WAQT 4 YOU WITH JAZZ KAUR , SIMRANJEET SINGH TOHANA, PRABH MILNE KA CHAO TOHANA 236 558 0505

Поделиться
HTML-код
  • Опубликовано: 5 сен 2024
  • WAQT 4 YOU WITH JAZZ KAUR , SIMRANJEET SINGH TOHANA, PRABH MILNE KA CHAO TOHANA 236 558 0505
    Desi Channel is available on
    Jio Tv India
    MX PLAYER
    DAILYHUNT
    YUPP TV
    Sling TV (Dish Network USA)
    ROKU
    VMEDIA CABLE (CANADA)
    NXT CABLE
    GODFATHER CABLE PUNJAB CHANNEL NUMBER 75

Комментарии • 136

  • @indianmomusa
    @indianmomusa Год назад +20

    Eni pyari waheguru ji de rng ch rngi sakhshiyat agge beithan lai bibi ji nu sir jrur dhkna chahida c .

    • @lalisingh4258
      @lalisingh4258 Год назад +2

      ਹਾਂ ਜੀ ਵਾਹਿਗੁਰੂ ਜੀ

  • @Kukie.sahota
    @Kukie.sahota Год назад +20

    Madam ji you are extremely luckiest ❤ਤੁਹਾਡੇ ਵੱਡੇ ਭਾਗ ਬਾਬਾ ਬੁੱਢਾ ਜੀ ਨੇ ਕਿਰਪਾ ਕੀਤੀ ਹੈ ਤੁਸੀਂ ਭਾਈ ਸਾਹਿਬ ਜੀ ਦੇ ਸਨਮੁੱਖ ਬੈਠੇ ਹੋ ।ਤੁਸੀ ਤਾਂ ਕੋਈ ਬਹੁਤ ਬਹੁਤ ਵੱਡਾ ਕਰਮ ਪ੍ਰਾਰਬਧ ਚ ਕਰ ਚੁੱਕੇ ਹੋ ਬਾਬਾ ਬੁੱਢਾ ਜੀ ਬਾਹ ਨਹੀ ਛੱਡ ਦੇ ਤੁਹਾਡੀ ।❤

    • @manjitdhillon9973
      @manjitdhillon9973 Год назад

      ਇਹ ਕਿਰਪਾ ਭਾਈ ਸੇਵਾ ਸਿੰਘ ਤਰਮਾਲਾ ਦੀ ਹੈ ਗੁਰੂ ਪਿਆਰਿਓ

  • @kaurbrar4101
    @kaurbrar4101 Год назад +67

    ਮੈਡਮ ਜੀ, ਸਿਮਰਨਜੀਤ ਸਿੰਘ ਟੋਹਾਣਾ ਨਹੀਂ "ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ" । ਰੱਬ ਨਾਲ ਜੁੜੀਆਂ ਰੂਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।😢

    • @harjeet464
      @harjeet464 Год назад +3

      Right

    • @lalisingh4258
      @lalisingh4258 Год назад +3

      ਸਹੀ ਗੱਲ ਵਾਹਿਗੁਰੂ ਜੀ ਵਾਹਿਗੁਰੂ 👏👏

    • @Waheguruji_Simran
      @Waheguruji_Simran Год назад +2

      Right

    • @kaurjeet68
      @kaurjeet68 Год назад +2

      Hanji bilkul we always should respect 🙏

  • @karmjeetkaurkarmjit2795
    @karmjeetkaurkarmjit2795 Год назад +44

    ਜੇਕਰ ਮੈਡਮ ਜੀ ਸਿਰ ਤੇ ਦੁੱਪਟਾ ਲੈਦੇ ਤਾਂ ਵੱਖਰੀ ਗੱਲ ਹੋਣੀ ਸੀ। ਬਾਕੀ ਵੀਰ ਜੀ ਤੁਸੀਂ ਤਾਂ ਬਾਕਮਾਲ ਹੋ। ਅਸੀਂ 2019 ਤੋਂ ਤਹਾਨੂੰ ਸੁਣ ਰਹੇ ਹਾਂ। ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਰੱਖਣ 🙏

