ਨਕੋਦਰ ਗੋਲੀ ਕਾਂਡ ਕਿਉਂ ਤੇ ਕਿਵੇਂ ਵਾਪਰਿਆ, ਕੌਣ ਜ਼ਿੰਮੇਵਾਰ? | Nakodar Goli Kand | Arbide World | AW Media |

Поделиться
HTML-код
  • Опубликовано: 4 окт 2024
  • ਨਕੋਦਰ ਗੋਲੀ ਕਾਂਡ ਕਿਉਂ ਤੇ ਕਿਵੇਂ ਵਾਪਰਿਆ, ਕੌਣ ਜ਼ਿੰਮੇਵਾਰ? | Nakodar Goli Kand | Arbide World | AW Media |
    #DARBARASINGHGURU #NAKODARGOLIKAND #Devinderpal #ArbideWorld #ArvidePunjab #Nakodar #PunjabNEws #GoliKand #arbideworld #arbidepunjab #awmedia #aw #devinderpal #Update #Story #Police
    Join this channel to get access to perks:
    / @arbide_world
    Don't Miss:
    Neha Ahlawat - Chandigarh Case : • Neha Ahlawat / ਸ਼ਾਤਿਰ...
    Jassi Mithu Famous Case EXCLUSIVE : • Jassi Mithu Famous Cas...
    Punjab Partition : • Punjab Partition | ਪੰਜ...
    KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
    ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
    ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
    Jassi’s Mother Exclusive : • Jassi’s Mother Exclusi...
    ਰੁੱਸੀ ਪਤਨੀ ਮਨਾਉਣ ਲਈ : • ਰੁੱਸੀ ਪਤਨੀ ਮਨਾਉਣ ਲਈ ਤਾ...
    Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
    Jassi Mithu Famous Case EXCLUSIVE Interview : • Jassi Mithu Famous Cas...
    Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...
    About Arbide World:
    ARBIDE WORLD is your premier destination for compelling Punjabi-language content, covering everything from Politics, History, News, Culture, Crime, and more. Our commitment is to deliver content that resonates with people from all walks of life.
    Credits:
    Author/Host: Devinderpal ( x.com/devinder... )
    Shot & Edited by: Akash Gill ( x.com/akashgill78 )
    Guest: Darbara Singh Guru, Former IPS
    Follow Us on Social Media:
    Instagram: [thearbideworld]( / thearbideworld )
    Twitter: [@thearbideworld](x.com/thearbid...)
    Facebook: [thearbideworld]( / thearbideworld )
    Spotify: [Listen Here](open.spotify.c...)
    Apple Podcast: [Listen Here](podcasts.apple...)

Комментарии • 338

  • @ParamjeetSingh-ol4ir
    @ParamjeetSingh-ol4ir 3 дня назад +18

    ਪੁਲਿਸ ਵਾਲੇ ਡੈਡਬੌਡੀ ਆਪਣੇ ਕਬਜ਼ੇ ਵਿੱਚ ਲੈ ਲਵੇ ਤਾਂ ADC ਨੂੰ ਪਤਾ ਹੀ ਨਾ ਹੋਵੇ

  • @AmandeepKaur-u3x
    @AmandeepKaur-u3x День назад +14

    ਸਰ ਤੁਸੀ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ explain ਕੀਤਾ ਮੇਰਾ ਖਿਆਲ ਹੈ ਕਿ ਇਸ ਨਾਲ ਬਹੁਤ ਦੀਆਂ ਅੱਖਾਂ ਦਾ ਧੁੰਧਲਾਪਨ ਮਿਟ ਜਾਵੇਗਾ

  • @varindersingh3729
    @varindersingh3729 День назад +9

    Buht vadhia explain kita Darbara Singh Guru Sahib ji ne. Honest person is Darbara Singh Guru.

    • @darbaraguru
      @darbaraguru 2 часа назад +1

      Thanks Varinder Ji🙏

  • @varindersingh3729
    @varindersingh3729 День назад +10

    Darbara Singh Guru ji thouda interview sun ke buht vadhia laga ji. Thouda nakodar goli kand vich koi kasoor nhi he ji.

    • @darbaraguru
      @darbaraguru 2 часа назад +1

      Thanks Varinder Ji🙏

  • @progressivefarm3212
    @progressivefarm3212 3 дня назад +7

    Thnx Devinder ji

  • @npsbrar560
    @npsbrar560 3 дня назад +25

    ਪਿਛਲੇ 38 ਸਾਲ ਤੋਂ ਤੁਸੀਂ ਉੱਚ ਅਹੁਦੇ ਮਾਣਦੇ ਰਹੇ ਅਤੇ ਬਾਅਦ ਵਿੱਚ ਪੰਥਕ ਸਰਕਾਰ ਦਾ ਹਿੱਸਾ ਰਹੇ। ਤੁਸੀਂ ਕੀ ਕੀ ਕੋਸ਼ਿਸ਼ਾਂ ਕੀਤੀਆਂ ਇਨਸਾਫ਼ ਦੁਆਉਣ ਦੀਆਂ ?

    • @darbaraguru
      @darbaraguru 3 дня назад +8

      ਅਗਲੇ ਦਿਨ ਵਿੱਤ ਮੰਤਰੀ ਜੀ ਨੇ ਸਾਰਿਆਂ ਦੀ ਅਤੇ ਮੇਰੀ ਗੱਲ ਸੁਣ ਕੇ ਐਸਐਸਪੀ ਨੂੰ ਬਦਲ ਦਿੱਤਾ ਸੀ ਅਤੇ ਐਸਪੀਡੀ, ਡੀਐਸਪੀ ਅਤੇ ਐਸਐਚਓ ਨੂੰ ਸੁਸਪੈਂਡ ਕਰ ਦਿੱਤਾ ਸੀ। ਗੋਲੀ ਦਾ ਆਰਡਰ ਦੇਣ ਵਾਲੇ ਸੀਆਰਪੀਐਫ ਦੇ ਐਸਪੀ ਤੇ ਕਾਰਵਾਈ ਭਾਰਤ ਸਰਕਾਰ ਹੀ ਕਰ ਸਕਦੀ ਸੀ।

    • @npsbrar560
      @npsbrar560 3 дня назад +7

      ਉਸੇ ssp ਨੂੰ ਬਾਅਦ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਕਰ ਲਿਆ ਅਤੇ ਉਸਦੀ ਪਤਨੀ ਨੂੰ MLA ਦੀ ਟਿਕਟ ਦੇ ਦਿੱਤੀ।

    • @SK-io4gd
      @SK-io4gd 2 дня назад +1

      ਪਹਿਲਾਂ ਟਿਕਟ ਐਸ ਐਸ ਪੀ ਨੂੰ ਹੀ ਦਿੱਤੀ ਗਈ ਸੀ ਉਸ ਸਮੇ ਦੇ ਹਲਕਾ ਇੰਚਾਰਜ ਚੌਧਰੀ ਅਬਦੁਲ ਗੁਫਾਰ ਨੂੰ ਲਾਂਭੇ ਕਰਕੇ।ਪਰ ਸਿੱਖ ਜਥੇਬੰਦੀਆਂ ਦੇ ਵਿਰੋਧ ਕਰਨ ਤੇ ਟਿਕਟ ਉਸ ਦੀ ਘਰਵਾਲੀ ਫਰਜ਼ਾਨਾ ਆਲਮ ਨੂੰ ਦਿੱਤੀ ਗਈ ਤੇ ਸੰਭਾਵੀ ਵਿਰੋਧ ਦੇ ਡਰ ਤੋਂ ਆਲਮ ਨਾਮ ਤੋਂ ਧਿਆਨ ਭਟਕਾਉਣ ਲਈ ਉਸਦਾ ਨਾਮ ਉਸੇ ਸਮੇਂ ਬਦਲ ਕੇ ਨਿਸਾਰਾ ਖਾਤੂਨ ਰੱਖਿਆ ਗਿਆ ਤੇ ਮੀਡੀਆ ਉਤੇ ਇਸ ਨਾਮ ਦੀ ਖੂਬ ਪਬਲੀਸਿਟੀ ਕਾਰਵਾਈ ਗਈ। ਇਸ ਸੱਭ ਕੁਝ ਵਿੱਚ ਢੀਂਡਸਾ ਪਰਿਵਾਰ ਦੀ ਸਹਿਮਤੀ ਬਾਦਲਾਂ ਦੇ ਨਾਲ ਹੀ ਸੀ।

  • @GurdeepSingh-jj5wb
    @GurdeepSingh-jj5wb 22 часа назад +7

    Buht Vadhia clear kita Darbara Singh Guru ji ne.

