱਟੀ ਤੋ ਤਰਸੋ ਗੇ ਤੇ ਪਹਿਚਾਣ ਬਣਾ ਕੇ ਰੱਖੋ 🙏🙏

  • @bittitalwandisabo5343
    @bittitalwandisabo5343 6 месяцев назад +2

    ਸ਼ੁਕਰਵਾਰ ਨੂੰ ਛੁੱਟੀ ਹੁੰਦੀ ਹੈ ਸਾਰੇ ਵੀਰਾਂ ਨੂੰ ਇੱਧਰ
    ਜਿਉਂਦੇ ਵੱਸਦੇ ਰਹੋ ਟਰੱਕਾਂ ਵਾਲੇ ਬਾਈ
    ਮਾਲਕ ਹੱਕ ਸੱਚ ਦੀ ਕਮਾਈ ਵਿੱਚ ਬਰਕਤਾਂ ਪਾਵੇ

  • @dharmindersingh1523
    @dharmindersingh1523 6 месяцев назад +1

    ਘੁੱਦੇ ਵੀਰ ਕੁਵੈਤ ਵਾਲੇ ਨੇ ਸਾਰੇ ਨਾਲੋ ਵੱਧ ਮਾਣ ਸਤਿਕਾਰ ਕੀਤਾ ਬਾਕੀਆ ਦੇਸ਼ਾਂ ਵਾਲਿਆ ਨੇ ਵੀ ਬਹੁਤ ਪਿਆਰ ਦਿੱਤਾ ਪਰ ਕੁਵੈਤ ਵਾਲੇ ਲੋਕਾਂ ਦੀ ਗੱਲ ਕਰ ਰਿਹਾ❤

  • @mandeepkaurmani5044
    @mandeepkaurmani5044 6 месяцев назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤🙏🙏🙏ਬਹੁਤ ਸੋਹਣਾ ਕੁਵੈਤ ਦਾ vlog❤👌👍🙌🙏🏻

  • @ZulfiqarAliVlogs
    @ZulfiqarAliVlogs 6 месяцев назад +2

    LOVE FROM PAKISTAN , CITY OF HEER RANJHA , MUNDA AMRITSARIYA 🥰

  • @sarabjitbadhesha
    @sarabjitbadhesha 6 месяцев назад

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਬਹੁਤ ਵਧੀਆ ਜਾਣਕਾਰੀ ਵਾਲਾ ਵੀਡੀਓ ਹੈ ਜੀ। ਬਹੁਤ ਆਨੰਦ ਆਇਆ ਜੀ।❤❤❤❤❤

  • @rajkang69
    @rajkang69 6 месяцев назад +1

    ਬਹੁਤ ਵਧੀਆ ਘੁੱਧਾ ਸਿੰਘ 😂🎉❤🎉✌️💪, ਇਹ ਪੰਛੀ ਬਾਜ ਨਹੀ ਹੈ 😂 ਇਹ ਹੈ ਸ਼ਿਕਰਾ Falcon, ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ , ਚੂਰੀ ਕੁੱਟਾਂ ਤੇ ਓਹ ਖਾਂਦਾ ਨਾ ਹੀ ,” ਤੇ ਮੈਂ ਦਿਲ ❤ਦਾ ਮਾਸ ਖਵਾਇਆ ! ਇਕ ਓਡਾਰੀ ਉਸ ਐਸੀ ਮਾਰੀ ਤੇ ਓਹ ਮੁੜ ਕਦੇ ਨ ਆਇਆ “”!।ਇਹ ਲਾਈਨਾਂ ਤੇਰੇ ਵਾਸਤੇ ਅਤੇ ਸਾਰੇ ਕੁਵੈਤ ਵਾਲੇ ਦੋਸਤਾਂ ਵਾਸਤੇ + ਉੱਨਾਂ ਕੁਵੈਤੀ ਸ਼ੇਖਾਂ ਵਾਸਤੇ ਜਿਨਾਂ ਸਾਰਿਆਂ ਨੇ ਤੇਰੀ ਦਿਲੋਂ ਖਾਤਰਦਾਰੀ ਕੀਤੀ ❤❤😂🎉😂❤!। ਹਾਂ ਅਗਲੀ ਵੀਡੀਓ / ਬਲੌਗ ਵਿਚ ਦੱਸੀਂ ਕੇ ਇਹ ਲਾਈਨਾਂ “ ਕਵਿਤਾ , ਸ਼ਾਇਰੀ ਕਿਸ ਸਕਸ਼ੀਅਤ ਦੀਆਂ ਲਿਖੀਆਂ ✍️ਅਤੇ ਗਾਈਆਂ ਹੋਈਆਂ ਹਨ ?। 😂😂💪✌️🙏🏼।