    • @lalisingh4258
      @lalisingh4258 Год назад +1

      ਸਹੀ ਕਿਹਾ ਜੀ ਆਪ ਜੀ ਨੇ

    • @JaswinderKaur-bd9mt
      @JaswinderKaur-bd9mt Год назад +1

      ਮੈਂ ਵੀ 2019 ਤੋਂ ਸੁਣ ਰਹੀ ਵਾਹਿਗੁਰੂ ਜੀ 🙏🙏

    • @lovepreetSingh-qb3qn
      @lovepreetSingh-qb3qn Год назад +1

      Right waheguru ji

  • @swarankaur4862
    @swarankaur4862 Год назад +12

    ਵਾਹਿਗੁਰੂ ਜੀ ਨੇ ਤੁ੍ਹਾਨੂੰ ਰੱਬੀ ਰੂਹ ਨਾਲ ਬੈਠਣ ਦਾ ਮੌਕਾ ਦਿਤਾ।ਪਰ ?

    • @lalisingh4258
      @lalisingh4258 Год назад +1

      ਕੇਸ ਨਹੀਂ ਢਕੇ ਜੀ

  • @lalisingh4258
    @lalisingh4258 Год назад +3

    ਭਾਈ ਸਾਹਿਬ ਜੀ ਦਾ ਤਹਿ ਦਿਲੋਂ ਕੋਟਿ ਕੋਟਿ ਧੰਨਵਾਦ ਜੀ, ਕੋਟਿ ਕੋਟਿ ਪ੍ਰਨਾਮ ਜੀ,👏👏👏👏👏👏👏👏♥️

  • @Little_champ21
    @Little_champ21 Год назад +14

    Bhai sahib g bhut vdhiya insaan ne ma bhut sunea ena nu Waheguru g❤❤❤

  • @pmkcwaheguru3551
    @pmkcwaheguru3551 Год назад +7

    Dhan Dhan bhai sahib bhai sewa singh tarmala Dhan Bhai Dalbir singh tarmala g di kro g mam bhut acha A gurmukh a duniea nu tarr rhe a waheguru g

  • @kulwindersingh2484
    @kulwindersingh2484 Год назад +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

  • @lalisingh4258
    @lalisingh4258 Год назад +7

    ਬੀਬੀ ਜੀ ਸੀਸ ਤਾਂ ਢੱਕ ਲੈਂਦੇ, ਰੰਗੀਆ ਰੂਹਾਂ ਨੂੰ ਮਿਲਣ ਲਈ,

  • @mandeepkaurui6235
    @mandeepkaurui6235 Год назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏💐

  • @Randhawa_712
    @Randhawa_712 Год назад +5

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਿਹ।। ਜੀ

  • @pmkcwaheguru3551
    @pmkcwaheguru3551 Год назад +6

    Waheguru dhan Bhai sahib simranjeet singh waheguru

  • @jasbindersidhu6750
    @jasbindersidhu6750 2 месяца назад

    Waheguru waheguru ji 🙏🙏

  • @manikaur9097
    @manikaur9097 Год назад +4

    ਮੇਰੇ ਘਰ ਵਾਲੀਆਂ ਨੇ ਅੰਮ੍ਰਿਤ ਲਿਆ ਪਰ ਓਹ ਅਸਲ਼ ਸੱਚ ਤੋ ਕੋਹਾ ਦੂਰ ਨੇ ਮੈਂ ਨੀ ਸਕਿਆ ਪਰ ਮੈਂ ਫੋਟੋ ਪੂਜਕਾਂ ਜਾਂ ਦਿਖਾਵੇ ਚ ਬਿਲਕੁਲ ਯਕੀਨ ਨੀ ਸੋ ਮੈਂ ਤਰਕ ਕਰਦੀ ਕੀ ਤੁਸੀ ਸਾਰੀਆਂ ਮਨਮਤਾਂ ਕਰਦੇ ਪਰ ਓਹ ਨੀ ਮੰਨਦੇ ਓਹੀ ਤਾਂ ਗੱਲ ਹੈ ਅਸੀ ਗੁਰਵਾਣੀ ਸੁਖ ਦੁਖ ਲਇ ਪੜਦੇ ਸੱਚ ਜਾਣਨ ਲਇ ਕੋਇ ਨੀ ਬਾਣੀ ਪਰਦਾ
    ਮੈਂ ਸਿਰਫ ਆਪ ਦੀ ਖੋਜ ਕਰਨ ਲਇ ਪਰਦੀ ਕੀ ਕੌਣ ਆ ਮੈਂ

