Vikas Thakur: Commonwealth Games 'ਚ Silver medal ਜਿੱਤਣ ਵਾਲੇ weightlifter ਵਿਕਾਸ ਠਾਕੁਰ ਦੀ ਕਹਾਣੀ
HTML-код
- Опубликовано: 28 сен 2024
- #BirminghamCommonwealthGames2022 #VikasThakurweightlifter
ਵਿਕਾਸ ਠਾਕੁਰ ਦੇ ਪਰਿਵਾਰ ਵਿੱਚ ਖੁਸ਼ੀ ਅਤੇ ਉਤਸ਼ਾਹ ਹੈ। ਲੁਧਿਆਣਾ ਦੇ ਵਿਕਾਸ ਠਾਕੁਰ ਨੇ ਬਰਮਿੰਘਮ ਰਾਸ਼ਟਰ ਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਵਿਕਾਸ ਦੀ ਪ੍ਰਾਪਤੀ ਅਜਿਹੀ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਰਾ ਨੂੰ ਚਾਰ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਧਾਈ ਦਿੱਤੀ। ਪੰਜਾਬ ਦੇ ਸੀਐੱਮ ਨੇ ਤਾਂ ਖੇਡ ਨੀਤੀ ਤਹਿਤ ਵਿਕਾਸ ਲਈ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਾ ਵੀ ਐਲਾਨ ਕਰ ਦਿੱਤਾ।
ਰੇਲਵੇ ਵਿੱਚ ਨੌਕਰੀ ਕਰਦੇ ਵਿਕਾਸ ਦੇ ਪਿਤਾ ਉਨ੍ਹਾਂ ਨੂੰ ਬੌਕਸਰ ਬਣਾਉਣਾ ਚਾਹੁੰਦੇ ਸਨ ਪਰ ਇਸ ਖੇਡ ਲਈ ਬਹੁਤੇ ਵਸੀਲੇ ਨਾ ਹੋਣ ਕਾਰਨ ਉਨ੍ਹਾਂ ਨੇ ਵੇਟਲਿਫਟਿੰਗ ਵੱਲ ਜਾਣ ਦਾ ਫੈਸਲਾ ਕੀਤਾ। ਵਿਕਾਸ ਭਾਰਤੀ ਹਵਾਈ ਫੌਜ ਵਿੱਚ ਵਾਰੰਟ ਆਫੀਸਰ ਦੇ ਤੌਰ 'ਤੇ ਕੰਮ ਕਰਦੇ ਹਨ। ਉਨ੍ਹਾਂ ਦੇ ਪਰਿਵਾਰ ਉਨ੍ਹਾਂ ਦੀ ਕਾਮਯਾਬੀ 'ਤੇ ਕੀ ਕਹਿੰਦਾ ਹੈ, ਸੁਣੋ
Producer: Dalip Singh
Report: Gurminder Singh Grewal
Edit: Rajan Papneja
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਪੰਜਾਬ ਸਰਕਾਰ ਜਿਦਾਂ ਇਨਾਮ ਦੇ ਰਹੀ ਆ ਖੇਡਾਂ ਚ ਉਤਸ਼ਾਹ ਵਧੇਗਾ ਜਵਾਨਾਂ ਦਾ
ਪੰਜਾਬ ਸਰਕਾਰ ਨੂੰ ਹਿਮਾਚਲੀ ਲੋਕਾਂ ਤੇ ਪੈਸਾ ਨਹੀਂ ਖਰਾਬ ਕਰਨਾ ਚਾਹੀਦਾ। ਹਿਮਾਚਲੀ ਤਾਂ ਪੰਜਾਬੀ ਅਤੇ ਪੰਜਾਬ ਨੂੰ ਨਫਰਤ ਕਰਦੇ ਹਨ
@@gurindersingh8109 sirf hindu hon karke Himachali da tag de ditta kini nafrat hai saaf saaf dikh riha hai
@@gurindersingh8109 who said himachalis hate Punjabis?? I am himachali and we love Punjab and Punjabi people.