  • @user-jp5sp4dr9b
    @user-jp5sp4dr9b 6 месяцев назад +1

    ਘੁੱਦੇ ਛੋਟੇ ਵੀਰ ਫਰੀਦਕੋਟ ਵਾਲੇ ਵੀਰ ਨੂੰ ਸਤਿ ਸ੍ਰੀ ਆਕਾਲ ਜੀ 🙏 ਆਖ ਦੇਣਾ ਮੈਂ ਵੀ ਕੋਟਕਪੂਰਾ ਸ਼ਹਿਰ ਤੋਂ ਹਾਂ ❤❤❤ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੀਸ਼ ਕਰਨ ਜੀ ❤

  • @madhumansukh6687
    @madhumansukh6687 6 месяцев назад

    Very hard working our brothers here, thanks to all of you, beautiful description beautiful country n beautiful people ❤❤Stay Blessed, Waheguru sab nu Chardi Kala vich Rakhen🙏

  • @JaswinderSingh-pt7sz
    @JaswinderSingh-pt7sz 6 месяцев назад +3

    ਬਹੁਤ ਵਧੀਆ

  • @khokharvlogs4732
    @khokharvlogs4732 6 месяцев назад +2

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @Kaur.1981
    @Kaur.1981 5 месяцев назад

    Veera nu rab chrdi kla ch rakhe nale veer tour vale di chrdi kala ch rakhe waheguru 🎉🎉🎉🎉🎉🎉🎉

  • @dammysekhon9184
    @dammysekhon9184 6 месяцев назад

    ਭਰਪੂਰ ਭੰਗੂ ਦੀ ਚੜਾਈ ਆ। ਬਹੁਤ ਵਧੀਆ। ਬੰਦਾ। ਸਾਡੇ ਪਿੰਡ ਭੜੀ ਦੀ ਸ਼ਾਨ ਆ। ਘੁੱਦੇ ਬਾਈ ਜਿਹੜਾ ਤੇਰੈ ਨਾਲ ਆ। ਫਤਹਿਗੜ ਸਾਹਿਬ ਤੋ ਬਹੁਤ ਛੋਟੀ ਉਮਰ ਤੋਂ ਮਿਹਨਤ ਕੀਤੀ ਆ। ਭਰਪੂਰ ਨੇ

  • @darshpreetsingh5399
    @darshpreetsingh5399 6 месяцев назад

    Waheguru ji ka khalsa waheguru ji ki Fateh Parmatma chardikala vich rakhey veero

  • @baljindersingh7802
    @baljindersingh7802 6 месяцев назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @parkashsingh337
    @parkashsingh337 6 месяцев назад +1

    Ghudda Ghudda hoi pyeeee aaaa pra 👍🏼👍🏼

  • @mani-my7ru
    @mani-my7ru 6 месяцев назад

    ਢੋਲ ਵੱਜਦੇ ਪੰਜਾਬੀ ਭੰਗੜਾ ਨਾ ਪਾਵੇ ਇਹ ਹੋ ਨਹੀਂ ਸਕਦਾ ❤❤❤❤❤❤❤❤❤

  • @ArjunSingh-zw6ce
    @ArjunSingh-zw6ce 6 месяцев назад +1

    Sat sri akaal bai ji 🙏 shandaar series❤ arabi baiyan da culture, maan taan seva,, khana pina, bohot shandaar lageya 👍

