ਲੋਕ ਜਿਹਨਾਂ ਨੂੰ ਨਹੀ ਮਤਲਬ USA ਦੀ ਤਰੱਕੀ, iPhone ਵਗੈਰਾ ਨਾਲ | Amish People

Поделиться
HTML-код
  • Опубликовано: 2 янв 2025

Комментарии • 290

  • @nachhattarsingh2122
    @nachhattarsingh2122 Год назад +19

    ਵਧੀਆ ਬਾਈ ਅਖੌਤੀ ਤਰੱਕੀ ਦੇ ਤਪਾਏ ਪਏ ਆ ਲੋਕ। ਜਿਹੜੇ ਬੰਦੇ ਨੂੰ ਸਾਦਾ ਖਾਣਾ, ਪੀਣਾ, ਪਹਿਨਣਾ , ਲੋੜਾਂ ਅਤੀ ਸੀਮਤ ਆਦਿ ਆ ਗਿਆ।ਉਹ ਅਖੌਤੀ ਭੜਕਨਾ, ਬਲੱਡ ਪਰੈਸ਼ਰ, ਸ਼ੂਗਰ,ਟੈਨਸਨ,ਡੈਪਰੈਸਨ ਆਦਿ ਤੋਂ ਬਚਕੇ ਜਿੰਦਗੀ ਦਾ ਅਨੰਦ ਮਾਣਦਾ।

    • @tomuchdesi
      @tomuchdesi 8 месяцев назад

      Aje ta bai starting he hai . Agge bhut kujh hona hai

    • @tarsemlal9356
      @tarsemlal9356 8 месяцев назад

      Good veer ji satshiri akal ji

  • @BarinderSinghKamboj
    @BarinderSinghKamboj Год назад +24

    ਬਹੁਤ ਵੱਡੀ ਚੀਜ ਵਿਖਾਈ ਬਾਈ ਤੁਸੀ ਨਜਾਰਾ ਆ ਗਿਆ ਤੁਹਾਡਾ ਧੰਨਵਾਦ ਬਾਈ ਇਹ ਲੋਕ ਮਹਾਨ ਹਨ ਅੱਜ ਦੇ

  • @parmnota24
    @parmnota24 Год назад +18

    ਬਾਈ ਬਹੁਤ ਸ਼ੋਹਣੀ ਵੀਡੀਓੋਂ ਜੀ, ਬਾਕੀ ਡਾਂਗਰਾ ਦੀ ਘਰ ਨੂੰ ਵਾੜਾ , ਹਵੇਲੀ, ਵੀ ਕਹਿੰਦੇ ਨੇ

    • @avtarsingh4870
      @avtarsingh4870 Год назад +2

      Sade Aale bada kehnde ne puadh ch

    • @rajanpreetkaur121
      @rajanpreetkaur121 9 месяцев назад +1

      ਮਾਝੇ ਚ ਵੀ ਕਹਿੰਦੇ ਨੇ

  • @lavi9136
    @lavi9136 Год назад +4

    ਇਹ ਬਿਲਕੁਲ ਸਹੀ ਲੋਕ ਨੇ ਜੇ ਅੱਜ ਦੇ ਸਿਸਟਮ ਨੂੰ ਵੇਖੀਏ

  • @rajvirsingh4558
    @rajvirsingh4558 Год назад +4

    ਸ਼ਾਨਦਾਰ ਅੱਪਲੋਡ ਕੀਤਾ ਹੈ ਜੀ... ਬਹੁਤ ਬਹੁਤ ਧੰਨਵਾਦ ਜੀ

  • @maan.9899
    @maan.9899 10 месяцев назад +5

    ਛਤੜਾ,ਜਾ,,ਵਰਾਡਾਂ, ਆਖਦੇ ਆ ਬਠਿੰਡਾ ਵਿੱਚ aasi ਤਲਵੰਡੀ ਸਾਬੋਂ, ਦਮਦਮਾ ਸਹਿਬ ਤੋਂ ਹਾ ਜੀ

  • @mohansingh7391
    @mohansingh7391 9 месяцев назад +3

    ਵਾੜਾ ਵੀ ਕਹਿ ਦਿੰਦੇ ਆ ਡੰਗਰਾਂ ਵਾਲਾ ਘਰ ਕਾ ਬਾਹਰਲਾ ਘਰ ਚਿੜੀ ਚਿੜੀ ਕਹਿ ਰੇ 🌺

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।

  • @NavtejAthwal
    @NavtejAthwal Год назад +21

    Lancaster County Mera Favorite Area so far US ch.
    Rooh khush ho jaandi jadon edar da Load Milda.