    • @darbaraguru
      @darbaraguru 2 часа назад +1

      ਧੰਨਵਾਦ ਗੁਰਦੀਪ ਸਿੰਘ ਜੀ 🙏

  • @NavdeepSingh-yd9uh
    @NavdeepSingh-yd9uh 3 дня назад +8

    Right

  • @Bravo0123
    @Bravo0123 3 дня назад +6

    ਇੱਕ ਡੈਮੋਕਰੇਸੀ ਵਿੱਚ ਡੈਮਨ ਸਟਰੇਟ ਕਰ ਰਹੇ ਨਾਗਰਿਕਾਂ ਨੂੰ ਖੁਦ ਹੀ ਗੋਲੀਆਂ ਮਾਰ ਕੇ ਖੁਦ ਹੀ ਸਸਕਾਰ ਕਰ ਦੇਣਾ ਇਹ ਬਹੁਤ ਭਿਆਨਕ ਗੱਲ ਹੈ

  • @baljitsingh6957
    @baljitsingh6957 3 дня назад +30

    ਇਹ ਕਿੰਨੀ ਵੱਡੀ ਤ੍ਰਾਸਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿੰਨੀਆਂ ਵੀ ਬੇਅਦਬੀ ਦੀਆਂ ਘਟਨਾਵਾਂ ਜਾਂ ਗੋਲ਼ੀ ਕਾਂਡ ਹੋਏ ਹਨ ਉਹ ਅਕਾਲੀ ਸਰਕਾਰ ਵੇਲੇ ਹੀ ਵਾਪਰੇ ਹਨ।

    • @parmgrewal56
      @parmgrewal56 3 дня назад +6

      Ehi gal te sochan wali hai te jnta hje v badalaan mgr gaddiyaan bhjayi firde.

    • @LovepreetSingh-fr4gr
      @LovepreetSingh-fr4gr 20 часов назад +2

      Guru Granth Sahib di beadvi ta 2017-2022 tak congress Government time ve hundi rhi a. Jdo 2022 ch APP Party di Government ban gi fir ve hundi rhi a. Hun ve ho rhi a. APP te Congress ne ki punishment diti a beadvi krn valea nu.

  • @baljitsingh6957
    @baljitsingh6957 3 дня назад +11

    ਐਸ ਐਸ ਪੀ ਦਾ ਨਾਮ ਦੱਸਣ ਤੋਂ ਝਿਜਕ ਰਹੇ ਹਨ ਦਰਬਾਰਾ ਸਿੰਘ ਗੁਰੂ

    • @darbaraguru
      @darbaraguru 3 дня назад +6

      ਝਿਜਕਣ ਦੀ ਕੋਈ ਗੱਲ ਨਹੀਂ, ਇਹ ਸਾਕਾ ਦੁਖਦਾਈ ਸੀ ਇਸ ਕਰਕੇ ਠਰੰਮੇ ਨਾਲ ਹੀ ਬੋਲਣਾ ਠੀਕ ਹੈ। ਇਜ਼ਹਾਰ ਆਲਮ ਤਾਂ ਇਸ ਦੁਨੀਆਂ ਵਿੱਚ ਵੀ ਨਹੀਂ ਹੈ।

    • @gurmukhsandhu-ln4nb
      @gurmukhsandhu-ln4nb 2 дня назад +1

      ਪੁਲਿਸ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਸੰਸਕਾਰ ਕਿਵੇਂ​ ਕਰ ਸਕਦੀ ਹੈ ADC ਜਾਂDc ਸਾਹਿਬ ਦੀ ਮਨਜ਼ੂਰੀ ਤੋਂ ਬਿਨਾਂ ਜ਼ਰੂਰ ਦੱਸਣਾ@@darbaraguru

  • @chandanchawla5595
    @chandanchawla5595 День назад +11

    Guru sahib ik excellent person ne

    • @darbaraguru
      @darbaraguru 2 часа назад +1

      Thanks Chandan Ji✔️

  • @Bravo0123
    @Bravo0123 3 дня назад +6

    ਇਹ ਸਾਰੇ ਸਰਕਾਰੀ ਅਫਸਰ ਆਪਣੀ ਨੌਕਰੀ ਟਾਈਮ ਏਜੰਸੀਆਂ ਲਈ ਹੀ ਕੰਮ ਕਰਦੇ ਸਨ ਤੇ ਬਾਅਦ ਵਿੱਚ ਅਕਾਲੀ ਦਲ ਵਿੱਚ ਭਰਤੀ ਹੋ ਕੇ ਵੀ ਏਜੰਸੀਆਂ ਦਾ ਹੀ ਹਿੱਸਾ ਬਣ ਗਏ

  • @ravinderyadav3386
    @ravinderyadav3386 День назад +9

    Good Person S. Darbara Singh Guru Sahib.

    • @darbaraguru
      @darbaraguru 2 часа назад +1

      Thanks Ravinder ji 🙏

  • @harwindersinghsran3698
    @harwindersinghsran3698 2 дня назад +4

    ਤੁਹਾਡੇ ਜਵਾਬ ਤਸੱਲੀਬਖਸ਼ ਨਹੀ ਮੁਆਫ ਕਰਨਾ ।

  • @shivprovisionstore1428
    @shivprovisionstore1428 3 часа назад +5

    Buht vadia lagia Darbara Singh Guru ji dia gallan. Bilkul sach dasea Guru ji ne

  • @SARABJITSINH
    @SARABJITSINH 3 дня назад +5

    ਪੁਲਸ ਕਿਸ ਦੇ ਅਧੀਨ ਹੁੰਦੀ ਹੈ ? ਮੈਨੂੰ ਨਹੀ ਪਤਾ
    ਇੱਕ ਇਟਰਵਿਉ ਇੱਕ ਸ਼ਹੀਦ ਹੋਏ ਲੜਕੇ ਦੇ ਮਾਤਾ ਪਿਤਾ ਨਾਲ ਕਰਕੇ ਸਹੀ ਇਨਸਾਫ਼ ਦਿਉ ,

  • @darbaraguru
    @darbaraguru 2 дня назад +11

    ਗੋਲੀ ਚੱਲਣ ਦੀ ਘਟਨਾ ਤੋਂ ਇਲਾਵਾ ਆਏ ਹੋਰ critical negative comments ਵਿੱਚੋਂ ਕੁਝ ਤੇ ਮੈਂ reply ਦੇ ਤੌਰ ਸਥਿਤੀ ਦੱਸ ਦਿੱਤੀ ਹੈ। ਮੈਂ ਕਮਿਸ਼ਨ ਦੀ ਰਿਪੋਰਟ ਇੱਕ ਵਾਰ ਫੇਰ ਵੀ ਪੜ੍ਹ ਲਈ ਹੈ। ਮੇਰੀ ਕੋਸ਼ਿਸ਼ ਰਹੇਗੀ ਕਿ ਹੋਰ comments ਤੇ ਵੀ ਤੱਥਾਂ ਤੇ ਆਧਾਰਤ reply ਦਿੱਤਾ ਜਾਵੇ ਜੋ ਜਲਦੀ ਹੀ ਦਿੱਤਾ ਜਾਵੇਗਾ

  • @SARABJITSINH
    @SARABJITSINH 3 дня назад +16

    1. ਸ਼ਿਵ ਸੈਨਾ ਦਾ ਜਲੂਸ ਕਿਉਂ ਨਹੀਂ ਰੋਕਿਆ ?
    ੨. ਡੀ ਸੀ ਦੀ ਮਨਜ਼ੂਰੀ ਤੋਂ ਬਿਨਾ ਕਿਵੇ ਗੋਲੀ ਚੱਲੀ ? ਕੋਈ ਪਰਚਾ ਦਰਜ ਹੋਇਆ ?
    ੩. ਡੀ ਸੀ ਉੱਥੇ ਸੀ , ਉਸਨੂੰ ਤਾਂ ਪਤਾ ਨਹੀ ਲੱਗਾ ਲਾਸ਼ਾ ਪੁਲਸ ਲੈ ਗਈ ? ਗੁਰੂ ਨੂੰ ਕੋਈ ਪਤਾ ਨਹੀ
    ੪. ਲਾਸ਼ਾਂ ਦਾ ਸਸਕਾਰ ਕਰ ਦਿੱਤਾ ਬਿਨਾ ਡੀ ਸੀ ਮਨਜ਼ੂਰੀ ? ਗੁਰੂ ਨੂੰ ਕੋਈ ਪਤਾ ਨਹੀ ?
    ੫. ਡੀ ਸੀ ਦੀ ਕੀ ਭੂਮਿਕਾ ਸੀ ? ਮੈਨੂੰ ਨਹੀ ਪਤਾ ?
    ੬. ਜਦੋ ਕੋਈ ਸਰਕਾਰ ਰਿਪੋਰਟ ਪੇਸ਼ ਕਰਦੀ ਹੈ ਫਾਇਲ ਥੱਲਿਓਂ ਚੱਲਦੀ , ਗੁਰੂ ਨੂੰ ਨਹੀ ਪਤਾ ?
    ੭. ਇੱਕ ਲੜਕੇ ਦੇ ਮੂੰਹ ਵਿੱਚ ਗੋਲੀ ਮਾਰੀ ਗਈ ਪੰਜਾਬ ਪੁਲਸ ਵੱਲੋ ? ਗੁਰੂ ਨੂੰ ਨਹੀ ਪਤਾ ?
    ੮ . ਡੀ ਸੀ ਥਨ ਫੜਦਾ ਸੀ ?
    ੧੦ , 38 ਸਾਲ ਬਾਅਦ ਵੀ ਤਾਂ ਕੀ ਤੇਰੀਆਂ ਪੁਸ਼ਤਾਂ ਤੋਂ ਵੀ ਇਹ ਕਲੰਕ ਨਹੀ ਲਹਿਣਾ
    ੧੧. ਬੇਸ਼ਰਮੀ ਦੀ ਹੱਦ ਹੈ 38 ਸਾਲ ਬਾਅਦ ਵੀ ਝੂਠ ਕਿੰਨੀ ਬੇਬਾਕੀ ਨਾਲ , ਕੀੜੇ ਪੈਣੇ ਤੇਨੂੰ
    ੧੨ ਬਾਅਦ ਵਿੱਚ ਕੀ ਹੋਇਆ ਮੈਨੂੰ ਨਹੀ ਪਤਾ ? ਰਿਹ ਜਵਾਬ ਨਹੀ ਹੈ