  • @arjanbajwa3113
    @arjanbajwa3113 Год назад +2

    Waheguru ji ka khalsa
    Waheguru ji ke fateh

  • @jaggysingh5739
    @jaggysingh5739 Год назад +6

    Waheguru ji tusi than ho

  • @harpalkaur3689
    @harpalkaur3689 Год назад +5

    waheguru ji 🙏🙏 waheguru ji 🙏🙏

  • @tejasveeraulakh2526
    @tejasveeraulakh2526 Год назад +4

    Satnam Sri waheguru ji

  • @sarabjitkaur8716
    @sarabjitkaur8716 2 месяца назад

    Very true . Thank you ji

  • @user-bu1jz5xm6d
    @user-bu1jz5xm6d 5 месяцев назад +1

    ਗੁਰਮਤਿ ਵਿਚਾਰ ਕਰਨ ਲਗਿਆਂ ਹਮੇਸ਼ਾ ਸਿਰ ਜ਼ਰੂਰ ਢਕਣਾ ਚਾਹੀਦਾ ਹੈ ਜੀ

  • @charanjeetkaur7010
    @charanjeetkaur7010 Год назад +8

    Waheguruji🙏

  • @HardeepSingh-wi7xp
    @HardeepSingh-wi7xp Год назад +2

    WaheGuru Ji ka Khalsa WaheGuru Ji ki Fateh ji

  • @user-hc8bj5sq7k
    @user-hc8bj5sq7k Год назад +5

    Waheguru ji

  • @balvinderkaurkaur7556
    @balvinderkaurkaur7556 Год назад +5

    Excellent job you are doing waheguru ji. Sda chardi kla which raho te sangtaan da bhla hove

  • @PargatMaan-ij2lf
    @PargatMaan-ij2lf 2 месяца назад +2

    ਮੈਡਮ ਜੀ ਵਾਹਿਗੁਰੂ ਜੀ ਦਾ ਰੂਪ ਹੈ ਭਾਈ ਸਾਹਿਬ ਜੀ ਸੱਚ ਸੰਤ ਹਨ ਭਾਈ ਸਿਮਰਨਜੀਤ ਸਿੰਘ ਟੋਵਾਣਾ ਭਾਈ ਸਾਹਿਬ ਜੀ ਦੀ ਆ ਕਥਾ ਵਿਚਾਰਾਂ ਨੂੰ ਸੁਣਕੇ ਜਿਓਣਾ ਸਿਖਿਆ ਮੈ ਪੰਜ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਉਕੇ ਉਕੇ ਕਰੀ ਜਾਨੀ ਆ ਸਤਿਕਾਰ ਨਾਲ ਜੀ ਹਾਂ ਜੀ ਕੁਓ ਸਿਰ ਢਕਿਆ ਹੋਣਾ ਚਾਹੀਦਾ ਹੈ ਸੰਤ ਕੋਲ ਬੈਠੇ

