ਜੱਗੀ ਸਰਪੰਚ।। PART - 59 ।। JAGGI SARPANCH ।।PUNJABI SHORT MOVIE 2024

Поделиться
HTML-код
  • Опубликовано: 16 окт 2024

Комментарии • 306

  • @boharsingh7725
    @boharsingh7725 3 месяца назад +73

    ਬਹੁਤ ਹੀ। ਵਧੀਆ ਵੀਡੀਓ ਬਾਈ
    ਵਾਹ
    👍👍👍👍👍
    👌👌👌👌👌

  • @BaljeetSingh-hp3ov
    @BaljeetSingh-hp3ov 3 месяца назад +285

    ਸਿਰਾ ਲਾਤਾ ਰਾਜੂ ਬਾਈ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘਾਟਾ ਤੁਹਾਡੀ ਸਾਰੀ ਟੀਮ ਦੀ ਹਰ ਚੀਜ਼ ਯਾਰ ਬਹੁਤ ਸੋਹਣੀ ਤੂੰ ਪੇਸ਼ ਕੀਤੀ ਹ ਬਸ ਇੱਕ ਚੀਜ਼ ਦੀ ਸ਼ਿਕਾਇਤ ਆ ਤੁਹਾਡੇ ਤੋਂ ਅਗਲਾ ਭਾਗ ਛੇਤੀ ਨਹੀਂ ਲੋੜ ਕਰਦੇ ਬਾਕੀ ਸਭ ਕੁਝ ਇਹ ਨੰਬਰ ਆ ਬਾਈ❤❤❤❤❤❤❤

    • @GurtajSingh-z7r
      @GurtajSingh-z7r 2 месяца назад +38

      L

    • @TirthRam-sl3lk
      @TirthRam-sl3lk 2 месяца назад

      Yu❤❤😂🎉😢😮 no no
      ​@@GurtajSingh-z7ra❤❤❤❤❤ to 00pl

    • @parmjitkaur5115
      @parmjitkaur5115 2 месяца назад

      ​@Gu😊rtajSingh-z7r

    • @GopiChahal-pn5oy
      @GopiChahal-pn5oy 2 месяца назад +15

      ​@@GurtajSingh-z7r6:53😅😢😮 MB no Mic🎉😂😅😅😮😮🎉😅 8:00 😢😂 7:22

    • @unicseries5867
      @unicseries5867 2 месяца назад +4

      35:23

  • @Batth_likhari_pb_13
    @Batth_likhari_pb_13 3 месяца назад +19

    ਹੋ ਗੀਆ ਨੇ ਮੀਟਿੰਗਾਂ ਅਟੈਂਡ ਬੱਲੀਏ
    ਬੈਕ ਬੋਨ ਬਣੇ ਮੇਰੇ ਯਾਰ ਬੱਲੀਏ
    ਹੁਣ ਤੱਕ ਅੜੀਆ ਪੂਗਾਈਆ ਜੱਟਾ ਨੇ
    ਸਰਪੰਚੀ ਆਲਾ ਕੀਲਾ ਕੱਡਾ ਗੇ ❤

  • @AmanDeep-bs8hf
    @AmanDeep-bs8hf 3 месяца назад +29

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਸਾਡੇ ਆਲਾ ਜੱਗੀ ਸਰਪੰਚ❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip 3 месяца назад +31

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AnterDhaliwalPB31
    @AnterDhaliwalPB31 3 месяца назад +4

    ❤❤ ਬਹੁਤ ਵਧੀਆ ਰਾਜੂ ਬਾਈ ਬਹੁਤ ਉਡੀਕ ਹੁੰਦੀ ਆਂ ਤੁਹਾਡੀ ਵੀਡਿਓ ਦੀ ਦੇਖ ਕੇ ਮਨ ਖ਼ੁਸ ਹੋ ਜਾਂਦਾ ਲਵ ਯੂ ਸਾਰੀ ਟੀਮ ਨੂੰ❤❤👍👍👍👍👍🎉🎉🎉🎉🎉