    • @palwinderrakhra7893
      @palwinderrakhra7893 Год назад +1

      Paji ida da área wala banda hmesha Khush rehnda. Tension free

  • @PreetPreet-yd4ni
    @PreetPreet-yd4ni Год назад +18

    ਅਮਰੀਕਾ ਦੇ ਲੋਕਾਂ ਬਾਰੇ ਨਵੀਂ ਜਾਣਕਾਰੀ ਭਰਪੂਰ ਵਲੋਗ ਬਹੁਤ ਵਧੀਆ ਲੱਗਿਆ ਧੰਨਵਾਦ ਸਾਬੀ ਵੀਰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

  • @mandeepharika3586
    @mandeepharika3586 Год назад +5

    ਮਾਲਵੇ ਚ੍ ਬਾਗਲ਼ ਵੀ ਕਹਿੰਦਿਆਂ ਵੀਰੇ ਮੱਝਾਂ ਵਾਲੇ ਵਾੜੇ ਨੂੰ

  • @Juttsahib840
    @Juttsahib840 4 месяца назад

    8:31 a veer sae kehn dya wa nal wala mino lgda a v ambarsar da wa ahi v ambrsar de wa hun lailpur ch rehn dy wa ty ahi v havili hi kendy wa

  • @gopysabb5165
    @gopysabb5165 Год назад +2

    Sabi bhaji Mai v kapurthala zille daa aa apne illake vich v velli hi kehde aa

  • @punjabistatuschannel6010
    @punjabistatuschannel6010 6 месяцев назад

    ਬਹੁਤ ਵਧੀਆ ਹੈ ਜੀ ਤੁਸੀਂ ਪੰਛੀਆਂ ਦੇ ਆਲ੍ਹਣੇ ਲੈ ਕੇ ਗਏ ਪੈਸੇ ਵੀ ਰੱਖ ਕੇ ਗਏ ਇੰਡੀਆ ਵਿੱਚ ਇਸ ਦੇ ਉਲਟ ਹੈ ਆਪਣੇ ਵਾਲੇ ਹੁੰਦੇ ਤਾਂ ਦੇਖਣਾ ਸੀ ਆਸੇ ਪਾਸੇ ਸਾਰੇ ਚੋਕ ਕੇ ਲੇ ਜਾਣੇਂ ਸੀ

  • @RamChand-nv7ly
    @RamChand-nv7ly 9 месяцев назад +1

    So very beautiful ❤️❤️❤️❤️❤️❤️❤️ waheguru ji 🙏🙏🙏🙏🙏🙏🙏🙏

  • @NavtejAthwal
    @NavtejAthwal Год назад +13

    Ik kamaal di gall jehri bhaji video ch dekhauni bhul gye.
    Ethe chote jehe pind ch vi Saabi bhaji da ik Shub Chintak mil gya jo paaji de Travel Vlogs da Fan si.

  • @manindersingh4834
    @manindersingh4834 7 месяцев назад

    ਮਨ ਕਰਦਾ ਜਨਮ ਇਨ੍ਹਾਂ ਵਿੱਚ ਹੋ ਜਾਵੇ ਤੇ ਇਸ ਭੱਜ ਦੌੜ ਤੇ ਭੀੜ ਤੋਂ ਦੂਰ ਹੋ ਜਾਵਾਂ

  • @navkb9476
    @navkb9476 Год назад +16

    Satisfaction is the key. No need to do bhed chal.

