ਜਿਥੇ ਡਾਕਟਰ ਦੇ ਜਾਂਦੇ ਐ ਜਵਾਬ, ਓਥੇ ਗੁਰੂ ਸਾਹਿਬ ਦਾ ਇਹ ਜੋੜਾ ਸਾਹਿਬ ਦਿਖਾਉਂਦਾ ਕਰਾਮਾਤ

Поделиться
HTML-код
  • Опубликовано: 3 авг 2021
  • #DailyPostPunjabi #JodaSahib #Sikhism #PahanSahibJi #Ferozpur
    ਜਿਥੇ ਡਾਕਟਰ ਦੇ ਜਾਂਦੇ ਐ ਜਵਾਬ, ਓਥੇ ਗੁਰੂ ਸਾਹਿਬ ਦਾ ਇਹ ਜੋੜਾ ਸਾਹਿਬ ਦਿਖਾਉਂਦਾ ਕਰਾਮਾਤ, ਕੈਂਸਰ,ਹਲਕਾਅ,ਪੱਥਰੀ ਸਭ ਹੁੰਦਾ ਠੀਕ ! LIVE
    For More updates subscribe us by click on above Red Subscribe Button
    Daily Post Punjabi:
    www.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 1,4 тыс.

  • @harjinderkaurdhillon7789
    @harjinderkaurdhillon7789 2 года назад +18

    ਵਾਹਿਗੁਰੂ ਜੀ ਬਹੁਤ ਭਾਗਾਂ ਵਾਲੀ ਸੰਗਤ ਹੈ ਜੋ ਗੁਰੂ ਅਮਰਦਾਸ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਸੱਚੇ ਪਤਸ਼ਾਹ ਜੀਓ ਕਿਤੇ ਸਾਡੇ ਵੀ ਭਾਗ ਜਗ੍ਹਾ ਦਿਓ ਅਸੀਂ ਵੀ ਦਰਸ਼ਨ ਕਰ ਸਕੀਏ ਧੰਨ ਧੰਨ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਗੁਰੂ ਸਾਹਿਬ ਦੇ ਜੋੜਾ ਸਾਹਿਬ ਨੂੰ ਕੋਟਿ ਕੋਟ ਕੋਟ ਪ੍ਰਣਾਮ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰੂ ਘਰ ਸਾਹਿਬ ਨਾਲ ਜੋੜਿਆ 🙏🙏🙏🙏🙏🙏🙏👏👏👏👏👏

  • @amrindersinghbrar8804
    @amrindersinghbrar8804 2 года назад +11

    ਧੰਨ ਧੰਨ ਗੁਰੂ ਅਮਰ ਦਾਸ ਜੀ ਦੇ ਜੋੜੇ ਦੇ ਦਰਸ਼ਨ ਕਰਨ ਨਾਲ ਜੀ ਹਰ ਬਿਮਾਰੀਆਂ ਦੂਰ ਹੁੰਦੀਆਂ ਹਨ ਜੀ

    • @sweetsatnam3527
      @sweetsatnam3527 Год назад

      ਫਿਰੋਜ਼ਪੁਰ ਤੋ ਕਿੰਨਾ ਦੂਰ aw Kent to

  • @upkarkaurjhooti7488
    @upkarkaurjhooti7488 2 года назад +29

    ਗੁਰੂ ਸਾਹਿਬ ਜੀ ਮਿਹਰ ਕਰਨੀ ਸਭੇ ਇੱਛਾ ਪੂਰੀਆ ਕਰਨ ਦੇ ਸਮਰੱਥ ਹੋ ਮਿਹਰ ਕਰਨੀ ਜੀ।🌺🌹🌺🌹🌺🌹🌺🌹🌹🍀

  • @sarabjitsingh5950
    @sarabjitsingh5950 2 года назад +42

    ਹਉ ਆਇਆ ਦੂਰੋ ਚੱਲ ਕੇ ਮੈਂ ਤੱਕੀ ਤਉ ਸਰਣਾਇ ਜੀਓ ਮੈਂ ਆਸਾ ਰਖੀ ਚਿੱਤ ਮੈ ਮੇਰੇ ਸਭੇ ਦੁੱਖ ਗਵਾਇ ਜੀਓ, ਵਾਹਿਗੁਰੂ ਗੁਰੂ ਅਮਰਦਾਸ ਜੀ ਕਿਰਪਾ ਕਰੋ ਆਪਣੇ ਸੇਵਕ ਤੇ ਪਰੀਵਾਰ ਤੇ ਜੀਓ 🙏🙏

    • @PrabhjotSingh-zl8wb
      @PrabhjotSingh-zl8wb 2 года назад +3

      ਗੁਰਬਾਣੀ ਦੇ ਸ਼ਬਦਾਂ ਨੂੰ ਅਪਣੇ ਹਿਸਾਬ ਨਾਲ ਲਿਖਣਾ ਗੁਰਬਾਣੀ ਦੀ ਬੇਅਦਬੀ ਹੈ। ਬਾਣੀ ਪੜ੍ਹੋ ਤੇ ਸਹੀ ਲਿਖੋ 🙏

    • @Dilpreetsingh-di7jl
      @Dilpreetsingh-di7jl 2 года назад

      @@PrabhjotSingh-zl8wb q

    • @rajindersingh4292
      @rajindersingh4292 2 года назад

      @@PrabhjotSingh-zl8wb ³⁴

  • @jaswinderpalkaur6707
    @jaswinderpalkaur6707 3 года назад +70

    ਭਾਈ ਸਾਜ ਵਜਾਉਣ ਦੀ ਕੀ ਲੋੜ ਸੀ ।ਵਾਹਿਗੁਰੂ ਜੀ ਅਵਾਜ ਇਕਲੀ ਚਾਹੀਦੀ ਐ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਚ ਜੀ ਕੀ ਫਤਹਿ ਜੀ ਧਸ਼ਨ ਧੰਨ ਗੁਰੂ ਅਮਰਦਾਸ ਜੀ ।।ਵਾਹਿਗੁਰੂ ਜੀ ਸੰਗਰੂਰ