  • @balwindersinghkhalsa2370
    @balwindersinghkhalsa2370 3 месяца назад +5

    ❤caare on ਸਰਪੰਚ

  • @sukhdeepsidhu2342
    @sukhdeepsidhu2342 3 месяца назад +3

    ਬਹੁਤ ਵਧੀਆ ਵੀਡੀਓ 🎉🎉 💐🌷

  • @gurdassingh7360
    @gurdassingh7360 3 месяца назад +17

    ਮੈਂਬਰ ਵੀਰ ਦੀ ਐਕਟਿੰਗ ਬਹੁਤ ਵਧੀਆ 🎉🎉🎉

  • @RajpalChugha
    @RajpalChugha 3 месяца назад +1

    ਮੈਂਬਰ ਘੈਂਟ ਬੰਦਾ❤❤

  • @PervaizShah-ok5qx
    @PervaizShah-ok5qx 3 месяца назад +5

    Bohat ziada khubsoorat video. Sari team da kum bohat wadiya. Deepi di acting bohat wadiya.

  • @JagjeetSingh-bq4og
    @JagjeetSingh-bq4og 3 месяца назад +3

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @remplebai4440
    @remplebai4440 3 месяца назад +7

    Bindri Bina gal da damka ne Hoya video sirra.

  • @surindersharma9935
    @surindersharma9935 3 месяца назад +6

    Sat shri akal veer ji aaj bin dere kehnde aa veer ji bin dere nu miss karde aa ji sare episode bahut vidya ne ji wait for next part🙏🙏👌👌👌👌💞💕💞💕💐💐💐💐💐

  • @Jatt__64
    @Jatt__64 3 месяца назад +2

    Member di acting ve siraaa

  • @BaljeetSingh-hp3ov
    @BaljeetSingh-hp3ov 3 месяца назад +9

    Jaberdast story sarpanch Sahab😊😊😊😊😊😊

  • @RajdeepMatharoo
    @RajdeepMatharoo 3 месяца назад +1

    ਬਹਤ ਵਧੀਆ ਵੀਰ ਜੀ 🎉🎉

  • @PardeepKumar-pp7yn
    @PardeepKumar-pp7yn 3 месяца назад +2

    ਦੀਪੀ ਤੇ ਸਰਪੰਚ ਦੀ ਜੋੜੀ ਘੈਂਟ ਲੱਗਦੀ ਆ😂🎉

  • @shinderpalmaan9917
    @shinderpalmaan9917 3 месяца назад +2

    Bahut he vedia vedio
    Parmatma sari teams nu
    Tendrustia Deve🙏🙏

  • @SandeepBaljot-jp9cm
    @SandeepBaljot-jp9cm 3 месяца назад +3

    Raju ਉਸਤਾਦ g😂😂😂😂😂

  • @KaranGill-fb4gy
    @KaranGill-fb4gy 3 месяца назад +3

    Dil khus Kar Dindi Har veido

  • @harpinderbhullar5719
    @harpinderbhullar5719 2 месяца назад +8

    ਪਾਣੀ ਨਹਿਰ ਵਿੱਚ ਗੋਡੇ ਗੋਡੇ ਆ ਕਿਹੜਾ ਜਿਆਦਾ ਪਾਣੀ ਆ

  • @Rajan_aulakh007
    @Rajan_aulakh007 3 месяца назад

    ਸਰਪੰਚਾਂ ਬੱਕਰੀਆਂ ਵਾਲੇ ਦੇ ਐਵੇ ਗਲ ਪਈ ਜਾਨਾ ਤੂੰ ਸਰਪੰਚਨੀ ਮਰਨ ਨੂੰ ਫਿਰਦੀ ਆ ਫੇਰ ਵੀ ਕਹਿੰਦਾ ਆ ਚੁੰਨੀ ਤਾਂ ਮੈ ਛਿੰਦਰ ਨੂੰ ਦਿੱਤੀ ਸੀ ਬਹੁਤ ਸੋਹਣੀ ਵੀਡੀਓ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤👌👌👌👌👌🎉🎉🎉🎉🎉

