ਧਾਮੀ ਭੱਜੇ ਛੱਡ ਕੇ ਮੀਟਿੰਗ । ਜਥੇ ਹਰਪ੍ਰੀਤ ਛੇਕੇ । Panjab Naama I Gurminder Singh Samad I Video No 991

Поделиться
HTML-код
  • Опубликовано: 18 дек 2024

Комментарии • 149

  • @shivdevsingh4287
    @shivdevsingh4287 2 часа назад +21

    ਭੌਰ ਸਾਹਿਬ ਜੀ, ਹੁਣ ਲੋਕ ਅਤੇ ਸੰਗਤਾਂ ਇਹਨਾਂ ਨੂੰ ਭਜਾਉਣ ਗੀਆਂ ਅਤੇ ਇਹਨਾਂ ਨੂੰ ਭੱਜਦਿਆਂ ਨੂੰ ਰਾਹ ਨੀ ਥਿਆਉਣਾਂ।

  • @SukhwinderSingh-nk4wn
    @SukhwinderSingh-nk4wn 2 часа назад +18

    ਭੋਰ ਸਾਹਿਬ ਨੇ ਬਿਲਕੁਲ ਸਹੀ ਬੋਲਿਆ ਸੱਚ ਬੋਲਿਆ

  • @hardeepsinghvirk1194
    @hardeepsinghvirk1194 Час назад +12

    ਸਿੰਘ ਸਾਹਿਬ ਭਾਈ ਹਰਪ੍ਰੀਤ ਜੀ ਪੁਰਨ ਤੌਰ ਤੇ ਸਚੇ ਹਨ ।।ਸ੍ਰੋਮਣੀ ਕਮੇਟੀ ਬਾਦਲਾ ਦੀ ਝੋਲੀ ਚਕ ਹੈ

  • @SavinderSingh-iu8kz
    @SavinderSingh-iu8kz Час назад +6

    ਬਹੁਤ ਵਧੀਆ ਗੱਲ ਆਖੀ ਹੈ ਸਾਡੇ ਤਖਤਾਂ ਦਾ ਸਤਿਕਾਰ ਘਟ ਰਹੇ ਹੈਂ

  • @gurinderaulakh7570
    @gurinderaulakh7570 Час назад +10

    ਵਿਰਸਾ ਸਿੰਘ ਵਲਟੋਹਾ ਦੀ ਇਹ ਸਭ ਕਰਤੂਤ ਹੈ

  • @balwindercheema5147
    @balwindercheema5147 3 часа назад +41

    ਜਥੇ ਦਰ ਜੀ ਨੂੰ ਲੋਕ ਯਾਦ ਰੱਖਣਗੇ ਇਹ ਬਾਦਲ ਦਲ ਦਾ ਅੰਤ ਸਮਝੋ

  • @inderbirsingh6299
    @inderbirsingh6299 Час назад +9

    ਭੋਰ ਸਾਹਿਬ ਬਹੁਤ ਵਧੀਆ ਵਿਚਾਰ ਹਨ ਜੀ

  • @satwindersingh5156
    @satwindersingh5156 Час назад +11

    ਧਾਮੀ ਹੀ ਕਲੇਸ਼ ਦੀ ਜੜ ਹੈ

  • @harvinderjeetkaur1499
    @harvinderjeetkaur1499 3 часа назад +31

    ਸਰਮ ਆਉਣੀ ਚਾਹੀਦੀ ਹੈ ਇਹਨਾਂ ਅਕਾਲੀ ਲੀਡਰਸ਼ਿਪ ਨੂੰ ਜਿਹੜੇ ਆਪ ਇੰਨੇਂ ਨੀਚੇ ਡਿੱਗ ਗਏ ਜਿਹੜੇ ਆਪਣੇ ਪੀੜੀ ਥੱਲੇ ਸੋਟਾ ਨਹੀਂ ਮਾਰਦੇ,