    • @amritdhillon2593
      @amritdhillon2593 Год назад

      Ehi km a bs kamea kadna sara din ki yr tuc chode ki oh lok je sajja de lod ni ta far ragi singh keder jan ge

  • @rahi-nz1li
    @rahi-nz1li 11 месяцев назад +15

    Waheguru ji. ਬਿਲਕੁਲ ਸੱਚ ਹੈ ਜੀ ਮੇਰੀਆ ਭਾਨਜੀਆਂ ਨੂੰ wheat ਐਲਰਜੀ ਸੀ।ਅਸੀਂ ਏਥੇ ਆ ਕੇ ਗੁਰੂ ਸਾਹਿਬ ਦਾ ਜੋੜਾ ਸਾਹਿਬ ਮੱਥੇ ਤੇ ਲਗਵਾਇਆ ਅਤੇ ਉਸ ਤੋਂ ਬਾਅਦ ਅੱਜ 6 ਮਹੀਨੇ ਹੋ ਗਏ ਹਨ। ਕਣਕ ਤੋਂ ਬਣੀ ਹਰ ਇਕ ਚੀਜ਼ ਖਾਣੀ ਸ਼ੁਰੂ ਕਰ ਦਿੱਤੀ ਹੈ ਜੀ। ਗੁਰੂ ਸਾਹਿਬ ਦੀ ਮੇਹਰ ਹੋ ਗਈ ਹੈ ਜੀ। ਵਾਹਿਗੁਰੂ ਜੀ। ਹੁਣ ਉਹਨਾਂ ਦੀਆਂ reports ਵੀ ਬਿਲਕੁਲ normal ਹਨ ਜੀ।

    • @user-fu4fs7cb4i
      @user-fu4fs7cb4i 9 месяцев назад +2

      Sachi g ji mere husband nu cencer aa thik ho jange oh Etho plz dssso address v dssso and dssso ASI kis din jayiye jida Sahib de darshan kar skiye

    • @BalwinderSingh-io1td
      @BalwinderSingh-io1td 7 месяцев назад +1

      Phone number you tube tu pta krlo ji baba ji Aap address ds denge joda shib gurdwara kithe hai

    • @sukjeetsingh9525
      @sukjeetsingh9525 5 месяцев назад

      Gurdwra Sachi Manji pind Phan shiab Firozpur de najdeek a ji

    • @sukjeetsingh9525
      @sukjeetsingh9525 5 месяцев назад

      Pind dulchike a ji

    • @pamelakaur4426
      @pamelakaur4426 4 месяца назад

      Menu vi wheat allergy aa and sugar di bimari please daso je tussi barli country vich rehnde ho toh fir kitne vari janna pouga and koi khass din janna penda aa 🙏🏻🇬🇧

  • @internetkidunia6011
    @internetkidunia6011 11 дней назад

    dhan guru amar das ji darshan vaste sado te jede bi sharir de dukh n kato te nam da dan bksho

  • @LakhveerSingh-vw6kp
    @LakhveerSingh-vw6kp 2 года назад +9

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏

  • @prmvir6326
    @prmvir6326 2 года назад +18

    🙏🏻 ਧੰਨ ਗੁਰੂ ਅਮਰਦਾਸ ਦਾਸ ਜੀ 🙏🏻

  • @shivabajwa8249
    @shivabajwa8249 3 года назад +13

    ਧੰਨ ਸ੍ਰੀ ਸਤਿਗੁਰੂ ਅਮਰਅਮਰਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🙏

  • @user-yj7xn2ty2k
    @user-yj7xn2ty2k 2 года назад +5

    ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀਉ ਮਹਾਰਾਜ ਜੀਉ ਕ੍ਰਿਪਾ ਕਰੋ ਦੁੱਖ ਦੂਰ ਕਰੋ ਆਪ ਜੀਉ ਗ਼ਰੀਬ ਨਵਾਜ਼ ਜੀਉ 🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲

  • @chuharsingh6259
    @chuharsingh6259 3 года назад +20

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸਰਬੱਤ ਦਾ ਭਲਾ ਕਰਿ ਸਰਬੱਤ ਨੂੰ ਚੜ੍ਹਦੀਕਲਾ ਵਿੱਚ ਰੱਖੀ 🙏🙏

  • @CharanSingh-co1ly
    @CharanSingh-co1ly 3 года назад +14

    ਧੰਨ ਧੰਨ ਗੁਰੂ ਅਮਰਦਾਸ ਜੀ ਆਪ ਜੀ ਸਾਰੇ ਪਰਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾਂ ਸਾਰੇ ਪਰਵਾਰ ਨੂੰ ਤੰਦਰੁਸਤੀਆ ਬਖਸਣੀਆ

  • @GurmukhSingh-lf9xu
    @GurmukhSingh-lf9xu 3 года назад +38

    ਗੁਰੂ ਸਾਹਿਬ ਜੀ ਦੀ ਕਿਰਪਾ ਏ ਭਰੋਸਾ ਕਰੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ParamjitKaurDhesi
    @ParamjitKaurDhesi 3 года назад +35

    ਸੱਚੇ ਪਾਤਿਸਾਹ ਗੁਰੂ ਅਮਰਦਾਸ ਗੁਰੂ ਜੀ ਮੈੰ ਗੁਨਾਹਗਾਰ ਹਾੰ, ਅਕਿਰਤਘਣ ਹਾੰ, ਮੇਰੇ ਪਰਿਵਾਰ ਤੇ ਮੇਹਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਕੁਲਦੀਪ ਸਿੰਘ ਮੋਹਾਲੀ