  • @PreetSingh-vg1bn
    @PreetSingh-vg1bn 6 месяцев назад +1

    veer good nice

  • @GSINGH447
    @GSINGH447 5 месяцев назад +1

    Very nice video

  • @bittitalwandisabo5343
    @bittitalwandisabo5343 6 месяцев назад +1

    ਅੰਮ੍ਰਿਤਸਰ ਸਾਹਿਬ ਵਾਲੇ ਬਾਈ
    ਮੋਗੇ ਵਾਲੇ ਬਾਈ
    ਸਤਿ ਸ੍ਰੀ ਆਕਾਲ ਬਾਈਆਂ ਨੂੰ

  • @mahindersingh7136
    @mahindersingh7136 6 месяцев назад

    ਬਹੁਤ ਬਹੁਤ ਮੁਬਾਰਕਾਂ ਘੁੱਦੇ ਵੀਰ , ਉਮਰਾਂ ਲੰਮੀਆਂ ਕਰੇ ਪਰਮਾਤਮਾ

  • @user-lk6en9lc2s
    @user-lk6en9lc2s 6 месяцев назад

    Bhut badhia lagia dekhke sare veera da darra piyar hai

  • @Kaur.1981
    @Kaur.1981 5 месяцев назад

    Veere man khush ho gea bale bale krai pai aaa

  • @KulwinderSingh-dc6be
    @KulwinderSingh-dc6be 6 месяцев назад

    Jeonda reh amritpal uraf ghuddu virey rabb Teri ummar lambi kare

  • @tanveerbhatti2893
    @tanveerbhatti2893 6 месяцев назад +2

    ਬਹੁਤ ਵਧੀਆ ਬਾਈ ਜੀ, ਜੇ ਆਪਣੇ ਪੰਜਾਬ ਚ ਵੀ B-TECH ਦੀ ਤਨਖ਼ਾਹ ਚੰਗੀ ਹੋਵੇ ਤਾਂ ਆਪਣੇ ਬੱਚੇ ਵੀ ਏਥੇ ਹੀ ਨੌਕਰੀ ਕਰਨ, ਅਮਰੀਕਾ ਕੈਨੇਡਾ ਨਾ ਜਾਣ

  • @balwindersingh-zh6oi
    @balwindersingh-zh6oi 6 месяцев назад

    ਛੋਟੇ ਵੀਰ ਅਮ੍ਰਿੰਤਪਾਲ ਸਿੰਘ ਸਤਿ ਸ੍ਰੀ ਅਕਾਲਿ ਜੀ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @smvloger9454
    @smvloger9454 6 месяцев назад

    ਬਹੁਤ ਵਧੀਆ ਲੱਗਾ
    ਸਾਰੇ ਭਰਾਵਾਂ ਨੂੰ ਰੱਬ ਖੁਸ਼ ਰੱਖੇ।

  • @HarpreetSingh-ux1ex
    @HarpreetSingh-ux1ex 6 месяцев назад

    ਪੂਰੀਆਂ ਰੋਣਕਾਂ ਲਗਾਈਆਂ ਪਈਆ ਲਹਿੰਦੇ ਪੰਜਾਬ ਦੇ ਭਰਾਵਾਂ ਨੇ ਜਾਉਂਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਾਰੇ ਪੰਜਾਬੀਆਂ ਨੂੰ 🙏

  • @jagroopsingh5686
    @jagroopsingh5686 6 месяцев назад +1

    ਬਹੁਤ ਵਧੀਅਾ ਵੀਰ

  • @paulchahal3095
    @paulchahal3095 День назад

    ਦਾਲ ਸਬਜੀ ਘੱਟ ਹੀ ਹੈ।
    ਮੇਰੇ ਵਰਗੇ ਵੈਜੀਟੇਰੀਅਨ ਲਈ ਮੁਸ਼ਕਲ ਹੈ।
    ਔਰਤਾਂ ਕਿਧਰੇ ਨਜਰ ਨਹੀਂ।
    ਔਰਤਾਂ ਦਾ ਹਾਲ ਬੁਰਾ ਹੀ ਹੈ।

  • @parmeshkumar1405
    @parmeshkumar1405 6 месяцев назад

    All Pakistani and Punjabi, live long life, Be Happy,

  • @KAKRA3446
    @KAKRA3446 6 месяцев назад +3

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ

  • @ranjeetsinghsandhu8635
    @ranjeetsinghsandhu8635 5 месяцев назад

    ਬਹੁਤ ਵਧੀਆ ਲੱਗਿਆ ❤❤❤❤

  • @sartajsingh8511
    @sartajsingh8511 6 месяцев назад

    Veere tusi taa balle balle karwaye payee wa, Punjab de putra di chadhaye vekheke maza aa gya.