  • @chandanchawla5595
    @chandanchawla5595 День назад +10

    Good person Darbara Singh Guru

  • @jdkk9798
    @jdkk9798 3 дня назад +6

    Ok Sir

  • @bibabhullar7712
    @bibabhullar7712 3 дня назад +6

    Very gool gool answer.

  • @cheemasandeep6336
    @cheemasandeep6336 3 дня назад +12

    ਇਸ ਦਾ ਵੀ ਹੱਥ ਸੀ ਗੋਲੀ ਕਾਂਡ ਦੇ ਸ਼ਹੀਦਾਂ ਦੇ ਸਰੀਰ ਪਰਿਵਾਰਾ ਨੂੰ ਨਹੀਂ ਸੀ ਦਿੱਤੇ ਤੇ ਸਾਰਾ ਹੀ ਇਸ ਦੇ ਇਸ਼ਾਰੇ ਤੇ ਹੋਇਆ ਸੀ

    • @darbaraguru
      @darbaraguru 3 дня назад +4

      ਇਸ ਸੰਬੰਧੀ ਮੈਂ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ। ਦੇਹਾਂ ਦੀ ਸ਼ਨਾਖ਼ਤ ਅਤੇ ਸਪੁਰਦਾਰੀ ਆਦਿ ਦਾ ਕੰਮ ਪੁਲਿਸ ਦਾ ਹੈ, ਇਸ ਸੰਬੰਧੀ ਮੈਜਿਸਟ੍ਰੇਟ ਤੋਂ ਕਾਨੂੰਨੀ ਤੌਰ ਤੇ ਕੋਈ ਆਰਡਰ ਨਹੀਂ ਲਏ ਜਾਂਦੇ ਅਤੇ ਨਾ ਹੀ ਮੇਰੇ ਤੋਂ ਪੁਲਿਸ ਨੇ ਕੋਈ ਆਰਡਰ ਲਏ ਹਨ।

    • @surjitgill6411
      @surjitgill6411 3 дня назад

      ਤੁਸੀਂ ਇਹ ਸਪਸ਼ਟ ਕਰ ਦੇਣਾ ਸੀ ਕਿ ਉਸ ਸਮੇਂ ਪੰਜਾਬ ਵਿੱਚ ਜੋ ਕੁਝ ਹੋਇਆ ਉਹ ਸਭ ਇੰਦਰਾ ਗਾਂਧੀ ਦੀ ਸੋਚ ਅਨੁਸਾਰ ਸਿੱਖਾਂ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਸੀ। ਪੰਜਾਬ ਦੀ ਅਫ਼ਸਰਸ਼ਾਹੀ ਬੇਵੱਸ ਸੀ
      ​@@darbaraguru

  • @darbaraguru
    @darbaraguru 2 дня назад +10

    ਬਹੁਤ ਹੀ ਅਫ਼ਸੋਸ ਵਾਲੀ ਗੱਲ ਹੈ ਕਿ ਨਕੋਦਰ ਗੋਲੀ ਸਾਕੇ ਵਿੱਚ ਚਾਰ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸਨ। ਪਰ ਹੁਣ ਤੱਕ ਕੁੱਝ ਸੱਜਣਾਂ ਵੱਲੋਂ ਸਾਰੀ ਗੱਲ ਦਾ ਪਤਾ ਨਾ ਹੋਣ ਕਰਕੇ ਅਤੇ ਕੁੱਝ ਸਿਆਸੀ ਵਿਰੋਧੀਆਂ ਵੱਲੋਂ ਜਾਣ ਬੁੱਝ ਕੇ ਲੋਕ ਮਨਾਂ ਵਿੱਚ ਇਹ ਭਰਮ ਭੁਲੇਖੇ ਪਾਏ ਜਾ ਰਹੇ ਸਨ ਕਿ ਗੋਲੀ ਚਲਾਉਣ ਦਾ ਹੁਕਮ ਏਡੀਸੀ ਨੇ ਦਿੱਤਾ ਸੀ। ਹਾਈ ਲੈਵਲ ਜੁਡੀਸ਼ਲ ਕਮਿਸ਼ਨ ਦੀ ਇਨਕੁਆਰੀ ਰਿਪੋਰਟ, ਇਸ ਇੰਚਰਵਿਊ ਅਤੇ ਇਸ ਤੇ ਆਏ ਸਾਰੇ critical ਅਤੇ positive comments ਤੋਂ ਇੱਕ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਗੋਲੀ ਚਲਾਉਣ ਦਾ ਆਰਡਰ ਮੇਰੇ ਵੱਲੋਂ ਨਹੀਂ ਦਿੱਤਾ ਗਿਆ ਸੀ। ਮੈਂ ਨਾ ਤਾਂ ਘਟਨਾ ਸਥਲ ਤੇ ਹਾਜ਼ਰ ਸੀ ਅਤੇ ਨਾ ਹੀ ਮੇਰੇ ਵੱਲੋਂ ਫੋਰਸ ਦੀ ਵਰਤੋਂ ਜਾਂ ਗੋਲੀ ਚਲਾਉਣ ਦਾ ਕੋਈ ਹੁਕਮ ਦਿੱਤਾ ਗਿਆ। ਨਾ ਹੀ ਇਸ ਸੰਬੰਧੀ ਮੇਰੇ ਕੋਲ਼ੋਂ ਕੋਈ ਆਗਿਆ ਲਈ ਗਈ। ਗੋਲੀ ਚਲਾਉਣ ਦਾ ਹੁਕਮ ਉਸ ਵੇਲੇ ਦੇ ਸੀਆਰਪੀਐਫ ਅਧਿਕਾਰੀ ਏਕੇ ਸ਼ਰਮਾ ਐਸਪੀ (ਅਪ੍ਰੇਸ਼ਨ) ਨੇ ਆਪਣੇ ਪੱਧਰ ਤੇ ਦਿੱਤਾ ਸੀ ਅਤੇ ਜੁਡੀਸ਼ਲ ਕਮਿਸ਼ਨ ਨੇ ਇਹ ਵੀ ਸਿੱਟਾ ਕੱਢਿਆ ਹੈ ਕਿ ਗੋਲੀ ਚਲਾਉਣੀ ਉਚਿੱਤ ਨਹੀਂ ਸੀ।

    • @darbaraguru
      @darbaraguru 2 дня назад +7

      ਇੰਚਰਵਿਊ ਨੂੰ ਇੰਟਰਵਿਊ ਪੜ੍ਹਿਆ ਜਾਵੇ ਜੀ।

  • @ssingh8393
    @ssingh8393 2 дня назад +10

    ਸੂਝਵਾਨ ਪਤਰਕਾਰ ਦਵਿੰਦਰ ਜੀਓ...ਤੁਸੀਂ ਇਹ ਕਿਉਂ ਨਹੀਂ ਪੁਛਿਆ...ਕਿ ਕਾਨੂੰਨ ਮੁਤਾਬਿਕ ਰਾਤ ਦੇ ਸਮੇਂ ਲਾਸ਼ਾਂ ਦਾ ਪੋਸਟ ਮਾਰਟਮ ਨਹੀਂ ਹੋ ਸਕਦਾ....ਜਿਵੇਂ ਇਕ ਪਤਰਕਾਰ ਨੂੰ ਸਵਾਲ ਕਰਨੇ ਚਾਹੀਦੇ ਸੀ ...ਨਹੀਂ ਕੀਤੇ ....ਕੀ ਮਜ਼ਬੂਰੀ ਸੀ...ਵਾਹਿਗੁਰੂ ਜਾਣੇ...ਪਰ ਦੁਸ਼ਟ ਦਰਬਾਰਾ ਸਿੰਹੁ ਦਾ ਸਾਰੀ ਗਲਬਾਤ ਚ ਮੁਸਕਉਰਾਣਾ ਕੀ ਇਸ਼ਾਰੇ ਦਿੰਦਾ ਏ....ਸਭ ਭਲੀ ਭਾਂਤ ਜਾਣਦੇ ਨੇ...