  • @RamChand-nv7ly
    @RamChand-nv7ly 9 месяцев назад +1

    Siraaaa gal baat ji 😘😘😘😘😘😘😘😘😘😘😘😘😘😘😘😘😘😘😘😘😘😘😘

  • @ItalyDeNazare
    @ItalyDeNazare Год назад +1

    Sadde vi Velly kende ne, anlimals farms nu

  • @jaskarandhaliwal9011
    @jaskarandhaliwal9011 Год назад +2

    ਮਾਲਵੇ ਵਿੱਚ ਅਸੀਂ ਪਸੂਆਂ ਵਾਲੀ ਜਗ੍ਹਾ ਨੂੰ ਵਰਾਂਡਾ, ਬਾਹਰਲਾ ਘਰ ਕਹਿੰਦੇ ਆ

  • @SahibRoadCarrier
    @SahibRoadCarrier Год назад +1

    Bai Ji saade Hoshiarpur Vich v veli hi bolde ne jithe dangar bann de aa

  • @saulgoodman124
    @saulgoodman124 Год назад +5

    Saabi paaji bhot bhot dhanwaad te best wishes tuhanu❤

  • @sandeepxbajwa
    @sandeepxbajwa Год назад +3

    ਮਾਲਵੇ ਚ ਪਸੂਆਂ ਆਲੇ ਘਰ ਨੂੰ ਬਾਹਰਲਾ ਘਰ ਹੀ ਕਹਿੰਦੇ ਜਿਆਦਾਤਰ

  • @avtarvirk433
    @avtarvirk433 Год назад

    Bout vadia gal baat laggi sade vi punjab ch idda d pind Hagge n simple life happy life

  • @mohansingh7391
    @mohansingh7391 9 месяцев назад +2

    ਚਲਾ ਜਾ ਅਮਰੀਕਾ ਨੂੰ ਨਾ ਜਾਣਗੇ ਲੇਖ ਐਨਕਾਂ ਟੀ ਸ਼ਰਟ ਨਾਲ ਹੀ ਸਾਫ ਕੀਤੀਆ ਬਾਈ ਨੇ❤

  • @gobeyond51
    @gobeyond51 Год назад +1

    Saabi bha jee ey video te tapp Gai j 34k aala figure. Mubarak ho

  • @anmoldeepsingh4898
    @anmoldeepsingh4898 Год назад

    M v 2-3 war ena ghre lumber deliver kri purra desi km ena da pure dhudh te ena di khetibaari dekh k mn khush hojanda , te sare khushdil bnde ne

  • @Akashdeep11252
    @Akashdeep11252 Год назад

    Bhut ghaint veer g par thoda vlog jaldi upload kar deya karo pher excitement bani rehdi aa

  • @KamalJit-jp1pw
    @KamalJit-jp1pw Год назад

    Hlo sabi 22 eithe india wang castwad ha ?
    Rang da bhad bhave ha ,?
    Och nech ha ?
    Reply anyone

  • @dravi361
    @dravi361 Год назад

    bai g canada de wingham toronto area ch ne amish people
    video bdi sohni hai g

  • @satwantsinghgill9851
    @satwantsinghgill9851 Год назад

    ਬਾਈ ਜੀ ਨਵਤੇਜ ਬਾਈ ਜੀ ਨੂੰ ਵੀ ਕਹਿ ਦਵੋ ਕੀ ਵੀਡਿਉ ਬਣਾ ਕੇ ਅੱਪਲੋਡ ਕਰ ਦੇਣ ਜੀ ਵਾਹਿਗੁਰੂ ਹਮੇਸ਼ਾ ਸਾਰਿਆ ਨੂੰ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ❤️

  • @bhupindersingh8486
    @bhupindersingh8486 Год назад

    Saabi bhaji har video informative a waheguru chardikala ch rakhe tuhanu

  • @RamChand-nv7ly
    @RamChand-nv7ly 9 месяцев назад +1

    Nice to meet

  • @DavySandhu
    @DavySandhu Год назад

    Haveli ja Naura jyada parchalat shabad ney apne

  • @rajanchhina7841
    @rajanchhina7841 Год назад

    ਬਾਈ ਟੋਹਦੀ ਅਮਰੀਕਾ ਵਾਲਿਆਂ ਵੀਡੀਓ ਬਹੁਤ ਘੱਟ ਆ ਰਹਿਆ ਨੇ

  • @KhalsaWebsiteDesignersInPunjab

    Vdiya lagga America. Very informative video.

  • @abhishekpaal9537
    @abhishekpaal9537 Год назад +1

    Sade 25 saal to jyada hoge danger chadean nu aje v asi taya ji de ghar nu haveli kehnde aa....

  • @l.s.sandhu439
    @l.s.sandhu439 Год назад

    ਹਵੇਲੀ, ਡੇਰਾ, ਵਾੜਾ, ਨਉਰਾ, ਹਾਤਾ(ਅਹਾਤਾ) ਆਦਿ ਬਹੁਤ ਸ਼ਬਦ ਨੇ ਅਲੱਗ ਅਲੱਗ ਇਲਾਕਿਆਂ ਦੇ ਹਿਸਾਬ ਨਾਲ

  • @2625Thai
    @2625Thai Год назад +1

    I always watched your all videos existed for new videos bcz I always getting knowledge from your videos