  • @inderjitkhaira805
    @inderjitkhaira805 2 года назад +2

    ਨਿਮਾਣਿਆਂ ਦੇ ਮਾਣ ਸਤਿਗੁਰੂ🙏ਨਿਤਾਣਿਆਂ ਦੇ ਤਾਣ ਸਤਿਗੁਰੂ🙏ਨਿਓਟਿਆਂ ਦੀ ਓਟ ਸਤਿਗੁਰੂ🙏ਨਿਆਸਰਿਆਂ ਦੇ ਆਸਰੇ ਸਤਿਗੁਰੂ🙏ਨਿਧਿਰਆਂ ਦੀ ਧਿਰ ਸਤਿਗੁਰੂ🙏ਨਿਗਤਿਆਂ ਦੀ ਸਤਿਗੁਰੂ🙏ਨਿਪੱਤਿਆਂ ਦੀ ਪੱਤ ਸਤਿਗੁਰੂ🙏ਪਤਿਤ ਪਾਵਨ🙏ਭਗਤ ਵਛਲ🙏ਗੁਰੂ ਗਰੀਬ ਨਿਵਾਜ 🙏🙏🙏🙏🙏🙏🙏🙏🙏🙏ਧੰਨ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀਓ ਮਹਾਰਾਜ ਇਸ ਜੀਭ ਦੇ ਨਾਲ ਆਪ ਜੀ ਦੀ ਮਹਿਮਾ ਕਹੀ ਨਹੀਂ ਜਾ ਸਕਦੀ, ਸਿਰਫ ਇਹੀ ਕਹਿ ਸਕਦੀ ਹਾਂ ਆਪ ਜੀ ਧੰਨ ਹੋ, ਆਪਜੀ ਧੰਨ ਹੋ, ਆਪਜੀ ਧੰਨ ਹੋ।🙏🙏🙏🙏🙏🙏🙏🙏🙏🌷🌷🌷🌷🌷🌷🌷🌷🌷🌷🌷🌷🌷🌷🌷🌷

    • @KuldeepKaur-wr1kc
      @KuldeepKaur-wr1kc 2 года назад +1

      ਧੰਨ ਧੰਨ ਗੁਰੂ ਅਮਰਦਾਸ ਜੀ ਮਾਹਾਰਾਜ ਜੀ ਮੇਰੇ ਦਮਨਪ੍ਰੀਤ ਨੂੰ ਤੁਰਨ ਦਾ ਦੇਵੋ ਜੋਬਨ ਨੂੰ ਦੇਹ ਅਰੋਗਤਾ ਬਖਸ਼ੋ ਮਾਲਕਾ

  • @AvtarSingh-vp8pk
    @AvtarSingh-vp8pk Год назад +4

    ❤❤❤ ਧੰਨ ਗੁਰੂ ਅਮਰਦਾਸ ਸਾਹਿਬ ਜੀ ❤❤❤

  • @takhigeeta8798
    @takhigeeta8798 2 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਮਹਾਰਾਜ ਗੁਰੂ ਅਮਰਦਾਸ ਜੀ ਧੰਨ ਧੰਨ ਧੰਨ ਹੋ ਬਖਸ਼ਣ ਹਾਰ

  • @Punjab-cz7mz
    @Punjab-cz7mz 3 дня назад

    Waheguru ji mere parivar te mehr kro 😢

  • @truecreator8481
    @truecreator8481 18 дней назад

    Waheguru g Waheguru g

  • @shindersaggu2005
    @shindersaggu2005 3 года назад +10

    🌹🌹🙏🙏ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰੋ 🌹🌹🙏🙏🙏

  • @jaswinderpalkaur6707
    @jaswinderpalkaur6707 3 года назад +48

    ਵਾਹਿਗੁਰੂ ਜੀ ਧੰਨ ਧੰਨ ਗੁਰੂ ਅਮਰਦਾਸ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।ਹੁਣ ਤਾਂ ਬਹੁਤ ਵਧੀਆ ਦਰਸ਼ਨ ਹੋਏ ਜੀ ਬਹੁਤ ਬਹੁਤ ਧੰਨਵਾਦ ਜੀ ।।।ਸੰਗਰੂਰ ਤੋਂ

  • @bittudhaliwal1475
    @bittudhaliwal1475 Год назад +1

    Waheguru ji ਮੇਰੀਅਾ ਸਾਰੀਅਾ ਮਨੋਕਾਮਨਾ ਪੂਰੀਆਂ ਹੋ ਜਾਣ waheguru ji waheguru ji

  • @baldevbatti6906
    @baldevbatti6906 Год назад +3

    ਵਾਹਿਗੁਰੂ ਜੀ ਸਭ ਤੇ ਕਿਰ੍ਪਾ ਕਰੋ ਸਭ ਦੇ ਰੋਗ ਦੂਰ ਹੋਣ ਅਤੇ ਮੇਰੇ ਅਤੇ ਮੇਰੇ ਤੇ ਕਿਰਪਾ ਕਰੋ

  • @jagminderbura8767
    @jagminderbura8767 3 года назад +16

    ਧੰਨ ਧੰਨ ਧੰਨ ਧੰਨ ਧੰਨ ਸਰੀ ਗੁਰੂ ਅਮਰ ਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harbanssinghharbanssingh919
    @harbanssinghharbanssingh919 2 года назад +9

    ਧੰਨ ਧੰਨਸਿਰੀ ਗੁਰੂ ਅਮਰਦਾਸ ਸਾਹਿਬ ਜੀ

  • @TG_GAMING.3738
    @TG_GAMING.3738 3 года назад +46

    ਧੰਨ ਗੁਰੂ ਅਮਰਦਾਸ ਜੀ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਜੀ ਦੀ ਕ੍ਰਿਪਾ ਸਭਨਾਂ ਜੀਆਂ ਤੇ ਮੇਹਰ ਭਰੇਆ ਹੱਥ ਰੱਖਣਾ ਜੀ 🙏🙏🙏🙏🙏