    • @darbaraguru
      @darbaraguru 30 минут назад

      ਦਿਨ ਵੇਲੇ ਪੋਸਟ ਮਾਰਟਮ ਪੁਲਸ ਆਪਣੇ ਪੱਧਰ ਤੇ ਕਰਵਾ ਸਕਦੀ ਹੈ। ਰਾਤ ਨੂੰ ਪੋਸਟ ਮਾਰਟਮ ਹੋ ਸਕਦਾ ਹੈ ਪਰ ਜ਼ਿਲ੍ਹਾ ਮੈਜਿਸਟਰੇਟ ਦੀ ਮਨਜ਼ੂਰੀ ਨਾਲ। ਬਾਕੀ ਸਾਰੀ ਗੱਲ ਇੰਟਕਵਿਊ ਵਿੱਚ ਕਲੀਅਰ ਹੈ।

  • @varindersingh3729
    @varindersingh3729 День назад +8

    I like Darbara Singh Guru Interview.

    • @darbaraguru
      @darbaraguru 2 часа назад +1

      Thanks Varinder Ji 🙏

  • @middleclass1032
    @middleclass1032 3 дня назад +17

    ਜੋ ਕਰੂ ਓਹ ਭਰੂ
    ਸਭ ਨੇ ਕੀੜੇ ਪੈ ਕੇ ਮਰਨਾ

    • @darbaraguru
      @darbaraguru 3 дня назад +6

      ਬਿਲਕੁੱਲ ਸਹੀ ਕਿਹਾ ਜੋ ਕਰੂ ਓਹੀ ਭਰੂ, ਮੇਰੀ ਸਥਿਤੀ ਸਪਸ਼ਟ ਹੈ।

  • @jagmeetsingh9973
    @jagmeetsingh9973 3 дня назад +8

    Good job ji

    • @darbaraguru
      @darbaraguru 2 часа назад +1

      Thanks Jagmeet Singh Ji🙏

  • @BKK1521
    @BKK1521 3 дня назад +5

    Very informative

  • @LovepreetSingh-fr4gr
    @LovepreetSingh-fr4gr 3 дня назад +13

    Ma Vidhan Sabha Halka Bassi Pathana to belong krda ji. Sade Halke de Akli Dal de Halka incharge ne. Ajj tak Halke vich kde koi Eda di Gal ni Guru Sahib ji di suni k kise nu Koi loss hoya hove. 2017 to Sade Halke vich ne. Ajj tak kde ve kise nal koi Eda da km nhi jive dhaka leader krde ne. Ik Honest person ne.

    • @darbaraguru
      @darbaraguru 2 часа назад +1

      Thanks Lovepreet Ji🙏

  • @simarjitgarcha3873
    @simarjitgarcha3873 3 дня назад +18

    ਬਾਈ ਜੀ ਚਰਚਿਤ ਐਸ ਐਸ ਪੀ ਨਹੀਂ ਬਦਨਾਮ ਐਸ ਐਸ ਪੀ ਕਹਿਣਾ ਚਾਹੀਦਾ

  • @Gursewak.Singh.Dhaula
    @Gursewak.Singh.Dhaula 3 дня назад +4

    ਇਨੀਆਂ ਸਫਾਈਆਂ ਦੇ ਬਾਵਜੂਦ ਵੀ ਦਰਬਾਰਾ ਸਿੰਘ ਦੋਸ਼ ਮੁਕਤ ਨਹੀਂ ਹੋ ਸਕਦੇ। ਇਸ ਵਿਚੋਂ ਬਹੁਤ ਸਾਰੇ ਤੱਥ ਲੁਕਾ ਲਏ ਗਏ ਹਨ। ਮੈਂ ਇਨ੍ਹਾਂ ਦਾ ਜਵਾਬ ਵਿਸਥਾਰ ਨਾਲ ਦਿਆਂਗਾ।

    • @darbaraguru
      @darbaraguru 17 минут назад

      ਗੁਰਸੇਵਕ ਸਿੰਘ ਧੌਲਾ ਜੀ, ਮੈਂ ਤਾਂ ਗੋਲੀ ਬਾਰੇ ਸਾਰੀ ਗੱਲ ਕਮਿਸ਼ਨ ਦੀ ਰਿਪੋਰਟ ਦੇ ਅਧਾਰ ਤੇ ਕਹੀ ਹੈ, ਆਪਣੇ ਵੱਲੋਂ ਤਾਂ ਕੋਈ ਗੱਲ ਨਹੀਂ ਕਹੀ। ਜੋ ਤੁਸੀਂ ਕਿਹਾ ਹੈ ਕਿ ਤੱਥ ਛੁਪਾ ਲਏ ਗਏ ਹਨ ਅਤੇ ਦੱਸਾਂਗਾ, ਆਪ ਜੀ ਨੂੰ ਇਸ ਜਵਾਬ ਰਾਹੀਂ ਪਬਲਿਕ ਤੌਰ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਜ਼ਰੂਰ ਦੱਸੋ। ਮੈਂ ਇੱਕ ਇੱਕ ਗੱਲ ਦਾ ਜਵਾਬ ਦੇਵਾਂਗਾ।

  • @sarbbrar4173
    @sarbbrar4173 23 часа назад +5

    ਸਤਿ ਸ੍ਰੀ ਆਕਾਲ ਦਵਿੰਦਰ ਜੀ 🙏🙏

  • @LovepreetSingh-fr4gr
    @LovepreetSingh-fr4gr 3 дня назад +10

    Darbara Singh Guru Sahib ji ik Honest person ne. Kde ve kise nal kise ve tra da Eda da kuch ni krde k kise nu kise ve tra da loss hove.

  • @SimranKaur-qw8hr
    @SimranKaur-qw8hr День назад +10

    Darbara singh guru is good person

    • @darbaraguru
      @darbaraguru 2 часа назад +1

      Thanks Simran Kaur Ji🙏

  • @LovepreetSingh-fr4gr
    @LovepreetSingh-fr4gr День назад +11

    Appa nu sab nu pta k dead bodies da Har ik case vich Jo ve krdi a ja dead bodies bare Jo ve decide krdi a ta oh police krdi a.

  • @shivprovisionstore1428
    @shivprovisionstore1428 3 часа назад +4

    Thanks davinder ji. Ik respected person Darbara Singh Guru ji nu tuci apne cheenal te bla ke sab clear kita. Report vich pta chalda he k Guru ji di nhi hegi koi involvement.

  • @varindersingh3729
    @varindersingh3729 День назад +9

    Thaks Davinder ji. Ik vadhia insan Darbara Singh Guru Sahib di tuci interview is channel te krai.

    • @darbaraguru
      @darbaraguru 2 часа назад +1

      Thanks Varinder Ji🙏

  • @GurmeetSingh-cu4ee
    @GurmeetSingh-cu4ee День назад +6

    ਇਸ ਤੋਂ ਜਿਅਦਾ ਤਾਂ ਕੋਈ ਉਪਰ ਨਹੀ ਰਹਿ ਗਿਆ ਸਭ ਕੁਝ ਤਾਂ ਇਹ ਕਲੀਅਰ ਹੋ ਗਿਆ ਕਿ ਦਲਬਾਰਾ ਸਿੰਘ ਗੁਰੂ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀ ਰਹਿ ਗਿਆ ਜੋ ਕਿ ਜਸ਼ਟਿਸ ਗੁਰਨਾਮ ਸਿੰਘ ਦੀ ਇਨਕੁਆਰੀ ਰਿਪੋਰਟ ਵਿੱ ਚ ਸਭ ਕਲੀਅਰ ਹੋ ਚੁਕਿਆ ਹੈ ਬਾਕੀ ਸਮਝਦਾਰ ਨੂੰ ਤਾਂ ਇਸ਼ਾਰਾ ਕਾਫੀ ਹੁਦੈ ਹੋਰ ਰੱਬ ਰਾਖਾ !

    • @darbaraguru
      @darbaraguru 2 часа назад +1

      ਧੰਨਵਾਦ ਗੁਰਮੀਤ ਸਿੰਘ ਜੀ🙏

  • @shivprovisionstore1428
    @shivprovisionstore1428 3 часа назад +5

    Buht vadhia Officer rahe ne Darbara Singh Guru ji.