  • @manjitkaur8388
    @manjitkaur8388 Год назад +3

    ਵਾਹਿਗੁਰੂ ਜੀ ❤❤❤❤

  • @harwindersingh6442
    @harwindersingh6442 Год назад +1

    ਵਾਹਿਗੁਰੂ ਜੀ

  • @msinghkaur5636
    @msinghkaur5636 3 месяца назад +4

    Host ਉਹ ਬਨਾਯਾ ਕਰੋ ਜਿਸ ਨੂੰ ਪਤਾ ਹੋਣਾ ਚਾਹੀਦਾ ਕੇ ਉਹ ਕਿਸ ਨਾਲ ਗੱਲ ਕਰ ਰਹੇ ,ਕਿ ਗੱਲ ਹੋਣੀ ਚਾਹੀਦੀ ,ਕਿਸ ਤਰਾਂ ਹੋਣੀ ਚਾਹੀਦੀ ,ਇਸ ਮਾਤਾ ਜੀ ਨੂੰ ਨਹੀਂ ਕੋਈ ਹੋਰ host ਹੋਣਾ ਚਾਹੀਦਾ ਸੀ

  • @JaswinderKaur-bd9mt
    @JaswinderKaur-bd9mt Год назад +2

    Waheguru ji ❤

  • @jassangha196
    @jassangha196 Год назад +3

    Waheguru Ji Ka Khalsa Waheguru ji ki Fateh thankyou ji 🙏 ❤❤❤❤❤

  • @rajakamboj5042
    @rajakamboj5042 Год назад +1

    Waheguru ji ka Khalsa waheguru ji ki Fateh Bhai Sahib ji

  • @sukhvirsingh7854
    @sukhvirsingh7854 Год назад +2

    Waheguru ji Waheguru ji

  • @karamjitsingh7479
    @karamjitsingh7479 Год назад +1

    waheguru ji ka khalsa waheguru ji ki fateh ji 🙏

  • @swarnkalsi7953
    @swarnkalsi7953 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @laddikaulgarhia4761
    @laddikaulgarhia4761 Год назад +2

    ਵਾਹਿਗਰੂ ਸਾਹਿਬ ਜੀ

  • @KuldeepKaur-nn2ry
    @KuldeepKaur-nn2ry Год назад

    Waheguru ji waheguru ji waheguru ji waheguru ji waheguru ji waheguru ji 🙏

  • @gagansingh2505
    @gagansingh2505 Год назад +3

    Mera pyara veer 🤗👌🙏🙏🙏🙏

  • @jashansingh5143
    @jashansingh5143 Год назад +1

    ਇਹ ਰੱਬੀ ਰੂਹ ਨੇ ਤੁਸੀਂ ਆਮ ਇਨਸਾਨ ਸਮਝ ਕੇ ਗੱਲ ਕੀਤੀ।

  • @khalsa_G111
    @khalsa_G111 Год назад +1

    ਵਾਹਿਗੁਰੂ ਜੀ ਬਖ਼ਸ਼ ਦਿਓ ਵਾਹਿਗੁਰੂ ਜੀ

  • @balbirpannu7856
    @balbirpannu7856 Год назад

    Waheguru ji ka khalsa waheguru ji ke fathe waheguru ji 🌹🌹🌹🌹🌹🙏🙏

  • @gurcharankaur6984
    @gurcharankaur6984 Год назад +1

    waheguru ji 🙏🏻

  • @abhijeet2156
    @abhijeet2156 Год назад

    Waheguru Baba ji Sahib simranjeet Singh ❤❤❤❤❤

  • @karmjeetkaurkarmjit2795
    @karmjeetkaurkarmjit2795 Год назад +1

    Wahaguru ji khalsa wahaguru ji fathe

  • @manikaur9097
    @manikaur9097 Год назад +1

    ਉਹ ਮਨਮਤਾ ਚ ਆ ਸੌ ਮਾਲਕ ਤਾਹੀ ਆਲਗ ਤੌਰਦਾ ਸਾਨੂ, ਜੋ ਖੇਡ ਜਦ ਸੱਚ ਦਾ ਪਤਾ ਲਗਦਾ ਕੀ ਸਹੀ ਸੀ ਜੋ ਮਾਲਕ ਨੇ ਕੀਤਾ,ਨਹੀ ਅਸੀਂ ਵੀ ਮਨਮਟ ਚ ਰਹਿਨਾ ਸੀ ਵਿਰੌਦ ਤਾਂ ਕਰਦੇ ਆ ਘਰ ਦੇ ,,,ਪਰ ਕੀ ਕਰੀਏ ਉਹ ਫੋਟੋ ਜਾਂ ਜੋਤ ਜਾਂ ਅਗਰਬੱਤੀ ਚੋ ਰੱਬ ਲੱਭਦੇ ਜੋ ਸਿਰਫ ਮਨਮਤ ਹੈ. ਵਾਹੇਗੁਰੂ ਜੀ ਬੜੇ ਦਿਆਲੂ ਨੇ