  • @ranjitsinghasi3895
    @ranjitsinghasi3895 2 часа назад +13

    ਬਾਦਲ ਜੁਡਲੀ ਦਾ 95 ਪਰਸਟ ਬੇੜਾ ਗਰਕ ਹੋ ਗਿਆ ਜਥੇਦਾਰ ਹਰਪ੍ਰੀਤ ਸਿੰਘ ਕੰਡਣ ਨਾਲ

  • @romysandhusandhu3359
    @romysandhusandhu3359 2 часа назад +7

    ਧੰਨਵਾਦ ਭਾਈ ਸਾਹਿਬ ਜੀ

  • @PargatSingh-hj1bc
    @PargatSingh-hj1bc 2 часа назад +19

    ਧਾਮੀ ਤੇ ਕਿ ਕਾਰਵਾਈ ਹੋਵੇਗੀ l ਅਕਾਲੀਦਲ ਦਾ ਬੇੜਾ ਗਰਕ ਹੋਣ ਦੇ ਨੇੜੇ l

  • @manjeet7647
    @manjeet7647 3 часа назад +39

    ਪ੍ਰਧਾਨ ਧਾਮੀ ਤੇ ਕੌਣ ਐਕਸ਼ਨ ਲਵੇਗਾ,,ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸੇ ਬਦਮਾਸ਼ ਦੇ ਕਹੇ ਕਾਰਵਾਈ ਕੀਤੀ,,ਸੁੱਖੇ ਅਮਲੀ ਦੀ ਸੱਚੀ ਹੁਣ ਲੱਤ ਟੁੱਟੇਗੀ

  • @harjitsinghkalra6780
    @harjitsinghkalra6780 3 часа назад +23

    ਵਿਨਾਸ਼ ਕਾਲ਼ੇ
    ਵਿਪਰੀਤ ਬੁੱਧੀ ।
    ਅੱਤ ਤੇ ਖ਼ੁਦਾਈ ਦਾ ਵੈਰ ਹੁੰਦਾ - ਅੰਤ ਬਹੁਤ ਨਜ਼ਦੀਕ ਹੈ

  • @BikkarSingh-r3o
    @BikkarSingh-r3o Час назад +7

    ਬਾਦਲ ਪਰਿਵਾਰ ਆਪ ਵੀ ਖਤਮ ਤੇ ਪੰਥ ਨੂੰ ਵੀ ਖਤਮ ਕਰਨ ਤੇ ਲਗਿਆ ਬਾਦਲ ਪਰਿਵਾਰ

  • @SukhwinderSingh-nk4wn
    @SukhwinderSingh-nk4wn 2 часа назад +9

    ਸਰਬੱਤ ਖਾਲਸਾ ਬੁਲਾਉਣਾ ਚਾਹੀਦਾ ਫਿਰ ਜਥੇਦਾਰਾਂ ਦੀ ਚੋਣ ਹੋਵੇ

  • @babachahal9381
    @babachahal9381 2 часа назад +9

    ਬਹੁਤ ਵਧੀਆ ਗੱਲ ਕੀਤੀ

  • @bhagsingh2098
    @bhagsingh2098 2 часа назад +18

    ਹੁਣ ਅਕਾਲੀ ਦਲ ਦਾ ਸਮਝੋ ਭੋਗ ਪੈ ਗਿਆ।

  • @babachahal9381
    @babachahal9381 2 часа назад +12

    ਜਥੇਦਾਰ ਸਾਹਿਬਾਨ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ

  • @GurmeetSingh-kx3ny
    @GurmeetSingh-kx3ny 2 часа назад +9

    ਹਰ ਉਹ ਆਦਮੀ ਜੋ ਬਾਦਲਾਂ ਖਿਲਾਫ ਵੱਡੀ ਸਜਾ ਚਾਹੁੰਦਾ ਸੀ ਅਤੇ ਹੈ ਤਾਂ ਜਥੇਦਾਰ ਹਰਪਰੀਤ ਦੇ ਨਾਲ ਖੜੋ

