ਨੂੰਹ ਦੀ ਜਮੀਨ ep 55 | new punjabi movie 2023 | PunjabiShort Film | Mansa |

Поделиться
HTML-код
  • Опубликовано: 7 сен 2024
  • ਨੂੰਹ ਦੀ ਜਮੀਨ ep 55 | new punjabi movie 2023 | PunjabiShort Film | Mansa | @PenduVirsaMansa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਦੀ ਕਾਤਿਲ -
    • ਸੱਸ ਦੀ ਕਾਤਿਲ |sass |Ep...
    ਠੱਗ ਪੇਕੇ -
    • ਠੱਗ ਪੇਕੇ |thug peke|Ep...
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Комментарии • 673

  • @Kuldeepsingh-xg1zy
    @Kuldeepsingh-xg1zy Год назад +28

    ਜਦ ਬਾਈ ਜੀ ਲੋਕਾਂ ਨੇ ਲਾਲਚ ਕਰਨਾ
    ਫਿਰ ਬੱਚਿਆਂ ਨਾਲ ਝੋਲੀਆਂ ਨਹੀਂ ਭਰ ਹੋਣੀਆਂ
    ਲਾਲਚ ਬੂਰੀ ਬਲਾ ਹੈ ਜ਼ਮੀਨ ਜਾਇਦਾਦ ਨਾਲ ਨਹੀਂ ਜਾਣੇ
    ਲਾਲਚ ਛੱਡੋਗੇ ਸਦਾ ਸੁਖੀ ਰਹੋਗੇ 🙏🙏🙏🙏🙏🙏🙏🙏🙏🙏🙏🙏 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ 🙏🙏🙏🙏🙏🙏🙏🙏🙏🙏

  • @monusidhu8066
    @monusidhu8066 Год назад +39

    ਬਹੁਤ ਵੱਦੀਆ ਵੀਡੀਊ ਏ , ਜਮੀਨਾ ਤੇ ਪੈਸਾ ਸੱਭ ਕੁੱਝ ਇੱਥੇ ਰੇਹ ਜਾਣਾ ਏ ਕੁੱਝ ਵੀ ਨਾਲ ਨਹੀ ਜਾਣਾ , ਬੱਦਾ ਖਾਲੀ ਹੱਥ ਆਈਆ ਸੀ ਤੇ ਖਾਲੀ ਹੱਥ ਜਾਣਾ ਏ ਼ ਮੋਨੂੰ ਵਰਕਸਲਾਮ ਤੋ ,ਫਿਰੋਜਪੁਰ

  • @vajeersingh7244
    @vajeersingh7244 10 месяцев назад +2

    Bahut sohni story a

  • @santdhaliwal6224
    @santdhaliwal6224 Год назад +8

    ਬਹੁਤ ਵਧੀਆ ਵੀਡੀਓ। ਲਾਲਚ ਦੀ ਵੀ ਕੋਈ ਹੱਦ ਹੁੰਦੀ ਹੈ। ਚਲੋ ਦੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜ੍ਹ ਆਵੇ ਤਾਂ ਭੁਲਾਣਾ ਨਾ ਜਾਣੀਏ *****ਲਾਭ ਸਿੰਘ ਰੋਮਾਣਾ ਬਠਿੰਡਾ।

  • @jassimahi7150
    @jassimahi7150 Год назад +2

    Very nice msg all team good work

  • @paramjitkaur6299
    @paramjitkaur6299 Год назад +4

    Very nice 👌

  • @yadwinderkaur3011
    @yadwinderkaur3011 Год назад +8

    ਬਹੁਤ ਵਧੀਆ ਸੰਦੇਸ਼ ਦਿੱਤਾ ਜੀ। ਅੱਜ ਦੇ ਸਮੇਂ ਦੀ‌ ਸਚਾਈ ਦਰਸਾ ਦਿੱਤੀ ਤੁਸੀਂ ਇਸ ਵੀਡੀਓ ਵਿੱਚ 🙏🙏✌️✌️✌️✌️🙏🙏🙏🙏🙏

  • @bsss806
    @bsss806 Год назад +2

    Bahuttttt vahutttt piyar bahut bahut duawaan sab lye m Australia ton bhai

  • @KamalKumar-ow7mq
    @KamalKumar-ow7mq Год назад +3

    Very good emotional video, kamal bagga ldh.