  • @akkigill3243
    @akkigill3243 3 дня назад +11

    ਤੁਸੀਂ ਬਾਅਦ ਵਿੱਚ ਮੁੱਖ ਸਕੱਤਰ ਰਹੇ ਹੋ ਬਾਅਦ ਵਿੱਚ ਕਿਉਂ ਨਹੀ ਪਤਾ ਲੱਗਿਆ ਤੁਹਾਨੂੰ,,, ਇੱਕ ਨੌਜਵਾਨ ਨੂੰ ਹਸਪਤਾਲ ਚੋਂ ਚੱਕ ਕੇ ਗੋਲੀਆਂ ਮਾਰ ਕੇ ਮਾਰਿਆ ਉਹ ਜ਼ਖਮੀ ਸੀ ਤੁਹਾਨੂੰ ਉਹ ਵੀ ਨਹੀਂ ਪਤਾ ਸੀ ਏਹ ਕਿਵੇਂ ਹੋ ਸਕਦਾ,,, ਦੂਜੀ ਗੱਲ ਏਹ ਰਿਪੋਰਟ ਹੈ ਕਿੱਥੇ ਹੈ ਇਹ ਵੀ ਤੁਹਾਨੂੰ ਨਹੀਂ ਪਤਾ ਕਿਵੇਂ ਮੰਨੀਏ

    • @darbaraguru
      @darbaraguru 3 дня назад +5

      ਮੈਂ ਆਪਣੀ ਇੰਟਰਵਿਊ ਵਿੱਚ ਕਿਹਾ ਹੈ ਕਿ ਇਹ ਰਿਪੋਰਟ ਨੈੱਟ ਤੇ ਉਪਲੱਬਧ ਹੈ ਜੋ ਡਾਊਨਲੋਡ ਕੀਤੀ ਜਾ ਸਕਦੀ ਹੈ। ਜੁਡੀਸ਼ਲ ਕਮਿਸ਼ਨ ਦੀ ਰਿਪੋਰਟ ਸਾਰੀਆਂ ਇਨਕੁਆਰੀਆਂ ਤੋਂ ਉੱਪਰ ਹੁੰਦੀ ਹੈ। ਗੋਲੀ ਕਾਂਡ ਬਾਰੇ ਇਹ ਤੱਥ ਮੈਂ ਜੁਡੀਸ਼ਲ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਦੱਸੇ ਹਨ।

    • @akkigill3243
      @akkigill3243 3 дня назад

      ​@@darbaraguruਜੀ ਏਹ ਪੂਰੀ ਰਿਪੋਰਟ ਨਹੀਂ ਹੈਗੀ ਕੁੱਝ ਕੁੱਝ ਅੰਸ਼ ਨੇ ਚੱਲ ਮੰਨ ਵੀ ਲਈ ਏ ਤੁਹਾਨੂੰ ਉਦੋਂ ਕੁੱਝ ਨਹੀਂ ਪਤਾ ਲੱਗਿਆ ਬਾਅਦ ਵਿੱਚ ਆਪਣੀ ਸਰਕਾਰ ਤਿੰਨ ਵਾਰ ਆਈ ਹੈ ਉਦੋਂ ਕਿਉਂ ਨਹੀਂ ਕੋਸ਼ਿਸ਼ ਕੀਤੀ ਨਾਲੇ ਤੁਸੀਂ ਆਪਣੇ ਤੇ ਲੱਗੇ ਇਲਜ਼ਾਮ ਮਿਟਾ ਸਕਦੇ ਸੀ ਨਕੋਦਰ ਕਾਂਡ ਦੇ ਪਰਿਵਾਰ ਬੁਲਾਕੇ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰ ਸਕਦੇ ਸੀ ਤੁਸੀਂ ਸਰਦਾਰ ਬਾਦਲ ਤੋਂ ਜੋ ਚਾਹੁੰਦੇ ਕਰਵਾ ਸਕਦੇ ,,, ਗਲਤੀ ਹੋਈ ਮੰਨ ਜਾਉ ਜਿੰਦਗੀ ਦੇ ਉਸ ਮੋੜ ਤੇ ਆਗੇ ਹੋ ਉਹਨਾਂ ਸ਼ਹੀਦ ਹੋਏ ਸਿੰਘਾਂ ਰੂਹਾਂ ਹਜੇ ਵੀ ਇਨਸਾਫ਼ ਲਈ ਤੜਫ ਰਹੀਆਂ ਨੇ ਅਸੀਂ ਪਰਾਊਡ ਨਾਲ ਅਕਾਲੀ ਕਹਿੰਦੇ ਸੀ ਪਰ ਜਿਵੇਂ ਜਿਵੇਂ ਪੜਦੇ ਸੁਣਦੇ ਗਏ ਹਾਂ ਸਾਨੂੰ ਬੇਹੱਦ ਦੁੱਖ ਹੁੰਦਾ ਗਲਤੀ ਹੋ ਜਾਂਦੀ ਹੈ ਪਰ ਉਸਤੇ ਪਰਦਾ ਪਾਉਣਾ ਹੋਰ ਗੁਨਾਹ ਕਰਨਾ ਬਾਕੀ ਤੁਸੀਂ ਉਮਰ ਵਿੱਚ ਵੱਡੇ ਹੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਦੋਂ ਵੀ ਪੇਸ਼ ਹੋਏ ਦਿਲੋਂ ਮਾਫੀ ਮੰਗਿਆ ਜੇ ਸ਼੍ਰੀ ਹਰਗੋਬਿੰਦ ਸਾਹਿਬ ਤੁਹਾਨੂੰ ਜਰੂਰ ਸੁਰਖੁਰੂ ਕਰ ਦੇਣਗੇ ਧੰਨਵਾਦ ਤੁਸੀਂ ਗੱਲ ਦਾ ਜਵਾਬ ਦਿੱਤਾ,,, ਜੇ ਤੁਸੀਂ ਸੱਚੇ ਹੋਏ ਤੁਹਾਡੇ ਹੱਕ ਵਿੱਚ ਵੀ ਲਿਖਾਂਗੇ ਅਸੀਂ ਕੋਈ ਦੁਸ਼ਮਣ ਨਹੀਂ ਤੁਹਾਡੇ ਪਰ ਹੁਣ ਤੱਕ ਜੋ ਪੜਿਆ ਸੁਣਿਆ ਉਹ ਤੁਹਾਡੇ ਉਲਟ ਹੈ ਮੇਰਾ ਨੰਬਰ ਲੱਗਾ ਮੇਰੀ ਆਈਡੀ ਤੇ ਜੇ ਤੁਸੀਂ ਸੱਚੇ ਹੋਏ ਤੁਹਾਡੇ ਨਾਲ ਵਾਅਦਾ ਹਿੱਕ ਠੋਕ ਕੇ ਤੁਹਾਡੇ ਹੱਕ ਵਿੱਚ ਲਿਖਾਂਗੇ ਪਰ ਉਹ ਸੱਚਾਈ ਨਜ਼ਰ ਆਵੇ ਸਾਨੂੰ ਵੀ ਵਿਖਾਉ ,,,🙏🙏🙏

    • @ParamjeetSingh-ol4ir
      @ParamjeetSingh-ol4ir 3 дня назад +3

      ​@@darbaraguruਬਾਅਦ ਵਿੱਚ ਤਾਂ ਇਨਕੁਆਇਰੀਆਂ ਹੀ ਰਹਿ ਜਾਂਦੀਆਂ ਤੁਸੀਂ ਕਹਿੰਦੇ ਹੋ ਕਿ ਐਸ ਪੀ ਆਪ੍ਰੇਸ਼ਨ ਨੇ ਗੋਲੀਆਂ ਚਲਾਈਆਂ ਜਦਕਿ ਇਕੱ ਜਾਣੇ ਨੂੰ ਹਸਪਤਾਲ ਵਿੱਚ ਜ਼ਖ਼ਮੀ ਨੂੰ ਗੋਲੀਆਂ ਮਾਰੀਆਂ ਗਈਆਂ ।

  • @heerasingh3992
    @heerasingh3992 3 дня назад +6

    Waheguru.Je

  • @SatnamSingh-w8l
    @SatnamSingh-w8l День назад +12

    Guru Sahib ji ik good person ne. Oh ne galat krna ta kya kde galat krn bare sochde ve ni.

    • @darbaraguru
      @darbaraguru 2 часа назад +1

      Thanks Satnam Singh Ji🙏

  • @DaraBajakhana.Official
    @DaraBajakhana.Official 2 дня назад +3

    ਸਾਰੀ ਗੱਲਬਾਤ ਦੌਰਾਨ ਕਖ਼ ਵੀ ਪਲੇ ਨਹੀਂ ਪਾਈਆ ਏਸ ਸਾਬਕਾ ਅਧਿਕਾਰੀ ਨੇ

  • @SatnamSingh-w8l
    @SatnamSingh-w8l День назад +11

    Ik IAS officer apni job ni gwa skda kise piche. Fir Goli da hukam kyu den ge Guru Sahib. Appa nu ve Pta k IAS kive ban hunda.