  • @TejinderpalSingh-d2z
    @TejinderpalSingh-d2z 2 часа назад +14

    ਬਾਦਲ ਜੁੰਡਲੀ ਦਾ 90/ ਬੇੜਾ ਗ਼ਰਕ ਹੋ ਗਇਆ ਹੈ ਬਾਕੀ ਜਲਦੀ ਹੋ ਜਾਵੇ ਗਾ ਬਾਕੀ ਭੌਰ ਸਾਬ ਜੀ ਜਿੰਦਾ ਹੋ ਤਾ ਦਿਖਣਾ ਜਰੂਰੀ ਹੈ

  • @jagtarsingh4620
    @jagtarsingh4620 2 часа назад +9

    ਖਬਰਾਂ ਵਾਲੀਆਂ ਨੂੰ ਕੰਮ ਮਿਲ ਜਾਂਦਾ ਇਨ੍ਹਾਂ ਸਾਰੀ ਕੋਮ ਦੀ ਬੇਇੱਜ਼ਤੀ ਕਰਵਾਈ ਜਾਂਦੀ ਹੈ

  • @ShrigurugranthsahibGurbani
    @ShrigurugranthsahibGurbani 4 часа назад +27

    ਤੁਹਾਡੀ ਗਲਬਾਤ ਬਹੁਤ ਵਧੀਆ ਲੱਗੀ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ

    • @amritpalmalhi1267
      @amritpalmalhi1267 3 часа назад +2

      ਕੀਤਾ ਕਰਾਇਆ ਖ਼ੂਹ ਚ

    • @gurus1213
      @gurus1213 3 часа назад

      Thanks

    • @jaswantbrar5543
      @jaswantbrar5543 2 часа назад

      Sara purana kadh nawan staf laike ao

    • @jangsinghchandumajra8575
      @jangsinghchandumajra8575 Час назад

      ਅਕਾਲ ਤਖ਼ਤ ਦੀ ਸਰਬੳਉਚਤਾ ਖਤਮ ਵਾਲਿਆਂ ਨੂੰ ਚਤਾਵਨੀ ਹੈ ਕਿ ਸਾਰੇ ਆਪਣੇ ਆਪ ਖਤਮ ਹੋ ਜਾਣਗੇ ਜੀ

  • @amrikathwal2119
    @amrikathwal2119 2 часа назад +9

    ਮਜੀਠੀਆ ਗਿਆ ਉੱਥੇ ਮੀਟਿੰਗ ਸੁਰੂ ਹੋਣ ਵੇਲੇ ਧਾਮੀ ਨੂੰ ਮਿਲੇ

  • @RachhpalSingh-n3l
    @RachhpalSingh-n3l 2 часа назад +4

    ਬਹੁਤ ਵਧੀਆ ਢੰਗ ਨਾਲ ਗਲਾ ਕਰ ਰਹੇ ਨੇ ਵਾਹਿਗੁਰੂ ਜੀ ਇਹਨਾ ਆਪਣੇ ਆਪ ਆਪਣਾ ਬੇੜਾ ਗਰਕ ਕਰ ਲਿਆ ਬਾਦਲ ਪਤਿਤ ਦੋਸ਼ੀਆ ਪ੍ਰਵਾਰ ਮਗਰ ਬੋਲਣ ਵਾਲੇ ਲੀਡਰ ਮਸੇਰੰਗੜ ਨਾਲੋ ਵੀ ਮਾੜੀ ਗੱਲ ਚੈਨਲ ਸਚ ਬੋਲਣ ਨਾਲ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਵਲੋ ਸਨਮਾਨ ਧੰਨਵਾਦ

  • @kanwaljitmann9567
    @kanwaljitmann9567 3 часа назад +11

    ਸੈਣੀ ਇਸੇ ਕਰਕੇ ਰੌਲਾ ਪਾਉਂਦਾ ਸੀ ਜਿਸ ਨੂੰ ਇੱਕ ਧੀ ਦੇ ਪਿਤਾ ਨੂੰ ਮਰਵਾ ਕੇ ਰੱਖਤਾ🙏🏻

  • @gurus1213
    @gurus1213 3 часа назад +5

    ਧੰਨਵਾਦ ਜੀ।

  • @ManpreetSingh-ey2up
    @ManpreetSingh-ey2up Час назад +3

    Bhai SUKHDEV Singh ji . AAP ji the vichar very great ji. Singh Sahib Giani Harpreet Singh is great ji.jindabad ji. AAP ji the very thanks ji . USA