  • @beauties788
    @beauties788 3 года назад +22

    Dhan Dhan Shri Guru Nanak Dev Ji
    Dhan Dhan Shri Guru Amardas Sahib Ji

  • @gurmeetkhalsa6336
    @gurmeetkhalsa6336 3 года назад +131

    ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣ ਗੁਰੁ ਸਾਹਿਬ ਜੀ ਦੇ ਦਰਸ਼ਨ ਕਰਵਾਏ ਬਹੂਤ ਬਦੀਆ ਜਾਣਕਾਰੀ ਭੀ ਦਿੱਤੀ ਹੈ ਜੀ ਧੰਨ ਧੰਨ ਅਮਰ ਦਾਸ ਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏼🙏🏼

  • @gsromana5819
    @gsromana5819 Год назад +3

    ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮੇਹਰ ਕਰਨ 🙏🙏

  • @girlinwonderlandofficial
    @girlinwonderlandofficial 2 месяца назад +1

    Rogi ka prabh khandoh rog dukhiyae ka mitawo prabh sog Pita Jio Maharaj Ji Waheguru Pita Jio 🙏

  • @hsshokalsardar3146
    @hsshokalsardar3146 2 года назад +1

    ਵਾਹਿਗੁਰੂ ਵਿਸ਼ਵਾਸ ਤੇ ਅੰਧ ਵਿਸ਼ਵਾਸ ਵਿੱਚ ਬਹੁਤ ਫ਼ਰਕ ਹੁੰਦਾ ਹੈ ਤੁਸੀਂ ਸਾਰੇ ਸੱਜਣ ਗਿਆਨੀ ਓ ਸਿਆਣੇ ਹੋ ਗੁਰੂ ਸਾਹਿਬ ਆਪਣਾ ਜੋੜਾ ਕਿਸੇ ਦੀ ਧੀ ਭੈਣ ਦੇ ਸਿਰ ਤੇ ਕਿੱਦਾਂ ਲਾ ਸਕਦੇ ਨੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖੋ ਨਾ ਕਿ ਪੁਜਾਰੀਆਂ ਦੇ

  • @kulwinderkaur7104
    @kulwinderkaur7104 2 года назад +9

    ਵਾਹਿਗੁਰੂ ਜੀ ਸਭ ਉਤੇ ਮਿਹਰ ਕਰਨ🙏🏻🙏🏻🙏🏻🙏🏻👏👏👏🌷🌷

  • @brakingnew420
    @brakingnew420 3 года назад +5

    ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਸੰਗਤਾਂ ਗੁਰੂ ਨਾਨਕ ਦੀਆਂ ਉਖੀ ਘੜੀ ਨਾ ਦੇਖਣ ਦੇਈ ਅਪਨੀ ਕਥਾ ਸੋਣ

  • @Mandeep_singh0517
    @Mandeep_singh0517 Год назад +2

    🙏 ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ 🙏

  • @PBX29.93
    @PBX29.93 2 года назад +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸੱਭ ਤੇ ਕਿਰਪਾ ਕਰਯੋ 🙏🙏🙏🙏🙏

  • @jattkingtv
    @jattkingtv 2 года назад +11

    ਧੰਨ ਧੰਨ ਬਾਬਾ ਅਮਰਦਾਸ ਜੀ

  • @rajdeepkaur8916
    @rajdeepkaur8916 3 года назад +64

    ਗੁਰੂ ਅਮਰਦਾਸ ਜੀ ਮੇਰੇ ਭਤੀਜੇ ਪਰਮਨਿਧਾਨ ਸਾਰੇ ਦੁੱਖ ਦੂਰ ਕਰੋ ਕੈਂਸਰ ਵਰਗੀ ਬਿਮਾਰੀ ਦਾ ਨਾਂਕਢੌ ਸਰੀਰ ਵਿਚੋਂ ਸਾਰੀਆਂ ਗਲਟੀਆ ਹਟ ਜਾਣ ਤੁਹਾਡੇ ਦਰਸ਼ਨ ਕਰਨ ਅਵੇਗਾ 🙏🙏🙏🤲🤲

    • @kirtikirt7430
      @kirtikirt7430 2 года назад +1

      Mere mumma di v gilti thik krn baba ji 🙏🙏🙏🙏 mere mumma nu v cancer hai .. kirpa kro baba ji 🤲🤲🤲🤲 sb de dukh door kro baba ji

    • @BaljinderSingh-qu8do
      @BaljinderSingh-qu8do 2 года назад +1

      @@kirtikirt7430 wahehuru sab theek karange

    • @monukumar5658
      @monukumar5658 Год назад

      Baba ji mere daddy nu v teek kro ji

    • @masterknowledge2828
      @masterknowledge2828 10 месяцев назад

      @@kirtikirt7430tuhade mom
      Hoge theek ji ethe ja k

    • @jkaur2588
      @jkaur2588 3 месяца назад

      ਰਾਜਦੀਪ ਭੈਣ ਇਹ ਕਿੜਾ ਗੁਰਦੁਆਰਾ ਕੂਮੈਟ ਕਰ ਦਸੋ ਮੇਹਰ ਜੀ

  • @devindersingh2586
    @devindersingh2586 3 года назад +9

    ਧੰਨ ਧੰਨ ਸ਼੍ਰੀ ਗੁਰੂ ਅਮਰ ਦਾਸ ਜੀ

  • @sharanjeetkaur7379
    @sharanjeetkaur7379 3 года назад +35

    ਵਾਹਿਗੁਰੂ ਜੀ ਇਹੋ ਸੱਚੀਆਂ ਕਥਾ ਕਹਾਣੀਆਂ ਹੈ ਜੀ ਧੰਨ ਧੰਨ ਗੁਰੂ ਅਮਰਦਾਸ ਜੀ

  • @kulwantkaur9233
    @kulwantkaur9233 3 года назад +15

    WaheGuru Ji ka Khalsa WaheGuru Ji ki Fateh tan tan Guru Amar Das Ji twada shukar hai