  • @SatnamSingh-fx4qx
    @SatnamSingh-fx4qx Год назад +1

    Waheguri ji

  • @harjitnagra809
    @harjitnagra809 Год назад +1

    Thought s breathing and mind are connected 🙏

  • @manikaur9097
    @manikaur9097 Год назад +1

    Ih malak di marji aa tuhandu sach dey sanmukh kida lai key ana dukh ni oh ta sukh hundey jitho rab phila moh toh bahar kadna sikhanda step by step

  • @kirpasingh3624
    @kirpasingh3624 Год назад

    Waheguru waheguru good

  • @errakeshdhawan7491
    @errakeshdhawan7491 Год назад

    Very nice massage ji 🙏🙏🙏❤️❤️❤️

  • @bpindorie8353
    @bpindorie8353 Год назад +1

    Jazz Kaur ਬੜਾ ਅਜੀਬ ਨਾਮ ਹੈ।

  • @HardeepSingh-zd2jg
    @HardeepSingh-zd2jg Год назад

    Waheguru meher kre

  • @harjitkaur7384
    @harjitkaur7384 Год назад +1

    Waheguru

  • @kaurjasvir480
    @kaurjasvir480 11 месяцев назад

    Thank you.

  • @KulwantSingh-sg5ox
    @KulwantSingh-sg5ox Год назад +3

    ਬੀਬਾ ਜੀ ਇੱਕ ਗੁਰਸਿੱਖ ਦੇ ਨਾਲਬੈਠ ਕੇ ਸਿਰ ਤਾਂ ਢਕ ਲੈਂਦੇ ਕੀ ਬਾਬਾ ਜੀ ਵੀ ਨਹੀਂ ਕਹਿ ਰਹੇ ਤੁਹਾਨੂੰ ਸਿਰ ਢਕਣ ਲਈ

    • @lalisingh4258
      @lalisingh4258 Год назад +3

      ਐਸੇ ਮਹਾਪੁਰਸ਼ ਸੰਤ ਵਿਰਲੇ ਹੀ ਹੁੰਦੇ ਨੇ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉ ਮਹਾਰਾਜ ਜੀ 🙏🙏🙏

  • @bestpricecollection4314
    @bestpricecollection4314 3 месяца назад

    ਸਵਾਲ : ਇੱਕ ਪਾਠੀ ਸਾਰੀ ਉਮਰ ਪਾਠ ਕਰਦਾ ਭਰ ਉਸਨੂੰ ਉਪਲੱਬਦੀ ਕਿਓਂ ਨਹੀਂ ਮਿਲਦੀ

  • @GurmeetSingh-op6od
    @GurmeetSingh-op6od Месяц назад

    Madam ji on hun

  • @balrajsingh4848
    @balrajsingh4848 Год назад

    wahe guru ji

  • @officialkaramiqbal
    @officialkaramiqbal Месяц назад +1

    ਬੀਬੀ ਹੂੰ ਹੂੰ, ok, ਤੇ like ਸ਼ਬਦਾਂ ਦੀ ਬਹੁਤ ਵਰਤੋਂ ਕਰਦੀ ਹੈ। ਭਾਈ ਸਾਹਿਬ ਜੀ ਦੀ ਗੱਲ ਪੂਰੀ ਤਰ੍ਹਾਂ ਸੁਣਦੀ ਨਹੀਂ।