  • @baljindershah9373
    @baljindershah9373 38 минут назад +2

    ਇਤਿਹਾਸ ਗਵਾਹ ਹੈ ਗੁਰੂ ਘਰ ਨਾਲ ਮੱਥਾ ਲਾਉਣ ਵਾਲੇ ਪਰਿਵਾਰ ਅਕਸਰ ਗਰਕ ਹੁੰਦੇ ਵੇਖੇ ।ਹੁਣ ਬਾਦਲਾਂ ਦੀ ਵਾਰੀ ਹੈ।

  • @KashmirKaur-k3l
    @KashmirKaur-k3l Час назад +3

    ਪਬਲਿਕ ਇੰਨਾਂ ਨੂੰ ਖਿੱਚ ਕੇ ਰੱਖੇ ਇੱਕ ਦੁਸਰੇ ਦੇ ਗਲੇ ਨੂੰ ਪੈਂਦੇ

  • @singh17karnail
    @singh17karnail Час назад +4

    ਪਰਮੇਸਰ ਦੇ ਭੁਲਿਆਂ ਵਿਆਪਨ ਸਭੈ ਰੋਗ। ਇਸ ਕਾਲੀ ਦਲ ਦਾ ਹਾਲ ਇਹੀ ਹੋ ਰਿਹਾ ਏ।

  • @GodFACT00
    @GodFACT00 Час назад +3

    ਬਾਦਲਾ,ਦਾ,ਵਰ੍ਹਸੇ,ਤੇ,ਚੀਮੇ,ਦਾ,ਬੇੜਾ,ਗਰਕ,ਹੋ,ਗਿਆ

  • @dalipsingh1507
    @dalipsingh1507 59 минут назад +1

    Sat shri akal realty speaking

  • @ramanlal5522
    @ramanlal5522 11 минут назад

    Very good speech bahur je

  • @jiwanchatha6251
    @jiwanchatha6251 2 часа назад +2

    Very good speech baba ji

  • @sukhpalsingh6779
    @sukhpalsingh6779 2 часа назад +5

    ਪੂਰੀ ਸਿੱਖ ਕੌਮ ਸ਼ਰਮਸਾਰ ਹੋ ਰਹੀ ਹੈ

  • @Lalsingh-sb5mi
    @Lalsingh-sb5mi Час назад +2

    ਪਤਾ ਨਹੀਂ ਕਿਉਂ ਅਕਾਲੀ ਦਲ ਪਾਰਟੀ ਦੀ ਬੇੜੀ ਵਿੱਚ ਵੱਟੇ ਪਾ ਰਹੇ ਹਨ, ਚਾਪਲੂਸ ਦਾ ਬੇੜਾ ਗ਼ਰਕ ਹੋਂਣ ਵਾਲ਼ਾ ਹੈ

  • @gurdialsingh2657
    @gurdialsingh2657 3 часа назад +4

    Zindabad bhout sahib ji

  • @HarinderGill-gx8cd
    @HarinderGill-gx8cd 3 часа назад +4

    Harprit singh ji jindabad

  • @swarnjitTiwana-n9y
    @swarnjitTiwana-n9y Час назад +1

    O ha bhai ਮਜੀਠੀਆ ਇਕ ਨੰਬਰ ਤੇ ਹੈ ਕਾਮ ਖਰਾਬ ਕਰਨ ਵਿਚ

  • @charanjitmangat9222
    @charanjitmangat9222 2 часа назад +4

    ਬਾਦਲ ਜੁੰਡਲੀ ਨੂੰ ਧਾਮੀ ਸਮੇਤ ਮਸੰਦਾ ਵਾਂਗ ਅੱਗ ਲਾ ਦੇਣੀ ਚਾਹੀਦੀ ਹੈ। ਗੁਰਪ੍ਰੀਤ ਇਕ ਬਹੁਤ ਸੱਚਾ ਜਥੇਦਾਰ ਹੈ।