  • @beauties788
    @beauties788 3 года назад +11

    Nanak Naam Chardi Kla Tere bh(aa)ne sarbat da bhla
    Waheguru ji ka khalsa
    Waheguru ji ki Fateh

  • @JagjeetKour-bp1zo
    @JagjeetKour-bp1zo 13 дней назад

    ਧਨਧਨਗੁਰ ਅਮਰਦਾਸਜੀ

  • @mirrsingh9027
    @mirrsingh9027 2 года назад +7

    ਵਾਹਿਗੁਰੂ ਜੀ 🙏🙏ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਜੀ 🙏🙏ਆਨੰਦਪੁਰ ਸਾਹਿਬ ਰੋਪੜ ਤੋਂ ਜੀ ਸਤਿਗੁਰ ਮੇਰਾ ਸਦਾ ਸੰਗ ਹੈ ਨਾਲ ਂਂੇ ਬੀਬਾ ਜੀ ਵਧਿਆ ਤਰੀਕੇ ਦੱਸਿਆ ਜੀ ਪਤਰਕਾਰ ਨੇ

  • @amarjeetkaurgill7077
    @amarjeetkaurgill7077 3 года назад +12

    Dhan dhan Guru Amardas ji 🙏❤️ Waheguruji Sarbt Da Bhala karna ji 🙏🙏🙏🙏🙏❤️💐

  • @gurmeetkhalsa6336
    @gurmeetkhalsa6336 3 года назад +14

    ਧੰਨ ਧੰਨ ਅਮਰ ਦਾਸ ਜੀ ਮਹਾਂਰਾਜ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏼🙏🏼

  • @gill5095
    @gill5095 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @aadipatel3300
    @aadipatel3300 2 года назад +13

    ਵਾਹਿਗੁਰੂ ਮਹਿਰ ਕਰਿਉ ਮੈ ਤੇ ਜਸਪਰੀਤ ਦੋਵੇ ਤੁਹਾਡੇ ਜੋੜੇਆ ਦੇ ਦਰਸਨ ਕਰਨ ਆਇਏ 🙏🙏

  • @ParamjitKaurDhesi
    @ParamjitKaurDhesi 3 года назад +8

    ਧੰਨ ਧੰਨ ਅਮਰਦਾਸ ਗੁਰੂ ਜੀ

  • @savitachandel165
    @savitachandel165 3 года назад +5

    Wahaguru g mera v bda mann kerda ha guruduvara jan da jandi ha ma guruduvara aj darshan kerka bda mann khush ho gaya 🙏🙏🙏🙏🙏🙏

  • @prosawg
    @prosawg Месяц назад

    Waheguru ji

  • @kuldeepSingh-vy5gn
    @kuldeepSingh-vy5gn 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhpreetkaur1821
    @sukhpreetkaur1821 3 года назад +51

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Karmjeet_chahal-jp7pi
    @Karmjeet_chahal-jp7pi 3 года назад +3

    ਧੰਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ 🙏🙏🙏🙏🙏🙏🙏🙏🙏

  • @dalvirdally1381
    @dalvirdally1381 2 года назад +1

    ਵਾਹਿਗੁਰੂ ਜੀ

  • @pritamsingh3273
    @pritamsingh3273 2 года назад +2

    ਮੇਰਾ ਵੈਦ ਗੁਰੂ ਗੋਬਿੰਦ

  • @kulwantkaur9233
    @kulwantkaur9233 3 года назад +16

    ਧੰਨ ਧੰਨ ਗੁਰੂ ਅਮਰਦਾਸ ਜੀ

    • @kaurjagdish5803
      @kaurjagdish5803 2 года назад

      ਮੇਰੇ ਦੁੱਖ ਦੂਰ ਕਰੀ ਮਾਲਕਾ ਮੈ ਵੀ ਤੇਰੇ ਦਰਸਨ ਕਰਨਾ ਚਾਹੰਦੀ ਹਾ,

  • @PreetoBathindaJagoGroup
    @PreetoBathindaJagoGroup 2 года назад +7

    ਵਾਹਿਗੁਰੂ ਗੁਰੂ ਜੀ 🙏

  • @kewaldhillon3177
    @kewaldhillon3177 3 года назад +9

    Dhan dhan shri guru amardas ji🙏🙏

  • @MOHITsingh-dc4ix
    @MOHITsingh-dc4ix 3 года назад +130

    ਗੁਰੂ ਸਾਹਿਬ ਜੀ ਵੀ ਉਸ ਨੂੰ ਠੀਕ ਕਰਦੇ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਕਰਦੇ ਹਨ 🙏