    • @GurpreetSingh-ui7vq
      @GurpreetSingh-ui7vq 3 месяца назад

      ਅਸਲ ਵਿੱਚ ਛਿੰਦਰ ਦੀ ਚੁੰਨੀ ਤੇ ਚੱਪਲਾ ਗੱਲ ਘੁੰਮੂਗੀ,,

  • @RajuMaan-k6y
    @RajuMaan-k6y 3 месяца назад +1

    Sirra, video, . Raju,. Mansa,💯💯💯💯💯💯

  • @balwantsingh-sm6be
    @balwantsingh-sm6be 3 месяца назад +1

    Very nice video acting of team is very nice full entertainment God bless team 👍

  • @jagvirsinghbenipal5182
    @jagvirsinghbenipal5182 3 месяца назад +1

    ਸਿਰਾ ਬਾਈ ਜੀ 👌👌🔥🔥🔥

  • @PapaG-e7p
    @PapaG-e7p 3 месяца назад +2

    Member siraa bndaa babyoo

  • @dharminderdandiwal6556
    @dharminderdandiwal6556 3 месяца назад +8

    0:20 ❤❤😂😂😂 0:23 😂😂😂😂❤a aunty nu jrur leke ayea kro 0:39 😅😅😅😅😅😅😂😂😂

  • @gurjeetsekhon2998
    @gurjeetsekhon2998 3 месяца назад +3

    Member galln bahut syiniya krda❤

  • @rupinderdhillon2374
    @rupinderdhillon2374 3 месяца назад +5

    ਵੀਡੀਓ ਬਹੁਤ ਹੀ ਵਧੀਆ ਲੱਗੀ

  • @BaljeetKaur-r8j
    @BaljeetKaur-r8j 3 месяца назад +184

    ਘੈਂਟ ਸਰਪੰਚ ਘੈਂਟ ਹੈ ❤

  • @dilpreetfunny6149
    @dilpreetfunny6149 2 месяца назад

    सारी टीम को सलाम बहुत सोनी video 👌👌👌👌

  • @MunnaBhai-zu2gn
    @MunnaBhai-zu2gn 3 месяца назад +25

    ਬਾਬੇ ਨੂੰ ਕਹਿੰਦਾ ਆਪਨੀ ਸਰਪੰਚ ਨੀ ਤਾਂ ਨੀ ਦੇਖੀ 😊😮😂 ਜੱਗੀ ਕਹਿੰਦਾ ਦਾ 😅😊

  • @Jaskaran61217
    @Jaskaran61217 3 месяца назад +2

    Iove you
    Raju Manas Wala 😂😂😂

  • @GurdeepSingh-ec1fb
    @GurdeepSingh-ec1fb 3 месяца назад +3

    ਅਮਜਿੰਗ ਵੀਡੀਓ

  • @HardeepSingh-gv6eb
    @HardeepSingh-gv6eb 3 месяца назад +5

    ਸਰਪੰਚ ਤੇ ਮੈਂਬਰ ਸਿਰਾ😂❤❤❤❤

  • @kulwantkaur7153
    @kulwantkaur7153 3 месяца назад +3

    ❤❤❤❤❤❤❤❤🎉🎉🎉🎉🎉very nice. sarpanch saab

  • @gindamaan6654
    @gindamaan6654 3 месяца назад +1

    Very nice good video jaggi sarpanch ji all video sira ji

  • @GianVichar
    @GianVichar 3 месяца назад +11

    ਟੱਟੂ ਜਿਹਾ ਸਰਪੰਚ ਹੁੰਦਾ !

