Bollywood 'ਚ MeToo ਮੂਵਮੈਂਟ ਮਗਰੋਂ ਹੁਣ ਔਰਤਾਂ ਨਾਲ ਵਿਵਹਾਰ ਵਿੱਚ ਕੋਈ ਫਰਕ ਪਿਆ ਹੈ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 16 ноя 2024
  • ਮੁੰਬਈ-ਸੁਪਨਿਆਂ ਦਾ ਸ਼ਹਿਰ, ਜਿੱਥੇ ਫਿਲਮ ਇੰਡਸਟਰੀ ਨੇ ਪੂਰੇ ਭਾਰਤ ਨੂੰ ਸੁਪਨੇ ਦਿਖਾਏ ਹਨ, ਪਰ ਕੀ ਇਸ ਇੰਡਸਟਰੀ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਸੁਰੱਖਿਅਤ ਹਨ? ਤੁਹਾਨੂੰ ਯਾਦ ਹੋਵੇਗਾ ਕਿ ਸਾਲ 2017 ਵਿੱਚ MeToo ਮੂਵਮੈਂਟ ਦੀ ਸ਼ੁਰੂਆਤ ਹੋਈ ਸੀ, ਬਾਲੀਵੁੱਡ 'ਚ ਵੀ ਔਰਤਾਂ ਨੇ ਜਿਨਸੀ ਸ਼ੋਸ਼ਣ ਵਿਰੁੱਧ ਆਵਾਜ਼ ਚੁੱਕੀ ਸੀ ਅਤੇ ਆਪਣੀਆਂ ਕਹਾਣੀਆਂ ਖੁੱਲ੍ਹ ਕੇ ਸਾਂਝੀਆਂ ਕੀਤੀਆਂ ਸਨ। ਹਾਲ ਹੀ ਵਿੱਚ ਦਾਇਰ ਹੇਮਾ ਕਮੇਟੀ ਦੀ ਰਿਪੋਰਟ ਨੇ ਫਿਲਮ ਇੰਡਸਟਰੀ ਵਿੱਚ ਹੋ ਰਹੇ ਸ਼ੋਸ਼ਣ ਨੂੰ ਸਾਹਮਣੇ ਲਿਆ ਕੇ ਇਸ ਮੁੱਦੇ ਨੂੰ ਦੁਬਾਰਾ ਉਜਾਗਰ ਕਰ ਦਿੱਤਾ ਹੈ, ਇਸ ਤੋਂ ਇਹ ਸਵਾਲ ਉੱਠਦਾ ਹੈ ਕਿ ਕੀ ਮੀ ਟੂ ਮੂਵਮੈਂਟ ਨਾਲ ਬਾਲੀਵੁੱਡ ਵਿੱਚ ਕੋਈ ਬਦਲਾਅ ਆਇਆ ਹੈ? ਜਾਂ ਕਹਾਣੀ ਅਜੇ ਵੀ ਉਹੀ ਹੈ...
    #metoo #Posh #bollywood #filmindustry
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 6

  • @SahneySaab
    @SahneySaab Месяц назад +2

    Bollywood howe ya punjab da Pollywood, har jagah same hi hai

  • @Punjabi.Pandit.Secular
    @Punjabi.Pandit.Secular Месяц назад +1

    Mera comment may be bad for someone :-
    It is simple if someone want fame in bollywood then why someone offer it for free. They need some S£xual favour so before ending this Industry be mental prepared for giving S£xual favour .
    Gurdas Mann said in one song:- eh duniya manddi paise di, ethe har cheez da bhaa sajna

  • @AnitaKc-h8p
    @AnitaKc-h8p Месяц назад

    Jehri kehdi mai 2018 tu baad set nhi dekha kapde dekh lo uhde

  • @luciferrapzone8371
    @luciferrapzone8371 Месяц назад

    It was a bhed chaal of that time

  • @AkashdeepSinghVeghal
    @AkashdeepSinghVeghal Месяц назад

    Larkion ko bravo karo naah kehna sikhao