  • @gurcharansingh6287
    @gurcharansingh6287 Год назад +2

    ਪਿ੍ਰਥੀ ਚੰਦ ਦੇ ਮਨਮੁੱਖ ਅਤੇ ਲਾਲਚੀ ਹੋਣ ਵਿੱਚ ਅਸੀ ਕਿਸ ਨੂੰ ਜ਼ਿੰਮੇਵਾਰ ਕਹਾਂਗੇ । ਮਾਂ ਬਾਪ ਵੀ ਮਹਾਨ ਸੀ ਵਾਤਾਵਰਣ ਵੀ ਬਚਪਨ ਤੋਂ ਹੀ ਬਹੁਤ ਸੋਹਣਾ ਸੀ ।

  • @Allaboutcosmetics
    @Allaboutcosmetics Месяц назад +1

    Madam ji rangiya rooha nu milo ta plz ok ok hu hu nhi krida…

  • @jaswantdhillon6151
    @jaswantdhillon6151 Год назад

    Wahaguru ji

  • @SurinderKaur-ou5pz
    @SurinderKaur-ou5pz Год назад

    Sir dhkna jroori c madam ji li kioke gurmukha nal gurbani diyan vicharan ho rhiya bhai saheb ji da dhanvad ji 🙏🙏

  • @satgursingh2984
    @satgursingh2984 11 месяцев назад

    Madam ji kise v Gurmukh nu milna howe pahila seer dakna chahinda

  • @arshtruth3649
    @arshtruth3649 Год назад +1

    Would be better if there is a Gursikh Bibi !

  • @harpreetpannu987
    @harpreetpannu987 Год назад +1

    ਮੈਡਮ ਜੀ ਤੁਹਾਨੂੰ ਸਿਰ ਢੱਕਣਾ ਚਾਹੀਦਾ ਸੀ

  • @user-bu7ts9xj6z
    @user-bu7ts9xj6z Год назад +1

  • @rka5506
    @rka5506 Год назад

    Very nice

  • @jkaur2037
    @jkaur2037 Год назад +1

    Waheguru ji ka khalsa shri Waheguru ji ki feth veer ji. Ke aap Toronto aa rehe ho ji?

  • @independent-network.
    @independent-network. Год назад

    ਅਵਾਜ ਸਾਫ ਨਹੀ a ਰਹੀ ਤੁਹਾਡੀ ❤

  • @komalpreetkaur5572
    @komalpreetkaur5572 11 месяцев назад

    W̊e̊h̊åg̊ůr̊ů j̊i̊ ẘe̊h̊åg̊ůr̊ů j̊i̊ ẘe̊h̊åg̊ůr̊ů j̊i̊ 🙏🙏🙏🙏❤️ ❤️❤️

  • @SuperJaspreet1
    @SuperJaspreet1 Год назад +1

    🙏

  • @hardialsingh1
    @hardialsingh1 Год назад

    Nve dere deean vadhaeeaan

  • @gurshabadguraya4284
    @gurshabadguraya4284 Год назад +1

    Bibi ji lord toh wadd samjdaar ne or nastik lagde ne .

  • @Mr_Sukhman
    @Mr_Sukhman Год назад +1

    🙏🙏🙏🙏

  • @SuperJaspreet1
    @SuperJaspreet1 Год назад +2

    speaker no good, voice of jazz kaur not clear

  • @user-bu7ts9xj6z
    @user-bu7ts9xj6z Год назад +1

    19:42

  • @user-kq3yx2vl2s
    @user-kq3yx2vl2s Год назад +1

    Tohana babaji teacher ka naam ne boliyan

  • @pmkcwaheguru3551
    @pmkcwaheguru3551 Год назад +1

    Hi

  • @hardialsingh1
    @hardialsingh1 Год назад

    Bhai pehlan Dhaddri panth de nam Te lutt k lai Gia te Delhi da dlaal ban Gia dhaddri . Hun Rabb khair kre !