  • @TheParis2008
    @TheParis2008 Год назад

    Canada vich vi kaafi community hai ehna di st. Jacob Ontario de area vich

  • @MandeepSingh-zb3pw
    @MandeepSingh-zb3pw Год назад

    Amish origin german ne ihna de vich madi gall apas vich hi vyah karna jis naal bache bimar paida hunde

  • @RameshKumar-zr4gn
    @RameshKumar-zr4gn Год назад

    Wow paji good new information oldest calchreal

  • @2625Thai
    @2625Thai Год назад

    Saabi veer ji Spain vich asi kise de paper utte kam kar sakde ha. Plz plz plz reply veer ji

  • @GurtejSingh-vo6mx
    @GurtejSingh-vo6mx Год назад

    #ohi saabi bhaji. Camera 📸 kehda use karde oh tusi

  • @princejaswal2867
    @princejaswal2867 Год назад

    doabe ch khuu kehnde ne jithe motr hundi pasu rkhe hunde jithe

  • @jasbirsingh-kr6rs
    @jasbirsingh-kr6rs Год назад +1

    I wish member of this village

  • @jasvlogs052
    @jasvlogs052 Год назад

    bhaji ik request a tusi spain de citizen ho jdo vi tusi international travel karde ho please pagg ban k jayeo kro ta ki

  • @babbusohalsohal6475
    @babbusohalsohal6475 Год назад

    Gurdaspur vich haweli kehnde

  • @ramandeepsingh5377
    @ramandeepsingh5377 Год назад +1

    Wara kehde aa veer

  • @travelwithmonukariha7113
    @travelwithmonukariha7113 Год назад

    Apne doabe ch pasuan da bada kehnde

  • @VICKYDHILLON-l3g
    @VICKYDHILLON-l3g Год назад

    Dangra walle nu vadda kehnde aa.

  • @LovepreetSingh-fj6kh
    @LovepreetSingh-fj6kh Год назад

    Gurdaspur wale haweli kehde aa

  • @parmindersingh2081
    @parmindersingh2081 8 месяцев назад

    ਬਾਈ ਜੀ ਸਾਡੇ ਇਧਰ ਮੁਕਤਸਰ ਸਾਹਿਬ ਏਰੀਏ ਵਿੱਚ ਤਾਂ ਪਸ਼ੁਆਂ ਵਾਲੀ ਅਲੱਗ ਜਗ੍ਹਾ ਨੂੰ ਨੌਹਰਾ ਜਾ ਵਾੜਾ ਕਹਿੰਦੇ ਹਨ ਪਸ਼ੂਆਂ ਨੂੰ ਉਪਰੋਂ ਸਾਫ਼ ਕਰਨ ਲਈ ਬੁਰਸ਼ ਅਤੇ ਖਰਖਰਾ ਕਹਿੰਦੇ ਹਨ ਜੀ ਬਾਹਰ ਖੇਤਾਂ ਵਿੱਚ ਪਾਏ ਘਰਾਂ ਨੂੰ ਹਵੇਲੀਆਂ ਜਾਂ ਢਾਣੀਆਂ ਕਹਿੰਦੇ ਹਨ ਜੀ

  • @rajanpreetkaur121
    @rajanpreetkaur121 9 месяцев назад

    ਪੰਜਾਬ ਨੂੰ ਵੀ ਸਿੱਖਣਾ ਚਾਹੀਦਾ ਹੈ

  • @ramansandhu23
    @ramansandhu23 Год назад

    Store vaalyaan ne no photo da sign laaya hoya c ,,,,, Just for your information.

    • @OhiSaabi
      @OhiSaabi  Год назад

      Oh my god

    • @ramansandhu23
      @ramansandhu23 Год назад

      @@OhiSaabi ghaint banan vaali taan koi gal nahi .... mein taan sehaj subaah gal kiti c