@@gurindersingh8109 jmm k hi rang laaye ne tuhade wrge lchraan ne😂....baba nanak v Nankana sahib to si dede tag aavi hun....tuhada ni kujj hona😂
@@gurindersingh8109 bhut maadi soch h tuhadi
bahut bahut mubarka bhra nu. 💐
ਚੱਕ ਦੇ ਫੱਟੇ ਸੋਹਣਿਆ, ਬਹੁਤ ਬਹੁਤ ਮੁਬਾਰਕਾਂ ਪੰਜਾਬੀਆਂ ਨੂੰ ਏਦਾਂ ਦੇ ਹੀਰੇ ਪੰਜਾਬ ਤੇ ਦੇਸ਼ ਨੂੰ ਦੇਣ ਲਈ.... ਵਾਹਿਗੁਰੂ ਵਿਕਾਸ ਨੂੰ ਹੋਰ ਤਰੱਕੀਆਂ ਬਖਸ਼ਣ 🤟🤟🥳🤟🥳🥳
Congratulations ji 🎉
Vikas thakur...so high
He is basically from district hamirpur himachal
Proud to be punjabi bhagwant maan zindabad sportes nu hoor devloped Karo veer ji bhagwant maan zindabad
Sach kaha ta punjab di sports ministry desh diya hor sports minitries to boht piche h
Talent boht h bas niyat di kami h saade officials te politicians vich
Congratulations to Thakur family !!
Vikas bhaji waheguru mehar kare
Mubraka ji👍👍🌅🎤
✌️✌️bahut bahut Mubarak a g
Nice
Punjab india proud on u 🇮🇳🇮🇳
Very good bhai Ji from Dubai
Congratulations thakur Saab 🔥🔥👌
Very very good ji ❤️
Congrats to whole family and punjab
proud.. much love
Congratulations brother
Good 👌
Thakur ta Thakur hai
ਇਹ ਤਾਂ ਹਿਮਾਚਲੀ ਲੋਕ ਹਨ ਪਰ ਪੰਜਾਬ ਵਿੱਚ ਰਿਹ ਰਹੇ ਹਨ।
Achaa...te tu punjab da aa te ek gl da jwaab dede 600 saal phla punjab ch kon si te j punjab ch sikh hi ne te fir v 55% hi ginti kyu aa
Oh Uncle ji tusi Punjab vich rehne ? tusi aap ja ke ku nahi weight chakde ferr ?
You such a hater man ! grow up, darri vi chitti hoi payi hai..
Te jehde punjabi himachalte naal di states ch reh rhe ne, ohna da ki. Soch uchi rkho beta.
Ghusseya ne ghussiyan gllan hi krnia...
Gurinder tere maa nu lun mere waalo
Te saare pahadi chadai karde ne tere maa te tere pehan te
Punjabi bolan lae thanks❤❤❤🙏
Himachal area is called Punjab hills but Himachali people hate Punjab.
@@gurindersingh8109 gnd punjabi, haryanvi hi paunde ne, hor agle mtha tekn.
@@gurindersingh8109
Tere maa nu lan mere wallo
Te tere pain nu bhi truck parke lun
@@gurindersingh8109 kindly read ancient Indian history sir,search about khashadesh,Aryabharta etching. Don't spread hate,by the way sir why we going to hate Punj+ab,Panjab hills were known as jalandhara .Vaki rab sarey loka nu sadhbudhi bakshey....
Congratulations ji...
Waheguru
ਇਸ ਵਾਰ ਪੰਜਾਬੀ ਖਿਡਾਰੀਆਂ ਦੀ ਪ੍ਰਦਰਸ਼ਨੀ ਬਹੁਤ ਵਧੀਆ ਰਹੀ . ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ
Congratulations thukar Saab
ਬਹੁਤ ਬਹੁਤ ਮੁਬਾਰਕਾਂ ਰਾਜਪੂਤ ਦਾ ਕਾਕਾ ਵਿਕਾਸ ਠਾਕੁਰ 🙏
Panjab da putt ya,sira
Congratulations ji 🙏🙏
Himachali.....mothers...😆😆😆
Punjabi fathers 😂😂😂 btw...banda di jaat eko pehchania...sab ikk hai bai...koi kuch v jove...jana sabne kabra ch hi hai
Bache ehna de ethe hi jamme pale ne te padhe ne
@@ramps801
Indian Father's 😂😂
Tenu jana hoga qabra assi nahi jande.
@@DevenderSingh-xg5ek ha ha rabb kare tu mera toh pehla jave qubra cha😂😂
@@ramps801
Assi apna Lola ✂️ nahi katwande 😂😂.
Qawar ch putt dunhi jawega