  • @Bittujangiana
    @Bittujangiana 6 месяцев назад

    ਸੋਹਣਾ ਦ੍ਰਿਸ਼ ਦਿਖਾਇਆ 🌸🌸

  • @Bhinda_
    @Bhinda_ 4 месяца назад

    Nice video Ji paaji

  • @manpreetatwal6270
    @manpreetatwal6270 5 месяцев назад

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏

  • @onlyone4390
    @onlyone4390 6 месяцев назад +1

    Good bless u

  • @LOVE_BAL_MOBILE
    @LOVE_BAL_MOBILE 6 месяцев назад +1

    Nice vlog👍 have a good day

  • @user-ui2hs9fn3e
    @user-ui2hs9fn3e 6 месяцев назад

    ਸਤਿ ਸ੍ਰੀ ਅਕਾਲ ਘੁੱਦੇ ਬਾਈ ਬਹੁਤ ਸੋਹਣਾ ਵਲੌਗ ਸਵਾਦ ਆ ਗਿਆ ਸਾਰੇ ਵੀਰਾਂ ਭੈਣਾਂ ਨੂੰ ਦਿਲੋਂ❤ਪਿਆਰ ਖੁਸ਼ ਰਹੋ ਰੱਬ ਰਾਖਾ🙏😂🎉

  • @sushilgarggarg1478
    @sushilgarggarg1478 6 месяцев назад +1

    Satnam wahaguru ji 🙏 ❤❤❤❤

  • @TarsemSingh-st1vw
    @TarsemSingh-st1vw 6 месяцев назад

    Amrit beta ji is vlog ne te balle balle kara ditti bahut hi vadhisa lagga sade ghudde putt ne v bahar de deshan vich Punjab di shaan vadhai hai keep it up beta ji 👍👍👍👍👍👍👍god bless you beta ji lot's of West wishes Lakhwinder Kaur from Gurdaspur🙏🙏🙏🙏🙏🙏🙏🙏

  • @balrajsingh4182
    @balrajsingh4182 6 месяцев назад

    ਬਹੁਤ ਵਧੀਆ ਜੀ

  • @amarjeetsingh8614
    @amarjeetsingh8614 6 месяцев назад

    Ssakal ji very nice video best regards from Belgium

  • @adventuroussingh7217
    @adventuroussingh7217 6 месяцев назад

    kuweti ne gana ga ke rang ban ditta , jeo jeo

  • @darshinsidhu6718
    @darshinsidhu6718 5 месяцев назад

    Very good job 👍

  • @AmarjitSingh-tp3vf
    @AmarjitSingh-tp3vf 6 месяцев назад

    Good aa 22 ji

  • @himmatgill2090
    @himmatgill2090 6 месяцев назад

    kudda bai sare veer bhut piyar dende ne Kuwaiti v bhut vadia bande ne God bless you bai

  • @rajasandhu-hn7gd
    @rajasandhu-hn7gd 25 дней назад +1

    👌👌🌹🌹

  • @GagandeepSingh-oz7lj
    @GagandeepSingh-oz7lj 6 месяцев назад

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @subhamsharma6355
    @subhamsharma6355 4 месяца назад +1