  • @gurpreetbrar3284
    @gurpreetbrar3284 Год назад +3

    Very nice story Gurpreet brar

  • @KulwinderSingh-hh9ng
    @KulwinderSingh-hh9ng Год назад +3

    Nice story super ⭐ team members

  • @akashdeepsingh3391
    @akashdeepsingh3391 Год назад +3

    Very very nice movie 🙏👌 excellent 💖

  • @gursimrankaur8346
    @gursimrankaur8346 Год назад +3

    Very nice video god bless you all team member 👌👌👌👌👌👍👍👍👍🙏🙏🙏🙏🙏🙏

  • @Deepkiran1235
    @Deepkiran1235 Год назад +3

    Sukhpaal didi ji buht buht ghant video bnaaee a ::sukhpaal sister ta buht nice sister a ""jassa veer ji buht nice video bnauda o ""kirn barnala

  • @rajpreetsingh1066
    @rajpreetsingh1066 Год назад +5

    Bahut vdiya video ji all the best

  • @harpreetksur2376
    @harpreetksur2376 Год назад +5

    Very nice story 🥰 god bless u 🙏 Harpreet Kaur sandoha

  • @sakinajavaid6051
    @sakinajavaid6051 Год назад +4

    Mashallah ❤mashallah bohat hi acha natek tha ye hue na bat jassay paa ji ayse darame banao aap Dil khush hogia or sukhpal ke adakare to Kamal ke hoti he natek mey 👌Rab Sona apke jore sada salamt range ameen 🙏etny acha drama banane par apko bohat bohat Mubarak ho 💐

  • @premmittal7111
    @premmittal7111 Год назад +3

    ਨੂੰਹ ਦੀ ਜ਼ਮੀਨ ਵਧੀਆ (ਨਾਟਕ) ਛੋਟੀ ਫਿਲਮ ਜਦੋਂ ਕਦੇ ਕਿਸੇ ਮਸੀਹਾ ਤੇ ਮੁਸੀਬਤ ਆਉਂਦੀ ਹੈ ਕਿਆਮਤ ਆਈ ਜਾਂਦੀ ਹੈ ਸੋ ਵਧੀਆ ਫਿਲਮ ਵਧਾਈ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

  • @sukhdeepsingh4824
    @sukhdeepsingh4824 Год назад +7

    ਬਹੁਤ ਵਧੀਆ ਤਰੀਕਾ ਅੱਜ ਕੱਲ ਦੀਆ ਧੀਆ ਨੂੰ ਸਮਝੁਣ ਦਾ 😮😮

  • @inderjitkaur4820
    @inderjitkaur4820 Год назад +3

    Good massage 👌👌

  • @karamvirkauraujla754
    @karamvirkauraujla754 Год назад +4

    Nice video sister and bro all team members God bless you 🎉🎉🎉🎉🎉🎉🎉

  • @arsh4119
    @arsh4119 Год назад +1

    Vary nice story 🎊🎊🎊🎊 Akashdeep Taktupura

  • @RATHORvlogs-is3bq
    @RATHORvlogs-is3bq Год назад +4

    Kya hal hai bhai ji aap sb ese hi khush rho from Haryana sanju komal

  • @jonykambo812
    @jonykambo812 Год назад +3

    Very very nice story g 👌👌 God bless u ♥️♥️❣️❣️❣️❣️

  • @jassikaur8781
    @jassikaur8781 Год назад +2

    Very good message

  • @keeratkaur8812
    @keeratkaur8812 Год назад +3

    Very nice video 😔😔keerat kaur mansa 🙏🙏🙏🙏 sukhpal didi 👍🏻👍🏻👍🏻🙏🙏

  • @avtarsingh7702
    @avtarsingh7702 Год назад +2

    ਇਹ ਇੱਕ ਸੰਦੇਸ਼ ਆ ਦੁਨੀਆ ਦੇ ਲੋਕਾ ਨੂੰ ਬਹੁਤ ਵਧੀਆ ਵੀਡੀਓ ਹੈਜੀ ਧੰਨਵਾਦ। ਸਹਾਰਨ ਮਾਜਰਾ

  • @sarojrani1048
    @sarojrani1048 Год назад +3

    Mera tan rona nikal gya

  • @PremKumar-hw4pv
    @PremKumar-hw4pv Год назад +1

    Bohhatvhi ghaint video bnai hai jassa ji te sukhpal bhenji par ek gull dusso rani bhen kado hassigi