    • @jassjassjass9652
      @jassjassjass9652 3 года назад +3

      ਓ ਨਹੀਂ veer ਗੁਰੂ ਸ਼ਹਿਬ ਪਖੰਡ ਕਰਦੇ ਹੀ ਨਹੀਂ ਸੀ

    • @reshamkaur4580
      @reshamkaur4580 3 года назад +1

      @@jassjassjass9652 ¹¹¹11¹¹

    • @NISHANATV
      @NISHANATV 2 года назад +7

      ਭੋਲੇ ਭਾਏ ਮਿਲੇ ਰਘੂਰਾਏ
      ਜਿਹੜੇ ਲੋਕ ਗੁਰੂ ਸਾਹਿਬ ਦੀ ਕਿਰਪਾ ਦੇ ਉਤੇ ਸ਼ੰਕਾ ਜਾ ਸਵਾਲ ਕਰਦੇ ਨੇ ਉਹਨਾ ਨੂੰ ਵਾਹਿਗੁਰੂ ਆਪ ਸੁਮੱਤ ਬਖਸ਼ਣ
      ਪਰ ਜਿਹੜੇ ਭੋਲੇ ਲੋਕ ਵਿਸ਼ਵਾਸ਼ ਕਰਕੇ ਸ਼ਰਧਾ ਨਾਲ ਗੁਰੂ ਦੇ ਚਰਨਾਂ ਵਿੱਚ ਜਾਂਦੇ ਨੇ ਪਰਮਾਤਮਾ ਉਹਨਾਂ ਤੇ ਜ਼ਰੂਰ ਕਿਰਪਾ ਕਰਦਾ ਹੈ
      ਜਿਵੇਂ ਭਗਤ ਨਾਮਦੇਵ ਜੀ ਤੇ ਜਾ ਭਗਤ ਪ੍ਰਹਿਲਾਦ ਇਸ ਤਰ੍ਹਾਂ ਹੋਰ ਬਹੁਤ ਸਬੂਤ ਮੈਂ ਖੁਦ ਸ਼ਰਧਾ ਨਾਲ ਗੁਰੂ ਘਰ ਸੇਵਾ ਕਰਕੇ ਵੇਖੀ ਮੇਰੇ ਤੇ ਗੁਰੂ ਸਾਹਿਬ ਪ੍ਰਤੱਖ ਕਿਰਪਾ ਕੀਤੀ ਮੈਂ ਤਾਂ ਮੰਨਦਾ ਕਿ ਰੱਬ ਹੈ 🙏

    • @pablasingh6846
      @pablasingh6846 2 года назад

      @@reshamkaur4580 dhan dhan Guru Amardas Sahib ji sada apni Mehar karna ji🙏🙏🙏🙏🙏🙏🙏🙏🌷🌷🌷🌷🌷🌷🌷

    • @goldysandhu4630
      @goldysandhu4630 2 года назад +2

      @@jassjassjass9652 ਵੀਰ ਜੀ ਮੈਂ ਗਿਆ ਵਾ ਇਸ ਗੁਰੂ ਦੁਆਰੇ ਸਾਹਿਬ ਜੀ ਇਸ ਦੇ ਵਿਚ ਕਿ ਪਖੰਡ ਹੈ ਕੋਈ ਸ਼ਰਮ ਕਰੋ ਯਾਰ ਤੁਸੀ ਕੁੱਤੇ ਲੋਕ ਗੁਰੂ ਸਾਹਿਬ ਵੀ ਨਹੀਂ ਛੱਡ ਦੇ , ਗੁਰੂ ਸਾਹਿਬ ਜੀ ਨੇ ਇਹ ਕਿਹਾ ਸੀ ਕੇ ਕੋਈ ਹਾਰ ਸ਼ਿੰਗਾਰ ਨਾ ਲਾ ਕੇ ਆਵੇ ਸਾਧਾ ਹੀ ਆਵੇ ਸਾਡੇ ਦਰਬਾਰ ਵਿਚ , ਜੈ ਕਿਸੇ ਨੇ ਠੀਕ ਹੋਣਾ ਹੈ ਤਾਂ ਗੁਰੂ ਸਾਹਿਬ ਦੇ ਕਹੇ ਬੋਲਾ ਉਤੇ ਚਲਣਾ ਪਵੇ ਗਾ ਜੀ ਤੇ ਸੱਚੇ ਮਨੋ ਆਵੋ ਤੇ ਗੁਰੂ ਘਰ ਦਿਆ ਖੁੱਸੀਆਂ ਪ੍ਰਾਪਤ ਕਰੋ ਜੀ , ਨੇਚਾ ਨਾਲ ਆਵੋ ਜੀ ਕਿੰਤੋ ਪ੍ਰੰਤੂ ਨਹੀਂ ਕਰਨਾ ਜੌ ਆਹ ਕਹਿੰਦਾ ਗੁਰੂ ਜੀ ਇਦਾ ਦੇ ਪਖੰਡ ਨਹੀਂ ਸੀ ਕਰਦੇ ਓਹ ਇਕ ਵਾਰੀ ਗੁਰੂ ਘਰ ਇਸ ਥਾਂ ਤੇ ਜਾ ਕੇ ਤਾਂ ਦੇਖੋ ਜੀ ਫਿਰ ਸਭ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਦੇਖਿਓ ਕਿਨਾ ਸਕੂਨ ਮਿਲੇ ਗਾ ਤੁਹਾਨੂੰ ਜੀ , ਐਵੇਂ ਪਾਪਾ ਦੇ ਭਾਗੀ ਨਾ ਬਣੋ ਜੀ ਐਵੇਂ ਕਿੰਤੂ ਪਰੰਤੂ ਕਰਕੇ ਇਕ ਵਾਰੀ ਆਓ ਤੇ ਫਿਰ ਦੇਖੋ

  • @mahokamthind6604
    @mahokamthind6604 3 года назад +5

    ਵਾਹਿਗੁਰੂ ਜੀ ਮੇਹਰ ਕਰੋ ਜੀ

  • @shadowgameingyt4576
    @shadowgameingyt4576 2 года назад +1

    Satnam Shri Wahaguru ji 🙏🙏🙏🙏🌹🌹🌹🌹🌹💐🌹🌹💐🌹

  • @satnam_bhangu.1915
    @satnam_bhangu.1915 3 года назад +8

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @sukhagrewal9879
    @sukhagrewal9879 3 года назад +5

    Dhan guru Amardas ji waheguru ji waheguru ji waheguru ji waheguru ji waheguru ji waheguru ji