    • @ravinderkaur9715
      @ravinderkaur9715 Час назад

      Gurpreet nahi Harpreet

    • @KashmirKaur-k3l
      @KashmirKaur-k3l Час назад

      ਵਾਹਿਗੁਰੂ ਜੀ ਨੇ ਆਪੇ ਅੱਗ ਲਾ ਦੇਣੀ ਇਹ ਯੁੱਧ ਕਰਨੇ ਤੇ ਹੋਏ ਬੇੜਾ ਗਰਕ ਕਰ ਦਿੱਤਾ

  • @rajkumarsingh-hd5yt
    @rajkumarsingh-hd5yt Час назад +1

    Bhour Sahib Bilkul theek aakh rahe ne.

  • @Bulet350
    @Bulet350 Час назад +1

    ਕੀ ਇਨ੍ਹਾਂ ਅਕਾਲੀਆਂ ਚ ਅਕਲਮੰਦ ਰਿਹਾ ਹੀ ਨੀ.ਦਿਨੋਂ ਦਿਨ ਆਪਣਾ ਤੇ ਕੌਮ ਦਾ ਬੇੜਾ ਗਰਕ ਹੀ ਕਰੀ ਜਾਂਦੇ ਆ. ਪਤਾ ਨੀ ਇਨ੍ਹਾਂ ਦੇ ਪਾਪਾਂ ਦਾ ਬੇੜਾ ਹੀ ਏਨਾ ਭਰ ਚੁੱਕਾ. ਰੱਬ ਆਪ ਹੀ ਕਰਵਾ ਰਿਹਾ.

  • @MohinderSingh-nu5ie
    @MohinderSingh-nu5ie 58 минут назад +1

    Bhour Sahib you are alright

  • @harjitsingh-cd4if
    @harjitsingh-cd4if Час назад +1

    Good phoor saab

  • @mittiputtmajhail2960
    @mittiputtmajhail2960 3 часа назад +3

    SGPC di defination badal gai hy. Hun ih Sukhbir Gang Protect Committee ban gai hy. Jis Pardhan te khud serious allegation ne, Ohna Badala da rishtedar nu head thaap ditta inquiry lai. Result sabh nu patta hi hy. Bahut changa lagga long time baad sach te pehra den wale Jathedar Bhaur Sahib di awaz sun k. Jathedar Sahib julam te jalima da takra karna hi paina. Be stronger and get all like minded Sikhs to fight. But be careful of opportunists.

  • @santlashmanmuni6045
    @santlashmanmuni6045 2 часа назад +1

    ਜੋ ਹਾਲਾਤ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਾਹਿਬਾਨਾ ਦਾ ਬਣਾ ਦਿੱਤੇ ਨੇ ਇਸ ਤੇ ਚਿੰਤਨ ਦੀ ਬਹੁਤ ਲੋੜ ਦੂਸ਼ਨ ਵਾਜੀ ਤੋਂ ਗ਼ੁਰੇਜ਼ ਹੋਣਾ ਚਾਹੀਦਾ

  • @HarminderSinghBal-i9n
    @HarminderSinghBal-i9n 3 часа назад +2

    Right

  • @HarbansSingh-v5w
    @HarbansSingh-v5w 2 часа назад +1

    ਜੋ ਪਟਾਕਾ ਪਾਤਸ਼ਾਹ ਸਾਹਿਬ ਜੀਓ ਹੁਣ ਸਤਿਗੁਰ ਜੀਓ ਪਾਤਸ਼ਾਹ ਸਾਹਿਬ ਸਾਵਕਤਾਬ ਆਪਣੇ-ਆਪ ਹੀ ਕਰਨਗੇ

  • @satinderpalsingh4151
    @satinderpalsingh4151 3 часа назад +2

    End of Badal era.

  • @harmeetsinghsohi1505
    @harmeetsinghsohi1505 2 часа назад +1

    Right.