  • @mohonsinghmann707
    @mohonsinghmann707 3 месяца назад +10

    ਕਿੰਨਾ ਠਰਕ ਭੋਰ ਦਾ ਹੈ ਮੌਤ ਦੀ ਖ਼ਬਰ ਸੁਣ ਕੇ,

  • @Sukh667
    @Sukh667 3 месяца назад +1

    Duji video jaldi ban deo baji ji buhit vadiya a video ❤❤❤❤❤❤

  • @Shaganpreetsingh-j7i
    @Shaganpreetsingh-j7i 3 месяца назад +3

    Siraa broo ❤ shagan baithnde ala

  • @HarjinderSingh-ux4uj
    @HarjinderSingh-ux4uj 3 месяца назад +10

    ਬਾਈ ਇਹ ਤਾਂ ਮੀਤੀ ਲੱਗਦੀ ਆ

  • @HarjinderSingh-ux4uj
    @HarjinderSingh-ux4uj 3 месяца назад +2

    ਮੱਲੇ ਸਰਪੰਚ ਦੇ ਚੱਕੀ ਚੱਲ ਕੰਮ ਨੂੰ

  • @kaur_life2973
    @kaur_life2973 3 месяца назад +1

    sari team di acting bahut wadiya❤

  • @balwindersinghkhalsa2370
    @balwindersinghkhalsa2370 3 месяца назад +23

    ਸਰਪੈਂਚ ਸਾਹਿਬ ਜੀ ❤❤❤❤❤

  • @GurdeepAntwal-r2c
    @GurdeepAntwal-r2c 3 месяца назад +1

    ਮਾਰਲੇ ਯਾਰ ਸਰਪੰਚ ਨੇ

  • @akaliandcongreswastegtsing9275
    @akaliandcongreswastegtsing9275 2 месяца назад +1

    ਇਹੋ ਜਿਹੇ ਸੰਸਕਾਰੀ ਸਰਪੰਚਾਂ ਦੀ ਬਹੁਤ ਬਹੁਤ ਜ਼ਰੂਰਤ ਹੈ ਤਾਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਜੋ ਮਾੜੀ ਮੋਟੀ ਸ਼ਰਮ ਮੰਨਦੇ ਹਨ ਉਨ੍ਹਾਂ ਦਾ ਬੇੜਾ ਗ਼ਰਕ ਹੋ ਸਕੇ