  • @Kuldeepsingh-xg1zy
    @Kuldeepsingh-xg1zy Год назад +13

    ਲਾਲਚ ਬੂਰੀ ਬਲਾ ਹੈ
    ਵਾਹਿਗੁਰੂ ਜੀ ਤੇ ਭਰੋਸਾ ਰੱਖੋ
    ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👯
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ
    ਪਿੰਡ ਰਾਜਗੜ੍ਹ ਜਿਲ੍ਹਾ ਲੁਧਿਆਣਾ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ajmersinghuppal1614
    @ajmersinghuppal1614 Год назад +5

    ਬਹੁਤ ਬਹੁਤ ਬਦੀਅਾ ਬੀਡੀਓ ਜੱਸੇ ਵੀਰ ਬਹੁਤ ਚੰਗਾ ਸੰਦੇਸ਼ ਦੁਨੀਆਂ ਨੂੰ ਸੰਮਜੋਣਦਾ ਅਜਮੇਰ ਸਿੰਘ ਬਿਸੰਨਗੜ ਜਿਲਾ ਮਲੇਰਕੋਟਲਾ

    • @darbarasingh876
      @darbarasingh876 3 месяца назад

      A+++!!!!!!!!!!!!!!!!!!!!!!!!!!!!!!! 😊😊

  • @raghuvanshsoodi1312
    @raghuvanshsoodi1312 Год назад +2

    Bahut achhi story te Sukhpal di acting bahut vadhia lagdi hai.

  • @taranpreetsingh2710
    @taranpreetsingh2710 Год назад +5

    ਜਮੀਨ ਨਾਲ ਰਸੀਤਾ ਕਰਾ ਲਵੌ ਜਸਪਾਲ ਸਿੰਘ 👊👊👊✊

  • @surindersingh-lk3lb
    @surindersingh-lk3lb Год назад +2

    very nice video beware of greedy persons

  • @manmeetsingh4213
    @manmeetsingh4213 Год назад +2

    👌👌👌👌👌👌

  • @seemarani8025
    @seemarani8025 Год назад +2

    Nice video ji 👍

  • @dalbirsingh1736
    @dalbirsingh1736 Год назад +1

    Sukhpal very good role who jaya papi log hunde hun

  • @Virk-2022
    @Virk-2022 Год назад +3

    ਬਹੁਤ ਘੈਟ ਕਹਾਣੀ ਆ ਦੁਨੀਆ ਬਹੁਤ ਲਾਲਚੀ ਆ ਬਹੁਤ ਅਸਲੀ ਲਗ ਰਿਹਾ ਹੈ👌👌👌👌
    🙏🙏🙏🙏🙏🙏🙏

  • @kamalpreetkaur2819
    @kamalpreetkaur2819 Год назад +4

    Bhut vadiya acting hai tuhade sukhpal didi ji

  • @rupindergill5431
    @rupindergill5431 Год назад +1

    बहुत बढिया लगा है बहुत मजेदार 👌👌👌👌👌

  • @malsingh638
    @malsingh638 Год назад +2

    ਜੱਸੇ ਭਾਈ ਬਾਂਹ ਜਿੰਨਾ ਪਕੜਿਆ ਸਿਰ ਦਿਜੇ ਬਾਂਹ ਨਾ ਛੋੜੀਏ ਵੀਡੀਓ ਵਿੱਚ ਜੋ ਸੁਨੇਹਾ ਦਿੱਤਾ ਹੈ ਜੀ ਬਹੁਤ ਵਧੀਆ ਭਾਈ। ਤੁਹਾਡਾ ਆਪਣਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ ਜਿਲਾ ਮਾਨਸਾ ਪੰਜਾਬ

  • @gurpreetkaur3024
    @gurpreetkaur3024 Год назад +11

    ਤੁਹਾਡੇ ਸਾਰੇ ਵੀਡੀਓ ਬਹੁਤ ਹੀ ਵਧੀਆ ਹੁੰਦੇ ਨੇ ਜੀ ਸਾਰੀ ਟੀਮ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ🙏🙏❤️❤️ ਗੁਰਪ੍ਰੀਤ ਕੌਰ ਕੋਟ ਜ਼ਿਲ੍ਹਾ ਲੁਧਿਆਣਾ