  • @EthicalReach
    @EthicalReach 2 часа назад +8

    ਬਾਦਲਾਂ ਦਾ ਅੰਤ ਜੜ੍ਹ ਪੁੱਟੀ ਗਈ ।

  • @jasvindergill9058
    @jasvindergill9058 2 часа назад +1

    Good👍

  • @harchandsingg1793
    @harchandsingg1793 2 часа назад

    Waheguru ji waheguru ji

  • @karpal_pannu_12
    @karpal_pannu_12 3 часа назад +3

    DHAMI CHOR VIRSA HRAMKHOR 🎉🎉🎉🎉🎉🎉

  • @surindersekhon9937
    @surindersekhon9937 2 часа назад

    ITS VERY SHANEFUL.

  • @saroopsinghkadiana8124
    @saroopsinghkadiana8124 14 минут назад

    100/.

  • @balvirsingh3076
    @balvirsingh3076 20 секунд назад

    ਤਖਤਾਂ ਦੀ ਮਹਾਨਤਾ ਨੂੰ ਮਲੀਆਮੇਟ ਕਰਨ ਲਈ ਤਾਂ ਸ਼ੁਰੂ ਤੋਂ ਹੀ ਪਿਓ ਪੁੱਤ ਦੋਹਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਨਿਜੀ ਸਵਾਰਥਾਂ ਲਈ ਇਸ ਤਰ੍ਹਾਂ ਵਰਤਿਆ ਜਿਵੇਂ ਇਨ੍ਹਾਂ ਦੇ ਪਿਓ ਨੇ ਬਣਾਇਆ ਹੀ ਇਸ ਟੱਬਰ ਵਾਸਤੇ ਹੈ।ਕੌਮ ਦੀ ਸੁਪਰੀਮ ਮਹਾਨ ਸ੍ਰੀ ਅਕਾਲਤਖ਼ਤ ਸਾਹਿਬ ਜੀ ਦੀ ਸਥਾਪਨਾ ਆਪਣੇ ਪੰਥ ਵਾਸਤੇ ਕੀਤੀ ਸੀ।ਪਰ ਇੱਕ ਲਾਣਾ ਨਿਜੀ ਜਾਇਦਾਦ ਸਮਝੀ ਬੈਠਾ ਹੈ।ਅਜੋਕੇ ਸਮੇਂ ਵਿੱਚ ਸਮੁੱਚੇ ਪੰਥ ਨੇ ਬੇਅਦਬੀ ਦੇ ਦੋਸ਼ੀ ਅਤੇ ਪੰਥ ਦੋਖੀ ਸਮਝ ਕੇ ਨਕਾਰ ਦਿੱਤਾ।ਕੋਈ ਰਾਹ ਨਹੀਂ ਲੱਭਿਆ ਤਾਂ ਸ੍ਰੀ ਅਕਾਲਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਨੂੰ ਰੋਲ ਕੇ ਖੜੇ ਪੈਰ ਜਥੇਦਾਰ ਬਦਲ ਕੇ ਆਪਣੀ ਮਰਜ਼ੀ ਦਾ ਬੰਦਾ ਘਰ ਸੱਦਕੇ ਸ਼ਰਤਾਂ ਮਨਾ ਕੇ ਦੋ ਪੋਸਟਾਂ ਤੇ ਲਾਇਆ ਤਾਂ ਜੋ ਪੁਸ਼ਤਪਨਾਹੀ ਵਿੱਚ ਕਮੀ ਨਾਂ ਰਹਿ ਜਾਵੇ

  • @rameshchander8088
    @rameshchander8088 2 часа назад +1

    Bahut dukh hoea ji

  • @NirmalSingh-yf5uu
    @NirmalSingh-yf5uu Час назад +1

    ਲੱਗਦੇ ਛੇਕਣ ਗਏ। ਸਾਢੂ ਨਹੀਂ ਸਾਬਕਾ ਸਾਢੂ ਆ

  • @santokh.gurusabjanijansing6065
    @santokh.gurusabjanijansing6065 28 минут назад