  • @JeejaJi-y5x
    @JeejaJi-y5x 3 месяца назад +11

    Carry on ਸਰਪੰਚ ਸਾਬ❤❤

  • @HarjinderSingh-ux4uj
    @HarjinderSingh-ux4uj 3 месяца назад +2

    😮😮😮😮😮😮😮 ਸਰਪੰਚਣੀ ਤਾਂ ਪੁੱਠਾ ਕੰਮ ਕਰੂਗੀ ਜਰੂਰ

  • @Mittal_908
    @Mittal_908 3 месяца назад +2

    Maber vadia Banda hai

  • @RajuMaan-k6y
    @RajuMaan-k6y 3 месяца назад +1

    Attt,. Sarpancg,. Sahab, 👌👌👌👌👌👌

  • @LakhwinderSandhu-y7y
    @LakhwinderSandhu-y7y 3 месяца назад +6

    ਛਿੰਦਰ ਦਾ ਪਿਉ ਕੰਜਰ ਆ ਵੱਡਾ

  • @karandeepsingh1223
    @karandeepsingh1223 3 месяца назад

    👍👌🏼👌🏼👌🏼agla part jaldi leke ao rooj.leke ao part

  • @KuljeetGill-dl6qy
    @KuljeetGill-dl6qy 3 месяца назад +3

    Very nice video 🎉🎉🎉❤❤❤

  • @Rajan_aulakh007
    @Rajan_aulakh007 3 месяца назад +5

    ❤❤❤❤❤👌👌👌👌👌🎉🎉🎉🎉🎉

  • @PannaLalMajoka
    @PannaLalMajoka 3 месяца назад +1

    Very nice video brother 😅😅😅😅❤❤❤❤

  • @preettanwar9991
    @preettanwar9991 3 месяца назад +1

    New police vala vadiya acting krda

  • @PannaLal-fo9ed
    @PannaLal-fo9ed Месяц назад

    Viry nice video bro ❤❤❤❤❤❤❤❤❤

  • @Manni-vo2ys
    @Manni-vo2ys 3 месяца назад +5

    Nice viddo all team sira

  • @PB_10_DEEP_MOHIE
    @PB_10_DEEP_MOHIE 3 месяца назад +6

    Ghaint video a Jaggi

  • @jitendergill8952
    @jitendergill8952 3 месяца назад +2

    Sarpanch very good 👍👍

  • @navdeepkaurnavdeep2323
    @navdeepkaurnavdeep2323 3 месяца назад +1

    Nice video ji 😂😂❤❤❤

  • @NetworkMarketingBuisnees29
    @NetworkMarketingBuisnees29 3 месяца назад +2

    Bindri nu mis krta ❤❤❤

  • @ranikaur1218
    @ranikaur1218 3 месяца назад +1

    ਸਰਪੰਚ ਨੂੰ ਕੋਈ ਦੁੱਖ ਨਈ ਦੀਪੀ ਨੂੰ ਜੱਫੇ ਪਾਈ ਜਾਂਦਾ 😂😂😂😂hey ਦੀਪੀ 😂😂😂😂

  • @baljeet4959
    @baljeet4959 3 месяца назад

    Video jaldi lai k aaya kro nice video

  • @iamrohitkumar098
    @iamrohitkumar098 3 месяца назад

    Dil kush ho jandaa bhi apki videos bakhk ke

  • @MalikKhuram-t1s
    @MalikKhuram-t1s Месяц назад

    ❤❤

  • @VickyVicky-p5p
    @VickyVicky-p5p 3 месяца назад +1

    Sira bro ji❤❤❤🎉🎉🎉

  • @kulwantkaur3746
    @kulwantkaur3746 3 месяца назад +15

    ਬਿੰਦਰੀ ਤੱਕ ਨੀ ਪਹੁੰਚੀ ਇਹ ਖ਼ਬਰ। ਦਸ ਕੇ ਆਓ ਓਸ ਨੂੰ v😂

  • @MakhanSinghbrar-k1u
    @MakhanSinghbrar-k1u 3 месяца назад

    Good Bai ji 🎉🎉🎉🎉❤❤❤❤

  • @Gurinder1707
    @Gurinder1707 3 месяца назад +1

    Big fan from mohali🎉

  • @GurwinderKhiara-gn5ud
    @GurwinderKhiara-gn5ud 3 месяца назад

    Very nice Video ❤👌👍

  • @ShakoorGe-v1v
    @ShakoorGe-v1v 3 месяца назад +3

    SHAKOOR Pakistan ❤❤ love you

  • @navi4059
    @navi4059 3 месяца назад

    Very nice video ji ❤❤❤❤