  • @pindadalifestyle682
    @pindadalifestyle682 Год назад +4

    ਵਾਹਿਗੁਰੂ ਵਾਹਿਗੁਰੂ ਲਾਲਚ ਐਨਾ

  • @gurmeetpreet7180
    @gurmeetpreet7180 Год назад +2

    Nice 👍👍 video

  • @bhadarsingh1871
    @bhadarsingh1871 Год назад +2

    Whaheguru ji very good video he thanks all team nu and ਸੁਖਪਾਲ and ਜੱਸਾ good luck

  • @happy_harman9725
    @happy_harman9725 Год назад +4

    ਤੁਹਾਡੀ ਵੀਡੀਓ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਆ 👍👍👌👌ਬਹੁਤ ਵਧੀਆ ਵੀਡੀਓ karmjit k moga

  • @anitaharjit2172
    @anitaharjit2172 Год назад +2

    Bahut badhiya video waheguru Tanu takiyava Bakshi H.P

  • @SinghSingh-oz5fo
    @SinghSingh-oz5fo Год назад +1

    👍 Nice 👍 video 👍👍👍👍👍

  • @darshansingh1820
    @darshansingh1820 Год назад +1

    Very nice video Jasse bai

  • @labhsinghdhimanlabhsinghdh6296
    @labhsinghdhimanlabhsinghdh6296 Год назад +1

    Very good video veer ji

  • @bains_nurpuria_12
    @bains_nurpuria_12 Год назад +2

    Apki sabhi video acchi hoti Hai

  • @pawandeep7087
    @pawandeep7087 Год назад +3

    👍👍👍bohat sohni video veer g.....I'm big fan of sukhpaal bhain
    Pawandeep Mavi Mohali

  • @sukhdhalimanderdhaliwal3179
    @sukhdhalimanderdhaliwal3179 Год назад +1

    Very good story

  • @GurjitKaur-iy6wm
    @GurjitKaur-iy6wm 5 месяцев назад +2

    ਬਹੁਤ ਵਧੀਆ ਵੀਡੀਓ ਤੇ ਸਮਾਜ ਨੂੰ ਸਿੱਖਿਆਦਾਇਕ ਸੁਨੇਹਾ।👌👌

  • @manjitkaur-uh1mi
    @manjitkaur-uh1mi Год назад +2

    So nice video
    God bless u all team members

  • @kkpunjabpolice89
    @kkpunjabpolice89 Год назад +2

    Bhut vadiya video di god bless you khush rho sunita sharma jallandhar ❤ 🙏

  • @Noordhaliwalpunjab
    @Noordhaliwalpunjab Год назад +4

    Waheyguru. Chrdi kla ch rkhn
    Love from Heetnoor Ritu Dhaliwal
    Chiniwal

  • @nehasingla2876
    @nehasingla2876 Год назад +1

    Bouth vadya ji ❤❤❤ video next video ka liya best off luck ji

  • @jindusingh3552
    @jindusingh3552 Год назад +1

    wah 22 wah dil hila k rakhta

  • @love_gill6126
    @love_gill6126 Год назад +3

    Vry good video cc bahut vdiya msg deta aa video ch❤️❤️❤️❤️😍😍😍🥰🥰🥰🥰🥰❤️❤️😁😁

  • @MahinderSingh-hk3ww
    @MahinderSingh-hk3ww Год назад +5

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਇੰਨੀਆਂ ਸੋਹਣੀਆਂ ਵੀਡੀਓ ਬਣਾਉਣ ਲਈ

  • @raminderkaur8363
    @raminderkaur8363 Год назад +3

    Buhat buhat sohna ho Sara tuse sabda roll very nice 👍

  • @jassgrewaljassgrewal-vu3bq
    @jassgrewaljassgrewal-vu3bq Год назад +1

    ਇਹ ਕਈ ਧੀਆਂ ਦੀ ਕਹਾਣੀ ਮੈਨੂੰ ਇਕ ਸਮਝ ਨੀ ਆਉਂਦੀ ਜਦੋਂ ਐਵੇ ਮਾਂ ਬਾਪ ਵਾਰੀਆ ਧੀਆਂ ਕੋਲ ਪੈਸਾ ਟੁਕਰ ਜ਼ਮੀਨ ਜਾਇਦਾਦ ਹੁੰਦੀ ਆ ਚੁਪ ਕਰਕੇ ਆਪਣਾ ਇਕ ਕਮਰਾ ਨਾ ਕੇ ਇਕੱਲੀਆਂ ਰਹੀ ਜਾਣ ਇਹੋ ਜੇ ਗੰਦੇ ਲੋਕਾਂ ਦੀਆਂ ਮਿਨਤਾਂ ਕਰਨ ਨਾਲੋ ਤਾ