    ਧਾਮੀ ਸਭ ਤੋਂ ਨਖਿੱਦ ਪ੍ਰਧਾਨ ਸਾਬਤ ਹੋਇਆ

  • @gurmeetsinghgurmeetsingh2599
    @gurmeetsinghgurmeetsingh2599 30 минут назад

    ਜਥੇਦਾਰ ਭੌਰ ਜੀ ਕੋਮੀ ਦਰਦ ਰੱਖਦੇ ਨੇ।

  • @himmatsingh6903
    @himmatsingh6903 Час назад +1

    Jathedar Harpreet Singh ji daler jathedar hun, sangat support kre unna nu Akali dal da pardhan bna ke kaum nu Akali dal jinda kita jave,curroupt akali leaders ba hisab kita jave

  • @ManpreetSingh-ey2up
    @ManpreetSingh-ey2up Час назад +1

    Bhai SUKHDEV Singh ji Bhaur aap Ji front ta aaoo ji. Kirpa karo ji .

  • @DarshanSingh-tb7vq
    @DarshanSingh-tb7vq 3 часа назад +2

    All leader. Out from Akle deal

  • @sukhvindersingh995
    @sukhvindersingh995 24 минуты назад

    It is very shameful that Sikhs community is not having their who can represent them at national and international levels. Sikhs should call sarbat khalsa immediately to select their leaders who represent them

  • @balrajdeol9054
    @balrajdeol9054 3 часа назад +1

    Harry kicked out and Dhami should also be kicked out.

  • @theeasternstartigergroup2015
    @theeasternstartigergroup2015 2 часа назад

    It's will plans action🙏

  • @harmeshsingh7028
    @harmeshsingh7028 3 часа назад

    🙏🏿🙏🏿🙏🏿🙏🏿🙏🏿🙏🏿🌹🌹🌹🌹🌹🧙🏿‍♀️

  • @gurdeepsingh8508
    @gurdeepsingh8508 3 часа назад +2

    Sari commety bdal deni chahidi a election karwao

  • @BaldevSingh-x7t
    @BaldevSingh-x7t Час назад

    karva rahe ham jee

  • @SatinderKaur-v3o
    @SatinderKaur-v3o 2 часа назад +1

    Bara tan bitha ditta kaum da je hale v na uthe tan rabb hi rakha

  • @gursharansingh4236
    @gursharansingh4236 2 часа назад +1

    BADAL AKALI DAL DA BERA GARK HO GIA HE. KHATAM HO GIA AHE PRYVAR TE DHAMI JUNDLI VIRSA SAB GURU NAL MATHA LA RHE HAN.

  • @singhkarnail423
    @singhkarnail423 11 минут назад

    Their is no need of this type of akalidal in punjab.

  • @baljitsingh8271
    @baljitsingh8271 2 часа назад

    Why such persons are continue member for 30 years? Who is electing and not allowing conducting elections after every 5 years.

  • @pritpalsingh2303
    @pritpalsingh2303 3 часа назад +1

    Samadh ji and bhoura veer ji Harpreet Singh jathedar di mother in law da biyan bhi nett tey dekho oho saaf kehndi hai mera 10 saal ton shadiya jawai passey de lalch vich jhooth bol riha........

  • @SwarnSingh-d5q
    @SwarnSingh-d5q Час назад

    Dhami. Sweeper. Vi. Nhi. Chahida

  • @harmanbhullar2010
    @harmanbhullar2010 2 часа назад

    ਆ ਕਰੇ ਕੋਈ ਮੈਨੂੰ ਫੋਨ

  • @GurnamSingh-nd5yt
    @GurnamSingh-nd5yt Час назад

    Jere kudrt prmatma wehguru Ala Ram Rab te visvas krde uhna nu smj aa riha jere kudrt nu nhi mnde uhna nu ki khina sach bolo sach da shjog kro fhthe prvan hove ji

  • @gurdarshansingh5306
    @gurdarshansingh5306 Час назад

    Shpc,ne jathedaran da wakar kharab kr dita hai .pardhan lfafe chon Ki lya hoya ae shpc da

  • @harbanssingh4500
    @harbanssingh4500 58 минут назад

    Valtoha tan banda hi badal da hai.jadon valtoha jathedar nu boliya si badal ne valtohe nu kush nahi kiha.eh badal jundli hi harpreet singh de khilaaf hai.very shameful for badal and sgpc.