  • @allcolourofmylife
    @allcolourofmylife Год назад +35

    ਅਸੀ ਵੀ ਵੇਲੀ ਕਹਿੰਦੇ ਹਾਂ,ਕਈ ਲੋਕ ਤਬੇਲਾ ਜਾਂ ਪਿਛਵਾੜਾ ਤੇ ਓਧਰਲਾ ਘਰ ਵੀ ਕਹਿ ਦਿੰਦੇ ਹਨ

    • @Aman_bhatti-07
      @Aman_bhatti-07 Год назад +2

      ਦੁਆਬੇ ਵਾਲੇ

    • @kanwalviraajsandhu1006
      @kanwalviraajsandhu1006 Год назад +5

      ਯਾਂ ਡੰਗਰਾਂ ਦਾ ਵਾੜਾ ਵੀ ਕਹਿ ਦੇੰਦੇ ਨੇ।

    • @sukhmansanghavlogs6617
      @sukhmansanghavlogs6617 Год назад +8

      ਹਵੇਲੀ ਕਹਿੰਦੇ ਆ ਮਾਝੇ ਵਾਲੇ

    • @LovelyDhariwal
      @LovelyDhariwal Год назад

      ​@@kanwalviraajsandhu1006 malwa block

    • @nirmaljitsingh537
      @nirmaljitsingh537 Год назад +6

      ਮੋਗੇ ਦੇ ਆਲੇ ਦੁਆਲੇ ਼਼਼ ਪਸੂ਼ਆਂ ਵਾਲਾ ਘਰ, ਜਾਂ ਬਾਹਰਲਾ ਘਰ ਵੀ ਆਖ ਦਿੰਦੇ ਆ ਅਤੇ ਜਿਥੇ ਰੂੜੀਆਂ, ਪਾਥੀਆਂ ਦੇ ਗਹੀਰੇ ਤੇ ਬਾਲਣ ਆਦਿ ਰੱਖਦੇ ਆ ਉਸ ਨੂੰ ਬਾੜਾ ਵੀ ਕਹਿ ਦਿੰਦੇ ਆ

  • @arvindshekh8043
    @arvindshekh8043 8 месяцев назад

    Bhalaon vasty united clonia bnaia bai g, tabella ta ni labde , vada vi hunda

  • @JagtarSingh-rl4tm
    @JagtarSingh-rl4tm 9 месяцев назад

    Tabela ,,hale kehnde asi apna mulakh banona ,,a ,,

  • @RavinderKumar-j3n5k
    @RavinderKumar-j3n5k Год назад +1

    Bhaji dhangra da wada kende aa

  • @SurinderKaur-ze5sx
    @SurinderKaur-ze5sx Год назад

    Bhut vadya knowledge

  • @gurmejsingh6249
    @gurmejsingh6249 Год назад

    Vir.ji.aho.jahi.jaga.hor.dikhao

  • @devinderdhiman6523
    @devinderdhiman6523 11 месяцев назад

    #ohisaabi .. bai jithe dangr pasu bne hunde a ohnu ਬਾੜਾ kehnde aa .

  • @IbadatKaur-b6q
    @IbadatKaur-b6q Год назад

    Bai camera ena tez ghuman da k sara dekhan da maza khrab kr denda . Camera ghumauna matlab you are showing us . Fer hauli kamala

  • @kaurgr.4085
    @kaurgr.4085 Год назад

    Bhaji eh old town America da same swiss culture vangu ...ethe kaafi pind eda de hi aaa....

  • @sukhdevsingh4796
    @sukhdevsingh4796 Год назад

    ਇਹ ਦੇਸ਼ ਤੇ ਇਸ ਨੂੰ ਅਜ਼ਾਦੀ ਕਹਿੰਦੇ ਨੈ ਅਸਲ ਵਿੱਚ ਨੇ ਵਿਰੋ ਗੰਦ ਖ਼ਾਨਾ ਨਹੀਂ ਆ। 🇺🇸🇺🇸

  • @gurindersingh8118
    @gurindersingh8118 Год назад +2

    Simple life is best life

  • @usbrar5129
    @usbrar5129 Год назад

    ਹਵੇਲੀ, ਵਾੜਾ, ਨੌਹਰਾ

  • @Sherpunjabde1699
    @Sherpunjabde1699 8 месяцев назад

    ਮਾਲਵੇ ਦੇ ਬਹੁਤ ਪਿੰਡਾਂ ਵਿੱਚ ਪਸ਼ੂਆਂ ਵਾਲੇ ਘਰ ਨੂੰ ਵਾੜਾ ਕਹਿਆ ਜਾਂਦਾ

  • @babbu7955
    @babbu7955 Год назад

    Paaji dukan te no vidiography da board lga c tuc bnae jnde c

    • @robinonly5099
      @robinonly5099 Год назад

      O pra gyan na dea kro dekhlya kro jo chacha dkhanda

  • @cb9461
    @cb9461 Год назад

    Religious fanaticism ek bahut maari cheez a. Guru Nanak dev ji sanu bahut samjha gye rurivaadi na bano asi purane adamber chad te but nave adamber bnaa lye