  • @Kuldeepsingh-xg1zy
    @Kuldeepsingh-xg1zy Год назад +7

    ਅੰਤ ਵਿਚ ਰਵਾ ਦਿਤਾ
    ਇਸ ਨੂੰ ਕਹਿੰਦੇ ਨੇ ਤੀਵੀਂ ਆਦਮੀ ਦਾ ਪਿਆਰ
    ਦੋਨਾਂ ਦਾ ਸਭ ਕੁਝ ਸਾਂਝਾ 👍👍👍👍👍👍
    ਪ੍ਰਮਾਤਮਾ ਸਾਰੇ ਹੀ ਪਰਿਵਾਰਾਂ ਨੂੰ ਸਮੱਤ ਬਖਸ਼ਣ 🙏🙏🙏🙏🙏🙏🙏🙏🙏
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ 🙏 🙏🙏🙏🙏🙏🙏🙏🙏

  • @PrinceSingh-wj9ny
    @PrinceSingh-wj9ny Год назад +1

    Sirra video 100 vicho 90 percent ghara di khani

  • @rameshthind2842
    @rameshthind2842 Год назад +5

    ਬਹੁਤ ਵਧੀਆ ਵੀਡੀਓ ਹੈ ਜੀ‌ ਧੰਨਵਾਦ 👍👍

  • @balwinderkaursembhi803
    @balwinderkaursembhi803 Год назад +2

    ਪੁਤ ਵੀਡੀਓ ਬਹੁਤ ਵਧੀਆ ਸੀ ਇਕਟਿਗ ਵੀ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਖਸੇ 🙏🙏👍👌⭐️🙏🙏

  • @kulvirgill5881
    @kulvirgill5881 Год назад +1

    Very very nice 👌👌👌👌

  • @rajrani-ou7pn
    @rajrani-ou7pn Год назад +1

    Veer ji kamaal l karti bhout vadia

  • @jasdevsingh4617
    @jasdevsingh4617 Год назад +1

    ਬਹੁਤ ਵਧੀਆ ਢੰਗ ਨਾਲ ਲੋਕਾ ਨੁ ਸਮਝਾਇਆ ਗਿਆ ਐ ਵਧੀਆ ਢੰਗ ਨਾਲ ਹਰ ਇਕ ਲਫਜ ਬੋਲਿਆ ਗਿਆ ਐ ਜਸਦੇਵ ਸਿੰਘ ਪਿੰਡ ਭੁੱਲਰਾੰ ਤਹਿ ਮਲੇਰ ਕੋਟਲਾ

  • @labhimahal6412
    @labhimahal6412 Год назад +2

    Very nice 👌👌👌👌 Veer ij amandeep kaur

  • @armanbrar3156
    @armanbrar3156 Год назад +1

    Bhut soni satori veere

  • @kaursukhidhillon9272
    @kaursukhidhillon9272 Год назад +6

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤

  • @KuldeepKaur-cz7fq
    @KuldeepKaur-cz7fq Год назад +2

    ਬਹੁਤ ਵਧੀਆ ਵੀਡੀਓ ਹੈ।ਖੁਸ਼ ਰਹੋ।ਇਸੇ ਤਰਾਂ ਕੰਮ ਕਰਦੇ ਰਹੋ।

  • @gurjitdeol1401
    @gurjitdeol1401 Год назад

    Very very nice video g good bless all them very nice actaing 🙏🏻👍🏻👌

  • @inderjeetsingh-cn6gp
    @inderjeetsingh-cn6gp Год назад +1

    Very nice message God bless your family

  • @sarojrani1048
    @sarojrani1048 Год назад +3

    Greed has no bounds. So greedy people.