    • @darbaraguru
      @darbaraguru 2 часа назад +1

      Thanks Satnam Singh Ji✔️

  • @ravinderyadav3386
    @ravinderyadav3386 День назад +7

    S. Darbara Singh Guru Sahib is true man.

    • @darbaraguru
      @darbaraguru 2 часа назад +1

      Thanks Ravinder Ji🙏

  • @LovepreetSingh-fr4gr
    @LovepreetSingh-fr4gr День назад +10

    Jo ve kita CRP de Officer SP sahib ne kita. Hor kise nu kuch ni c Pta k kuch hona ja krna ji.

  • @ravinderyadav3386
    @ravinderyadav3386 День назад +6

    No. 1 person S. Darbara Singh Guru Sahib.

  • @SimranKaur-qw8hr
    @SimranKaur-qw8hr День назад +11

    Is vich Darbara singh guru ji da koi kasoor nhi hai ji judiction court vich clear hai k goli da hukum Darbara singh guru ji ne nhi deta

    • @darbaraguru
      @darbaraguru 2 часа назад +1

      Thanks Simran Kaur Ji🙏

  • @balwindersinghbrar6025
    @balwindersinghbrar6025 3 дня назад +13

    ਦਵਿੰਦਰ ਜੀ ਤੁਹਾਡੇ ਚੈਨਲ ਤੇ ਪਹਿਲੀ ਇੰਟਰਵਿਊ ਜੋ ਨਿਰਾ ਝੂਠ

    • @amritdhaliwal4201
      @amritdhaliwal4201 3 дня назад +1

      Devinder da es ch koi kasoor ni .. patarkar sirf agle nu pakh rakhn da mauka dinda jhooth boln nu kde ni kehnda

  • @LovepreetSingh-fr4gr
    @LovepreetSingh-fr4gr День назад +12

    CRF de officer SP ne apni marzi nal Goli chalai a ji. Judicial report vich clear he ji k SP sahib ne Darbara Singh Guru Sahib ji to kise ve tra di Koi premision nhi lai.

    • @darbaraguru
      @darbaraguru 2 часа назад +1

      Thanks Lovepreet Singh Ji🙏

  • @RajaWarring-h5k
    @RajaWarring-h5k 2 дня назад +3

    ਦਲੇਰ।ਤੇ।ਅਣਖੀ।ਪੱਤਰਕਾਰ।ਦਵਿੰਦਰਪਾਲ।ਜੀ।

  • @JagseerSingh-mq2cr
    @JagseerSingh-mq2cr 21 час назад +4

    Sat Sri akal sir ji ❤

  • @shivprovisionstore1428
    @shivprovisionstore1428 3 часа назад +5

    Good Akli leader ne Darbara Singh Guru ji.

  • @kauraman3595
    @kauraman3595 День назад +8

    SP officer kol command c jdo ehna kol centr ..power de dve ta .ehna apni manmani krde..jhalna penda state nu

  • @LovepreetSingh-fr4gr
    @LovepreetSingh-fr4gr День назад +11

    Dead Bodies bare Jo ve krna othe de police station de SHO di responsibility hundi a. Pehla ve Eda he c. Ajj ve Eda he a rule.

    • @darbaraguru
      @darbaraguru 2 часа назад +1

      Thanks Lovepreet Ji🙏

  • @ManmeetSingh-kw4th
    @ManmeetSingh-kw4th День назад +10

    Is bhumika vich sp jo officr c centr govt da and kite na kite apni poilic da involv hona man skde ha

  • @chandanchawla5595
    @chandanchawla5595 День назад +9

    Akli Dal de Senior leader ne. Ik sulje hoi insan ne Darbara Singh Guru ji.

  • @SatnamSingh-w8l
    @SatnamSingh-w8l День назад +9

    Apne cho koi banya IAS. Menu ta ni lagda. Pehla IAS bno fir soch ke dekho ve appa IAS di job gwa le ge.

  • @NarinderSingh-od9kr
    @NarinderSingh-od9kr 3 дня назад +2

    ਪੱਲਾ ਝਾੜ ਇੰਟਰਵਿਊ ਸੀ ਏਹ...... ਲਕੀਰ ਦਾ ਫ਼ਕੀਰ ਬਣਕੇ ਨੌਕਰੀ ਕਰ ਗਏ ਏਹ ਮਹਾਂਰਥੀ

  • @SimranKaur-qw8hr
    @SimranKaur-qw8hr 22 часа назад +6

    I am seticified from Darbara Singh Guru ji.

    • @darbaraguru
      @darbaraguru 2 часа назад +1

      Thanks Simran Kaur Ji🙏

  • @zerotolerance650
    @zerotolerance650 3 дня назад +1

    ਇਹਨਾਂ ਦੀਆਂ ਗੋਲੀਆਂ ਹਿੰਦੂਆਂ ਤੇ ਕਿਉਂ ਨਹੀਂ ਚੱਲਦੀਆਂ ਮੇਰਾ ਇੱਕ ਸਵਾਲ ਹੈ ਮੈਂ ਕਿਸੇ ਵੀ ਹਿੰਦੂ ਭਰਾ ਤੇ ਗੋਲੀਆਂ ਦਾ ਹੱਕਦਾਰ ਨਹੀਂ ਹਾਂ ਪਰ ਮੇਰਾ ਇਹ ਸਵਾਲ ਹੈ ਇਹਨਾਂ ਦੀਆਂ ਗੋਲੀਆਂ ਸਿਰਫ ਤੇ ਸਿਰਫ ਸਿੱਖਾਂ ਤੇ ਹੀ ਕਿਉਂ ਚੱਲਦੀਆਂ ਹਨ

  • @jaswindersingh-bw6fn
    @jaswindersingh-bw6fn 3 дня назад +6

    ੨੦ ਰੁਪਏ ਵਾਲੇ ਪਟਵਾਰੀ ਨੇ ਵੀ ਕਿਹਾ ਸੀ ਕਿ ਵਿਜੀਲੈਂਸ ਦਾ ਇਕ ਐਸ ਐਸ ਪੀ ਇਸ ਦਰਬਾਰਾ ਸਿੰਘ ਗੁਰੂ ਦੀ ਪਰਚੀ ਨਾਲ ਹੀ ਬਿਨਾਂ ਮਹਿਕਮੇ ਦੀ ਮਨਜ਼ੂਰੀ ਅਹੁਦੇ ਤੇ ਲੱਗਾ ਰਿਹਾ ਤੇ ਅੰਤਾਂ ਦਾ ਪੈਸਾ ਕੱਠਾ ਕਰਦਾ ਰਿਹਾ
    ਉਹ ਵੀ ੨੦੦੯ ਚ ਬਾਦਲ ਸਰਕਾਰ ਚ

    • @darbaraguru
      @darbaraguru 3 дня назад +7

      ਬਿਨਾਂ ਦਫ਼ਤਰੀ ਹੁਕਮ ਤੋਂ ਪਰਚੀ ਨਾਲ ਕੋਈ ਐਸਐਸਪੀ ਨਹੀਂ ਲੱਗ ਸਕਦਾ। ਬਾਕੀ ਮੇਰੀ ਇਮਾਨਦਾਰੀ ਦੀ ਸ਼ੁਹਰਤ ਬਾਰੇ ਸਾਰਾ ਜੱਗ ਜਾਣਦਾ ਹੈ।

    • @jaswindersingh-bw6fn
      @jaswindersingh-bw6fn 3 дня назад

      @@darbaraguru ਇਸ ਚੈਨਲ ਤੇ ਮੋਹਣ ਸਿੰਘ ਪਟਵਾਰੀ ਦੀ ਇੰਟਰਵਿਊ 39.35 ਮਿੰਟ ਤੇ ਸੁਣਿਉ ਜੀ ਉਹ ਤਾਂ ਲਾਹਨਤਾਂ ਵੀ ਪਾ ਰਹੇ ਨੇ ਤੁਹਾਡੇ ਉਸ ਫ਼ੈਸਲੇ ਤੇ
      ਬਾਕੀ ਤੁਹਾਡਾ ਆਪਣਾ ਪੱਖ ਹੋ ਸਕਦਾ

    • @a.s.g.5173
      @a.s.g.5173 3 дня назад +4

      Tuhadi "so called" imaandari karke hi taan tuhadi party da eh haal hai. Nakodar Kaand & Mohan Singh Patwari wale cases wich tuhade role da sabh nu pta. Tuhanu Balwinder Singh Bhundar de advisor di position ton kyon htaya, eh v sabh nu pta. Tuhadi "so called" Panthic Party da mukhouta hun uttar chukkeya, kinne marzi parde paayi jaayo.

  • @HarmanpreetSingh-g5f
    @HarmanpreetSingh-g5f День назад +6

    Well educated person ne Darbara Singh Guru Sahib. Galat km kde ni kr skde Guru Sahib.

    • @darbaraguru
      @darbaraguru 2 часа назад +1

      Thanks Harmanpreet Singh Ji🙏

  • @ManmeetSingh-kw4th
    @ManmeetSingh-kw4th День назад +9

    Civil adhikari eve de descion ni lende...kyo ki mahool kharb hon lai jimewar ohna nu thehraya janda e

  • @SatnamSingh-w8l
    @SatnamSingh-w8l День назад +10

    Guru sahib ne ta dead bodies da postmatam krya. Je kuch galat kita hunda ta postmatam na kronde Guru Sahib.