  • @BlessingsofWaheguru-ds4zu
    @BlessingsofWaheguru-ds4zu 3 месяца назад

    The host seems to be distracted

  • @user-wu7sg2sq8c
    @user-wu7sg2sq8c Год назад

    🙏🏻🙏🏻🙏🏻🙏🏻🙏🏻🙏🏻🙏🏻

  • @BALWINDERKAUR-gx8zv
    @BALWINDERKAUR-gx8zv Год назад

    Madam ji vinipeg bhai sahib kado ja rahe ne

  • @manikaur9097
    @manikaur9097 Год назад

    😊❤

  • @dillroia
    @dillroia Год назад

    ੳਮਾ ਹੇ ਅੱਜ ਤੱਕ ਤਹਾਡੇ ਵਿਚ ਹੈ

  • @Komalproduction
    @Komalproduction Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਲੱਗਦਾ ਤੁਸੀ ਭਾਈ ਸਾਹਿਬ ਨੂੰ ਨਹੀਂ ਜਾਣਦੇ ਜੋ ਸਵਾਲ ਕਰ ਰਹੇ ਹੋ ਭੈਣੇ ਗੁੱਸਾ ਨਾਂ ਕਰਨਾ।ਆਪ ਜੀ ਉਹਨਾਂ ਦੇ ਸਾਹਮਣੇ ਨੰਗੇ ਸਿਰ ਬੈਠੇ ਹੋ।

  • @manjitchaggar5730
    @manjitchaggar5730 Год назад

    Baba ji ik sawal hai dard vich simran kive karia sada sir dard Hove ta simran nahi hunda.par Bhai taru Singh ji ne 21 din simran kita smdado jive

  • @kamalkaur9663
    @kamalkaur9663 Год назад

    I'm sorry bhut lokan shied gussa laghey BUT eh solid fact eh, mein ajj tak ik vi bhar da person ni dekhya jo apna name full pronounce karey. Jad shiyania byania jnanian estarh kardia but hassa vi aunda 😂 te gussa vi😡

  • @harjitnagra809
    @harjitnagra809 Год назад

    ❤🙏❤️💐👍💐❤️🙏👍💐❤️🙏

  • @kamalkaur9663
    @kamalkaur9663 Год назад +1

    Jazz Kaur kehra name eh? Tu apna name punjabi boln ch sharam mandi programme ki kardi eh. Channel desi? Desi te JASS HUNDA JAZZ NI😂. Jass kaur keh punjabi vich asi tan Jazz sunya ni kadi. Jass /Jazz, tej/ tazz, kamal/ Kam, nikki/Nik, manjit /manjj etc etc 😂. Bhar de lok apne name estarh pronounce karde. Gorey bande because white poeple kol shotey name hunde

  • @gurshabadguraya4284
    @gurshabadguraya4284 Год назад

    Holi Holi change te AAP hi auni AA kio ki age 50 de kareeb hogi hun death da dar sataunda.

  • @tehalsinghguru3552
    @tehalsinghguru3552 Год назад

    MADAM JI INTERVIEW KAR RAHA HA BANA TA PAI NAHI

  • @hardialsingh1
    @hardialsingh1 Год назад

    Sarkari zulam de virudh RSS de Sikh ithihas virudh attack di Katha v karke zulam virudh Sporme v tiar Karde o Jan shanti shanti te gulami da parchar karde o

  • @rajbirsanghera4174
    @rajbirsanghera4174 Год назад +1

    Surrey di pagal ladie

  • @gorasingh-pc6zb
    @gorasingh-pc6zb Месяц назад

    Kirpa kar ke hu hu ok ok karna bandh karo

  • @mrandmrsdhillon3340
    @mrandmrsdhillon3340 Год назад +1

    Madam ji sir te dupattaa rakh lawo man mukh ho tusi madam

  • @hardialsingh1
    @hardialsingh1 Год назад

    Seva Singh Tarmala pho aa Hijra Brahm Giani da certificate v dinda c ? Brahma Giani certification naal nhi bania janda

  • @amarjitkaur1095
    @amarjitkaur1095 Год назад

    Sab bhai sewa singh ji tarmala nu copy kar rahe ne

  • @Sandeep_singh460
    @Sandeep_singh460 Год назад +5

    Waheguru ji waheguru. ❤❤

  • @balwinderkaur2840
    @balwinderkaur2840 Год назад +2

    Waheguru ji