  • @RanjitSingh-lg2hc
    @RanjitSingh-lg2hc Час назад

    Ehna nu vi vekh leo sab paise de yaar ya, Punjab di koi fikr ni

  • @jaspreetkaler4187
    @jaspreetkaler4187 2 часа назад

    Bahut der baad kaum nu Daler Jathedaar milea c. Sada sikh kaum da bad luck k asi Badal naam di Jok to ajaad ni kra paye apne institutions

  • @labhsingh8134
    @labhsingh8134 Час назад

    Now akali dal badal has gone sir

  • @nathasingh2576
    @nathasingh2576 Час назад

    Jathedar Harpreet Singh Ji tusi jan k lai pange muhre aa rahe aa tusi aapne niyukati karan wale aakas nu pushe bina Charanjit Channi de munde de Viah ch kio gye, Bhagwant Maan de Viah ch kio gye tusi Aap de kise senior leader nal v mel milap v rakhia ih hi tuhadia jadan ch Dhami bare koi ni meet ho saki.

  • @GurnamSingh-nd5yt
    @GurnamSingh-nd5yt Час назад

    Meri benti suno kudrt jdo mardi mt mardi kde dang ja goli nhi mardi jere hun vi nhi smjde loko tusi smj jao kudrt Aapne rang dihkha rhi

  • @kaurjapp998
    @kaurjapp998 2 часа назад

    DhamiBakwasBadalFailSachBolia

  • @Davindersingh-wl6sv
    @Davindersingh-wl6sv Час назад

    VALTOHA dia lata RAB tora ga

  • @singhmultanisingh8118
    @singhmultanisingh8118 2 часа назад

    Bhai ji mainu khadsha hai ki us Sandu ji naal koi Aisa waisa na karwa den and Naam fir Jathedar saab de la den

  • @AvtarsinghBhullar-x5i
    @AvtarsinghBhullar-x5i 2 часа назад

    Dhami ta khud chore h..

  • @randhirsingh5935
    @randhirsingh5935 Час назад

    Badl ke hun khatm

  • @nirmalkaur8789
    @nirmalkaur8789 2 часа назад

    ਅਕਾਲੀ mothbah

  • @labhsingh4443
    @labhsingh4443 Час назад

    Jathedar harprit Singh nu bahar kadan te badal dal da chehra naga ho gia

  • @SurinderSingh-kf2ic
    @SurinderSingh-kf2ic Час назад

    Sadke sikhho tuhaade .aaps vich larhi jawo. Hunkaar na tiyaagiyo... guru Da kaha naa maniyo. Naa gurbani te amal kariyo.

  • @s.k.haridas6726
    @s.k.haridas6726 Час назад

    ਕੀ ਇਹ ਬੇਅਦਬੀ ਹੈ

  • @singhbrarbalwinder
    @singhbrarbalwinder 2 часа назад

    Bjp da banda jathedar

  • @surjitsingh9809
    @surjitsingh9809 Час назад

    Dhami jaisa SGPC Pardan da pad rehan da hak nahi jo gala bakda ha

  • @dalipsingh1507
    @dalipsingh1507 56 минут назад

    Badsl tabar da bhara gharak ho jana

  • @bikabatth9284
    @bikabatth9284 Час назад

    Samad sahib tuhadey varga patarkar te eh bhaur sahib sikha nu kutta bila aakh reha ki tusi ehnu rok nahi sakdey te j tusi dono jaan buz k bol rahey j fer tusi v bhaunk rahey j

  • @GurcharanSingh-jw7ek
    @GurcharanSingh-jw7ek Час назад

    Sikh samsthavan nu bdi dha la re aji