    13:39 😂😂😂😂 Bhangre wala... Job miln lggi c 😂

  • @jeethanda230
    @jeethanda230 6 месяцев назад

    ❤ bahut vadya y ji 🙏 full ghaint y ji 👍🙏🎉 have a safe journey 😍🙏👌🎉

  • @malhiravi
    @malhiravi 6 месяцев назад

    ਤਰਨ ਤਾਰਨ ਜਿਲੇ ਨੂੰ ਮਾਣ ਤੁਹਾਡੇ ਤੇ ਵੀਰ ਤੁਸੀ ਸਾਡੇ ਜਿਲੇ ਤੋ ਹੋ ❤🙏👍

  • @sukhchainsingh3755
    @sukhchainsingh3755 6 месяцев назад

    Bai ji vadia bolday aa punjabia nu pnujamay dasda bai vadia lagia

  • @Baalstories
    @Baalstories 6 месяцев назад

    Kuwait always love own culture

  • @SwaranSingh-uj1ch
    @SwaranSingh-uj1ch 6 месяцев назад

    Good Job

  • @Vicky.arora21
    @Vicky.arora21 6 месяцев назад +1

    Nice vilog Bai g 👌 ❤️

  • @babbigill9800
    @babbigill9800 6 месяцев назад

    ਖੂਬ ਸੋਹਣਿਆਂ ਯਾਰਾਂ ❤👌👌👌👌

  • @sukhdarshansingh6579
    @sukhdarshansingh6579 6 месяцев назад

    Dosto tum sab ko yeh saam mubarak ho hatho ko hatho ka salaam mubarak ho God bless you Amritpaal veer salaam Teri daleri nu tu videsha vich ekala safar kar reha hai bilkul anjan dharti te best of luck veere

  • @technotrend2023
    @technotrend2023 6 месяцев назад +1

    Great

  • @sapindersingh8703
    @sapindersingh8703 6 месяцев назад

    Good veer

  • @satnamsinghpurba9584
    @satnamsinghpurba9584 6 месяцев назад

    Satguru ji app noo chardi cala ch rakhe 👌🏾👌🏾

  • @karamjitsingh887
    @karamjitsingh887 6 месяцев назад

    Very nice 👍 22ji

  • @bittitalwandisabo5343
    @bittitalwandisabo5343 6 месяцев назад +1

    ਅੱਜ ਕਈ ਘੁੱਦੇ ਕੱਠੇ ਹੋਏ ਫਿਰਦੇ ਨੇ ਬਾਈ
    ਸਤਿ ਸ੍ਰੀ ਆਕਾਲ ਤੁਹਾਨੂੰ ਸਾਰਿਆਂ ਨੂੰ

  • @rajinderthakri
    @rajinderthakri 6 месяцев назад

    Ghudha singh waheguru ji chardi kla chrho pakstani bhrawa de darshan v krate

  • @SurjeetSingh-sy8pc
    @SurjeetSingh-sy8pc 6 месяцев назад

    Good interesting videos thanks

  • @Jagdish553
    @Jagdish553 5 месяцев назад

    Good job 🎉🎉🎉🎉

  • @Takdir-Singh_Gill
    @Takdir-Singh_Gill 6 месяцев назад

    Excellent blog.punjabian di bale bale.good luck.

  • @manjotflowershop9204
    @manjotflowershop9204 6 месяцев назад +1

    Wahe guru mehar kare

  • @user-jq7bl9fo6u
    @user-jq7bl9fo6u 6 месяцев назад

    Satsriakal ji' love your video God bless you love to see punjabi in whole world ❤'

  • @sukhchainsinghsukh9480
    @sukhchainsinghsukh9480 6 месяцев назад +1

    ❤❤❤❤❤

  • @rajwantdhandwar9698
    @rajwantdhandwar9698 6 месяцев назад

    Stay blessed always 😍

  • @madhomalli7321
    @madhomalli7321 6 месяцев назад

    ਸਤਿ ਸੀ ਅਕਾਲ ਬਾਈ ਜੀ ❤️❤️❤️💐💐💐💐🌹🌹🌹

  • @bhagwantjohal6310
    @bhagwantjohal6310 6 месяцев назад

    That tour is very good

  • @rbrar3859
    @rbrar3859 6 месяцев назад

    ਬਹੁਤ ਵਧੀਆ ਲੱਗਿਆ ਜੀ।

  • @RanjeetSingh-xz8zc
    @RanjeetSingh-xz8zc 6 месяцев назад

    Nice g

  • @talwindersekhon5449
    @talwindersekhon5449 6 месяцев назад +1

    ਸਤਿ ਸ੍ਰੀ ਆਕਾਲ ਵੀਰਾਂ ਨੂੰ

  • @Jasvir-Singh8360
    @Jasvir-Singh8360 6 месяцев назад

    ਕੋਹਿਨੂਰ ਕੌਰ! ਹਰਿਨੂਰ ਕੌਰ, ਵਨਰੂਪ ਕੌਰ ਜਿਵੇਂ ਬੀਆ ਪ੍ਰਕਾਸ਼ ਜੀ