    • @darbaraguru
      @darbaraguru Час назад +1

      ਧੰਨਵਾਦ ਜੀ🙏ਬਿਲਕੁੱਲ ਸਹੀ ਕਿਹਾ

  • @pavitarsinghshanty4624
    @pavitarsinghshanty4624 2 часа назад +2

    Excellent interview.......

    • @darbaraguru
      @darbaraguru Час назад +1

      Thanks Pavittar Singh Ji🙏

  • @Bravo0123
    @Bravo0123 3 дня назад +2

    ਇਹ ਜਾਲੀ ਭਾਰਤੀ ਡੈਮੋਕਰੇਸੀ ਹੈ ਤੁਸੀਂ ਖੁਦ ਸੋਚ ਵਿਚਾਰ ਸਕਦੇ ਹੋ

  • @sarajmanes4505
    @sarajmanes4505 3 дня назад +1

    Sat Shri Akal Ji Jiode Vasde Raho Rab Rakha Dhanwad Ji 🙏

  • @jasbeersingh4908
    @jasbeersingh4908 День назад +10

    Darbara Singh Guru Sahib Ji di koi involvement nhi c nakodar goli kand vich.

  • @SatnamSingh-w8l
    @SatnamSingh-w8l День назад +9

    Jo ve kita CRP de SP ne kita. Is ch Guru Sahib da koi role ni.

    • @darbaraguru
      @darbaraguru 2 часа назад +1

      Thanks Satnam Singh Ji🙏

  • @chandanchawla5595
    @chandanchawla5595 День назад +8

    Dead bodies bare police ne kita jo kita. Sari Nakodar nu pta k police ne kita jo kita .Dead bodies ch Darbara Singh Guru ji di koi lena dena ni........

  • @ManmeetSingh-kw4th
    @ManmeetSingh-kw4th День назад +12

    CRP da officer is lai responsbl c..kyo ki us tim us kol charg c and hai v centr govt to c ...

  • @varindersingh3729
    @varindersingh3729 День назад +8

    Akli Dal de senior leader ne Darbara Singh Guru. A class person ne Darbara Singh Guru Sahib. Galat km ta kde ve ni kita Guru sahib ne apni job doran.

  • @Laddigill-pr3sn
    @Laddigill-pr3sn 3 дня назад +6

    ਇਹ ਗਦਾਰ ਲੱਗਦਾ

  • @GurpreetSingh-qc6eb
    @GurpreetSingh-qc6eb 3 часа назад +3

    Sir very well explained about nakodar incident
    Although it's very sad incident
    Now people will know the truth as the justice Gurnam singh commission report has cleared the air about the incident

    • @darbaraguru
      @darbaraguru Час назад

      Thanks Gurpreet Singh Ji🙏

  • @darbaraguru
    @darbaraguru 3 дня назад +8

    ਧੰਨਵਾਦ ਦਵਿੰਦਰ ਜੀ, ਨਕੋਦਰ ਗੋਲੀ ਕਾਂਡ ਬਾਰੇ ਤੁਸੀਂ ਜਸਟਿਸ ਗੁਰਨਾਮ ਸਿੰਘ ਜੁਡੀਸ਼ਲ ਕਮਿਸ਼ਨ ਦੀ ਰਿਪੋਰਟ ਦੀ ਰੋਸ਼ਨੀ ਵਿੱਚ ਮੇਰੀ ਸਥਿਤੀ ਸਪਸ਼ਟ ਕਰ ਦਿੱਤੀ ਹੈ ਕਿ ਨਾ ਤਾਂ ਮੈਂ ਘਟਨਾ ਸਥਾਨ ਤੇ ਹਾਜ਼ਰ ਸੀ ਅਤੇ ਨਾ ਹੀ ਮੇਰੇ ਵੱਲੋਂ ਫੋਰਸ ਦੀ ਵਰਤੋਂ ਜਾਂ ਗੋਲੀ ਚਲਾਉਣ ਦਾ ਕੋਈ ਆਰਡਰ ਦਿੱਤਾ ਗਿਆ। ਇਹ ਵੀ ਕਿ ਐਸਐਸਪੀ ਅਤੇ ਮੈਂ ਤਾਂ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਘਟਨਾ ਸਥਲ ਤੇ ਪਹੁੰਚੇ ਸੀ। ਜੁਡੀਸ਼ਲ ਕਮਿਸ਼ਨ ਦੀ ਰਿਪੋਰਟ ਤੋਂ ਤੁਸੀਂ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਗੋਲੀ ਦਾ ਆਰਡਰ ਏਕੇ ਸ਼ਰਮਾ ਸੀਆਰਪੀਐਫ ਅਧਿਕਾਰੀ ਉਸ ਵੇਲੇ ਦੇ ਐਸਪੀ ਅਪ੍ਰੇਸ਼ਨ ਨੇ ਆਪ ਦਿੱਤਾ ਸੀ।

    • @akkigill3243
      @akkigill3243 3 дня назад

      ਤੁਸੀ ਵੀ ਪੂਰੀ ਦਲੇਰੀ ਨਾਲ ਝੂਠ ਬੋਲ ਗਏ,,, ਤੁਸੀਂ ਮੁੱਖ ਸਕੱਤਰ ਰਹੇ ਬਾਅਦ ਵਿੱਚ ਸਰਕਾਰ ਨੇ ਕੀ ਕੀਤਾ ਕਿਵੇਂ ਰਿਪੋਰਟ ਖੁਰਦ ਬੁਰਦ ਹੋਈ ਤੁਹਾਨੂੰ ਪਤਾ ਨਾ ਲੱਗੇ ਕਿਵੇਂ ਮੰਨ ਲਈ ਏ ਅਸੀਂ ਕੋਈ ਤੁਹਾਡੇ ਦੁਸ਼ਮਣ ਨਹੀਂ ਪਰ ਜੋ ਤੁਸੀਂ ਬੱਚੇ ਬਣਨ ਦੀ ਗੱਲ ਕਰਦੇ ਹੋ ਐਸ ਐਸ ਪੀ ਨੂੰ ਵੀ ਬਚਾਉਣ ਲਈ ਸਕਰਿਪਟ ਪੱਤਰਕਾਰ ਸਾਬ ਨੂੰ ਫੜਾ ਦਿੱਤੀ,, ਕਿਆ ਸਫਾਈ ਦਿੱਤੀ ਹੈ ,, ਅਸਲ ਵਿੱਚ ਇੱਕ ਨੌਜਵਾਨ ਜ਼ਖਮੀ ਸੀ ਪੁਲਿਸ ਪੋਸਟ ਮਾਰਟਮ ਲਈ ਲੈ ਗਈ ਸੀ ਜਦੋਂ ਪਤਾ ਲੱਗਿਆ ਫੇਰ ਜਲੰਧਰ ਲਈ ਰੈਫਰ ਕਰਵਾਇਆ,, ਰਸਤੇ ਵਿੱਚ ਮਾਰਿਆ ਜੇ ਤੁਸੀਂ ਸੱਚੇ ਹੋ ਉਹਨਾਂ ਮਾਪਿਆਂ ਨਾਲ ਬੈਠਕੇ ਇੰਟਰਵਿਊ ਦਿਉ ਮੰਨ ਜਾਵਾਂਗੇ ਤੁਹਾਨੂੰ ਕੁੱਝ ਨਹੀਂ ਪਤਾ ਤੁਹਾਨੂੰ ਤਾਂ ਜੋ ਕੁੱਝ 2015 ਵਿੱਚ ਹੋਇਆ ਉਹਦਾ ਬਾਰੇ ਵੀ ਨਹੀਂ ਪਤਾ ਹੋਣਾ ਨਾ ਤੁਹਾਨੂੰ2007ਵਿੱਚ ਸਵਾਂਗ ਰਚਿਆ ਫੇਰ ਮਾਫੀਨਾਮੇ ਦਿੱਤੇ ਤੁਹਾਨੂੰ ਤਾਂ ਸਿਰਫ ਇਲੈਕਸ਼ਨ ਲੜਨ ਦਾ ਹੀ ਪਤਾ ਹੋਣਾ ਸਰ ਜੀ ਹੋਰ ਕੌਮ ਵਿੱਚ ਕੀ ਕੁੱਝ ਹੋਇਆ ਕੁੱਝ ਨਹੀਂ ਪਤਾ ਕਿਉਂ ਕਿ ਬੱਚਿਆਂ ਨੂੰ ਏਡੀਸੀ ਲਾ ਦਿੰਦੇ ਏਥੇ ਉਹੀ ਡੀਸੀ ਬਣਕੇ ਕੰਮ ਕਰਦੇ ਨੇ ਹੱਦ ਕਰਤੀ ਇਸ ਚੈਨਲ ਤੇ ਹੁਣ ਤੱਕ ਦੀ ਝੂਠੀ ਇੰਟਰਵਿਊ ਜੋ ਸਵਾਲ ਪਬਲਿਕ ਵਿੱਚ ਨੇ ਇੱਕ ਵੀ ਨਹੀਂ ਪੁੱਛਿਆ ਰਿਤੇਸ਼ ਲੱਖੀ ਨਾਲ ਉਸ ਮੌਕੇ ਦੇ ਐਸ ਐਚ ਓ ਦੀ ਇੰਟਰਵਿਊ ਵਿੱਚ ਕੁੱਝ ਹੋਰ ਤੱਥ ਨੇ ਨਕੋਦਰ ਕਾਂਡ ਵਿੱਚ ਸ਼ਹੀਦ ਹੋਏ ਨੌਜਵਾਨਾਂ ਦੇ ਮਾਪੇ ਹੋਰ ਕੁੱਝ ਬੋਲਦੇ ਨੇ ਅਸਲ ਵਿੱਚ ਏਹ ਪੂਰੀ ਰਿਪੋਰਟ ਕਿੱਥੇ ਐ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਰਿਪੋਰਟ ਮਿਸ ਹੈ ਅਕਾਲੀ ਦਲ ਆਪਣੇ ਕੀਤੇ ਦੀਆਂ ਭੁਗਤ ਰਿਹਾ,,,, ਅਸੀਂ ਵੀ ਪੰਜ ਪੀੜੀਆਂ ਦੇ ਅਕਾਲੀ ਹਾਂ ਅੱਜ ਵੀ ਅਕਾਲੀ ਹਾਂ ਪਰ ਤੁਹਾਡੇ ਤੋਂ ਬੇੜਾ ਗਰਕ ਹੋਣਾ ਸ਼ੁਰੂ ਹੋਇਆ ਸਾਰੀ ਪਾਰਟੀ ਤਬਾਹ ਹੋਗੀ