  • @nareshchaudhary5164
    @nareshchaudhary5164 Год назад

    ਵਿੱਚ ਵਿਚ ਅਵਾਜ ਘਟ ਸੁਣਾਈ ਦਿੰਦੀ ਹੈ। ਸਮਝ ਨੀ ਲੱਗਦੀ।

  • @jaswindersingh2388
    @jaswindersingh2388 9 месяцев назад

    tabela kehde hai

  • @raajdeepkaur9324
    @raajdeepkaur9324 Год назад

    ਬਾਹਰਲਾ ਘਰ

  • @Jagjit.Singh21
    @Jagjit.Singh21 Год назад

    Beer ਪੀ ਰਹੇ ਆ ਤੇ ਸਾਬੀ ਵੀਰ ਦੀ ਵੀਡਿਉ ਦੇਖ ਰਹੇ ਆ ਕੰਮ ਸਿਰਾ ਹੀ ਆ,, ਭਰਾ ਸਾਨੂੰ ਵੀ ਘੁਮਾ ਦੇ ਕੋਈ ਕੰਟਰੀ l end ਕੰਮ

  • @inderbains9887
    @inderbains9887 Год назад

    Good Concept paji❤😊

  • @batthbrothervlog
    @batthbrothervlog Год назад

    very informative video bhaji

  • @bikkarsingh3009
    @bikkarsingh3009 10 месяцев назад

    Vagla kehnde a sade

  • @baljotkaur1178
    @baljotkaur1178 Год назад

    Te veer eh sarkar da water ya electricity bill pay karde ya nahi

  • @haravtarsingh611
    @haravtarsingh611 Год назад

    Haveli da Malwai word “Vadda “

  • @Nitishchumber02
    @Nitishchumber02 Год назад

    Bai yaar jldi video upload krya kr roti bi andr jandi video dekhe bina ❤

  • @gurmanjot-ks2ir
    @gurmanjot-ks2ir Год назад

    OK..VEER..G..❤❤

  • @gurinderawla5569
    @gurinderawla5569 Год назад

    Nohra or havelli

  • @Balraj_bajwa
    @Balraj_bajwa Год назад

    Boht he sohna 😊

  • @RavinderKumar-j3n5k
    @RavinderKumar-j3n5k Год назад

    Nice information videos bhaji

  • @gurvindersingh-vm5zp
    @gurvindersingh-vm5zp Год назад

    Danggar rakhan wala Wada (warha) kehnde aa

  • @rajanchhina7841
    @rajanchhina7841 Год назад

    ਪਾਜੀ ਟੋਹਦੀ ਅਮਰੀਕਾ ਵਾਲਿਆਂ ਵੀਡੀਓ ਬਹੁਤ nice ਆ ਪਰ ਵੀਡੀਓ ਥੋੜੀ ਵੱਡੀ ਬਣਾਇਆ ਕਰੋ

  • @ArshRaaz-pu7hi
    @ArshRaaz-pu7hi 10 месяцев назад

    mera bai duniya ghuman daa supna c par thodi video dekh ke lagda main hi ghum reha

  • @KaramjitSingh-w6j
    @KaramjitSingh-w6j 10 месяцев назад

    Real Peaceful life living with nature

  • @GursewakSingh-tr6ex
    @GursewakSingh-tr6ex Год назад

    ਬਾਈ ਪਸ਼ੂਆਂ ਦੇ ਖਾਰਸ਼ ਕਰਨ ਖਾਤਰ ਲਾਏ ਆ ਕੰਘੇ ਜੇ

  • @sonibath2885
    @sonibath2885 Год назад

    Saade wal v haveli kehnde aa g.

  • @jasbirsingh-kr6rs
    @jasbirsingh-kr6rs Год назад

    Very good information paji

  • @DeepakKumar-bv5cq
    @DeepakKumar-bv5cq Год назад

    Braa sabi veheli hi kehnde ha

  • @jaspreetsingh418
    @jaspreetsingh418 Год назад

    Sound not clear

  • @NeetaSinghSardarSingh
    @NeetaSinghSardarSingh Год назад

    Wada kehnde aw bai

  • @Citywalktraveller
    @Citywalktraveller Год назад

    9.03 shatda

  • @amigil2128
    @amigil2128 9 месяцев назад

    A kaira area wa g

  • @harneksingh6827
    @harneksingh6827 Год назад

    Wadha kande a bai apne

  • @rustamkumarpintu5880
    @rustamkumarpintu5880 Год назад

    Saabi u haven't thanks pajji for Googles

  • @anmolchampion7708
    @anmolchampion7708 Год назад

    Bohot vadia vlog