  • @reenakashap133
    @reenakashap133 Год назад

    Very heart touching story

  • @jagnandansingh6023
    @jagnandansingh6023 Год назад +2

    ਬਹੁਤ ਵਧੀਆ ਵਿਡੀਉ ਆ ਜੀ ਜਗਨੰਦਨ ਨੰਬਰਦਾਰ ਜਲਾਲ ਆਣਾ

  • @jaswantkaur6496
    @jaswantkaur6496 Год назад

    Very very very very very nice story g 👌

  • @Kaurcreater74X
    @Kaurcreater74X Год назад +1

    Bhut wadia video 🎉🎉🎉🎉

  • @JagroopSingh-ye1nv
    @JagroopSingh-ye1nv Год назад +2

    ਬਹੁਤ ਵਧੀਆ ਜੀ ਜਗਰੂਪ ਸਿੰਘ ਝਤਰਾ

  • @satnamsattu9457
    @satnamsattu9457 Год назад +1

    Very nice video 👍

  • @rachhpalsingh78466
    @rachhpalsingh78466 Год назад +2

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @Waheguru-cd7kw
    @Waheguru-cd7kw Год назад +3

    ਬਹੋਤ ਬੰਦਿਆਂ ਜੀ ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀ ਵਖਸੇ

  • @daljeetjeeti383
    @daljeetjeeti383 Год назад +2

    ਰਾਣੀ ਨੇ ਆਪਣੀ ਬੇਬੇ ਨੂੰ ਉਂਗਲ ਲਾ ਦਿੱਤੀ ਕੇ ਜਮੀਨ ਮੇਰੇ ਨਾਮ ਕਰਾ ਦੇ ਸੁਖਪਾਲ ਭੈਣ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @JagjitSingh-it8gz
    @JagjitSingh-it8gz Год назад +3

    ਬਹੁਤ ਵਧੀਆ। ਸਾਰੇ ਕਲਾਕਾਰਾਂ ਦੀ ਐਕਟਿੰਗ ਦਿਲ ਛੂਹਣ ਵਾਲੀ ਹੈ

  • @bhupinderkaurkahlon4627
    @bhupinderkaurkahlon4627 Год назад +2

    ਬਹੁਤ ਪਸੰਦ ਆਈ ਵੀਡੀਓ ਮੇਰੀਆ ਤਾ ਅਖਾਂ ਚੌ ਪਾਣੀ ਆ ਗਿਆ

  • @zariazad5057
    @zariazad5057 Год назад +1

    AoA. MashaAllah Wonderful and Brilliant Video Story. Allah Kareem Bless All Participants Long Life with Sound Health.
    Mehar Azad Pakistan Lovers 🌷

  • @KulwinderKaur-kj9rx
    @KulwinderKaur-kj9rx Год назад +1

    ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ ਬਹੁਤ ਵਧੀਆ ਵੀਡੀਓ 🙏🙏💘💘💘⚘⚘⚘🌷🌷🌷🌹🌹🌹🌹🌷🌷🌷⚘⚘⚘💘🙏💘🙏💘🙏💘🙏💘🙏💘🙏💘🙏💘🙏

  • @gurdeepkaurgurdeepkaur3735
    @gurdeepkaurgurdeepkaur3735 Год назад +2

    Bhot vadia story ha sab de act bhot vadia se 👍

  • @mandeepkaurjattana2412
    @mandeepkaurjattana2412 Год назад +1

    U make me cry 😭

  • @ranjitkaur8171
    @ranjitkaur8171 Год назад +1

    प्यार से बढ़कर कुछ नहीं होता दुनिया में

  • @SukhwinderSingh-wq5ip
    @SukhwinderSingh-wq5ip Год назад +2

    ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KuldeepKaur-go5cf
    @KuldeepKaur-go5cf 4 месяца назад +2

    Bahut Bahut vadia ji

  • @sewakgamer3604
    @sewakgamer3604 Год назад +1

    ਬਹੁਤ ਵਧੀਆ ਵੀਡੀਓ

  • @jagseerchann1173
    @jagseerchann1173 Год назад +1

    ਬਹੁਤ ਵਧੀਆ ਵੀਡੀਓ ਹੈ ਜਗਸੀਰ ਸਿੰਘ ਪੱਕਾ ਬਠਿੰਡਾ

  • @Gurnoor-xv2pu
    @Gurnoor-xv2pu Год назад +8

    ਬਹੁਤ ਵਧੀਆ ਵੀ ਡੀਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ

  • @davinderdhillon7116
    @davinderdhillon7116 Год назад +1

    very nice message bhabhi g

  • @ravism5710
    @ravism5710 Год назад +2

    👏👏