  • @faisalwahlapoultryideas3549
    @faisalwahlapoultryideas3549 3 месяца назад

    Love you from Pakistan 🇵🇰

  • @jx_gaming_ff2076
    @jx_gaming_ff2076 2 месяца назад

    Carry on

  • @Jarnail-qr7TVp4qb5b
    @Jarnail-qr7TVp4qb5b 2 месяца назад +2

    ਇਹ ਕੁੜੀ ਮੋਟੀ ਜੀ ਤਾਂ ਘਾਸੀਵਾਲ ਦੀ ਹੈ

  • @SureshKumar-oh4jr
    @SureshKumar-oh4jr 12 дней назад

    Sarpanch sahib ji dil chota na karo dunia abhi bahut he

  • @MaanKaur-ht4mn
    @MaanKaur-ht4mn 3 месяца назад +3

    Nice 😂😂😂😅😅😅

  • @Itsvishu786
    @Itsvishu786 3 месяца назад +1

    ਕੁਲਵੰਤ ਹੋਣੀ ਸਰਪੰਚ ਦਾ ਮੋਰ ਬਣਾਉਣਗੇ 😂😂😂

  • @bbg_shivam5303
    @bbg_shivam5303 3 месяца назад +1

    Super

  • @Gurjeetsingh-mx9ic
    @Gurjeetsingh-mx9ic 3 месяца назад

    Very nice video ❤❤❤

  • @AmarJasbir
    @AmarJasbir 2 месяца назад +8

    Very nice bhoat bhoat wadiya bai me from patiala

  • @bakhsheeshkaur2696
    @bakhsheeshkaur2696 3 месяца назад +3

    Yaar vindri Bina maza ni onda video da 😔 . Asi ta vindri nu bot miss kita Aaj.

  • @LalChand-xx5sd
    @LalChand-xx5sd 2 месяца назад +1

    Verygoodvideo

  • @MithuSohal-n2q
    @MithuSohal-n2q 3 месяца назад +3

    ❤❤❤❤❤❤❤❤❤❤❤

  • @varinderbhardwaj7559
    @varinderbhardwaj7559 2 месяца назад +1

    Good

  • @nimratkaurnimratkaur189
    @nimratkaurnimratkaur189 3 месяца назад +1

    Maber 😅😅😂😂

  • @gurpreetbrar4806
    @gurpreetbrar4806 3 месяца назад +2

    ਬਹੁਤ ਸੋਹਣੀ ਵੀਡੀਓ🎥

  • @veerpalbrarveerpalbrar2783
    @veerpalbrarveerpalbrar2783 3 месяца назад

    Very. Nice. Video

  • @seemabansal1671
    @seemabansal1671 3 месяца назад

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @reshamsingh7501
    @reshamsingh7501 3 месяца назад +1

    ਸਰਪੰਚ ਦੀ ਐਕਿੰਟਗ ਬਹੁਤ ਹੀ ਵਧੀਆ ਸਾਰੀ ਟੀਮ ਬਹੁਤ ਅੱਤ ਕਰਾਉਂਦੀ ਹੈ ਰੇਸ਼ਮ ਸਿੰਘ ਨਵਾ ਸਹਿਰ

  • @RavinderTiwana-ou9uu
    @RavinderTiwana-ou9uu 3 месяца назад

    Very nice 🎉🎉

  • @Varindersingh-im2gd
    @Varindersingh-im2gd 3 месяца назад +1

    Choole bhature tasty se🤣🤣🤣🤣🤣🤣🤣🤣🤣

  • @GurdeepAntwal-r2c
    @GurdeepAntwal-r2c 3 месяца назад +1

    ਮੇਬਰਾ ਏ ਗਲ ਕਿਥੋ ਓੜਗੀ ਸਰਪੰਚ ਨੂੰ ਕੇ ਸਰਪੰਚ ਮਰਜੇ ਤੇ ਮੇਬਰ ਤੁ ਸਰਪੰਚ ਬਣੇ 😂

  • @sharanjitsingh555
    @sharanjitsingh555 3 месяца назад +10

    all episide kaint

    • @jasu165
      @jasu165 3 месяца назад +1

      Very nice video bro❤❤❤

    • @jasu165
      @jasu165 3 месяца назад

      Next part 60🎉🎉❤

  • @surendernagpal2781
    @surendernagpal2781 Месяц назад +1

    DR SURENDER NATH NAGPAL

  • @Virpalsidhu-t3x
    @Virpalsidhu-t3x 3 месяца назад

    Very nice video 👌❤👍

  • @Pvt_bhaji
    @Pvt_bhaji 3 месяца назад +1

    👍👍👍👍