  • @Sonu_Singh_Khatri
    @Sonu_Singh_Khatri Год назад +2

    🙏🙏💕 ਧੰਨ ਧੰਨ ਸਤਿਗੁਰੂ ਅਮਰ ਦਾਸ ਜੀ 💕🙏🙏

  • @avreetkaurbenipal2834
    @avreetkaurbenipal2834 11 месяцев назад +1

    Dhan guru ramdas ji kirpa bani rakhna mere te mere parivar de dukh rog dur karna Waheguru ji🙏🏻😇❤️

  • @mrnavamveersidhu9486
    @mrnavamveersidhu9486 2 года назад +20

    ਮੇਰਾ ਭਰਾ ਬਹੁਤ ਜਿਆਦਾ ਬਿਮਾਰ ਸੀ ਦਿਮਾਗੀ ਤੌਰ ਤੇ ਅਸੀ ਇਥੇ ਲੈਕੇ ਗਏ ਸੀ
    ਵਾਹਿਗੁਰੂ ਜੀ ਦੀ ਮਿਹਰ ਸਦਕਾ ਭਰਾ ਬਿਲਕੁਲ ਠੀਕ ਆ 🙏🙏🙏

    • @preet1v633
      @preet1v633 2 года назад +2

      ਪਿੰਡ ਕਿਹੜਾ ਆ ਜੀ ਕਿਰਪਾ ਕਰ ਕੇ ਦਸਿਓ

    • @mrnavamveersidhu9486
      @mrnavamveersidhu9486 2 года назад

      @@preet1v633 ਦੁਲਚੀ ਕੇ ਜਿਲ੍ਹਾ ਫਿਰੋਜ਼ਪੁਰ ਆ ਜੀ

    • @preet1v633
      @preet1v633 2 года назад

      Thanks g

    • @mrnavamveersidhu9486
      @mrnavamveersidhu9486 2 года назад

      @@preet1v633 mention not g

    • @WA-bj5wp
      @WA-bj5wp 2 года назад +1

      @@mrnavamveersidhu9486 ik war jana penda? Tusi Kini war gyi c

  • @gurnambhullar2022
    @gurnambhullar2022 3 года назад +15

    Dhan guru amardas ji🙏🙏bhale amardas gun tere teri upma tohe ban aave🙏🙏

  • @gagandeepbajwa1623
    @gagandeepbajwa1623 2 года назад +2

    ਵਾਹਿਗੁਰੂ ਜੀ ਮੇਹਰ ਕਰੋ ਜੀ 🙏❤️🙏

  • @GurpreetSingh-cj4cr
    @GurpreetSingh-cj4cr 2 года назад +3

    Wahe Guru ji ka khalsa wahe guru ji fateh

  • @gurvindersinghbawasran3336
    @gurvindersinghbawasran3336 3 года назад +10

    ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ,,, ਜਿਹਨਾਂ ਦੇ ਜੋੜੇ ਨਾਲ਼ ਹੀ ਅੱਜ ਸੰਗਤਾ ਦੁੱਖਾਂ ਤਕਲੀਫਾ ਤੋ ਸੁਟਕਰਾ ਪਾਂ ਰਹੀਆ 🙏🙏🙏

  • @dikshabanger361
    @dikshabanger361 3 года назад +12

    Waheguru sache patshah mehar kro kirpa kareo daata ji mehar rakheo apne bachiyan te tandarusti bakhsheo daata ji laaz rakheo mere malika sarbaat da bhala kareo mere malik 🙏🙏🙏🙏🙏🙏🤲🤲🤲🤲🙏🙏🤲🤲

  • @amarjeetkaur1375
    @amarjeetkaur1375 3 года назад +24

    ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਨ ਧੰਨ ਗੁਰੂ ਅਮਰਦਾਸ ਜੀ

  • @manmeetkaur4991
    @manmeetkaur4991 3 года назад +8

    Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji

  • @rupinderjitkaur6792
    @rupinderjitkaur6792 2 года назад +5

    ਗੁਰੂ ਸਾਹਿਬ ਜੀ ਮੈਨੂੰ ਵੀ ਆਪਣੇ ਦਰ ਤੇ ਬਲਾਓ

  • @ParminderKaur-bk1oq
    @ParminderKaur-bk1oq Год назад +2

    Sat Nam Shri waheguru ji

  • @paramjeetkaur-mv8kp
    @paramjeetkaur-mv8kp 2 года назад +9

    Dhan Dhan Guru Amar Das ji 🙏🏻

  • @sakinderboparai3046
    @sakinderboparai3046 3 года назад +63

    💖 ਹਾਜਰ ਨਾਜਰ ਗੁਰੂ ਅਮਰਦਾਸ ਜੀ 💖

  • @anshveerbirring6630
    @anshveerbirring6630 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🥀🥀🥀🥀🥀🥀🌷🌷🌷🌷🌷🌟🌟🌟🌟🌺🌺🌺🌺🌼🌼🌼🌼🌹🌹🌹🌹🌸🌸🌸🌸🌷🌷🌷🌷🥀🥀🥀🥀🥀💐💐💐💐💐💐💐💐🙏🙏

  • @rupakaur4153
    @rupakaur4153 2 года назад +8

    Waheguru ji 👏👏👏👏sab te mehar bhariya hath rakhiyo 👏👏

  • @luckyanand2730
    @luckyanand2730 3 года назад +5

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ

  • @user-wf8ck4fc2m
    @user-wf8ck4fc2m 2 месяца назад

    🥀🪯🥀🪯🥀🪯🥀🪯🥀🪯🥀🪯🥀
    ਧੰਨਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਰਬਤ ਦਾ ਭਲਾ
    🙏🙏🙏🙏🙏🙏🙏🙏🙏🙏🙏🙏🙏.
    🙏ਗੁਰੂ ਮਹਾਰਾਜ ਜੀ ਦੇਹ ਅਰਗੋਤਾ ਬਖਸ਼ੋ🇨🇦🙏🙏

  • @taranjotsinghbaidwan4324
    @taranjotsinghbaidwan4324 3 года назад +8

    Waheguru ji waheguru ji waheguru ji waheguru ji waheguru ji waheguru ji

  • @Harpreet_Singh1999
    @Harpreet_Singh1999 2 года назад +9

    Koi karamat nahi Charan dhoor of guru is always precious always always ji waheguru ji.