  • @chandanchawla5595
    @chandanchawla5595 День назад +9

    Hor jis da Marzi rol hove par Guru ji da koi ni rol is ch

  • @jasbeersingh4908
    @jasbeersingh4908 День назад +10

    Darbara Singh Guru Sahib Ji da dead bodies nal koi saband ni c. Dead bodies nal police da saband hunda. Police ne dekhna hunda dead bodies da ki krna hunda. Sab nu pta es eda de km hun tak hunde ne. Ma ta kite dekhya ni k dead bodies DC ja ADC de under hindia ne. Dead bodies da sab kuch krna police di responsibility responsibility a.

  • @chandanchawla5595
    @chandanchawla5595 День назад +8

    Goli ta CRP de SP ne chalai a. SP app ve Manya ve chalai a. SP eh ve Manya k ma kise to koi permission nhi lai. Fir Darbara Singh Guru ji nu kive keh skde a.

  • @SimranKaur-qw8hr
    @SimranKaur-qw8hr День назад +9

    Dead bodies de responsibility police de hundi hai na ke DC ja ADC de

  • @RavinderKumar-tf9nx
    @RavinderKumar-tf9nx 3 часа назад +3

    Samajdar person han Darbara Singh Guru. Ihna da koi ni kasoor nakodar goli kand vich. Jo kita CRP de SP ne kita.

  • @kauraman3595
    @kauraman3595 День назад +6

    Darwara sing hori ik vadiya shakhyat ne as a Govt adhikari and politician

  • @LovepreetSingh-fr4gr
    @LovepreetSingh-fr4gr День назад +6

    S. Darbara Singh Guru Sahib ji di Nokader Goli Kand vich koi vi na ta interfairence c na koi involvement c.

  • @AmrinderSingh-a1b2116
    @AmrinderSingh-a1b2116 3 дня назад +2

    A report ਹੀ ਅਸਲੀ ਨਹੀਂ ਓਦੋਂ ਟਾਈਪ ਰਾਈਟਰ ਵਰਤਿਆ ਜਾਂਦਾ ਸੀ ਏ ਰਿਪੋਰਟ ਤਾਂ
    ਕੰਪਿਊਟਰ ਨਾਲ ਟਾਈਪ ਕੀਤੀ ਹੋਈ ਹੈ ਸਵਾਲ ਇਮਾਨਦਾਰੀ ਨਾਲ ਕਰੋ

  • @RavinderKumar-tf9nx
    @RavinderKumar-tf9nx 3 часа назад +3

    Buht jyda vadia bande ne Darbara Singh Guru Sahib.

  • @jasbeersingh4908
    @jasbeersingh4908 День назад +10

    DC te ADC da dead bodies nal koi saband ni hunda. Hun app sab parhe likhe a samaj ke comment kro.

  • @jasbeersingh4908
    @jasbeersingh4908 День назад +10

    Jo lok dead bodies di gal krde ne oh eh gal samjan ke dead bodies da jo krna hunda police ne krna hunda.

  • @shivprovisionstore1428
    @shivprovisionstore1428 3 часа назад +5

    Dead bodies da jo ve Krna hunda police ne Krna hunda. ADC da koi km ni hunda dead bodies.

  • @HarmanpreetSingh-g5f
    @HarmanpreetSingh-g5f День назад +6

    Darbara Singh Guru Sahib da koi lena dena ni is ch.......

    • @darbaraguru
      @darbaraguru Час назад

      Thanks Harmanpreet Singh Ji🙏

  • @ManmeetSingh-kw4th
    @ManmeetSingh-kw4th 2 дня назад +9

    Darwara singh ik sulje hoye insan han ..

    • @darbaraguru
      @darbaraguru 2 часа назад +1

      Thanks Manmeet Singh Ji🙏

  • @ravinderyadav3386
    @ravinderyadav3386 День назад +6

    CRP da SP dosi a. S. Darbara Singh Guru Sahib da koi kassor ni Nakodar Goli Kand Ch.

  • @chandanchawla5595
    @chandanchawla5595 День назад +9

    Goli Police ne chalai a na ke Guru ji ne

  • @shivprovisionstore1428
    @shivprovisionstore1428 3 часа назад +5

    Nirdos ne Darbara Singh Guru ji.

  • @SimranKaur-qw8hr
    @SimranKaur-qw8hr 22 часа назад +6

    Ik ik seen sach dasya Darbara Singh Guru ji ne.

  • @kamaljeetsidhu3060
    @kamaljeetsidhu3060 3 дня назад +5

    ਮੈਂ ਤੁਹਾਡੀ ਇੱਜ਼ਤ ਕਰਦਾ ਹਾਂ ਵੀਰ ਜੀ ਇਹ ਅੱਤਵਾਦੀ ਸੀ। ਮੰਨੋ ਜਾਂ ਨਾ ਮੰਨੋ ਸਟੇਟ ਦਾ ਮੁਕਾਬਲਾ ਕੋਈ ਨਹੀਂ ਸੋਚ ਸਕਦਾ।

    • @najarsingh3234
      @najarsingh3234 3 дня назад

      ਤੇਰੀ ki.okat.aa.ki.oh.4.nojawan.aatwadi.c.de.jawab

  • @jasbir10333
    @jasbir10333 3 дня назад +4

    ਪੱਤਰਕਾਰ ਦਾ ਕੰਮ ਹੁੰਦੈ ਹੋਏ ਕਾਂਡ ਬਾਰੇ ਸੱਚ ਝੂਠ ਸਬੰਧਤ ਅਫਸਰਾਂ ਤੋਂ ਸੁਣਿਆ ਜਾਵੇ., ਅੱਗੇ ਲੋਕ ਆਪਣੀ ਸਮਝ ਮੁਤਾਬਕ ਨਤੀਜਾ ਕੱਢਦੇ ਹਨ ਕਿ ਸਬੰਧਤ ਅਫਸਰ ਕਿੰਨਾ ਸੱਚ ਅਤੇ ਕਿੰਨਾ ਝੂਠ ਬੋਲ ਰਿਹਾ ਹੈ

    • @darbaraguru
      @darbaraguru Час назад

      ਬਿਲਕੁਲ ਸਹੀ ਕਿਹਾ ਜੀ🙏

  • @HarmanpreetSingh-g5f
    @HarmanpreetSingh-g5f День назад +4

    Jo ve kita SP Crp ne kita.....

  • @kauraman3595
    @kauraman3595 День назад +5

    Je Darwara singh guru Ona di involving hundi ta eh chij SP CRP ne clear kr Deni c...

  • @LovepreetSingh-fr4gr
    @LovepreetSingh-fr4gr 3 дня назад +8

    Jdo election a janda he ta opposite parties Nakodar Goli Kand di Gal start kr landia ne. Eh sab fake eligation a ji. Judicial report net to download kr ke Parh skde o jis vich sab kuch clear he ji. Nakodar Goli kand vich Guru Sahib ji da koi ve role nhi he ji.