    • @mehtewale1984
      @mehtewale1984 Год назад

      ਜਾ ਤੁਰਜਾ ਇਥੋਂ

    • @Harpreet_Singh1999
      @Harpreet_Singh1999 Год назад

      @@mehtewale1984 tenu mai ki kehta oye mai keha koi karamat nahi eh ta guru sahib ji di Charan dhoor da kamaal aa galat mai ki kehta oye eh das asha tu app das karamat Changi ke guru sahib di Charan dhoor ja puchke aa naale dasi kise siyaane mahapurush to.... Tu turja etho mere comment section to ewe chota ja dimaag leke message kri jnda pehla vichaar kar samjhya. Angreji Changi tarah samjni sikhla😂 ewe Malo Mali panga layi janda.. mai keha koi karamat nahi Charan dhoor guru sahib ji di heera heera English ch usnu precious kehnde ...

  • @ajit2227
    @ajit2227 Год назад

    DHAN DHAN guru amrdas ji dhan hai waheguru jio🎉💐🙏🙏🙏💐💐💐💐💐

  • @rajbeervicky9829
    @rajbeervicky9829 2 года назад +5

    🌹🌹🌹Dhan dhan sri guru amrdas jii .mehar kro ji sab te 🙏🙏🙏🙏

  • @arshgill6100
    @arshgill6100 2 года назад +4

    ਪੱਤਾ : ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ ਪਿੰਡ ਦੁਲਚੀ ਕੇ, ਜ਼ਿਲ੍ਹਾ ਫ਼ਿਰੋਜ਼ਪੁਰ

  • @karan_phagwara
    @karan_phagwara 3 месяца назад

    ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਿਓ ਜੀ 🙏🙏

  • @ArtiArti-xh5gn
    @ArtiArti-xh5gn 2 месяца назад

    Waheguru

  • @monuthapa7802
    @monuthapa7802 2 года назад +3

    🙏🌹🌺ਧੰਨ ਧੰਨ ਗੁਰੂ ਅਮਰਦਾਸ ਜੀ🌹🌺🙏

  • @kaursidhu2385
    @kaursidhu2385 2 года назад +6

    🙏Satnam Sri waheguru ji🙏

  • @kabaddikabaddi6429
    @kabaddikabaddi6429 3 года назад +1

    ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਰਕੇ ਪੂਰੀ ਦੁਨੀਆ ਸੇ ਲੋਕਾਂ ਨੂੰ ਵਹਿਮਾਂ ਭਰਮਾ ਵਿੱਚੋਂ ਬਾਹਰ ਕੱਢਿਆਂ ਤੇ ਸਿੱਖਾਂ ਨੂੰ ਇੱਕ ਵੱਖਰਾ ਤੇ ਨਿਵੇਕਲਾ ਧਰਮ ਦਿੱਤਾ ਜਿਸ ਵਿੱਚ ਵਹਿਮਾਂ ਭਰਮਾ ਨੂੰ ਕੋਈ ਥਾਂ ਨਹੀਂ ਦਿੱਤੀ ਪਰ ਹੁਣ ਗੁਰੂ ਜੀ ਨੂੰ ਵੀ ਇਹ ਸਭ ਵੇਖਕੇ ਅਫ਼ਸੋਸ ਹੁੰਦਾ ਹੋਣਾ ਕਿਉਂਕਿ ਇਹ ਗੁਰੂ ਜੀ ਦੀ ਸਿੱਖਿਆਵਾਂ ਦੇ ਬਿਲਕੁਲ ਹੀ ਉਲਟ ਹੈ

    • @navneetsidhu6038
      @navneetsidhu6038 4 месяца назад

      duniya de dukh door hunde ne ehde ch veham bhram wali kehdi gl a

  • @sharanjitkaur5630
    @sharanjitkaur5630 3 года назад +6

    🙏Waheguru ji sb da bhla kro sb nu tandrusti bakhshi ji ,, Thanku ji darshan kran lai 🌹

  • @gaganpreetkaur6274
    @gaganpreetkaur6274 2 года назад +2

    Dhan Dhan guru Amandas g kirpa kro waheguru🙏🙏

  • @balvindersinghbanga7701
    @balvindersinghbanga7701 2 года назад +1

    Waheguru Waheguru Wahegurug Waheguru Waheguru Wahegurug

  • @user-mj8in2cy5t
    @user-mj8in2cy5t Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru mehr krnji

  • @KuldeepKaur-zz7mm
    @KuldeepKaur-zz7mm 3 года назад +4

    Waheguru 🙏 ji Ka khalsa waheguru ji ki fateh

  • @jaswanthayer3849
    @jaswanthayer3849 2 года назад +3

    ਧੰਨ। ਧੰਨ ਗੁਰੂ। ਅਮਰ ਦਾਸ ਜੀ 🙏🙏🙏🙏🙏🌹🌹🌹🌹🌹

  • @paramjitkaurkaurparamjit8490
    @paramjitkaurkaurparamjit8490 2 года назад +2

    Satnam waheguru ji 🙏🙏🙏🙏🙏

  • @manavjotkaur2631
    @manavjotkaur2631 Год назад

    ਧਨ ਧਨ ਸ਼੍ਰੀ ਗਰੁ ਅਮਰਦਾਸ ਜੀ,ਸਤਨਾਮ ਸ਼੍ਰੀ ਵਾਹਿਗੁਰੂ ਜੀ